ਦਾਨ ਸਿੰਘ ਵਾਲਾ ਦੇ ਪ੍ਰੀਵਾਰਾਂ ਨੇ ਕਿਹਾ ਲੱਖਾਂ ਦਾ ਹੋਇਆ ਨੁਕਸਾਨ ਪਰ ਦਿੱਤੇ 50 ਹਜਾਰ।

  Рет қаралды 7,210

Kalyan TV punjab

Kalyan TV punjab

Күн бұрын

Пікірлер: 42
@JasvirSingh-hw1ku
@JasvirSingh-hw1ku 12 күн бұрын
ਗ਼ਰੀਬ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।
@sukhmankulardiaryfarm
@sukhmankulardiaryfarm 11 күн бұрын
ਸਰਕਾਰ ਬੇ ਨਕਾਮ
@swarnjeetkaurmattu1315
@swarnjeetkaurmattu1315 12 күн бұрын
ਸਰਪੰਚ ਤੋਂ ਕਰਵਾਉ ਭਰਵਾਈ ‌ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਸਰਪੰਚ ਤੇ ਕਾਰਵਾਈ ਬਣਦੀ ਸੀ
@arshdeepbrar2578
@arshdeepbrar2578 12 күн бұрын
Sarpanch sirra Banda aa
@rajatkapoor7387
@rajatkapoor7387 12 күн бұрын
ਲੋਕ ਸਭਾ ਚੋਣਾਂ ਦੌਰਾਨ ਬੀਬੀ ਬਾਦਲ ਤੇ ਲੱਖਾ ਸਿਧਾਣਾ ਤਿੰਨ ਵਾਰ ਇਸ ਪਿੰਡ ਵਿੱਚ ਆਏ ਸੀ ਪਰੰਤੂ ਗਰੀਬ ਦਲਿਤਾਂ ਦੇ ਕੋਲ ਕੋਈ ਇੱਕ ਵਾਰ ਵੀ ਨਹੀਂ ਆਇਆ।
@mpsingh8793
@mpsingh8793 12 күн бұрын
ਇਨ੍ਹਾਂ ਵਾਸਤੇ ਡਿਬਰੂਗੜ੍ਹ ਦੂਰ ਆ ਦੋਸ਼ੀਆਂ ਦਾ ਸਾਥ ਦੇਣ ਵਾਲੀ ਸਰਕਾਰ ਮੁਰਦਾਬਾਦ
@BaljinderSingh-lq7lt
@BaljinderSingh-lq7lt 12 күн бұрын
5..5. lakh dewo ehna nu....
@sehajnoormaan7358
@sehajnoormaan7358 12 күн бұрын
ਮੈਨੂੰ ਤੇ ਇਹ ਲੱਗਦਾ ਕਿ ਲੜਾਈ ਇਸ ਬੁਢੀ ਦੀ ਆ ਸਾਰੀ ਅੱਠ ਘਰ ਐਵੇਂ ਨਜਾਇਜ ਸੜ ਗਏ ਇਸ ਲੇਡੀ ਦੀ ਵੀ ਇਨਕੁਆਰੀ ਕੀਤੀ ਜਾਵੇ
@AngrejSingh.khalsa
@AngrejSingh.khalsa 11 күн бұрын
ਸਹੀ ਕਿਹਾ ਤੁਸੀਂ
@birsingh4200
@birsingh4200 7 күн бұрын
ਸਿਆਣੀ ਗੱਲ ਕਰੋ ਦੋਸ਼ੀਆ ਨੂੰ ਸਜਾ ਦੇਣ ਦੀ ਗੱਲ ਕਰੋ।
@ਫੈਸਲਾਬਾਦਆਲੇ
@ਫੈਸਲਾਬਾਦਆਲੇ 11 күн бұрын
ਸੱਤਰ ਸਾਲ ਤੋਂ ਪੰਜਾਬ ਚ ਜੱਟਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਅਤੇ ਮਾਨ ਸਾਹਬ ਵੀ ਉਸੇ ਦਾ ਹੀ ਹਿੱਸਾ ਹੈ। ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਇਹਨਾਂ ਜੱਟਾਂ ਨੂੰ ਵੋਟਾਂ ਪਾਓਂਦੇ ਨੇ। ਪਹਿਲਾਂ ਗਰੀਬਾਂ ਦੀਆਂ ਵੋਟਾਂ ਨਾਲ ਜੱਟ ਸਰਪੰਚ ਬਣਦੇ ਨੇ ਫੇਰ ਮੁੱਖਮੰਤਰੀ ਜੱਟ ਬਣਦੇ ਨੇ ਫੇਰ ਸ਼ੁਰੂ ਹੁੰਦਾ ਹੈ ਸਿਲਸਿਲਾ ਆਪਹੁਦਰੀਆਂ ਦਾ ਤੇ ਹਸ਼ਰ ਸੱਭ ਦੇ ਸਾਹਮਣੇ ਹੈ।ਜੱਟ ਦਾ ਐਮ ਐਲ ਏ ਉਹਨਾਂ ਦੇ ਨਾਲ ਐ ਤੇ ਪੇਸ਼ ਹੋਣ ਤੋਂ ਪਹਿਲਾਂ ਐਮ ਐਲ ਏ ਨੇ ਦਸ ਨੰਬਰੀ ਜੈਕਿਟਾਂ ਵੀ ਸਪੈਸ਼ਲ ਮੰਗਾਈਆਂ ਉਹਨਾਂ ਵਾਸਤੇ।
@PremSingh-t3h
@PremSingh-t3h 12 күн бұрын
