ਦੀਵਾਲੀ ep 267 |New Punjabi Short movie 2024 | Punjabi Natak | Sukhpal Video |

  Рет қаралды 210,502

Pendu Virsa

Pendu Virsa

Күн бұрын

Пікірлер: 454
@anjanasingla7280
@anjanasingla7280 3 ай бұрын
ਬਹੁਤ ਵਧੀਆ ਵੀਡੀਓ ਹੈ । ਕੋਈ ਵੀ ਧੀ ਆਪਟੇ ਪੇਕਿਆਂ ਨਾਲ ਘਰਵਾਲੇ ਦੇ ਕਾਰਣ ਹੀ ਟੁੱਟ ਦੀ ਹੈ।
@parmindersingh5165
@parmindersingh5165 3 ай бұрын
ਸੁਖਪਾਲ ਭੈਣ ਜੀ ਅਤੇ ਜੱਸਾ ਸਿੰਘ ਬਾਈ ਜੀ ਬਹੁਤ ਵਧੀਆ ਵੀਡੀਓ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।
@userPali
@userPali 3 ай бұрын
ਬਹੁਤ ਵਧੀਆ ਮੈਸੇਜ ਦਿੱਤਾ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
@SantoshSingh-xp8cl
@SantoshSingh-xp8cl 3 ай бұрын
ਬਹੁਤ ਵਧੀਆ ਜੀ ਸੰਤੋਖ ਸਿੰਘ ਸਰਪੰਚ ਕੋਠੇ ਚੇਤ ਸਿੰਘ ਬਠਿੰਡਾ
@RamSingh-mc3oi
@RamSingh-mc3oi 3 ай бұрын
ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਧੀਆ ਕੰਮ ਕਰ ਰਹੇ ਓ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ ਤੋਂ
@rajsingh2776
@rajsingh2776 3 ай бұрын
ਬਹੁਤ ਵਧੀਆ ਸਟੋਰੀ ਬਣਾਈ ਗਈ ਹੈ ਜੱਸੇ ਵੀਰ ਮੈਂ ਵੀ ਆਪਣੀ ਭੈਣ ਨਾਲ ਦਿਵਾਲੀ ਵੇਲੇ ਹੀ ਡੱਬਿਆਂ ਬਹਾਨੇ ਰਿਸਤਾ ਜੋੜਿਆ ਸੀ ਜੋਕਿ ਤਕਰੀਬਨ ਸਤਾਰਾਂ ‌ਸਾਲਾਂ ਦਾ ਟੁੱਟਿਆ ਹੋਇਆ ਸੀ ਕਿਉਂ ਕਿ ਉਹ ਵੀ ਪੰਮੀਂ ਵਾਂਗ ਮਜ਼ਬੂਰ ਸੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@SimranSingh-zx4wj
@SimranSingh-zx4wj 3 ай бұрын
ਇਕ ਔਰਤ ਆਪਣੇ ਢਿੱਡ ਵਿੱਚ ਬਹੁਤ ਦੁੱਖ ਲੈ ਕੇ ਜਿਉਂਦੀ ਹੈ ਉਹ ਤਾਂ ਆਪਣੇ ਦੁੱਖ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਇੱਕ ਔਰਤ ਦਾ ਸਬਰ ਬਹੁਤ ਵੱਡਾ ਹੁੰਦਾ ਹੈ
@Simarjitkaur-i5k
@Simarjitkaur-i5k 3 ай бұрын
ਬਹੁਤ ਵਧੀਆ ਵੀਡੀਓ ਭੈਣ ਸੁਖਪਾਲ ਵਰਗੀਆਂ ਭਰਜਾਈ ਰੱਬ ਸੰਬਨ ਦੇਵੇ ਸਿਮਰਜੀਤ ਪਿਲਛੀਅ ❤❤❤❤❤
@taravtar3573
@taravtar3573 3 ай бұрын
ਇਹਨੂੰ ਕਹਿੰਦੇ ਆ ਪ੍ਰੌਹਣਾ ਕੁੱਟ ਦੀਵਾਲੀ ❤ ਝੰਡਾ ਸਿੰਘ ਝੋਟੇਕੁੱਟ ❤
@Kamaljitkaurwm5hg5sg4e
@Kamaljitkaurwm5hg5sg4e 3 ай бұрын
ਦੀਵਾਲੀ ਤੇ ਬਹੁਤ ਵਧੀਆ ਵੀਡੀਓ ਬਣਾਈ kamaljit ਹੁਸ਼ਿਆਰਪੁਰ
@SantoshSingh-xp8cl
@SantoshSingh-xp8cl Ай бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@SimranSingh-zx4wj
@SimranSingh-zx4wj 3 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ
@Gulabkaur-h2z
@Gulabkaur-h2z 3 ай бұрын
ਬਹੁਤ ਵਧੀਆ ਮੈਸੇਜ ਦਿੱਤਾ ਪੇਂਡੂ ਵਿਰਸਾ ਟੀਮ ਨੇ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਗੁਲਾਬ ਢਿੱਲੋਂ ਬਠਿੰਡਾ ਤੋਂ ਜਸਤਾਜ ਸਿੰਘ ਢਿੱਲੋਂ ਬਠਿੰਡਾ ਪਰਮਿੰਦਰ ਕੌਰ ਢਿੱਲੋਂ
@VeerpaalGhumaan
@VeerpaalGhumaan 3 ай бұрын
ਬਹੁਤ ਸੋਹਣੀ ਵੀਡੀਓ ਆ ਭੈਣੇ ਲਵ ਯੂ ਸੁਖਪਾਲ ਭੈਣੇ ❤❤
@BeantSingh-ih1sn
@BeantSingh-ih1sn 3 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@ManjitKaur-k6h
@ManjitKaur-k6h 3 ай бұрын
ਕਿਰਪਾਲ ਸਿੰਘ ਨੌਸ਼ਹਿਰਾ ਮੱਝਾ ਸਿੰਘ ਬਹੁਤ ਵਧੀਆ ਵੀਡੀਓ ਹੈ ਜੀ ਜੱਸਾ ਵੀਰ ਅਤੇ ਸੁਖਪਾਲ ਭੈਣ ਨੂੰ ਬਹੁਤ। ਬਹੁਤ ਪਿਆਰ
@ArshDeepSingh-pm9yu
@ArshDeepSingh-pm9yu 3 ай бұрын
ਵੀਡੀਓ ਬਹੁਤ ਵਦੀਆ ਬਾਈ ਜੱਸੇ ਤੇ ਸੁੱਖਪਾਲ ਭੈਣ ਜੀ ਕਰਾਂਤੀ ਜੈਤੋ ਤੋਂ
@ArshDeepSingh-pm9yu
@ArshDeepSingh-pm9yu 3 ай бұрын
ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਕਰਾਂਤੀ ਜੈਤੋ ਤੋਂ
@navrajbatthsaab3728
@navrajbatthsaab3728 3 ай бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@Funnyshortoffi
@Funnyshortoffi 3 ай бұрын
ਗੁਰਦਾਸ ਸਿੰਘ ਡਾਲ ਪਿੰਡ ਨਸੀਬਪੁਰਾ ਜੱਸੇ ਬਾਈ ਮੈਂ ਤੁਹਾਡੀ ਹਰੇਕ ਵੀਡੀਓ ਦੇਖਦਾ ਬਹੁਤ ਸੋਹਣੀ ਤੇ ਦਿਲ ਨੂੰ ਸ਼ੂ ਜਾਦੀ ਆ ਪਰ ਤੁਸੀ ਨਾਮ ਹੀ ਨੀ ਲੈਦੇ 😢🎉🎉🎉❤
@SukhnoorkaurJhajj
@SukhnoorkaurJhajj 3 ай бұрын
ਬਹੁਤ ਵਧੀਆ ਵੀਡੀਓ sukhnoor Kaur Jhajj machiwara sahib
@premmittal7111
@premmittal7111 3 ай бұрын
ਦੀਵਾਲੀ (ਜੁੜੇ ਰਿਸ਼ਤੇ) episode 267 ਆਖਿਰ ਵਿੰਦਰ ਨੇ ਆਪਣੇ ਆਪ ਨੂੰ ਸੁਧਾਰ 😅😅 ਕੇ ਮੂਵੀ ਦਾ ਅੰਤ ਸੁਖਾਲਾ ਕਰ ਦਿੱਤਾ ਸੋ ਮੂਵੀ ਦੀਵਾਲੀ ਦੀ ਸਰੇ ਪੇਂਡੂ ਵਿਰਸਾ ਮਾਨਸਾ ਅਤੇ ਪੇਂਡੂ ਵਿਰਸਾ ਮਾਨਸਾ ਦੇ ਨਾਲ ਜੁੜੇ ਸਾਰਿਆਂ ਨੂੰ ਵਧਾਈ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🙏🙏🎉🎉💅💅🌷🌷🎂🎂✔️🌲🌴💐🍀🌳🌵🆕💯,% sucses
@BaldevSingh-zi8gn
@BaldevSingh-zi8gn 3 ай бұрын
ਬਹੁਤ ਵਧੀਆ ਰੋਲ ਹੈ , ਸਾਰਿਆਂ ਦਾ 🎉🎉🎉🎉🎉🎉🎉 ਅਸੀਂ ਹਰ ਰੋਜ਼ ਪੇਂਡੂ ਵਿਰਸਾ ਦੇਖਦੇ ਹਾਂ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਤੀ ਬਖ਼ਸ਼ੇ ਬਲਦੇਵ ਸਿੰਘ ਕਾਲੀਆ ਵਾਚ ਕੰਪਨੀ ਬਰੇਟਾ ਜਿਲ੍ਹਾ ਮਾਨਸਾ
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@M___10____KING514
@M___10____KING514 3 ай бұрын
ਬਹੁਤ ਵਧੀਆ। ❤❤ ਪਰਮਾਤਮਾ ਤੰਦਰੁਸਤੀ ਬਖ਼ਸ਼ੇ❤❤ ਪਿੰਡ ਸਦੋਹਾ ਰਮਨਦੀਪ ਕੌਰ❤❤
@PawandeepKaur-v7l
@PawandeepKaur-v7l 3 ай бұрын
Bahut vadiya🎉🎉🎉🎉🎉
@JugwinderPal-d3v
@JugwinderPal-d3v 3 ай бұрын
3 ਕਿਲ੍ਹੇ ਕਿਵੇਂ ਬਣੇ ਪੰਮੀ ਦੇ ਮਾਂ ਦਾ ਹਿੱਸਾ ਕਿੱਧਰ ਗਿਆ ਬਹੁਤ ਵਧੀਆ ਵੀਡਿਓ ਹੈ ਜੱਸੇ ਵੀਰੇ 🙏🙏
@harjitkaur8357
@harjitkaur8357 3 ай бұрын
ਤੁਹਾਨੂੰ ਦੋਨਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ❤ ਹਰਜੀਤ ਕੌਰ ਲੁਧਿਆਣਾ ❤
@Maninder_brar
@Maninder_brar 3 ай бұрын
ਪੰਮੀ ਨੇ ਕੰਮ ਤਾਂ ਬਹੁਤ ਗਲਤ ਕੀਤਾ ਪਰ ਆਵਦੇ ਘਰ ਦਿਆ ਨੂੰ ਦਸ ਦੇਣਾ ਚਾਹੀਦਾ ਸੀ ਸਭ ਕੁਝ,,,,,,ਤੇਜਾ ਬਾਈ ਘੈਂਟ ਆ 😅😅ਬਹੁਤ ਵਧੀਆ ਐਕਟਿੰਗ❤❤❤
@priyasharmasharma5799
@priyasharmasharma5799 3 ай бұрын
Bebe ji, sukhpal ji and jassa bhaji tuhdi teena di jodi buht sohni a jii🙏🙏🙏🙏
@SimranKaur-xp8xy
@SimranKaur-xp8xy 3 ай бұрын
very nice god bless you team members 🙏🙏👍👌🏻👍👍🌹🌹💖💖
@shinderpal-ts2bb
@shinderpal-ts2bb 3 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉🎉🎉🎉😊😊😊😊😊😊😊
@karmitakaur3390
@karmitakaur3390 3 ай бұрын
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
@jiwancheema7926
@jiwancheema7926 3 ай бұрын
ਬਹੁਤ ਵਧੀਆ ਲੱਗੀ। ਵੀੜੀਉ ਜੱਸੇ ਵੀਰ ਜੀ👍 ਚਰਨਜੀਤ ਕੋਰ ਸ਼ੇਰਗੜ ਚੀਮਾਂ👍
@MaheshKumar-yg6qm
@MaheshKumar-yg6qm 3 ай бұрын
ਮਹੇਸ਼ ਰਤੀਆ ਹੈਪੀ ਦੀਵਾਲੀ ਸੱਭ ਨੂੰ
@surjeetkaur8755
@surjeetkaur8755 3 ай бұрын
Bahut hi vadhiya story si......very good acting by pummyji and teja veerji......👌👌👌👌👌
@Bindervirdi_123
@Bindervirdi_123 3 ай бұрын
Bhut vadiaa vedio jdo sukhpal didi jveer ji Pammy kol gye ta bda Dil khus Hoya te asi bhi emotional hogye kyi bari galtfami nl bhi rishte Tut jande ne 👌👌👌👍👍👍👍👍👍❤❤❤❤
@InderveerKaur-k1j
@InderveerKaur-k1j 3 ай бұрын
ਕਰਮਨਵੀਰ ਸਿੰਘ ਸ਼ੇਰ ਗਿੱਲ ਖੇੜੀ ਭੀਮਾ ਪਟਿਆਲਾ ਜ਼ਿਲ੍ਹੇ ਤੋਂ ਤੁਹਾਡੀ ਹਰ ਵੀਡੀਓ ਨੂੰ ਲਾਇਕ ਸ਼ੇਅਰ ਕਰਦੇ ਹਾਂ ਜੀ। ਬਹੁਤ ਵਧੀਆ ਕਾਰੁਜਗਾਰੀ 🎉🎉🎉🎉
@sehbazkhan7728
@sehbazkhan7728 3 ай бұрын
❤❤❤
@maninijjar4323
@maninijjar4323 3 ай бұрын
⁰😊
@PreetKaur-y4z
@PreetKaur-y4z 3 ай бұрын
❤ Jhd😅🎉
@PreetKaur-y4z
@PreetKaur-y4z 3 ай бұрын
❤😂😊 31:18
@charnjeetkaur8688
@charnjeetkaur8688 3 ай бұрын
Very nice ji
@BaljitKaur-l6r
@BaljitKaur-l6r 3 ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯🪯🪯
@gurdassingh7360
@gurdassingh7360 3 ай бұрын
ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉🎉🎉(ਸਰਬਜੀਤ 😂ਪਿੰਡ ਸੋਹੀਆ)🌴🌴🌴🌴🌳🌳🌳🌷🌷🌷🌲🌲🌲🌲🪴🪴🪴☘☘🌱🌱
@rajveerguru147
@rajveerguru147 3 ай бұрын
ਸੁਖਵਿੰਦਰ ਸਿੱਧੂ ਪਿੰਡ ਕਿੱਲਿਆਂਵਾਲੀ ਸੁਖਪਾਲ ਭੈਣ ਜੀ ਤੁਹਾਡੀ ਲੰਬੀ ਉਮਰ ਹੋਵੇ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
@swaransinghbhatia3116
@swaransinghbhatia3116 3 ай бұрын
Bahut hi sona vidio swaran singh bhatia chhattisgarh
@RanjeetGill-e5w
@RanjeetGill-e5w 3 ай бұрын
ਬਹੁਤ ਵਧੀਆ ਜੀ ਵੈਰੀ ਨਾਈਸ ਗਿੱਲ ਖੱਚੜਾਂ ਤੋ ਨੇੜੇ ਜੈਤੋ ਮੰਡੀ ਫਰੀਦਕੋਟ
@Gs.Jattgamerz
@Gs.Jattgamerz 2 ай бұрын
ਬਹੁਤ ਵਧੀਆ ਵੀਡੀਓ ਜੀ ❤❤🎉🎉👌🏻👌🏻👍🏻👍🏻🔥🔥🎇
@GurmukhBrar-c7q
@GurmukhBrar-c7q 3 ай бұрын
ਬਹੁਤ ਵਧੀਆ ਵੀਡੀਓ ਬਾਈ ਜਸੇ ਤੇ ਬਾਈ ਤੇਜੇ ਨੇ ਬਾਈ ਬਿੰਦਰ ਦੀ ਠੋਕ ਕੇ ਸੇਵਾ ਕੀਤੀ । ਸਾਰੀ ਟੀਮ ਨੂੰ ਦੀਵਾਲੀ ਦੀਆਂ ਅਡਵਾਂਸ ਵਿੱਚ ਵਧਾਈਆਂ । ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@sumanpreet2005
@sumanpreet2005 3 ай бұрын
ਸੁਖਪਾਲ ਦੀਦੀ ਮੈਨੂੰ ਤੁਸੀ ਬਹੁਤ ਸੋਹਣੇ ਲਗਦੇ ਹੋ ਦਿਲ ਕਰਦਾ ਤੁਹਾਡੇ ਕੋਲ ਆ k ਰਹਾ। ਤੁਹਾਡੀਆਂ ਗੱਲਾਂ ਸੁਣੀ ਜਾਵਾਂ ਬਸ। ਮੇਰੀ ਰੂਹ ਦੀ ਖੁਰਾਕ ਹੈਂ ਤੁਹਾਡੀਆਂ ਵੀਡਿਓਜ਼। ਸੁਮਨਪ੍ਰੀਤ ਗੜ੍ਹਸ਼ੰਕਰ।
@pinkychopra640
@pinkychopra640 3 ай бұрын
Happy Diwali 🎇🎇 nice video g😅😅
@HarpreetSingh-khokhar
@HarpreetSingh-khokhar 3 ай бұрын
ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤🎉🎉🎉🎉🎉❤❤❤❤
@MandeepKaur-lu1wi
@MandeepKaur-lu1wi 3 ай бұрын
ਬਹੁਤ ਵਧੀਆ ਹੈ ਜੀ, ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@JaspreetDhillon-gp9ch
@JaspreetDhillon-gp9ch 3 ай бұрын
ਭਰਾ ਤਾਂ ਭਰਾ ਹੁੰਦੇ ਆ ਫੇਰ ਵੀ ਆਪਣੀ ਭੈਣ ਨੂੰ ਦੁੱਖ ਚ ਨੀ ਦੇਖ ਸਕੇ ❤❤❤
@sukhjeetkaur68
@sukhjeetkaur68 3 ай бұрын
❤❤❤❤❤ਬਹੁਤ ਹਜ ਪਿਆਰੀ ਵੀਡੀਓ 😍❤❤❤
@LovepreetKaursidhu-x5l
