Dallewal ਦੇ ਹੱਕ ‘ਚ ਦੇਸ਼ ਭਰ ਦੇ Farmer ! Jakhar ਦਾ Farmers ਬਾਰੇ ਬਿਆਨ, Akali Dal ਬਾਰੇ ਸਖ਼ਤ ਹੁਕਮ! D5

  Рет қаралды 10,712

D5 Channel Punjabi

D5 Channel Punjabi

Күн бұрын

Пікірлер: 27
@gurbaxhiramahal5096
@gurbaxhiramahal5096 14 күн бұрын
ਨਾਭਾ ਇਲਾਕੇ ਵਿੱਚ ਘਣੇ ਬਦਲ ਬਣੇ ਹੋਏ ਨੇ ਅਤੇ ਹਲਕਾ ਮੀਂਹ ਰੁਕ ਰੁਕ ਕੇ ਲਗਾਤਾਰ ਜਾਰੀ ਹੈ
@satshreeayurvedicneveloil2367
@satshreeayurvedicneveloil2367 14 күн бұрын
D 5 ਚੈਨਲ ਪੰਜਾਬ ਤੁਸੀ ਹੀ ਦੱਸ ਦਿਓ ਜੀ ਮੈਨੂੰ ਤੁਹਾਡੇ ਤੋ ਉਮੀਦ ਆ ਜੀ ਵਾਹੇਗੁਰੂ ਭਲਾ ਕਰੇ ਕਰੋ ਕੋਈ ਐਸਾ ਚਮਤਕਾਰ ਕਿ ਪੰਜਾਬ ਖੁਸ਼ਹਾਲ ਤੇ ਰਾਜੀ ਰਾਜ ਕਰੇ
@simerjeetkaur-xo4ui
@simerjeetkaur-xo4ui 14 күн бұрын
ਚੰਗੇ ਲੋਕਾ ਨੂੰ ਰੱਬ ਜਲਦੀ ਬਲਾ ਲੇਦਾ ਹੈ
@JashanKamboj-c6l
@JashanKamboj-c6l 14 күн бұрын
ਮੁਹਾਲੀ ਦੇ ਸੇਕਟਰ 101ਵਿੱਚ ਵੀ ਮਿਹ ਪੈ ਰਿਹਾ ਹੈ
@HarkrishnSingh-y4e
@HarkrishnSingh-y4e 14 күн бұрын
Satshiree akal ji 🙏 🌷 ⚘️ 🌺 ❤️
@balwindermaa4988
@balwindermaa4988 14 күн бұрын
ਗਿਦੜਬਾਹਾ ਰਾਤੀ ਮੀਹ ਬਹੂਤ ਪਿਆ ਜੀ
@balwindermaa4988
@balwindermaa4988 14 күн бұрын
ਧਰਮਿਦਰ ਜੀ ਤਹਾਡੇ ਟੋਪਕ ਬਹੁਤ ਚੰਗਾ ਹੂੰਦਾ ਜੀ ਪਰ ਫਰੰਟ ਤੇ ਤਰੀਖ ਜਰੂਰ ਲਿਖਿਆ ਕਰੋ
@HarbansSingh-y1r
@HarbansSingh-y1r 13 күн бұрын
ਸਰਪੰਚ ਤੇ ਨੰਬਰਦਾਰ ਐਮਸੀ ਮੈਂਬਰ ਕੋਈ ਵੀ ਜਵਾਨ ਤਾਂ ਕਰਾਊਗਾ ਤਾਂ ਉਹ ਤੇ ਦੇਸ਼ਦ੍ਰੋਹ ਦਾ ਪਰਚਾ ਰੱਖਿਆ ਜਾਵੇ ਨਸ਼ਾ ਆਪਣੇ ਆਪ ਬੰਦ ਹੋ ਜੂਗਾ
@bhagsingh995
@bhagsingh995 14 күн бұрын
Morinda
@PargatSingh-tl1uw
@PargatSingh-tl1uw 14 күн бұрын
ਪਿੰਡ ਢਿੱਲਵਾਂ ਜਿਲਾ ਬਰਨਾਲਾ ਤਹਿਸੀਲ ਤਪਾ ਮੰਡੀ ਇਸ ਏਰੀਏ ਵਿੱਚ ਚੰਗੀ ਬਰਸਾਤ ਹੋਈ ਹੈ ਜੀ ਕਣਕ ਵਾਸਤੇ ਬਹੁਤ ਵਧੀਆ ਹੈ
@HarbansSingh-y1r
@HarbansSingh-y1r 13 күн бұрын
ਜੇ ਜੁਬਾਨ ਤੇ ਨਾ ਕਰਾਈ ਜਾਵੇ ਨਾ ਐਮਸੀ ਇਹਨਾਂ ਨੰਬਰਦਾਰ ਕੋਈ ਵੀ ਜਮਾਨਤ ਨਾ ਕਰਾਵੇ ਨਸ਼ਾ ਆਪਣੇ ਆਪ ਬੰਦ ਹੋ ਜਾਊਗਾ
@AjaibSingh-t3i
@AjaibSingh-t3i 14 күн бұрын
ਅਕਾਲੀ ਦਲ ਨੇ ਸਿੱਖ ਧਰਮ ਨੂੰ ਰੋਲ ਕੇ ਰੱਖ ਦਿੱਤਾ
@jagdevsidhu5379
@jagdevsidhu5379 14 күн бұрын
ਲੋਕਾਂ ਨੇ ਵੋਟਾਂ ਵਿਚ ਅਕਾਲੀਆਂ ਨੂੰ ਸਬਕ ਸਿਖਾ ਦੇਣਾ
@jaswantsingh-li5lf
@jaswantsingh-li5lf 14 күн бұрын
ਨਾ ਟਰਾਂਸਪੋਰਟ ਸੀ ਨਾ ਚਿੱਟਾ ਵੇਚਿਆ ਹੋਵੇਗਾ ਨਾ ਹੀ ਕੋਈ ਬੇਅਦਬੀ ਕੀਤੀ ਹੋਵੇਗੀ ਜੋ ਇਨ੍ਹਾਂ ਲੋਕਾਂ ਦੇ ਹਿੱਸੇ ਵਿੱਚ ਆਇਆ ਹੈ
@jaswantsingh-li5lf
@jaswantsingh-li5lf 14 күн бұрын
ਪਵਨ ਜੀ ਬਿਲਕੁਲ ਗਲਤ ਟਿੱਪਣੀ ਕੀਤੀ ਗਈ ਸੀ ਕਿਉਂ ਕਿ ਜਦੋਂ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਕਿ ਕਿਸ ਕਾਰਣ ਗੋਗੀ ਦੀ ਮੌਤ ਹੋਈ ਹੈ ਇਸ ਲਈ ਕੁਝ ਵੀ ਕਹਿਣਾ ਗਲਤ ਹੈ
@HarbansSingh-y1r
@HarbansSingh-y1r 13 күн бұрын
ਜਿਹੜਾ ਜਮਾਨਤ ਕਰਾਊ ਉਹ ਤੇ ਕੇਸ ਪਾਓ ਜਾ ਚਿੱਟੇ ਵਾਲੇ ਦੀ ਜਮਾਨਤ ਕਰਾਊਗਾ ਉਤੇ ਕੇਸ ਪਾਓ
@manjotsingh9201
@manjotsingh9201 14 күн бұрын
Tanda urmar rain
@labhvirsinghsra
@labhvirsinghsra 14 күн бұрын
ਤਲਵੰਡੀ ਸਾਬੋ ਦੇ ਆਸ਼ੇ ਪਾਸੇ ਬਹੁਤ ਵਧੀਆ ਭਾਰੀ ਮੀਂਹ ਪਿਆ ਹੈ
@satshreeayurvedicneveloil2367
@satshreeayurvedicneveloil2367 14 күн бұрын
ਗੁਰੂ ਰੱਬ ਤੇ ਪੰਜਾਬ ਚ ਪਹਿਲਾ ਸੀ ਹੁਣ ਤੇ ਖਾਓ ਪੀਰ ਰਹਿ ਗਏ
@NikaSingh-iq6jj
@NikaSingh-iq6jj 14 күн бұрын
ਮੋਗਾ ਦੇ ਪਿੰਡ ਖੋਸਾ ਕੋਟਲਾ ਵਿਚ ਮਿਨੀ ਜਿਹੀ ਧੁੱਪ ਹੈ ਜੀ
@HarbansSingh-y1r
@HarbansSingh-y1r 13 күн бұрын
ਐਮਐਸਸੀ ਦੇ ਨੰਬਰਦਾਰ ਬੰਦ ਕਰ ਦੋ ਜਵੰਤ ਕਰਾਉਣੇ
@jaswantsingh-li5lf
@jaswantsingh-li5lf 14 күн бұрын
ਢਿੱਲੋਂ ਸਾਹਿਬ ਜੀ ਰਸੀ ਛੱੜ ਗਈ ਪਰ ਬਲ ਨਹੀਂ ਛੜਿਆਂ ਉਹ ਕੁਝ ਸੁਖਬੀਰ ਬਾਦਲ ਨੇ ਕੀਤਾ ਗਿਆ ਹੈ ਪਰ ਪੰਜਾਬ ਦੇ ਲੋਕਾਂ ਨੇ ਸੁਖਬੀਰ ਬਾਦਲ ਨੂੰ ਪ੍ਧਾਨ ਨਹੀਂ ਮੰਨਣ ਲਈ ਤਿਆਰ ਹਨ ਜਿੰਨੀਆਂ ਮਰਜ਼ੀ ਬਾਦਲ ਪਰਿਵਾਰ ਸੀ੍ ਅਕਾਲ ਤਖ਼ਤ ਸਾਹਿਬ ਜੀ ਨਾਲ ਲੂੰਬੜੀ ਚਾਲ ਖੇਡਣ ਦੀ ਕੋਸ਼ਿਸ਼ ਕਰਦੇ ਰਹਿਣ ਪਰ ਪਰਮੇਸ਼ੁਰ ਨੂੰ ਸਭ ਕੁਝ ਦੇਖ ਰਹੇ ਹਨ
@satshreeayurvedicneveloil2367
@satshreeayurvedicneveloil2367 14 күн бұрын
ਮੁਝੇ ਪਤਾ ਹੈ ਤੁਮ ਲੋਗ ਮੇਰੇ ਕਮੈਂਟਸ ਕਾ ਜਵਾਬ ਨਹੀਂ ਦੇ ਪਾਓਗੇ 😂😂 ਅਗਰ ਨਾ ਜਵਾਬ ਦਿਆ ਤੋ ਆਪਕੌ ਮਾਨਣਾ ਪੜੇਗਾ ਮੈ ਸਹੀ ਹੂੰ ਆਪ ਗ਼ਲਤ ਹੋ ਹੈ ਨਹੀਂ ਮਾਨੋਗੇ ਹੈ ਮੁਝੇ ਪਤਾ ਹੈ😂😂😂
@jaswantsingh-li5lf
@jaswantsingh-li5lf 14 күн бұрын
ਧਰਮਿੰਦਰ ਜੀ ਪਹਿਲਾਂ ਜਿਹੜੇ ਬਿਹਾਰ ਵਿੱਚ ਪੁੱਲ ਡਿੱਗੇ ਸਨ ਉਨ੍ਹਾਂ ਲੋਕਾਂ ਨੂੰ ਕਿੰਨੇ ਕੁ ਨੂੰ ਫਾਸੀ ਦਿੱਤੀ ਗਈ ਹੈ ਉਹ ਕੁਝ ਹੁਣ ਹੋਵੇਗਾ ਜੀ ਮਰਨ ਵਾਲੇ ਲੋਕਾਂ ਨੂੰ ਦੋ ਦੋ ਲੱਖ ਰੁਪਏ ਦੇਕੇ ਕੰਮ ਰਫਾ ਦਫਾ ਕਰ ਦਿੱਤਾ ਜਾਵੇਗਾ ਬਸ ਇੱਕ ਬਿਆਨ ਮੋਦੀ ਵੱਲੋਂ ਦੇਕੇ ਸਾਰ ਦਿੱਤਾ ਜਾਵੇਗਾ ਹੁਣ ਕੱਖ ਨਹੀਂ ਹੋਣਾ
@TeksinghTek-z3r
@TeksinghTek-z3r 14 күн бұрын
Malerkotala mai bh Rain pa rahiya ji night 3baja to❤
@SandhuAmanat
@SandhuAmanat 13 күн бұрын
Sir Tarntaran de illakr bich darmiani barash hoi hai
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН