ਦੇਖੋ ਨਦੀ ਦੇ ਪਾੜ ਨੇ ਕਿੰਨਾ ਕਰਿਆਂ ਨੁਕਸਾਨ//ਖੇਤਾਂ ਦਾ ਬਣਾਤਾ ਰਾਜਸਥਾਨ😨//

  Рет қаралды 88,597

Kala Mahal Vlogs

Kala Mahal Vlogs

Күн бұрын

#kala_mahal_vlogs #flood#flood2023 #danger #floodalert #floodinindia
If any inquiry call us on number
7087752892
Kala Mahal vlogs Instagram link👇
...
(Mahal gamerz) new channel plz subscribe
/ @mahalgamerz
Kala Mahal vlogs channel nu subscribe jaror Karo ji 🙏🙏
/ @kalamahalvlogs
Videos nu like share te comment Ka

Пікірлер: 74
@HarwinderSingh-xp4mw
@HarwinderSingh-xp4mw Жыл бұрын
ਜਸ਼ਨ ਨੇ ਵਾਲ ਕੱਟ ਬਹੁਤ ਗਲਤ ਕੀਤਾ
@ManpreetSingh-fc9et
@ManpreetSingh-fc9et Жыл бұрын
ਜਦੋ ਦਿਮਾਗ਼ ਨੂੰ ਪੈਸ਼ਾ ਚੜਦਾ ਯੂ ਟਿੳੂਬਰਾ ਦੇ ਫਿਰ ਹੁੰਦਾ ਹੈ ਕੋੲੀ ਨਾ time ayu ਜਦੋ ਕਿਸੇ ਨੇ ਵੇਖਣਾ ਵੀ ਨਹੀ ਿੲਹਨਾ ਨੂੰ ਬਾਕੀ ਮਾਹਾਲਾ ਪਿੰਡ ਵਿੱਚ ਿੲੱਟ ਚੁੱਕੇ ਤੇ ਯੂ ਟਿੳੁਬਰ ਨਿੱਕਲਦੇ ਨੇ
@JobFarming
@JobFarming Жыл бұрын
ਦੇਖੋ ਕਿੰਨਾ ਜਿਗਰਾ ਪੰਜਾਬੀਆਂ ਦਾ।ਹੋਰ ਜਗ੍ਹਾ ਨੁਕਸਾਨ ਹੋਵੇ ਪਿੱਟ ਸਿਆਪਾ ਪਿਆ ਹੁੰਦਾ ਲੋਕਾਂ ਦਾ।ਲੱਖਾਂ ਦਾ ਨੁਕਸਾਨ ਕਰਵਾਕੇ ਵੀ ਆਪਣੇ ਪੰਜਾਬੀ ਹੱਸਦੇ ਨੇ ਮਖੌਲਾਂ ਕਰਦੇ ਨੇ। ਵਾਹਿਗੁਰੂ ਮੇਹਰ ਕਰੇ
@milkhasingh7866
@milkhasingh7866 Жыл бұрын
ਕਾਲੇ ਬਾਈ ਜੀ ਜਸ਼ਨ ਨੇ ਵਾਲ ਕਟਵਾ ਕੇ ਚੰਗਾ ਨਹੀਂ ਲੱਗਦਾ
@SukhrajSingh-li7vy
@SukhrajSingh-li7vy Жыл бұрын
ਜਸ਼ਨ ਕੇਸ਼ ਕਟਵਾ ਕੇ ਚੰਗ਼ਾ ਨਹੀਂ ਕੀਤਾ ਕਾਲੇ ਵੀਰ ਜੀ ਗ਼ਲਤ ਕੰਮ ਕੀਤਾ ਤੁਸੀਂ ਸਰਦਾਰਾ ਵਾਲੀ ਗੱਲ ਨਹੀਂ ਯਾਰ 😢😢
@SatnamSingh-bx4mi
@SatnamSingh-bx4mi Жыл бұрын
Sahi gal a Bhai galat kita
@pavitetpavitet1589
@pavitetpavitet1589 Жыл бұрын
Sahi gal bro g
@sikanderpalsingh3778
@sikanderpalsingh3778 Жыл бұрын
ਪਾਣੀ ਦਾ ਨਿਕਾਸ ਨਹੀ ਹੁੰਦਾ ਜਦੋਂ ਅਸੀਂ ਪਾਣੀਆਂ ਦੇ ਰਾਹ ਤੇ ਕਬਜ਼ੇ ਕੀਤੇ ਹੋਏ ਹੁੰਦੇ ਹਨ
@JobFarming
@JobFarming Жыл бұрын
ਬਾਈ ਪਹਿਲਾਂ ਆਕੇ ਅੱਖਾਂ ਖੋਲ੍ਹਕੇ ਦੇਖੀ ਸਾਡੇ।।ਐਨੇ ਥੋਡੇ ਵੱਲ ਦਰਿਆ ਨੀ ਚੋੜੇ ਹੋਣੇ ਜਿੰਨੀਆਂ ਨਦੀਆਂ ਸਾਡੇ। ਟੁੱਟਣ ਦਾ ਕਾਰਣ ਇਹ ਆ ਕਿ ਜੰਗਲਾਤ ਤੇ ਨਹਿਰ ਮਹਿਕਮਾ ਸਾਲੇ ਨਾ ਆਪ ਰੇਤਾ ਚੱਕਦੇ ਨਾ ਕਿਸੇ ਨੂੰ ਚੱਕਣ ਦਿੰਦੇ ਜਿਸ ਨਾਲ ਨਦੀ ਡੂੰਘੀ ਰਹੇ ਕਿਉੰਕਿ ਪਾਣੀ ਆਉਣ ਨਾਲ ਰੇਤਾ ਹਰੇਕ ਸਾਲ ਚੜ੍ਹਦਾ ਹੀ ਆ।ਤੂੰ ਜਾਕੇ ਇਕ ਰੇਹੜਾ ਭਰਲਾ ਤੇਰੇ ਤੇ ਪਰਚਾ ਕਰ ਦਿੰਦੇ ਆ। ਨਕਾਸੀ ਤਾਂ ਹੋਊ ਅਗਰ ਨਦੀ ਚਲਦੀ ਹੋਊ।ਨਦੀਆਂ ਤਾਂ ਦਰਖਤਾਂ ਨਾਲ ਭਰੀਆਂ ਪਈਆਂ ਏਵੇਂ ਜਿਵੇਂ ਏਥੇ ਕਦੀ ਪਾਣੀ ਆਉਣਾ ਹੀ ਨੀ।।ਕਿਸੇ ਟੁੱਟੇ ਜਹੇ ਠੇਕੇਦਾਰ ਨੂੰ ਠੇਕਾ ਦੇ ਦਿੰਦੇ ਆ ਓਹਨੇ ਕੀ ਕਰਨਾ?? ਸਾਡੇ ਪਿੰਡ ਦੇ ਨੇ ਇਹ ਸਾਈਡ ਨਦੀਆਂ ਸਾਫ ਕਰਨ ਦਾ ਠੇਕਾ ਲਿਆ ਸੀ।ਲੱਕੜ ਦਾ ਕੰਮ ਕਰਦਾ ਕਰਦਾ ਨਦੀਆਂ ਦਾ ਠੇਕਾ ਲੈਣ ਲੱਗਾ ਇਹੋ ਜਹੇ ਨੇ ਕੀ ਕੰਮ ਕਰ ਲੈਣਾ??? ਇਹੀ ਹਾਲ ਸਭ ਪਾਸੇ ਆ ਏਵੇਂ ਨੀ ਦੇਖਦੇ ਵੀ ਕੋਈ ਕਾਰੀਗਰ ਬੰਦਾ ਲਾਈਏ ਇਹ ਦੇਖਦੇ ਵੀ ਸਸਤਾ ਕੌਣ ਕਰਦਾ।।ਸਹੀ ਠੇਕੇਦਾਰ 40 ਲੱਖ ਲਾਕੇ ਗਏ ਬੋਲੀ ਓਹਨਾਂ ਨੇ 15 ਲੱਖ ਦਾ ਭਰਤਾ।ਦਸੋ ਓਹ 15 ਲੱਖ ਚ ਕੀ ਕਰੂ??
@manjeetk9220
@manjeetk9220 Жыл бұрын
Pindan vich chapparan te kothian BNA lyian
@manpreetsinghguron7101
@manpreetsinghguron7101 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jagsirgill7695
@jagsirgill7695 Жыл бұрын
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏❤🌾🌾🤔🤔
@Garry7988
@Garry7988 Жыл бұрын
Bai jashan waal ktaake jmma ni chnga lgrea ..veer ah chiz vkhke v dukh lgga ..not expected
@virusingh7247
@virusingh7247 Жыл бұрын
ਨਾ ਰਾ ਦਿਓ ਪਾਣੀ ਨੂ ਕਬਜਾ ਕਰੋ ਨਦੀ ਤੇ ਸਭ ਕੁਝ ਏਦੇਰ ਹੀ ਡੇਕਾ ਦੇਨਾ ਰੱਬ ਵਾਹ ਗੂ ਰੂ ਜੀ
@HarpreetSingh-we6dt
@HarpreetSingh-we6dt Жыл бұрын
Sat Shri akaal ji Bai ji waheguru mehar rakhe ji
@sukhjitsingh8397
@sukhjitsingh8397 Жыл бұрын
ਬਹੁਤ ਗਲਤ ਕੰਮ ਕੀਤਾ ਕੇਸ ਕੱਟ ਕੇ
@GurvinderSingh-jg4nn
@GurvinderSingh-jg4nn Жыл бұрын
ਵਾਹਿਗੁਰੂ 🙏🙏
@gurlalsinghlal84
@gurlalsinghlal84 Жыл бұрын
Waheguru ji waheguru ji 🙏🙏
@HarwinderSingh-ci8me
@HarwinderSingh-ci8me Жыл бұрын
Waheguru ji Mehar Karo Punjab te
@harwinderbains4275
@harwinderbains4275 Жыл бұрын
Wahaguru ji mehar Kario ❤❤ from gharuan Wala Mohali
@raoisrar1741
@raoisrar1741 Жыл бұрын
waheguru ji apni mihar karn sab te. 🙏🙏🙏🤲🤲🤲😢😢
@gurpalsekhon5490
@gurpalsekhon5490 Жыл бұрын
😢😢😢ਕਾਲੇ ਵੀਰ ਤੇਰੇ ਮੁੰਡੇ ਨੇ ਜੁੜਾ ਕੀਉ ਕਟਵਾਇਆ ਏ😢
@samrindersingh6696
@samrindersingh6696 Жыл бұрын
ਜਸ਼ਨ ਨੇ ਕੇਸ ਕਾਹਤੋ ਕਟਾ ਦਿੱਤੇ?
@manibhullar1962
@manibhullar1962 Жыл бұрын
Vloggera ਦਾ ਪਿੰਡ ਪਤੰਦਰ ਸਾਰੇ ਕੇਮਰੇ ਚੱਕੀ ਫਿਰਦੇ ਅਾ...
@narinderkaur467
@narinderkaur467 Жыл бұрын
Waheguru ji mehar karo punjab te🙏🙏
@KAMALJITKAUR-hz5ky
@KAMALJITKAUR-hz5ky Жыл бұрын
Waheguru ji 🙏
@amardeepsinghbhattikala189
@amardeepsinghbhattikala189 Жыл бұрын
Sat shri akal veer ji sukar aw meeh ruk gya par fer v nuksan bohat kar gya
@angrejbrar221
@angrejbrar221 Жыл бұрын
Waheguru ji
@SurendraSinghSirohi
@SurendraSinghSirohi Жыл бұрын
Waheguru ji mehar kare
@amritmehrokpb7197
@amritmehrokpb7197 Жыл бұрын
changi kismat nu thode rukh lage hoye a ta bach gya kmmm
@amansarao3872
@amansarao3872 Жыл бұрын
Waheguru Ji 🙏🙏
@gulbaharsandhu2941
@gulbaharsandhu2941 Жыл бұрын
Kala veer g ssa ki hal aa thoude kala veer pani Baut nakusaan kita kus b nii bachua aa
@harpreetkaur-hv9mj
@harpreetkaur-hv9mj Жыл бұрын
Waheguru ji baksh gunah sade ...hun bas kro waheguru ji bht nuksan hogya hun 😢
@dharminderdhindsa
@dharminderdhindsa Жыл бұрын
Waheguru ji mehr karo
@ravneetsingh8306
@ravneetsingh8306 Жыл бұрын
Wmk👏
@JaspreetKaur-wi6xc
@JaspreetKaur-wi6xc Жыл бұрын
Samrala side ta Sunny ☀️ day aw waheguru ji
@lovepreetsinghrandhawa867
@lovepreetsinghrandhawa867 Жыл бұрын
ਪਾਣੀ ਤਾ ਬਹੁਤ ਆ ਕਾਲੇ 22 ਜਾਨੀ ਨੁਕਸਾਨ ਤਾ ਨੀ ਹੋਇਆ ਕੋਈ ਇਹ ਜਿੰਮੀਦਾਰ ਤਾ ਦਬ ਗੇ ਬਿਚਾਰੇ
@sukhivlogsbloks9159
@sukhivlogsbloks9159 Жыл бұрын
ਫ਼ੌਜ ਕਿੱਥੇ ਤੁਸੀਂ ਵੀ ਘੜੰਮ ਚੌਧਰੀ ਉਹ
@JASSIERAI01
@JASSIERAI01 Жыл бұрын
11 July Samrala Area 🌞 Nikal Aye aa
@modified_loverz145
@modified_loverz145 Жыл бұрын
Wmk
@manpreetsingh-zr4ye
@manpreetsingh-zr4ye Жыл бұрын
Paji twadi zeeri da ki bneya
@simranjitsingh1769
@simranjitsingh1769 Жыл бұрын
Kale munde de hair cut kave chnga ni kita so sad 😢sikhi guru di c
@arshchahal291
@arshchahal291 Жыл бұрын
Jado Rabb nu sdhya lokha na far insan nu Rabb kiva sdh dawa
@charanjeetmaan1826
@charanjeetmaan1826 Жыл бұрын
Kale Ver Jasan Ne Kees. Katv. te. Pani Daa Vcha Hoya Daso
@rajdeepgurjar8789
@rajdeepgurjar8789 Жыл бұрын
Thodi kinni kive ne halat ?
@jass_nagra7
@jass_nagra7 Жыл бұрын
ਅਾਹ ਜਸਨ ਨੇ ਵੀ ਵਾਲ ਕਟਾ ਲੲੇ ??
@ramankamboj4565
@ramankamboj4565 Жыл бұрын
ਜੱਬਲੀ ਮਾਰ ਵੀ ਅਾ ਗਿਅਾ
@kulwindersingh8909
@kulwindersingh8909 Жыл бұрын
O kon aa bai
@parmindersandhu002
@parmindersandhu002 Жыл бұрын
😅😅
@user-ss2ls9bj7u
@user-ss2ls9bj7u Жыл бұрын
ਸਾਰਾ ਪਿੰਡ ਕੈਮਰੇ ਲਈ ਫਿਰਦਾ
@mandeepSingh-jn9kc
@mandeepSingh-jn9kc Жыл бұрын
ਬਾਈ, ਇਹਨਾਂ ਦੇ 4ਦਿਨ ਸੋਹਣੇ ਲੰਘ ਗਏ,, ਇਹਨਾਂ ਲਈ ਤਾਂ ਮੇਲਾ ਸੀ,ਸਾਰੇ ਪਿੰਡ ਚ ਕੋਈ ਸਿਆਣਾ ਬੰਦਾ ਨਹੀਂ ਲੱਗਦਾ
@simranjitsingh1769
@simranjitsingh1769 Жыл бұрын
Kale mahal de munde hair cut karva leya dada nu gay 6months v no hoay shamram di gal hai grdeya ley v.
@JasnoorWahla-hb8hd
@JasnoorWahla-hb8hd Жыл бұрын
bhai g jashan ne val cut kara lee
@HarmanSingh-mc9db
@HarmanSingh-mc9db Жыл бұрын
ਬਾਈ ਜੀ ਕਿਹੜਾ ਜ਼ਿਲ੍ਹਾ
@kalamahalvlogs
@kalamahalvlogs Жыл бұрын
ropar
@gurjotaujla8357
@gurjotaujla8357 Жыл бұрын
Y yar gussa kareyo gilla kareyo sode pind alea nu belog bnaon to bina hor koi kam ni hega sare pind nu naal le ke narega te military de naal help hi kra do , 3 din hoge koi dam te video bnaon janda koi kite koi kite , bs belong bnaon nu tha theagea
@pardeepjhajj336
@pardeepjhajj336 Жыл бұрын
Bilkul sahi kiha veer
@jaswindersinghrai7419
@jaswindersinghrai7419 Жыл бұрын
RIGHT
@punjabijatt535
@punjabijatt535 Жыл бұрын
sardara vala kam nhi kitaaa tuhi 😢😢😢 jashan
@KuldeepSingh-od5tl
@KuldeepSingh-od5tl Жыл бұрын
ਕਾਲੇ ਬਾਈ ਸੰਤ ਦਾ ਪਿੰਡ ਕੇਹੜਾ ਗਾ
@kalamahalvlogs
@kalamahalvlogs Жыл бұрын
Surtapur
@randhirsinghgill2854
@randhirsinghgill2854 Жыл бұрын
ਕਾਲਿਆਂ ਯਾਰ ਮੁੰਡੇ ਦੇ ਵਾਲ ਕਿਓ ਕੱਟਵਾ ਤੇ
@yaargermanyto
@yaargermanyto Жыл бұрын
Jashan n wall kyu ktwa t kale 22
@kalamahalvlogs
@kalamahalvlogs Жыл бұрын
Kisi video vich dssa ge veer
@BalrajSingh-rb7nl
@BalrajSingh-rb7nl Жыл бұрын
जशन बापु जी दे जाण बाद,,अजाद हो गेआ,,बापु जी तों डरदख सी,,वावा,,,ताही वाल कटा ले,बापु जी हून्दे तां की मजाल सी ऐदी
@Punjab_bolda_tv
@Punjab_bolda_tv Жыл бұрын
Mahal pind to aye pagal pura pind pagal da 😂😂😂
@dhillon993.
@dhillon993. Жыл бұрын
Jabalmarr kime firda beg pyi nle chatri chki jime beech te ghumda hunda fudu bnda
@pardeepbalda4486
@pardeepbalda4486 Жыл бұрын
Jaan Mahal nu mar de dkaa kand ch aage ya rha hai video ch
@SukhrajSingh-li7vy
@SukhrajSingh-li7vy Жыл бұрын
😂😂😂😂 ਏ ਸਾਲਾਂ ਹੰਕਾਰ ਬਹੁਤ ਕਰਦਾ
@giiljagmohansinghgill2194
@giiljagmohansinghgill2194 Жыл бұрын
Waheguru ji
@giiljagmohansinghgill2194
@giiljagmohansinghgill2194 Жыл бұрын
Waheguru ji 😢
@JaswinderSingh-ok8ex
@JaswinderSingh-ok8ex Жыл бұрын
Wmk
@jaswindersinghbrar4731
@jaswindersinghbrar4731 Жыл бұрын
Waheguru ji
拉了好大一坨#斗罗大陆#唐三小舞#小丑
00:11
超凡蜘蛛
Рет қаралды 14 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН