Daana Paani Full Movie (HD) | Jimmy Sheirgill | Simi Chahal | Superhit Punjabi Movies

  Рет қаралды 31,019,456

Rhythm Boyz

Rhythm Boyz

5 жыл бұрын

Subscribe to Rhythm Boyz Entertainment : bit.ly/RhythmBoyz
Staring- Jimmy Sheirgill, Simi Chahal, Gurpreet Ghuggi, Nirmal Rishi, Kanika Mann
Produced By - Nanokey Studios & GK Entertainment
A Film By - Tarnvir Singh Jagpal
Assistant Director - Ranbir Singh Jagpal
Written By - Jass Grewal
Co produced by - Cam Art Films, Tarn Jagpal Films
Music Label : Rhythm Boyz Entertainment
Music and Background Music - Jaidev kumar
Lyrics - Veet Baljit
Singers : Harbhajan Maan, Manmohan Waris, Amrinder Gill, Tarsem Jassar, Shipra Goyal, Prabh Gill
DOP - Ravi Kumar Sana
Visul Promotion - Just right studio
Di and VFX : Pixel D Studio
Sound and Mixing - Joe Rodrizes
Costume Designer - Natasha Bhateja Roy
Simi Costume - Deep Matharoo
Art Director - Vijay Giri
Line Production - Theatre Army
Worldwide Distribution - Omjee Group
Editor - Tarun Chohan
Poster : Thirsty Fish
Follow us on -
KZbin - bit.ly/RhythmBoyz
Facebook - / rbzent
Instagram - / rhythmboyzentertainment
Digitally Powered by One Digital Entertainment [ / onedigitalentertainment ]
[www.onedigitalentertainment.com]

Пікірлер: 22 000
@TV-wq8xb
@TV-wq8xb 3 жыл бұрын
ਮੈਂ ਬਹੁਤ ਸਾਰੇ ਕਾਮੈਂਟ ਪੜੇ ਪਰ ਕਿਸੇ ਨੇਂ ਵੀ ਉਸ ਬੱਚੀ ਦੀ ਐਕਟਿੰਗ ਦਾ ਜਿਕਰ ਨਹੀਂ ਕੀਤਾ ਜਿਸ ਨੇਂ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਨੂੰ ਪੂਰੀ ਫਿਲਮ ਦੇਖਣ ਲਈ ਮਜਬੂਰ ਕੀਤਾ ਤੇ ਜ਼ਿਆਦਾਤਰ ਲੋਕਾਂ ਦੇ ਅੱਖਾਂ ਚ ਪਾਣੀ ਲਿਆਉਣ ਦਾ ਕੰਮ ਕੀਤਾ ਜੋ ਕੇ ਵੱਡੇ ਵੱਡੇ ਕਲਾਕਾਰ ਵੀ ਬਹੁਤੀ ਵਾਰ ਨਹੀਂ ਕਰ ਪਾਉਂਦੇ.... Luv ਯੂ ਪੁੱਤਰ ਰੱਬ ਤੈਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ 🌹🌹🙏🙏🙏🙏😘😘😘😘😘
@achharsinghgill472
@achharsinghgill472 3 жыл бұрын
Bilkull sahi farmaya tusin veer ji, Rabb da koee roop nahin par iss bachi de hav bhavan vichon Parmatma di jhalak paindi hai, eh sabb ton vaddke ikk Panjabi dhee dian jazbaatan te haalat di daastan hai!
@kulwinderkhangura7090
@kulwinderkhangura7090 3 жыл бұрын
Hanji verre sahi A
@achharsinghgill472
@achharsinghgill472 3 жыл бұрын
@@kulwinderkhangura7090 Rabb takha veer ji!
@Islamic_vlogs55
@Islamic_vlogs55 2 жыл бұрын
Right
@ketanoza3732
@ketanoza3732 2 жыл бұрын
Nice movie
@KrishanramJaskrishan
@KrishanramJaskrishan 3 ай бұрын
ਇਸ ਫਿਲਮ ਵਿੱਚ ਇੱਕ ਧੀ ਦੀ ਉਸ ਦੀ ਮਾਂ ਤੋ 😢ਵਿਛੋੜੇ ਪੈ ਜਾਂਦਾ ਤੇ ਤਾਗ ਮਿਲਾਪ ਦੀ ਹੁੰਦੀ ਹੈ ❤ ਬਹੁਤ ਵਧੀਆ ਲੱਗਿਆ ਜਦੋਂ ਧੀ ਆਪਣੀ ਮਾਂ ਨੂੰ ਮਿਲਦੀ ਹੈ
@vinylRECORDS8518
@vinylRECORDS8518 10 ай бұрын
ਪਹਿਲੀ ਵਾਰ ਇਹ ਮੂਵੀ ਦੇਖੀ, ਸੱਚ ਜਾਣਿਓ, ਰੋਣ ਨਹੀਂ ਰੋਕ ਸਕਿਆ। ਬਹੁਤ ਉੱਤਮ ਕਲਾ ਦਾ ਮੁਜ਼ਾਹਰਾ ਕੀਤਾ, ਸਾਰੇ ਕਲਾਕਾਰਾਂ ਨੇ।
@naharlove183
@naharlove183 2 жыл бұрын
❤️ ਕਿਸੇ ਚੀਜ਼ ਨੂੰ ਪੜ੍ਹ ਕਿ ਉਹਨੂੰ ਹਕੀਕਤ ਵਿਚ ਦਰਸਾਉਣਾ ਇਕ ਬਹੁਤ ਵੱਡੀ ਗੱਲ ਆ 🤘 ਮੈਂ ਅਰਦਾਸ ਕਰਦਾ ਇਹ ਕਹਾਣੀ ਬਣਾਉਣ ਵਾਲੇ ਤੇ ਖਿਲਣ ਵਾਲੇ ਨੂੰ ❤️ ਰੱਬ ਲੰਮੀਂ ਉਮਰ ਦੇਵੇ ❤️
@hunterak4773
@hunterak4773 5 жыл бұрын
ਇਹੋ ਜਿਹੀ ਕੋਈ ਫਿਲਮ ਬਾਲੀਵੁੱਡ ਕੋਲ ਵੀ ਨਹੀਂ ਹੈ I ਪਰ ਦੁੱਖ ਇਸ ਗੱਲ ਦਾ ਪੰਜਾਬ ਦੇ ਲੋਕ ਇਹੋ ਜਿਹੀ ਫਿਲਮ ਦੇਖਣ ਸਿਨੇਮੇ ਚ ਘੱਟ ਜਾਂਦੇ ਨੇ I