@LovepreetKaursidhu-x5l 3 ай бұрын
Hardeep kaur sidhu Rasulpur Bhut vdiya video sukhpal and jasse ver
@AmandeepSingh-ip5nz
@AmandeepSingh-ip5nz 3 ай бұрын
ਜੱਸੇ ਵੀਰ ਜੀ ਬਹੁਤ ਵਧੀਆ video aa❤❤
@Jaspreetkaur-hz9fp
@Jaspreetkaur-hz9fp 3 ай бұрын
Jaspreet kaur and arshdeep kaur kankwal Bhagwan Bhut sohni video c 👌 very nice ❤jasse veer green pag bani bhut sohni lgdi c👌
@boharsingh7725
@boharsingh7725 3 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਵਾਹ ਜੀ 👍👍👍👍👍 🤙🤙🤙🤙🤙
@9467084553
@9467084553 3 ай бұрын
Bhut bdiya message diya ji Vicky Ranjha - indri karnal
@manjeetsinghsukhanand2473
@manjeetsinghsukhanand2473 3 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਇਕ ਔਰਤ ਦਾ ਸਬਰ ਬਹੁਤ ਵੱਡਾ ਹੁੰਦਾ ਪੇਕਿਆਂ ਦੇ ਸੋਹਰਿਆ ਦੇ ਦੁੱਖ ਆਪਣੇ ਅੰਦਰ ਸਮਾਂ ਲੈਂਦੀ ਆ ਪੰਮੀ ਭੈਣ ਦੀ ਐਕਟਿੰਗ ਬਹੁਤ ਵਧੀਆ ਸੀ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌,,🎊🎊🎊🎉🎉🎉🎉🎉🎉🌺🌺🌺💐💐💐💐🌹🌹🌹❤️❤️❤️❤️❤️❤️❤️❤️🌼🌼🌼🌻🌻🌻❣️
@gursewaksingh-wi7dx
@gursewaksingh-wi7dx 3 ай бұрын
Bhut sohniya hundiya tuhadiya sariya videos jasse veer te sukhpal ji❤❤😊 waheguru ji hor vi bhut sariya trakiya tandrustya khushiya bakhsn 🙏❤❤❤ tuhadi shoti behn harjeet swetch kamalu 💐 nede maur mandi bthinda
@KulwindarSingh-sx9dh
@KulwindarSingh-sx9dh 3 ай бұрын
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ❤❤❤❤❤❤
@HarbansSingh-wu2on
@HarbansSingh-wu2on 3 ай бұрын
Bhaut wadiya video bai g Gurpreet lambwali
@SatteSatte-iz4fy
@SatteSatte-iz4fy 3 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,,❤❤❤🎉
@kumariveena1239
@kumariveena1239 3 ай бұрын
Bahut vadhia video banai hai ❤❤
@ਪੇਡੂ855
@ਪੇਡੂ855 3 ай бұрын
ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ । ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਜੀ ਅਡਵਾਂਸ ਚ। ਦੀਵਾਲੀ ਸਾਰਿਆਂ ਦੇ ਘਰੇ ਖੁਸੀਆਂ ਲੈਕੇ ਆਵੇ। ਅਸੀਂ ਵੀ ਅੱਜ ਸਾਫ ਸਫਾਈ ਸ਼ੁਰੂ ਕੀਤੀ ਆ ਜੀ। ❤❤❤❤ਪਾਰਸ ਚਾਉਕੇ ਜਿਲ੍ਹਾ ਬਠਿੰਡਾ। ਮੇਰੇ ਬੇਟੇ ਦਾ ਨਾਮ ਜਰੂਰ ਬੋਲਦਿਆਂ ਕਰੋ ਜੱਸੇ ਵੀਰ ਜੀ।
@zimmysandhu
@zimmysandhu 3 ай бұрын
Bahot vdiya vedio ਐ ਬਈ ਜ਼ਿੰਮੀ ਬਾਬਰਪੁਰ ਨਾਭਾ
@paramjeetkor
@paramjeetkor 3 ай бұрын
Bhut hi sohni video c veer ji tusi tuadi sari team bhut bhut psnd ho mainu ❤❤❤❤❤j video na dekhaan edan laggda jidan jaan hi nikkl gyi hovee 😍😍😍love you so much tuanu sareyan nu ❤️❤️❤️🤗🤗
@SwarnKoka
@SwarnKoka 3 ай бұрын
Pindu Virsa Good team👍👍👍
@paramjeetbrar1800
@paramjeetbrar1800 3 ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@jagdevsingh8335
@jagdevsingh8335 3 ай бұрын
ਪੇਂਡੂ ਵਿਰਸਾ ਚੈਨਲ ਦੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਥੋੜੀ ਹੈ ਜੱਸੇ ਵੀਰ ਜੀ ਤੁਹਾਡੀ ਇੱਕ ਵੀਡੀਓ ਪਹਿਲਾਂ ਵੀ ਦੇਖੀ ਜਿਸ ਵਿੱਚ ਤੁਸੀਂ ਅਤੇ ਸੁਖਪਾਲ ਬੇਬੇ ਜੀ ਦੇ ਮੰਜੇ ਹੇਠਾਂ ਪਟਾਕੇ ਚਲਾਉਂਦੇ ਸੀ ਮੈਂ ਉਸ ਵੀਡੀਓ ਦਾ ਨਾਂ ਭੁੱਲ ਗਿਆ ਆਹ ਵੀਡੀਓ ਦੇਖ ਕੇ ਮੇਰੇ ਉਹ ਵੀਡੀਓ ਯਾਦ ਆ ਗਈ ਕਿਉਂਕਿ ਦਿਵਾਲੀ ਦੇ ਦਿਨ ਨੇੜੇ ਆ ਰਹੇ ਹਨ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@GurjeetSidhu-y2c
@GurjeetSidhu-y2c 3 ай бұрын
ਸਿਧਰਿਆਂ ਦੀ ਦਿਵਾਲੀ ਆ ਜੀ ।
@sandeepkumarsonusharma1202
@sandeepkumarsonusharma1202 2 ай бұрын
ਬਹੁਤ ਸੋਹਣਾ ਰੋਲ ਹੈ ਜਸਪਾਲ ਦਾ❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@palwinderkaur7270
@palwinderkaur7270 3 ай бұрын
ਬਹੁਤ ਸੁਹਨੀ🎉 ਵਿਡਾਉਵੀਰਜੀ
@ranawaseem7898
@ranawaseem7898 3 ай бұрын
❤❤❤buhat wadia g. Teena pakistan
@GURJEETSINGH-ਜੈਲਦਾਰ
@GURJEETSINGH-ਜੈਲਦਾਰ 3 ай бұрын
ਬਹੁਤ ਵਧੀਆ ❤️❤️❤️❤️
@jagdevsingh8335
@jagdevsingh8335 3 ай бұрын
ਜੱਸੇ ਵੀਰ ਜੀ ਦੇਖ ਦੇ ਕੀ ਹੋ ਲੈ ਆਓ ਪਟਾਕੇ ਪਰ ਐਤਕੀਂ ਨਾ ਬੇਬੇ ਜੀ ਦੇ ਮੰਜੇ ਹੇਠਾਂ ਪਟਾਕੇ ਨਾ ਚਲਾਓ ਪਹਿਲੀ ਵੀਡੀਓ ਬਹੁਤ ਹਾਸੇ ਨਾਲ ਭਰਪੂਰ ਸੀ ਤੁਸੀਂ ਸਾਰੇ ਸਦਾ ਸੁੱਖ ਮਾਣੋ ਹਸਦੇ ਵਸਦੇ ਰਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@sukhwindersharma8090
@sukhwindersharma8090 3 ай бұрын
Very nice God bless you all team
@jasskaur4399
@jasskaur4399 3 ай бұрын
ਬਹੁਤ ਵਧੀਆ ਮੂਵੀ ਹੈ ਜਸੇ ਬਾਈ
@HarmasMann
@HarmasMann 2 ай бұрын
Bhot vadia video aa bai rab sodi sari team nu tarkiaa bakshyaa
@RAJBIRKAUR-li5mm
@RAJBIRKAUR-li5mm 3 ай бұрын
Me roj tuhadi video dekhdi ha veri nice.Rajbir USA
@KiranjotGrewal-h2o
@KiranjotGrewal-h2o 3 ай бұрын
ਜਿਹੜੀਆਂ ਧੀਆਂ ਆਪਣੇ ਹਿੱਸੇ ਦੇ ਕੇ ਆਉਦੀਆਂ ਉਹਨਾਂ ਦੀ ਕਿਹੜਾ ਕਦਰ ਪੈਂਦੀ ਆ
@mamtabhardwaj6833
@mamtabhardwaj6833 3 ай бұрын
Waah👏👏👏👏
@gurcharnsingh3552
@gurcharnsingh3552 3 ай бұрын
ਜੱਸਾ ਵੀਰਾਂ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਦੀਵਾਲੀ ਦੀਆਂ ਤੁਹਾਡੀ ਸਾਰੀ ਟੀਮ ਨੂੰ ਲੱਖ ਲੱਖ ਵਧਾਈਆ । ਤੁਹਾਡੀ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@SantoshkaurKhadial
@SantoshkaurKhadial 3 ай бұрын
Bhut shoni video aw g ma thodia sariaa video dakh di aw g 🎉🎉 santosh khadial
@RashpalSingh-he6mn
@RashpalSingh-he6mn 3 ай бұрын
RashpaL Singh Khalsa saido LehaL nice 👍
@KulwinderKaur-f3t
@KulwinderKaur-f3t 3 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਕੌਰ 🌹🫛🌳🥦🌴🌹🫛🌳🥦🌴🌹🫛🌳🥦🌴🌹🫛🌳🥦🌴🌹🫛🌳🥦🌴
@rachhpalsingh78466
@rachhpalsingh78466 3 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@archanahdproductionmoga6377
@archanahdproductionmoga6377 3 ай бұрын
God Bless You All Pendu Virsa Family izara Moga
@SukhdevSingh-rq7ph
@SukhdevSingh-rq7ph 2 ай бұрын
ਸੁਖਦੇਵ ਸਿੰਘ ਸਿੱਧੂ ਜੇਠੂਕੇ ਭੈਣ ਸੁਖਪਾਲ ਤੁਹਾਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਇਸ ਵੀਡੀਓ ਲਈ ਲੱਖ ਲੱਖ ਵਧਾਈਆਂ ਬਹੁਤ ਖੂਬ ਸਦਾ ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@sheetalarora7411
@sheetalarora7411 3 ай бұрын
Bahut vadiya video aa veer g
@baldeepsingh8651
@baldeepsingh8651 3 ай бұрын
ਬਹੁਤ ਹੀ ਸੋਹਣੀ ਵੀਡਿਓ ਸੀ ਵੀਰ ਜੀ ਮੈਂ ਹਰਦੀਪ ਕੌਰ ਫਰਵਾਲੀ ਜਿਲ੍ਹਾ ਮਾਲੇਰਕੋਟਲਾ
@jaskaransingh7258
@jaskaransingh7258 3 ай бұрын
ਜਸਕਰਨ ਸਿੰਘ ਪਿੰਡ ਮਾਂਗਟ ਜਿਲ੍ਹਾ ਲੁਧਿਆਣਾ ਤੁਹਾਡੀ ਹਰ ਵੀਡਿਓ ਦੇਖਦੇ ਹਾਂ ਲਾਈਕ ਕਰਦੇ ਹਾ ਬਹੁਤ ਹੀ ਵਧੀਆ ਜਦੋਂ ਵੀਡਿਓ ਦੇਖ ਦੇ ਆ ਇਹਦਾ ਲੱਗਦਾ ਹੈ ਜਿਮੇ ਆਪਣੇ ਹੀ ਪਿੰਡ ਦਾ ਕੋਈ ਦਰਿਸ਼ ਦੇਖ ਰਹੇ ਹੁਣੇ ਆ ਬਹੁਤ ਵਧੀਆ ਵੀਡੀਓਜ਼ ਹੁੰਦੀਆ ਹਨ। ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਇਹਦਾ ਹੀ ਹੋਰ ਵੀਡੀਓ ਆਉਂਦੀਆ ਰਹਿਣ ਰੱਬ ਤਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ❤☺️
@sarabjeetkaur-rd8kd
@sarabjeetkaur-rd8kd 3 ай бұрын
ਵਧਾਈਆਂ ਹੋਣ ਜੀ ਤੁਹਾਨੂੰ ਪੇਂਡੂ ਵਿਰਸਾ ਵਾਲਿਓ ਬਹੁਤ ਸੋਹਣੀ ਵੀਡੀਓ ਬਣਾਈ ਹੋਈ ਸੀ ਦੀਵਾਲੀ ਦੇ ਉਪਰ ❤❤❤❤❤🎉🎉🎉🎉🎉 ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ
@ParmjeetKaur-n1q
@ParmjeetKaur-n1q 3 ай бұрын
ਪਰਮਜੀਤ ਕੌਰ ਪਿੰਡ ਮਾਨਾ
@kavisherranjitsinghchohla3254
@kavisherranjitsinghchohla3254 3 ай бұрын
ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ,, ਬੰਦੀਛੋੜ ਦਿਵਸ ਦੀਆਂ ਸਾਰੀ ਪੇਂਡੂ ਵਿਰਸਾ ਟੀਮ ਨੂੰ ਬਹੁਤ ਬਹੁਤ ਵਧਾਈਆਂ
@TanveerkaurTanveerkaur-u3g
@TanveerkaurTanveerkaur-u3g 3 ай бұрын
Very nice story 👌
@kulwinder169
@kulwinder169 3 ай бұрын
ਸੁਖਵੀਰ ਕੌਰ ਤਲਵੰਡੀ ਸਾਬੋ ਤੋਂ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤
@RajwinderSingh-o3c
@RajwinderSingh-o3c 3 ай бұрын
ਰਾਜਵਿੰਦਰ ਸਿੰਘ ਰਾਜੀ ਸਹੋਤਾ ਪਿੰਡ ਸ਼ਹਿਣਾ 👍
@MandeepSran-oo6ot
@MandeepSran-oo6ot 3 ай бұрын
Very good ❤❤
@GurwinderSinghGurwinderSin-c8e
@GurwinderSinghGurwinderSin-c8e 3 ай бұрын
Bazz jasar Ludhiana very nice video God bless you and team ❤❤🎉🎉
@kaurripjit401
@kaurripjit401 3 ай бұрын
Simran firozpur walo sari teem nu Diwali di vadai haye
@rachhpalsingh78466
@rachhpalsingh78466 3 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@VeerpalKaur-f
@VeerpalKaur-f 3 ай бұрын
Very nice 👍 veer ji 😊
@satinderkaurshah4096
@satinderkaurshah4096 3 ай бұрын
Nice video 👌 👌👌👌👌🎉🎉🎉🎉🎉 batala to satinder kaur shah
@JassiKaur-w3d
@JassiKaur-w3d 3 ай бұрын
Very very nice video God bless you Jassi kaur rangi bathinda ❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Chain Game Strong ⛓️
00:21
Anwar Jibawi
Рет қаралды 41 МЛН
1% vs 100% #beatbox #tiktok
01:10
BeatboxJCOP
Рет қаралды 67 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН