No video

ਦੇਖੋ ਕਿਓ ? ਪੰਜਾਬ ਪੁਲਿਸ ਦੇ ਜਵਾਨ ਨੂੰ ਮਾਂ ਸੰਗਲ ਨਾਲ ਬੰਨਕੇ ਰੱਖਣ ਤੇ ਮਜਬੂਰ ਘਰ ਦੀ ਛੱਤ ਖੁਰਚ ਖੁਰਚ ਕੇ ਤੋੜ ਦਿੱਤੀ

  Рет қаралды 533,938

Pal Kharoud

Pal Kharoud

Күн бұрын

Apna Farz Sewa Society Vill Lachkani Patiala
Mobile 7307000085

Пікірлер: 387
@DCOSarkar
@DCOSarkar Жыл бұрын
i’m from Pakistan 🇵🇰 Wahe Guru Chardi Kala Bakhshy Veer Tuhano Bohut Vadiya Kam Kar Rahy Ho Tusi ❤❤
@HarjinderSingh-ul6lp
@HarjinderSingh-ul6lp Жыл бұрын
ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ
@KuldeepSingh-cx2iq
@KuldeepSingh-cx2iq Жыл бұрын
ਖਾਲਸਾ ਜੀ ਬਹੁਤ ਵਢਾ ਉਪਰਾਲਾ ਹੈ ਵਾਹਿਗੁਰੂ ਸੰਸਥਾ ਦੀ ਚੜਦੀ ਕਲਾ ਰਖਣ ਧੰਨਵਾਦ ਵੀਰ ਜੀ
@deepachahal8048
@deepachahal8048 Жыл бұрын
ਵਾਹਿਗੁਰੂ ਮੇਹਰ ਕਰੀ ਦਾਤਿਆ ਤੇਰੀ ਦੁਨੀਆ ਤੇ ਵੀਰ ਸੱਚੀ ਰੂਹ ਦਾ ਮਾਲਕ ਪਾਲ ਵੀਰ ਖੁਸ਼ ਰਹੇ ਵੀਰ ਨੋਜਵਾਨ ਪੀੜੀ ਨੂੰ ਨਸ਼ਿਆ ਤੋ ਦੂਰ ਰਹਿਣ ਦੀ ਅਪੀਲ ਕੀਤੀ ਜਾਵੇ ਪਾਲ ਵੀਰ ਜੀ
@dhillonjatt7650
@dhillonjatt7650 Жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਵੀਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।
@mohinderpalbatra735
@mohinderpalbatra735 Жыл бұрын
¹0
@davindersinhdavinder4666
@davindersinhdavinder4666 Жыл бұрын
ਇਸ ਪੂਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ
@tencomplustwo
@tencomplustwo Жыл бұрын
ਵਾਹਿਗੁਰੂ ਸਾਹਿਬ ਜੀਓ ਆਪ ਜੀ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ
@SandeepSingh-gl7dt
@SandeepSingh-gl7dt 6 ай бұрын
ਵਾਹਿਗੁਰੂ ਜੀ ਮੇਰੇ ਵੀਰ ਪਾਲ ਸਿੰਘ ਜੀ ਨੂੰ ਲੰਮੀਆ ਉਮਰਾ ਕਰੀ
@lalisidhu8108
@lalisidhu8108 Жыл бұрын
ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਤੇ
@gursidhu895
@gursidhu895 Жыл бұрын
ਪੰਜਾਬ ਪਲਿਸ ਵਾਲਿਓ ਦੇਖ ਲਵੋ ਇਸ ਵੀਰ ਨੇ ਵੀ ਕਿਸੇ ਗਰੀਬ ਨਾਲ ਧੱਕਾ ਕੀਤਾ ਹੋਊ ਤਾਂ ਗੁਰੂ ਮਾਹਰਾਜ ਨੇ ਏਨੀ ਵੱਡੀ ਸਜਾ ਦਿੱਤੀ ਏ, ਸਮਜ ਜਾਓ ਕਿਸੇ ਵੱਲ ਵੇਖ ਕੇ ਨਹੀਂ ਤਾਂ ਮਾਹਰਾਜ ਦਾ ਧੱਕਾ ਲੱਗਾ ਲੋਟ ਨੀ ਆਉਂਦਾ ਮਾਹਰਾਜ ਡਾਂਗ ਨ੍ਹੀ ਮਾਰਦੇ ਮੱਤ ਹੀ ਮਾਰਦੇ ਆ ਗੁਰੂ ਸਾਬ ਵਾਹੇਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਪਾਲ ਵੀਰੇ ਨੂੰ ਜਿਨ੍ਹਾਂ ਦੇ ਦਿਲ ਵਿੱਚ ਸੱਚਾ ਰੱਬ ਵੱਸਦਾ ਏ ਪਰਮਾਤਮਾ ਸਰਬੱਤ ਦਾ ਭਲਾ ਕਰੇ ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SandeepSingh-fk2rx
@SandeepSingh-fk2rx Жыл бұрын
ਵਾਹਿਗੁਰੂ ਜੀ ਮੇਹਰ ਕਰਨ 🙏
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਸਾਰਿਆਂ ਨੂੰ ਚੜ੍ਹਦੀਕਲਾ ਬਖਸ਼ੋ ਜੀ।
@kawaldhillon7907
@kawaldhillon7907 Жыл бұрын
ਜਸਵੰਤ ਸਿੰਘ ਜੀ ਤੇ mahar ਕਰਨ
@Beautifu837
@Beautifu837 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@sultaansandhu3650
@sultaansandhu3650 Жыл бұрын
Punjab police nu ta main v pasand ni karda but insaniyat de nate shda faraz y waheguru ji veer nu jaldi thik kar den 🙏 I salute u bai satpal ji waheguru ji thonu chad di kla vich rakhn 🙏🙏🙏🙏
@samersarao1525
@samersarao1525 Жыл бұрын
Bhai harr punjab police walla mada ni hunda.. plz kirpa karr k saria nu putha na bollo
@SukhjiderDhaliwal
@SukhjiderDhaliwal 4 ай бұрын
Satpal Khalsa ji Veri good Waheguru Waheguru Waheguru Waheguru
@ManmeetSandhu-Music
@ManmeetSandhu-Music Жыл бұрын
ਵਾਹਿਗੁਰੂ ਜੀ ਮੇਹਰ ਕਰਿਓ ਸਭਨਾ ਤੇ 🙏❤
@ravinderkumar8106
@ravinderkumar8106 Жыл бұрын
Koti koti parnam 🙏🙏
@harmanaulakh6153
@harmanaulakh6153 Жыл бұрын
ਓਏ ਪੁਲਿਸ ਵਾਲਿਓ ਨਾਂ ਰਿਸ਼ਵਤ ਲਿਆ ਕਰੋ ਨਾਂ ਨਿਰਦੋਸ਼ਾ ਤੇ ਝੂਠੇ ਪਰਚੇ ਪਾਇਆ ਕਰੋ ਆ ਵੇਖਲੋ ਵਾਹਿਗੁਰੂ ਜੀ ਦੀ ਮਾਰ ਪਰ ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਵੀਰ ਠੀਕ ਹੋਜੇ
@user-ek7py1hb3p
@user-ek7py1hb3p 3 ай бұрын
ਪਾਲ ਵੀਰ ਮੇਰਾ ਅੱਗੇ ਪਿੱਛੇ ਕੋੲਈ ਨਹੀ ਹੈਗਾ ਪਰ ਮੈ ਤੁਹਾਡੇ ਨਾਲ ਏ ਸੇਵਾ ਕਰਨੀ ਚਹੁੰਦਾ ਹਾ ਹਰ ਥਾਂ ਜਾਵਾਗਾ ਇਕ ਦਿਨ ਮੈ ਜਰੂਰ ਆਵਾਗਾ ਜੇ ਤੁਸੀ ਸਵੀਕਾਰ ਕਰੋਗੇ ਠੀਕ ਨਹੀ ਤਾ ਸਾਡਾ ਵਾਹਿਗੁਰੂ ਰਾਖਾ ਪਰ ਬਾਬਾ ਜੀ ਮੈ ਰੱਖਣੇ ਠੋਕਕੇ ਈ ਆ ਮੈ ਉਹਨਾ ਦਾ ਬੰਦਾ ਚੁੱਕ ਕੇ ਲੈ ਆਊਣਾ ਮੈ ਕਹਿਣਾ ਕਰ ਸੇਵਾ ਇਸ ਸੰਸਸਥਾ ਵਿਚ ਤੈਨੂੰ ਪਤਾ ਲੱਗੇ ਗੁਲਾਮੀ ਦਾ ਬਾਬਾ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸੇ
@ransinghjanga5023
@ransinghjanga5023 Жыл бұрын
वेरी गुड यही सच्ची इंसानियत है बगैर जाति धर्म देखे बिना मदद करते हां वेरी वेरी नाइस
@user-ek7py1hb3p
@user-ek7py1hb3p 3 ай бұрын
ਬਾਕੀ ਬਾਬਾ ਜੀ ਕਿਸਨੇ ਕਿਥੇ ਪਾਪ ਕੀਤੇ ਏ ਤਾ ਵਾਹਿਗੁਰੂ ਜਾਣਦਾ ਪਰ ਅਸੀ ਇਸ ਵੀਰ ਦਾ ਭਲਾ ਮੰਗਦੇ ਆ ਕੇ ਵਾਹਿਗੁਰੁ ਇਸ ਨੂੰ ਬਿਲਕੁਲ ਠੀਕ ਕਰਦੇ ਪਰ ਏ ਹਰ ਸਰਕਾਰੀ ਨੋਕਰੀ ਵਾਲੇ ਨੂੰ ਸਬਕ ਏ ਕੇ ਵੀਰ ਜਰਾ ਧਿਆਨ ਨਾਲ ਕੁਝ ਵੀ ਹੋ ਸਕਦਾ ਬਾਬਾ ਜੀ ਤੁਹਾਨੂੰ ਵਾਹਿਗੁਰੂ ਲੰਬੀ ਉਮਰ ਬਖਸੇ ਸਾਡੀ ਵੀ ਤੈਨੂੰ ਲੱਗਜੇ
@SukhjiderDhaliwal
@SukhjiderDhaliwal 4 ай бұрын
Waheguru Waheguru Ji Waheguru Waheguru Ji Pal Khalsa ji Veri good
@mirze_wala4419
@mirze_wala4419 Жыл бұрын
waheguru ji ina veera jaldi thik krn sade sohne veer pal nu himt
@bbhbv2358
@bbhbv2358 Жыл бұрын
Love you panjab ❣️💖🌺🌼 God bless you all team 😇
@RavinderSingh-zw7nm
@RavinderSingh-zw7nm Жыл бұрын
Waheguru ji isnu bhut jaldi recover kro ji...changga mara waqat chlda rhndda.... jaswant vir.bhut jaldi theek hoju
@pawartailor120
@pawartailor120 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏🙏🙏🙏🙏🙏
@jagmohasingh3520
@jagmohasingh3520 Жыл бұрын
Jaswant veer ji no waheguru ji jaldi theek kar de Nanak Naam Chaddi Kala Tere pane sabka Bhala waheguru ji
@kulveerkaur1936
@kulveerkaur1936 Жыл бұрын
Waheguru g meher krio sb te 🙌🙌🙌🙌🙏🙏🙏
@kaurmanjeet7363
@kaurmanjeet7363 Жыл бұрын
waheguru ji 🙏
@dilwale806
@dilwale806 Жыл бұрын
Inshallah Dua karenge bhai theek ho jaega Ham form 🇵🇰 Pakistan se Hain
@MuhammadArshad-uo6me
@MuhammadArshad-uo6me Жыл бұрын
محبت اور مثبت رویوں کے متلاشی پریشانی لینے واے مریض
@JatinderSingh-on2br
@JatinderSingh-on2br Жыл бұрын
Waheguru ji 🙏🙏🙏🙏🙏
@ekamjottakhar6357
@ekamjottakhar6357 Жыл бұрын
Paal veer ji tusi bhott vadiya kam kr rye o tusi mer sohne veer ji o waheguru ji twanu lambiya umra bakshe 🙏🙏🙏🙏
@Gurwindervlogs
@Gurwindervlogs Жыл бұрын
ਵਾਹਿਗੁਰੂ ਭਲੀ ਕਰੇ ਜਸਵੰਤ ਸਿੰਘ ਬਾਈ ਤੇ
@jassghotra8991
@jassghotra8991 Жыл бұрын
waheguru ji mehar karan jldi jldi veer thik howe te aapne ghare mud k vapis awe te oh moment dakh k bhut khushi howegi ♥️🙏
@Mrsdasiya
@Mrsdasiya Жыл бұрын
Friend
@AMANDEEPKAUR-fw4yl
@AMANDEEPKAUR-fw4yl Жыл бұрын
Waheguru ji maher karo god bless you veer ji 🙏🏻🙏🏻
@raipuriabrothers8888
@raipuriabrothers8888 Жыл бұрын
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️
@manisidhu8038
@manisidhu8038 Жыл бұрын
Whaguru ji veer nu jaldi thick Kern Jo apne ma bap nu hasda basta polic dee job kre mere balo a tano mano whaguru age ardas a
@gauravkashyap5133
@gauravkashyap5133 Жыл бұрын
Waheguru ji ka khalsa waheguru ji ki fateh 🙏🙏 waheguru mehr kre
@shaguftayaseen1606
@shaguftayaseen1606 Жыл бұрын
Sikh brother aap bohat asha kaam kar rahy ho.mai aap ki har episode dakhti hoo.punjabi Christian woman Lahore. I am also disable woman at the age of 44.
@ganibaaz
@ganibaaz Жыл бұрын
rab thuda warga loga nu hamasha amar rakhya 🙏🙏
@HardeepSingh-zx2pw
@HardeepSingh-zx2pw Жыл бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
@billabrarbrara1789
@billabrarbrara1789 Жыл бұрын
Vichari bebe ji nu kini aas hai pal kharoud bai di v mera putt thk hoju 😊
@NareshKumar-qe1zc
@NareshKumar-qe1zc Жыл бұрын
Baba ji Rab is bir nu thik kar debe. Baba ji app ji bahut bhle bala karam kar rehe ho ji Rab app ji nu hor Himmat deve ji.
@hdhxccf1851
@hdhxccf1851 Жыл бұрын
Wahe guru je mehar kare ga es veer te
@DalipKumar-ov8oj
@DalipKumar-ov8oj Жыл бұрын
Waheguru Mehar Karo ji
@bhupinder846
@bhupinder846 Жыл бұрын
ਵਾਹਿਗੁਰੂ ਭਲੀ ਕਰੇ ਵੀਰੇ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ
@gurajaibsighgurajaibsingh3974
@gurajaibsighgurajaibsingh3974 Жыл бұрын
Waheguru ji waheguru ji waheguru ji waheguru ji
@bediaman727
@bediaman727 Жыл бұрын
Waheguru g Mehar karna veer g ta 🙏🙏
@honeysandhu4296
@honeysandhu4296 Жыл бұрын
Waheguru ji mehar karan veer nu thik karan
@parasdhillon1642
@parasdhillon1642 Жыл бұрын
ਜਿਉਂਦੇ ਰਹੋ ਭਾਈ ਪਾਲ ਸਿੰਘ ਜੀ
@naveenword
@naveenword Жыл бұрын
प्रमआत्मा कि कृपया आप पर बनी रहे । वाहेगुरु । हरिॐ
@sidhumoosewala9796
@sidhumoosewala9796 Жыл бұрын
Waheguru Ji waheguru ji 🙏🙏🙏🙏🙏🙏🙏🙏🙏
@BalkarSingh-jz1du
@BalkarSingh-jz1du Жыл бұрын
Waheguru ji mehr krn gye ji ena te
@4Gpigeonandaseelpoint829
@4Gpigeonandaseelpoint829 Жыл бұрын
Allah apki hifazat kare humesha 🤲 or Sahat de Ameen 🤲
@Khawarziaabbas
@Khawarziaabbas Жыл бұрын
Sardar g ap bohat Acha kam kar rahay ho.
@akshya6091
@akshya6091 Жыл бұрын
Wahaguru is Bahi ko jarur police ma barti Kara ta apna Garh ko basai
@channel12929
@channel12929 Жыл бұрын
بڑے افسوس کی بات ہے گھر دوبارہ بن جاتے ہیں لیکن انسانیت کو بچائیں اور انسانیت کو بنائیں۔ آپ ماں جی کے بیٹے کو ڈاکٹر صاحب کے پاس لیکر جائیں۔شکریہ
@iftikharnawaz66
@iftikharnawaz66 Жыл бұрын
Bohat acha parogarm ha bhai main Pakistan se dekhta hun
@RajuShah-zr3om
@RajuShah-zr3om 6 ай бұрын
ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍
@sukhjitsingh2198
@sukhjitsingh2198 Жыл бұрын
ਪਾਲ ਵੀਰ ਰੱਬ ਰੂਪ ਵਹਿਗੁਰੂ ਜੀ ਸਭ ਦਾ ਭਲਾ ਕਰਨ ਜੀ
@sewakbrar8987
@sewakbrar8987 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajjoshah1846
@rajjoshah1846 Жыл бұрын
ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ 🌹🙏🙏🌹👏👏🌹🤲🤲🕋🌹👍👍👍
@MANREET702
@MANREET702 Жыл бұрын
*ਵਾਹਿਗੁਰੂ ਇਸ ਵੀਰ ਨੂੰ ਜਲਦੀ ਠੀਕ ਕਰਨ*
@satwantsingh6863
@satwantsingh6863 Жыл бұрын
ਦਾਤਾ ਭਲੀ ਕਰੇ
@Choudhary.94
@Choudhary.94 Жыл бұрын
धन्य हैं ओ माता जिन्हे इस रब वरगै पुत्त नू जन्म दिता , वेखो वीर दा सेवा,भा स्लूट ह वीरजी
@saboorali6501
@saboorali6501 Жыл бұрын
I am from Pakistan,,, veer g bht Acha mission hai apka…. May you be blessed and successful
@gurpreetsingh-qb9tz
@gurpreetsingh-qb9tz Жыл бұрын
Waheguru ji kro kirpa sb te
@ginder____sangrur3793
@ginder____sangrur3793 Жыл бұрын
Waheguru mehar kre SBB te g
@ajitsingh7679
@ajitsingh7679 Жыл бұрын
I don't like Punjab police ਪਰ ਫੈਰ ਵੀ ਅਰਦਾਸ ਹੈ ਕਿ ਵਾਹਿਗੁਰੂ ਜੀ ਮਿਹਰ ਕਰਨ ਇਸ ਪੁਲਿਸ ਵਾਲੇ ਤੇ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ
@farhanrajpoot782
@farhanrajpoot782 Жыл бұрын
Veer g asi pakistan 🇵🇰 Lahore to a love u pakistan 🇵🇰 Punjab tay India Punjab Sanja a good work veer g mashallah
@navivarma3288
@navivarma3288 Жыл бұрын
Veer tu kr k dakh 24 hour duty fr lgo pata tanu ame bole jana tu
@Karanvirk09
@Karanvirk09 Жыл бұрын
He is not Punjab police anymore he is a sick person people like you have so much hatred inside why you wrote you don’t like Punjab police ethe likhan di ki lod c we don’t care what you think and your opinion just write prayers for him 🙏
@user-ok6sm1tz1p
@user-ok6sm1tz1p Жыл бұрын
Oye pra sareya rb ਦੇ bnde aa ee ਤਾਂ hlaat bnaunde aa
@ashokg571
@ashokg571 Жыл бұрын
​@@farhanrajpoot782 q
@KuldeepChauhan786
@KuldeepChauhan786 Жыл бұрын
Waheguru Mehar kari Malka
@AbdulMajeed-wb9zj
@AbdulMajeed-wb9zj Жыл бұрын
Bhai you’re doing great job god bless you abdul majeed from New York usa
@sajjadahmed3675
@sajjadahmed3675 Жыл бұрын
Mashallah very nice 👍
@BalrajSingh-sr6fv
@BalrajSingh-sr6fv 7 ай бұрын
ਵਾਹਿਗੁਰੂ ਜੀ 🙏🙏🙏👍
@hitsofpunjabimusic8457
@hitsofpunjabimusic8457 4 ай бұрын
Sada pind naal ee aa bishnandi de chaina veere tusi bahut vadiya Kam kar rahe ho veere salute aa veere tuhanu
@RajKumar-to8dt
@RajKumar-to8dt 7 ай бұрын
God bless you pal veer ji
@vijaykumars4503
@vijaykumars4503 Жыл бұрын
WaheGuru ji ka Khalsa waheguru ji ki Fateh 🙏
@hardeepdhilon3278
@hardeepdhilon3278 Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@SUKHMAN_GAMING_YT6700
@SUKHMAN_GAMING_YT6700 Жыл бұрын
ਵਾਹਿਗੁਰੂ ਜੀ ਮੇਹਰ ਕਰਨ
@kgill1365
@kgill1365 Жыл бұрын
Wahe gura ji pal kharoud best
@fiazahmed2170
@fiazahmed2170 Жыл бұрын
Very good job sir g God bless you 🙏
@amandeepsingh-yk4nt
@amandeepsingh-yk4nt Жыл бұрын
ਵਹਿਗੁਰੂ ਜੀ ਮਿਹਰ ਕਰੋ
@SureshKumar-fs6lh
@SureshKumar-fs6lh Жыл бұрын
Sat nam vahe guru je
@kulwinderkaur3771
@kulwinderkaur3771 Жыл бұрын
Waheguru ji ka khalsa waheguru ji ki fateh 🙏🙇‍♀️🙏🙏🙇‍♀️🙏🙇‍♀️
@mafiavillagevlogs9091
@mafiavillagevlogs9091 Жыл бұрын
امیزنگ محاورات خوبصورت
@Gurwindervlogs
@Gurwindervlogs Жыл бұрын
ਵਾਹਿਗੁਰੂ ਮੇਹਰ ਕਰਨ ਸਾਰਿਆਂ ਤੇ
@sekhoaagya9155
@sekhoaagya9155 Жыл бұрын
Waheguru ji
@sultaansandhu3650
@sultaansandhu3650 Жыл бұрын
Main notice kita kina v disturb hove koi satpal bai da face dekh k sant ho janda ahni kirpa bai satpal te waheguru ji di ❤🙏
@anmolbasra426
@anmolbasra426 Жыл бұрын
Waheguru ji mehar krn ji 🙏
@abtarsingh2282
@abtarsingh2282 Жыл бұрын
Waheguru aap ji te apna hamesha mehar bharya hath rakhan
@Deephdstudio2626
@Deephdstudio2626 Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਏਸ ਵੀਰ ਤੇ
@happymaan7717
@happymaan7717 Жыл бұрын
ਵਾਹਿਗੁਰੂ ਜੀ🙏🙏
@tarsemlal3847
@tarsemlal3847 Жыл бұрын
Very nice👍👍👍 aap logon k liye Bhagwan ho bhai guru ka khalsa bhai guru ki fate 🙏🙏🙏🙏
@user-he4jj5qz2j
@user-he4jj5qz2j Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@nishantkumar5561
@nishantkumar5561 Жыл бұрын
Ya Allah is bande ki dimagi halat theek kar de ameen summa ameen🤲🤲🤲
@jagroopsingh2991
@jagroopsingh2991 Жыл бұрын
Nark sabarg Sara kus ehte hi a veer thik ho jave par jado eh vardi ch hunde a ohdo loka nal thka karde ne waheguru ji mehar karn veer te waheguru ji waheguru ji waheguru ji waheguru ji waheguru ji
@shinderkour97
@shinderkour97 Жыл бұрын
Waheguru ji Mehar Karo 🙏🙏🙏🙏🙏
@bhupinder846
@bhupinder846 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ
@fiazahmed2170
@fiazahmed2170 Жыл бұрын
You are great man Sir g 🙏
@user-ek7py1hb3p
@user-ek7py1hb3p 3 ай бұрын
ਬਾਬਾ ਜੀ ਇਕ ਕੋਮੈਟ ਮੈ ਕੀਤਾ ਉਹਨਾ ਲੲਈ ਜਿਨਾ ਗੁਜਰਾਂ ਜਾਂ ਸਾਡੇ ਭਰਾ ਪੰਜਾਬੀ ਸਿੱਖ ਜਿਨਾ ਨੇ ਸਾਡੇ ਭਰਾ ਗੁਲਾਮ ਕੀਤੇ ਨੇ ਸੁਕਰ ਕਰੋ ੳਏ ਦੁਸਟੋ ਰਾਖਸੋ ਉਏ ਪਾਪੀਊ ੳਏ ਲੱਖ ਲਾਹਨਤੋ ਕੇ ਏ ਬਾਬਾ ਜੀ ਤੁਹਾਨੂੰ ਪਿਆਰ ਨਾਲ ਸਮਝੋਊਦਾ ਨਹੀ ਤੁਹਾਡੇ ਗੋਲੀ ਮਾਰ ਦੇਣੀ ਚਾਹੀਦੀ ਬਾਬਾ ਜੀ ਤੁਹਾਨੂੰ ਵਾਹਿਗੁਰੂ ਲੰਮੀ ਉਮਰ ਬਖਸੇ ਇਸੇ ਤਰਾਂ ਤੁਸੀ ਸੇਵਾ ਕਰਦੇ ਰਹੋ
@naveedwarrich5814
@naveedwarrich5814 Жыл бұрын
Very good sir 🇵🇰🇦🇪
ISSEI & yellow girl 💛
00:33
ISSEI / いっせい
Рет қаралды 25 МЛН
Can This Bubble Save My Life? 😱
00:55
Topper Guild
Рет қаралды 85 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
Gli occhiali da sole non mi hanno coperto! 😎
00:13
Senza Limiti
Рет қаралды 21 МЛН
ISSEI & yellow girl 💛
00:33
ISSEI / いっせい
Рет қаралды 25 МЛН