ਦੀਦਾਰ ਸੰਧੂ/ਦਲਜੀਤ ਕੌਰ ਦਾ 37 ਸਾਲ ਪੁਰਾਣਾ ਪੂਰਾ ਅਖਾੜਾ-7-12-1986 ਸ਼ੇਅਰ ਕਰ ਦਿਓ/Didar Sandhu Full Akhara/86

  Рет қаралды 62,809

Sarbi Maur ਸਰਬੀ ਮੌੜ

Sarbi Maur ਸਰਬੀ ਮੌੜ

Күн бұрын

Welcome to Official KZbin Channel of Sarbi Maur
Akhara - Didar Sandhu
Video - Sarbi Maur
Editor - Sarbi Maur & Harshmeer sidhu
Special Thanks - Prabjot Tiwana
Facebook Page Link : / sarbimau
Contact for any queries at - +919875000085
#akhara #punjabisong #punjabisinger #punjab #Live #Kanwargrewal
#Support #subscribe #please #highquailty #newsongs #editing #jassigill
#oldisgold #oldsingers #oldsinger #latestsong #latestvideo #jordansandhu
#deutsongs #kuldeepmanakdiyankalian #djpunjab #djjohal #gamer
#mrjatt #amlijatt #gannaapp #mohammadsadiq #didarsandhu #gaming
#kartarramla #surindershinda #karmjitdhuri #harcharngrewal #moosa
#kesarsinghkesar #jagmohankaur #pyarasinghpanshi #balkarsidhu
#hakambakhtriwala #karnailgill #askang #295 #rajasidhu #sardulsikander
#amarnoori #sidhumoosewala #karanauhjla #babbumann #labhheera
#HD #balvirchotia #majorrajasthani #harbhajanmaan #kdeep #diljitdoshanj
#khanbhaini #premdhillon #jassbajwa #tarseamjassar #Kptaan #Amritmaan
#APdhillon #gurdasmaan #Arjandhillon #Ranjitbawa #ammyvirk
#Koralamaan #sidhu #KZbin #allsingers #Studio #trend #kuldeepmanak
#teretilleton #gurnambhullar #thelastride #sidhumoosewala #oldsong
#lastlive #manaksaab #kuldeepmanakoldsong #amritmaan
#kuldeepmanakallsongs #ਲੰਬੀਧੌਣਕਸੀਦਾਕੱਢਦੀਮਲਕੀਏ #nimratkhaira
#lambidhuankaseedakaddimalkia #dhillonbathindaaala #dharant
#indijaswal #jagdeeprandhawa #tupac #sidhumoosewalanews
#lakhasidhana #playlist #amarsinghchamkila #oldakhara #punjabiakhara
#rnait #sidhumoosewalanewsong #vlogs #vdeoakhara #videoakhare
#live #liveakhara #gurdassandhu#narinderbiba #surinderkaur
#newpunjabisongs #newsongs #newpunjabisong2022
#Jaswantsandila #Parmindersandhu

Пікірлер: 49
@SukhmanderSingh-uy3xc
@SukhmanderSingh-uy3xc 4 ай бұрын
ਦੀਦਾਰ ਸੰਧੂ ਬੀਬੀ ਦਲਜੀਤ ਕੌਰ ਬਹੁਤ ਪੁਰਾਣੀ ਜੋੜੀ ਇਹਨਾਂ ਦੇ ਪੁਰਾਣੇ ਗੀਤ ਸੁਣ ਕੇ ਮਨ ਖ਼ੁੱਸ ਹੋ ਜਾਂਦਾ। ਸ ਸ ਬਾਠਿੰਡੇ ਵਾਲੇ 🎉🎉
@narulapatto5234
@narulapatto5234 Жыл бұрын
ਬਹੁਤ ਧੰਨਵਾਦ ਮੌੜਾ ਆਲਿਆ ਮੇਰੇ ਹਰਮਨ ਪਿਆਰੇ ਕਲਾਕਾਰ ਦੇ ਦਰਸ਼ਨ ਕਰਾਉਣ ਵਾਸਤੇ
@chamkaurpandher2673
@chamkaurpandher2673 Жыл бұрын
ਕਿਆ ਬਾਤਾਂ ਨੇ......... ਅਸਲੀਅਤ ਵਿੱਚ ਪੰਜਾਬੀ ਸਭਿਆਚਾਰ ਅੱਖੀਂ ਵੇਖਿਆ ਪੱਗਾਂ ਨਾਲ਼ ..... ਪਰਿਵਾਰਕ ਗੀਤਾਂ ਸਮੇਤ ...ਯਾਦ ਕਰਵਾਉਣ ਲਈ ਧੰਨਵਾਦ ਜੀ
@user-tv1lm8df6x
@user-tv1lm8df6x 2 ай бұрын
ਮੇਰਾ ਖਿਆਲ ਇਹ ਜਿਹੜੀ ਦਲਜੀਤ ਕੌਰ ਹੈ ਦੀਦਾਰ ਸੰਧੂ ਨਾਲ ਗਾਉਂਦੀ ਹੈ ਇਹ ਬੀ ਐਸ ਪਰਵਾਨਾ ਘਰ ਵਾਲੀ ਹੈ
@NirmalSingh-bz3si
@NirmalSingh-bz3si Жыл бұрын
ਗੀਤਾਂ ਦਾ ( ਸਿਵ) ਸਭ ਤੋਂ ਵੱਧ ਪੜਿਆ ਲਿਖਿਆ ਗਾਉਣ ਵਾਲਾ ਸੰਧੂ ਸਾਹਿਬ
@janaksingh5653
@janaksingh5653 9 ай бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਵੈਰੀ ਗੁੱਡ ਜੀ।
@khushbrar828
@khushbrar828 3 ай бұрын
ਨਹੀਂ ਰੀਸਾਂ ਦਿਦਾਰ ਸੰਧੂ ਜੀ ਦੀਆਂ
@BaldevSingh-d3m
@BaldevSingh-d3m 2 ай бұрын
Didar didar hi c Ji ❤
@dharamsingh5541
@dharamsingh5541 10 ай бұрын
Maur bhaji bahut vadhia vadhia akhady pa rhe ho Didar sandhu saab da akhada pa ke ruh khush kiti bai ji
@balwindersandhu1140
@balwindersandhu1140 Жыл бұрын
Jiunda reh veere ❤ sandhu brother da akhada dekhoun lai.
@khushbrar828
@khushbrar828 3 ай бұрын
ਦੇਖੋ ਕੋਈ ਵੀ ਵੀਰ ਬਿਨਾਂ ਦਸਤਾਰ ਤੋ ਨਹੀਂ
@Bawarecordsofficial
@Bawarecordsofficial Жыл бұрын
Very Good
@GurjantSingh-iw3hf
@GurjantSingh-iw3hf Жыл бұрын
Good song didar sandhu ji da super hit
@kuldipsingh4609
@kuldipsingh4609 Жыл бұрын
Very nice singer was Didar Sandhu
@tarsemsinghrajput6675
@tarsemsinghrajput6675 Жыл бұрын
ਨੰਬਰ ਵੰਨ ਦਾ ਕਲਾਕਾਰ ਗੀਤਕਾਰ ਸਫਲ ਸਰਪੰਚ ਵਧੀਆ ਟਰਾਸਪੋਟਰ। ਸਵ: ਦੀਦਾਰ ਸੰਧੂ ਜੀ ਅਮਰ ਰਹੇ। 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@777art7
@777art7 26 күн бұрын
ਜਦੋ ਪੱਗਾ ਵਾਲੇ ਗਾਉਂਦੇ ਸੀ ਉਦੋਂ ਸਾਰੇ ਪੱਗਾ ਵਾਲੇ ਸੁਣਦੇ ਸੀ
@RavneetKaur-nb3xb
@RavneetKaur-nb3xb Жыл бұрын
ਪਿੰਡ ਢਾਬ ਸੇ਼ਰ ਸਿੰਘ ਵਾਲਾ ਜਿ਼ਲਾ ਫਰੀਦਕੋਟ ਅਖਾੜਾ ਲੱਗਿਆ
@kuljindersingh8282
@kuljindersingh8282 Жыл бұрын
