ਦੀਪ ਸਿੱਧੂ ਇਹੋ ਜਿਹਾ ਨਹੀ ਸੀ ਮੈਂ ਇਹੋ ਜਿਹਾ ਹਾਂ - Part 2

  Рет қаралды 2,417

Ammardeep Singh Gill

Ammardeep Singh Gill

Күн бұрын

Пікірлер: 53
@balveersinghsandhu1577
@balveersinghsandhu1577 2 ай бұрын
ਗਿੱਲ ਸਾਬ ਬਹੁਤ ਹੀ ਵਧੀਆਂ ਇਨਸਾਨ ਹਨ
@amanjitsinghwaraich8684
@amanjitsinghwaraich8684 2 ай бұрын
ਵੀਰਜੀ ਭਾਰਤ ਨਾਲ ਸਿੱਖਾਂ ਦੀ ਥਾਰਮਿਕ,ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਚੱਲ ਰਹੀ ਹੈ। ਇਹਨਾ ਨਾਲ ਸਮਝੌਤਾ ਕਿਸੇ ਪੱਧਰ ਤੇ ਨਹੀਂ ਹੋ ਸਕਦਾ 🙏🏻
@soobasingh8320
@soobasingh8320 2 ай бұрын
ਦੀਪ ਵੀ ਜੋਰਾ ਕਰਕੇ ਹੀ ਲੋਕ ਜਾਣਦੇ ਸਨ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@kuldeepjassal3
@kuldeepjassal3 2 ай бұрын
ਬਈ ਜੀ ਜਿਹੜੇ ਤੁਹਾਨੂੰ ਜਾਣਦੇ ਨੇ ਸਭ ਨੂੰ ਪਤਾ ਹੈ ਕੇ ਤੁਸੀ ਕਿਵੇਂ ਦੇ ਇਨਸਾਨ ਹੋ ਸੋ ਤੁਹਾਨੂੰ ਐਵੇਂ ਫਾਲਤੂ ਲੋਕਾਂ ਨੂੰ ਸਫਾਈ ਦੇਣ ਦੀ ਕੋਈ ਲੋੜ ਨਹੀਂ ਹੈ
@prabhjotPandher493
@prabhjotPandher493 2 ай бұрын
ਬਾਈ ਅਮਰਦੀਪ ਗਿੱਲ ਗੁੱਡ ਮੈਨ
@avjindersinghsodha3633
@avjindersinghsodha3633 2 ай бұрын
ਬਾਈ ਜੀ ਇਹਨਾਂ ਗਦੇੜਾ ਨੂੰ ਜਵਾਬ ਨਾਂ ਦਿਓ ਸਭ ਜਾਣਦੇ ਆ ਦੀਪ ਬਾਈ ਤੇ ਤੁਹਾਡੇ ਕੀ ਸਬੰਧ ਸਨ
@supinderkaur344
@supinderkaur344 2 ай бұрын
ਬਾਈ ਜੀ ਜਿਹੜੇ ਤੁਹਾਡਾ ਧਿਆਨ ਡਾਈਵਰਟ ਕਰਨਾ ਚਾਹੁੰਦੇ ਐ ਤੁਸੀਂ ਉਹਨਾਂ ਦੇ ਅਨੁਕੂਲ ਚੱਲਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਮੇਰੀ ਸੋਚ ਮੁਤਾਬਿਕ ਤੁਸੀਂ ਆਪਣਾ ਸਮਾਂ ਖਰਾਬ ਕਰ ਰਹੇ ਹੋ ਉਨਾਂ ਲੋਕਾਂ ਦਾ ਜਵਾਬ ਦੇ ਕੇ ਜਿਹੜੇ ਜਵਾਬ ਦਿੰਦੇ ਕਾਬਲ ਹੀ ਨਹੀਂ
@Hastinderbhaker
@Hastinderbhaker 2 ай бұрын
ਵੀਡੀਓ ਚ ਸੁਣਕੇ ਓਹੀ ਟਿੱਪਣੀ ਕਰਤੀ!
@harpreetgill1868
@harpreetgill1868 2 ай бұрын
ਬਾਈ ਤੇਰੇ ਨਾਲ ਆ
@khalsa-g1817
@khalsa-g1817 2 ай бұрын
ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ਣ 🙏
@tejinderbal3426
@tejinderbal3426 2 ай бұрын
sache insaan nu iss dunian de vihaar dee tthes bauht lagdi aa......................................salute.stay strong.
@gillsmusic4763
@gillsmusic4763 2 ай бұрын
ਤੁਸੀਂ ਮਹਾਨ ho,, ਮੈਂ collage time ਤੋਂ ਤੁਹਾਡਾ fan ਹਾਂ, ਆਪ ਇਕ ਸੱਚੇ ਰੂਹ wale ਹੋ
@ravinderravi8257
@ravinderravi8257 2 ай бұрын
❤ 84 ਤੇ ਵਧਿਆ ਬਣਾਉ ਐਮਰਜੈਂਸੀ ਦਾ ਜਵਾਬ ਦਿਉ
@supinderkaur344
@supinderkaur344 2 ай бұрын
ਬਾਈ ਜੀ ਸਿੱਖ ਰਾਜ ਬਾਰੇ ਫਿਲਮ ਬਣਾਓ ਪੰਜਾਬ ਦੇ ਮੁੱਦਿਆਂ ਬਾਰੇ ਫਿਲਮ ਬਣਾਓ ਉਹਨਾਂ ਲੋਕਾਂ ਨੂੰ ਨੰਗੇ ਕਰਨ ਦੀ ਕੋਸ਼ਿਸ਼ ਕਰੋ ਜਿਹੜੇ ਲੋਕਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਰਾਜ ਸ਼ਕਤੀ ਹਾਸਿਲ ਕਰਨ ਲਈ ਹਮੇਸ਼ਾ ਹੀ ਵਰਤਿਆ ਹੈ ਅਤੇ ਵਰਤ ਰਹੇ ਹਨ
@baljinderkaurbaljinderkaur4006
@baljinderkaurbaljinderkaur4006 Ай бұрын
Veer ji tuci bouit vadia insaan ho❤❤
@tankaur473
@tankaur473 2 ай бұрын
Wish you all the best don’t let anyone put you down you are your own person 🎬
@ravinderravi8257
@ravinderravi8257 2 ай бұрын
ਧਰੂ ਤਾਰਾ ਪੰਜਾਬੀ ਫਿਲਮ ਚ ਸਦਾ ਚਮਕਦੇ ਰਹੋਗੇ
@pritpalkaurudasi9139
@pritpalkaurudasi9139 2 ай бұрын
Waheguru bless you mere veer 😭😭😭😭😭
@geetkarrajkoirsinghwala4962
@geetkarrajkoirsinghwala4962 2 ай бұрын
ਅਮਰਦੀਪ ਵੀਰ ਜੀ ਦੁਸ਼ਮਣ ਤੇਰਾ ਕੱਖ ਨਹੀ ਵਿਗਾੜ ਸਕਦੇ, ਮੈਂ ਨਿੱਜੀ ਤੌਰ ਤੇ ਤੇਰਾ " ਜੋਰਾ ਦਸ ਨੰਬਰੀਆਫਿਲਮ ਦਾ ਕੰਮ ਵੇਖ ਕੇ ਆਪਣੇ ਦੋਸਤਾਂ ਨੂੰ ਆਖਦਾ ਹੁੰਨੈ, ਲੇਖਣੀ ਵਿਚ ਅਮਰਦੀਪ ਦੂਜਾ"ਗੁਰਦਿਆਲ ਸਿੰਘ ਜੈਤੋ " ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਜਵਾਬ ਦੇਣ ਲਈ ਤੇਰਾ ਕੰਮ ਹੀ ਕਾਫੀ ਹੈ। ਗੀਤਕਾਰ ਰਾਜ ਸਿੰਘ ਕੋਇਰ ਸਿੰਘ ਵਾਲਾ।
@gillsmusic4763
@gillsmusic4763 2 ай бұрын
ਤੁਹਾਡਾ shota singer sukha gill 🙏🙏
@jasvindergill2772
@jasvindergill2772 2 ай бұрын
ਧੰਨਵਾਦ ਬਾਈ ਜੀ ਤੁਸੀ ਜ਼ੋਰਾ ੨ ਬਾਰੇ ਦੱਸਿਆ ਸਾਨੂੰ ਪਤਾ ਬਾਈ ਜੀ ਤੁਸੀਂ ਦੀਪ ਨੂੰ ਕਿੰਨਾ ਪਿਆਰ ਕਰਦੇ ਹੋ ਰੱਬ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰਕੀ ਕਰੋ
@user-og4in5yx2i
@user-og4in5yx2i 2 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਪਿਆਰੇ ਜੀਉ ਆਪ ਜੀ ਨੂੰ ਮਿਲਣਾ ਹੈ ਕਿਰਪਾ ਕਰਿਓ ਜੀ।
@KulwantSingh-mv4rq
@KulwantSingh-mv4rq 2 ай бұрын
Wahaguru ji
@simerjitsidhu7401
@simerjitsidhu7401 2 ай бұрын
Thank you bhai ji 🙏🏼🙏🏼
@JaswinderKaur-ox7tc
@JaswinderKaur-ox7tc 2 ай бұрын
Thank you bhai ji 🙏
@manpreetbrar6864
@manpreetbrar6864 2 ай бұрын
Bai ji big fan of yours…Please stay strong… Waheguru mehar kare
@gurchransingh5674
@gurchransingh5674 2 ай бұрын
ਬਾਈ ਅਮਰਜੀਤ ਤੁਸੀ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਕਰਦੇ ਰਹੋ ਬਕਵਾਸ ਲੋਕਾ ਵੱਲ ਧਿਆਨ ਨਾ ਦਿਉ
@amardeepfilms68
@amardeepfilms68 2 ай бұрын
ਜੀ ਵੀਰ ਪਰ ਮੈਂ ਅਮਰਦੀਪ ਹਾਂ ਅਮਰਜੀਤ ਨਹੀਂ ...
@gurchransingh5674
@gurchransingh5674 2 ай бұрын
@@amardeepfilms68 ਬਿਲਕੁਲ ਜੀ ਮੈ ਸੋਡਾ ਨਾਮ ਚੰਗੀ ਤਰਾ ਜਾਣਦਾ ਹਾ ਅੱਜ ਲਿਖਣ ਵਿੱਚ ਗਲਤੀ ਹੋ ਗਈ ਜੀ ਮੈ ਸੋਡੇ ਵਿਚਾਰ ਸੁਣਦਾ ਰਹਿੰਦਾ ਸਹੀਦ ਵੀਰ ਦੀਪ ਸਿੱਧੂ ਵੇਲੇ ਜੁੜਿਆ ਸੀ ਸੋਡੇ ਨਾਲ ਜੀ ਸੋਡੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਮਿੱਠੀ ਬੋਲੀ ਵਿੱਚ ਜੀ
@punjabson5991
@punjabson5991 2 ай бұрын
​@@amardeepfilms68ਗਿੱਲ ਸਾਬ ਤੁਸੀਂ ਐਵੇਂ ਲੋਕਾਂ ਦੀਆਂ ਗੱਲਾਂ ਨੂੰ ਮੰਨ ਤੇ ਨਾ ਲਾਇਆ ਕਰੋ। ਨਾ ਉਦਾਸ ਹੀ ਰਿਹਾ ਕਰੋ, ਦੇਖੋ ਅਸੀਂ ਬਹੁਤੇ ਲੋਕਾਂ ਨੂੰ ਵਿਸ਼ਵਾਸ ਹੈ ਬਲਕਿ ਇਹ ਦਿਲਾਂ ਵਿੱਚ ਪੱਕੀ ਇੱਟ ਜੋ ਚੂਨੇ ਨਾਲ਼ ਲੱਗੀ ਹੁੰਦੀ ਹੈ, ਵਾਂਗ ਵਿਸ਼ਵਾਸ ਹੈ ਕਿ ਜੇ ਦੀਪ ਨੇ ਤੁਹਾਨੂੰ ਚੁੱਣਿਆ ਤੇ ਤੁਸੀਂ ਉਸਨੂੰ ਆਪਣੇ ਦਿੱਲ ਵਿੱਚ ਥਾਂ ਦਿੱਤੀ ਹੈ, ਤਾਂ ਛੋਟੀ ਗੱਲ ਨਹੀਂ ਤੇ ਸੱਭ ਤੋਂ ਵੱਡੀ ਗੱਲ ਇਹ ਕਿ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੀ ਚੋਣ ਗ਼ਲਤ ਨਹੀਂ ਹੋ ਸਕਦੀ ਕਿਓਂ ਕਿ ਓ ਆਮ ਮਨੁੱਖ ਨਹੀਂ ਸੀ
@punjabson5991
@punjabson5991 2 ай бұрын
ਪਰਮਿੰਦਰ ਜੀਤ ਇੱਕ ਤੁਹਾਡੀ ਉਮਰ ਦਾ ਸਾਹਿਤ ਕਾਰ ਤੇ ਲੋਅ ਰਸਾਲੇ ਦਾ ਐਡੀਟਰ ਵੀ ਹੁੰਦਾ ਸੀ ਅੰਮ੍ਰਿਤਸਰ ਚ , ਕੀ ਓਸੇ ਦੀ ਗੱਲ ਕਰਦੇ ਹੋ ?
@amardeepfilms68
@amardeepfilms68 2 ай бұрын
@@punjabson5991 ਮਹਾਰਾਜ ਜੀ ਪਰਮਿੰਦਰਜੀਤ ਅੰਕਲ ਮੇਰੇ ਬਾਪ ਦੇ ਹਾਣੀ ਸੀ ਮੇਰੇ ਨਹੀ ... ਉਹ ਮੇਰੇ ਤੋਂ ਤੀਹ ਪੈਂਤੀ ਸਾਲ ਵੱਡੇ ਹੋਣਗੇ ... ਉਨਾਂ ਦੀ ਮੌਤ ਹੋਈ ਨੂੰ ਵਰ੍ਹੇ ਬੀਤ ਗਏ ... ਇਹ ਤਾਂ ਮੇਰਾ ਦੋਸਤ ਹੈ ਮੇਰੇ ਤੋਂ ਛੋਟੀ ਉਮਰ ਦਾ ਪਰਮਿੰਦਰਜੀਤ
@RobinSingh-sg1xi
@RobinSingh-sg1xi 2 ай бұрын
Bilkul
@gurjaapfr
@gurjaapfr 2 ай бұрын
bai g asi naal ha thudey deep Bai sada v sada sadeya socha vich naal hee a soch nee mardey Banda Mr janda sada Bai g amar hey Bai g
@jaspreetsandhu789
@jaspreetsandhu789 Ай бұрын
ਪੰਜਾਬ ਦੀ ਵੰਡ ਤਾਂ ਕਿਉਂ ਸੀ ਬਾਈ ਜੀ। ਕਾਫ਼ਿਰ ਤੇ ਇਮਾਨ ਦੀ ਵੰਡ ਸੀ। ਕੋਈ ਪਾਕਿਸਤਾਨੀ ਪੰਜਾਬੀ ਨ੍ਹੀਂ ਕਹਿੰਦਾ ਕਿ ਪੰਜਾਬ ਨੂੰ ਕੱਠਾ ਕਰ ਦਿਉ। ਮਾੜੀ ਕਿਸਮਤ ਪੰਜਾਬ ਦੀ ਮੁਸਲਿਮ ਨੇ (ਹਿੰਦੀ ਰਲਵੀਂ ਫ਼ਾਰਸੀ) ਨੂੰ ਆਪਣੀ ਬੋਲੀ ਸਮਝ ਲਿਆ, ਹਿੰਦੂ ਨੇ ਹਿੰਦੀ ਨੂੰ। ਪੰਜਾਬ ਦੇ ਚਾਰ ਟੋਟੇ ਹੋ ਗਏ। ਅਸੀਂ ਸਿੱਖ ਹੀ ਪਾਣੀ ਦੀ ਬਾਲਟੀ ਪਾਕਿਸਤਾਨੀਆਂ ਦੇ........ ਤੇ ਮਾਰਦੇ ਹਾਂ
@simerjitsidhu7401
@simerjitsidhu7401 2 ай бұрын
🙏🏼🙏🏼
@manpreet9353
@manpreet9353 2 ай бұрын
Sir ਜੀ ਕੁੱਝ ਚਿਰ ਪਹਿਲਾਂ ਇੱਕ ਸੀਰੀਜ਼, ਸ਼ੁਰੂ ਕੀਤੀ ਸੀ ਜਿਸ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਸ਼ੁਰੂ ਕਰਕੇ ਦੱਸਣ ਦਾ ਜ਼ਿਕਰ ਕੀਤਾ ਸੀ ,,, ਉਸ ਨੂੰ ਅੱਗੇ ਜਰੂਰ ਜ਼ਾਰੀ ਰੱਖੋ 🙏🏻❤
@dg9358
@dg9358 2 ай бұрын
Sir I am glad you have many projects in the pipeline. We are looking anxiously to watch all the movies with deep in it. Please let us know when they are available on any platform. Please do not waste your precious time on anyone they are not worth it. Professional jealousy has always been around. We love your work❤❤❤❤ how these people tortured deep with their small and negative thoughts
@MajorSingh-ir9bz
@MajorSingh-ir9bz 2 ай бұрын
ਬਾਈ ਜੀ ਐਨਾ ਇਮੋਸ਼ਨਲ ਨਾ ਹੋਇਆ ਕਰੋ
@ajityt9204
@ajityt9204 2 ай бұрын
Thank you bai g
@divinepower8528
@divinepower8528 2 ай бұрын
🙏🙏🙏🙏
@ThisIsKpBal
@ThisIsKpBal 2 ай бұрын
#NeverForgetDeepSidhu ♾️❤️
@yashbajwa1712
@yashbajwa1712 2 ай бұрын
❤❤❤
@amrinderkumar3919
@amrinderkumar3919 2 ай бұрын
Y g j ma bahar ali country ch hunda kite v ta thnu pkka invite krda ma v punjab ch hi rehna ❤
@MandeepSingh-tt1ui
@MandeepSingh-tt1ui 2 ай бұрын
Bai ji tusi chardi kala ch raho koi sewa hoi ta dasna hukam karna
@supinderkaur344
@supinderkaur344 2 ай бұрын
kzbin.info/www/bejne/oqPUqZSnmpySpdksi=UcWb4a1MFG6jJqIO 1947 ਦੀ ਵੰਡ ਬਾਰੇ ਸੰਖੇਪ ਜਿਹੀ ਜਾਣਕਾਰੀ
@karama709
@karama709 2 ай бұрын
Reena Rai was girl friend or heart of Deep Sidhu but unfortunately you never spoke in favour of Reena Rai
@net.ananatveer2773
@net.ananatveer2773 2 ай бұрын
ਬਾਈ ਜੀ ਲੋਕਾਂ ਦਾ ਕੰਮ ਬੋਲਣਾ । ਸਾਨੂੰ ਪਤਾ ਹੈ ਥੋਡਾ ਤੇ ਬਾਈ ਦੀਪ ਦੀ ਸਾਂਝ ਬੋਹਤ ਗੂੜ੍ਹੀ ਸੀ ।
@toorsab
@toorsab 2 ай бұрын
ਬਾਈ ਜੀ ਲੋਕਾਂ ਦਾ ਕੰਮ ਬੋਲਣਾ ਹੁੰਦਾ ਬੋਲਣ ਦੋ
@jaswindergrewal2233
@jaswindergrewal2233 2 ай бұрын
ਬਾਈ ਜੀ ਲੋਕਾਂ ਨੇ ਗੁਰੂ ਸਾਹਿਬਾਨ ਨਹੀਂ ਬਖਸ਼ੇ ਤੁਸੀ ਕਿਸ ਬਾਗ ਦੀ ਮੂਲੀ ਹੋ ਫ਼ਿਕਰ ਨਾ ਕਰੋ ਸਬ ਠੀਕ ਹੋਜੂ
@MandeepSingh-tt1ui
@MandeepSingh-tt1ui 2 ай бұрын
Kade time mile ta ik vaar jarur gal karna mai Germany ch rehnda ha mai tohanu FB te v msg karuga
Elza love to eat chiken🍗⚡ #dog #pets
00:17
ElzaDog
Рет қаралды 13 МЛН
Random Emoji Beatbox Challenge #beatbox #tiktok
00:47
BeatboxJCOP
Рет қаралды 22 МЛН
What's in the clown's bag? #clown #angel #bunnypolice
00:19
超人夫妇
Рет қаралды 41 МЛН
Сюрприз для Златы на день рождения
00:10
Victoria Portfolio
Рет қаралды 2,8 МЛН
Latest Podcast With Gopi Gurpreet |
39:21
Raunki Podcast
Рет қаралды 18 М.
5 dhyan sutra part 5 mysterious life
59:44
mysterious life
Рет қаралды 17 М.
1  dhyan sutra part 1 mysterious life
51:02
mysterious life
Рет қаралды 14 М.
Elza love to eat chiken🍗⚡ #dog #pets
00:17
ElzaDog
Рет қаралды 13 МЛН