ਦੇਖੋ ਕੈਨੇਡਾ ਦਾ ਨਵਾਂ ਤੇ ਸਸਤਾ ਇਲਾਕਾ, Easy PR Canada V9 Punjabi Interview

  Рет қаралды 1,000,504

V9 Punjabi

V9 Punjabi

Күн бұрын

‪@V9Punjabi‬ Mandeep Singh Tut, Peace River, Alberta Easy PR
Peace River is a beautifully small town in rural Alberta and an ideal city for newcomers because housing and accommodations are very affordable. This city is also good for getting permanent residency in Canada.
Peace River, originally named Peace River Crossing and known as Rivière-la-Paix in French, is a town in northwest Alberta, Canada. It is along the banks of the Peace River at its confluence with the Smoky River, the Heart River and Pat's Creek.
#v9punjabi #v9canada #interview #mandeepsinghtut #punjabitvcanada #canadapunjabilife #lifeincanada #peaceriver #northenlights

Пікірлер: 648
@V9Punjabi
@V9Punjabi Жыл бұрын
kzbin.info/www/bejne/l6upaploZs6Hd6Msi=yDF5y6dcIvdoez77
@PropertySaleRent
@PropertySaleRent Жыл бұрын
Address = Peace River Alberta
@sukhminderkaur8417
@sukhminderkaur8417 Жыл бұрын
​@@PropertySaleRentl❤ hi CT by hu for q
@JasbirSingh-sp8lp
@JasbirSingh-sp8lp Жыл бұрын
Bai g Mera kuj ban sakda hai huj
@GurdevSingh-vd5ie
@GurdevSingh-vd5ie Жыл бұрын
ਬਰੰਮਟਨ ਤੋਂ ਕਿੰਨਾ ਕਿਲੋਮੀਟਰ ਹੈਂ ਜੀ 🎉
@Rajuraju-js6td
@Rajuraju-js6td Жыл бұрын
@@GurdevSingh-vd5ie 1400
@victorjohn2345
@victorjohn2345 Жыл бұрын
25 साल से कैनेडा में रहते हुए भी ठेठ पंजाबी बोलते हैं । अपना पंजाब, सारे संसार विच्च । खालसा जी , आप जी ने सच्च कहा , आज के संसार में जानवर से डर कम है , इन्सान से ज्यादा है ।
@victorjohn2345
@victorjohn2345 Жыл бұрын
@@MikeS-n2r yes , you are right sir ....
@amarjitsingh95
@amarjitsingh95 Жыл бұрын
Tusi kitho ho punjab to?
@victorjohn2345
@victorjohn2345 Жыл бұрын
@@amarjitsingh95 hanji , punjab to
@nasibgill-rz7rw
@nasibgill-rz7rw 8 ай бұрын
Good sardsr ji
@neptune0909
@neptune0909 7 ай бұрын
Veer ji je tuc punjabi ch likhunge ta hor vdiya hou@@victorjohn2345
@JagdeepSingh-cu7kq
@JagdeepSingh-cu7kq Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ
@Sonu-eb8qf
@Sonu-eb8qf Жыл бұрын
ਤੁਸੀ ਸਾਨੂੰ ਲੈ ਜਾਵੋ ਜੀ ਇਸ ਥਾਂ ਮੈਂ ਇੱਥੇ ਬਹੁਤ ਦੁਖੀ ਹਾਂ ਜੀ ਬੂਰੇ ਲੋਕਾਂ ਤੋਂ ਅਸੀਂ ਵੀ ਆਪਣੇ ਆਪ ਚ ਹੀ ਰਹਿਣਾ ਚਾਹੁੰਦੇ ਕੰਮ ਕਰਨਾ ਚਾਹੁੰਦੇ 🙏🏼🙏🏼🙏🏼🙏🏼🙏🏼
@AkAk-yd9qf
@AkAk-yd9qf Жыл бұрын
ਜਾਂਦੋ ਜਾਵੋਗੇ ਮੈਨੂੰ ਵੀ ਲੈ ਚਲਏਓ 🙏🙏
@davindergill5132
@davindergill5132 Жыл бұрын
​@@AkAk-yd9qfਮੈਨੂੰ ਵੀ ਲੈ ਜਾਇਉਂ ਮੈਂ ਵੀ ਜਾਣਾ ਵਾ 🙏🏻
@kisankaur4459
@kisankaur4459 Жыл бұрын
hahaha@@AkAk-yd9qf
@inderdhaliwal2455
@inderdhaliwal2455 Жыл бұрын
Ma vi try krna
@Zetor_35_
@Zetor_35_ Жыл бұрын
Ap mehnt kro te jao
@tajinderpalsinghvicky637
@tajinderpalsinghvicky637 11 ай бұрын
ਤੇਜ਼ ਰਫ਼ਤਾਰ ਜਿੰਦਗੀ ਡਿਪਰੈਸ਼ਨ ਤੋਂ ਕੋਹਾਂ ਦੂਰ ਜਿੰਦਗੀ ਜੀਅ ਰਹੇ, ਬਹੁਤ ਹੀ ਖੂਬਸੂਰਤ ਜਿੰਦਗੀ ਹੈ, ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਐਸਾ ਜੀਵਨ ਜਿਊਣਾ
@AmarjitKaur-nf9xs
@AmarjitKaur-nf9xs 11 ай бұрын
Very nice life style 👍♥♥♥♥♥
@hardeepsingh-lu9ws
@hardeepsingh-lu9ws Жыл бұрын
ਬਹੁਤ ਵਧੀਆ ਸਰਦਾਰ ਜੀ ਅਸੀਂ ਵੀ ਪਿਛਲੇ ਹਫਤੇ ਆਕੇ ਗਏ ਸੀ ਕੈਲਗਿਰੀ ਤੇ ਬੈਨੱਫ
@jasdeepgill8550
@jasdeepgill8550 11 ай бұрын
Sardar Balwinder Singh ji di soch bahut vadhia aa, waheguru ji hameshan lambi umer te tandrusti baxshan ji 🙏🙏🙏❤️❤️
@balwindersinghmaan1313
@balwindersinghmaan1313 11 ай бұрын
ਬਹੁਤ ਹੀ ਕਮਾਲ ਦੇ ਇਨਸਾਨ ਨੇ ਮੇਰੇ ਸਿਰਨਾਵੇ ਸ੍ਰ ਬਲਵਿੰਦਰ ਸਿੰਘ ਜੀ
@santokhsingh1112
@santokhsingh1112 5 ай бұрын
ਅਸਲ ਜਿੰਦਗੀ ਇਹੋ ਹੈ ,ਅਸੀਂ ਪੈਸੇ ਦੀ ਅੰਨੀ ਦੋੜ ਵਿੱਚ ਹਾਂ ਲੋੜ ਤੋਂ ਵੱਧ ਸਹੁਲਤਾਂ ਨਾਲ ਅਸੀ ਆਪਣੇ ਸ਼ਰੀਰ ਖਤਮ ਕਰ ਲਏ, ਅਸਲੀ ਜਿਉਣ ਦਾ ਢੰਗ ਇਹੋ ਹੈ । ਸਤਿ ਸ਼੍ਰੀ ਅਕਾਲ ਜੀ ।
@gurbhejsingh6377
@gurbhejsingh6377 11 ай бұрын
ਬਾਈ ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਜੀ ਗਰੀਬ ਬਚਿਆਂ ਦੀ ਮਦਦ ਕਰਨ ਦੀ ਖੇਚਲ ਕਰੋਗੇ ਜੀ ?
@surjeetsighsonu7896
@surjeetsighsonu7896 Жыл бұрын
ਬਾਈ ਜੀ ਮੈਂਨੂੰ ਲੈਕੇ ਜਾਊ ਫਿਰ ਨਹੀਂ ਮੁੜਦੇ ਬਹੁਤ ਵਧੀਆ ਇਲਾਕਾ ਟਰਾਂਟੋ ਵੈਨਕੂਵਰ ਥਹੁਤ ਬੁਰਾ ਹਾਲ ਹੈ
@JaswinderSingh-vb1us
@JaswinderSingh-vb1us 11 ай бұрын
ਪੰਜਾਬੀ ਕੌਂਸਲ ਬਣਾਕੇ ਨਵੇਂ ਪੰਜਾਬੀ ਲੋਕਾਂ ਦੀ ਮਦਦ ਕਰੋ ਜੀ .
@gurmailsingh-kl7ht
@gurmailsingh-kl7ht 11 ай бұрын
ਬਹੁਤ ਹੀ ਚਗਾ ਜੀ ਵਾੲਈ ਜੀ ਰਬ ਵਸਦਾ ਹੈ ਇਸ ਜਗਾ ਤੇ ਗੂਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਜੀ
@karmjitsinghgill3323
@karmjitsinghgill3323 Жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ
@gurminderdhaliwal5768
@gurminderdhaliwal5768 Жыл бұрын
Adrees please and contact number
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🌺🌺🌺🌺🌺🤲🤲🤲🤲🤲
@sukhjotdhillon3385
@sukhjotdhillon3385 Жыл бұрын
ਬਹੁਤ ਹੀ ਵਧੀਆ ਇਜੀ ਅਤੇ ਬਿਜੀ❤❤❤❤❤
@hardeepdharni8697
@hardeepdharni8697 Жыл бұрын
ਵੀਰ ਜੀ ਭਾਜੀ ਉਨਾ ਦਾ ਨੰਬਰ ਜ਼ਰੂਰ ਦੇਣਾ ਵਥੇਰਾ ਪੰਜਾਬੀਆ ਨੇ ਅਵਾਦ ਕਰ ਦੇਣਾ ਏ ਭਾਜੀ ਜੀ ਨੰਬਰ ਜ਼ਰੂਰ ਲੈਣਾ ਬਹੁਤ ਵਧੀਆ ਗੱਲਾਂ ਕਰਦੇ ਨੇ ਵੀਰ ਜੀ
@kulwantsinghaulakh1640
@kulwantsinghaulakh1640 Жыл бұрын
ਸਾਦਾ ਜੀਵਨ ਖੁਸ਼ਹਾਲ ਜੀਵਨ ਲੰਮੀ ਉਮਰ ਹੋਵੇ ਜੀ
@pritvirk1
@pritvirk1 Жыл бұрын
ਬਹੁਤ ਹੀ ਵਧੀਆ
@baljeetsinghbhullar8589
@baljeetsinghbhullar8589 Жыл бұрын
Waheguru chardikla Rakhe Singha di ❤❤
@Avtar-xu1dd
@Avtar-xu1dd Жыл бұрын
ਸ ਬਲਵਿੰਦਰ ਸਿੰਘ ਜੀ ਪਲੀਜ ਸਾਨੂੰ ਬੁਲਾਅ ਲਵੋ ਜੀ ਆਪਣੇ ਕੋਲ ਖੇਤੀ ਕਰਨ ਵਾਸਤੇ ਜੀ
@GurcharanSingh00028
@GurcharanSingh00028 11 ай бұрын
Sahi gall h bir kheti ithay bi ker. de ha uthey bi ker. Lewage
@27499
@27499 8 ай бұрын
This Place has -40° to -50° Celsius. People if not inside warm house can FREEZE to Death in 10 Minutes. Very hard life.
@Jassar.pendu-vlogs
@Jassar.pendu-vlogs 8 ай бұрын
😂😂😂
@jattaoye
@jattaoye 25 күн бұрын
@@27499mu
@littrajinder
@littrajinder Жыл бұрын
ਸਭ ਤੋਂ ਪਹਿਲਾਂ ਆਪਣੀ ਸਿਹਤ ਦੀ ਸੰਭਾਲ ਕਰੋ ਬਾਈ ਜੀ।
@yuvisingh7759
@yuvisingh7759 Жыл бұрын
I like the way uncal ji talk so sweet
@MogaLive6162
@MogaLive6162 Жыл бұрын
ਵੀਰ ਜੀ ਪਤਾ ਤਾਂ ਲੱਗੇ ਕਿ ਅਲਬਾਟਾ ਦੇ ਕਿਹੜੇ ਸਹਿਰ ਵਿੱਚ। ਵੀਰ ਜੀ ਬਾਪੂ ਜੀ ਦਾ ਨੰਬਰ ਮਿਲ ਸਕਦਾ।
@Ghumansukh
@Ghumansukh Жыл бұрын
This guys shares quality content always,,, Keep up the good work bro👍🏻
@ChahalVlogs855
@ChahalVlogs855 8 ай бұрын
Dil khus ho gya dhk k bapu ji ❤❤❤
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Жыл бұрын
ਵਾਹਿਗੁਰੂ ਜੀ ਅਸੀਂ ਪੰਜਾਬ ਤੋ ਕਨੇਡਾ ਆਣਾ ਜੀ ਬਾਈ ਜੀ ਕਨੇਡਾ ਵਿੱਚ ਤੇ ਕਹਿਣ ਪੰਜਾਬ ਦੇ ਰਿਸ਼ਤੇਦਾਰ ਨੁੰ ਅਸੀਂ ਵੀ ਕਨੇਡਾ ਵਿੱਚ ਕਹਿ ਗੇ ਅਸੀਂ ਸਰੇ ਪਰਿਵਾਰ ਨੇ ਪੰਜਾਬ ਵਿੱਚ ਕਨੇਡਾ ਵਿੱਚ ਜਮੀਨ ਲੈਣ ਹੈ ਖੇਤੀ ਕਰਨੀ ਵਾਸਤੇ ਕਿੰਨੇ ਰੁਪਏ ਖਰਚ ਕਰਨ ਹੈ ਪੰਜਾਬ ਵਿੱਚ ਜਵਾਬ ਦੇਣ ਜੀ ਘਰੇ 6 ਜਾਣ ਪੰਜਾਬ ਵਿੱਚ
@supinderdhaliwal223
@supinderdhaliwal223 Жыл бұрын
ਪੰਜਾਬ ਵਿੱਚ ਸੋਡੇ ਕੋਲ ਕਿੱਨੀ ਜਮੀਨ ਐ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Жыл бұрын
@@supinderdhaliwal223 6 ਕਿੱਲ ਹੇ ਅਸੀਂ ਮੇਰੇ ਪਰਿਵਾਰ ਵਿੱਚ 6 ਮੈਂਬਰ ਹੈ ਸਾਰੇ ਹੀ ਗੁਰੂ ਸਾਹਿਬ ਜੀ ਕਿਰਪਾ ਨਾਲ ਅਮਿੰਤ ਛਕਾ ਸਾਰੇ ਪਰਿਵਾਰ ਨੇ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Жыл бұрын
@@supinderdhaliwal223 6 ਕਿੱਲ ਹੇ ਅਸੀਂ ਮੇਰੇ ਪਰਿਵਾਰ ਵਿੱਚ 6 ਮੈਂਬਰ ਹੈ ਸਾਰੇ ਹੀ ਗੁਰੂ ਸਾਹਿਬ ਜੀ ਕਿਰਪਾ ਨਾਲ ਅਮਿੰਤ ਛਕਾ ਸਾਰੇ ਪਰਿਵਾਰ ਨੇ
@makhansingh3002
@makhansingh3002 Жыл бұрын
ਸੱਤ ਸ਼੍ਰੀ ਆਕਾਲ ਵੀਰ ਜੀ
@jasvinderrandhawa9014
@jasvinderrandhawa9014 Жыл бұрын
KHALSA JI REALLY INSPIRING VIDEO.
@sandhu771
@sandhu771 Жыл бұрын
🙏🏻 Tanu Guru Nanak Dev Ji 🙏🏻
@balvirpanglia4653
@balvirpanglia4653 Жыл бұрын
Buhat vadiya g ਦੁਨੀਆ ਦੀ jankari den li aap sab da sukriya sab to jayda waheguru ji da
@TourismPromoterMrSinghIndia
@TourismPromoterMrSinghIndia 8 ай бұрын
ਬਹੁਤ ਵਧੀਆ ਵਿਚਾਰ ਜੀ ❤❤❤
@mandeepsohal7274
@mandeepsohal7274 2 ай бұрын
ਬਹੁਤ ਵਧਿਆ ਲਗਾ ਗੱਲ ਸੁਣ ਕੇ
@m.goodengumman3941
@m.goodengumman3941 Жыл бұрын
Thanks for sharing this video, inspirational 🙏👏👍
@SukhwinderSinghSukhwinderS-k4e
@SukhwinderSinghSukhwinderS-k4e Жыл бұрын
Waheguru Ji Ka Khalsa Waheguru Ji Ki Fateh
@Preet_ambala
@Preet_ambala 11 ай бұрын
waheguru chardikla sikhi bakshe❤
@harnekbrar6863
@harnekbrar6863 Жыл бұрын
bilkul sahi hai ji waheguru ji chardikala ch rakhan ji
@drsarvjeetbrarkundal2858
@drsarvjeetbrarkundal2858 Жыл бұрын
ਹੋਰ ਪਾਸੇ ਵੀ ਕੈਮਰਾ ਫੇਰੋ ਜੀ
@harjapsinghkahlon1660
@harjapsinghkahlon1660 Жыл бұрын
Bhoot khoob khalsa ji 🙏🏾
@soniasaran9246
@soniasaran9246 6 ай бұрын
Veer ji tusi bahut hi sohna information lai ke aaye ho thankyou
@gurmeetsingh7136
@gurmeetsingh7136 Жыл бұрын
Bai ji eh ta Edmonton to v north vall aa. Thand boht paindi hou ethe ta. Winters ch din v bahle chote hunde honge.
@bajwasaab3999
@bajwasaab3999 Жыл бұрын
Great sardaar ji
@daljitsingh6366
@daljitsingh6366 Жыл бұрын
Beautiful ❤️
@gurlalsingh2127
@gurlalsingh2127 11 ай бұрын
Very good Sardar Ji🙏
@BhupinderSingh-kl7ou
@BhupinderSingh-kl7ou Жыл бұрын
Please send videos in. winter season
@rajpalsinghbrar
@rajpalsinghbrar 11 ай бұрын
ਕੀ ਇਸ ਏਰੀਏ ਵਿੱਚ ਪੀ ਆਰ ਜਲਦੀ ਹੋ ਜਾਂਦੀ ਹੈ ਇਸ ਜਗ੍ਹਾ ਵਾਸਤੇ ਕਿਸ ਤਰ੍ਹਾਂ ਅਪਲਾਈ ਕਰੀਏ ਕੋਈ ਚੰਗੀ ਤਰ੍ਹਾਂ ਗਾਈਡ ਕਰ ਸਕਦਾ
@qrssesfrsqqzdeag3614
@qrssesfrsqqzdeag3614 8 ай бұрын
Sardar ji jindabad 👌👌
@BalrajJattana
@BalrajJattana Жыл бұрын
Wahi Guru ji ka Khalsa waheguru ji ki Fateh ji je ASE aa sakde aa ta kes tra
@jatindersinghvickythind8919
@jatindersinghvickythind8919 Жыл бұрын
bohat sohania galha ji
@kamalsandhu5815
@kamalsandhu5815 Жыл бұрын
Alberta best aa apne punjabi bache cheti pr ho jande aa rate v saste aa meri beti v alberta aa Boht cheti pr hogi
@roopsidhu3094
@roopsidhu3094 9 ай бұрын
Very good
@jasbirwahi1091
@jasbirwahi1091 Ай бұрын
Very nice video.
@gogagarcha6318
@gogagarcha6318 Жыл бұрын
Uncle desi bande down to earth.
@kuljitkaurkuljit7620
@kuljitkaurkuljit7620 Жыл бұрын
Not to down the earth it's close the earth and nature he is a powerful man and easily faced some problems.
@SukhwinderKaur-yd7qt
@SukhwinderKaur-yd7qt 3 ай бұрын
Nice information ji 🙏🙏
@JatinderSingh-c8y8t
@JatinderSingh-c8y8t Жыл бұрын
Uncle g are great
@V9Punjabi
@V9Punjabi Жыл бұрын
Peace River, Alberta
@gulshandeepsandhu2300
@gulshandeepsandhu2300 Жыл бұрын
Asi peace River reh rhe a
@amarjitsingh968
@amarjitsingh968 Жыл бұрын
​@@gulshandeepsandhu2300helping me bor.
@sarajmanes4505
@sarajmanes4505 Жыл бұрын
​@@gulshandeepsandhu2300Tusi Aapna Koi Contact No Ya Facebook I'd De Sakde O Ji 🙏🙏
@sarajmanes4505
@sarajmanes4505 Жыл бұрын
​@@gulshandeepsandhu2300 Sat Shri Akal Ji 🙏
@jobanpreetsingh226
@jobanpreetsingh226 Жыл бұрын
@@gulshandeepsandhu2300ki hisb etho da
@santoshrai8437
@santoshrai8437 Жыл бұрын
DHAWAD PUNJABI VEERO JINDE WASDE RAWO WAHEGURU JI CHARHDI KALAN BICH RAKHE
@jaggusingh3346
@jaggusingh3346 Жыл бұрын
Tyari krde aa ethe aun di,pr aisa kou mistri da kam sikhna pao keoki jis tra punjab wich kise change tractor de mechenic no labh ke liyea-di wa .dhanwaad video liye.
@ranjitkaur6445
@ranjitkaur6445 11 ай бұрын
Very good msg ji
@rajinderhundal
@rajinderhundal 3 ай бұрын
ਵੀਰ ਜੀ ਬੋਹੁਤ ਬਧੀਆ ਬਜ਼ੁਰਗ ਬਹੋਤ ਚੰਗੇ ਸਬਾ ਦੇ ਲਾਗਲੇ ਨੇ
@Brown-witcher-gaming
@Brown-witcher-gaming Жыл бұрын
Baba ji mainu v lai jaow kuch marji kam karwa paina 😢 mai dukhi a ithe koi kam nhi punjab ch 😢
@KingIndia-ub2uz
@KingIndia-ub2uz 5 ай бұрын
Good information g
@randhirbal9502
@randhirbal9502 Жыл бұрын
LA jawab 👌very informative video Veer ji
@best6360
@best6360 Ай бұрын
Very nice
@simranjotkaur549
@simranjotkaur549 11 ай бұрын
Balwinder ji great sardar
@shivanisharma5562
@shivanisharma5562 3 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@surindersandha163
@surindersandha163 Жыл бұрын
ਫਸਲਾਂ ਵਗੈਰਾ ਕਿਵੇ ਹੁਦੀਆ ਹਨ,ਅਤੇ ਕਿਹੜਿਆਂ ਹਨ!
@parvinderkaur-md2wr
@parvinderkaur-md2wr Жыл бұрын
Ssa ji bhut vadia laga add pls
@avtardhillon5260
@avtardhillon5260 7 ай бұрын
Close with nature
@roopsidhu3094
@roopsidhu3094 9 ай бұрын
Very nice and Nice Thinking
@jaswindersinghsingh509
@jaswindersinghsingh509 Жыл бұрын
ਫੱਕਰਾਂ ਦੀ ਜਿੰਦਗੀ ਹੈ
@kimsinghrai
@kimsinghrai 11 ай бұрын
Bhaji is a great guy
@harrydhot9744
@harrydhot9744 Жыл бұрын
ਅੰਕਲ ਜੀ ਮੈਨੂੰ ਨਮੋਨੀਆ ਹੋ ਗਿਆ ਸੀ ਦੋ ਸਾਲ ਦਵਾਈ ਖਾਦੀ ਕੱਪੜੇ ਪੁਰੇ ਪਾਣੇ ਚਹਿਦੇ ਹਨ
@Kiranpal-Singh
@Kiranpal-Singh Жыл бұрын
ਸਭ ਨੂੰ ਆਪਣੇ ਸਰੀਰ ਸਾ ਲਤਾ ਹੁੰਦਾ !
@daljitkaurbathh4802
@daljitkaurbathh4802 6 ай бұрын
ਨੌਰਥਰ ਲਾਈਟ ਅਡਵਰਟਾ ਵਿੱਚ ਹੋ ?,ਵੈਨਕੂਵਰ ਦੇ ਲਾਗੇ ਹੈ ।
@RoopSidhu-f4x
@RoopSidhu-f4x 5 ай бұрын
Nice thinking
@harmanyt6660
@harmanyt6660 3 ай бұрын
Waheguru ji
@gursharandhaliwal9649
@gursharandhaliwal9649 11 ай бұрын
Sahi aa ji
@jagmohansinghsingh5468
@jagmohansinghsingh5468 8 ай бұрын
ਭਾਈ ਸਾਬ੍ਹ ਜੀ, ਸਾਡੇ ਕੋਲ਼ ਫੈਮਿਲੀ ਵਿਜ਼ਿਟਰ ਵੀਜ਼ਾ ਹੈ, ਕੀ ਸਾਨੂੰ lmia ਇਸ ਏਰੀਏ ਦੀ ਮਿਲ ਸਕਦੀ ਹੈ ?
@zaildarcheema106
@zaildarcheema106 Жыл бұрын
ਇਹ ਕਿਹੜੀ ਜਗਾਹ ਹੈ ਕਨੇਡਾ ਦੀ
@sevakbrar-ig9zk
@sevakbrar-ig9zk Жыл бұрын
Very beautiful
@BrandedStorePB67
@BrandedStorePB67 2 ай бұрын
Ki ਫਰਮਾ ਵਿੱਚ ਕੰਮ ਮਿਲ ਜਾਂਦਾ ਜੇਂ ਹਾਂ ਤਾਂ ਦੱਸੋ
@TheHarpreet0057
@TheHarpreet0057 2 ай бұрын
Hello bhaji. Kehde area de nede rehnde ji tusi. M Edmonton rehnda m uthe auna chaunda ji. Please guide me. I would like to have some property.
@lakhwindersingh9126
@lakhwindersingh9126 Жыл бұрын
Prince George is name of this area it is in Alberta State in Canada
@SurinderKaur-q3i
@SurinderKaur-q3i Жыл бұрын
Lakhwinder ji menu nahi pta ke tusi Canada vich ho ya India, par ikk gal puchni hai ke visa kiwein mileiga ki oh easy mil sakda hai ya same hi process hai, plz help karna
@gulshandeepsandhu2300
@gulshandeepsandhu2300 Жыл бұрын
Peace River a ae area,,near Fairview nd Grimshaw
@PropertySaleRent
@PropertySaleRent Жыл бұрын
​@@gulshandeepsandhu2300ik kille da rate pta???
@gulshandeepsandhu2300
@gulshandeepsandhu2300 Жыл бұрын
@@PropertySaleRent nhi veere bcz asi v July last week move hoye a peace River
@gulshandeepsandhu2300
@gulshandeepsandhu2300 Жыл бұрын
@@PropertySaleRent but rent vgaira v ght a ethe
@Randeep_11
@Randeep_11 11 ай бұрын
🎉
@ramakumari2501
@ramakumari2501 11 ай бұрын
Vir ji aap great ho meri beta Canada aana chahunda hai but visa nahi lg reha Tusi help kr sakte ho?
@RajuGill-yj1cj
@RajuGill-yj1cj Жыл бұрын
ਇਸ ਇਲਾਕੇ ਦਾ ਨਾਮ ਦਸੋ ਵੀਰੇ 🙏🏼🙏🏼🙏🏼🙏🏼
@V9Punjabi
@V9Punjabi Жыл бұрын
Peace River, Alberta
@PropertySaleRent
@PropertySaleRent Жыл бұрын
​@@V9Punjabi ik kille da ki rate aa??
@RajuGill-yj1cj
@RajuGill-yj1cj Жыл бұрын
Thankyou vire
@jawandsinghdhillon3164
@jawandsinghdhillon3164 6 ай бұрын
ਇਸ ਜਗ੍ਹਾ ਨੂੰ ਸ਼ਹਿਰ ਕਿਹੜਾ ਲੱਗਦੈ ਬਾਈ ਜੀ
@moneybajaj9479
@moneybajaj9479 Жыл бұрын
Uncle bnde bhut ghaint ne 🙏🏻
@KuljeetKaursandhu-so1iy
@KuljeetKaursandhu-so1iy 8 ай бұрын
Veer ji Gurdwara sahib ha ithe sade kol visiter visa ha.sanu granthi Singh di duty te rakh lo dono jee aa 55. 60 de aa ji
@HappySingh-xf7kl
@HappySingh-xf7kl 11 ай бұрын
Mere man pasand di jaghaa jithe saanth mahol hai
@jasgill8552
@jasgill8552 11 ай бұрын
Good 💯 job
@kulbindersingh8219
@kulbindersingh8219 Жыл бұрын
Dhan ho tuse bhi saheb g
@davindersinghjudge2568
@davindersinghjudge2568 Жыл бұрын
Ruhh khush hui
@paramjeet549
@paramjeet549 11 ай бұрын
Nice
@gurmailsingh-kl7ht
@gurmailsingh-kl7ht 11 ай бұрын
ਗੁਰੂ ਫਤਿਹ ਆਣਾ ਠੀਕ ਪਤਾ ਦਿੳ ਜੀ ਗੂਰੂ ਫਤਿਹ ਜੀ ਰਾੲਏ ਕੋਟ ਲੁਧਿਅਆਣਾ
@jatindersingh-bo1lb
@jatindersingh-bo1lb Жыл бұрын
baba ji menu bula loo koi nii tuhda ghr v kam kar lawaga
@ਲੰਬੜਦਾਰਜੀ
@ਲੰਬੜਦਾਰਜੀ 11 ай бұрын
Gallan da kadaaah bnayi jande aa jdo kamm labhan layi challjo apne e bande 35000$ dollar mangde aa koi 30000$ j enne e rajjeyo aa fr 30 hajar 40 hajaar dollar kahde layi mangde aa
@sarbjeet2535
@sarbjeet2535 Жыл бұрын
Wahaguru ji
@amriksingh-zr2wf
@amriksingh-zr2wf Жыл бұрын
ਵੀਰ ਜੀ ਭਾਜੀ ਦਾ ਨੰਬਰ ਦੇਣਾ ਜੀ
@eteam4993
@eteam4993 11 ай бұрын
Ehe jagah kamaiii krn lai sahi nahiiii.... 7 mahine snow... Temp -65 ... Zindgiii timepass krn laiiii sahiiii aaa
@AshokKumar-vy9px
@AshokKumar-vy9px Жыл бұрын
27:29
哈莉奎因怎么变骷髅了#小丑 #shorts
00:19
好人小丑
Рет қаралды 53 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 38 МЛН