ਦੇਖੋ ਕੀ ਬਣਿਆ ਛੜੇ ਧਰਨਾਟ ਨਾਲ | | Funny Video | Punjabi Movies | Bhana Bhagoda | Dharnat Jhinjer

  Рет қаралды 258,025

DESI MASTI PINDA WALE

DESI MASTI PINDA WALE

Күн бұрын

Пікірлер: 310
@jaswinderkaur-xy4nm
@jaswinderkaur-xy4nm Жыл бұрын
ਬਹੁਤ ਵਧੀਆ ਜੀ✅✅✅💞💞👍
@tajindartajindar4025
@tajindartajindar4025 Жыл бұрын
ਵਾਜ ਬਹੁਤ ਘੱਟ
@kulwimdersingh1379
@kulwimdersingh1379 Жыл бұрын
ਅਵਾਜ਼ ਬਹੁਤ ਘੱਟ ਸੁਣਦੀਆ ਇਹਦਾ ਹੱਲ ਕਰੋ ਯਾਰ ਧਰਨਾਟ ਬਾਈ ਐਦਾਂ ਫਿਲਮ ਦੇਖਣ ਦਾ ਸਵਾਦ ਨਹੀਂ ਆਉਂਦਾ ਬਾਈ
@sandeepdhillon6719
@sandeepdhillon6719 Жыл бұрын
ਆਵਾਜ਼ ਬਹੁਤ ਘੱਟ ਆਉਂਦੀ ਹੈ 🙏 ਬਾਕੀ ਵੀਡੀਓ ਬਹੁਤ ਬਹੁਤ ਵਧੀਆ ਹੈ ਜੀ 🙏
@diljeetsingh4370
@diljeetsingh4370 Жыл бұрын
ਅਵਾਜ਼ ਘੱਟ ਏ
@noorsingh4227
@noorsingh4227 Жыл бұрын
ਅਵਾਜ਼ ਬਹੁਤ ਘੱਟ ਆਉਂਦੀ ਹੈ ਬਾਕੀ ਵੀਡੀਓ ਬਹੁਤ ਵਧੀਆ ਹੈ ❤
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@kulbirsingh1101
@kulbirsingh1101 Жыл бұрын
ਨਜ਼ਾਰਾ ਲਿਅਤਾ ਬਹੁਤ ਕੈਮ ਵੀਡੀਓ ਆ ਫੁੱਲ ਕਮੇਡੀ
@zirawala9141
@zirawala9141 Жыл бұрын
ਧਰਨਾਟ ਅੱਜ ਤਾ ਜੁਗ ਨੂੰ ਜੁਗ ਟੱਕਰ ਗਿਆ ਬਹੁਤ ਬਹੁਤ ਵਧੀਆ ਵੀਡੀਓ ਆ 👌👌👍👍👍👍
@pritpalsingh7180
@pritpalsingh7180 Жыл бұрын
ਬਹੁਤ ਵਧੀਆ ਵੀਡੀਓ ਬਣਾ ਈ ਏ ਬਾਈ ਜੀ
@GurmanGurman-p3y
@GurmanGurman-p3y Жыл бұрын
Bohat vadia funny video bai
@shindas4282
@shindas4282 7 ай бұрын
ਬਹੁਤ ਵਧੀਆ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@jasveersinghgill23023
@jasveersinghgill23023 Жыл бұрын
ਧਰਨਾਟ ਸਿੰਘ ਜੀ ਅਵਾਜ਼ ਬਹੁਤ ਘੱਟ ਹੈ
@championgamemap6485
@championgamemap6485 Жыл бұрын
ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਟੀਮ ਨੂੰ
@GurpreetSingh-fq7di
@GurpreetSingh-fq7di Жыл бұрын
ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਵਧੀਆ ਭਾਨੇ ਦੀ ਐਕਟਿੰਗ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ ❤️👍🌹🙏🙏
@satnamsingh9601
@satnamsingh9601 Жыл бұрын
ਧਰਨਾਟ ਬਾਈ ਵੀਡੀਓ ਬਹੁਤ ਸਹੋਣੀ ਵਾਹਿਗੁਰੂ ਤਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍👌❤️❤️😂😂😂🙏🙏💯
@hardeepsingh5409
@hardeepsingh5409 Жыл бұрын
ਬਾਈ ਜੀ ਆਵਾਜ਼ ਬਹੁਤ ਘੱਟ ਆ ਬਾਕੀ ਘੈਂਟ ਵੀਡੀਓ ਹੈ
@naturehumanity9493
@naturehumanity9493 Жыл бұрын
ਪੈਸਾ ਯੂ ਟਿਊਬ ਦਾ ਹੋਰ ਤਰੀਕੇ ਨਾਲ ਕਮਾ ਲਵੋ,, ਕਿਓ ਸ਼ਰਮ ਲਾਹੀ ਆ,, ਭਾਨਿਆ ਤੇਰੇ ਤੇ ਇਹ ਗੱਲ ਜੱਚਦੀ ਨਹੀ,,
@VIKRAM_es5
@VIKRAM_es5 6 ай бұрын
Pra kam kar koi milda nhi horr Vanda ki kra dso tuci dasdo koi kam karr parivaar nu 2 time di roti b deni sarkara gandi ney pra
@jagsirmann4426
@jagsirmann4426 Жыл бұрын
ਸਿਰਾਂ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰਕੇ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@goramann376
@goramann376 Жыл бұрын
ਬਹੁਤ ਵਧੀਆ ਵੀਡੀਓਜ਼ ਆ ਤਹਾਡੀਆ ਵੀਡੀਓ ਵੇਖ ਕੇ ਮਨ ਖੂਸ ਹੋ ਗਿਆ ਜੀ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ ਵੀਰ ਜੀ 🙏🏻🙏🏻🙏🏻🙏🏻🙏🏻👍
@jagdeepsidhu1313
@jagdeepsidhu1313 Жыл бұрын
ਬਾਈ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਮੈਕ ਲਾ ਲੈਂਦੇ ਬਾਈ ਬਾਕੀ ਗੱਲਬਾਤ ਠੀਕ ਆ❤
@tarsemsingh571
@tarsemsingh571 Жыл бұрын
ਅਵਾਜ ਬੁਹਤ ਘੱਟ ਹੈ
@kulbirsingh1101
@kulbirsingh1101 Жыл бұрын
ਭਗੌੜਾ ਤੇ ਧਰਨਾਟ ਫੁੱਲ ਕੈਮ ਜੋੜੀ ਵੀਡੀਓ ਬਹੁਤ ਚਲਣਗੀਆਂ ਹੋਰ ਖਿੱਚ ਕੇ ਰੱਖੋ ਕੰਮ
@SubhashSharma-ff4uu
@SubhashSharma-ff4uu Жыл бұрын
Aah siri 😅😅😅😅
@manjindersinghbhullar8221
@manjindersinghbhullar8221 Жыл бұрын
ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ 👍🏻👍🏻👍🏻
@kulveersingh8277
@kulveersingh8277 Жыл бұрын
ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️❤️🥰🥰👌👌👌😂😂😂😂😂
@sukhveersingh7541
@sukhveersingh7541 Жыл бұрын
Kha de ki ho gaya kha de oo hi ho gaya ji nu loki kha de aa attttttttt siraaaaaaa end ho gaya ji 😅😅😅😅
@PalSingh-jo2lf
@PalSingh-jo2lf Жыл бұрын
ਆਵਾਜ਼ ਬਹੂਤ ਘੱਟ ਹੈ
@LakhwinderSingh-rt4mo
@LakhwinderSingh-rt4mo Жыл бұрын
ਨਾਇਸ ਵੀਡੀਓ ਬਾਈ ਜੀ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਭਾਨਾਂ ਭਗੋੜਾ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯❤❤
@khushisandhu5856
@khushisandhu5856 Жыл бұрын
Bhutt vadia vedio ji gd rabh sodi sari teem nu khus rakhy ❤❤🙏🙏👌👌👌🤣🤣🤣🤣😅😅😅😅😅😅😅😅😅😅
@officialRupinderchahal
@officialRupinderchahal Жыл бұрын
ਬਹੁਤ ਸੋਹਣੀ ਵੀਡੀਓ ਬਣਾਈ ਆ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ
@JagjiwanBraich
@JagjiwanBraich Жыл бұрын
ਕਮਾਲ ਦੀ ਐਕਟਿੰਗ ਆ ਤੇਰੀ ਧਰਨਾਟ ਬਾਈ ,,,,,,ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤ lub u veeeeeeer
@makhankalas660
@makhankalas660 Жыл бұрын
ਅਵਾਜ ਬਹੁਤ ਘੱਟ ਆ ਰਹੀ ਧਰਨਾਟ ਸਿਆ ਭਾਨੇ ਭਗੋੜੇ ਦੀ ਅਵਾਜ ਆ ਰਹੀ ਹੈ
@harjeetralhan3740
@harjeetralhan3740 Жыл бұрын
ਅਵਾਜ਼ ਬਹੁਤ ਘੱਟ ਆਉਂਦੀ ਏ
@kulwinderkhangura2772
@kulwinderkhangura2772 Жыл бұрын
ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌👍👍❤❤😂😂
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ
@gulbaharsinghshahpuria3682
@gulbaharsinghshahpuria3682 6 ай бұрын
Very very nice Movie ❤❤❤❤❤❤❤😂😂😂😂😂😂😂😂😂😂💯💯💯💯💯
@Verma.15
@Verma.15 Жыл бұрын
Dharnat Bro Eh Dialogue Bahut Ghaint Hai Bhane Bhagore Da , Hasda Hasda
@lakhvirsinghnasibsingh9784
@lakhvirsinghnasibsingh9784 Жыл бұрын
ਝਰਨਾਟ। ਬਾਈ ਭਾਨੇ ਨਾਲ ਨਾ ਬਣਿਆ ਕਾਰ ਬੜਿੲ ❤❤
@karanveersingh668
@karanveersingh668 Жыл бұрын
Very Very Nice videos 22ji 😄😆😄😆👍🏼👍🏼👌🏻👌🏻👏🏻👏🏻
@harnaibchahal4326
@harnaibchahal4326 Жыл бұрын
jug nu jug mil gia Dharnat sia ...😂😂😂😂
@ramsharanmuktsari2637
@ramsharanmuktsari2637 Жыл бұрын
❤❤😂😂🎉🎉 ਧਰਨਾਟ ਵੀ ਭਾਨਾ ਭਗੋੜਾ ਦੋਨੋ ਸਿਰਾ ਹੀ ਹੈ...😅😅😅😊😅😊😅😅
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ Жыл бұрын
ਧਰਨਾਟ ਵੀਰ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ
@palrandhawa5532
@palrandhawa5532 Жыл бұрын
ਬਹੁਤ ਵਧੀਆ ਜੀ❤❤❤❤❤
@jagsirsingh9412
@jagsirsingh9412 Жыл бұрын
Very nice sari all tama nu❤❤❤❤
@dhaipifarmers5325
@dhaipifarmers5325 Жыл бұрын
ਆਵਾਜ਼ ਘੱਟ ਆਉਂਦੀ ਐ
@balaursingh9543
@balaursingh9543 Жыл бұрын
ਬਹੁਤ ਵਧੀਆ ਵੀਡੀਓ 💯👌
@hardeepsidhu1877
@hardeepsidhu1877 Жыл бұрын
ਧਰਨਾਟ ਵਾਈ ਸੀਰੀ ਤਾ ਦੇਖ ਕੇ ਰਲਾ ਲੈਦੇ ਦੋਨਾ ਭਰਾਬਾ ਨੂੰ ਕੁਟੇਆ ਕਰੂ
@kuldeep3646
@kuldeep3646 Жыл бұрын
Great video
@reetarani3692
@reetarani3692 Жыл бұрын
ਭਾਨੇ ਭਗੋੜੇ ਦੀ ਕੋਈ ਵੱਡੀ ਗੱਲ ਬਾਤ ਨਹੀਂ
@sukhinamol
@sukhinamol Жыл бұрын
ਬਹੁਤ ਵਧੀਆ ❤❤❤❤❤
@HarjinderSingh-ho9kv
@HarjinderSingh-ho9kv Жыл бұрын
Very nice veer g vedio❤😂😂😂
@khaintbanda9067
@khaintbanda9067 Жыл бұрын
Vaise video bahut sohni aa
@jagvirsinghbenipal5182
@jagvirsinghbenipal5182 Жыл бұрын
👌👌🔥🔥🔥🔥
@gurinderpalsingh1046
@gurinderpalsingh1046 Жыл бұрын
ਲਵ ਯੂ ਧਰਨਾਟ ਅਤੇ ਭਾਨਾ ਭਗੋੜਾ ❤
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ 👌👌👌👌👌
@goramann376
@goramann376 Жыл бұрын
Very nice video bro tusi beautiful video banody ho ji parmatama tahnu tarky bakhy ji sat shri akl ji 🙏🏻👍👍👍👍👍
@gursharanpunia1779
@gursharanpunia1779 Жыл бұрын
ਭਾਨਾ ਭਗੋੜਾ ਭਾਨੇ ਸਿੱਧੂ ਨਾਲ ਵਧੀਆਂ ਲੱਗਦਾ
@SurjeetSingh-dc5be
@SurjeetSingh-dc5be Жыл бұрын
Nice 22 g 💯👍🙏
@ShamlalKumar-f3e
@ShamlalKumar-f3e Жыл бұрын
Very nice story think w
@Gurpreetdandiwal-l2l
@Gurpreetdandiwal-l2l Жыл бұрын
Very very funny video 😂😂😂😂
@gurjindersingh3638
@gurjindersingh3638 Жыл бұрын
Sari team nu sat Shri akal dharnat g 🙏 very funny video maja aa gaya g all team nu very salute g 🙏🥀💙🥀👌 Yamuna Nagar
@naturehumanity9493
@naturehumanity9493 Жыл бұрын
ਭਾਨਾ ਭਾਨੇ ਨਾਲ ਚੰਗਾ ਲਗਦਾ
@Sukhvindersingh1313-i2b
@Sukhvindersingh1313-i2b Жыл бұрын
ਭਾਬੀ ਬਚਕੈ ਰਹੀ ਪਹਿਲਾਂ ਇੱਕ ਮਾਣ ਨਹੀ ਸੀ ਹੁਣ ਦੋ ਦੋ 😂
@BalveerSingh-ym5qr
@BalveerSingh-ym5qr Жыл бұрын
ਧਾਰਨਾਟ ਵਿਰੇ ਤੂ,ਵੀ, ਕਿਸੇ ਤੋਂ ਲੋਟ ਨਹੀਂ ਆਉਂਦਾ ਸੀ,ਤੂ, ਸਾਰੀਆਂ ਦੀ, ਬੂਡ ਪਾੜ ਕੇ ਰਾਖ ਦਾ, ਸੀ,ਹੁਣ,ਤੇਰੀ,ਭਾਨਹਾ ਬੂਡ,ਪਾੜੋ ਵੀਰ ਜੀ
@NirvairSekhon-ir4gu
@NirvairSekhon-ir4gu Жыл бұрын
Nice 22 🙏🏻🙏🏻🙏🏻🎉🎉🎉
@mandepsingh1564
@mandepsingh1564 Жыл бұрын
Good work all teem
@SukhdevSingh-vb7fl
@SukhdevSingh-vb7fl Жыл бұрын
ਬਹੁਤ ਵਧੀਆ ਵੀਡੀਓ ਸਾਰਿਆ ਦੀ ਪ੍ਰਫੋਰਮੈਂਸ ਵਧੀਆ ਲੱਗੀ ਆ ਜੀ ਪਰ ਮੈ ਵੀ ਤੁਹਾਡੀ ਬੋਲੀ ਬੋਲਣ ਲੱਗ ਗਿਆ ਹਾ ਜੀ,(ਸਲਕੜਾ )
@umeshdhiman4048
@umeshdhiman4048 Жыл бұрын
Dharnat bhai sahab video bahut acchi hai Dekh Kar dil khush ho
@mandeepgosalmandeepgosal4839
@mandeepgosalmandeepgosal4839 Жыл бұрын
Very nice vdo a dharnat bai
@SukhiLambe-k8x
@SukhiLambe-k8x Жыл бұрын
Boht vdiya veer❤❤
@narindersingh8754
@narindersingh8754 Жыл бұрын
Good luck brother Italy tu
@KuldeepSingh-ur8fd
@KuldeepSingh-ur8fd Жыл бұрын
Very nice video god bless you
@harmandhaliwal2842
@harmandhaliwal2842 Жыл бұрын
Very nice Video Bhai ji
@kewalgill2943
@kewalgill2943 Жыл бұрын
Very nice video bai dharnat good work all team members 👍👍🙏
@Sukhvindersingh1313-i2b
@Sukhvindersingh1313-i2b Жыл бұрын
ਹੁਣ ਮੈ ਓਦੈ ਨਾਲ ਸੇਟ ਹੋ ਜਾਵਾ ਭਾਨਾ ਭਾਬੀ ਏਸੈ ਗੱਲ ਤੇ ਪੱਕੀ ਰਹੀ ਪਤੰਦਰ ਨੈ ਓਦਿਆ ਬੋਲ ਤੈ ਛੱਕ ਮਾਰਤਾ ਏਡੀ ਦੂਰੂ😂 ਅੱਜ ਤਾ ਜੁਗ ਨੂੰ ਜੁਗ ਟੱਕਰ ਗਿਆ ਧਰਨਾਟ
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ
@balvirsinghsingh525
@balvirsinghsingh525 Жыл бұрын
Ghant video bai g
@gurjant147
@gurjant147 Жыл бұрын
ਧਰਨਾਟ 22 ਜੀ ਗੱਲ ਨੀ ਬਣੀ ਉਹਨੀਂ ਜਿੰਨੀ ਭਾਨੇ 22 ਦੀ ਗਲ ਬਾਤ ਆ ਸਟੋਰੀ ਵਧੀਆ ਜੀ ਲੇਕੇ ਆਉ
@tanukaur10
@tanukaur10 Жыл бұрын
Very Very Very funny video ji 😂😂
@mirze_wala4419
@mirze_wala4419 11 ай бұрын
malk chacha mlkn phabi😂😂😂😂
@davinder5550
@davinder5550 Жыл бұрын
ਰਬ ਸੋਡੀ ਉਮਰ ਲੰਬੀ ਕਰੇ
@sarbjitkaur3902
@sarbjitkaur3902 Жыл бұрын
Very nice video Bhai ji mata Rani mehr kri sari team te 🎉🎉😂😂😂
@davinder5550
@davinder5550 Жыл бұрын
😂😂😂😂😂
@Itz__deep__5911
@Itz__deep__5911 Жыл бұрын
Bahut vadia😂 bhai😂😂
@muhammedbasith2380
@muhammedbasith2380 Жыл бұрын
Love ❤️ you veer g from Pakistan 🇵🇰
@haspreetsingh7862
@haspreetsingh7862 Жыл бұрын
ਬਾਈ ਜੀ ਤੁਹਾਡੀ ਵੀਡਿਓ ਤੇ ਸਕ੍ਰਿਪਟ ਬੋਹਤ ਵਦੀਆ ਲਗੀ❤।ਪਰ ਅਵਾਜ ਬੋਹੱਤ ਕਟ ਆਉਂਦੀ ਹੈ। ਮਾਈਕ ਲਗਾ ਲਿਆ ਕਰੋ
@sardajijagmohan3191
@sardajijagmohan3191 Жыл бұрын
ਬਹੁਤ ਵਧੀਆ ਵੀਡੀਓ ਹੁਣ ਬਚ ਕੇ ਰਹੀ ਭਰਜਾਈ ਦੋ ਕੰਜਰ ਕੱਠੇ ਹੋ ਦੇ 😅😅ਸੌਰੀ
@bunty5316
@bunty5316 Жыл бұрын
Very Nice 👍👍👍👍👍👍👍👍👍👍👍👍👍👍👍👍👍👍👍👍
@navichauhan2882
@navichauhan2882 Жыл бұрын
ਧਰਨਾਟ ਤੇ ਭਾਨੇ ਬਾਈ ਤੁਹਾਡਾ ਪੰਜਾਬੀ ਸੱਭਿਆਚਾਰ ਦੇਖ ਕੇ ਮੈਂ ਵੀ ੩-੪ ਚਾਦਰੇ - ਕਮੀਜ਼ ਲੈ ਆਇਆ । (ਲਹਿਰਾਗਾਗਾ) 🎉🎉
@GillSingh-j8h
@GillSingh-j8h Жыл бұрын
Very nice vdieo
@AshokKUMAR-u2h1v
@AshokKUMAR-u2h1v Жыл бұрын
Good g👍👍👍👍👍
@makhankalas660
@makhankalas660 Жыл бұрын
ਸਿਰਾ ਗੱਲਬਾਤ ❤
@KhushPreet-gt9tb
@KhushPreet-gt9tb Жыл бұрын
Sirra bai
@sharma_302
@sharma_302 Жыл бұрын
Love you dharnat bai nll sari team ❤
@jaswinder.kharoud
@jaswinder.kharoud Жыл бұрын
nice video ❤😂😂🤣👌👌👍👍🤣❤️
@manindermaninder3117
@manindermaninder3117 Жыл бұрын
Very funny video👌
@desipenduvirsa
@desipenduvirsa Жыл бұрын
Ghaint moovi
Сестра обхитрила!
00:17
Victoria Portfolio
Рет қаралды 958 М.
My scorpion was taken away from me 😢
00:55
TyphoonFast 5
Рет қаралды 2,7 МЛН
1% vs 100% #beatbox #tiktok
01:10
BeatboxJCOP
Рет қаралды 67 МЛН
Nava/Jamana,New.Comedy video|Bhana Bhguada Jaspreet Bhuto
24:19
Bhana Bhagoda
Рет қаралды 5 М.
नकली सीआईडी || Kkgf || Episode 83 || Haryanvi  web series
21:16
Kalu Ki Galat Family (KKGF)
Рет қаралды 1,3 МЛН
Сестра обхитрила!
00:17
Victoria Portfolio
Рет қаралды 958 М.