ਮੋੜਾ ਵਾਲਿਆਂ ਬਹੁਤ ਹੀ ਵਧੀਆ ਜੋੜੀ।।। ਦੀਦਾਰ ਸੰਧੂ ਕੋਈ ਰੀਸ ਨਹੀਂ ਜੀ ‌।। ਵੀਰ ਜੀ ਬਚਪਨ ਵਿੱਚ ਇੱਕ ਗੀਤ।।। ਹੁੰਦੇ ਆਸ਼ਕਾਂ ਦੇ ਜਿਗਰੇ ਵਥੇਰੇ ਕੁੜੀਏ।।। ਦਾ ਸ਼ਾਇਦ ਗੀਤਕਾਰ ਲੱਲਾ ਵਾਲਾ ਦੇਵ ਹੈ ਜੀ।। ਅਗਰ ਕਿਸੇ ਤੋਂ ਮਿਲੇ ਜ਼ਰੂਰ ਸੁਣਾਉਣਾ ਜੀ।। ਗਾਇਕ ਜੋੜੀ ਦਾ ਨਾਮ ਨਹੀਂ ਪਤਾ ਜੀ।। ਕੋਸ਼ਿਸ਼ 43:30 ਕਰਨੀ।।
@harjogdosanjh4163
@harjogdosanjh4163 3 ай бұрын
ਸਰਬਾ ਮੌੜ ਜੀ । ਇਹ ਵਾਕਿਆ ਹੀ ਵੱਖਰਾ ਤੇ ਦੁਰਲੱਭ ਪ੍ਰੋਗਰਾਮ ਹੈ
@Kuldeepsingh-gt1dj
@Kuldeepsingh-gt1dj 2 ай бұрын
❤, Hmv, ਦਾ ਬਾਪੂ ❤
@rajabrar5497
@rajabrar5497 Жыл бұрын
ਬਚਪਨ ਯਾਦ ਆ ਜਾਦਾਂ ਇਹਨਾਂ ਅਖਾੜਿਆਂ ਨੂੰ ਸੁਣ ਦੇਖ ਕੇ
@barjindersingh316
@barjindersingh316 12 күн бұрын
Legend of Punjab
@GurdeepSingh-sp9ul
@GurdeepSingh-sp9ul Жыл бұрын
ਵਾਹ ਮੌਤ ਵਾਲਿਆ। ਕਈ ਕੁਮੈਂਟਾਂ ਚ ਪੁਛਿਆ ਕਿ ਗਾਇਕ ਜੋੜੀ ਦਾ ਨਾਂ ਕੀ ਹੈ। ਸੰਧੂ ਸਾਬ ਦਾ ਤਾਂ ਪਤਾ ਹੀ ਹੈ ਬਾਕੀ ਬੀਬੀ ਜੀ ਦਲਜੀਤ ਕੌਰ। ਹੈ ਜੋ ਕਿ b s parwana ji ਦੀ ਪਤਨੀ ਹੈ ਜੋ ਕਿ ਉਹਦੇ ਨਾਲ ਗੀਤ ਵੀ ਗਾ ਰਿਹਾ ਹੈ ( ਪੇਕੇ। ਛੱਡ ਵੇ)
@sarbimaur
@sarbimaur Жыл бұрын
Thank You
@AmrikSingh-vn6dc
@AmrikSingh-vn6dc Жыл бұрын
ਗੁਡ ਵਾਈ ਮੋੜ ਸਾਹਿਬ
@rajpaltiwana9249
@rajpaltiwana9249 11 ай бұрын
ਅਸਲੀ ਪੰਜਾਬ ਸਾਰੇ ਪੱਗਾਂ ਵਾਲੇ ਸਨ
@khushbrar828
@khushbrar828 3 ай бұрын
ਦਿਦਾਰ ਸੰਧੂ ਜਿਹਾ ਲੇਖਕ ਕੋਈ ਨਹੀਂ
@shivcharansingh550
@shivcharansingh550 9 ай бұрын
DIDAR SANDU MY FAVORITE SINGAR WRITER,,, 🎉🎉🎉🎉🎉
@karanbaraich2300
@karanbaraich2300 10 ай бұрын
Nice
@vaidmakhansinghdeol8270
@vaidmakhansinghdeol8270 11 ай бұрын
ਪੱਗਾਂ ਵਾਲਾ ਪੰਜਾਬ ਕਿੱਥੇ ਗੁਵਾਚ ਗਿਆ
@kaurgurmail3189
@kaurgurmail3189 10 ай бұрын
good singer🎉😅
@harpalbrar5912
@harpalbrar5912 11 ай бұрын
V v nice bi sarbi
@surjitnahar5386
@surjitnahar5386 3 ай бұрын
ਦੀਦਾਰ ਸੰਧੂ ਬਹੁਤ ਵਧੀਆ ਕਲਾਕਾਰ ਸੀ
@gurcharanmaan323
@gurcharanmaan323 Жыл бұрын
ਕਿਹੜੇ ਪਿੰਡ ਲੱਗਿਆ ਅਖਾੜਾ ਬਾਈ ਜੀ
@RavneetKaur-nb3xb
@RavneetKaur-nb3xb Жыл бұрын
ਮੇਰੇ ਪਾਪਾ ਦੀ ਭੂਆ ਦਾ ਵਿਆਹ ਹੈ ਜੀ ਪਿੰਡ ਢਾਬ ਸੇ਼ਰ ਸਿੰਘ ਵਾਲਾ ਜਿ਼ਲਾ ਫਰੀਦਕੋਟ
@bholasingh2919
@bholasingh2919 Жыл бұрын
ਕਿਹੜੇ ਪਿੰਡ ਦਾ ਅਖਾੜਾ ਜੀ
@gillboy900
@gillboy900 Жыл бұрын
ਇਹ ਬਾਈ ਜੀ ਢਾਬ ਸੇਰ ਸਿੰਘ ਵਾਲਾ ਜਿਲਾ ਫਰੀਦਕੋਟ ਵਿੱਚ ਹੈ ਇਹ ਮੇਰੁ ਭੂਆ ਜੀ ਲੜਕੈ ਦਾ ਵਿਆਹ ਸੀ
@herosran6962
@herosran6962 Жыл бұрын
ਨਾਲ ਦੀ ਕਲਾਕਾਰ ਦਾ ਕੀ ਨਾਮ ਆ ਜੀ ?
@Bawarecordsofficial
@Bawarecordsofficial Жыл бұрын
ਦਲਜੀਤ ਕੌਰ
@NirmalSingh-bz3si
@NirmalSingh-bz3si Жыл бұрын
ਕਿਹੜੀ ਦਲਜੀਤ ਕੌਰ ਆ ਕੲਈ ਹੋਈਆਂ ਨੇ
@Bawarecordsofficial
@Bawarecordsofficial Жыл бұрын
@@NirmalSingh-bz3si ਬੀ ਐੱਸ ਪਰਵਾਨਾ ਜੀ ਦੇ ਪਤਨੀ |
@kulwindersahotasahota9373
@kulwindersahotasahota9373 Жыл бұрын
ਅਖਾੜਿਆਂ ਦਾ ਬਾਦਸ਼ਾਹ ਤਾ ਅਮਰ ਸਿੰਘ ਚਮਕੀਲਾ ਸਾਹਬ ਹੀ ਆ ਇਹਨਾਂ ਤੋ ਨੀ ਗੱਲ ਬਣਦੀ
@gurtejsingh-lp6qo
@gurtejsingh-lp6qo Жыл бұрын
tu na sun bhai
@GurdeepSingh-sp9ul
@GurdeepSingh-sp9ul Жыл бұрын
ਮੰਨਿਆ ਕਿ ਚਮਕੀਲਾ ਸਾਬ no 1 ਸਨ ਇਹਦੇ ਵਿੱਚ ਕੋਈ ਝੂਠ ਨਹੀਂ ਪਰ ਬਾਕੀ ਵੀ ਆਪਣੀ ਥਾਂ ਠੀਕ ਹੀ ਸਨ। ਇਸ ਅਖਾੜੇ ਵਿਚ ਬੀਬੀ ਬੁਤਾ ਸਾੜਨ ਲਈ ਹੀ ਲਿਆਂਦੀ ਗਈ ਸੀ
@NirmalSingh-bz3si
@NirmalSingh-bz3si Жыл бұрын
ਸੱਸੇ ਤੋਰਦੇ ( ਬਾਅਦ ਚ ਇਹ ਗੀਤ ਸੁਰਿੰਦਰ ਛਿੰਦਾ ਅਤੇ ਸੁਰਿੰਦਰ ਸੋਨੀਆਂ ਦੀ ਅਵਾਜ ਚ ਰਿਕਾਰਡ ਹੋਇਆ
@Bawarecordsofficial
@Bawarecordsofficial Жыл бұрын
ਬਾਦ ਚ ਨਹੀਂ ਪਹਿਲਾਂ ਰਿਕਾਰਡ ਹੋਇਆ | ਇਥੇ ਬੀ ਐੱਸ ਪਰਵਾਨਾ ਜੀ ਆਪਣੀ ਪਤਨੀ ਦਲਜੀਤ ਕੌਰ ਨਾਲ਼ ਗਾ ਰਹੇ ਨੇ |
@BalwinderSingh-ec9kj
@BalwinderSingh-ec9kj 2 ай бұрын
Very good
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 56 МЛН
Electric Flying Bird with Hanging Wire Automatic for Ceiling Parrot
00:15
Фейковый воришка 😂
00:51
КАРЕНА МАКАРЕНА
Рет қаралды 7 МЛН
Hans RAJ Hans | Pak Pak Deepak |Amar Noori |
8:54
Mirchi Punjabi
Рет қаралды 1 МЛН
1986 Didar Sandhu Amar Noori । ਦੀਦਾਰ ਸੰਧੂ ਅਮਰ ਨੂਰੀ | Asi Saun  Mahine Warge
3:27
SOCH PUNJAB DI - ਸੋਚ ਪੰਜਾਬ ਦੀ
Рет қаралды 18 М.
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН