ਦੇਖੋ ਕੱਬੇ ਸੁਭਾਅ ਦੀਆ ਨੂੰਹਾਂ ਨੇ ਕੀ ਕੀਤਾ | Full Comedy | Latest Punjabi Movie 2021 |

  Рет қаралды 765,466

DESI MASTI PINDA WALE

DESI MASTI PINDA WALE

Күн бұрын

Join 👇🏻
Facebook page ;- / dharnatjhinjer
instgram:- www.instagram....
contact :- ph 8195865948 ( whats app )
for Business :- Babaldeepsingh955@gmail.com
--------------------------------------------------------------------------------------------------------------------------
Video Title :- Nuha Garm | Full Comedy | Latest Punjabi Movie 2021 | New Punjabi Movies 2021
--------------------------------------------------------------------------------
staring :-Dharnat Jhinjer , Babaldeep Jhinjer , satta maan , Pali, siknder hamirgarh, lovepreet ghuman, Lovepreet, preet ghuman,
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer, arsh mahra
Story writer :- jaskarn Lande (mob :- 9417103413 )
Poster work :- satta Maan
Special Thanks;- kala dhillon

Пікірлер: 1 000
@sukhveersingh7541
@sukhveersingh7541 2 жыл бұрын
ਧਰਨਾਟ ਬਾਈ ਆ ਵੀਡੀਓ ਦੇਖ ਕੇ ਤਾਂ ਯਾਰ ਅੱਖਾਂ ਭਰ ਆਈਆਂ bhut vidaa video aa 👍👍👍👍👍👍
@laddikotra9714
@laddikotra9714 2 жыл бұрын
🙏🙏
@gurpalsaroud1472
@gurpalsaroud1472 2 жыл бұрын
ੲਿਹ ਕਹਾਣੀ ਬਾਬੇ ਨੇ ਸੁਣਾਈ ਸੀ। ਤੇ ਬੀਡੀਓ ਵੀਰ ਤੁਸੀਂ ਬਣਾਤੀ ਬਹੁਤ ਵਦੀਆ ਵੀਡੀਓ। ਗੁੰਡ 👍🙏🙏❤
@MakhanSingh-sy3nh
@MakhanSingh-sy3nh 2 жыл бұрын
तYYउPP
@jagsirmann4426
@jagsirmann4426 2 жыл бұрын
ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ
@SukhwinderSingh-mv7rd
@SukhwinderSingh-mv7rd 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@marif6993
@marif6993 2 жыл бұрын
3
@gamesuploads9778
@gamesuploads9778 2 жыл бұрын
ਬਹੁਤ ਹੀ ਵਧੀਆ 👍👍👌👌👍👍👌👌💜💛💚ਵਾਹਿਗੁਰੂ ਜੀ।ਤੁਹਾਡੀ।ਸਾਰੀ।ਟਿਮ।ਨੂੰ ਚੜ੍ਹਦੀ ਕਲਾ।ਵਿੱਚ ਰੱਖੇ
@MandeepSingh-ho4vs
@MandeepSingh-ho4vs 2 жыл бұрын
ਬਹੁਤ ਸੋਹਣਾ ਸੁਨੇਹਾ ਬਾਈ ਪ੍ਰਮਾਤਮਾ ਹੋਰ ਤਰੱਕੀ ਬਕਸ਼ੇ
@usawalk574
@usawalk574 2 жыл бұрын
Well done 👏 trali bhr k 👌 😆mujy Punjabi achi lgti hy me ap ki hr video dekhti hoon
@laddikotra9714
@laddikotra9714 2 жыл бұрын
👍🙏🙏 ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਰੱਖੇ ਜੀ
@gurpreetvaraich3598
@gurpreetvaraich3598 2 жыл бұрын
Well done bro and your team members Love you
@gursharansinghnambardar3877
@gursharansinghnambardar3877 2 жыл бұрын
ਬਾਈ ਧਰਨਾਟ ਅਤੇ ਬਾਈ ਭੋਲੇ ਤੁਹਾਡੀ ਸਾਰੀ ਟੀਮ ਨੇ ਬਹੁਤ ਹੀ ਸੋਹਣੀ ਫਿਲਮ ਬਣਾਈ ਹੈ। ਜਿਸ ਤੋਂ ਸਾਡੇ ਭੜਕੇ ਹੋਏ ਸਮਾਜ ਨੂੰ ਸਹੀ ਸੇਧ ਮਿਲਦੀ ਹੈ ਕਿ ਸੱਸ ਸਹੁਰਾ ਹੀ ਮਾਂ ਪਿਓ ਹੁੰਦੇ ਹਨ। ਆਪਣੇ ਸਕੇ ਮਾਪਿਆਂ ਤੋਂ ਵੀ ਵੱਧ ਸੱਸ ਸਾਹੁਰੈ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਸਮਾਜ ਵਿੱਚ ਉਨ੍ਹਾਂ ਦਾ ਮਾਨ ਸਨਮਾਨ ਹੋਵੇ ਤਾਂ ਹੀ ਇਨ੍ਹਾਂ ਸਿਆਣੀਆਂ ਧੀਆਂ ਦਾ ਸਮਾਜ ਵਿੱਚ ਸਿਰ ਉੱਚਾ ਹੋਵੇਗਾ। ਸਿਆਣੇ ਲੋਕਾਂ ਦੀ ਕਹਾਵਤ ਹੈ ਕੇ ਬਗਾਨੀਆਂ ਆਪਣੀਆਂ ਧੀਆਂ ਅਤੇ ਆਪਣੀਆਂ ਬਗਾਨੀਆਂ ਧੀਆਂ ਬਣਕੇ ਵਿਖਾਉਂਦੀਆ ਹਨ। ਇਹ ਵਿਹਾਰ ਮੁੰਢ ਤੋਂ ਚਲਦਾ ਆ ਰਿਹਾ ਹੈ। ਭਰਾਵੋ ਸਿਆਣੀਆਂ ਧੀਆਂ ਤਾਂ ਸਿਆਣੀਆਂ ਹੀ ਹੁੰਦੀਆਂ ਹਨ ਜਿਨ੍ਹਾਂ ਦੇ ਕਾਰਨ ਮਾਂ ਬਾਪ ਭੈਣ ਭਰਾਵਾਂ ਦਾ ਸਮਾਜ ਵਿੱਚ ਸਿਰ ਉੱਚਾ ਹੁੰਦਾ ਹੈ।
@sukhveersingh7541
@sukhveersingh7541 2 жыл бұрын
ਸਿਆਣੇ ਸੱਚ ਕਹਿੰਦੇ ਆ ਕਿ ਜਿਸ ਘਰ ਦੋ ਭੈਣਾਂ ਇੱਕਠੀਆਂ ਹੋਣ ਉਹ ਘਰ ਵਿੱਚ ਕਦੇ ਸ਼ਾਂਤੀ ਨਹੀਂ ਹੁੰਦੀ
@manpreetsidhu2687
@manpreetsidhu2687 2 жыл бұрын
ਬਿਲਕੁਲ ਬਕਵਾਸ ਕਿਹਾ ਜੀ ,ਤੁਸੀਂ
@kalerelectrical
@kalerelectrical 2 жыл бұрын
Bahout soni story y dil nu chu lea🥺🥺
@akashdeepsinghwaliaakashwa7888
@akashdeepsinghwaliaakashwa7888 2 жыл бұрын
Very nice video 22 g ਰੱਬ ਤੁਹਾਨੂੰ ਚੱੜਦੀ ਕਲਾ ਬਖਸ਼ੇ ਕਿਸਾਨ ਮਜ਼ਦੂਰ ੲਕਤਾ ਜਿੰਦਾਬਾਦ
@ranglapunjabgangsar4859
@ranglapunjabgangsar4859 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ,ਪਰ ਜਦੋਂ ਆਪਣੇ ਮਾਂ ਬਾਪ ਨਾਲ ਬੀਤਦੀ ਆ ਫੇਰ ਪਤਾ ਲੱਗਦਾ
@harbanssidhu924
@harbanssidhu924 2 жыл бұрын
ਬਹੁਤ ਖੂਬ ਬਾਈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤️❤️❤️❤️❤️👍👍🙏
@nadeemmasih1376
@nadeemmasih1376 2 жыл бұрын
Very nice video
@nadeemmasih1376
@nadeemmasih1376 2 жыл бұрын
Good advice
@harpreetdhaliwal9858
@harpreetdhaliwal9858 2 жыл бұрын
Thank
@harpreetdhaliwal9858
@harpreetdhaliwal9858 2 жыл бұрын
Op
@ManpreetKaur-cj6qx
@ManpreetKaur-cj6qx 2 жыл бұрын
@@harpreetdhaliwal9858 pppppppppp0⁰⁰
@yajuvendrasingh9554
@yajuvendrasingh9554 2 жыл бұрын
Heart touching story dharnat paji, luv u trolly bharke
@jassramgarhia1202
@jassramgarhia1202 2 жыл бұрын
ਵਾ ਧਰਨਾਟ ਵੀਰ ਸਿਰਾ ਲਾਤਾਂ ਬਹੁਤ ਵਧੀਆ ਅੱਜ ਦੇ ਸਮੇਂ ਦੇ ਹਿਸਾਬ ਨਾਲ ਵੀਰ ਇਹ ਤਾਂ ਬਾਈ ਉੱਪਰਲੇ 🎚️ ਲੈਵਲ ਦੀ ਗੱਲ ਬਾਤ ਹੋਗੀ ❤️ ਮੈ ਨੀਲੋਵਾਲ ਵੀਰ
@jasskaur663
@jasskaur663 2 жыл бұрын
@Ieshwars आ
@sarabamansingh4485
@sarabamansingh4485 2 жыл бұрын
@@jasskaur663 eeeeeeeeeeeeeee
@inderjitpawar9272
@inderjitpawar9272 2 жыл бұрын
@@jasskaur663 0
@KulwinderSingh-or7uf
@KulwinderSingh-or7uf 2 жыл бұрын
0
@bhagatsainivlogs3633
@bhagatsainivlogs3633 2 жыл бұрын
ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਵੀਡੀਉ ਬਹੁਤ ਹੀ ਵਧੀਆ ਲਗੀ ਪਰਮਾਤਮਾ ਤਰੱਕੀਆਂ ਬਖਸ਼ੇ ਲਵ ਯੂ ਟਰਾਲਾ ਭਰ ਕੇ
@Preeto225
@Preeto225 2 жыл бұрын
Video dekh k kj boln lai rhnda hi nhi 🙏 waheguru ji Maher rukhn always traukya bakhsan all'time khus rho
@ਗੁਰਮੀਤਚਹਿਲ
@ਗੁਰਮੀਤਚਹਿਲ 2 жыл бұрын
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ, ਤੇ ਸਟੋਰੀ ਵੀ ਬਹੁਤ ਵਧੀਆ ਹੈ 👌👌👌👍👍👍🙏🏻
@manjindersinghbhullar8221
@manjindersinghbhullar8221 2 жыл бұрын
ਗੁਰਮੀਤ ਸਿੰਘ ਚਾਹਲ ਮਨੀਲਾ ਤੋਂ ਵੀਰ ਧਰਨਾਟ ਵੀਰ ਦੀ ਬਹੁਤ ਵਧੀਆ ਵੀਡੀਓ ਬਣਾਈ ਸਮਾਜ਼ ਨੂੰ ਸੇਧ ਦੇਣ ਵਾਲੀ
@ਗੁਰਮੀਤਚਹਿਲ
@ਗੁਰਮੀਤਚਹਿਲ 2 жыл бұрын
@@manjindersinghbhullar8221 ਹਾਂ ਜੀ ਭੁੱਲਰ ਵੀਰ ਬਹੁਤ ਵਧੀਆ ਮੈਸੇਜ ਦਿੱਤਾ ਹੈ ਜੀ ਜੇ ਕੋਈ ਸਮਝੇ ਤਾਂ ਪਰ 70%ਗੱਲ ਸੱਚੀ ਵੀ ਹੈ ਅੱਜ ਕੱਲ ਦੀਆਂ ਬੀਬੀਆਂ ਵਲੋਂ ਕੀਤਾ ਵੀ ਜਾਂਦਾ ਹੈ 🙏🏻🙏🏻🙏🏻
@ashwanisharda6924
@ashwanisharda6924 2 жыл бұрын
ਬਹੁਤ ਵਧੀਆ ਵੀਰ ਜੀ 👍 ਅੱਜ-ਕੱਲ੍ਹ ਮਾਹੌਲ ਤੇ ਬਿਲਕੁਲ ਢੁੱਕਦੀ video ਹੈ।
@gurshab4999
@gurshab4999 2 жыл бұрын
Nice g have
@sidhumoosewala7439
@sidhumoosewala7439 2 жыл бұрын
M
@paramjeetkaur3074
@paramjeetkaur3074 2 жыл бұрын
P
@ManjitKaur-ih6ko
@ManjitKaur-ih6ko 2 жыл бұрын
@@paramjeetkaur3074 aj de time da sach javani vich rab bhuley
@pavandeepdandiwal7323
@pavandeepdandiwal7323 2 жыл бұрын
🙏🙏ਬਹੁਤ ਵਧੀਆ 💖💓💕❤️ ਵੀਡੀਓ ਧਰਨਾਟ ਵੀਰੇ ਰੱਬ ਤੈਨੂੰ🙏🙏ਤਰੱਕੀਆਂ👍🙏🙏
@butapajeesingh1662
@butapajeesingh1662 2 жыл бұрын
ਬੁਹਤ ਵਧੀਆ ਜੀ👌✌👍👏
@labbyathwal2852
@labbyathwal2852 Жыл бұрын
Dharnat 22 ji bahut hi jeyada sohni vido a ji ✍️❣️👌👌👌
@yadwindersingh2253
@yadwindersingh2253 2 жыл бұрын
ਸੱਸ ਦਾ ਰੋਲ ਪਾਲੀ ਦੇ ਵੱਸ ਦੀ ਗੱਲ ਨਹੀਂ
@AvtarSingh-rd2dq
@AvtarSingh-rd2dq 2 жыл бұрын
ਧਰਨਾਟ ਬਾਈ ਤੇਰਾ ਉਹ ਸ਼ਬਦ ਦਿਲ ਨੂੰ ਛੂਹ ਗਿਆ ਅਖੇ ਧੀਏ ਲਵਾ ਦਮਾ 10 ਕੀਲੇ ਤੇਰੇ ਨਾਂ ਤੱਤੇ ਘਾਹ
@pargatsinghshergill7468
@pargatsinghshergill7468 2 жыл бұрын
ਬਹੁਤ ਵਧੀਆ ਵੀਡੀਓ ਧਰਨਾਟ ਵੀਰੇ ਪ੍ਰਮਾਤਮਾ ਤਰੱਕੀਆ ਬਖਸ਼ੇ ਸਾਰੀ ਟੀਮ ਨੂੰ👍👍👌👌♥️
@ManjitSingh-tn3wr
@ManjitSingh-tn3wr 2 жыл бұрын
Dee
@ManjitSingh-tn3wr
@ManjitSingh-tn3wr 2 жыл бұрын
==
@simarjitmann4986
@simarjitmann4986 2 жыл бұрын
ਬਹੁਤ ਸੋਹਣੀ ਮੂਵੀ ਹੈ ਬਹੁਤ ਵਧੀਆ ਸੁਨੇਹਾ ਦਿੱਤਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@kewalgill2943
@kewalgill2943 2 жыл бұрын
Very nice dharnat bai god bless you and your team,,
@SanjeevKumar-sy6zo
@SanjeevKumar-sy6zo 2 жыл бұрын
Ba dharnat bai & ba Pali bhain njara aa geya
@harrybrar8420
@harrybrar8420 2 жыл бұрын
Baapu darshan Singh di sunaai hoi gal ,,panjeeri vala scene miss karta end te paauna c jarur bai g haasa hona c ,,nice acting
@deephans311
@deephans311 2 жыл бұрын
Very very very nice video veera love u
@sukhwindertolawal8788
@sukhwindertolawal8788 2 жыл бұрын
God bless you and your team ji
@gurdipram7691
@gurdipram7691 Жыл бұрын
ਧਰਨਾਟ ਭੋਲੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਧੰਨਵਾਦ ਜੀ
@sharma_302
@sharma_302 2 жыл бұрын
Love u dharnat bai all team ❤😘
@parmjeetsinghmks8035
@parmjeetsinghmks8035 2 жыл бұрын
ਬਹੁਤ ਵਧੀਆ ਵੀਡੀਓ ਤਹਾਡੀ ਟੀਮ ਨੂੰ ਵਾਹਿਗੁਰੂ ਤਰੱਕੀਆਂ ਬਖਸੇ਼
@bipandhaliwal3490
@bipandhaliwal3490 2 жыл бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👍👍 ਨੋਜਵਾਨਾਂ ਨੂੰ ਨਵੀ ਸੇਧ ਦੇਣ ਲਈ
@bhalwindersingh1208
@bhalwindersingh1208 2 жыл бұрын
Very nice video Aklia to 👍👍👍
@buntykhudanina6124
@buntykhudanina6124 2 жыл бұрын
Dhurnat bai ji tuhadi sari team da roll boohat shona si 👌oll the best👍
@jagrajsingh7201
@jagrajsingh7201 2 жыл бұрын
Ii
@rajwindersingh5364
@rajwindersingh5364 2 жыл бұрын
Very nice video bai g all team good work good massage ਬਾਈ ਜੀ ਵੀਡੀਓ ਬਹੁਤ ਵਦੀਆ ਸੀ ਬਾਈ ਧਰਨਾਟ ਸਿਰਾ ਲਾਤਾ 🙏🙏👌👍👍
@GurpreetSingh-yr2kx
@GurpreetSingh-yr2kx 2 жыл бұрын
ਅੱਖਾਂ ਚ ਪਾਣੀ ਆ ਗਿਆ ਵੀਡੀਓ ਦੇਖ ਕੇ ਬਹੁਤ ਸੋਹਣੀ ਵੀਡੀਓ ਏ ਧਰਨਾਟ ਵੀਰ
@gamdoorsingh7039
@gamdoorsingh7039 2 жыл бұрын
ਬਹੁਤ ਵਧੀਆ ਵੀਰੋ ਬਹੁਤ ਵਧੀਆ ਸੀਖੀਆ ਦਿੱਤੀ ਆ ਤਸੀ ਧਨਵਾਦ ਜੀ ਧਰਨਾਟ ਬਾਈ ਤਾਂ ਸਚਿਓ ਬਾਪੂ ਲਗ ਰਿਹਾ
@jaspalchangal8274
@jaspalchangal8274 2 жыл бұрын
ਬਹੁਤ ਵਧੀਆ ਬਈ ਵੀਡੀਓ ਤੁਹਾਡੀ ਟੀਮ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ
@diadarsingh1521
@diadarsingh1521 2 жыл бұрын
00
@gurpartapggg9071
@gurpartapggg9071 2 жыл бұрын
Bhut vdhya mesg dita changi videos harik nu pasand ondeya ne
@kalagrewal7225
@kalagrewal7225 2 жыл бұрын
Nyc acting Lovepreet ji
@j.sdhindsasinghsardar523
@j.sdhindsasinghsardar523 2 жыл бұрын
ਧਰਨਾਟ ਬਾਈ ਬਹੁਤ ਬਹੁਤ ਹੀ ਸੋਹਣੀ ਵੀਡਿਉ ਸੀ।ਜੋ ਅੱਜ ਕੱਲ ਦੁਨੀਆ ਵਿੱਚ ਹੋ ਰਿਹਾ ਹੈ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ💓💓👍👍👌👌👌
@kaurjatti8226
@kaurjatti8226 2 жыл бұрын
❤❤💯💯💯😭ਕੋਈ ਸ਼ਬਦ ਹੀ ਹੈਨੀ ਧਰਨਾਟ ਬਾਈ ਵੀਡੀਓ ਸਿਰੇ ਦੀ ਬਣਾਈ ਏ।
@shatimann6686
@shatimann6686 2 жыл бұрын
Bahut badhiya tanot Bhai Ji video
@Villager_Jaat..
@Villager_Jaat.. 2 жыл бұрын
All team members work is Good 👍👍👍👍👍👍👍👍👍👍👍
@HarinderSingh-bu5ks
@HarinderSingh-bu5ks 2 жыл бұрын
Bahut sohni video.. Very emotional
@KirandeepKaur-ut5zw
@KirandeepKaur-ut5zw 2 жыл бұрын
ਬਹੁਤ ਵਧੀਆ ਵੀਰੇ 👌👌👌👌👌 ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@vet.a.iworkerunionpunjab5582
@vet.a.iworkerunionpunjab5582 2 жыл бұрын
🙏🙏🙏
@SurinderSingh-jb9kq
@SurinderSingh-jb9kq 2 жыл бұрын
ਧਰਨਾਟ ਬਾਈ ਤੁਹਾਡੀਆਂ ਸਾਰੀਆਂ ਫਿਲਮਾਂ ਨਾਲੋ ਵਧੀਆ ਐਕਟਿੰਗ ਹੈ
@sardar._g
@sardar._g 2 жыл бұрын
31:01 ਅਗਲੇ ਦਿਨ ਦੀ ਥਾਂ ਅਗਲੇ ਦਨਿ ਲਿਖ ਰਖਿਆ ਐਡੀਟਰ ਸਾਹਿਬ ਜੀ
@khemchand6213
@khemchand6213 2 жыл бұрын
ਬਹੁਤ ਘੈਂਟ ਵੀਡਿਉ ਸੀ ਧਰਨਾਟ ਵਾਈ ਜੀ ਲਵ ਯੂ ਵਾਈ ਜੀ ਸਾਰੀ ਟੀਮ ਨੂੰ
@jivanrai5418
@jivanrai5418 2 жыл бұрын
Very nice 👍👍
@bhadarsingh1871
@bhadarsingh1871 2 жыл бұрын
Buhut he ਸੋਹਣੀ video ਹੈ thank you ਸਾਰੀ ਫੇਮ da
@Bavansingh07
@Bavansingh07 2 жыл бұрын
ਬਹੁਤ ਹੀ ਖ਼ੂਬਸੂਰਤੀ ਦੇ ਨਾਲ਼ ਅੱਜ-ਕੱਲ ਦੀ ਿੲਸ ਸਮੱਸਿਅਾਂ ਨੂੰ ਬਿਅਾਨ ਕਰਿਅਾ ਪੂਰੀ ਟੀਮ ਨੇ, ਹੱਸਦੇ-ਵੱਸਦੇ ਰਹੋ ਸਾਰੇ ਦਿਲੋ ਦੁਅਾਂਵਾਂ ਸਾਰੀ ਟੀਮ ਨੂੰ ਅਤੇ ਜ਼ਿੰਜਰ ਵੀਰੇ ਨੂੰ ਜੋ ਹਰ ਵਾਰੀ ਿੲੱਕ ਨਵੀਂ ਪਹਿਲ ਨੂੰ ਲੈ ਕੇ ਅਾਓੁਂਦੇ ਨੇ 🙏🙏🙏
@rajranighai9882
@rajranighai9882 2 жыл бұрын
M hun a I'm y
@tamandeepsinghcheema2337
@tamandeepsinghcheema2337 2 жыл бұрын
Sira bai sira
@damanjanjua4440
@damanjanjua4440 2 жыл бұрын
1 million subscribers soon ❤️❤️
@saranjeetkaur5324
@saranjeetkaur5324 2 жыл бұрын
vhut vdia video
@FilmyMehkma
@FilmyMehkma 2 жыл бұрын
ਬਹੁਤ ਵਧੀਆ ਸਟੋਰੀ ਬਈ ਜੀ ਰੋਣਾ ਆਗਿਆ ਵੀਡਿਓ ਦੇਖਕੇ ਰੱਬ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤️ Baba god bless you ❤️❤️❤️🙏#JassiHaryau
@GurpreetKaur-mp3ff
@GurpreetKaur-mp3ff 2 жыл бұрын
@Ieshwars 4
@satgursingh7298
@satgursingh7298 2 жыл бұрын
Bhut vdhiya video aa bhi Sira jma sari teem khus rhe chddhi kla ch rhe bhi
@tonykhipal2396
@tonykhipal2396 2 жыл бұрын
ਬਹੁਤ ਖੂਬ ਜੀ 🙏
@sukhdhaliwal8698
@sukhdhaliwal8698 2 жыл бұрын
Ddd(dd
@gurkiratkhehra459
@gurkiratkhehra459 2 жыл бұрын
Bhoot vhadia vedios 22 ji
@youtubem4spidy233
@youtubem4spidy233 2 жыл бұрын
Nice 😘
@sarbjeetmann2133
@sarbjeetmann2133 2 жыл бұрын
Nice video.ji
@baljitbhullar1310
@baljitbhullar1310 2 жыл бұрын
ਬਹੁਤ ਵਧੀਆ ਜੀ
@manishpardhan4324
@manishpardhan4324 2 жыл бұрын
SirrA bai 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@sidhupreet6390
@sidhupreet6390 2 жыл бұрын
Nice aa veer ji 🥰🥰🥰🥰🥰🥰♥️♥️♥️♥️♥️♥️♥️♥️♥️♥️
@sukhpal1568
@sukhpal1568 2 жыл бұрын
Copy bapu maghat si ngh chaana
@sidhupreet6390
@sidhupreet6390 2 жыл бұрын
@@sukhpal1568 hlo hji Kon
@sunnysunnyrana3699
@sunnysunnyrana3699 11 ай бұрын
Assi ta veere purane khundh Han bhut ghaint video Bai g dhernat Bai tohada Dil toh fan aa
@gurjantsinghsran5872
@gurjantsinghsran5872 2 жыл бұрын
Hnji veere bahut vadya saari team nu pyar bhari sat sri akaal ji
@LuckySingh-Mansa
@LuckySingh-Mansa 2 жыл бұрын
Bahut Sohna vadiya Kant att att att nice bro 👌👌👌👌❤️❤️❤️❤️
@kalasinghkandary671
@kalasinghkandary671 2 жыл бұрын
ਬਹੁਤ ਹੀ ਵਧੀਆ 👍👍👍👍 ਵਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@amriksinghmann8437
@amriksinghmann8437 2 жыл бұрын
0 H
@kawaljeetsingh697
@kawaljeetsingh697 2 жыл бұрын
2ýý
@amriksinghmann8437
@amriksinghmann8437 2 жыл бұрын
))
@JOHALDESIWEB
@JOHALDESIWEB 2 жыл бұрын
Nice video 👍 ਬਹੁਤ ਵਧੀਆ ਵੀਡੀਓ ਹੈ ਕਲਿੱਕ 👇👇👇 #johaldesi
@SohanSingh-de5rm
@SohanSingh-de5rm 2 жыл бұрын
Right 👍 Rellty life line 🔥🔥🔥🔥🔥
@sonysekhon7967
@sonysekhon7967 2 жыл бұрын
Nice veere thodi film
@jattzgaming2838
@jattzgaming2838 2 жыл бұрын
ਬਹੁਤ ਵਧੀਆ ਵੀਡੀਓ ❤️❤️
@ManjitSingh-vs5kh
@ManjitSingh-vs5kh 2 жыл бұрын
Good bhut vdieaa vedio bro
@samneerkaur2623
@samneerkaur2623 2 жыл бұрын
Very nice video
@karamjitkaur8469
@karamjitkaur8469 2 жыл бұрын
Bhaut vadia msg dita veer God bless you 🙏🙏🙏
@mandeep__kaur123
@mandeep__kaur123 2 жыл бұрын
Eh jroori nhi v sakyiaa bhainaa edaa e krdiaa ne🙄🙄🙄🙄 Baki vedio bht nyc aa👌👌👌👌
@manjotsidhu001
@manjotsidhu001 2 жыл бұрын
👍🏻congratulations in advance for 1 million 🧡🧡👌🏻
@Sardardavindersekhon
@Sardardavindersekhon 2 жыл бұрын
Bhut sohna msg ditaa all team members nu chardikla ch rkhe te tdrustiya bkshe prmatma
@amritsidhu8825
@amritsidhu8825 2 жыл бұрын
Very nice 💞💞💞
@rohalpa5938
@rohalpa5938 2 жыл бұрын
Kea bat hay natk maiu bdia lgeya my napal se dekda ji hari bhttarai
@kamaljitwalia4772
@kamaljitwalia4772 2 жыл бұрын
Dharnat is great. ❤ God bless your all team - well done. 👍👍 🙏🙏
@shaukatbasheer1273
@shaukatbasheer1273 Жыл бұрын
NICE STORY AND EMOTIONS WITH ALL TEEM .......................❤❤❤
@bholladesu7556
@bholladesu7556 2 жыл бұрын
Excellent performance g ❤️❤️❤️❤️❤️❤️❤️❤️❤️❤️❤️❤️❤️❤️❤️❤️
@avtarghotra736
@avtarghotra736 2 жыл бұрын
Wonderful acting pali ji when u said moglile 😀 Dharnat bai ji di acting number 1 😊
@BalwinderSingh-ce8iw
@BalwinderSingh-ce8iw 2 жыл бұрын
Bahut vadhia video love you 🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛bhar k
@noorgaming2776
@noorgaming2776 2 жыл бұрын
Vadiaa veere mere bebe te bappu tuhanu rojj dekh de ne✔️💝
@sainicreation6289
@sainicreation6289 2 жыл бұрын
Buhat ghaint video c dharnat bai ,,,, sirra kraa taa eda hi lge rhe mere veer ,,,, rab thuanu chardi klla ch rakhe sareya nu
@mandeepgrewal5409
@mandeepgrewal5409 2 жыл бұрын
Very Nice Message Dharnat ji and God Bless you all team
@deepratoldeep7362
@deepratoldeep7362 2 жыл бұрын
kainttt broo 🥰
@bittuteji705
@bittuteji705 2 жыл бұрын
Bai bahut badhiya ji
@rajuramgarhia4542
@rajuramgarhia4542 2 жыл бұрын
AWESOME 😎 VIDEO 🥰 LOVE IT 🥰 SAT SHREE AKAL JI🙏🏻🙏🏻💕❤️💝💗💯👌👌🇦🇪🇦🇪
@Verma.15
@Verma.15 2 жыл бұрын
Bahut vadi sikhia dinde nne eho jehe episode samaj nu good luck for future projects
@khosa6740
@khosa6740 2 жыл бұрын
ਬਹੁਤ ਵਧੀਆ ਵੀਡੀਓ ਵੀਰੇ 👌👌
@GurdeepSingh-pc3ds
@GurdeepSingh-pc3ds 2 жыл бұрын
pp
@manisingh7982
@manisingh7982 2 жыл бұрын
W
@gurjindersingh1612
@gurjindersingh1612 2 жыл бұрын
Bahut vadia video dharnat is great 🙏🌷❤️🌷👍
@manjeetsingh2901
@manjeetsingh2901 2 жыл бұрын
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ
@soniuppal161
@soniuppal161 2 жыл бұрын
Kaint Viedo
Magic or …? 😱 reveal video on profile 🫢
00:14
Andrey Grechka
Рет қаралды 77 МЛН
سورة البقرة كاملة لطرد الشياطين من منزلك وجلب البركه باذن الله surat albaqra
3:52:00
Magic or …? 😱 reveal video on profile 🫢
00:14
Andrey Grechka
Рет қаралды 77 МЛН