Village Moosa ਦੀ ਸਰਪੰਚੀ ਲਈ ਫਸਿਆ ਪੇਚ, Balkaur Singh ਨੂੰ ਟੱਕਰ ਦੇਣ ਉੱਠਿਆ ਨੌਜਵਾਨ | D5 Channel Punjabi

  Рет қаралды 119,327

D5 Channel Punjabi

D5 Channel Punjabi

Күн бұрын

Пікірлер: 209
@ShamsherSingh-yx3gj
@ShamsherSingh-yx3gj Ай бұрын
ਪੋਲੀਟਿਕਸ ਤੋਂ ਦੂਰ ਰਹਿ ਕੇ ਬੱਚੇ ਦਾ ਖਿਆਲ ਰੱਖ ਇਹ ਦੁਨੀਆਂ ਨਾ ਕਿਸੇ ਜਿਤੀ ਨਾ ਜਿਤ ਸਕਦਾ ਲੋਕਾਂ ਦੀਆਂ ਨਜਰਾਂ ਤੋ ਦੂਰ ਰਹਿ ਵਾਹ ਵਾਹ ਤੋਂ ਕੀ ਲੈਣਾ ਓੁਸ ਮਾਲਕ ਨੇ ਤੁਹਾਨੂੰ ਗਿਫਟ ਦੁਬਾਰਾ ਦੇ ਤਾ ਉਸ ਦਾ ਸ਼ੁਕਰਾਨਾ ਕਰ ਇਹ ਦੁਨੀਆਂ ਨਾ ਕਿਸੇ ਦੀ ਬਣੀ ਨਾ ਬਣ ਸਕਦੀ ਹੈ ਇਸ ਲਈ ਆਪ ਨੂੰ ਬੇਨਤੀ ਹੈ ਕਿ ਪਾਸੇ ਹੋ ਦਿਨ ਕੱਟੋ ਲੋਕਾਂ ਨੇ ਬਕਸਿਆਂ ਤਾ ਨਾਨਕ ਸਾਹਿਬ ਜੀ ਨੂੰ ਵੀ ਆਪਾਂ ਕੀਦੇ ਵਿਚਾਰੇ ਹਾ
@SinderKaran
@SinderKaran Ай бұрын
ਨੌਜਵਾਨ ਨੂੰ ਵੀ ਮੌਕਾ ਮਿਲਣਾ ਚਾਹੀਦਾ.. ਮੁਬਾਰਕਾਂ ਵੀਰ ਤੈਨੂੰ 🎉
@majorthind6918
@majorthind6918 Ай бұрын
ਬਲਕੌਰ ਸਿੰਘ ਨੂੰ ਸਰਪੰਚੀ ਦੀ ਚੋਣ ਨਹੀਂ ਲੜਨੀ ਚਾਹੀਦੀ
@GurpreetKaur-t7s
@GurpreetKaur-t7s Ай бұрын
Kyo
@rajuarora3163
@rajuarora3163 Ай бұрын
ਤੈਨੂੰ ਕੀ ਪ੍ਰੋਬਲਮ ਆ 👎👎
@jagdevsingh5573
@jagdevsingh5573 Ай бұрын
ਸ਼੍ਰ. ਬਲਕੌਰ ਸਿੰਘ ਬਹੁਤ ਵੱਡੀ ਹਸਤੀ ਹਨ। ਉਹ ਪੰਜਾਬ ਪੱਧਰ ਤੇ ਸੇਵਾ ਕਰਨ
@sukh4181
@sukh4181 Ай бұрын
Ryt eh hun bde keval d bande hun sarpanchi di lod nhi c babu nu
@KulwinderSingh-sk4cm
@KulwinderSingh-sk4cm Ай бұрын
​@@sukh4181ਇਹ ਤਾਂ ਪਿੰਡ ਦੀ ਬਦਕਿਸਮਤੀ ਹੈ,ਸ ਬਲਕੌਰ ਸਿੰਘ ਵੱਡੇ ਪੱਧਰ ਦੇ ਵਿਕਾਸ ਕਰ ਸਕਦੇ ਸੀ।
@JarnailSingh-nj5zi
@JarnailSingh-nj5zi Ай бұрын
ਪਿੰਡ ਦਾ ਸਰਪੰਚ ਸਭ ਤੋ ਸਿਆਣਾ ਬਜੁਰਗ ਹੋਣਾ ਚਾਹੀਦਾ ਹੈ
@diljeetsingh83
@diljeetsingh83 Ай бұрын
ਬਲਕੌਰ ਸਿੰਘ ਨੂੰ ਸਰਪੰਚੀ ਟੇਂਨਸ਼ਨ ਲੈਣਦੀ ਲੋੜ ਨਹੀ ਕਿਉਕੀ ਸਰਪੰਚ ਤੋ ਵੀ ਬੱਧ ਹਨ ਬਲਕੌਰ ਸਿੱਧੂ
@parrysingh6986
@parrysingh6986 Ай бұрын
Osdi den ki AA pind nu
@kewal9190
@kewal9190 Ай бұрын
@@parrysingh6986osne putt khoyea punjab lai
@sonysiwach8581
@sonysiwach8581 Ай бұрын
@@parrysingh6986 deni ki aa tere pind nu baki Jedi aaa news chal rhi aaa moosa di o balkor Singh de Bette di den aaa
@ParamjitSingh-sz7hs
@ParamjitSingh-sz7hs Ай бұрын
​@@parrysingh6986tu pind nu ki dita
@harpreetpreet621
@harpreetpreet621 Ай бұрын
Tere bhen ​@@parrysingh6986
@baljitkaur1422
@baljitkaur1422 Ай бұрын
ਭਾਈ ਬਜ਼ੁਰਗੋ ਪਹਿਲਾਂ ਤੁਸੀਂ ਸਰਪੰਚੀ ਬਹੁਤ ਕਰ ਲਈਆਂ ਹੁਣ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੂੰ ਮੌਕਾ ਦਿਓ ਵਧੀਆ ਹੈ ਜਵਾਨ ਮੁੰਡੇ ਨੂੰ ਬਣਾ ਦਿਓ 🙏🙏💯👍
@JudgeRajput-d8e
@JudgeRajput-d8e Ай бұрын
Nwe sarpanch ne pehla apna ghr bharna,,,ohne shiku swarna pind da...😅😅😅
@armyhealthclub7397
@armyhealthclub7397 Ай бұрын
ਵੀਰ ਜੀ ਸੁਭਦੀਪ ਦੀ ਮੌਤ ਦਾ ਸਾਰਿਆਂ ਨੂੰ ਬਹੁਤ ਦੁਖ ਹੈ਼਼਼਼਼਼਼਼਼਼਼਼਼਼ਪਰ ਬਲਕੌਰ ਸਿੰਘ ਨੂੰ ਚਾਹੀਦਾ ਹੈ ਕਿ ਰਾਜਨੀਤੀ ਤਾਂ ਬਹੁਤ ਦੂਰ ਦੀ ਗੱਲ ਐ਼਼਼਼਼਼਼ਹੁਣ ਤਾਂ ਦਾੜੀ ਵੀ ਕਾਲੀ ਕਰਨੀ ਸ਼ੋਭਾ ਨਹੀਂ ਦਿੰਦੀ 🙏🏻🙏🏻
@SandeepSingh-x8m2h
@SandeepSingh-x8m2h Ай бұрын
ਪੈਸੇ ਵਾਲੇ ਬੰਦੇ ਨੂੰ ਚੋਧਰ ਚਾਹੀਦੀਆਂ ਪੁਤ ਪੋਤਰੇ ਨੂੰ ਸਭ ਭੁੱਲ ਜਾਂਦੇ ਨੇ
@Balwinder_07146
@Balwinder_07146 Ай бұрын
ਨੋਜਵਾਨ ਨੂੰ ਸਰਪੰਚ ਬਣਾਓ
@garrygill2225
@garrygill2225 Ай бұрын
ਝਾੜੂ ਵਾਲਿਆਂ ਵਿੱਚ ਵੀ ਮੌਕਾ ਦਿੱਤਾ ਸੀ ਨੌਜਵਾਨਾਂ ਨੂੰ ਜੋੜਾ ਵਿੱਚ ਬੈਠ ਗਏ ਕਿਸੇ ਦਾ ਕੋਈ ਕੰਮ ਨੀ ਹੋਇਆ
@Karan_pb_04
@Karan_pb_04 Ай бұрын
ਬਾਪੂ ਬਲਕੋਰ ਸਿੰਘ ਹੀ ਜਿੱਤੇਗਾ 💯💯❤
@ManinderSingh-c7u
@ManinderSingh-c7u Ай бұрын
ਜੇ ਲੋਕਾਂ ਨੂੰ ਕੋਈ ਸਰਮ ਹੁੰਦੀ ਸਿੱਧੂ ਨਾ ਹਾਰਦਾ ਪਹਿਲਾਂ ਉਸ ਹਰਿਆ ਫਿਰ ਮਰਵਾਇਆ ਦੁਨੀਆਂ ਬਹੁਤ ਬੇਈਮਾਨ ਆ😢😢😢😢
@hitxit
@hitxit Ай бұрын
Ehda jwan put mrgya gandi rajneeti krk ehnu sharm ni aayi hale v rajneeti ch pair rkhda bagairat insan
@adamrecaps
@adamrecaps Ай бұрын
ਆਹੋ ਲੋਕਾਂ ਦੀ ਗਲਤੀ ਆ , ਓਨੂੰ ਕਿੰਨੀ ਕੁ ਸਰਮ ਸੀ । ਮਾਈ ਭਾਗੋ ਨੂੰ ਜੱਟੀ ਕਿਹਾ ਉਸਨੇ ਤੇ ਹਰ ਗੀਤ ਚ ਜੱਟ ਜੱਟ ਭੌਂਕਦਾ ਰਿਹਾ ਉਹ। ਪੱਗ ਬੰਨ ਕੇ ਸਿੱਖੀ ਦਾ ਘਾਣ ਕਰ ਰਿਹਾ ਸੀ ।
@gurcharansing8038
@gurcharansing8038 Ай бұрын
Thode varge ta apde pio nu vi keh den ge na jamda​@@adamrecaps
@adamrecaps
@adamrecaps Ай бұрын
@@gurcharansing8038 ਤੇਰਾ ਜੀਜਾ ਸੀ ਜਾਂ ਫੁੱਫੜ ਜਿਸ ਲਈ ਮੇਰੇ ਤੋਂ ਆਪਣੇ ਲਈ ਭੱਦੀ ਗੱਲ ਸੁਣਨ ਲਈ ਤਿਆਰ ਹੋ ਗਿਆ ਤੂੰ। ਕਤੀੜ ਸੀ ਇੱਕ ਨੰਬਰ ਦਾ ।
@adamrecaps
@adamrecaps Ай бұрын
@@gurcharansing8038 ਤੂੰ ਅਪਣੀ ਭੈਣ ਦੇ ਰੱਖੀ ਆ ਏਨਾ ਨੂੰ
@MohanLal-wh1qm
@MohanLal-wh1qm Ай бұрын
ਹਰ ਇਕ ਨੂੰ ਮੌਕਾ ਮਿਲਣਾ ਚਾਹੀਦਾ ਹੈ।
@BhinderSran-ky8ok
@BhinderSran-ky8ok Ай бұрын
ਬਹੁਤ ਵਧੀਆ ਕੰਮ ਕੀਤਾ ਹੈ ਨੋਜਵਾਨ ਚੋਣਾਂ ਲੜਨਾ ਹਰ ਇੱਕ ਬੰਦੇ ਨੂੰ ਹੱਕ ਹੈ ਬਾਈ ਜੀ
@RajeshKumar-h4i1u
@RajeshKumar-h4i1u Ай бұрын
Balkor singh Nu kise chez di kmi ni...duja..ta lut k khaju....mosse nu
@ਿੲਸ਼ਰਸਵੈਚ
@ਿੲਸ਼ਰਸਵੈਚ Ай бұрын
Sidhu moosa wale jinda baad ❤❤❤❤❤❤ ਜਿੱਤਣ ਗਏ ਪੱਕੇ ਬਾਪੂ ਬਲਕੋਰ ਸਿੰਘ ਜੀ
@adamrecaps
@adamrecaps Ай бұрын
ਬਲਕੌਰ ਨਾਲ ਬਾਪੂ ਲਾਉਣ ਦੀ ਲੋੜ , ਬਾਪੂ ਨੂੰ ਕੀ ਉਹ ਕਿਸੇ ਸ਼ਹੀਦ ਦਾ ਪਿਓ ਆ , ਕੋਈ ਸਮਾਂ ਸੀ ਜਦੋਂ ਇੰਨਾ ਨੱਚਣ ਗਾਉਣ ਵਾਲਿਆਂ ਨੂੰ ਬਸ ਨਚਾਰ ਸਮਝਿਆ ਜਾਂਦਾ ਸੀ ਪਰ ਅੱਜ ਕਲ ਉਹ ਗੱਲ ਨੀ ਰਹੀ , ਬਹੁਤੇ ਪੰਜਾਬੀਆਂ ਨੇ ਇੰਨਾ ਨੂੰ ਕੁੜੀ ਦੇ ਰੱਖੀ ਆ , ਕਿਸੇ ਨੇ ਇੰਨਾ ਨੂੰ ਜੀਜਾ ਮੰਨ ਰੱਖਿਆ ਤੇ ਕਿਸੇ ਨੇ ਫੁੱਫੜ ਤੇ ਕਿਸੇ ਨੇ ਤਾਂ Legend ਹੀ ਮੰਨ ਰੱਖਿਆ
@sUkH036
@sUkH036 Ай бұрын
ਮੂਸੇ ਪਿੰਡ ਚ ਤਾਂ ਔਖਾ ਆਵਦੇ ਪਿੰਡ ਲੈ ਜਾ ਕੀ ਪਤਾ ਬਣ ਜਾਵੇ ਸਰਪੰਚ
@rajurj6829
@rajurj6829 Ай бұрын
​@@adamrecapspyr krn wale ghat jaan koi gl ni pr nfrat krn wale ni ghatne chahide 😂😂😂, welcome it cell from doglla union 😂
@SatveerSingh-d5p
@SatveerSingh-d5p Ай бұрын
Balkaur singh keh dinde pr babu Maan di ma da fudda 😂​@@adamrecaps
@ranbirsingh7960
@ranbirsingh7960 Ай бұрын
​@@adamrecapsਤੇਰਾ ਪਿਛਵਾੜਾ ਮਚਦਾ ਲਗਦਾ ,, legend ਸਿੱਧੂ ਮੁਸੇਵਾਲਾ ਜੀ ਦੇ ਨਾਮ ਤੋਂ 😂
@Eastwestpunjabicooking
@Eastwestpunjabicooking Ай бұрын
Pls🙏🏻ਤੁਸੀ ਬਾਈ ਜੀ ਬਲਕੌਰ ਸਿੰਘ ਜੀ ਨੂੰ ਇਕ ਚਾਨਸ ਦਿਓ। ਉਹ ਜੋ ਬੇਟਾ ਕਰਨਾ ਚਾਹੁੰਦਾ ਸੀ, ਉਸ ਦੀ ਇੱਛਾ ਪੂਰੀ ਕਰਕੇ ਪਿੰਡ ਦੀ ਤਰੱਕੀ ਕਰਨੀ ਚਾਹੁੰਦੇ ਨੇ। ਉਹ ਲਾਲਚ ਨਹੀਂ ਕਰਦੇ। ਸਿਰਫ ਸੇਵਾ ਤਰੱਕੀ ਚਾਹੁੰਦੇ ਨੇ । ਕੋਲ ਪੈਸੇ ਵੀ ਤੇ ਬੱਚੇ ਦੀ ਇੱਛਾ ਵੀਪੁਰੀ ਕਰਨੀ
@sUkH036
@sUkH036 Ай бұрын
ਇਹਨਾਂ ਦੀ ਸੋਚ ਬਸ ਵਿਊਜ ਤਕ ਹੀ ਹੈ .. je ਸਿੱਧੂ ਅੱਜ ਜਿਓਦਾ ਵੀ ਹੁੰਦਾ ਤਾਂ ਪਿੰਡ ਵਾਲਿਆ ਨੇ ਇਹਨਾਂ ਨੂੰ ਉਮੀਦਵਾਰi ਵੀ ਨਾਂ ਦਾਅਵੇਦਾਰ ਹੁੰਦਾ
@sUkH036
@sUkH036 Ай бұрын
ਪਿੰਡ ਦੇ ਵਿਕਾਸ ਲਈ ਕੋਈ ਚੰਗਾ ਉਮੀਦਵਾਰ ਅੱਗੇ ਆਉਣਾ ਚਾਹੀਦਾ ..ਮੂਸੇ ਪਰਵਾਰ ਦਾ ਇੰਨਾ ਦਿਲ ਵੀ ਹੈਨੀ ਕੇ ਸਰਕਾਰੀ ਪੈਸਾ ਹੀ ਪਿੰਡ ਤੇ ਲਾ ਸਕਣ
@armansingh8619
@armansingh8619 Ай бұрын
sidhu pariwar neech pariwar
@bhupinder_singh_1219
@bhupinder_singh_1219 Ай бұрын
😂
@Kiranjeetkaur59843
@Kiranjeetkaur59843 Ай бұрын
ਬਹੁਤ ਬਹੁਤ ਵਧੀਆ,, 👍
@Sidhumoosewala-wp2ux
@Sidhumoosewala-wp2ux Ай бұрын
ਪਿੰਡਾਂ ਸਰਪੰਚਾ ਦੇ ਇਕ ਗੱਲ ਖਾਣੇ ਪਾ ਦਿਓ ਜੇ ਕਿਸੇ ਨੇ ਯੂਪੀ ਬਿਹਾਰੀ ਦਾ ਅਧਾਰ ਕਾਰਡ ਵੋਟਰ ਕਾਰਡ ਬਣਾਇਆ ਸਾਡੇ ਤੋਂ ਬੁਰਾ ਕੋਈ ਨਹੀਂ ਹੱਦ ਇੰਨਾ ਦੀਆਂ ਪੁਲਿਸ ਬੇਰੀਫੀਕੇਸ਼ਨ ਤੋਂ ਬਿਨਾਂ ਕੰਮ ਘਰ ਨਹੀਂ 👍ਨਹੀਂ ਆਉਂਦੇ 10 ਸਾਲਾ ਤੱਕ ਖ਼ਤਮ ਪੰਜਾਬ 🙏
@harbanssingh5887
@harbanssingh5887 Ай бұрын
ਮੈਂ ਸ਼ੁਰੂ ਤੋਂ ਹੀ ਕਹਿ ਰਹਿਆਂ ਹਾਂ ਕਿ ਬਲਕੌਰ ਸਿੰਘ ਨੂੰ ਸਿਆਸਤ ਵਿਚ ਨਹੀਂ ਆਉਣਾ ਚਾਹੀਦਾ, ਹੁਣ ਤੱਕ ਸਿਆਸਤ ਵਿਚ ਉਤਰਨ ਨਾਲ ਇਹਨਾਂ ਨੂੰ ਕੋਈ ਵੀ ਪ੍ਰਾਪਤੀ ਨਹੀਂ ਹੋਈ। ਆਉਣ ਵਾਲੇ ਸਮੇਂ ਵਿੱਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲ ਸਕਦਾ ਹੈ।
@sUkH036
@sUkH036 Ай бұрын
ਪੈਸਾ ਪਿੰਡ ਲਈ ਖਰਚਣਾ ਇਨ੍ਹਾਂ ਦੀ ਵਸ ਦੀ ਗਲ ਨਹੀਂ
@ChahalBoys99159
@ChahalBoys99159 Ай бұрын
ਬਾਪੂ ਬਲਕੋਰ ਸਿੰਘ ਸਿੱਧੂ ਜ਼ਿੰਦਾਬਾਦ
@pushwindersingh2360
@pushwindersingh2360 Ай бұрын
ਬਾਪੂ ਜੀ ਨੂੰ ਬਣਾਉਣ
@BikramjitSingh-q3i
@BikramjitSingh-q3i Ай бұрын
ਕਿਉਂ ਬਲਕੋਰ ਸਿੰਘ ਬਣੇਂ ਇੱਕ ਵਾਰੀ ਬਣਾ ਤਾਂ ਹੋਰ ਕਿਸੇ ਨੂੰ ਮੋਕਾ ਦਿਉ
@BalwantSingh-wm6zy
@BalwantSingh-wm6zy Ай бұрын
ਆਮ ਬੰਦੇ ਨੂੰ ਵੀ ਮੌਕਾ ਦੇਣਾ ਚਾਹੀਦਾ
@rsandhu7646
@rsandhu7646 Ай бұрын
ਬਾਪੂ ਬਲਕੌਰ ਸਿੰਘ ਨੂੰ ਕੀ ਜ਼ਰੂਰਤ ਹੈ ਝਮੇਲਿਆਂ ਵਿੱਚ ਪੈਣ ਦੀ।
@OneeyeFitness
@OneeyeFitness Ай бұрын
ehh apni fame bhalda
@neerusohi4885
@neerusohi4885 Ай бұрын
Veere gll fem d ni gll insaf d a jo shyd oh apne putt nu dva ske sarkar eve ni sundi
@adamrecaps
@adamrecaps Ай бұрын
ਬਲਕੌਰ ਨਾਲ ਬਾਪੂ ਲਾਉਣ ਦੀ ਲੋੜ , ਬਾਪੂ ਨੂੰ ਕੀ ਉਹ ਕਿਸੇ ਸ਼ਹੀਦ ਦਾ ਪਿਓ ਆ
@frmme
@frmme Ай бұрын
​@@adamrecapsshi gal a yr 😅
@OneeyeFitness
@OneeyeFitness Ай бұрын
@@neerusohi4885 bai insaaf ch ki bchya hun enna paisa khrach krke krn nu kch v kr skda bnda sukka fame lain da ki fayeda sympathy le k .. 2 3 crore ch hire krke bnde krde khtm sbnu pta kon h kinne krya par khrcha ni krna
@Puntube1
@Puntube1 Ай бұрын
Good 👍 hak aa hr bnde da
@JasvirSingh-l3x
@JasvirSingh-l3x Ай бұрын
ਬਾਪੂ ਜੀ ਆਪਾਂ ਤਾਂ ਰਾਜਨੀਤੀ ਚ ਤਾਂ ਪਹਿਲਾਂ ਹੀ ਬਹੁਤ ਘਾਟਾ ਖਾਈ ਫਿਰਦੇ ਆ ਛੱਡੋ ਖਹਿੜਾ ਕੁਛ ਨੀ ਹੈਗਾ
@dalbirsinghsingh8144
@dalbirsinghsingh8144 Ай бұрын
ਸਿੱਧੂ ਬਾਈ ਨੇ ਹੀ ਮੂਸਾ ਪਿੰਡ ਦਾ ਨਾ ਮਸ਼ਹੂਰ ਕੀਤਾ
@GurmitSingh-r1p
@GurmitSingh-r1p Ай бұрын
ਬਹੁਤ ਵਧੀਆ। ਠੀਕ ਆ ਸਿੱਧੂ ਗਾਇਕ ਸੀ ਪਰ ਬਲਕਾਰ ਸਿੰਘ ਨੂੰ ਸਪੈਸ਼ਲ ਟਰੀਟਮੈਂਟ ਕਿਓਂ?
@Satvirmann-622
@Satvirmann-622 Ай бұрын
ਇਸ ਵਾਰ ਬਲਕੌਰ ਸਿੰਘ ਸਰਵਸਹਮਿਤੀ ਕਰ ਲੈਂਦੇ ਕਿਸੇ ਹੋਰ ਨੂੰ ਮੌਕਾ ਦੇ ਕੇ ਉਸ ਨੂੰ ਬਣਾਓ ਸਰਪੰਚ ਲੀਡਰੀ ਚਾਹੀਦੀ ਆ ਬਸ
@bajwa.photography
@bajwa.photography Ай бұрын
ਪਿੰਡ ਚ ਇਕ ਅੱਧਾ ਬੰਦਾ ਹੁੰਦਾ ਹੀ ਆ ਟਿੰਗ ਲਿੰਗ ਕਰਨ ਆਲਾ 😂
@adamrecaps
@adamrecaps Ай бұрын
@@bajwa.photography ਹੋਣਾ ਵੀ ਚਾਹੀਦਾ , ਪਿੰਡ ਕਿਹੜਾ ਕਿਸੇ ਇੱਕ ਦਾ , ਹਰ ਇੱਕ ਦਾ ।
@bickycheema2458
@bickycheema2458 Ай бұрын
​@@adamrecapsjehera be a eh haroga dala 100😤😤
@Pb13fanzone
@Pb13fanzone Ай бұрын
ਭੈਣ ਚੋਦ ਕਹੋ ਉਹਨਾ ਨੂੰ ਬਾਈ😂😂😂
@sabisingh6532
@sabisingh6532 Ай бұрын
Sidhu moose wala 22ji ❤❤❤
@ChahalBoys99159
@ChahalBoys99159 Ай бұрын
ਬਾਪੂ ਬਲਕੋਰ ਸਿੰਘ ਨੂੰ ਹੀ ਸਰਪੰਚ ਬਣਨਾ ਚਾਹੀਦਾ
@Singh-ih7cl
@Singh-ih7cl Ай бұрын
ਐਵੇਂ ਤੂਲ ਦੇਈ ਜਾਂਦੇ ਨੇ ਲੋਕ ਜਦੋਂ ਬਲਕੋਰ ਸਿੰਘ ਇਲੈਕਸ਼ਨ ਲੜਦਾ ਈ ਨਹੀਂ ਓਸ ਨੇ ਕਹਿ ਦਿਤਾ
@PUNJABIRECODS
@PUNJABIRECODS Ай бұрын
Gurshrn vikya hoya 💯💯AAP alya da
@surkhmandermaanmaan3935
@surkhmandermaanmaan3935 Ай бұрын
ਸਿੱਧੂ ਮੂਸੇ ਵਾਲੇ ਨੂੰ ਕਿਹੜਾ ਸਾਰੀ ਉਮਰ ਲਈ ਸਰਪੰਚ ਦੇਣੀ ਹੈ। ਹੋਰ ਵੀ ਮੂਸੇ ਵਿੱਚ ਨੋਜਵਾਨ ਹੋਣਗੇ ਉਨ੍ਹਾਂ ਨੂੰ ਵੀ ਟਾਇਮ ਦੇਣਾ ਚਾਹੀਦਾ ਹੈ
@SewakSidhu-z2r
@SewakSidhu-z2r Ай бұрын
ਬੇ ਕਦਰ ਲੋਕ
@JagtarSingh-x9v
@JagtarSingh-x9v Ай бұрын
Sab da hak hai 22
@VickySing-b4m
@VickySing-b4m Ай бұрын
Good bro
@SURINDERPALSINGH-go3rn
@SURINDERPALSINGH-go3rn Ай бұрын
Balkar singh ji jindbad
@ManpreetSingh-t3b
@ManpreetSingh-t3b Ай бұрын
God bro
@DarshanSingh-v3e9k
@DarshanSingh-v3e9k Ай бұрын
ਬਾਈ ਜੀ ਵੈਸੇ ਤਾਂ ਸਾਰੇ ਹੀ ਸਿਆਣੇ ਨੇ, ਜਿਕਰ ਸਰਬਸੰਮਤੀ ਆ ਪਿੰਡ ਵਾਲੇ ਬਲਕੌਰ ਸਿੰਘ ਨੂੰ ਸਰਪੰਚ ਬਣਾ ਰਹੇ ਨੇ ਵਿੱਚ,,ਉਸ ਤੋਂ ਬਾਅਦ ਵੀ ਕੋਈ ਬਾਗੀ ਹੋ ਕੇ ਚੋਣ ਕਰਵਾਉਣ ਚਾਉਂਦਾ, ਬੜੀ ਖੁਸੀ ਨਾਲ ਚੋਣ ਲੜ ,ਜੋਂ ਮਦਦ ਸਰਕਾਰ ਤੋ ਸਰਵਸੰਮਤੀ ਕਰਨ ਨਾਲ ਮਿਲਣੀ ਸੀ,ਉਹਨੇ ਪੈਸੇ ਪਿੰਡ ਦੇ ਕਿਸੇ ਵੀ ਸੰਸਥਾ ਕੋਲ ਜਮਾ ਕਰਵਾ ਕੇ ਚੋਣ ਲੜ ,ਜੇਕਰ ਜਿੱਤ ਗਿਆ ਪੈਸੇ ਤੇਰੇ,ਨਹੀ ਤਾਂ ਉਹ ਪੈਸੇ ਪਿੰਡ ਦੇ ਸਾਂਝੇ ਕੰਮ ਤੇ ਲਾਏ ਜਾਣਗੇ,ਕਿਉਂਕਿ ਜਦੋਂ ਚੋਣ ਹੋ ਗਈ,ਸਰਕਾਰ ਵਾਲੀ ਮਦਦ ਨਹੀਂ ਮਿਲਣੀ ,, ਬਾਕੀ ਸੋਚ ਤੁਹਾਡੀ ਕੀਂ ਕਹਿੰਦੀ ਆ ਪਣਾ ਨਹੀ ਮੇਰੀ ਸੋਚ ਇਹੀ ਆ
@SandeepSingh-di2jk
@SandeepSingh-di2jk Ай бұрын
👍👍🙏🙏
@DoctorBittu-yo2yx
@DoctorBittu-yo2yx Ай бұрын
ਬਾਪੂ ਬਲਕੌਰ ਸਿੰਘ ਜ਼ਿੰਦਾਬਾਦ
@SukhmandersinghWarainch
@SukhmandersinghWarainch Ай бұрын
ਦੋਗਲੇ ਲੋਕ ਨੇਂ
@SimranjitSingh-wl7lx
@SimranjitSingh-wl7lx Ай бұрын
Sharam Karo.......Bapu ji nu Sarpanch Banao......Rehan Karo 🙏🙏
@BindersinghMahla
@BindersinghMahla Ай бұрын
ਆਓ ਬਹੁਤ ਗਰੀਬ ਬੰਦਾ ਬਾਪਪੂ ਬਲਕੋਰ ਸਿੰਘ ji
@SamnKhiva-ob9ux
@SamnKhiva-ob9ux Ай бұрын
​@@BindersinghMahla garib banda ta pehla avdi kabildaari set kro , hun tak aahi kuch dekhde aaye aa..
@GurpreetKaur-t7s
@GurpreetKaur-t7s Ай бұрын
@@SamnKhiva-ob9ux bilkul ryt ji
@chamkaursinghhappy4342
@chamkaursinghhappy4342 Ай бұрын
ਮੂਸੇ ਵਾਲੇ ਦੇ ਬਾਪ ਨੂੰ ਹੀ ਸਰਪੰਚ ਬਣਾ ਦੇਣਾ ਚਾਹੀਦਾ
@amritpalkaursidhu874
@amritpalkaursidhu874 Ай бұрын
Gurshan singh navi soach da malak ha i support him.
@bhupinderdhaliwal7096
@bhupinderdhaliwal7096 Ай бұрын
ਬਿਲਕੁਲ ਚੋਬਰ ਠੀਕ ਕਰ ਰਿਹਾ ਬਲਕੌਰ ਸਿੰਘ ਨਾਂ ਬਣੇ ਦੂਸਰੇ ਮੁੰਡੇ ਨੂੰ ਬਣਾ ਦਿਓ ਦੋ ਲੱਖ ਮਿਲ ਜਾਵੇਗਾ
@BahadurSinghDhaliwal-gr8nz
@BahadurSinghDhaliwal-gr8nz Ай бұрын
ਬਲਕੋਰ ਸਿੰਘ ਦੀ ਹਾਰ ਪੱਕੀ ਹੈ
@deepfacts7775
@deepfacts7775 Ай бұрын
Kyu
@nikkaa9660
@nikkaa9660 Ай бұрын
Bhut vdya, peo bekaar as
@ShamsherSingh-yx3gj
@ShamsherSingh-yx3gj Ай бұрын
ਪਿਆਰੇ ਵੀਰ ਬਲਕੋਰ ਸਿਘ ਤੂੰ ਕੀ ਲੈਣਾ ਅਜਿਹੀ ਸਰਪੰਚੀ ਤੋ
@nisharani5210
@nisharani5210 Ай бұрын
Balkaur Singh ji ਨੂੰ ਚੋਣ ਨਹੀ ਲੜਨੀ ਚਾਹੀਦੀ।
@BhupinderSingh-if9gb
@BhupinderSingh-if9gb Ай бұрын
Balkaour singh ji Must be Sarpanch of Moosa village unopposed..
@canada7230
@canada7230 Ай бұрын
ਚੈਨਲੀ ਵਾਲਿਉ ਵੀਉਜ ਲਈ ਕਿਉ ਝੂਠ ਫਲਾ ਰਿਹੇ ਹੋ
@rajatkapoor7387
@rajatkapoor7387 Ай бұрын
ਬਲਕੋਰ ਸਿੰਘ ਜ਼ਰੂਰ ਚੋਣ ਹਾਰ ਜਾਣਗੇ।
@jantijhinjer4444
@jantijhinjer4444 Ай бұрын
Aam party apna bnda sarpnch bnaye gi dekh liyo apna bnda khda kare gi jo bnda khda hoye ga aap party ka hoye ga dekh liyo
@GoldySandhu-y7m
@GoldySandhu-y7m Ай бұрын
Bapu balkor singh sidhu jindabad bapu balkor singh sidhu nu sarpanch bnona chahida hm sidhu nu phla Mansa wale dokha dege moosa pind waleyo bapu balkor singh bhot he nek Dil insaan ne bapu balkor singh nu vadh toh vadh voat pake sarpanch bnaya jave
@anukhuranaanvesh
@anukhuranaanvesh Ай бұрын
Ki karni hai sarpanchi .Respected person bn k rahe.
@UshaRani-ho3gc
@UshaRani-ho3gc Ай бұрын
Balkaur singh sarpanch hi hn
@palsingh4789
@palsingh4789 Ай бұрын
Voting should be no matter who in front
@PargatSingh-hj1bc
@PargatSingh-hj1bc Ай бұрын
ਇਹ ਭਾਉ ਵੀ ਮੂਲ ਹੀ ਵੱਟ ਰਿਹਾ ਹੈ l ਇਸ ਨੂੰ ਆਪਣੇ ਬੇਟਾ ਦਾ ਕੇਸ ਮਜਬੂਤੀ ਨਾਲ ਲੜਨ ਵੱਲ ਧਿਆਨ ਦੇਣਾ ਚਾਹੀਦਾ ਹੈ l
@banarsidasssohal4757
@banarsidasssohal4757 Ай бұрын
Ungla loun waly bhaut hun Kinna wadea hunda bapu nu sarbsampti naal bnaa dyndy
@rahulbhardwaj9490
@rahulbhardwaj9490 Ай бұрын
Kise hor nu b chaida moka sai gal a ek ghr di jageer bnke na reh jawe sarpanchi
@kewal9190
@kewal9190 Ай бұрын
Pind de Lok ta Sidhu nu v Nhi jarde c
@JasPinder-gx3xs
@JasPinder-gx3xs Ай бұрын
PINDD VICH PARTY BAJI BNAOUNI KOEE SIAANUP NHI ,MOOSE WALA KLKERI VICHMUSHHOOR CEE BUT OUS DI REES BALKAR SINGH NHI KUR SUKDA RSDHALIWALL ❤
@ਮਾਣਾਰੱਲੇਵਾਲਾManarallewala
@ਮਾਣਾਰੱਲੇਵਾਲਾManarallewala Ай бұрын
ਭਾਰਤ ਵਿੱਚ ਨੀ ਪੂਰੇ ਦੇਸ਼ ਚ 😂😂
@PravitSingh-jk8vc
@PravitSingh-jk8vc Ай бұрын
Eh ohna de pind da masla haiga yeh oh nhi chunde balkor singh sarpanch baney ta nhi bnaeg Baki log cmnt ch bakwaas na karan
@ginnimasoun930
@ginnimasoun930 Ай бұрын
Har ik Nu Adhikar A vota ch khare hon da
@adamrecaps
@adamrecaps Ай бұрын
ਕੋਈ ਸਮਾਂ ਸੀ ਜਦੋਂ ਇੰਨਾ ਨੱਚਣ ਗਾਉਣ ਵਾਲਿਆਂ ਨੂੰ ਬਸ ਨਚਾਰ ਸਮਝਿਆ ਜਾਂਦਾ ਸੀ ਤੇ ਸੂਰਬੀਰਾਂ ਨੂੰ ਅਪਣਾ ਆਦਰਸ਼ ਮੰਨਿਆਂ ਜਾਂਦਾ ਸੀ ਪਰ ਅੱਜ ਕਲ ਉਹ ਗੱਲ ਨੀ ਰਹੀ , ਬਹੁਤੇ ਪੰਜਾਬੀਆਂ ਨੇ ਇੰਨਾ ਨੂੰ ਕੁੜੀ ਦੇ ਰੱਖੀ ਆ , ਕਿਸੇ ਨੇ ਇੰਨਾ ਨੂੰ ਜੀਜਾ ਮੰਨ ਰੱਖਿਆ ਤੇ ਕਿਸੇ ਨੇ ਫੁੱਫੜ ਤੇ ਕਿਸੇ ਨੇ ਤਾਂ Legend ਹੀ ਮੰਨ ਰੱਖਿਆ
@BeantSingh-ms4jm
@BeantSingh-ms4jm Ай бұрын
ਸਹੀ ਕਿਹਾ ਵੀਰ ਜੀ
@gurcharansing8038
@gurcharansing8038 Ай бұрын
Odon sirf ashiq. Mashuka de gane gande c ta karke jo sidhu sach bol gia o ta koi vi ni bolya ajj tak te na one kise de talve chate a ta e ta marvata rahi gal jija kehan di bhasha sahi varto lagda tere ghar ma bhehan heni
@adamrecaps
@adamrecaps Ай бұрын
@@gurcharansing8038 ਹਰ ਗੀਤ ਚ ਜੱਟ ਜੱਟ ਭੌਂਕਦਾ ਸੀ ਬੱਸ । ਮਾਈ ਭਾਗੋ ਨੂੰ ਵੀ ਜੱਟੀ ਤੱਕ ਕਹਿ ਦਿੱਤਾ। ਦੂਜਿਆਂ ਨੂੰ ਇੱਕੀ ਦੁੱਕੀ ਦਸਦਾ ਸੀ
@Satvirmann-622
@Satvirmann-622 Ай бұрын
👏👏
@bickycheema2458
@bickycheema2458 Ай бұрын
​@@adamrecapstenu ki taklef a jata tu
@Discoverplus
@Discoverplus Ай бұрын
Ah apdi fame vaste bejeti karu jarror… ki lena sarpanchi to
@gurvindersaini2340
@gurvindersaini2340 Ай бұрын
Good job young man
@bhindermangat2777
@bhindermangat2777 Ай бұрын
Sidhu moosewala parents blackmailing government and everyone they are playing politics in every thing
@SandeepSingh-pc5kg
@SandeepSingh-pc5kg Ай бұрын
Gursharan singh bekar bnea
@Markhanda-u4s
@Markhanda-u4s Ай бұрын
Balkor hMari a ada
@jagmailsidhu7534
@jagmailsidhu7534 Ай бұрын
Moosa pind de kismat maddi hovage jae bolkor singh nu sarpanch na baniniea
@Anita-fc5ly
@Anita-fc5ly Ай бұрын
Eh óh lok ne jina ñe sídhu marvaia
@nirmalsingh-t7d
@nirmalsingh-t7d Ай бұрын
😂😂😂😂
@Param19901
@Param19901 Ай бұрын
😂😂😂tere varge lokan da koi haal nahi 😂😂
@PAWANKUMAR-hq5qd
@PAWANKUMAR-hq5qd Ай бұрын
😂😂😂😂😂😂😂😂
@SurjeetSingh-rt7ky
@SurjeetSingh-rt7ky Ай бұрын
Anita shi gal aa bilkul
@SamnKhiva-ob9ux
@SamnKhiva-ob9ux Ай бұрын
Sade mansa de loka de khoon ch gadaari pari hoyi aa, jwa buzad lok ne , kuch ni pta, magro pta lagda ena nu sab kuch..
@GagandeepSingh-v8u
@GagandeepSingh-v8u Ай бұрын
Balkaur singh pind da vikas vdea karva sakde ne kyunki ohna kol rabb da ditta sabkuj hai nve munde hun chune tan a apan beda gark ta karta state da
@GuraSingh-r8b
@GuraSingh-r8b Ай бұрын
Mosewal de father nu jateo garu sarkaar bajhao ta Punjab punjabi vachao
@baljitkaur4693
@baljitkaur4693 Ай бұрын
Jina nu heere di kadar ni unna sarpanchi ki karni,, sidhu to bina thanu moosewalian nu kon jaanda c, sharm kro , jisne pind badle aapne loka waste jaan de ditti, kaddar kro.
@rajuarora3163
@rajuarora3163 Ай бұрын
ਗੁਰਸ਼ਰਨ ਨੂੰ ਲੜ ਲੈਣ ਦਿਓ ਦੇਖਦੇ ਆ ਫੇਰ ਦਮ
@pstet761
@pstet761 Ай бұрын
Dm hrami loka vich ka da dm neech jaat dai kuttai lok
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ Ай бұрын
ਗ਼ਲਤ
@sukhwindersingh9917
@sukhwindersingh9917 Ай бұрын
Lakh di. Lahant thohde te
@baloursingh4851
@baloursingh4851 Ай бұрын
Very good yar mukabala kar
@gurjantsinghsaraoai5745
@gurjantsinghsaraoai5745 Ай бұрын
Pooray bhart vich hee nahi Pooray desh vich Kee fark aa isday vich
@GurwinderK-i1h
@GurwinderK-i1h Ай бұрын
Balkaur singh bs rajneeti da bhukha...sidhu jehdi sarkar de khilaf gane likhda c eh ohna da chmcha bnea firda...ehnu eve v leader mere agge pichhe firde ne but eh ni pta v oh bs ehnu use kr re ne..aavdia votes li
@lakhvirsingh682
@lakhvirsingh682 Ай бұрын
कोई न कोई कलनार्ड उठ ही कांडा।
@JaswinderKaur-qb8km
@JaswinderKaur-qb8km Ай бұрын
Gursharn Singh very good
@KarmjitkaurBrar-t9k
@KarmjitkaurBrar-t9k Ай бұрын
Lod nhi balkor singh
@Farmer-x7o
@Farmer-x7o Ай бұрын
Balkaur nu apni rajneeti di payi aaw ehnu kii load aaw eh sab di
@hitxit
@hitxit Ай бұрын
Sidhu da peyo v bgairat aa chaudhary bhalda .sb kuj dita rab ne ehnu tika ni haiga .rajneeti krda pya
@punjabifarmer73
@punjabifarmer73 Ай бұрын
Balkor Singh apne Put di maut ton baad Os party di kathputli ban geya jehri osde puttar di asli katil hai,Rajniti ne esdi lokkan vich bani banayi izzat nu mitti vich rol k shaddna,kyonki chalna tan esne b Rahul Gandhi de ishaarean te.
@hallysingh9111
@hallysingh9111 Ай бұрын
Jihad apne guru da ni oh kise da ni ..
@payalarora9840
@payalarora9840 Ай бұрын
ਦੇ ਟੱਕਰ ਇਹਨੇ ਦੁਨੀਆ ਵੇਹਲੀ ਬੈਠਾਈ ਆ
@trustedshop9976
@trustedshop9976 Ай бұрын
Ik put ta gwa lya hun dusra god gift milya os d. Protection krni chidi ate. Sidu de insaf ly. Ldna chida na k syast ch ak dusre put de susmn peda krnna chide a
@kulwinderkaurkhatra5307
@kulwinderkaurkhatra5307 Ай бұрын
Sidhu d father jado sarpanch bana chode n ta pind valea no ada he bana dena chida jis d put n pind da name puri dunea vich pind da name bana dita una no t ada he bana dena chida
@KarmjeetSingh-f9m
@KarmjeetSingh-f9m Ай бұрын
Kll ta keh rhe c ki sarvsamti naal sidhu moosewala de father saab nu sarpanch bna ditta , ajj news hor dikha rhe ho
@baljindersingh4640
@baljindersingh4640 Ай бұрын
ਬਲਕਾਰ ਜੀ ਹਰਨਾ ਰੋਹੀਏਂ ਫਿਰ ਮਜਾ ਆਵੇਗਾ
@jasbir4908
@jasbir4908 Ай бұрын
Hakk aa hrek nu ....
@samarwarring7672
@samarwarring7672 Ай бұрын
Lok ta rab toon v khush ni hoyeeeee
@KarmjeetkaurSandhu-rn1ic
@KarmjeetkaurSandhu-rn1ic Ай бұрын
Nojwan nhi haram da veej
@HarjinderSingh-re8yq
@HarjinderSingh-re8yq Ай бұрын
ਗੁਰਸ਼ਰਨ ਸਿੰਘ ਪਿੰਡ ਚ ਨਵੀ ਸੋਚ
Каха и лужа  #непосредственнокаха
00:15
Family Love #funny #sigma
00:16
CRAZY GREAPA
Рет қаралды 62 МЛН
Players push long pins through a cardboard box attempting to pop the balloon!
00:31
Prime Parvas (83) || Australia has introduced a new visa for Indians
23:58