ਸਰਪੰਚ ਤੋਂ ਲਿਆ ਜਾਵੇ 80 ਲੱਖ ਰੁਪਏ ਦੀ ਭਰਵਾਈ ਕਰਵਾਈ ਜਾਵੇ। ਇਹ ਸਾਰਾ ਕੰਮ ਸਰਪੰਚ ਦੀ ਸਾਦਸ ਨਾਲ ਹੋਇਆ ਹੈ।
@lachmansahota123
@lachmansahota123 11 күн бұрын
ਹੇਠਾਂ ਕੁਮੈਂਟ ਕਰਨ ਵਾਲਿਓ ਥੋੜ੍ਹਾ ਸਰਮ ਕਰੋ,ਜੇ ਤੁਹਾਡੇ ਘਰ ਨੂੰ ਅੱਗ ਲਾਈ ਹੁੰਦੀ ਤਾਂ ਫੇਰ ਪੁੱਛਦੇ?
@AngrejSingh.khalsa
@AngrejSingh.khalsa 11 күн бұрын
ਬਿਆਨ ਹੀ ਨਹੀਂ ਰਲਦੇ ਆਪਸ ਵਿੱਚ
@DinenathDinenath
@DinenathDinenath 12 күн бұрын
Case kro ji
@mithupardhanBhikhi
@mithupardhanBhikhi 12 күн бұрын
ਉਸ ਦੀ ਲਾਠੀ ਦੀ ਅਵਾਜ ਨਹੀਂ ਹੁੰਦੀ ਇਹ ਜੋ ਲੋਕ ਗਰੀਬਾਂ ਦਾ ਮਜਾਕ ਬਣਾ ਰਹੇ ਨੇ ਇਸ ਮਜਾਕ ਨੇ ਹੀ ਇਹਨਾਂ ਨੂੰ ਖਾ ਜਾਣਾ ਹੈ
@AmandeepSingh-x2u
@AmandeepSingh-x2u 12 күн бұрын
Sarpach to Pura kharcha lve
@tekindersingh1673
@tekindersingh1673 12 күн бұрын
Sarpanch ne kehda agg lai a kharcha den nu
@JagroopSingh-n7x
@JagroopSingh-n7x 12 күн бұрын
ਜੋ ਪਿੰਡ ਦੇ ਵਿੱਚ ਦੰਗੇ ਹੁੰਦੇ ਹਨ ਉਹ ਪੰਚਾਇਤ ਦੀ ਹੀ ਜਿੰਮੇਵਾਰੀ ਹੁੰਦੀ ਹੈ ਸਰਪੰਚ ਹੀ ਜ਼ਿੰਮੇਵਾਰ ਹੈ ਇਸਦਾ
@BaljinderSingh-lq7lt
@BaljinderSingh-lq7lt 12 күн бұрын
Sahi gall hai 22
@LaddiYarr-uf1jw
@LaddiYarr-uf1jw 10 күн бұрын
Sidhe lok aa Vichare nhi bolna auda 🎤 muhre mande aa beaan ralde aa sache bande aa insaf hona chahida
@LakhveerSingh-qo8ce
@LakhveerSingh-qo8ce 9 күн бұрын
Cam. Sarpanh. Da
@sehajbai8825
@sehajbai8825 12 күн бұрын
Sarkar votan mangan kyon aundi je ko insaf nahi karna
@harnamsinghsran80
@harnamsinghsran80 12 күн бұрын
ਚਿੱਟੇ ਦਾ ਭਰਾਵੋਂ ਕੋਈ ਰੋਲਾਂ ਨਹੀ ਸੀਇਸ ਬੀਬੀ ਨੇ ਰਾਜੀ ਨਾਮਾ ਨਹੀਂ ਹੋਣ ਦਿੱਤਾ ਹੁਣ ਅਗਲੇ ਨੇ ਇੱਕੀ ਨੂੰ ਇਕੱਤੀ ਪਾਈ ਹੈ
@sehajnoormaan7358
@sehajnoormaan7358 12 күн бұрын
ਭਾਈ ਸਾਬ ਏ ਬੁਢੀ ਬਹੁਤ ਚਾਲੂ ਆ ਹਰ ਇਕ ਇੰਟਰਵਿਊ ਵਿੱਚ ਇਹਦੇ ਬਿਆਨ ਬਦਲੇ ਹੁੰਦੇ 420
@gurmailsinghcoach8099
@gurmailsinghcoach8099 12 күн бұрын
Jo ena nu corectar lees kahnde han live vitch ona da saboot hae bean da ona nu koe wakeel de madad nal manhane da parcha thoko os lounde kohte de. Bahrjae ne corector lees keha kes tra sabk sekhou ona chawla nu dasso v kes tra ehu ja bean deeta bund. Vitch bah pake khol deo hun mouka hae beana nu v muda bna ke parcha karwou thok ke loundea te
@harvendersidhu4617
@harvendersidhu4617 12 күн бұрын
Na.pange.lende.pehla.odha.panea.h.fer.sode.ghar.ch.vade.h
@Ogfacts186
@Ogfacts186 12 күн бұрын
Eh 7 ghra nu shdd k sara pind kithe aa koi ni bolda chitte lyi eh lok jhoothe aa
@AngrejSingh.khalsa
@AngrejSingh.khalsa 11 күн бұрын
ਚਿੱਟਾ ਨਹੀਂ ਵਿਕਦਾ ਝੂਠ ਹੈ ਸਭ
@KuldeepKaur-gh8td
@KuldeepKaur-gh8td 12 күн бұрын
Sarpanch ne keha c laro
@tekindersingh1673
@tekindersingh1673 12 күн бұрын
Pehla tusi ghr na daun jande ehna ne ta police sarpanch mla sab badnam krte
@tekindersingh1673
@tekindersingh1673 12 күн бұрын
Sarpanch te blame sarpanchi pishe e virodhi partia la rhia v ohna ne sarpanchi jit kive lyi sara reason e eh a sarpanch te blame laun da asi es pind de a sab jande a
@rajwinderkaur5358
@rajwinderkaur5358 12 күн бұрын
Very bad
@tekindersingh1673
@tekindersingh1673 12 күн бұрын
Sarpanch ne ta hath bane c v rajinava krlu eh jnani kehndi asi 2hath krne e a hun sachi bndi aehde police walu tauni lai jave phir sach vekheu boldi police ehnu fde pehla
@JagroopSingh-n7x
@JagroopSingh-n7x 12 күн бұрын
ਵੀਰ ਜੀ ਜੋ ਤੁਸੀਂ ਕਹਿ ਰਹੇ ਹੋ ਉਹ ਗਲਤ ਹੈ ਮੰਨਦੇ ਹਾਂ ਇਸ ਬੁੜੀ ਇਸ ਬੁੜੀ ਨੇ ਗਲਤੀ ਕੀਤੀ ਇਹਦਾ ਕੱਲੀ ਦਾ ਨੁਕਸਾਨ ਹੋਣਾ ਚਾਹੀਦਾ ਸੀ ਪਰ ਦੂਜਿਆਂ ਦਾ ਨੁਕਸਾਨ ਜੋ ਹੋਇਆ ਹੈ ਜੋ ਦੂਜਿਆਂ ਦੇ ਘਰ ਸਾੜੇ ਗਏ ਉਹ ਕਿਉਂ ਸਾੜੇ ਗਏ ਇਥੋਂ ਪਤਾ ਲੱਗਦਾ ਹੈ ਕਿ ਇਹ ਇਹ ਬੁੜੀ ਗਲਤ ਨਹੀਂ ਸੀ ਇਹ ਜੋ ਹੋਇਆ ਹੈ ਸਾਜਿਸ ਤਹਿਤ ਹੋਇਆ ਹੈ ਇਹ ਸਿਰਫ ਚਿੱਟੇ ਦੇ ਵਪਾਰੀਆਂ ਨੇ ਕੀਤਾ ਹੈ ਤੁਸੀਂ ਸਫਾਈਆਂ ਦੇ ਰਹੇ ਹੋ ਇਹ ਗਲਤ ਹੈ
@BaljinderSingh-lq7lt
@BaljinderSingh-lq7lt 12 күн бұрын
Jhout na bolo....
@AvtarsinghDhanoa
@AvtarsinghDhanoa 12 күн бұрын
ਨਾ ਲੜਦੇ ਬੇਸ਼ਰਮ🐕🐕🐕🐕
@harjindesingh8899
@harjindesingh8899 12 күн бұрын
ਸਰਕਾਰ ਨੇ ਥੋਨੂੰ ਕਿਹਾ ਸੀ ਬੀ ਲੜੋ ਸਿਰ ਪਾੜੋ
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.