ਦੇਸ਼ ਭਰ ‘ਚ Sikhs ਲਈ ਨਵਾਂ ਫੁਰਮਾਨ, ਸ਼ਰਤਾਂ ਨਾਲ ਕਰਨੀ ਪਵੇਗੀ Job | D5 Channel Punjabi

  Рет қаралды 40,799

D5 Channel Punjabi

D5 Channel Punjabi

Күн бұрын

Пікірлер: 309
@mohankahlon4563
@mohankahlon4563 18 сағат бұрын
ਬੇਹਦ ਗਲਤ ਫੈਸਲਾ ਸਿਖਾਂ ਨੂੰ ਗਲਾਮ ਬਣਾਉਣ ਦਾ ਇਕ ਹੋਰ ਫੈਸਲਾ ਕੀ ਸਿਖ ਭਾਰਤੀ ਨਾਗਰਿਕ ਨਹੀਂ।
@NaviBal-z3n
@NaviBal-z3n 14 сағат бұрын
No,,, only one solution freedom 🗽khalistan
@sukhman434
@sukhman434 12 сағат бұрын
@@NaviBal-z3n yes bro truly
@mundamajjeda
@mundamajjeda 7 сағат бұрын
😂😂😂 24 ਘੰਟੇ ਤੇ ਭਾਰਤ ਨੂੰ ਗਾਲ੍ਹਾਂ ਕੱਢ ਦੇ ਰਹਿੰਦੇ ਹੋ ਤੂਹੀ, ਨੌਕਰੀ ਵੀ ਤੁਹਾਨੂੰ ਭਾਰਤ ਵਿੱਚ ਹੀ ਚਾਹੀਦੀ ਹੈ
@mundamajjeda
@mundamajjeda 7 сағат бұрын
ਵਧੀਆ ਫੈਸਲਾ ਹੈ ਸਰਕਾਰ ਦਾ 👍
@palwindersingh-z1z
@palwindersingh-z1z 7 сағат бұрын
​@@mundamajjedaਹਰ ਵਕ਼ਤ ਕੈਨੈਡਾ ,ਅਮਰੀਕਾ ਨੂੰ ਗਾਲਾ ਕਢਦੇ ਹੋ,ਨੌਕਰੀ ਤੇ ਨਾਗਰਿਕਤਾ ਕੈਨੈਡਾ,ਅਮਰੀਕਾ ਦੀ ਚਾਹੀਦੀ।
@AmarjeetSingh-uo6qs
@AmarjeetSingh-uo6qs 11 сағат бұрын
ਏਦਾਂ ਖ਼ਾਲਸਾ ਨਹੀਂ ਖ਼ਤਮ ਹੋ ਸਕਦਾ
@onlysimple-vlogs
@onlysimple-vlogs 18 сағат бұрын
ਰਾਹੁਲ ਦੀ ਗੱਲ ਸੱਚ ਹੋ ਗਈ
@FatehSingh-sh7yg
@FatehSingh-sh7yg 11 сағат бұрын
Rahuleksachsuvhaensanhai
@mundamajjeda
@mundamajjeda 7 сағат бұрын
😂😂😂 24 ਘੰਟੇ ਤੇ ਭਾਰਤ ਨੂੰ ਗਾਲ੍ਹਾਂ ਕੱਢ ਦੇ ਰਹਿੰਦੇ ਹੋ ਤੂਹੀ, ਨੌਕਰੀ ਵੀ ਤੁਹਾਨੂੰ ਭਾਰਤ ਵਿੱਚ ਹੀ ਚਾਹੀਦੀ ਹੈ
@JasbirSingh-s4y
@JasbirSingh-s4y 2 сағат бұрын
Rahul Gandhi diyan Gallan sach si sab
@PARMINDER-e5c
@PARMINDER-e5c 10 сағат бұрын
ਸਿੱਖਾਂ ਪ੍ਰਤੀ ਬੀਜੇਪੀ ਦੀ ਨਫ਼ਰਤ ਜ਼ਾਹਰ ਹੋ ਗਈ ਹੈ
@bebaak_rai
@bebaak_rai 5 сағат бұрын
BJP prati tuhadi nfrat te jagg jahir aa 😂😂😂
@kulveergagan3761
@kulveergagan3761 49 минут бұрын
​@@bebaak_raiSadi nfrt reaction aa, tuci action nu dekho
@anilsingla5418
@anilsingla5418 3 минут бұрын
Tusi thaka leya mandra te hamle karan da
@tarsemsidhu1638
@tarsemsidhu1638 11 сағат бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ
@kskdawaljitsingh2960
@kskdawaljitsingh2960 11 сағат бұрын
ਅੰਮ੍ਰਿਤ ਧਾਰੀ ਸਿੰਘ ਨੂੰ ਕਿਰਪਾਨ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ।
@gurnamsingh4750
@gurnamsingh4750 18 сағат бұрын
ਫਿਰ ਕਹਿਣ ਗੇ ਦਾੜੀ ਵੀ ਕਟਵਾਉ ਤੇ ਸਿਰ ਉੱਪਰ ਟੋਪੀ ਪਉ
@VishavjitSinghA
@VishavjitSinghA 9 сағат бұрын
ਹਿੰਦੂ ਨੂੰ ਅਸੀਂ ਸਦੀਆਂ ਤਕ ਗੁਲਾਮ ਦੇਖਿਆ,ਅਜ ਇਨਾਂ ਨੂੰ ਅਜਾਦ ਦੇਖਿਆ ਤੇ ਇਸਦੇ ਤੇਵਰ ਦੇਖਣ ਨੂੰ ਮਿਲ ਰਹੇ,1984 ਵਿੱਚ ਅਤੇ ਉਸਤੋਂ ਬਾਅਦ ਵੀ ਸਾਡੇ ਕਈ ਗੁਰਦੁਆਰੇ ਢਾਹ ਕਿ ਮੰਦਿਰ ਬਣਾਂ ਦਿੱਤੇ,ਹਰਿਦੁਆਰ ਵਿੱਚ ਵੀ ਇਕ ਗੁਰਦੁਆਰੇ ਦਾ ਮੰਦਿਰ ਬਣਾਇਆ, ਤੇ ਸਿੱਕਮ ਵਿੱਚ ਵੀ।
@g_aahi15798
@g_aahi15798 Сағат бұрын
Tahi khalistan jaruri aa bhai
@Brar-Farming744
@Brar-Farming744 57 минут бұрын
ਦੇਸ਼ ਦੀ ਆਜ਼ਾਦੀ ਵੇਲੇ ਜਿਨਾਹ ਨੇ ਸਿੱਖ ਕੌਮ ਨੂੰ ਕਿਹਾ ਸੀ ਕਿ ਤੁਸੀਂ ਆਪਣਾ ਦੇਸ਼ ਅਲੱਗ ਲੈ ਲਵੋ , ਤੁਸੀਂ ਹਿੰਦੂਆਂ ਨੂੰ ਹੁਣ ਤੱਕ ਗੁਲਾਮ ਹੀ ਦੇਖਿਆ ਇਨ੍ਹਾਂ ਦੀ ਅਜ਼ਾਦੀ ਨਹੀਂ ਦੇਖੀ , ਫਿਰ ਪਛਤਾਵੋਂ ਗੇ , ਪਰ ਅਫਸੋਸ ਸਿੱਖ ਕੌਮ ਕੋਲ ਸਾਰੇ ਸਿੱਖ ਲੀਡਰ ਗਦਾਰ ਤੇ ਮੂਰਖ ਹੀ ਸਨ ‌
@harindersinghjohal835
@harindersinghjohal835 13 сағат бұрын
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਬੰਧੀ ਖੁੱਦ ਅਗਾਂਹ ਹੋ ਕਿ ਫੈਸਲਾ ਲੈਣਾ ਚਾਹੀਦਾ ਹੈ ਜੀ।
@g_aahi15798
@g_aahi15798 Сағат бұрын
Punkabiya nu ਇਕੱਠੇ ਹੋ k apna desh khalsa raaj khalistann mangna chahida
@gurmailsingh-kl7ht
@gurmailsingh-kl7ht 16 сағат бұрын
ਹੋਰ ਕੁਝ ਨਹੀ ਹੈ ਸਾਡੇ ਮੋਡੀ ਮਾੜੇ ਤੇ ਚਪਲੀ ਝਾੜ ਹੈ ਇਹਨਾ ਕਰਕੇ ਹੈ ਸਭ ਕੁਝ
@santsingh4538
@santsingh4538 11 сағат бұрын
ਹੁਣ ਬੀ ਜੈ ਪੀ‌ ਦਾ ਅੰਤ ਬਹੁਤ ਹੀ ਲਾਗੇ ਹੈ
@harpreetsingh-ls6nm
@harpreetsingh-ls6nm 10 сағат бұрын
ਆਜ਼ਾਦੀ ਸਾਡੀ ਇਕ ਇਕ ਹੱਲ ਹੈ ਅਸੀਂ ਅਜੇ ਵੀ ਗੁਲਾਮ ਹੈ eithe
@gulzarsingh1260
@gulzarsingh1260 14 сағат бұрын
मतलब अब सिख राज आयेगा ही
@inderjeetsinghdhaliwal4319
@inderjeetsinghdhaliwal4319 2 минут бұрын
101%🎉
@balvirsingh5810
@balvirsingh5810 12 сағат бұрын
ਸਾਡੇ ਜਥੇਦਾਰਾਂ ਨੂੰ ਪੰਜ ਤਖਤਾਂ ਤੋ ਤੇਤੀ ਕਰੋੜ ਦੇਵੀ ਦੇਵਤਿਆਂ ਦਾ ਸੱਚ ਦੱਸ ਕੇ ਇੱਕ ਮਾਲਕੁ ਦਾ ਬਖਸ਼ਿਆ ਸੱਚ ਪ੍ਰਚਾਰ ਕਰਨਾ ਚਾਹੀਦਾ ਹੈ
@RandhirSingh-h7o
@RandhirSingh-h7o 15 сағат бұрын
ਜੇਕਰ ਦੇਸ਼ ਅੰਦਰ ਕਨੂਨ ਸਬ ਲਈ ਇਕ ਹੈ ਤਾਂ ਕੀ ਉਹ ਜਨੇਓ ਤੇ ਪਬੰਧੀ ਲਾ ਸਕਦੇ ਹਨ ਜਿਵੇਂ ਸਿਖਾ ਦੀ ਕਿਰਪਾਨ ਤੇ ਜੇਕਰ ਨਹੀਂ ਤਾਂ ਫਿਰ ਕਹਿ ਸਕਦੇ ਹਾਂ ਕੇ ਦੇਸ਼ ਅੰਦਰ ਸਿਖਾ ਲਈ ਅਲੱਗ ਕਨੂਨ ਚਲ ਰਿਹਾ ਹੈ
@smm4142
@smm4142 10 сағат бұрын
Janeu koi sastar nai aa tusi ta kad k kisey nu vi maar dende ho ta kar k ban kita vadia hoya
@dailyseatimelapseworld2993
@dailyseatimelapseworld2993 10 сағат бұрын
Tuhadi bund sardi aa bloody lindus
@kulbirsinghhi6392
@kulbirsinghhi6392 10 сағат бұрын
​@@smm4142ਜੇ ਸਾਸਤ੍ਰ ਨਾ ਹੁੰਦੇ ਤਾਂ ਅੱਜ ਭਾਰਤ ਦੇਸ ਗੁਲਾਮ ਹੁੰਦਾ
@Jeetgrewal-123
@Jeetgrewal-123 10 сағат бұрын
​@@smm4142tere kithe vajjia te Tera kon kon marta
@kulbirsinghhi6392
@kulbirsinghhi6392 10 сағат бұрын
​@@smm4142ਫਿਰ ਤਾਂ ਫੌਜੀ ਵੀ ਬਿਨਾਂ ਹਥਿਆਰ ਤੋਂ ਹੋਣੇ ਚਾਹੀਦੇ
@sukhjitsingh6973
@sukhjitsingh6973 10 сағат бұрын
ਅੱਜ ਜੀਹਦਾ ਜਿੰਨਾ ਵਾਹ ਚੱਲ ਰਿਹਾ ਉਹ ਅਪਣੇ ਲੈਵਲ ਤੇ ਸਿੱਖਾਂ ਨੂੰ ਦਬਾ ਰਿਹਾ, ਪ੍ਰੇਸ਼ਾਨ ਕਰ ਰਿਹਾਂ ਹੈ ਹਰ ਛੋਟੇ ਛੋਟੇ ਤੋਂ ਲੈਵਲ ਤੋ ਵੱਡੇ ਤੋ ਵੱਡੇ ਲੈਵਲ ਤੱਕ
@SukhwinderKaur-c3q
@SukhwinderKaur-c3q 10 сағат бұрын
ਮੋਦੀ ਹੈ ਤਾ ਇਹ ਕੁਝ ਹੋਵੇ ਗਾ ਜਦ ਤਕ ਸ਼ੜਕਾ ਤੇ ਨਹੀ ਆਵਾ ਗਏ ਉਦੋ ਤਕ ਇਹ ਕੁਝ ਹੋਣਾ ਸ਼ਿਖ ਲੀਡਰ ਸ਼ੁਰੂ ਨੇ ਜਿਸ ਕੋਮ ਨੇ ਦੇਸ਼ ਅਜਾਦ ਕਰਵਾਉਣ ਵਾਸਤੇ 84%ਹਿਸ਼ਾ ਹੈ ਉਹ ਹੀ ਦੇਸ਼ ਵਿਚ ਅਜਾਦ ਨਹੀ
@happysinghkatt
@happysinghkatt 16 сағат бұрын
ਆਪਣੀ ਮੌਤ ਨੂੰ ਬੁਲਾਵਾ....
@sukhbirsingh7660
@sukhbirsingh7660 20 сағат бұрын
Rahul Gandhi Jo America wich keha se oh hun sach hunda dikhae de reha hai Jehre Sikh virodh karn dae se Rahul da ohna ko hun jawab magna chaheda hai
@Singhjim12
@Singhjim12 14 сағат бұрын
RSS and BJP da agenda to finish Sikhism .
@sehajsingh8250
@sehajsingh8250 9 сағат бұрын
ਬਹੁਤ ਗ਼ਲਤ,,, ਗ਼ੁਲਾਮ ਦਾ ਅਹਿਸਾਸ
@harbansbhullar7318
@harbansbhullar7318 10 сағат бұрын
ਹੁਣ ਸਮਝੋਂ ਬੁੱਚੜਾਂ ਦਾ ਅੰਤ ਨੇੜੇ ਹੈ
@gagandeepsinghrandhawa8036
@gagandeepsinghrandhawa8036 20 сағат бұрын
Eda Khalsa khatam nahi hona
@harbhajansingh8121
@harbhajansingh8121 15 сағат бұрын
Hun Bharat dee Barbadi Shuru ji Sikha D Shaan Kirpaan ih Rehat DA Chin Hai
@ameetpalsinghsingh5068
@ameetpalsinghsingh5068 7 сағат бұрын
ਬੀਜੇਪੀ ਦਾ ਕੋਈ ਕਸੂਰ ਨਹੀਂ ਸਾਡੇ ਯੋਧਿਆਂ ਦਾ ਖੂਨ ਸਾਡੇ ਧਰਮ ਦੇ ਠੇਕੇਦਾਰਾਂ ਦੇ ਅੰਦਰ ਨਹੀਂ ਰਹਿ ਗਿਆ ਇਹ ਆਪਣੀ ਆਈ ਤੇ ਆਉਣ ਇੱਕ ਵਾਰ ਲਕੀਰ ਖਿੱਚ ਦੇਣ ਦਿਖਾ ਦੇਣ ਉਹਨਾਂ ਨੂੰ ਔਕਾਤ ਤੇ ਆਪਣਾ ਤਾਂ ਦੇਸ਼ ਆਉਣ ਦੇ ਸਾਰੇ ਦੇਸ਼ ਤੇ ਦੁਨੀਆਦਾਰੀ ਨੂੰ ਪਤਾ ਕਿ ਖਾਲੀਸਤਾਨ ਮੰਗਦੇ ਡਰਦੇ ਕਿਹੜੀ ਗੱਲ ਤੇ ਆਰ ਪਾਰ ਕਰ ਦਾਂਗੇ ਕਿਉਂ ਨਹੀਂ ਖੜਦੇ ਆਪਣੇ ਸਿੱਖਾਂ ਨਾਲ
@hakamsingh2673
@hakamsingh2673 5 сағат бұрын
ਬਹੁਤ ਬਹੁਤ ਧੰਨਵਾਦ ਜੀ
@charangitsahota7952
@charangitsahota7952 3 сағат бұрын
ਜ਼ਿਆਦਾ ਨਹੀ ਕਹਿਣਾ ਪਰ ਅੰਤ ਮਾੜੀ ਹੁੰਦੀ ਹੈ।ਜਿਸਨੂੰ ਆਪਣਾ ਮੁਲਕ ਕਹਿੰਦੇ ਹਾਂ ਇਹਦੇ ਨਾਲੋਂ ਤਾਂ ਬਾਹਰ ਪਾਬੰਦੀਆਂ ਘੱਟ ਨੇ।
@rahulgogna541
@rahulgogna541 12 сағат бұрын
Tanna shahi farmaan ess modi da. Par yaad rakho A Badshaha de Badsha GURU DASHMESH PAATSHA JI De Bakshi hoe TEG hai. A Khalsa de peer hai. Hun kidhar hai manjinder sirsa o v pushey apni sarkaar nu k A sirf Sikha naal he kion ....?
@rupinderkaur708
@rupinderkaur708 4 сағат бұрын
ਇਸ ਨੀਚ ਸਰਕਾਰ ਦੇ ਇਸ ਨੀਚ ਫ਼ਰਮਾਨ ਨੂੰ ਰੋਕਣਾ ਬਹੁਤ ਜਰੂਰੀ ਹੈ।
@roshanpreetsingh1162
@roshanpreetsingh1162 10 сағат бұрын
Bilkul Galat Gall Keeti Ha Asi Sardar Kaum Bich Janam Liya Ha Guru Gobind Sahib G Maharaj Da Jo Amritdhari Singh Nu Siri Sahib Hamesha Naal Hunda A Haramkhoor Nu Ke Patta Sikh Dharma Baara Ais Tarah Nai Hoon Devanga Waheguru G Ka Khalsa Sri Waheguru G Ke Fathea
@jashanwarring968
@jashanwarring968 10 сағат бұрын
ਰਾਹੁਲ ਗਾਂਧੀ ਦੀ ਗੱਲ ਸੱਚ ਹੋ ਗਈ
@HarpalSingh-ru3he
@HarpalSingh-ru3he 10 сағат бұрын
Kithe gya ravneet bittu, captain amrinder,poori
@nehadhawan3578
@nehadhawan3578 13 сағат бұрын
Rahul Gandhi ne Bilkul Sahi keha si . Hunn kithe vard gye oh BJP da naam japann wale Sikh jo kehnde si ki Sikha di Nishaniya nu koi khatra Nhi .
@BaljeetSingh-nm8hu
@BaljeetSingh-nm8hu 12 сағат бұрын
Rahul Gandhi RSS naal milaya hoya, Es karke EVM bare jangi tarah nahi bolda.
@nehadhawan3578
@nehadhawan3578 12 сағат бұрын
@BaljeetSingh-nm8hu Nhi mileya nhi hoya par dabaao te h
@gurmeetsingh-xi7nw
@gurmeetsingh-xi7nw 12 сағат бұрын
KUTA RAJ BAHALIYE JUTI CHATTE AJ KL DEKHAN NU MIL RAHA H 🤷👏😂🤷‍♂️
@mundamajjeda
@mundamajjeda 7 сағат бұрын
😂😂😂 24 ਘੰਟੇ ਤੇ ਭਾਰਤ ਨੂੰ ਗਾਲ੍ਹਾਂ ਕੱਢ ਦੇ ਰਹਿੰਦੇ ਹੋ ਤੂਹੀ, ਨੌਕਰੀ ਵੀ ਤੁਹਾਨੂੰ ਭਾਰਤ ਵਿੱਚ ਹੀ ਚਾਹੀਦੀ ਹੈ
@baljitsingh4566
@baljitsingh4566 10 сағат бұрын
Samjho Time close ya Guru Gobind Singh Ji de vachan sach hon Da time Ban reha wahe guru ji 🙏 Khalsa Raaj on di
@mpsingh8793
@mpsingh8793 7 сағат бұрын
ਹੁਣ ਤਾਂ ਸ਼ਰਮ ਕਰੋ b j p de ਨੋਕਰੋ kalka ਸਿਰਸਾ ਅਤੇ ਹੋਰ
@santokhsingh6426
@santokhsingh6426 58 минут бұрын
ਹੁਣ ਵੀ ਕਹੋ ਕਿ ਖਾਲਿਸਤਾਨ ਨਹੀਂ ਬਣਨਾ ਚਾਹੀਦਾ ਹੁਣ ਸਬ ਨੂੰ ਜਾਗਰੂਕ ਹੋਣ ਦੀ ਤੇ ਇਕੱਤਰ ਹੋਣ ਦੀ ਜਰੂਰਤ ਹੈ
@kulbirsingh5092
@kulbirsingh5092 13 сағат бұрын
KOI ROK NAHI SAKTA KIRPAN PEHAN TU.
@HarjitKaur-v1v
@HarjitKaur-v1v 14 сағат бұрын
Far punjib nu alg kar do
@manjitsingh3930
@manjitsingh3930 15 сағат бұрын
Sikha kol jo ruhaniat di shakti hai ehnu koi khatam nahi kar sakda
@dr.paramjeetsinghranu7754
@dr.paramjeetsinghranu7754 8 сағат бұрын
ਇਹੋ ਜਿਹੇ ਫੈਸਲੇ ਸਾਡੀ ਆਪਣੀ ਕੌਮ ਦੇ ਕੁਝ ਦਲਿਆ ਦੀਆਂ ਮਾੜੀਆ ਕਰਤੂਤਾਂ ਦਾ ਨਤੀਜਾ ਹੀ ਹੈ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਕਕਾਰਾਂ ਦੀ ਦੁਰਵਰਤੋਂ ਕਰਕੇ ਸਾਰਿਆ ਨੂੰ ਪੰਗੇ ਚ ਪਾ ਗਏ l ਹੁਣ ਪੰਜਾਬ ਦੀਆਂ ਪੰਥਕ ਜਥੇਬੰਦੀਆਂ ਕਰਨ ਗੱਲ ਕੇਂਦਰ ਸਰਕਾਰ ਨਾਲ l ਕਰੋ ਗੱਲ ਰਵਨੀਤ ਬਿੱਟੂ ਨਾਲ l ਕੋਈ ਫਾਇਦਾ ਨਹੀਂ l ਸਾਨੂ ਆਪ ਨੂੰ ਤਕੜੇ ਹੋਣੇ ਪੈਣਾ ਆਪਣੇ ਵਜੂਦ ਨੂੰ ਬਚਾਉਣ ਲਈ ਏਕੇ ਦੀ ਲੋੜ ਹੈ l ਕੌਮ ਦੇ ਠੇਕੇਦਾਰਾਂ ਤੋਂ ਬਚੋ l
@JatinderSingh-t6r
@JatinderSingh-t6r 9 минут бұрын
ਸਿੱਖਾਂ ਦਾ ਆਪਣਾ ਇਕ ਅਲੱਗ ਰਾਜ ਹੋਣਾ ਚਾਹੀਦਾ
@swaransingh-ht8hr
@swaransingh-ht8hr 14 сағат бұрын
Sikhs ko seedha seedha target Kiya gaya hai
@GSSS-l8l
@GSSS-l8l 37 минут бұрын
ਸਾਰੇ ਸਰਕਾਰੀ ਅਦਾਰਿਆਂ ਤੋਂ ਸਕਿਉਰਟੀ ਹਟਾ ਦਿਓ,ਕੀ ਲੌੜ
@harjapsingh6945
@harjapsingh6945 12 сағат бұрын
Be alert and be united
@Sukhwindersingh-g7o4h
@Sukhwindersingh-g7o4h 8 сағат бұрын
ਬਹੁਤ ਗ਼ਲਤ ਫ਼ਰਮਾਨ ਹੈ ਜੀ
@PunjabiBoys-h8f
@PunjabiBoys-h8f 12 сағат бұрын
J kise kirpan pa k koi kaand karta fir ehna kehna k eh sikh nai c eh ta nakli sikh ne.udon koi jawaab nai auna.duniya de kise v airport te koi v hatiyaar allow nai hai.
@JasdeepBhattal-rh6hq
@JasdeepBhattal-rh6hq 33 минут бұрын
ਜ਼ਾਲਮ ਸਰਕਾਰਾਂ ਦਾ ਅੰਤ ਤਹਿ ਹੈ ।
@KULWANTSINGH-kc2lu
@KULWANTSINGH-kc2lu 12 сағат бұрын
The Sapru Committee was a come appointed by the Non Party Conference in 1944 to address issues relating to minorities in India Political & Constitutional discourage. The Committee is report published in 1945 is known as the Constitutional proposals of the Sapru Committee.
@AbbassAli-w1m
@AbbassAli-w1m 16 сағат бұрын
khalistan zindabad
@bhupinderdhaliwal7096
@bhupinderdhaliwal7096 6 сағат бұрын
ਪੁਰਾਣੇ ਟਾਇਮ ਵਿੱਚ ਇਸ ਦੀ ਜਰੂਰਤ ਸੀ ਹੁਣ ਕੀ ਲੋੜ ਹੈ ਇਸ ਦੀ
@bhupinderdhaliwal7096
@bhupinderdhaliwal7096 6 сағат бұрын
ਬਿਲਕੁਲ ਬੰਦ ਹੋਣਾ ਚਾਹੀਦਾ ਇਹ ਹਥਿਆਰ
@AmrinderSingh-nc7ls
@AmrinderSingh-nc7ls 10 сағат бұрын
Lok so rhe hle be hun ku ni.bolde gulam bne hoye Sikh
@GurjiSingh-o4n
@GurjiSingh-o4n 20 сағат бұрын
VOTA referendum Punjab VOTA
@BalwinderPadda-mt7bd
@BalwinderPadda-mt7bd Сағат бұрын
Waheguru
@NirwailSingh-z9p
@NirwailSingh-z9p 12 сағат бұрын
Agr sikh kirpan nahi pehan skde te ki jarurat nahi fouj di noukry karn di fir bharat gulam Howe ki fark nahi painda
@PaliGhabdan
@PaliGhabdan 15 сағат бұрын
Bilkul galt fasla sikha nu gulam banaon di nisani a
@1NonlyJassX
@1NonlyJassX 11 сағат бұрын
Punjab jindabad khalistan jindabad raj krega Khalsa
@k.sdhamik.sdhami8275
@k.sdhamik.sdhami8275 8 сағат бұрын
PANJAB DA SIKAH COM DA EKO HAL KAHLISTAN
@RoopSingh-mu2fj
@RoopSingh-mu2fj 17 сағат бұрын
Chida ji ambedkar dokter ne ta karpan nu badan di dhara 25 bich karpan nu sreer da ang likhia hai usnu pata c ke je me karpan likh dinda ta ena ne koi aisa kanoon bna dena ke karpan nahi eh sastar hai is lai usne esnu srirda ang likhia jime ang bakh nahi ho sakda ese tra karpan bakh nahi ho sakdi
@baljitsingh4566
@baljitsingh4566 10 сағат бұрын
Raj Karega Khalsa 🙏
@sukhjitbrar4319
@sukhjitbrar4319 9 сағат бұрын
Looks like Indian government is clearing the way for Khalistan. Our Sikh leadership is dumb in Punjab.
@jagdishmann3863
@jagdishmann3863 18 сағат бұрын
Shaikh karpan pa ke jo marji Kar sakde ne?
@navjotsingh4888
@navjotsingh4888 12 сағат бұрын
😂fuddua shaikh nahi kirpana paode
@manjitsingh3930
@manjitsingh3930 15 сағат бұрын
Guru Gobind Singh ji de bachan ne “ Kirpan pan dhariang kot paap tariang
@PargatSingh-ed3ti
@PargatSingh-ed3ti 15 сағат бұрын
Waheguru ji
@GurjiSingh-o4n
@GurjiSingh-o4n 20 сағат бұрын
VOTA o VOTA ok referendum Punjab 🌹 referendum
@gurmeetsinghsandhu8677
@gurmeetsinghsandhu8677 8 сағат бұрын
This is purely violence of Indian constitution. This is allowed by constitution
@malkitbhangu2487
@malkitbhangu2487 13 сағат бұрын
Right Singh
@jarnailsingh8609
@jarnailsingh8609 5 минут бұрын
Sir we need over country punjab good job india state
@dhindsafarming5150
@dhindsafarming5150 9 сағат бұрын
Bjp nu sikha toh dar lagda kyu ki bjp khud chor party aya
@jaswantsingh-jy9xk
@jaswantsingh-jy9xk 13 сағат бұрын
jeker kirpan lha diti ta fir sikha nu 84 di tarah marna sokha hoju jeker sikh sasrdhari aa ta sikh de nere lagna sokha nhi
@ravindersinghgill314
@ravindersinghgill314 15 сағат бұрын
ਕੋਈ ਗਲਤ ਬੰਦਾ ਸਿੱਖੀ ਭੇਸ ਧਾਰਨ ਕਰਕੇ ਕਿਰਪਾਨ ਦੀ ਗਲਤ ਵਰਤੋਂ ਕਰ ਸਕਦਾ ਇਸ ਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ ।
@BaljeetSingh-nm8hu
@BaljeetSingh-nm8hu 12 сағат бұрын
Kirpan te numbering Howe, Sikh Identity card Pahul lain wale issue kite jaan Aadhar card di tarah Website ute data load kita jawe , bina government interference de.
@Jeetgrewal-123
@Jeetgrewal-123 9 сағат бұрын
Bilkul sahi aa ji eh Sikh perbandhk kometi di jimmewari bandi
@palwindersingh-z1z
@palwindersingh-z1z 7 сағат бұрын
ਅੱਜ ਤੱਕ ਕੋਈ ਕੇਸ ਹੋਇਆ
@palwindersingh-z1z
@palwindersingh-z1z 7 сағат бұрын
​@BaljeetSingh-nm8hu ਮਤਲਬ ਹੋਰ ਗ਼ੁਲਾਮੀ। ਇਸ ਤਰ੍ਹਾ ਤਾਂ ਪੰਡਤਾ ਨੂੰ ਵੀ ਵੱਖਰੇ ਕਾਰਡ ਬਣਾ ਦੇਣੇ ਚਾਹੀਦੇ। ਪੰਡਿਤ, ਪਾਦਰੀ ,ਮੌਲਵੀ, ਵਾਸਤੇ ਵੀ ਵਕਰੇ ਕਾਰਡ ਬਣਾ ਦਵੋ, ਹਰ ਧਰਮ ਦੇ ਧਾਰਮਿਕ ਚਿੰਨ੍ਹਾਂ ਦੇ ਵਾਕਰੇ ਕਾਰਡ ਬਣਾ ਦੋ।
@sewasingh2442
@sewasingh2442 26 минут бұрын
Sgpc de naal naal HGPC ate DGPc nu v SGPC da saath denaa jaroori haiji
@ksg7821
@ksg7821 9 сағат бұрын
So what Rahul Gandhi said was right.
@gullysatvender8065
@gullysatvender8065 10 сағат бұрын
WaheGuru Ji ka Khalsa WaheGuru Ji ki Fateh jitne bhi Sikh Bhai Bahan Hai ginti badhate Kyon Nahin apni Abadi badhegi tabhi to Sarkar Hamari Taraf sochegi 2204400 karod Ke Malik Hain Langar Lagate Hain lagao lekin population bhi badhao apni population badhane ke naam per Sikh log chup ho Jaate Hain Musalman log Kitni population Badha rahe hain badhao bhai
@harminderjeetsingh4228
@harminderjeetsingh4228 10 сағат бұрын
CISF is bring headed by Sikh IPS Rajwinder Singh bhatti
@GurtejtejaTeja-jt5ow
@GurtejtejaTeja-jt5ow 10 сағат бұрын
Bahut vadhiya faisla sahi aa mere hisab nal vaise hariyar sabh nu rakhna chahida hai eh gorment nu jaruri karn chahida
@sultaan1885
@sultaan1885 10 сағат бұрын
Jo marji kr lwe sarkar sade andar ton Apni kaum da dard nhi kad skde asi khalistan bna ke htage,
@harjapsingh6945
@harjapsingh6945 12 сағат бұрын
Sikhs r great
@mpsingh8793
@mpsingh8793 7 сағат бұрын
ਰਾਜ ਕਰੇਗਾ ਖਾਲਸਾ
@jagdishmann3863
@jagdishmann3863 18 сағат бұрын
Jado kuz Galt Honda a ta sarkar di jamewar hundi Fer news vale headline bana dinde ne
@balvinderkaur3454
@balvinderkaur3454 10 сағат бұрын
Janeu and kirpan..ko politician se khtra😂
@sgg548
@sgg548 12 минут бұрын
GULAMI DE NISSANI
@manjitsingh3930
@manjitsingh3930 15 сағат бұрын
Khalsa akal purakh ki fauj pargateo khalsa parmatam ki mauj ehnu khatam karan di takat kise bande kol nahi
@bhupendrasingh7639
@bhupendrasingh7639 11 сағат бұрын
Yeh bhaut badi sajjish hai sikh community naal. Savidhanik adhikar khatam kite ja rahe han. Rahul Gandhi ne jo bolya woe sach ho raheya hai. Jo us samaye roada te se mooh te chaped hai.
@KamaljeetKaur-l7u
@KamaljeetKaur-l7u 4 сағат бұрын
Modi da bas chale te eh rabb nu v na bakshe pata nahi kehda muh dikhayega rabb nu. Jad muslims hamla karde ne fer Sikhan kol bhajde ne je Sikhan kol KIRPAN na hoyi te ehna nu bchayega kaun? Musibat ch Sikh yaad aa jande ne jad changa time hove te Sikhan di KIRPANA v kho lo aah v kho lo te oh v kho lo. Jehde Hindu sareaam Talwara, Trishul, Knives, Dande, Pistollan layi firde ne ohna te rok kyon nahi ohna te koi kanoon kyon nahi
@Gupreet_Singh
@Gupreet_Singh 6 сағат бұрын
Finally the showing their real face and haters towrds minority cutural values, i wont spit on indian job tell me you cant be Sikh at work.
@pawanjeetkumariloveyou3345
@pawanjeetkumariloveyou3345 8 сағат бұрын
Baut glt .modi g socho .fir pm .
@VarinderSingh-l6d
@VarinderSingh-l6d 6 сағат бұрын
Inaa mamleya karke Khalistan cahidaa
@amandeepsinghbimbrow8137
@amandeepsinghbimbrow8137 10 сағат бұрын
Jaido ina loka te pir bandi hei ta ina kirpana waleya ne hi ina di bahu bety di ijt bachai si duniya durahe te jhar gi ant a gya 1947 dubara rss karao sardar sahib tusi bara jigra rakh de ho sardari waheguru ji hath hei 7 te 9 sal de babe ni dole hun kithe darde hei sardar jis ne waheguru nal matha lauya os da sarb nas paka ji sat shree akal
@sattodhariwal9579
@sattodhariwal9579 19 сағат бұрын
Pahila eh dasu sikh jadu jamda os wakit sir te wal nahi hunde fer ki pta chalda ke eh sikh a fer jadu koei insan jamda fer dasu karipan nal lee ke jamda kon pahila aonda kirpan ja bcha dunu chija nal peeda hundia eh pka pta harek ghar wich sikh da bcha ju Canon nu follow karna chahida eh gal nahi kaei lok bahut shidri hunde shuti jahi gal te kirpan kad leede plane wich airport te nahi kirpan rakhni ona ta checkup through karni fer wapis de deni gal da patngid sikh lok bahut bnaonde har thah jor chlaon di koshish karde es tra nahi ju tusi suchde hu shanti bnaei rakhea karu
@RoopSingh-mu2fj
@RoopSingh-mu2fj 15 сағат бұрын
@@sattodhariwal9579 jado janda ta nanga Honda hai ki fer sanu nange firna chahi da hai ki sochni hai teri odo ta made dud te hi nirbar Honda hai ta fer ta dud te hi Raina chahi da hai odo ta bacha pasa bi nahi lai sakda te pasa bi nahi fwodo hai odo ta tur bi nahi sak da jara dmag to ta kam lai lawo lag jande ho masala den
@SukhjinderSingh-wu6sc
@SukhjinderSingh-wu6sc 14 сағат бұрын
ਮਾਨਸਿਕ ਰੋਗੀ l
@Cricketstlye
@Cricketstlye 13 сағат бұрын
Tere dimag hill gya
@BalbirSingh-ur8dt
@BalbirSingh-ur8dt 13 сағат бұрын
ਅਗਰ ਕੁਛ ਵੀ ਨਾਲ ਲੈਕੇ ਨਹੀਂ ਆਉਦਾ ਫਿਰ ਕਪੜੇ ਵੀ ਪਹਿਨਣਾ ਦੀ ਜਰੂਰਤ ਨਹੀਂ
@navjotsingh4888
@navjotsingh4888 12 сағат бұрын
Fuddua de khoj tere to hoe lagdi ,na koi logic ave bakwas Mari jana sikha da PATA nahi ,par kaka TU jarur fuddu jamya
@anilsingla5418
@anilsingla5418 4 минут бұрын
Jhooth ae sab, my friends working in airport authorities,
@mukhtarsingh4091
@mukhtarsingh4091 10 сағат бұрын
I posted this a few days ago and now its begining to take place. it's a wakeup call to the Sikh community in India and Punjab. Sikhs are advised to be alert at all times. Do not surrender your forearms and ammunition if asked to do so by the government. Every home must have karpans every member of the family must be armed for self defense. The most important message is to the SIKH REGIMENT be vigilant at all times. The moment you are asked to surrender your service weapons. It's time to desert pack whatever weapons or equipment you can and head toward Punjab and guard it's border. Forgot about being court martial or loosing your pension. This time your family will be at stake they won't spare anyone. Waheguru ji ka khalsa waheguru ji ke Fateh.
@HarinderSingh-lj3hr
@HarinderSingh-lj3hr 9 сағат бұрын
Bai ji ena nu pucho ja sikh sarkari weapon nal airport te duty karda a oday nai dar lagda a kirpan nal lagda a
@SukhKhush-n1u
@SukhKhush-n1u 3 сағат бұрын
Galt gl a eda Sikh khtm ni hongye apne dharm da vadh to vadh parchar kro sikho... sikha nal Dhaka band kro
@virksingh6634
@virksingh6634 6 сағат бұрын
amritpal singh jeendabad ❤❤❤
@kuldeesingh3652
@kuldeesingh3652 11 сағат бұрын
Fake Aap Galat news se Sikho ke beech galat dharna kyo de rhe ho Indian Army mei har ek regiment mei sikh hai Jo sikh Amridhari hai who kirpan pahnte hai, or unko izaat milti hai, Yeh bhi to govt service hai
@Jeetgrewal-123
@Jeetgrewal-123 9 сағат бұрын
Hle takk ta jak tak ch c per hun amrit jrur shka ge
@Uevevk
@Uevevk 10 сағат бұрын
Kirpan da yuj aam ladai vich nhi hona chida usnu turant dharm to bhar kro jo ajeha karda aam nagrika nal har banda ldi janda tusi khud lado jo marji kro par aam nagrik te dharmik chinh nal hamla na kro es da estemal tab kro jab puri kom te hamla ho te koi hor rasta na hoye eh nhi ke ek nihtha lade te dusra talwar mar de yeh band hona chye
Players vs Pitch 🤯
00:26
LE FOOT EN VIDÉO
Рет қаралды 82 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 25 МЛН
I Turned My Mom into Anxiety Mode! 😆💥 #prank #familyfun #funny
00:32
The Singing Challenge #joker #Harriet Quinn
00:35
佐助与鸣人
Рет қаралды 16 МЛН
Players vs Pitch 🤯
00:26
LE FOOT EN VIDÉO
Рет қаралды 82 МЛН