Amritpal ਦੇ ਹੱਕ 'ਚ Sukhpal Khaira, Sikhs ਬਾਰੇ Police ਦੇ ਵਿਵਾਦਿਤ ਬੋਲ! ਬਾਗੀ Akali ਧੜੇ ਦਾ ਨਵਾਂ ਬਿਆਨ

  Рет қаралды 7,475

D5 Channel Punjabi

D5 Channel Punjabi

Күн бұрын

#punjabnews #breakingnews #d5channelpunjabi #sukhpalkhaira #akalidal #amritpalsingh #sgpc #charanjitsinghchanni
ਅੰਮ੍ਰਿਤਪਾਲ ਦੇ ਹੱਕ 'ਚ ਸੁਖਪਾਲ ਖਹਿਰਾ, ਸਿੱਖਾਂ ਬਾਰੇ ਪੁਲਿਸ ਦੇ ਵਿਵਾਦਿਤ ਬੋਲ! ਬਾਗੀ ਅਕਾਲੀ ਧੜੇ ਦਾ ਨਵਾਂ ਬਿਆਨ
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 8
@jotikaur1210
@jotikaur1210 2 ай бұрын
ਵਾਹਿਗੁਰੂ ਜੀ🙏 ਸੱਚ ਲਈ ਲੜਨ ਵਾਲੇ ਲੋਕਾਂ ਜਿਵੇਂ ਕਿ ਸਰ ਖਹਿਰਾ ਸਾਹਿਬ ਜੀ ਵਰਗਿਆਂ ਦੀ ਹਮੇਸ਼ਾ ਚੜਦੀਕਲਾ ਚ ਰੱਖਣਾ ਜੀ 👍👍🙏🏻🙏🏻
@harbhajantamber9119
@harbhajantamber9119 2 ай бұрын
,,ਢਿੱਲੋ ਸਾਹਿਬ ਭਗਵਾਨ ਰੰਗ ਅਜੇ ਕੋਈ ਭੁਲੇਖਾ ਇਹਨਾ ਬੜੇ ਠੇਕੇਦਾਰਾਂ ਦੀ ਮੇਹਰਬਾਨੀ ਹੈ
@BaldevSingh-gj6ex
@BaldevSingh-gj6ex 2 ай бұрын
🙏🙏🙏🙏🙏
@gurmelsinghchahal5654
@gurmelsinghchahal5654 2 ай бұрын
ਚਰਨਜੀਤ ਸਿੰਘ ਚੰਨੀ ਜੀ ਤੇ ਖਹਿਰਾ ਸਾਹਿਬ ਹਮੇਸ਼ਾ ਸੱਚ ਦੀ ਗੱਲ ਕਰਦੇ ਕਦੇ ਵੀ ਪਿੱਛੇ ਨਹੀਂ ਹਟਦੇ ਚੰਨੀ ਜੀ ਨੇ ਧੱਕੇ ਦੇ ਖਿਲਾਫ ਆਵਾਜ਼ ਉਠਾਈ ਹੈ ਬਹੁਤ ਸ਼ਲਾਘਾਯੋਗ ਕਦਮ ਹੈ ਸੱਚ ਦੀ ਗੱਲ ਕਰਨੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਇਹ ਹੈ ਕੀ ਐਨੇ ਐਮ ਪੀਆਂ ਵਿੱਚੋਂ ਸਿਰਫ਼ ਇੱਕ ਹੀ ਐਮ ਪੀ ਨੇ ਪਾਰਲੀਮੈਂਟ ਵਿੱਚ ਗੱਲ ਰੱਖੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਫਿਰ ਦੂਜੇ ਐਮ ਪੀਆਂ ਨੂੰ ਲੱਖਾਂ ਦੀ ਲਾਹਨਤ ਹੈ ਫਿਰ ਬਾਕੀਆਂ ਨੂੰ ਜਿਤਾਉਣ ਦਾ ਕੀ ਫਾਇਦਾ ਹੈ ਜਦੋਂ ਧੱਕੇ ਦੇ ਜ਼ੁਲਮ ਦੇ ਖਿਲਾਫ ਬੋਲਣਾ ਹੀ ਨਹੀਂ ਚਰਨਜੀਤ ਸਿੰਘ ਚੰਨੀ ਜੀ ਮੋਰਿੰਡਾ ਖਰੜ ਹਲਕੇ ਦੀ ਸ਼ਾਨ ਸੀ ਚੰਨੀ ਜੀ ਨੇ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕੀਤਾ ਨਾਂ ਕਿਸੇ ਉੱਤੇ ਝੂਠਾ ਕੇਸ ਪਵਾਇਆ ਮੋਰਿੰਡਾ ਤੋਂ ਕਿੰਨੇ ਵਾਰ ਲੀਡਰ ਬਣਦੇ ਰਹੇ ਹੈਂ ਲੋਕ ਅੱਜ ਨਾਲੋਂ ਚੰਨੀ ਦੇ ਟਾਈਮ ਖੁਸ਼ ਸੀ ਭਗਵੰਤ ਮਾਨ ਨੇ 2027 ਵਿੱਚ ਬੀਜੇਪੀ ਦੇ ਵਿੱਚ ਚਲੇ ਜਾਣਾ ਹੈ ਬੀਜੇਪੀ ਨੇ ਭਗਵੰਤ ਮਾਨ ਨੂੰ ਆਪਣੇ ਪਾਵੇਂ ਨਾਲ ਬੰਨ੍ਹ ਲੈਣਾ ਹੈ ਜਿਵੇਂ ਬਿੱਟੂ ਬੰਨਿਆ ਹੋਇਆ ਹੈ ਬੋਲਣ ਲਈ ਭਗਵੰਤ ਮਾਨ ਨੂੰ ਪੰਜਾਬ ਨੇ ਬਣਾਇਆ ਹੈ ਦਿੱਲੀ ਨੇਂ ਨਹੀਂ ਭਗਵੰਤ ਮਾਨ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ
@tirath5732
@tirath5732 2 ай бұрын
Amrtpal singh g need cm punjab punjabo not mp
@melaram5309
@melaram5309 2 ай бұрын
Weer jaspal singh dhilo ji sti sri akal ji
@jaswantsingh-li5lf
@jaswantsingh-li5lf 2 ай бұрын
ਢਿੱਲੋਂ ਜੀ ਬਿਜਲੀ ਦਾ ਭਾਰ ਸਾਰਾ ਟਰੱਕਾਂ ਵਾਲਿਆਂ ਉੱਤੇ ਪੈ ਰਿਹਾ ਹੈ ਕਿਉਂਕਿ ਸਭ ਤੋਂ ਵਧ ਰੋੜਾਂ ਉਪਰ ਟੋਲ। ਟਰੱਕਾਂ ਵਾਲੇ ਹੀ ਕਟਵਾਉਦੇ ਜੋ ਹਰ ਸਾਲ ਸਰਕਾਰਾਂ ਵਧਾਇਆ ਜਾ ਰਹੀਆਂ ਹਨ ਜਾਂ ਬੱਸਾਂ ਵਾਲੇ ਚੱਲ ਰਹੇ ਹਨ ਵੀਹ ਵੀਹ ਸਾਲ ਤੋਂ ਟੂਲ ਲੱਗੇ ਹੋਏ ਹਨ ਜੋ ਸਾਰੇ ਦੇਸ਼ ਵਿੱਚ ਹੀ ਚੱਲ ਰਹੇ ਹਨ ਨਾ ਹੀ ਟਰੱਕਾਂ ਵਾਲਿਆਂ ਦੀ ਕੋਈ ਵੀ ਸਰਕਾਰ ਗੱਲ ਸੁਣਨ ਲਈ ਤਿਆਰ ਹੈ ਲਾਡੋਵਾਲ ਵਾਲਾ ਟੂਲ ਸਭ ਤੋਂ ਮਹਿੰਗਾ ਲੁਧਿਆਣਾ ਤੋਂ ਬੰਬਈ ਤੱਕ ਇੱਕ ਚੱਕਰ ਦੇ ਟੂਲ ਹੀ ਪੰਦਰ੍ਹਾਂ ਹਜ਼ਾਰ ਤੋਂ ਲੈਕੇ ਵੀਹ ਹਜ਼ਾਰ ਰੁਪਏ ਦੇ ਕੱਲੇ ਟੂਲ ਹੀ ਲੱਗ ਜਾਦੇ ਹਨ ਬਿਜਲੀ ਤਾਂ ਸਾਰੇ ਲੋਕਾਂ ਲਈ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਰਹੀ ਹੈ ਪਰ ਟੂਲ ਟਰੱਕਾਂ ਵਾਲੇ ਦਿੰਦੇ ਹਨ ਸਾਨੂੰ ਕਿਸ ਲਈ ਮੁਫ਼ਤ ਦਿੱਤੀਆਂ ਜਾ ਰਹੀ ਹੈ ਰੋੜ ਟੇਕਸ ਵੱਖਰਾ ਦਿੱਤਾ ਜਾਦਾ ਹੈ ਰੋੜ ਟੈਕਸ ਇੱਕ ਸਾਲ ਵਿੱਚ ਤੀਹ ਹਜ਼ਾਰ ਰੁਪਏ ਵੱਖਰੇ ਹਨ ਬਾਕੀ ਇੱਕ ਸਾਲ ਦਾ ਬੀਮਾ ਕੰਪਨੀਆਂ ਵਾਲੇ ਇੱਕ ਟਰੱਕ ਤੋਂ 60। ਹਜ਼ਾਰ ਰੁਪਏ ਵੱਖਰਾ ਹੈ ਪਾ ਸਿੰਗ ਦੇ ਵੱਖਰੇ ਖਰਚੇ ਹਨ ਬਾਕੀ ਡੀਟੀਉ ਆਰ ਟੀ ਉ ਭਗਵੰਤ ਮਾਨ ਦੀ ਸਰਕਾਰ ਜਦੋਂ ਦੀ ਬਣੀ ਹੋਈ ਹੈ ਇਸ ਸਰਕਾਰ ਨੇ ਤਾਂ ਸਰਮ ਹੀ। ਲਾ ਦਿੱਤੀ ਹੈ
Кәсіпқой бокс | Жәнібек Әлімханұлы - Андрей Михайлович
48:57
didn't manage to catch the ball #tiktok
00:19
Анастасия Тарасова
Рет қаралды 33 МЛН
啊?就这么水灵灵的穿上了?
00:18
一航1
Рет қаралды 58 МЛН
How to whistle ?? 😱😱
00:31
Tibo InShape
Рет қаралды 14 МЛН
Кәсіпқой бокс | Жәнібек Әлімханұлы - Андрей Михайлович
48:57