ਦੇਸੀ ਘਿਓ ਦੀ ਫੈਕਟਰੀ ਤੇ ਪਿਆ ਛਾਪਾ | Desi Ghee | Health Departmentraid | Punjab Govt | PTC News

  Рет қаралды 130,522

PTC NEWS

PTC NEWS

Күн бұрын

ਦੇਸੀ ਘਿਓ ਦੀ ਫੈਕਟਰੀ ਤੇ ਪਿਆ ਛਾਪਾ
ਰੇਡ ਦੌਰਾਨ 700 ਲੀਟਰ ਜਾਲੀ ਦੇਸੀ ਘਿਓ ਹੋਇਆ ਬਰਾਮਦ
ਪਿਛਲੇ ਤਿੰਨ ਮਹੀਨੇ ਤੋਂ ਚੱਲ ਰਿਹਾ ਸੀ ਨਕਲੀ ਦੇਸੀ ਘਿਓ ਦਾ ਗੋਰਖ ਧੰਦਾ
#gurdaspur #healthdepartmentraid #desighee #punjabgovt #latestnews #punjabinews #ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 285
@Sukhjohal8126
@Sukhjohal8126 9 ай бұрын
ਜਾਗੋ ਜਾਗੋ ਭਾਈ ਸਾਹਿਬ ਬਚਾ ਲੋ ਪੰਜਾਬ ਨੂੰ ਸਾਰੇ ਅਪਣਾ ਫ਼ਰਜ ਨਿਭਾਉਣ ਤਾਂ ਭੱਲਾ ਹੋ ਸੱਕਦਾ ਨਾ ਕੇ ਵਿਚਾਰੇ 2/3 ਅਫ਼ਸਰ ਸਲੂਟ ਹੈ ਏਹਨਾਂ ਵੀਰਾਂ ਨੂੰ 🙏
@khottasikka4700
@khottasikka4700 9 ай бұрын
Dudh to le ke paneer, dahi ghee sab Byiyan kolo khareed rahe ho, tusi kida bach jaoge. Fuddu punjabio.
@balbirsingh3189
@balbirsingh3189 9 ай бұрын
ਬਹੁਤ ਚੰਗਾ ਕੀਤਾ DHO ਸਾਹਿਬ ਨੇ ਤੇ ਸਾਰੇ ਜਿਹਲਿਆਂ ਦੇ ਧੋ ਸਾਹਿਬਾਨ ਦਾ ਫਰਜ਼ ਬਣਦਾ ਕਿ ਉਹ ਘਰ ਨਾ ਬੈਠਣ ਤੇ ਹੁਸ਼ਿਆਰਪੁਰਪੁਰ ਦੇ ਡਾਕਟਰ ਲਖਬੀਰ ਸਿੰਘ ਵਾਂਗ ਕੰਮ ਕਰਨ |ਸ਼ਾਬਾਸ਼ ਇਨ੍ਹਾਂ ਦੇ ਤੇ ਸਾਰੀ ਟੀਮ ਦੇ
@SukhwinderSingh-wq5ip
@SukhwinderSingh-wq5ip 9 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ,
@amolaksingh8954
@amolaksingh8954 9 ай бұрын
ਸੁਕਰਾ ਹੈ ਵਾਹਿਗੁਰੂ ਜੀ ਦਾ ਇਕ ਹੋਰ ਅਫਸਰ ਸਾਬ ਦੀ ਜਮੀਰ ਜਾਗੀ ਧੰਨ ਵਾਦ ਮਿਲਾਵਟ ਖੋਰੀ ਮੁਰਦਾਵਾਦ
@jontyrhodes4155
@jontyrhodes4155 9 ай бұрын
Murdaaah baaaaaad Murdaah baaad
@GsPanchi
@GsPanchi 9 ай бұрын
Goli maar do Hero Kabhi Gori
@GsPanchi
@GsPanchi 9 ай бұрын
Sar Goli maro Goli
@GsPanchi
@GsPanchi 9 ай бұрын
Goli maro Goli maro Goli
@GsPanchi
@GsPanchi 9 ай бұрын
Goli maro
@jindersingh8485
@jindersingh8485 9 ай бұрын
ਫੈਕਟਰੀ ਮਾਲਕ ਨੂੰ ਸਿੱਧਾ ਜੇਲ ਭੇਜਿਆ ਜਾਵੇ ਤੇ ਫਾਂਸੀ ਦੇ ਉੱਤੇ ਲਟਕਾਇਆ ਜਾਵੇ
