KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Sidhu ਦੇ ਜਾਣ ਮਗਰੋਂ ਮੈਂ ਆਪ ਓਹਨੂੰ ਲੁਕ ਲੁਕ ਕੇ ਰੋਂਦਾ ਦੇਖਿਆ Manjinder Makha l Bittu Chak Wala
1:12:04
ਖਾੜਕੂ ਸਿੰਘ Amar Chamkila ਤੇ Amarjot ਨੂੰ ਕਹਿੰਦੇ ਸੀ ਧਾਰਮਿਕ ਗੀਤਾਂ ਵੱਲ ਆਜੋ l Bittu Chak Wala l kukki
50:14
MY HEIGHT vs MrBEAST CREW 🙈📏
00:22
When mom gets home, but you're in rollerblades.
00:40
НИКИТА ПОДСТАВИЛ ДЖОНИ 😡
01:00
Каха и лужа #непосредственнокаха
00:15
ਓਦੋਂ Sidhu Moose Wala ਡੇਢ ਸਾਲ ਦਾ ਸੀ ਜਦੋਂ Avtar Chmak ਨੇ ਓਥੇ ਅਖਾੜਾ ਲਾਇਆ l Bittu Chak Wala
Рет қаралды 165,530
Facebook
Twitter
Жүктеу
1
Жазылу 276 М.
Daily Awaz
Күн бұрын
Пікірлер: 317
@rajpaltiwana9249
9 ай бұрын
ਦੁਨੀਆਂ ਦੇ ਸਦਾ ਬਹਾਰ ਗਾਇਕ ਚਮਕੀਲਾ ਅਤੇ ਸਿੱਧੂ ਸਦਾ ਅਮਰ ਰਹਿਣਗੇ
@DavinderSingh-mr8sl
9 ай бұрын
ਫੱਕਰ ਰੂਹ ਆ ਬਾਈ ਚਮਕ ਸਾਹਿਬ ਵਾਹਿਗੁਰੂ ਜੀ ਜਰੂਰ ਸੁਣਨਗੇ ਇਨਾਂ ਦੀ ਜਰੂਰ ਅੱਗੇ ਲੈ ਕੇ ਆਉਣਗੇ ਇਹਨਾਂ ਨੂੰ ਬਹੁਤ ਦੁੱਖ ਦੇਖ ਲਏ ਬਾਈ ਨੇ ਹੁਣ ਤੱਕ ਇਸ ਤੋਂ ਅੱਗੇ ਸੁੱਖਾਂ ਦੀ ਵਾਰੀ ਹੈ 🙏🙏
@jaswindersinghgill5231
9 ай бұрын
ਚਮਕ ਸਾਹਿਬ ਜੀ, ਰੱਬ ਤੁਹਾਡੀ ਚਮਕ ਬਰਕਰਾਰ ਰੱਖੇ ! ਸ਼ਾਇਦ ਇਸੇ ਲਈ ਚਮਕ ਨੂੰ ਬਰਕਰਾਰ ਰੱਖਣ ਲਈ ਪਰਮਾਤਮਾ ਨੇ ਤੁਹਾਨੂੰ ਅਵਤਾਰ ਦੇ ਕੇ ਭੇਜਿਆ ਹੈ । ਇਸ ਕਰਕੇ ਤੁਹਾਡਾ ਨਾਮ ਅਵਤਾਰ ਚਮਕ ਹੈ।
@Harjinderbrar-j2e
9 ай бұрын
ਸੰਨ 1998 ਵਿੱਚ ਤਾਂ ਗੰਨੇ ਦੀ ਮਿਲ ਵਿੱਚ ਖੜ੍ਹੇ 90 ਪ੍ਰਤੀਸ਼ਤ ਤੱਕ ਟ੍ਰੈਕਟਰਾਂ ਤੇ ਚਮਕੀਲਾ ਅਤੇ ਚਮਕ ਦੇ ਗੀਤ ਚੱਲਦੇ ਸਨ। ਧੰਨਵਾਦ ਜੀਉ।
@ajaibjhunirmusic9915
9 ай бұрын
ਅਵਤਾਰ ਚਮਕ ਜੀ ਸੱਚ ਮੁੱਚ ਹੀ ਬਹੁਤ ਵਧੀਆ ਇਨਸਾਨ ਹਨ ਉਨ੍ਹਾਂ ਦੀ ਗੱਲਬਾਤ ਸੁਣਕੇ ਰੂਹ ਖੁਸ਼ ਹੋ ਗਈ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਤੇ ਉਹ ਦੁਨੀਆਂ ਵਿੱਚ ਫੇਰ ਚਮਕਣ ਬਿੱਟੂ ਜੀ ਤੁਹਾਡਾ ਵੀ ਵਧੀਆ ਉਪਰਾਲਾ ਹੈ
@Deepdholan07
9 ай бұрын
ਫੱਕਰ ਬੱਦਾ ਤੇ ਰੱਜੀ ਰੂਹ ਬਾਈ ਚਮਕ ❤❤❤❤❤ ਬਾਕਿਆ ਹੀ ਬਿੱਟੂ ਵੀਰ ਬੜੀ ਉਡੀਕ ਸੀ ਬਾਈ ਦੀ❤❤❤❤❤❤❤❤❤❤
@sultansingh7138
9 ай бұрын
ਬਿੱਟੂ ਜੀ ਅਮਰ ਸਿੰਘ ਚਮਕੀਲਾ ਜੀ ਮੇਰੇ ਤੋਂ ਇਕ ਸਾਲ ਵੱਡੇ ਸੀ ਮੈਂ ਅੱਜ ਵੀ ਓਨਾ ਗਾਣੇ ਤੇ ਮਾਣਕ ਜੀ ਗਾਣੇ ਸੁਣਦਾ ਹਾਂ ਚਮਕ ਜੀ ਤੁਸੀ ਗਾਉਣਾ ਸ਼ੁਰੂ ਕਰੋ ਥੋਡੀਆਂ ਗੱਲਾ ਸੁਣਕੇ ਅੱਖਾਂ ਵਿਚ ਪਾਣੀ ਆ ਗਿਆ ਵਾਹਿਗੁਰੂ ਮੇਹਰ ਕਰੇ 🙏❤️❤️❤️❤️
@manpreetjakhar2135
7 ай бұрын
ਸਿੱਧੂ ਮੂਸੇ ਵਾਲਾ ਇੱਕ ਉਹ ਸਿੰਗਰ ਹੈ ਸਾਰੇ ਗਾਇਕਾਂ ਵਾਸਤੇ ਪੁੱਜਣ ਵਾਲਾ ਇਨਸਾਨ ਹੈ ਜਿਸ ਤੇ ਮੁਸੇਵਾਲੇ ਨੇ ਹੱਥ ਰੱਖ ਦਿੱਤਾ ਉਹ ਸਟਾਰ ਬਣ ਗਏ
@singhjatinder5228
9 ай бұрын
ਜਿਨਾ ਨੇ ਫੱਕਰ ਰੂਹ ਨੂੰ ਧਰਮ ਦੀ ਆੜ੍ਹ ਹੇਠ ਮਾਰਿਆ,,,ਓਹਨਾ ਨੂੰ ਨਰਕਾਂ ਚ ਭੀ ਡੋਹੀ ਨੀ ਮਿਲਣੀ।ਬਰਬਾਦ ਹੋ ਜਾਣਿਆ ਓਹਨਾ ਦਿਆ ਪੀੜ੍ਹੀਆਂ।
@BalwinderSingh-jw5ws
7 ай бұрын
ਅਵਤਾਰ ਚਮਕ ਇੱਕ ਸੱਚਾ ਸੁੱਚਾ ਇਨਸਾਨ ਹੈ ਸੱਚੀਆਂ ਦਿਲ ਟੁੰਬਣ ਵਾਲੀਆਂ ਗੱਲਾਂ ਜੀ ਕਰਦਾ ਸੁਣੀਂ ਜਾਈਏ ਵਹਿਗੁਰੂ ਜੀ ਦੁਬਾਰਾ ਗੱਡੀ ਲੀਹ ਤੇ ਲਿਆਉਣ 👍👍
@BharpoorSingh-ds6ef
9 ай бұрын
ਚਮਕ ਸੱਚਾ ਬੰਦਾ ਹਾਕਮ ਬਖਤੜੀ ਵਾਲੇ ਵਾਂਗੂ ਗੱਪ ਨਹੀਂ ਮਾਰਦਾ
@butasingh7729
9 ай бұрын
ਰੂਹ ਖੁਸ਼ ਹੋ ਗਈ ਬਾਈ ਦੀ ਇੰਟਰਵਿਊ ਸੁਣ ਕੇ ਫੱਕਰ ਸਭਾ ਦਾ ਬੰਦਾ ਅਵਤਾਰ ਬਈ
@HarjinderSingh-yu6xc
9 ай бұрын
ਚਮਕ ਚਮਕੀਲੇ ਦੇ ਗੀਤ ਅਸੀਂ ਸੁਣਦੇ ਰਹੇ ਹਾਂ ਵਾਈ ਜੀ ਜਰੂਰ ਕਾਮਜਾਬ ਹੋਊ ਸਾਡਾ ਚਮਕ ਚਮਕੀਲਾ
@ramsinghmaan9591
9 ай бұрын
ਚਮਕੀਲਾ ਅਮਰਜੋਤ ਦੇ ਗਾਏ ਗੀਤ ਉਨ੍ਹਾਂ ਨੂੰ ਸਦਾ ਲਈ ਜਿਉਂਦੇ ਰੱਖਣਗੇ ❤❤
@LegendNeverDie29579
6 ай бұрын
ਜਿੰਨੇ #sidhumoosewala ਤਿਹਾ ਲਿਆ ਉਹਦਾ ਚੰਗਾ ਸਮਾ ਸਮਝੋ ਆ ਗਿਆ! Keep continue #AvtarChamak 🎉🎉🎉🎉🎉 ਜੀ ਬੋਹਤ ਅੱਛੇ ਸਖਸ਼ੀਅਤ ਦੇ ਇਨਸਾਨ ਹੋ ਤੁਸੀਂ 🙇🙇
@ranjodhsingh7174
9 ай бұрын
ਵਾਕਿਆ ਹੀ ਇੰਟਰਵਿਊ ਸੁਣ ਖੁਸ਼ੀ ਹੋਈ !
@BhinderSran-ky8ok
9 ай бұрын
ਫੱਕਰ ਅਤੇ ਰੱਜੀ ਰੂਹ ਦਾ ਬੰਦਾ ਹੈ ਬਾਈ ਅਵਤਾਰ ਚਮਕ ਸੱਚ ਬੋਲਣ ਵਾਲ਼ਾ ਬੰਦਾ ਹੈ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਜੀ ❤❤❤❤❤
@avtarchamakofficial8772
9 ай бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@naibisingh945
9 ай бұрын
@GurpreetSingh-dv1lq
9 ай бұрын
ਇਹਦਾ ਪਿੰਡ ਪਤਾ ਤੁਹਾਨੂੰ ਕਿਹੜਾ ਜੀ
@nachhatarsingh5003
9 ай бұрын
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਚਮਕ ਜੀ ਨੂੰ
@PappuPappu-ly7nn
9 ай бұрын
2222w. @@avtarchamakofficial8772
@pritpalsinghpirta9352
9 ай бұрын
ਅਵਤਾਰ ਚਮਕ ਵੀਰ ਸਾਡੇ ਪਿੰਡ ਪੱਖੋ ਕਲਾਂ ਆਇਆ ਸੀ ਅਖਾੜਾ ਲਾਉਣ ਉਸ ਦਿਨ ਮੀਂਹ ਆ ਗਿਆ ਸੀ , ਪਿੰਡ ਦੇ ਦਰਸ਼ਕ ਵੀ ਹਿੱਲੇ ਨੀ ਜਮਾਂ ਵੀ ਬਾਈ ਵੀ ਹਟਿਆ ਨੀ ਮੀਂਹ ਪੈਂਦੇ ਵਿੱਚ ਹੀ ਗਾਈ ਗਿਆ , ਬਾਈ ਵੀ ਮੰਨ ਗਿਆ ਸੀ ਵੀ ਲੋਕ ਮੈਨੂੰ ਐਨਾ ਪਿਆਰ ਕਰਦੇ ਆ ਮੀਂਹ ਵਿੱਚ ਭਿੱਜ ਗਈ ਸੀ ਸਾਰੀ ਦੁਨੀਆ
@tencomplustwo
9 ай бұрын
ਯਾਰਾਂ ਦਾ ਯਾਰ ਸੀ ਬਾਈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਮੈਂ ਤਾਂ ਬਚਪਨ ਤੋਂ ਹੀ ਸੁਣਦਾ ਸੀ ਕੈਸਟਾਂ ਵਿਚ ਟੇਪ ਵਿਚ ਮੈਂ ਦਸ ਬਾਰਾਂ ਸਾਲਾਂ ਦੀ ਉਮਰ ਵਿੱਚ ਰੁੜੀਵਾਲਾ ਪਿੰਡ ਵਿੱਚ ਵਿਆਹ ਤੇ ਅਖਾੜਾ ਵੇਖਿਆ ਹੈ ਦੋ ਗੱਡੇ ਜੋੜ ਕੇ ਸਟੇਜ ਬਣਾਈਂ ਸੀ ਤੇ ਖਾਕੀ ਪੱਗ ਤੁਰਲੇ ਵਾਲੀ ਬੰਨੀਂ ਸੀ ਚਮਕੀਲਾ ਸਾਹਿਬ ਜੀ ਨੂੰ ਲੁਟੇਰਿਆਂ ਨੇ ਮਾਰਿਐ ਹੈ ਖਾੜਕੂਆਂ ਨੇ ਨਹੀਂ ਮਾਰਿਆ ਗਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਬਾਬਾ ਮਾਨੋਚਾਹਲ ਨੇ ਆਖਿਆ ਸੀ ਸਾਡੀ ਲੜਾਈ ਸਰਕਾਰ ਨਾਲ ਹੈ ਚਮਕੀਲੇ ਨਾਲ ਨਹੀਂ ਹੈ ਲਾਹਨਤ ਹੈ ਇਹਨਾਂ ਲੁਟੇਰਿਆਂ ਨੂੰ ਦੁਰਲਾਹਨਤ ਹੈ ਖਾਨਾਬਦੋਸ਼ਾਂ ਲੋਕਾਂ ਲੁਟੇਰਿਆਂ ਨੂੰ ਮਾਰਨ ਵਾਲਿਆਂ ਤੈਨੂੰ ਦੁਰਲਾਹਨਤ ਹੈ ਖਾਨਾਬਦੋਸ਼ਾਂ ਪੈਸੇ ਦੀ ਦੌੜ ਵਿਚ ਪੰਜਾਬ ਦੇ ਹੀਰਿਆਂ ਦੀ ਜੋੜੀ ਮਾਰੀਂ ਤੂੰ ਕਦੇ ਵੀ ਤੇਨੂੰ ਰੱਬ ਮਾਫ਼ ਨਹੀਂ ਕਰਦਾ
@davindersingh2410
9 ай бұрын
Khushi kew ni milo y , gane ch apna y sidhu Moose ala jo aa gea , lvu jatta ❤......#justice for Sidhu Moose ala 💔
@SukhdevSingh-zr2hj
9 ай бұрын
Chamak bai ❤🙏
@SukhdevSingh-zr2hj
9 ай бұрын
Ah jo pichay ghar dikh riha ah chamak ji da k koi studio hai dasyo ji je Kise nu pta
@SukhdevSingh-zr2hj
9 ай бұрын
Bittu bai tuhada andaaj interview da bahut badiya si
@rinkusurya2323
9 ай бұрын
Lovely music company
@ravinderpourh564
8 ай бұрын
ਬਹੁਤ ਵਧੀਆ ਅਵਾਜ਼ ਸੀ ਬਾਈ ਅਵਤਾਰ ਚਮਕ ਦੀ ਹੁਣ ਸੁਣਦੇ ਆ ( ਤੇਰੇ ਦਿਲ ਦੇ ਟੁਕੜੇ ਨੂੰ) ਯਾਰ ਬਲਾਚੌਰ ਨਵਾਂਸ਼ਹਿਰ ਪੰਜਾਬ ਤੋਂ
@punjabiludhiana332
9 ай бұрын
ਬਿੱਟੂ ਵੀਰੇ ਅਮਰੀਕ ਤੂਫ਼ਾਨ ਨੂੰ ਲੱਭੋ ਕਿੱਧਰ ਗਿਆ ਉਹਦੀ ਕੋਈ ਇੰਟਰਵੀਊ ਨੀ ਹੈਗੀ
@Lakhwant_singhmann
9 ай бұрын
ਪਿੰਡ ਮੰਘਾਣੀਏ ਸਾਧ ਹੈ ਉਹ ਜਿਲਾ ਮਾਨਸਾ
@punjabiludhiana332
9 ай бұрын
@@Lakhwant_singhmann ਸਾਧ ਥਣ ਗਿਆ ਵੀਰ । ਪੂਰੀ ਕਹਾਣੀ ਕੀ ਆ
@gurwindersidhu6542
5 ай бұрын
Kon hain eh banda thoda daso bai
@vikramjit9891
9 ай бұрын
चमकीला ता मरवाया है कलाकार ने बाकी अवतार बंधा दिल धा साफ है 💕 जियो जान ❤
@rajinderaustria7819
9 ай бұрын
ਅਵਤਾਰ ਚਮਕ ਜੀ ਦੀ ਅਵਾਜ ਤਾਂ ਸਭ ਨੂੰ ਪਤਾ ਹੀ ਹੈ ਪਰ ਸਿਮਰਨ ਕੋਰ ਜੀ ਦੀ ਅਵਾਜ ਵੀ ਬਹੁਤ ਅੱਛੀ ਹੈ ਬਹੁਤ ਅੱਛੀ ਜੋੜੀ ਵੀ ਹੈ। RAJINDER SINGH AUSTRIA (VIENNA)
@jasvirhanda2236
9 ай бұрын
ਮੈ ਸੁਣਦਾ ਸੀ ਕੋਈ ਚਮਕ ਬਾਈ ਚਮਕੀਲੇ ਦੇ ਗੀਤ ਗਾਉਂਦਾ ਪਰ ਸੁਣਿਆ ਨਹੀ ਹੁਣ ਵੀਰ ਨੂੰ ਦੇਖਿਆ ਹੁਣ ਜਰੂਰ ਦੇਖਿਆ ਕਰਾਗੇ ਜੀ
@user-mh5fmBatth
9 ай бұрын
ਬਾਬੇ ਦੀ ਮਿਹਰ ਹੋ ਗਈ ਬਾਈ ਚਮਕ ਤੇ ਮਿਹਨਤ ਰੰਗ ਲਿਆਈ ਬਾਬੇ ਆਪਣੇ ਪੁਰਾਣੇ ਦਿਨ ਨਾ ਭੁੱਲੀ ਬਾਈ
@HarjinderBhullar6076
9 ай бұрын
ਚਮਕ ਨਾਲ ਸਿਮਰਨ ਦੀ ਜੋੜੀ ਘੈਂਟ ਸਿਰਾ
@NirmalSingh-bz3si
9 ай бұрын
ਚਮਕ ਸਾਹਿਬ????🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉ਚਮਕ ਸਾਹਿਬ ?? ਯਾਰਾਂ ਦਾ ਯਾਰ ( ਚਮਕ ਸਾਹਿਬ) ਬਹੁਤ ਵੱਡੇ ਪੱਧਰ ਦੇ ਗਵੱਈਏ?? ਚਮਕ ਸਾਹਿਬ ਦੇ ਗੀਤ ਬਿਲਕੁਲ ਸੁਣਨ ਵਾਲੇ ਮੇਰੇ ਗੀਤ ਵੀ ਰਿਕਾਰਡ ਕਰਵਾਏ ?? ਚਮਕ ਸਾਹਿਬ ਗਾਇਕੀ ਤੋਂ ਕਿਤੇ ਵਧੀਆ ਇਨਸਾਨ ਨੇ ਬਿੱਟੂ ਜੀ ਸਸਅ ?? ਪੰਜਾਬੀਅਤ ਦੇ ਵਧੀਆ ਗਵੱਈਏ?? ਇਨਾ ਨੇ ਸਾਰੇ ਰੰਗਾ ਦੇ ਨਾਲ ਧਾਰਮਿਕ ਗੀਤ ਬਹੁਤ ਗਾਏ ਨਾਲੇ ਵਧੀਆ ਗਾਏ ?? ਸਸਅ ਬਿੱਟੂ ਜੀ 🎉 ਵਲੋਂ ਨਿਰਮਲ ਨਰੂਲਾ (ਕੁੰਭੜਵਾਲੀਆ) ਬਿੱਟੂ ਜੀ ਅਤੇ ਚਮਕ ਸਾਹਿਬ ਸਸਅ? ਨਵਾਂ ਸਾਲ? ਲੋਹੜੀ ? ਮਾਘੀ ਦੀਆਂ ਵਧਾਈਆਂ 🎉🎉🎉🎉🎉🎉
@amriktalwandi
9 ай бұрын
ਅਵਤਾਰ ਚਮਕ ਦੀਆਂ ਖਰੀਆਂ ਖਰੀਆਂ ਗੱਲਾਂ ਚੰਗੀਆਂ ਲੱਗੀਆਂ ।
@buttamantri6087
9 ай бұрын
ਬਾਈ ਚਮਕ ਜੀ ਪ੍ਰਮਾਤਮਾ ਤੁਹਾਨੂੰ ਤਰੱਕੀ ਦੇਣ
@gurcharansingh1660
Ай бұрын
ਬਿੱਟੂ ਬਾਈ, ਅਵਤਾਰ ਚਮਕ ਵੀਰ ਸਤਿ ਸ੍ਰੀ ਅਕਾਲ, ਬਿੱਟੂ ਜੀ ਗੀਤਕਾਰ ਲਿਖਣ ਵਾਲੇ ਸਭ ਵੀਰਾਂ ਨਾਲ ਵਾਰੀ ਵਾਰੀ ਇੰਟਰਵਿਊ ਕਰਾਓ ਤਾਂ ਜੋ ਗੀਤ ਲਿਖਣ ਵਾਲੇ ਵਾਰੇ ਵੀ ਜਾਣਕਾਰੀ ਮਿਲੇ, ਗਾਇਕ ਨੂੰ ਤਾਂ ਸਟੇਜਾਂ 'ਤੇ ਵੀ ਦੇਖ ਰਹੇ ਹਾਂ ਪਰ ਗੀਤ ਲਿਖਣ ਵਾਲੇ ਵਿਚਾਰੇ ਲੋਕਾਂ ਦੀ ਜਾਣਕਾਰੀ ਤੋਂ ਦੂਰ ਰਹਿ ਜਾਂਦੇ ਹਨ ਜਿਨ੍ਹਾਂ ਦਾ ਅਸਲ ਰੋਲ ਅਤੇ ਦਿਮਾਗ ਕਮਾਲ ਦੀ ਸੂਝਬੂਝ ਨਾਲ ਗਾਣਾ ਲਿਖਿਆ ਜਾਂਦਾ ਹੈ, ਵੱਡੀ ਭਾਬੀ ਮਾਂ ਵਰਗੀ ਮਾਂ ਮਰੀ ਅਹਿਸਾਸ ਵੀ ਨਾ ਹੋਇਆ, ਹਰਦੇਵ ਮਾਹੀਨੰਗਲ, ਇਹ ਗੀਤਕਾਰ ਦੀ ਗੱਲ ਜਰੂਰ ਰਿਕਾਰਡ ਕੀਤੀ ਜਾਵੇ ❤❤ 🌹 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ਪੰਜਾਬ ❤❤
@RamRahul-s6r
9 ай бұрын
ਚਮਕੀਲਾ ਮਹਾਨ ਸੀ
@ਗੁਰਦੀਪਸਿੰਘਟਿਵਾਣਾ
8 ай бұрын
ਬਹੁਤ ਖੂਬ ਵੱਡੇ ਵੀਰ ਅਵਤਾਰ ਚਮਕ ਸਾਹਿਬ ਜੀ🙏
@chahatveersingh1991
9 ай бұрын
ਫੱਕਰ ਬੰਦਾ ਅਵਤਾਰ ਚਮਕ ਬਾਈ ।ਬਹੁਤ ਵਧੀਆ ਲੱਗੀ ਬਿੱਟੂ ਵੀਰ ਜੀ।
@sandhulahorie604
7 ай бұрын
ਚਮਕ ਜੀ ਦੀ ਬਹੁਤ ਅਵਾਜ਼ ਕਾਇਮ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@shindaraikoti3272
9 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ
@AmrikSingh-nv9gt
9 ай бұрын
ਅਵਤਾਰ ਚਮਕ ਸਾਨਿਆਵਾਲੀ ਪਿੰਡ ੨-੩ ਸਾਲ ਰਹੇ ਡਾਕਟਰੀ ਦਾ ਕੰਮ ਕਰਦਾ ਰਿਹਾ ਕਿਸੇ ਵੀ ਇੰਟਰਵਿਊ ਵਿੱਚ ਜ਼ਿਕਰ ਨਹੀਂ ਕੀਤਾ
@harmanjotsidhu7
6 ай бұрын
Kis pind veer
@jandwalianath7279
9 ай бұрын
Avtar chamak ਬਹੁਤ ਵਧੀਆ ਉਪਰਾਲਾ ਹੈ
@rakeshchander9170
9 ай бұрын
ਬਹੁਤ ਵਧੀਆ ਇੰਟਰਵਿਊ ਵੀਰ ਜੀ, ਵਾਹਿਗੁਰੂ ਜੀ ਚਮਕ ਵੀਰ ਜੀ ਨੂੰ ਚੜਦੀ ਕਲਾ ਬਖਸ਼ੇ
@user-mh5fmBatth
9 ай бұрын
ਬਹੁਤ ਵਧੀਆ ਕਲਾਕਾਰ ਆ ਚਮਕ
@sewaksidhu5620
8 ай бұрын
ਅੱਜ ਵੀ ਵੀਰ ਮਿਹਨਤ ਨਾਲ ਕਮਾਉਣੀਆਂ ਕਰਦਾ
@gurcharansingh1660
Ай бұрын
ਸੇਵਾ ਨੂੰ ਮਿਲਦਾ ਮੇਵਾ ਕਰ ਕੇ ਕੋਈ ਦੇਖ ਲੋ, ਬਜੁਰਗਾਂ ਦੀ ਅਸੀਸ ਸੇਵਾ ਤਾਰੂ ਚਮਕ ਵੀਰ ਬਾਕੀ ਚਮਕੀਲਾ ਅਤੇ ਅਮਰਜੋਤ ਬੀਬਾ ਜੀ ਗਾਇਕੀ ਦੇ ਬੋਹੜ ਜੋ ਦੋਵੇਂ ਅਮਰ ਅਮਰ ਅਮਰ ਸਦਾ ਅਮਰ ਹੀ ਰਹਿਣਗੇ, ਕਾਤਲ ਨਰਕਾਂ ਨੂੰ ਤੁਰ ਗਏ ❤🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ਪੰਜਾਬ ❤👍👍👍🌹🌹
@titumehra5482
9 ай бұрын
Chamkila and Sidhu moosewala forever ♾️♾️🔥🔥💪💪🙏🙏💯💯♥️♥️
@AmandeepKaur-ml2lg
2 ай бұрын
🎉❤
@BharpoorSingh-ds6ef
9 ай бұрын
ਅਵਤਾਰ ਚਮਕ ਸੱਚਾ ਬੰਦਾ ਹਾਕਮ ਬਖਤੜੀ ਵਾਲੇ ਵਾਂਗੂ ਆਪਣੀ ਸਿਫ਼ਤ ਆਪ ਨਹੀਂ ਕਰਦੇ
@HarpreetSingh-mp2nb
9 ай бұрын
❤#JUSTICE_FOR_SIDHU_MOOSE_WALA👌👌 WAHEGURU JI SAREYAN TE MEHAR BHARRYA HATH RAKHEO 🙏🙏
@avtarchamakofficial8772
9 ай бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@s.bhajan.singh.6075
9 ай бұрын
ਬਹੁਤ ਬਹੁਤ ਵਧੀਆ ਜੀ 👍🙏❤️❤️❤️❤️❤️❤️
@shamsarlal6203
7 ай бұрын
Sira la ta bai chamk Chamkila ji. Good song
@sewaksidhu5620
8 ай бұрын
ਅਵਤਾਰ ਵੀਰ ਸੱਚਾ ਬੰਦਾ ਹੈ
@rajinderaustria7819
9 ай бұрын
ਅਵਤਾਰ ਚਮਕ ਜੀ ਇਕ ਤੁਹਾਨੂੰ ਬੇਨਤੀ ਹੈ ਕਿ ਹੁਣ ਸਾਰਾ ਕੁੱਝ ਸੋਚ ਸਮਝ ਕੇ ਕਰਿਓ। RAJINDER SINGH AUSTRIA
@RimpyBrar-sv9uh
9 ай бұрын
ਸਾਬਾਸ਼ ਬਿੱਟੂ,,,,,ਬੱਲੇ ਬੱਲੇ ਅਵਤਾਰ ਚਮਕ
@KuldeepSingh-ru4pl
8 ай бұрын
ਦੋਨੋਂ ਜੋੜੀਆਂ ਸਿਰਾਂ ਗਲਬਾਤ ਸੀ
@DoctorBittu-yo2yx
9 ай бұрын
ਬਹੁਤ ਵਧੀਆ ਗਾਇਕ ਹੈ ਅਵਤਾਰ ਚਮਕ ਬਾਈ
@ravinderkalyanavlogs6164
9 ай бұрын
❤❤❤ love you bittu 22 g ❤❤❤ vadia laga avtar chamak ji da interview sun ke g❤❤❤
@satnamsinghghuman6776
6 ай бұрын
Bhut vaidya banda Chamak bai interview bhut vaidya laggi 👍
@nishangill3115
9 ай бұрын
By di khushi vekh k man bhut hi khush hoya bittu by jiyunde vsde rho mere viyah ch by ne akhada laya c 13/3/1995 nu
@Harjinderbrar-j2e
9 ай бұрын
ਬਾਈ ਚਮਕੀਲਾ ਤਾਂ ਖਾਸ ਕਰ ਬਹੁਤ ਵਧੀਆ ਨਿੱਗਰ ਇਨਸਾਨ ਸਨ।ਧੰਨਵਾਦ ਜੀਉ।
@SurjitKhan-ef4po
6 ай бұрын
Very nice brother song slauit slam liked sidhu song
@shpranu6285
9 ай бұрын
ਸਿਆਣੇ ਕਹਿੰਦੇ ਨੇ ਬੰਦੇ ਦੇ ਫੇਸ ਤੋਂ ਹੀ ਪੜਿਆ ਜਾ ਸਕਦਾ ਸਚਮੁੱਚ ਬਾਈ ਅਵਤਾਰ ਚਮਕ ਸਿਧਰਾ ਪੁਧਰਾ ਫਕਰ ਸੁਭਾਅ ਦਾ ਮਾਲਕ ਐ ਏਸੇ ਫਕਰਪਣੇ ਕਰਕੇ ਹੀ ਅਮਨਜੋਤ ਨੇ ਰਬ ਵਰਗੇ ਬੰਦੇ ਨਾਲ ਧੋਖਾ ਕਰਕੇ ਹੋਰ ਹੱਥੀਂ ਚੜਕੇ ਬਾਈਪਾਸ ਕਰ ਗਈ ਰਬ ਕਰੂ ਬਾਈ ਨਿਬੇੜੇ ਮਾਲਕ ਤੈਨੂੰ ਹਮੇਸ਼ਾਂ ਖੁਸ਼ ਰਖੇ।।
@sultansingh7138
9 ай бұрын
ਬਿਲਕੁਲ ਸਹੀ ਆ 🙏❤️
@tonysingh-ft9ki
9 ай бұрын
Very good very nice voice is very good very nice
@gursewakkalsi5279
9 ай бұрын
ਵਾਈ ਜੀ ਦੀਆਂ ਲੱਗਾ ਸਿਰਾਂ ਬਾਕਾ ਹੀ ਫੱਕਰ ਰੂਹ ਆ ❤❤❤❤❤
@baldevsingh9391
9 ай бұрын
ਬਹੁਤ ਵਧੀਆ ਇਨਸਾਨ ਹੈ ਅਵਤਾਰ ਚਮਕ
@bodhsingh3640
6 ай бұрын
Very very nice Chamk ji .Bilkul sacha sewak Mr Chamk ji.
@GurmailSingh-wy2to
9 ай бұрын
Good👍👍 22 chamkila and Amarjot ji Lyries shinda BADBAR BNL pb
@kanwaljeetsingh5571
9 ай бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ
@avtarchamakofficial8772
9 ай бұрын
ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਜੀ
@diljitboss156
9 ай бұрын
Legend king 👑💫 sardar amar Singh chamkila Saab biba amarjot zindabaad 👑💫🔥
@geetkalyan3024
6 ай бұрын
ਬਾ ਕਮਾਲ ਇੰਟਰਵਿਊ ਬਾਈ ਜੀ
@BalwinderSingh-qd3jl
9 ай бұрын
ਅਵਤਾਰ ਨਾਂ ਵੀ ਲੈ ਦੇ ਹੁਣ ਤਾਂ ਓਹ ਦੁਨੀਆ ਤੇ ਨਹੀਂ ਰਹੇ ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣ ਦੀ
@Nick-eb7up
8 ай бұрын
1)Gurdaas Maan 2)Surinder Shinda By Gurdaas Maan You wont believe But it is reality Bro
@gurwindersidhu6542
5 ай бұрын
Manik nu bhul gaye
@GurpreetSingh-dv1lq
9 ай бұрын
ਅਵਤਾਰ ਚਮਕ ਦਾ ਪਿੰਡ ਸਾਹਨੇਵਾਲੀ ਜਿਲ੍ਹਾ ਮਾਨਸਾ ਏ ਇਹ ਪਹਿਲਾ ਡਾਕਟਰੀ ਦਾ ਕੰਮ ਕਰਦਾ ਹੁੰਦਾ ਸੀ ਪਰ ਕਿਸੇ ਵੀ ਇੰਟਰਵਿਊ ਵਿਚ ਇਹਨੇ ਅੱਪਣੇ ਪਿੰਡ ਦਾ ਜਿਕਰ ਨਹੀ ਕੀਤਾ
@jaspalsingh4941
9 ай бұрын
🙏🙏 Very nice job Bittu Bai g
@sunitarani3073
9 ай бұрын
ਵਾਹਿਗੁਰੂ ਭਲੀ ਕਰੇ ❤
@INDERBRARMUSIC
9 ай бұрын
ਸੋਹਣੀਆਂ ਗੱਲਾਂ
@tonysingh-ft9ki
9 ай бұрын
Very good very nice voice
@princemehramand2831
6 ай бұрын
Wah bai dil kush ho gya .. tuhadiyan galan sun k ❤❤ love u bai
@SatnamsinghLehra-m7f
9 ай бұрын
ਵੱਡੇ ਵੀਰ ਅਵਤਾਰ ਚਮਕ ਨਮਸਤੇ ।ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।
@gurjeetjohal6630
6 ай бұрын
Very nice इंटरव्यू 22 Ji
@reenasidhu9180
7 ай бұрын
My husband big fan of chamkila sir 🙏🇺🇸
@arshpeetmlk5283
9 ай бұрын
ਇਹ ਅਨੀਤਾ ਸਮਾਣਾ ਦੀ ਅਵਾਜ ਨਹੀ Very Nice M S Manvi
@BalwinderSingh-wy3ve
9 ай бұрын
Waheguru ji kirpa Karen
@jasvirhanda2236
9 ай бұрын
2_3 ਕਲਾਕਾਰ ਸੀ ਜਿਹਨਾਂ ਨੂੰ ਚਮਕੀਲਾ ਚੁਭਦਾ ਸੀ ਕਿਉਕਿ ਉਨਾ ਦੇ ਗੀਤ ਨਹੀਂ ਚਲਦੇ ਸੀ ਏਸ ਕਰਕੇ ਬਾਈ ਨੂੰ ਮਰਾ ਦਿੱਤਾ ਸੀ
@deepshindaofficial9044
6 ай бұрын
ਕਿਹੜੇ ਕਲਾਕਾਰ ਦੱਸੋ?
@PowerofMedia24
6 ай бұрын
Great interview thanks
@BaldevSingh-d3m
9 ай бұрын
Avtar chamak great singer ❤
@sukhmanjotsingh7427
9 ай бұрын
ਬਿੱਟੂ ਵੀਰ ਬਹੁਤ ਵਧੀਆ।
@shivagill4992
7 ай бұрын
Very good interview as usual. Thanks🙏🏾🙏🏾🙏🏾
@sukhwindersukhwinder5207
9 ай бұрын
ਜਿੰਦਗੀ ਚ ਮੌਕਾ ਵਧੀਆ ਮਿਲ ਗਿਆ ਸੀ ਚਮਕ ਨੂੰ ਪਰ ਕਿਸਮਤ ਦੀ ਖੇਡ ਏ ਪੈਸੇ ਬਹੁਤ ਕਮਾਏ ਪਰਸਾਂਭੇ ਨਹੀਂ
@veer1045ww
9 ай бұрын
Y pehla nal de e geet kdey hun b meri hit list vich bhabiye bhen teri c aundi ghaint song ne pehla alay m ajj b sunda
@ssbdiary5258
9 ай бұрын
ਇੱਕ ਵਾਰ ਮੇਲੇ ਤੇ ਮਾਣਕ ਨੇ ਵੀ ਕਬੂਲਿਆ ਸੀ ਚਮਕੀਲਾ ਕਲਾਕਾਂਰਾ ਨੇ ਮਰਵਾਇਆ
@gurtejshing6785
9 ай бұрын
ਉਸ ਨੂੰ ਪੁਸ਼ਣਾ ਸੀ ਬਈ ਕੇਹੜੇ ਹਨ ਕਲਾਕਾਰ ਨਾਮ ਦਸੋ
@gurwindersidhu6542
5 ай бұрын
Oh aap he ce sharab pee ke stage te sach bolta hona
@user-mh5fmBatth
9 ай бұрын
ਬਾਈ ਮੇਰੇ ਕੋਲ ਵੀ ਨੇ ਡਿਊਟ ਗੀਤ
@suratsingh5222
7 ай бұрын
Bitu bai ji 🙏 Awtar bai ji menu gr bhut Sona lagda kera jila ja kera Pind bai ji
@singersatpalkingra
9 ай бұрын
ਬਹੁਤ ਹੀ ਵਧੀਆ ਜੀ
@hardipsingh7873
9 ай бұрын
Very nice interview,good Jodi
@jasvirhanda2236
9 ай бұрын
❤ ਜੀ ਸਹੀ ਕਿਹਾ ਚਮਕੀਲੇ ਦੀ ਰੂਹ ਹੀ ਸਿੱਧੂ ਮੁਸੇ ਵਾਲਾ ਬਣ ਕੇ ਆਇਆ ਹੋਣਾ ਜੀ❤
@jasssingh9526
6 ай бұрын
Lgda rehna ida hi Jo gande ganeyaa da tagg lga c theek krgeyaaa par usnu v shyed ho sjda
@tonysingh-ft9ki
9 ай бұрын
Very good voice
@KulwantSingh-pr7fl
8 ай бұрын
Very nice, God bless you
@Jeetsworld1
5 ай бұрын
Chamak ji hamesha chamak de raho jodi ta aman jot naal jachoo❤❤❤❤🎉🎉
@kamboj_farming
6 ай бұрын
ਪਹਿਲੀ ਵਾਰ ਅਵਤਾਰ ਚਮਕ ਅਸੀਂ ਸਾਡੇ। ਲਾਗੇ। Handa kudni ਪਿੰਡ। ਸੁਣੀਆਂ ਸੀ। // ਉਹਦੋਂ ਮੇਂ 8 ਸਾਲ। ਦਾ। ਸੀ। //🙏🏻🙏🏻🙏🏻🙏🏻🙏🏻
@kulveerbhangu3203
9 ай бұрын
Bohat khoob bayi ji
@naharsingh2490
9 ай бұрын
ਸੋਨੇ ਦਾ ਕਿੱਡਾ ਮੋਟਾ ਸੰਗਲ ਪਾਇਆ ਹੈ। ਇਹ ਇਕ ਕਿਸਮ ਦਾ ਦਿਖਾਵਾ ਹੈ।ਜੋ ਗ਼ਲਤ ਗੱਲ ਹੈ।
@gurwindersidhu6542
5 ай бұрын
Eh dekhava ta 100 bouncers, 5 cars, 1 lakh de dress paun vaale aaj de singer baar nhi bolea kade
@DaljeetSingh-pf6pn
6 ай бұрын
Badhiya banda aa 22 chamak
@snavjit4399
9 ай бұрын
Bittu ji, wadia interview hai veer. Thanks
1:12:04
Sidhu ਦੇ ਜਾਣ ਮਗਰੋਂ ਮੈਂ ਆਪ ਓਹਨੂੰ ਲੁਕ ਲੁਕ ਕੇ ਰੋਂਦਾ ਦੇਖਿਆ Manjinder Makha l Bittu Chak Wala
Tarkash
Рет қаралды 16 М.
50:14
ਖਾੜਕੂ ਸਿੰਘ Amar Chamkila ਤੇ Amarjot ਨੂੰ ਕਹਿੰਦੇ ਸੀ ਧਾਰਮਿਕ ਗੀਤਾਂ ਵੱਲ ਆਜੋ l Bittu Chak Wala l kukki
Daily Awaz
Рет қаралды 152 М.
00:22
MY HEIGHT vs MrBEAST CREW 🙈📏
Celine Dept
Рет қаралды 97 МЛН
00:40
When mom gets home, but you're in rollerblades.
Daniel LaBelle
Рет қаралды 110 МЛН
01:00
НИКИТА ПОДСТАВИЛ ДЖОНИ 😡
HOOOTDOGS
Рет қаралды 3,1 МЛН
00:15
Каха и лужа #непосредственнокаха
К-Media
Рет қаралды 9 МЛН
1:12:17
ਕਰੋੜਾਂ ਚ ਖੇਡਣ ਵਾਲਾ ਕਲਾਕਾਰ ਅੱਜ ਕਰ ਰਿਹਾ ਮਜ਼ਦੂਰੀ ਕਦੇ ਕੋਲ 33 ਨੌਕਰ ਸੀ Avtar Chamak Interview | New Song
RMB Television
Рет қаралды 105 М.
46:08
Gill Raunta ਨੇ ਦਿਲ ਖੋਲ੍ਹ ਕੇ ਕੀਤੀਆਂ ਗੱਲਾਂ, Sidhu Moosewala ਦਾ ਪਕਿਸਤਾਨ ਜਾਣ ਦਾ ਕੀ ਸੀ Plan? | Pro Punjab
Pro Punjab Tv
Рет қаралды 61 М.
1:03:07
PODCAST : Balkar Ankhila ਨਾਲ Manjinder Gulshan ਦਾ ਇੰਝ ਹੋਇਆ ਮੇਲ, Sidhu Moose Wala ਦੀ ਗੱਲ ਕਰਦਿਆਂ ਰੋ
Bollywood Tadka Punjabi
Рет қаралды 23 М.
1:11:10
8 ਕੁਆਂਟਲ 40 ਕਿੱਲੋ ਭੁੱਕੀ ਦੇ ਕੇਸ ‘ਚ ਅੰਦਰ ਗਿਆ ਗੇਲਾ ਜੱਟ || gella jatt podcast || @pendutv1984
Pendu Tv
Рет қаралды 19 М.
52:01
Moose Wala ਦਾ 'ਦਿੜ੍ਹਬਾ ਕੱਪ' ਤੇ 'ਪੱਟ 'ਤੇ ਮਾਰੀ ਥਾਪੀ' ਬਾਰੇ ਤਾਂ ਸਭ ਜਾਣਦੇ ਨੇ ਪਰ ਉਸ ਦੀ ਮਿਹਨਤ ਨੂੰ ਕੋਈ ਨਹੀਂ
Rozana Spokesman
Рет қаралды 20 М.
46:04
Chajj Da Vichar 887 || ਕਰੋੜਪਤੀ ਗਾਇਕ ਹੁਣ ਕਿਉਂ ਕਰਦਾ 5000 ਦੀ ਨੌਕਰੀ
Prime Asia TV
Рет қаралды 1,9 МЛН
27:01
ਮੂਸੇਵਾਲੇ ਦੀਆਂ ਕਿਹੜੀਆਂ ਗੱਲਾਂ ਤੋਂ ਖਿੱਝਦਾ ਸੀ ਇਹ ਦੋਸਤ ? Sunny Malton ਨਾਲ ਕਿਉਂ ਵਿਗੜੀ? Exclusive interview
Dastaan ਦਾਸਤਾਨ
Рет қаралды 120 М.
42:46
ਕਬੱਡੀ ਦਾ ਇੱਕ ਸੱਚ ਆਹ ਵੀ Billa Lalton l Bittu Chak Wala
Daily Awaz
Рет қаралды 13 М.
1:52:56
Special Podcast with Bhana Sidhu | SP 12 | Punjabi Podcast
Punjabi Podcast
Рет қаралды 461 М.
35:24
ਜਦੋਂ ਚਮਕੀਲੇ ਨੂੰ ਅਖਾੜੇ 'ਚ ਜਾਣ ਤੋਂ ਰੋਕਿਆ..! 80% ਲੋਕਾਂ ਨੇ ਸੰਤਾਂ ਤੋਂ ਛਕਿਆ ਸੀ ਅੰਮ੍ਰਿਤ | Avtar Chamak
SMTV
Рет қаралды 32 М.
00:22
MY HEIGHT vs MrBEAST CREW 🙈📏
Celine Dept
Рет қаралды 97 МЛН