@AmarjitSingh-eq3rl
@AmarjitSingh-eq3rl 9 ай бұрын
ਕੁਛ ਨਹੀ ਹੋਣਾ
@gurmailkahlon81
@gurmailkahlon81 9 ай бұрын
ਜਾਗਦੀ ਜ਼ਮੀਰ ਵਾਲੇ ਡਾਕਟਰ ਸਾਹਿਬ ,ਬਹੁਤ ਬਹੁਤ ਧੰਨਵਾਦ ਹੈ ਜੀ,ਡੁਪਲੀਕੇਟਰਾਂ ਦੇ ਝੂਠ ਤੋਂ ਪਰਦਾ ਚੁੱਕਣ ਲਈ ।ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ।
@Turbankingmansehaj
@Turbankingmansehaj 9 ай бұрын
ਸ਼ੁਕਰ ਆ ਮਾਲਕਾਂ ਇਹੋ ਜਿਹੇ ਇਮਾਨਦਾਰ ਮਨੁੱਖ ਵੀ ਸਿਹਤ ਵਿਭਾਗ ਵਿੱਚ ਮੌਜੂਦ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਇਨ੍ਹਾਂ ਨੂੰ
@ashokkumar-se5sl
@ashokkumar-se5sl 9 ай бұрын
LOKA N KEHDA GREEB NU KHANLAE DENA EH GHEE DA LOKA N GURDWARA TE ZATHERIA T GHE D DIWE ZLANE H😮😮😮
@jagdevkaur3144
@jagdevkaur3144 9 ай бұрын
ਐਵੇਂ ਥੋੜੀ ਨਾਂ ਪੰਜਾਬ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਹੋਈਆਂ ਹਨ ਇਹੋ ਜਿਹੇ ਲੋਕਾਂ ਦੀ ਵਜ੍ਹਾ ਨਾਲ ਹੀ ਫੈਲਦੀਆਂ ਨੇ🎉
@victorjohn2345
@victorjohn2345 9 ай бұрын
GOD bless you Sir.... ਅਕਾਲ ਪੁਰਖ ਪ੍ਰਮੇਸ਼ਵਰ ਜੀ ਤੁਹਾਨੂੰ ਤੇ ਤੁਹਾਡੇ ਪ੍ਰੀਵਾਰਾਂ ਨੂੰ ਵੀ ਤੰਦਰੁਸਤੀਆਂ ਬਖਸ਼ਣ ।
@mohansinghwarval87
@mohansinghwarval87 9 ай бұрын
ਡਾਕਟਰ ਸਾਬ ਆਪਜੀ ਦਾ ਧੰਨਵਾਦ "ਅਸੀ ਪੰਜਾਬ ਦੇ ਵਾਸੀ ਦੇਸੀ ਘਿਓ ਨਹੀ ਖਾ ਰਹੇ ਬਲਕਿ ਦੇਸੀ ਜਹਿਰ ਖਾ ਰਹੇ ਹਾਂ " ਮਾਲਕ ਘਿਓ ਫ਼ੈਕਟਰੀ ਨੂੰ ਜੇਲ ਵਿਚ ਦੇਸੀ ਖੁਆਇਆ ਜਾਵੇ
@SandhuSaab-yo8cg
@SandhuSaab-yo8cg 9 ай бұрын
🙏🏻ਵਾਹਿਗੁਰੂ ਕਰਕੇ ਸੋਡਾ ਬਹਿ ਜਾਵੇ ਬੇੜਾ ਜੋ ਲੋਕਾ ਦੀ ਸਿਹਤ ਨਾਲ ਖਿਲਵਾੜ ਕੀਤਾ 😢
@swaransingh2213-ye4vh
@swaransingh2213-ye4vh 9 ай бұрын
ਪਹਿਲਾਂ ਇਹਨਾਂ ਨੂੰ ਫੜਦੇ ਸੀ ਪਰ ਪੈਸੇ ਲੈਕੇ ਛੱਡ ਦਿੱਤਾ ਜਾਂਦਾ ਸੀ ਪਰ ਹੁਣ ਨਾ ਇਹਨਾਂ ਨੂੰ ਬਖਸ਼ਿਆ ਨਾਂ ਜਾਵੇ
@AvtarSingh-vb7rs
@AvtarSingh-vb7rs 9 ай бұрын
ਨਕਲੀ ਸਮਾਨ ਬਣਾਉਣ ਵਾਲੇ ਨੂੰ ਸਖਤ ਤੋ ਸਖਤ ਸਜਾ ਦਿਵਾਉ ਇਹ ਘਟੀਆ ਲੋਕ ਨੇ ਇਹ ਛੇਤੀ ਹਟ ਨਹੀ ਰਹੇ ਇਹਨਾਂ ਦਾ ਲਾਈਸੰਸ ਖਤਮ ਕਰੋ ਧਨ ਬਾਦ ਡਾਕਟਰ ਡਾਕਟਰ ਸਾਹਿਬ
@AmarjitSingh-eq3rl
@AmarjitSingh-eq3rl 9 ай бұрын
ਏਥੇ ਸਜਾ ਘਟ ਹੀ ਹੁੰਦੀ ਹੈ ਦੇਸ਼ ਨਾਲ ਗਦਾਰੀ ਦਾ ਕੇਸ ਦਰਜ ਹੋਵੇ
@SurjitSingh-qq2qu
@SurjitSingh-qq2qu 9 ай бұрын
ਸ੍ਰੀਮਾਨ ਜੀ ਆਪ ਜੀ ਦਾ ਕੰਮ ਬਹੁਤ ਵਧੀਆ ਲੱਗਿਆ ਜੋ ਆਪ ਜੀ ਲੋਕਾਂ ਦੀ ਸਿਹਤ ਸਬੰਧੀ ਚਿੰਤਤ ਹੋ, ਵੀਰ ਜੀ ਸੈਂਪਲ ਇੱਕ ਲੈਬ ਚ ਨਾ ਭੇਜੋ ਦੂਸਰੀ ਲੈਬ ਵਿੱਚ ਵੀ ਭੇਜੋ ਤਾਂ ਜੋ ਸਹੀ ਜਾਣਕਾਰੀ ਮਿਲ ਸਕੇ 🙏 ਪੰਜਾਬ ਅਤੇ ਪੰਜਾਬੀਅਤ ਨੂੰ ਤੁਸੀਂ ਹੀ ਬਚਾਉਣਾ ਹੈ 🙏
@Turbanator54
@Turbanator54 9 ай бұрын
ਜਿਹੜੇ ਜਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਅਜਿਹੇ ਕੱਤਿਆ ਨੂੰ ਫਾਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਮੁਸਲਿਮ ਦੇਸ਼ਾਂ ਵਿੱਚ ਸਖਤ ਸਜਾਵਾ ਹਨ ਬੰਦਾ ਗਲਤ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚਦਾ
@singhkhalsa3124
@singhkhalsa3124 9 ай бұрын
ਡਾਕਟਰ ਬਲਜੀਤ ਸਿੰਘ ਜੀ ਸਲੂਟ ਆ ਜੀ
@rajindersingh782
@rajindersingh782 9 ай бұрын
ਡਾ ਲੱਖਵੀਰ ਸਿੰਘ ਜੀ ਵਾਗੋਂ ਇਮਾਦਾਰੀ ਨਾਲ ਕੰਮ ਕਰਿਉ ਜੀ ਸ਼ੂਕਰ ਹੈ ਇੱਕ ਹੋਰ ਡਾ ਸਾਹਿਬ ਦੀ ਜਮੀਰ ਜਾਗੀ ਕਿਰਪਾ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੂਰੀ ਪੰਜਾਬ ਵਿੱਚ 365 ਦਿਨ 24 ਘੰਟੇ 7 ਦਿਨ ਛਾਪੇਮਾਰੀ ਕੀਤੀ ਜਾਵੇ ਤੇ ਸੈਪਲ ਇਜਹੇ ਲੋਕ ਫੇਲ ਨਹੀ ਹੋਣ ਦਿੰਦੇ ਕਿਉਂਕਿ ਇਨ੍ਹਾਂ ਦੀ ਪਹੁੰਚ ਦੁਰਰਰਰਰਰ ਤੱਕ ਹੂੰਦੀ ਹੈ ਇਹਨਾਂ ਲੋਕਾਂ ਨੂੰ ਤਾਂ ਸੈਂਪਲ ਭਰਦੀ ਸਾਰ ਹੀ ਇਸ ਕੈਂਸਰ ਫੈਕਟਰੀ ਨੂੰ ਸੀਲ ਕੀਤਾ ਜਾਵੇ ਅਤੇ ਇਸ ਦੇ ਮਾਲਕ ਉਤੇ 302 ਦਾ ਪਰਚਾ ਪਾਇਆ ਜਾਵੇ ਜੀ ਡਾਕਟਰ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹਨਾ ਇਹ ਉਪਰਾਲਾ ਕੀਤਾ ਬਾਕੀ ਦੇ ਡਾਕਟਰ ਸਾਹਿਬ ਵੀ ਅਪਣੀ ਜਮੀਰਾ ਨੂੰ ਜਗਾ ਲੈਣ ਜੇ ਪਰਮਾਤਮਾ ਨੇ ਤੁਹਾਨੂੰ ਰੁਪਏ ਦੇਣੇ ਹਨ ਤਾਂ ਹੋਰ ਕਿਸੇ ਤਰੀਕੇ ਨਾਲ ਵੀ ਦੇ ਦੇਣੇ ਹਨ ਜੋ ਗਲਤ ਤਰੀਕੇ ਨਾਲ ਬਣਾਇਆ ਪੈਸਾ ਜਾਂ ਤਾਂ ਭਿਆਨਕ ਬਿਮਾਰੀਆਂ ਰਾਹੀਂ ਨਿਕਲ ਜਾਂਦਾ ਜਾਂ ਫਿਰ ਅਲਾਦ ਗਲਤ ਹੋ ਜਾਂਦੀ ਹੈ ਜਿਵੇ ਚਿੱਟੇ ਤੇ ਲਗ ਜਾਵੇ ਜਾਂ ਕੁਝ ਹੋਰ ਵੀ ਹੋ ਸਕਦਾ ਹੈ ਧੰਨਵਾਦ ਜੀ
@AmandeepSingh-wy4kq
@AmandeepSingh-wy4kq 9 ай бұрын
ਬਾਈ ਜੀ ਸਾਰੇ ਲੋਕਾਂ ਨੂੰ ਆਪਣੇ ਆਸੇ ਪਾਸੇ ਇਹੋ ਜਿਹੇ ਲੋਕਾਂ ਵੱਲ ਨਿਗਾਹ ਰੱਖਣੀ ਚਾਹੀਦੀ ਹੈ।
@randhirsingh2479
@randhirsingh2479 9 ай бұрын
ਵਾਹਿਗੁਰੂ ਦਾ ਸ਼ੁਕਰ ਹੈ, ਸੰਗਰੂਰ ਵਾਲਾ ਅਫਸਰ ਵੀ ਜਾਗ ਪਿਆ। ਪੰਜਾਬੀ ਲੋਕਾਂ ਨੂੰ ਬਚਾਉਣ ਲਈ ਹੋਰ ਫੂਡ ਅਫਸਰਾਂ ਨੂੰ ਵੀ ਇਸੇ ਤਰ੍ਹਾਂ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨੀ ਚਾਹੀਦੀ ਹੈ।
@silversinghsilver2961
@silversinghsilver2961 9 ай бұрын
ਬਹੁਤ ਧੰਨਵਾਦ ਅਫਸਰ ਸਾਹਿਬ ਦਾ ਇੱਕ ਹੋਰ ਵੱਡਾ ਖੁਲਾਸਾ
@sonyvalu6137
@sonyvalu6137 9 ай бұрын
ਸ਼ੁਕਰ ਗੁਜ਼ਾਰ ਹਾਂ। ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਕੰਮ ਕੀਤਾ ਹੈ। ਪੈਸੇ ਲਈ ਲੋਕ ਕਿੰਨੇ ਗਿਰੇ। ਗਏ। ਹੈ ਸਖਤ ਤੋ ਸਖਤ ਸਜ਼ਾ ਦਿੱਤੀ ਜਾਵੇ
@JagdishSingh-gt1ld
@JagdishSingh-gt1ld 9 ай бұрын
ਪੰਜਾਬ ਦੀ ਕੰਪਨੀ ਦੇ ਵਿੱਚ ਜੀ ਅਫਸਰ ਨੇ ਕੰਪਨੀ ਤੇ ਰੇਡ ਪਾਈ ਹੈ ਉਸ ਅਫਸਰ ਦਾ ਅਸੀਂ ਬਹੁਤ ਬਹੁਤ ਲੱਖ ਲੱਖ ਧੰਨਵਾਦ ਕਰਦੇ ਹਾਂ ਪੰਜਾਬ ਦੇ ਵਿੱਚ ਮਿਲਾਵਟੀ ਚੀਜ਼ ਨਹੀਂ ਹੋਣੀ ਚਾਹੀਦੀ ਹੈ ਤਾਂ ਹੀ ਆਪਣਾ ਪੰਜਾਬ ਸੇਤ ਬੰਦ ਰਹੂਗਾ ☝️✍️
@surjeetkaur4585
@surjeetkaur4585 9 ай бұрын
ਫੈਕਟਰੀ ਦੇ ਮਾਲਕ ਨੂੰ ਜੇਲ੍ਹ ਦੀ ਹਵਾ ਖਲਾਈ ਜਾਵੇ ਭਲਾ ਹੋਵੇ ਗੁਪਤ ਸੂਚਨਾ ਦੇਣ ਵਾਲੇ ਦਾ
@GurjeetSingh-ry5mf
@GurjeetSingh-ry5mf 9 ай бұрын
ਸ਼ਕਰ ਆ ਸਾਡੇ ਪੰਜਾਬ ਦੇ ਵਿੱਚ ਇਮਾਨਦਾਰ ਅਫਸਰ ਜਾਗ ਪਏ ਇਹੋ ਜਿਹੇ ਲੋਕਾਂ ਨੂੰ ਸਖਤ ਤੋ ਸਖਤ ਸਜਾ ਦਿੱਤੀ ਜਾਵੇ ਲੋਕ ਤੂਹਾਨੂੰ ਅਸੀਸਾ ਦੇਣਗੇ ਤੂਹਾਨੂੰ ਪਰਮਾਤਮਾ ਤੂਹਾਨੂੰ ਤਰੱਕੀਆ ਬਖਸੇ
@har.maiden.fateh.rangreta.
@har.maiden.fateh.rangreta. 9 ай бұрын
ਬਹੁਤ ਵਧੀਆ ਵੀਰ ਅਫਸਰਾਂ ਰੱਬ ਚੜਦੀ ਕਲਾ ਵਿੱਚ ਰੱਖੇ ਖਿਚ ਕੇ ਰੱਖੋ ਕਮ ਸੇ ਪੁਲਸ ਵੀ ਆਪਨੀ ਡਿਉਟੀ ਇਮਾਨਦਾਰੀ ਨਾਲ ਕਰੇ ਤਾ ਪੰਜਾਬ ਬਚ ਸਕਦਾ
@lachhmanyousingh8620
@lachhmanyousingh8620 9 ай бұрын
ਦਿਲੋਂ ਸਲੂਟ ਆ ਵੀਰ ਤੈਨੂੰ
@GurmeetKaur-zh6nk
@GurmeetKaur-zh6nk 9 ай бұрын
ਸਬ ਨੂੰ ਜੇਲ ਵਿੱਚ ਭੇਜੋ ਜੀ
@karnobains9927
@karnobains9927 9 ай бұрын
Not only in jail. Give fine 5 lack and seal factory.
@manjeetdevi543
@manjeetdevi543 9 ай бұрын
😭😭 ਹਾਏ ਕਿੱਥੋਂ ਮਿਲ਼ੇ ਸ਼ੁੱਧ ਘਿਉ ਪੈਸੇ ਲਾ ਕੇ ਵੀ ਨਹੀਂ ਮਿਲ਼ਦਾ ਮੇਰੀ ਤਾਂ ਬਦ ਦੁਆ ਹੈ ਇਹੋ ਜਿਹੇ ਲੋਕਾਂ ਦਾ ਬੀਜ ਨਾਸ਼ ਹੋ ਜਾਵੇ ਵਾਹਿਗੁਰੂ ਇਹ ਸਜਾ ਜ਼ਰੂਰ ਦੇਵੇ
@swarnbrar-dn1ps
@swarnbrar-dn1ps 9 ай бұрын
Pure desi milda per lok pasa nea londe desi ghee asi dene aww but 1200 nu kilo
@kewalsingh5788
@kewalsingh5788 9 ай бұрын
ਵਾਹਿਗੁਰੂ ਜੀ ਜਿਸ ਵੀਰ ਨੇ ਫੜਿਆ ਉਸਦੇ ਬੱਚਿਆਂ ਨੂੰ ਲੰਮੀਆਂ ਉਮਰਾਂ ਬਖਸ਼ੇ ਅਫ਼ਸਰ ਸਾਹਿਬ ਜੀ ਜਾਗੋ ਤੁਸੀਂ ਸਰਕਾਰ ਤੋਂ ਲੱਖਾਂ ਰੁਪਏ ਤਨਖਾਹ ਲੈਂਦੇ ਹੋ ਇਹ ਕਿਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣਾਂ ਸੀ
@gursewaksinghgill8225
@gursewaksinghgill8225 9 ай бұрын
ਨਕਲੀ ਚੀਜ਼ ਬਨਾਉਣ ਵਾਲਿਆ ਲਈ ਸਖ਼ਤ ਕਾਨੂੰਨ ਬਣਾਏ ਜਾਣ।ਤਾ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ ।
@sandhujatt602
@sandhujatt602 9 ай бұрын
ਫਾਸੀ ਹੋਵੇ
@AmarjitSingh-eq3rl
@AmarjitSingh-eq3rl 9 ай бұрын
ਕੁਛ ਨਹੀ ਹੋਣਾ
@jagdevkaur3144
@jagdevkaur3144 9 ай бұрын
ਬਹੁਤ ਵਧੀਆ ਕੰਮ ਕੀਤਾ ਆਫ਼ੀਸਰ ਸਹਿਬਾਨ ਨੇ ਲੋਕਾਂ ਸਾਹਮਣੇ ਸਭ ਕੁਝ ਲਿਆ ਤਾ
@LakhvirsinghChauhan-f1q
@LakhvirsinghChauhan-f1q 8 ай бұрын
ਡਾ। ਸਹਿਬ। ਬਹੋਤ। ਧੰਨਵਾਦ।
@sonyfoujigurdaspur
@sonyfoujigurdaspur 9 ай бұрын
ਇਹੋ ਜਿਹੇ ਦੱਲੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਲੋਕਾਂ ਨੂੰ ਜ਼ਹਿਰ ਖਵਾ ਰਹੇ ਆ
@charanjitsingh4388
@charanjitsingh4388 9 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਆਪਣੇ ਹੀ ਆਪਣਿਆਂ ਨੂੰ ਮਾਰਦੇ ਹਨ ਜਾਲੀ ਚੀਜ਼ਾਂ ਖੁਵਾ ਕੇ ।
@bootadreger4540
@bootadreger4540 9 ай бұрын
ਖਿੱਚਕੇ ਰੁੱਖੇ ਪੰਜਾਬ ਨੂੰ ਬਚਾਉ ਇਹਨਾਂ ਲੋਕਾਂ ਤੋਂ ਸਖ਼ਤ ਸਜ਼ਾਵਾਂ ਦਿਉਵ
@kulvirkaur8528
@kulvirkaur8528 9 ай бұрын
J ਏਦਾਂ ਹੀ ਕੰਮ ਕਰਨ ਆਉਣ ਵਾਲੇ ਸਮੇਂ ਵਿਚ ਪੰਜਾਬ ਰੰਗਲਾ ਬਣ ਸਕਦਾ ਫੂਡ ਸਪਲਾਈ ਵਿਭਾਗ ਇੱਕਜੁਟ ਹੋ ਜਾਵੇ
@gurvindersingh261
@gurvindersingh261 9 ай бұрын
Good Doctor sahib..continue sincere efforts for welfare of punjab
@palakrajput1998
@palakrajput1998 9 ай бұрын
ਅਫਸਰਾਂ ਨੂੰ ਬੇਨਤੀ ਹੈ ਕਿ ਰਿਸ਼ਵਤ ਨਾ ਲੈਣ ਨਾ ਛੱਡਣ ਇਹਨਾਂ ਨੂੰ ਇਹ ਘਿਓ ਤੁਹਾਡੇ ਬੱਚਿਆਂ ਨੇ ਵੀ ਖਾਣੇ ਨੇ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਪੈਸੇ ਦੇ ਕੇ ਛੁੱਟ ਜਾਣਾ ਹੈ ਇਸ ਤਰ੍ਹਾਂ ਹੀ ਸਾਰੇ ਅਫਸਰਾਂ ਨੂੰ ਕੰਮ ਕਰਨਾ ਚਾਹੀਦਾ ਹੈ
@BhinderSran-ky8ok
@BhinderSran-ky8ok 9 ай бұрын
ਏਹ ਦੇ ਮਾਲਕ ਤੇ ਸਖਤ ਪਰਚਾ ਦਰਜ਼ ਹੋਣਾ ਚਾਹੀਦਾ ਹੈ ਸਕਤ ਸਜ਼ਾ ਮਿਲਣੀ ਚਾਹੀਦੀ ਹੈ
@suchasingh7365
@suchasingh7365 9 ай бұрын
ਡਾਕਟਰ ਸਾਹਿਬ bauat bauat ਧਨਬਾਦ ਇਨ੍ਹਾਂ ਬਿਲਕੁਲ ਜੇਲ੍ਹ ਭੇਜ o
@VirkaProductions
@VirkaProductions 9 ай бұрын
Every District Health Officer should start the right way to save the 💥Punjab
@Gupreet_Singh
@Gupreet_Singh 9 ай бұрын
Finally some good work by officer of health of safety in punjab.
@tsimar204
@tsimar204 9 ай бұрын
Goood sir ji 👍👍👍
@piralal8236
@piralal8236 9 ай бұрын
Food sefty officer sir ji tohada bahut bahut thanks ji 🙏 Lokan nu bimarian ton vicha lea ji
@amritpalsinghdhillon8974
@amritpalsinghdhillon8974 9 ай бұрын
Very very good ❤❤❤❤
@rajinderkaur5928
@rajinderkaur5928 9 ай бұрын
God bless you bhut vadia laga ekk hor officer Punjab nu bachon lai agge awe waheguru ji mehar karan app sab officer ral k punjab nu bacha sakde ho
@kalasingh7179
@kalasingh7179 9 ай бұрын
Waheguru ji waheguru waheguru ji
@harwindersingh9562
@harwindersingh9562 9 ай бұрын
ਇਹਨਾਂ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ
@balvirsinghchahal
@balvirsinghchahal 9 ай бұрын
Gud Job sir 🙏🏻
@apnapunjab2023
@apnapunjab2023 9 ай бұрын
ਸਭ ਭਈਆਂ ਵਲੂ ਡੁਪਲੀਕੇਟ ਮਾਲ ਵੇਚਿਆ ਜਾ ਰਿਹਾ ਹੈ❤
@sukhmandersingh890
@sukhmandersingh890 9 ай бұрын
ਜਾਗਦੀ ਜਮੀਰ ਵਾਲੇ ਅਫ਼ਸਰ ਜ਼ਿੰਦਾਬਾਦ ਜ਼ਿੰਦਾਬਾਦ
@silversinghsilver2961
@silversinghsilver2961 9 ай бұрын
ਬਹੁਤ ਵਧੀਆ ਕਾਰਵਾਈ ਕੀਤੀ ਹੈ ਜੀ
@AmarjitSingh-eq3rl
@AmarjitSingh-eq3rl 9 ай бұрын
ਗਲਤ ਅਨਸਰਾਂ ਵਿਚ ਇਹ ਆਮ ਧਾਰਨਾ ਹੈ ਸਾਡਾ ਕੁਛ ਨਹੀ ਵਿਗੜ ਸਕਦਾ ਇਥੇ ਕਾਨੂੰਨ ਦਾ ਦਰ ਨਹੀ ਹੈ ਰੌਲਾ ਥੋੜੇ ਦੇਰ ਪੈਂਦਾ ਹੈ ਸਰਕਾਰ ਲੋਕਾਂ ਨੂੰ ਜਾਗਰੂਕ ਕਰਦੀ ਰਹਦੀ ਹੈ ਜਿਵੇਂ ਉਹ ਸਖ਼ਤ ਸਜ਼ਾ ਦੇਣ ਤੋਂ ਅਸਮਰਥ ਹੋਵੇ
@Lucky-Singh550
@Lucky-Singh550 9 ай бұрын
Bchalo Punjab nu veero. Thank you officer 🙏
@BaljeetPunia-w9u
@BaljeetPunia-w9u 9 ай бұрын
Thank God, people 🙏 punjab got one more honest food inspector. Sir Thank you very Very much 🎉for doing great work
@anilkumar-it2rv
@anilkumar-it2rv 9 ай бұрын
excellent work sir ....great officer sir pls enna nu फाँसी की सजा de do ..
@gillgill8690
@gillgill8690 9 ай бұрын
ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਵੀਰ ਜੀ ਤੁਹਾਡਾ ਕੰਮ ਸਲਾਘਾ ਯੋਗ ਆ ਤਹਾਡੇ ਵਾਂਗ ਸਾਰੇ ਅਫ਼ਸਰਾਂ ਨੂੰ ਇਮਾਨਦਾਰ ਹੋਣਾ ਚਾਹੀਦਾ ਵੀਰ ਜੀ ਜੋ ਥਾਂ ਥਾਂ ਤੇ ਰੋਡ ਤੇ ਖੜੇ ਹੋ ਕਿ ਦੁੱਧ ਵੇਚ ਰਹੇ ਨੇ ਉਥੇ ਵੀ ਸੈਪਲ ਭਰਨੇ ਚਾਹੀਦੇ ਹਨ ਤਾਂ ਕੀ ਕਿਸੇ ਦੇ ਬੱਚੇ ਦੁੱਧ ਪੀ ਕੇ ਬੀਮਾਰ ਨਾ ਹੋਣ ਧੰਨਵਾਦ
@kashmirghesal9636
@kashmirghesal9636 9 ай бұрын
ਬਹੁਤ ਚੰਗਾ ਕਦਮ ਹੈ ਜੀ।
@rajinderkumar-df2if
@rajinderkumar-df2if 9 ай бұрын
Salute Janaab, Parmatma aap nu team sahit chardikala vich rakhe.
@GurmeetKaur-k7c
@GurmeetKaur-k7c 9 ай бұрын
Thanks God we'll done sir g
@narvindersingh6037
@narvindersingh6037 9 ай бұрын
ਜੇਕਰ ਸਾਰੇ ਜਾਚ ਕੀਤੀ ਜਾਵੇ ਤਾਂ ਪੂਰੇ ਪੰਜਾਬ ਵਿੱਚ ਇਹ ਘਿਓ ਮਿਲਦਾ ਕੋਈ ਖਾਸ ਹੀ ਬਚੇਗਾ
@surinderatwal6412
@surinderatwal6412 9 ай бұрын
Bhuhat wdia keta hi app hi ne bhe pehal Keti hi. Service da tad hi fieda je kam keta Javey. Love you
@BalwinderSingh-cq3nn
@BalwinderSingh-cq3nn 9 ай бұрын
पंजाब के फूड अफसर जागो जागो पंजाब के लोगों को बचा लो शुक्र है एक और अफसर ने चेकिंग की है ऐसे ही सारे पंजाब मे, चेकिंग होनी चाहिए चेकिंग होनी चाहिए
@RajinderSingh-lz6lj
@RajinderSingh-lz6lj 9 ай бұрын
ਚਾਇਨਾ ਦੇ ਵਿਚ ਦੋਜੀ ਦੁੱਧ ਦੇ ਵਿਚ ਮਿਲਾਵਟ ਕਰਦਾ ਫੜਿਆ ਸੀ ਪਰੁਫ ਸਿੱਧ ਹੋਣ ਤੇ ਹੱਥ ਕੱਟ ਦਿੱਤਾ ਗਿਆ ਸੀ
@rkhanna84
@rkhanna84 9 ай бұрын
Great Work! 👏👏
@apnapunjab2023
@apnapunjab2023 9 ай бұрын
ਗੁੱਡ ਜੌਬ ❤
@randhirsingh2479
@randhirsingh2479 9 ай бұрын
ਉੱਤਮ ਬ੍ਰਾਂਡ ਦਾ ਦੇਸੀ ਘਿਓ ਵੀ ਚੈੱਕ ਕਰ ਲੋ ਜਾ ਕੇ। ਫੈਕਟਰੀ ਵਿਚ ਘਿਓ ਕਿਵੇ ਬਨਦਾ? ਜਦ ਕੀ ਕੋਈ ਵੀ ਦੁੱਧ ਅਧਾਰਤ ਵਸਤੂਆਂ ਕਦੇ ਵੀ ਫੈਕਟਰੀ ਵਿਚ ਜੰਦੀ ਨਹੀਂ ਦਾਖਲ ਹੋਈਆਂ ਕਿਰਪਾ ਕਰਕੇ ਲੁਧਿਆਣਾ ਵਿੱਚ ਇਸ ਫੈਕਟਰੀ ਦੀ ਜਾਂਚ ਕਰੋ।
@swaransingh2020
@swaransingh2020 9 ай бұрын
ਬਾਈ ਜੀ ਇਨਾ ਨੇ ਲੋਕਾ ਨੂੰ ਮਾਰਨ ਦੀ ਕੋਈ ਕਸਰ ਨਹੀ ਛੱਡੀ ਇਨਾ ਨੂੰ ਫਾਸੀਂ ਹੋਣੀ ਚਾਹੀਦੀ ਹੈ। ਤਾ ਕੀ 10 ਨੂੰ ਹੋਰ ਕੰਨ ਹੋ ਜਾਣ ਮਿਲਾਵੀਟੀ ਗਰੌ ਮੁਰਦਾ ਵਾਦ
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 9 ай бұрын
ਵਾਹਿਗੁਰੂ ਜੀ
@chhinderpalsingh9163
@chhinderpalsingh9163 9 ай бұрын
ਕਤਲ ਇਰਾਦਨ ਦਾ ਪਰਚਾ ਪਾਇਆ ਜਾਵੇ।
@OmraoSingh
@OmraoSingh 9 ай бұрын
Nice veer g❤❤❤
@DilrajSingh-d9v
@DilrajSingh-d9v 9 ай бұрын
Very good job sar
@gunstrikergaming6316
@gunstrikergaming6316 9 ай бұрын
ਬਹੁਤ ਵਦੀਆ ਜੀ
@KhushdeepKaur-k9n
@KhushdeepKaur-k9n 9 ай бұрын
Waheguru Ji
@kulwinder_RR
@kulwinder_RR 9 ай бұрын
Very good job sir,, god bless you always sir, keep it up 👍🏻👍🏻👍🏻👍🏻👍🏻👍🏻👍🏻
@starxbgmi475.
@starxbgmi475. 9 ай бұрын
Good Work Sir ji Es km nu hor Tej kro ji
@diljeetkaur5858
@diljeetkaur5858 9 ай бұрын
ਫੈਕਟਰੀ ਮਾਲਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ
@ggill1530
@ggill1530 9 ай бұрын
ਬਹੁਤ ਦਿਮਾਗੀ ਇਨਸਾਨ ਇੱਕ ਫੈਟਰੀ ਤੇ ਡਾਬਲ ਮਾਲ
@AshokKumar-ft4zb
@AshokKumar-ft4zb 9 ай бұрын
ਸਖਤ ਸਜ਼ਾ ਦਿੱਤੀ ਜਾਵੇ ਮਿਲਾਵਟਖੋਰਾ ਨੂੰ
@lakwindersinghuppal9158
@lakwindersinghuppal9158 9 ай бұрын
I am proud you sir God bless you
@bupindersingh2128
@bupindersingh2128 9 ай бұрын
Sat shri Akaal doctor sahab❤❤❤❤❤❤
@amazingfact8914
@amazingfact8914 9 ай бұрын
ਜਾਗੋ ਬਾਈ ਜਾਗੋ ਸਾਰੇ
@RiturajSingh-ts7pe
@RiturajSingh-ts7pe 9 ай бұрын
Very Good Raid Keep It Up Shine Always❤❤❤❤❤❤❤❤
@vickylatalamasih3799
@vickylatalamasih3799 9 ай бұрын
Very good 👍
@abhikohli2459
@abhikohli2459 9 ай бұрын
ਵੇਰਕਾ ਕਿਉਂ ਨੂੰ ਵੀ ਇੱਕ ਵਾਰ ਚੈੱਕ ਕਰਾਉਣਾ ਚਾਹੀਦਾ ਹੈ ਉਹ ਵੀ ਨਕਲੀ ਆਉਂਦਾ ਹੈ😢😢😢😢😢😢
@DABA_PIND
@DABA_PIND 9 ай бұрын
Gud job vr
@sukhdeepsingh510
@sukhdeepsingh510 9 ай бұрын
ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਹਾਂ ਲੋਕ ਅਰਦਾਸ ਲਈ ਇਹ ਘਿਓ ਬੜੇ ਚਾਅ ਨਾਲ ਲਿਆਉਂਦੇ ਆ
@abhaykamboj1386
@abhaykamboj1386 9 ай бұрын
Mai dubai reh reha bai ji Verka ghi use kr reha c same problem e pure dalda ghee nikliya verka dy dhabyy choo
@jagdevkaur3144
@jagdevkaur3144 9 ай бұрын
ਇਹ ਸਭ ਘਾਲੇ ਮਾਲੇ ਬੇਟਾ ਜੀ ਸ਼ਖਤ ਕਾਨੂੰਨ ਦੀ ਘਾਟ ਕਾਰਨ ਹੋ ਰਹੇ ਹਨ ਥੋੜੀ ਜੀ ਦੇਰ ਰੌਲਾ ਰੱਪਾ ਫੇਰ ਪਤਾ ਵੀ ਨਹੀਂ ਲਗਦਾ ਇਹੋ ਜਿਹੇ ਘਿਨੌਣੇ ਕੰਮ ਕਰਨ ਵਾਲਿਆਂ ਦਾ ਕੀ ਬਣਿਆ ਇਨ੍ਹਾਂ ਨੂੰ ਸਿਧਾ ਜੇਲ੍ਹ ਭੇਜਣਾ ਚਾਹੀਦਾ ਹੈ 😢😮
@AmarjitSingh-eq3rl
@AmarjitSingh-eq3rl 9 ай бұрын
ਐਨ ਐਸ ਏ ਦਾ ਕੇਸ ਦਰਜ ਕਰਨ ਦਾ ਸਰਕਾਰ ਐਲਾਨ ਕਰੇ ਤਾ ਮਿਲਾਵਟ ਤੇ ਰੋਕ ਲੱਗ ਸਕੇ
@navindersingh4275
@navindersingh4275 9 ай бұрын
ਕੀ ਸਰਕਾਰ ਤੁਰੰਤ ਇਸ ਫੈਕਟਰੀ ਦਾ ਲਾਇਸੈਂਸ ਰਦ ਕਰੇਗੀ ਤੇ ਫੈਕਟਰੀ ਸੀਲ ਹੋਵੇਂਗੀ
@nirmaldhiman773
@nirmaldhiman773 9 ай бұрын
Verybest Health Ofisar Saab
@HarpreetSingh-rl3hm
@HarpreetSingh-rl3hm 9 ай бұрын
Veer je very good report
@sukhjitsingh1079
@sukhjitsingh1079 9 ай бұрын
Jago jago logo very good sary dockter
@psingh3230
@psingh3230 9 ай бұрын
Dist fatehgarh sahib de pind fatehgarh niwan vikiya kal 250-300 rs par kilo vikiya
@sandhuprabh553
@sandhuprabh553 9 ай бұрын
😂😂ਅਸਲ ਵਿੱਚ ਲੋਕ ਸਸਤਾ ਦੁੱਧ ਭਾਲਦੇ ਨੇ ਇਹ ਉਸੇ ਦਾ ਨਤੀਜਾ
@jagsirsohi6719
@jagsirsohi6719 9 ай бұрын
Ih ta dukana te v aam milda isdi varto jot batti vaste kiti jandi a .... Assi bechde a par specially refer karde a ki sirf ਜੋਤ ਬਤੀ ਵਾਸਤੇ a khan vaste nahi
@pargatsinghsaggu4916
@pargatsinghsaggu4916 9 ай бұрын
Officers ne bahut vadia kita ena nu far ke Good job
@SarbjitSingh-k3s
@SarbjitSingh-k3s 9 ай бұрын
Good sir
@vinodkumar-xs3ox
@vinodkumar-xs3ox 9 ай бұрын
ਘਿਉ ਹਮੇਸ਼ਾ ਬ੍ਰੇਡਡ ਖਰੀਦੋ, ਜਿਵੇਂ ਵੇਰਕਾ,ਅਮੂਲ, ਸਿਫ਼ਤੀ,ਉਤਮ। ਤਾਂ ਜ਼ੋ ਨੁਕਸਾਨ ਹੋਣ ਤੇ ਕੋਈ ਜ਼ਿਮੇਂਦਾਰ ਹੋਵੇ। ਨਕਲੀ ਬ੍ਰੇਡ ਨਾ ਲਵੋ।
@pardeepsingh4015
@pardeepsingh4015 9 ай бұрын
4 ਜਨਵਰੀ ਸਾਡੇ ਪਿੰਡ ਵੀ ਵੇਚਣ ਆਏ ਸੀ ਆਹੀ ਘੀ 300 ਰੁਪਏ ਕਿੱਲੋ ਦੇ ਰੇਟ ਤੇ ਵੇਚ ਰਹੇ ਸੀ, ਕੁਛ ਭੋਲ਼ੇ ਲੋਕਾਂ ਨੇ ਖਰੀਦ ਵੀ ਲਿਆ
How to whistle ?? 😱😱
00:31
Tibo InShape
Рет қаралды 15 МЛН
🕊️Valera🕊️
00:34
DO$HIK
Рет қаралды 9 МЛН
Ouch.. 🤕⚽️
00:25
Celine Dept
Рет қаралды 11 МЛН
How to whistle ?? 😱😱
00:31
Tibo InShape
Рет қаралды 15 МЛН