@apsingh1829
@apsingh1829 4 жыл бұрын
Sahi khaya
@SandeepKumar-mc6zn
@SandeepKumar-mc6zn Жыл бұрын
Paisa tera baap daooo
@ravibhatan3009
@ravibhatan3009 Жыл бұрын
बॉलीवुड सिर्फ नकल बना सकता है
@GurpreetKaur-mr6kj
@GurpreetKaur-mr6kj Жыл бұрын
Ppp Ppp
@purepunjabi4281
@purepunjabi4281 Жыл бұрын
Jis naal beti hove, ohi janda hai, eda dia boht kahania Sade ale duale hn, or Sade gar v eda da kug hoea, boht aukha
@amanbijliwalamanbijliwal1825
@amanbijliwalamanbijliwal1825 5 жыл бұрын
ਦਿਲੋਂ ਸਲੂਟ ਆ ਕਹਾਣੀ ਲਿਖਣ ਵਾਲੇ ਨੂੰ ਬਣਾਉਣ ਵਾਲੇ ਨੂੰ ਤੇ ਦਿਲੋਂ ਸਲੂਟ ਆ ਫਿਲਮ ਦੇ ਅਦਾਕਾਰਾ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ
@jatindersinghrandhawa9270
@jatindersinghrandhawa9270 Жыл бұрын
ਵਾਹ ਰੱਬਾ ਤੇਰੇ ਰੰਗ ਨਿਆਰੇ । ਵਾਹਿਗੁਰੂ ਜੀ । ਦਿਲ ਸ਼ੁਹ ਲਿਆ ਫਿਲਮ ਨੇ ❤️
@MAXTAK36
@MAXTAK36 8 ай бұрын
फिल्म देखकर आंखों में आसूं आ गये इस फिल्म निर्माता टीम को बारम्बार प्रणाम 🙏जय श्री राम 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 जय हिन्द जय भारत 🇮🇳🇮🇳🇮🇳
@mohamadakmal7421
@mohamadakmal7421 5 жыл бұрын
ਇੰਨੀ ਵਧੀਆ ਫਿਲਮ , ਕਮਾਲ ਦੀ ਫਿਲਮ ਏ ਬਈ। ਇਹ ਬੰਦਾ ਕੌਣ ਵਿਚਾਰਾ। ਮੇਰੇ ਖਿਆਲ ਵਿੱਚ ਪੰਜਾਬੀ ਦੀਆਂ ਸੱਭ ਤੋਂ ਵੱਧੀਆ ਫਿਲਮਾਂ ਵਿੱਚੋਂ ਇੱਕ ਹੈ ....ਦਾਣਾ ਪਾਣੀ।👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌.............
@harptoor
@harptoor 3 жыл бұрын
taranvir jagpal movie director
@bhangurecords6678
@bhangurecords6678 2 жыл бұрын
Movie writer Jass Grewal aa
@kulwarnsingh5428
@kulwarnsingh5428 5 жыл бұрын
ਬਾਈ ਇਹਨੂੰ ਕਹਿੰਦੇ ਆ ਪੰਜਾਬੀ ਫ਼ਿਲਮ। ਪਹਿਲੇ ਮਿੰਟ ਤੋਂ ਆਖ਼ਰੀ ਮਿੰਟ ਤੱਕ ਨਾਲ ਜੋੜੀ ਰੱਖਿਆ ਫ਼ਿਲਮ ਨੇ। ਕਿਆ ਬੇਮਿਸਾਲ ਕਹਾਣੀ ਇਸ ਫ਼ਿਲਮ ਦੀ। ਜਿੰਮੀ ਵੀਰ ਪੰਜਾਬੀ ਫ਼ਿਲਮ ਇੰਡਸਟਰੀ ਦਾ ਇੱਕ ਆਨੂਠਾ ਸਿਤਾਰਾ ਹੈ। ਬਾ-ਕਮਾਲ ਅਦਾਕਾਰੀ ਸਬ ਕਲਾਕਾਰਾਂ ਦੀ। ਮੇਰਾ ਦਿਲੋਂ ਸਲਾਮ ਦਾਣਾ ਪਾਣੀ ਦੀ ਪੂਰੀ ਟੀਮ ਨੂੰ। ਅੱਜਕਲ ਬਹੁਤ ਨੇ ਜੋ ਕੈਮਰਾ ਚੱਕ ਕੇ ਕੱਚੇ ਘਰ ਦਿਖਉਣ ਦੀ ਕੋਸ਼ਿਸ਼ ਕਰਦੇ ਪਰ ਹਰ ਕੋਈ ਦਾਣਾ ਪਾਣੀ ਵਰਗੀ ਫਿਲਮ ਨਹੀਂ ਬਣਾ ਸਕਦਾ। ਦਿਲੋਂ ਸਤਿਕਾਰ ਇਹਨਾਂ ਕਲਾਕਾਰਾਂ ਦਾ। ਰੱਬ ਚੜ੍ਹਦੀ ਕਲਾ ਚ ਰੱਖੇ। This is most awesome movie
@kuldeepvirdi7324
@kuldeepvirdi7324 5 ай бұрын
ਜਿੰਨੀ ਉਮਰ ਨਿਆਣੀ ਸੀ ਰੱਬ ਨੇ ਉਹਨੇ ਸਿਆਣੇ ਕਰਤੇ😊😊 k virdi bhut vadia lagi movie 2023 ਸਦਾ ਬਹਾਰ❤
@Dhillon1994
@Dhillon1994 Жыл бұрын
ਰੱਬ ਇਸ movie ਤੇ ਸਾਰੇ ਲੋਕਾਂ ਦੀਆਂ ਮਾਂਵਾਂ ਦੀ ਉਮਰ ਲੰਮੀ ਕਰੇ 😭😞, ਮਾਂਵਾਂ ਨਹੀਂ ਲਭਦੀਆਂ, ਨਾਲ ਗਿੱਪੀ ਗਰੇਵਾਲ ਦੀ maa movie ਭੀ please upload kar do
@ManpreetSingh-kd4jb
@ManpreetSingh-kd4jb 5 жыл бұрын
ਰਵਾ ਤਾ ਯਾਰ ਫਿਲਮ ਨੇ.. ਕਾਮੇਡੀ ਫਿਲਮਾਂ ਦੇ ਦੌਰ ਚ ਬਹੁਤ ਹੀ ਵਧੀਆ ਉਪਰਾਲਾ.. ਮਿਤਰੋ ਸ਼ੇਅਰ ਵੀ ਕਰਦਿਉ
@manpreet316
@manpreet316 5 жыл бұрын
ha bai bhut hi wadiya aa
@jaswinderjassi5218
@jaswinderjassi5218 5 жыл бұрын
Sahi gall aa veere
@navdeepsingh2507
@navdeepsingh2507 5 жыл бұрын
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ ਸੇਵਾ ਕਰੀਏ ਤਾ ਤੰਨ ਸਵਰ ਜਾਵੇ ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
@gaganverma7574
@gaganverma7574 5 жыл бұрын
Bhut changa likhya veer
@navdeepsingh2507
@navdeepsingh2507 5 жыл бұрын
Thnks janab😘😘😘
@Karan-yh9jy
@Karan-yh9jy 5 жыл бұрын
Te fer kitta amal?
@navdeepsingh2507
@navdeepsingh2507 5 жыл бұрын
@@Karan-yh9jy Waheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheg
@RupinderKaur-co7fy
@RupinderKaur-co7fy 5 жыл бұрын
Nice
@getmikeeboy
@getmikeeboy Жыл бұрын
I am from Tamil Nadu, I love punjabi songs and culture, a friend of mine sent a reel on tenu har gal song and I stumbled upon this movie, what a wonderful movie which shows the love and separation between a daughter and mother. Phenomenal movie, Love from Tamilnadu Sat Sri Akal ❤️
@zamalfatima4698
@zamalfatima4698 Жыл бұрын
👛👜💼
@JasbirSingh-jo9ue
@JasbirSingh-jo9ue Жыл бұрын
Oh oh c in
@Kahlon_Gurdaspuria
@Kahlon_Gurdaspuria Жыл бұрын
Thanks for your kind words love from panjab ❤️to Tamils
@sharanjitmaan405
@sharanjitmaan405 Жыл бұрын
Love from Punjab ❤
@claudiasarjah6266
@claudiasarjah6266 Жыл бұрын
Thank u ji
@Mahabharat1234ram
@Mahabharat1234ram 10 ай бұрын
Amazing movie ❤❤❤ Amazing circle of this life... Waheguru ki duniya badi ajeeb hai❤❤🎉
@sukhdeepsinghbains421
@sukhdeepsinghbains421 5 жыл бұрын
ਬਹੁਤ ਸੋਹਣੀ ਫਿਲਮ ਆ ਵੀਰ.............ਇਹੋ ਜਹੀ ਫਿਲਮ ਬਣਾਉਂਦੇ ਰਿਹਾ ਕਰੋ. 😢 ਵਾਹਿਗੁਰੂ ਤਰੱਕੀ ਬਖਸ਼ੇ ਸਾਫ ਸੁੱਥਰੀ ਫਿਲਮ ਬਣਾਉਣ ਵਾਲੇ ਨੂੰ ਜਿਹਨਾਂ ਨੇ unlike ਕੀਤਾ ਆ ਓਹ ਬਸ ਕੰਜਰਪੁਣਾ ਵੇਖਣ ਵਾਲੇ ਈ ਆ
@gurebatth1749
@gurebatth1749 5 жыл бұрын
ਕੋਈ ਸ਼ਬਦ ਨਈ ਏ ਫਿਲਮ ਲਈ ਏਨੀ ਵਧੀਅਾ ਮੂਵੀ ਇਕ ਗਲ ਸਚੀ ਕਿਹਨਾ ਜਿਦਗੀ ਕਦੇ ਰੋਨਾ ਨੀ ਅਾਇਅਾ ਘਰ ਛਡ ਪਰਦੇਸ ਅਾੲੇ ਅਜ 4 ਸਾਲ ਹੋ ਗੲੇ ਨਾ ਘਰੋ ਅਾੲਿਅਾ ਨ ਤਾ ਅਾੳੁਣ ਲਗਿਅਾ ਰੋਣਾ ਅਾੲਿਅਾ ਸੀ ਤੇ ਨਾ ੲੀ ਕਦੇ ੲੇਥੇ ਘਰ ਨੂੰ ਯਾਦ ਕਰਕੇ ਰੋੲੇ ਪਰ ਸਚੀ ਯਾਰ ਅਾ ਫਿਲਮ ਦੇਖਦਿਅਾ ਰੋਣਾ ਅਾ ਗਿਅਾ ਸਚੀ ੲੇਸ ਤੋ ਵਧੀਅਾ ਮੂਵੀ ਨੀ ਕੋੲੀ ਅਜੇ ਤਕ 👌👍👍👍
@brotherandsistershow7661
@brotherandsistershow7661 5 жыл бұрын
Gure Batt
@jimmytung7846
@jimmytung7846 5 жыл бұрын
ਸੱਚੀ ਕੋਈ ਸ਼ਬਦ ਨੀ। ਵਾਈ
@gurebatth1749
@gurebatth1749 5 жыл бұрын
@@brotherandsistershow7661 ji Gure Batth not batt
@gurleenkaur4783
@gurleenkaur4783 Жыл бұрын
I never know that I need to watch this masterpiece.. truly appreciated..simi chahal is so talented..nd Jimmy shergill excels in Punjabi movie ..teary eyes🥺🥺🥺🥺🥺
@sardaradisardari
@sardaradisardari 10 ай бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਫਿਲਮ ਰੂਹ ਖੁਸ਼ ਕਰਤੀ ਹੈ ਫਿਲਮ ਨੇ ਪਰ ਪਰਮਾਤਮਾ ਬਖਸ਼ੇ ਰੀਅਲ ਵਿਚ ਕਿਸੇ ਬੱਚੇ ਨਾਲ ਐਦਾਂ ਨਾ ਹੋਵੇ ਜਦੋਂ ਇਕ ਮਾਂ ਕੋਲ ਬੱਚਾ ਵਿਛੜਦਾ ਹੈ ਦੇਖਿਆ ਨਹੀਂ ਜਾਂਦਾ ਪਰਮਾਤਮਾ ਤੰਦਰੁਸਤੀ ਬਖਸ਼ੇ ਸਾਰੀ ਦੁਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
@gill7821
@gill7821 3 жыл бұрын
ਪੰਜਾ ਮਿੰਟਾ ਚ ਸਾਰਾ ਪਿੰਡ ਵਛਾਦੂ ਗਾ ਮੈਂ ਪਿਛੋ ਆਹੀ ਕਰਦਾ ਆਇਆ 🔥🔥🔥best dialogue hun tk ta 👌🏻👌🏻
@kvsidhu9253
@kvsidhu9253 12 күн бұрын
ਹਰ ਵਾਰ ਅੱਖਾਂ ਭਰ ਜਾਂਦੀਆਂ…. Master Piece 💎
@user-td9zk5le8n
@user-td9zk5le8n 3 ай бұрын
मै असम से हु, मेनू पंजाबी नही आती, पर थोड़ा थोड़ा मुझे समझ आता है। मेनू पंजाबी फिल्म बोहोत पसंद है। पंजाबी की बात ही अलग है। 😊😊
@Thewanderwiser
@Thewanderwiser 5 жыл бұрын
ਦਾਣਾ ਪਾਣੀ : ਵਾਹ.... ਬਾ-ਕਮਾਲ.... ਇਸ ਫਿਲਮ ਦਾ ਸਿਰਲੇਖ ਇਸ ਫਿਲਮ ਦੇ ਹਰ ਇੱਕ ਸੀਨ ਨਾਲ ਮੇਲ ਖਾਂਦੈ, ਇਸਦਾ ਹਰ ਸੀਨ ਦੇਖਦਿਆਂ ਭੁੱਬ ਨਿਕਲ ਪੈਂਦੀ ਐ, ਫਿਲਮ ਬਹੁਤ ਹੀ ਵਧੀਆ 'ਤੇ ਬਾ-ਕਮਾਲ ਢੰਗ ਨਾਲ ਲਿਖੀ 'ਤੇ ਬਣਾਈ ਗਈ ਐ, ਪੰਜਾਬੀ ਸਿਨਮਾ ਵਧਾਈ ਦਾ ਹੱਕਦਾਰ ਹੈ ਜੋ ਕਿ ਇਹ ਫਿਲਮ ਉਸਦੀ ਝੋਲੀ ਵਿੱਚ ਪਈ ਐ। ਤਰਨਵੀਰ ਸਿੰਘ ਜਗਪਾਲ ਜੀ ਅਤੇ ਜਸ ਗਰੇਵਾਲ ਜੀ ਲਈ ਤਹਿ ਦਿਲੋਂ ਅਸੀਸਾਂ। ਪਰਮਿੰਦਰ ਸਿੰਘ
@_manpreet
@_manpreet 5 жыл бұрын
bilkul shi keha veere
@user-lx7on5sk2u
@user-lx7on5sk2u 5 жыл бұрын
Parminder Singh ؤ
@kskakrala
@kskakrala 5 жыл бұрын
ਬਹੁਤ ਹੀ ਵਧੀਆ ਫਿਲਮ ਹੈ,ਫਿਲਮ ਬਨਾਉਣ ਵਾਲੇ ਅਤੇ ਫਿਲਮ ਦੇ ਹਰ ਇਕ ਪਾਤਰ ਨੂੰ ਦਿਲੋਂ ਵਧਾਈਆਂ, ਫਿਲਮ ''ਅਰਦਾਸ'' ਤੋਂ ਬਾਅਦ ਪੰਜਾਬੀ ਦੀ ਬਹੁਤ ਸਾਫ ਸੁਥਰੀ ਦਿਲਾਂ ਨੂੰ ਛੂਹ ਜਾਣ ਵਾਲੀ ਫਿਲਮ ਹੈ ''ਦਾਣਾ-ਪਾਣੀ''
@mrtahirtoor1989
@mrtahirtoor1989 Жыл бұрын
My mother normally doesn't watch movies, but once she watched this movie, after that she asked me to show this masterpiece many times, now a days I am abroad and miss my mom so much.
@punjabi.gabru509
@punjabi.gabru509 10 ай бұрын
Watching 2023 ਬਾ ਕਮਾਲ ਫਿਲਮ , ਅਸਲੀ ਪੰਜਾਬੀ ਫਿਲਮ , ਫਿਲਮ ਦੀ ਸਟੋਰੀ ,ਗਾਣੇ ਬਾ ਕਮਾਲ ਨੇ ਇਹੋ ਜਿਹੀਆਂ ਫ਼ਿਲਮਾਂ ਕਰਕੇ ਹੀ ਪੰਜਾਬੀ ਸਿਨੇਮਾ ਅੱਗੇ ਆ ਰਿਹਾ , ਇਕ ਪਲ ਵੀ ਫਿਲਮ ਤੋਂ ਅਖਾ ਪਰਾ ਨਹੀਂ ਹੋਈਆਂ❤❤❤
@VarinderSingh-xx9pd
@VarinderSingh-xx9pd 5 жыл бұрын
ਇਹ ਫ਼ਿਲਮ ਹਕੀਕਤ ਦੇ ਬਹੁਤ ਨੇੜੇ ਹੈ ਅਤੇ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ , ਸਾਡੇ ਸਮਾਜ ਨੂੰ ਇਹੋ ਜਿਹੀਆਂ ਫ਼ਿਲਮਾਂ ਦੀ ਬਹੁਤ ਲੋੜ ਹੈ । ਨਾਲ ਹੀ ਸਾਡਾ ਵੀ ਫ਼ਰਜ਼ ਹੈ ਅਜਿਹੀਆਂ ਫ਼ਿਲਮਾਂ ਨੂੰ ਕਾਮਯਾਬ ਕਰਨ ਦੀ ਤਾਂ ਜੋ ਅਜਿਹਾ ਕੰਮ ਆਉਂਦਾ ਰਹੇ।
@jobanpreet5221
@jobanpreet5221 5 жыл бұрын
nice
@HarpalSingh-rp6pc
@HarpalSingh-rp6pc 5 жыл бұрын
nice
@ramansandhi2310
@ramansandhi2310 5 жыл бұрын
Yes sanu hi agge auna pvega is kmm lai ..idda diya filma nu har ik takk pohchona. ..share and like kr k
@deepikathakur7107
@deepikathakur7107 Жыл бұрын
I don't know what to write .. just tears in my eyes..this is a masterpiece 🥺
@manddepsood3063
@manddepsood3063 Жыл бұрын
What to reply???????? only tears
@staffstaff4734
@staffstaff4734 Жыл бұрын
Mai to khud nhi rok paa rha 😭😭
@mrpakistan721
@mrpakistan721 Жыл бұрын
Absolutely heart touching.... A classic masterpiece of punjabi cinema...Actually I don't have proper words to appreciate the the beauty of this movie..
@sush6937
@sush6937 5 жыл бұрын
Jimmy Shergill Underrated actor ta hai hi......naal hi Jimmy Shergill diya movies bhi punjabi film industry diya most underrated movies ne........Daani Paani rocks.....best movie of 2018
@kulvirsinghaulakh556
@kulvirsinghaulakh556 5 жыл бұрын
Ki eh sachi khani aw ji?
@frankwright460
@frankwright460 3 жыл бұрын
Mai punjab pakistan se hun lekin ap sardaon ki movies mai bht shok se dekhta hun. Kiun ye village culture mujhy b bht azeez hai kiun k hum ne b isi taran miti mai chalay jana hai... Mai indian movies nai dekhta tha lekin jab se punjabi sachi movies dekhny lagy hun to English movies b bhool gya hun. Aur ab roz 1 apny punjab ki movie dekhta hun. Aur zindagi ki haqeeqat jaan k khusu hoti hai k ye zindagi b amanat hai jo 1 din apna waqt pora hony pe lota deni hai... Mai punjab pakistan to apny veer sardaran nu bht wadhai paish kardan aur bht sara pyar... ❤️💐😊🇵🇰
@punjabjaan2242
@punjabjaan2242 3 жыл бұрын
Thx Punjabi all Punjab jindbad from moga
@graphicdesigntutorial3017
@graphicdesigntutorial3017 3 жыл бұрын
o acha g hum be pakistani he hen.
@thewarriors3311
@thewarriors3311 3 жыл бұрын
@@ShivamKumar-hs1et he support only sardar today muslim want to divide hindu and sikh by praise them only ...... Bro do not understand me wrong but I show u reality.
@ShivamKumar-hs1et
@ShivamKumar-hs1et 3 жыл бұрын
@@thewarriors3311 OK bro I don't mind thanks for this
@thewarriors3311
@thewarriors3311 3 жыл бұрын
@@ShivamKumar-hs1et due to lack of unity among us , enemy want to divide hindu on castism forget castism do work for hindu unity.
@birasingh8988
@birasingh8988 4 ай бұрын
ਬਹੁਤ ‍ ਸੋਹਣੀ ਫਿਲਮ ਆ ਜੀ ☺️☺️ਰੱਬ ਸੋਨੂੰ ਸਾਰੀ ਟੀਮ ਨੂੰ chndigala ਚ ਰਖੇ ਸਚੀ ਦੇਖ ਕ ਰੋਣਾ ਆ ਗਿਆ god bless you all team 🙏🙏🙏
@yaariyan4956
@yaariyan4956 10 ай бұрын
Aes to vdia movie ban ni sakdi na koi movie hai na hi kde aayegi best movie aa yaar
@avtar781
@avtar781 5 жыл бұрын
ਮਾ ਜਦੋ ਮੇ ਰੋਇਆ ਕਰੂਗੀ, ਮੈਨੂੰ ਚੁੱਪ ਕੋਣ ,ਕਰਾਇਆ ਕਰਗਾ । । ਧੀਏ । ਜਿੰਨਾ ਦੀਆਂ ਰੂਹਾਂ ਸਾਝੀਆਂ, ਉਹ ਅੰਦਰ ਹੀ ਮਿਲ ਲਿਆ ਕਰਦੇ ਨੇ ।
@Akashdeepsingh-yg8zw
@Akashdeepsingh-yg8zw 5 жыл бұрын
ਸਦਕੇ ਲਿਖਾਰੀ ਦੇ ਜਿੰਨੇ ਆ ਕਹਾਣੀ ਲਿਖੀ, ਮੁੱਦਤਾਂ ਬਾਅਦ ਕੋਈ ਐਸੀ ਫਿਲਮ ਦੇਖੀ ,ਤੇ ਅਸੀਂ ਪਹਿਲਾ ਅਨਜਾਣ ਬੈਠੇ ਰਹੇ , ਐਸੀਆਂ ਫ਼ਿਲਮਾਂ ਦਾ ਓਨਾ ਬਹੁਤ ਜਰੂਰੀ ਹੈ , ਨਹੀਂ ਤਾਂ ਪੰਜਾਬੀਆਂ ਦੀ ਪਰਿਭਾਸ਼ਾ ਬਦਲ ਜਾਵੇਗੀ🙏🙏🙏🙏
@agrewal1693
@agrewal1693 5 жыл бұрын
Right
@Jewel24official
@Jewel24official 5 жыл бұрын
Here’s Rs. 9 to play with me on MPL. Click the link getmpl.com/sYwi6xNQoQ to download the App and use my invite code 5Q69MW to register
@arch.preetdhiman2648
@arch.preetdhiman2648 5 жыл бұрын
Right
@nchhomedecore2247
@nchhomedecore2247 Жыл бұрын
Never watched this type of movie....I have no words to explain the relation of mother and daughter...👩‍👧Daana Pani is really a fabulous movie i ever watched....am crying while watching it from beginning to end....hats off to the movie.....just loved it from my whole heart💓💓 _Rabb diya likhiya ohi jaane🙏_
@sadiakhan2401
@sadiakhan2401 4 ай бұрын
I’m from bangladesh Don’t understand panjabi much.usually I watch Bollywood movies but today I have come here only for jimmy shergil Bcz I’m his huge fan.And now I have realized that panjabi films are so beautiful 😻 I love these kinds of realistic and simple types films. Lots of love from bangladesh and hoping to see more panjabi films with Jimmy shergil sir ❤😊
@najafmughal4430
@najafmughal4430 2 жыл бұрын
Shareek, Dana Paani, Ardaas and Rab Da Radio All are Most Beautiful gems of 21'st Century
@abhirajchauhan5044
@abhirajchauhan5044 Жыл бұрын
100% 💝
@niteshkaushik7602
@niteshkaushik7602 10 ай бұрын
​@@abhirajchauhan5044bro please write some more movies like these As I have watched all of them On recommendations of your comment. Now I want to watch some more movies like these. Pls tell me if any
@user-rj4rz6gk3c
@user-rj4rz6gk3c 10 ай бұрын
You can watch ੳ ਅ movie that's my favourite movie
@alooishh
@alooishh 9 ай бұрын
Ardaas di ta gal kuchh hor hai ❤️✨🙏 Ustad Ghuggi banda hi hor aa ❤️
@lokki2028
@lokki2028 8 ай бұрын
Sufna Qismat ❤❤
@NeerajKumar-sx6zi
@NeerajKumar-sx6zi 5 жыл бұрын
इस फिल्म की कहानी लिखने वाले इसे बनाने वाले ओर सभी पात्रों को दिल से सलाम.... बहुत ही अच्छी एक्टिंग लाजवाब कहानी अविस्मरणीय अनुभव.... Superb
@navpreetkaur5226
@navpreetkaur5226 5 жыл бұрын
Yes
@sunderpal4088
@sunderpal4088 5 жыл бұрын
Yes
@shiv00015
@shiv00015 4 жыл бұрын
Yes... awesome movie
@bahadursingh-ly5xx
@bahadursingh-ly5xx 4 жыл бұрын
Mera bhi dil se salam
@dharmchandh7037
@dharmchandh7037 4 жыл бұрын
Dharm chand chandi kartarpur (Roper)
@chaandshukla4360
@chaandshukla4360 Жыл бұрын
Tears rolled over my cheeks several times periodically during the watching of this Film , A great emotionally oriented Punjabi Film,My best to all who produced and viewed Chaand Denmark
@AnandiShankar
@AnandiShankar 9 ай бұрын
Mine too I was chocking with emotions . Why can’t the directors take such meaningful and real feelings of humbleness films, so that the coming generations will understand the genuineness of human life.😔
@jskambojsingh9174
@jskambojsingh9174 9 ай бұрын
True. I too had this painful feeling and shed my tears for long. U forgettable!
@muzamilansari7191
@muzamilansari7191 2 жыл бұрын
I watched this great emotional movie. now i have tears in my eyes. seeing mother daughter reunited is unforgetable. Story, direction, production,and acting a perfect combination.
@itzapplecandy
@itzapplecandy 4 жыл бұрын
*20:18** menu meri mummy di yaad aa gyi te mera rona nikal gya...miss you mom....bhut yaad aa rhi hai ajj tuhadi....ajj movie nu chad ke ronda reha...rabba kise nu apne maa baap to door naa kriyeo* 🙏🙏😞😞😞😖😫😩😫😖😣☹️👩👩👩👩👩😢😭🤤😭🤤😭🤤🤤
@avantikachandel6151
@avantikachandel6151 4 жыл бұрын
Man chhota na kro ji....sukh dukh jivan ka sngam hai....bhagvan apko hmesha khush rkhe....🇮🇳🤗
@amandeep-si6kd
@amandeep-si6kd 4 жыл бұрын
Mere v ni hai
@itzapplecandy
@itzapplecandy 4 жыл бұрын
@@amandeep-si6kd pta nhi rabb khedeya rangan ch raazi aa ☹️☹️☹️
@amandeep-si6kd
@amandeep-si6kd 4 жыл бұрын
@@itzapplecandy but meri life ch tan mainu unj v kuj ni milya..maa baap duniya ch hunde hoye v...😭😭
@itzapplecandy
@itzapplecandy 4 жыл бұрын
@@amandeep-si6kd kyu ki gall ho gyi Ajj kal meri life ch v bhut problem chal rhi hai pr face ta karni hi peni hai ☹️☹️☹️☹️☹️
@nareshgujjar8098
@nareshgujjar8098 5 жыл бұрын
ਮਨ ਭਰ ਆਇਆ ਇੱਕ ਵਾਰ ਤਾਂ, ਕੋਈ ਸ਼ਬਦ ਨਹੀਂ ਲਿਖਣ ਲਈ ਜਿੰਨੀ ਤਾਰੀਫ ਕਰੋ ਉਨੀਂ ਘੱਟ ਹੈ,ਰੂਹ ਨੂੰ ਸਕੂਨ ਮਿਲਦਾ ਫਿਲਮ ਦੇਖ ਕੇ,🙏🙏
@mohitjyoti9135
@mohitjyoti9135 5 жыл бұрын
Hnji sahi keha
@yuvrajsinghsandhu3072
@yuvrajsinghsandhu3072 5 жыл бұрын
Sahi gall a ji nice movie
@shaby0073
@shaby0073 5 жыл бұрын
I am also Gujjar
@daljeetsingh6629
@daljeetsingh6629 2 ай бұрын
Bahut khoobsurat movie ❤my fav picture ❤❤
@omprakashyara9281
@omprakashyara9281 Ай бұрын
Very emotional film. Thanks to director sahab and team for making this kind of film. Tears have rolled down on my cheeks after watching this film.
@user-uc5zc7wl6o
@user-uc5zc7wl6o 4 жыл бұрын
इस फिल्म की कहानी लिखने वाले को दिल से सलाम..🙏🙏 मैंने अपनी आंखों में आंसू नहीं रोक पा रहा हूं
@poonamsehdev8464
@poonamsehdev8464 4 жыл бұрын
Awesome story love this movie
@poonamsehdev8464
@poonamsehdev8464 4 жыл бұрын
Jitne baar b dekh lo mann nhi bharta
@DaljitSingh-jd6ek
@DaljitSingh-jd6ek 4 жыл бұрын
Oldhindisojgsjnao
@drkausarmahmood
@drkausarmahmood 4 жыл бұрын
Very impressive movie
@sukhdeepsingh4118
@sukhdeepsingh4118 4 жыл бұрын
Sahe gl a broo😥😥
@GouravSarmai
@GouravSarmai 5 жыл бұрын
ਬਹੁਤ ਸੋਹਣੀ ਫਿਲਮ ਤੇ ਰੂਹ ਨੂੰ ਛੋਹ ਜਾਣ ਵਾਲੀ ਕਹਾਣੀ, ਜਿਊਂਦਾ ਰਹੇ ਪੰਜਾਬੀ ਲੇਖਣ, ਰੱਬ ਤਰੱਕੀਆਂ ਬਕਸ਼ੇ ਤੁਹਾਨੂੰ ਸਾਰਿਆਂ ਨੂੰ।
@sweety9455
@sweety9455 2 жыл бұрын
What a fabulous movie ... ❤️😘 IN Last scene can't control my tears 🌹💕 beautifully described a life of women and mother daughter relationship ❤️💕
@rajdeepkaurgillkaurgill4445
@rajdeepkaurgillkaurgill4445 4 жыл бұрын
ਰੱਬ ਕਦੇ ਕਿਸੇ ਬੱਚੇ ਦੀ ਮਾਂ ਉਸਤੋਂ ਦੂਰ ਨਾ ਕਰੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿੰਦਗੀ ਚ ਪਹਿਲੀ ਵਾਰ ਫਿਲਮ ਦੈਖ ਕੈ ਰੌਣਾ ਬਹੁਤ ਆਇਆ
@JaswinderSingh-of3wp
@JaswinderSingh-of3wp 4 жыл бұрын
Shi gll aa
@jagdevsumannludhiana0707
@jagdevsumannludhiana0707 4 жыл бұрын
God bless you all friends Good bye 👋 👋
@jagdevsumannludhiana0707
@jagdevsumannludhiana0707 4 жыл бұрын
God bless u all Friends 🙏🌹🌹🌹🌹🌹🌹🌹🌹🙏🙏🙏
@rajsharma8914
@rajsharma8914 4 жыл бұрын
Hnji sachi gal aa bahut Rona aya
@pinkyuppal7653
@pinkyuppal7653 4 жыл бұрын
Nice
@Mann251
@Mann251 5 жыл бұрын
ਲਫ਼ਜ਼ ਨਹੀਂ ਹਨ ਮੇਰੇ ਕੋਲ ਏਸ ਮੂਵੀ ਦੀ ਤਾਰੀਫ਼ ਕਰਨ ਲਈ....... ਬਹੁਤ ਗਹਿਰਾ ਮੈਸੇਜ ਹੈ ਏਸ ਮੂਵੀ ਵਿੱਚ...... ਜੇਕਰ ਕੋਈ ਸਮਝ ਸਕੇ ਤਾਂ ਜੀਓ ❤🙏🙏👍
@The_anonymous.001
@The_anonymous.001 Жыл бұрын
I LITERALLY CRYING, AT THE LAST SCENE WHEN SHE MEET HER MOTHER
@bajwasaab7386
@bajwasaab7386 7 ай бұрын
ਵਾਹਿ ਓ ਮੇਰੇਆ ਰੱਬਾ🙏🏻 ਸੱਭ ਦਾਣਾ ਪਾਣੀ ਤੇਰਾ ਏ ਜਿੱਥੇ ਵੀ ਤੂੰ ਲਿੱਖ ਦਿੱਤਾ ਦਾਤਿਆ ਓਥੇ ਖਾਣਾ ਈ ਖਾਣਾ🤲🏻❤
@ravindraraghuwanshi8437
@ravindraraghuwanshi8437 5 жыл бұрын
बहुत बहुत बहुत प्यारी कहानी पंजाबी सिनेमा को मेरा सलाम संस्कृति बनाए रखने में आप महत्वपूर्ण योगदान दे रहे हैं पंजाबी सभ्यता को मेरा नमन 👌🙏🙏
@user-og4in5yx2i
@user-og4in5yx2i 5 жыл бұрын
ਫ਼ਿਲਮ ਦੀ (ਤੇ ਫਿਲਮ ਦੀ ਟੀਮ ਦੀ) ਕੀ ਕੀ ਸਿਫਤ ਕਰਾਂ! ਵਗਦੇ ਪਾਣੀ ਜਹੇ ਡਾਇਲੋਗ ਰੁਮਕਦੀ ਹਵਾ ਜਹੇ ਗੀਤ ਸਦਾ ਅਮਰ ਕਿਰਦਾਰ ਦਿਲ ਛੂਹੰਦੀ ਐਕਟਿੰਗ ਲਾਜਵਾਬ ਕਹਾਣੀ ਇਹ ਫ਼ਿਲਮ ਅੰਗਰੇਜ਼ ਫਿਲਮ ਤੋਂ ਅਗਲੇ ਕਦਮ ਦੀ ਹੈ।ਜੇ ਹੋ ਸਕੇ ਤਾਂ ਆਸਕਰ ਅਵਾਰਡ ਲਈ ਭੇਜੀ ਜਾਵੇ ਜੀ।।।।।।ਪਰ ਅਫਸੋਸ ਕਿ ਅਜੇ ਪੰਜਾਬੀ ਦਰਸ਼ਕ ਏਨੇ ਜਾਗਰੂਕ ਨਹੀਂ ਹੋਇ।ਇਸਤੋਂ ਵਧੀਆ ਪਰਿਵਾਰਕ ਫ਼ਿਲਮ ਹੋਰ ਕੀ ਹੋ ਸਕਦੀ ਹੈ
@kawaljitsinghsandhu7484
@kawaljitsinghsandhu7484 5 жыл бұрын
Bilkul sahi kiha veer
@DharamSingh-id6qx
@DharamSingh-id6qx 7 ай бұрын
ਇਕੋ ਇਕ ਫਿਲਮ ਜਿਸ ਨੂੰ ਦੇਖਦੇ ਹੋਇਆ ਪੂਰਾ 1ਘੰਟਾ ਲੂਆਂ ਕੰਡਾ ਖੜ੍ਹਾ ਰਿਹਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹👌🏻👌🏻👌🏻👌🏻👌🏻👌🏻👌🏻👌🏻🙏🙏🙏
@krishdogra8320
@krishdogra8320 2 ай бұрын
Very emotional movie. ...Ruba.kade bhi koi bachha kise maa to alg na hove roaa ditta yr...😭😭
@BalkarSingh-gv3ft
@BalkarSingh-gv3ft 4 жыл бұрын
ਬਹੁਤ ਵਧੀਆ ਹੈ ਜੀ ਫਿਲਮ ਨੇ ਰੋਵਾ ਦਿੱਤਾ
@rahulmahajan2191
@rahulmahajan2191 4 жыл бұрын
It's ture🙏🙏
@TaksaliSingh
@TaksaliSingh 5 жыл бұрын
ਅਸਲ ਵਿੱਚ ਇਹੋ ਜੇਹੀ ਸਾਫ਼ ਸੁਥਰੀ ਮੂਵੀਜ਼ ਹੀ ਪੱਛਮ ਸੱਭਿਅਤਾ ਨੂੰ ਠੱਲ ਪਾ ਸਕਦੀਆਂ ਹਨ ।
@jskambojsingh9174
@jskambojsingh9174 9 ай бұрын
ਬਹੁਤ ਹੀ ਵਿਲੱਖਣ ਅਤੇ ਭਾਵੁਕ। ਸਾਰੀ ਫਿਲਮ ਚ ਹੰਝੂ ਨਰੀਂ ਰੁਕੇ। ਫੇਰ ਵੀ ਇਸ ਫਿਲਮ ਨੂੰ ਕੈਈ ਅਵਾਰਡ ਨਹੀਂ ਮਿਲਿਆ।।
@riskyaman5068
@riskyaman5068 8 ай бұрын
Aisi movie hove to koi bat aaj kl pta nhi kya bnta h ..awesome I ever seen 🎉❤
@parmvirsingh4866
@parmvirsingh4866 5 жыл бұрын
ਵਾਹਿਗੁਰੂ ੳੁਸ ਪੁਰਾਣੇ ਸਮੇ ਨੂੰ ਦੁਬਾਰਾ ਫੇਰ ਲਿਅਾਵੇ ਤੇ ੲਿਹ ਫ਼ਿਲਮ ਬਹੁਤ ਵਧੀਅਾ ਏ
@brahmastra5565
@brahmastra5565 5 жыл бұрын
purane same nu nava banan ch vi insaan da hi hath hai .te wapas purane same ch jaan layi wi insaan ute hai..🙏
@VikramSharma-or2nj
@VikramSharma-or2nj 5 жыл бұрын
Lagda jede veera ne moovie dislike kitti ae ohhh sayd insaan ni bakki thanx to upload real movie with real name
@swaminareshgoluwala
@swaminareshgoluwala 8 ай бұрын
mene bahut saari movie dekhi parantu sabse behatreen movie mujhe yahi lagi director saab se mera yahi kahana h ase classic movie or banaye achhi lagti h
@anushkadeep3964
@anushkadeep3964 Жыл бұрын
Bahutkhoob Dil nu choo gyi ih movie..... Bhut ghat aisi movies hundya ne jo rooh ch utar jandiya ne.....maa dhee da dhukh bhut aukha hunda handana.... Ih ta jis te beetdi hai oh hi samajh sakda hai...kime do rooha tadapdiya ne....ik duje de didaar nu.....😔😔
@SwaRajAabhaa
@SwaRajAabhaa 5 жыл бұрын
वाकई ऐसी पंजाबी मूवीज़ में असली पंजाबी संस्कृति की सुगंध है। ऐसी मूवीज़ के लिए बहुत-बहुत धन्यवाद जो हमें रूबरू करवाती है असली पंजाब की परम्पराओं, संस्कृति और समाज से। ये असली पंजाब का भ्रमण करने जैसा है, बार-बार पंजाब के आगे असली जोड़ने से मेरा मतलब उस पावन पंजाब से है जिसकी मिट्टी बिना केमिकल की और पिण्ड बिना नशे के था। मेरे परमेश्वर, काश मैं उस दौर में पंजाब में होता... पर इस ख्वाहिश की कमी इस मूवी ने पूरी कर दी।
@shersingh-rz7xg
@shersingh-rz7xg 5 жыл бұрын
Nice story 100 mai sa 100
@umarhabib8649
@umarhabib8649 3 жыл бұрын
This is the first Punjabi movie I saw in my life. And for the first time in my life, I cried while watching a movie. 😭😭😭😭😭
@waqaranam590
@waqaranam590 2 жыл бұрын
My eyes is full of tears
@surbhisingh4019
@surbhisingh4019 2 жыл бұрын
Now watch mukkhtiar chadda you'll die laughing.😀
@navneetkaur613
@navneetkaur613 2 жыл бұрын
Then next u should watch ‘sufna ’. U I’ll cry second tym.
@bindersohi8682
@bindersohi8682 2 жыл бұрын
Watch ardas u wiil more cry
@sabnazbegumshely7437
@sabnazbegumshely7437 Жыл бұрын
Such a good movie. While watching the ending I couldn’t stop crying.
@eshaehsan4993
@eshaehsan4993 2 ай бұрын
life ma kabi kisi b post py movie py cmnt nahi kiya ....but huge love to this masterpiece ....heart touching story😭😭
@punjabitechnicalmonk7075
@punjabitechnicalmonk7075 5 жыл бұрын
ਬਹੁਤ ਹੀ ਸੋਹਣੀ ਕਹਾਣੀ ਹੈ, ਜਿਹੜੀ ਜਿੰਦਗੀ ਦਾ ਸੱਚ ਬਿਅਾਨ ਕਰਦੀ ਹੈ, ਕਲਾਕਾਰਾਂ ਨੇ ਅਾਪਣੀ ਸੋਹਣੀ ਅਦਾਕਾਰੀ ਨਾਲ ੲਿਸਨੂੰ ਪਰਦੇ ਤੇ ਪਰੋ ਦਿੱਤਾ ਹੈ, ਜਿੰਮੀ ਅਤੇ ਹੋਰ ੳੁਹ ਸਾਰੇ ਅਦਾਕਾਰਾਂ ਨੇ ਬਹੁਤ ਹੀ ਵਧੀਅਾ ਕੰਮ ਕੀਤਾ ਹੈ..... "ਜਦੋ ਚੰਗੇ ਕਰਮ ਬੰਦੇ ਦੇ ਜਾਗਦੇ ਨੇ, ਰੱਬ ਅਾਪ ਸਬੱਬ ਬਣਾੳੁਦਾ ੲੇ| ਸੁਲਤਾਨ ਬਣਾੳੁਦਾ ਕੈਦੀਅਾਂ ਨੂੰ, ਦੁੱਖ ਦੇ ਕੇ ਸੁੱਖ ਦਿਖਾੳੁਦਾ ਏ| ਜਿੳ.......
@rajvinderrajvinder4820
@rajvinderrajvinder4820 5 жыл бұрын
Very nice muvi
@shahzadghaffar3343
@shahzadghaffar3343 5 жыл бұрын
mza ah gya movie ny att kr dti Punjabi man boli . Punjabi Zindabad. love from Lahore Pakistan. Proud punjabi
@punjabjaan2242
@punjabjaan2242 4 жыл бұрын
Punjabi jindbad from moga
@savitadudi9202
@savitadudi9202 3 ай бұрын
Waiting for the day I ll unite with my mom. Waheguru ji jaldi krna
@ektasingh1007thakur
@ektasingh1007thakur Жыл бұрын
*This is not a movie but an emotion. I have watched this movie thousand times but still love to watch it*
@user-do6hs7ie7y
@user-do6hs7ie7y 3 жыл бұрын
ਬਹੁਤ ਵਕ਼ਤ ਬਾਅਦ ਕੋਈ ਫ਼ਿਲਮ ਦੇਖ ਕੇ ਅੱਖਾਂ ਵਿਚ ਪਾਣੀ ਆਇਆ
@anshikashitole5428
@anshikashitole5428 3 жыл бұрын
बहुत सुन्दर प्रस्तुति मुझे पंजाबी भाषा पूरी तरह तो समझ नहीं आती पर भावनाओं के लिए ज्यादा देर भाषाओं का बंधन नहीं रह सकता। जिमि सर बहुत उम्दा काम सभी को बहुत बहुत शुभकामनाएं 💐
@NareshSharma-wo4ot
@NareshSharma-wo4ot 2 жыл бұрын
Sabsa asaan basha ha
@MuhammadFarhan-wo3ij
@MuhammadFarhan-wo3ij 6 ай бұрын
Is tarha ki movies ab nahi banti, literally it is heart touching ❤ love from Punjab Pakistan 🇵🇰
@S._Deep
@S._Deep 8 ай бұрын
निशब्द हूं मैं 🙂 mujhe ye film sach me bhut achchi lgi.... saccha pyaar h esme...jo aankhon se hokar dil me utarta h...🙂the song💓 "tenu har gal dassa ge"💓was awesome itne ghre lyrics...pyaar ho gya by God 😊 es film me mohhabat ki bhi ek tahjeeb h..... intzar h vishwas h.... kismat h....ek MAA ka pyar h.... basant😊a amazing character...ek ladki ko itna strong or honest hona chahiye 🙂...jimmi Sir....was soo good.... everything is perfect 💯💕one word for this movie #outstanding💓 masterpiece 💓
@LifeofJapan974
@LifeofJapan974 3 жыл бұрын
I cried so much watching this Allah kisi ki maa us sy juda na hoye kadi😭😭
@lkproduction3482
@lkproduction3482 5 жыл бұрын
ਬਹੁਤ ਹੀ ਵਧੀਆ ਸਟੋਰੀ ਹੈ ਜੀ ਸਾਰੇ ਕਲਾਕਾਰਾਂ ਨੇ ਆਪਣੇ ਆਪਣੇ ਰੋਲ ਵਾਖੁਵੀ ਨਿਵਾੲਏ ਨੇ ਜੀ । ਜੇ ਸੱਚ ਪੁਛੋ ਤਾਂ ਮੁਵੀ ਵੇਖ ਮਣ ਬਹੁਤ ਭਰਿਆ ਆ ਜੀ ।
@jagveeraulakh3358
@jagveeraulakh3358 5 жыл бұрын
Shi gal aa vr
@vickykandira4892
@vickykandira4892 5 жыл бұрын
Shi gall a yg
@amandeep3527
@amandeep3527 5 жыл бұрын
good veer ji
@ShivankSharma01
@ShivankSharma01 Жыл бұрын
One of the best Punjabi Industry Movie ❤️ no words are justifiable for the depiction of the movie.. Even watching for 4 time this movie bought tears.. Hats off to everyone one involved in it!
@sanjanabhardwaj6402
@sanjanabhardwaj6402 Жыл бұрын
beautiful relationship between a mothet and a daughter is really depicted as a cherishing cinematopraphy......hats off to the director and the actors
@SandeepKumar-vr7ly
@SandeepKumar-vr7ly 5 жыл бұрын
शानदार। इससे ऊपर कोई फ़िल्म नहीं जो मानवीय संस्कृति भारतीय संस्कृति को बनाए रखे। पंजाब और पंजाबी अमर रहे। जय हिंद जय भारत। वंदे मातरम
@yadvindersingh7356
@yadvindersingh7356 5 жыл бұрын
Nice movie
@lovepreetnarang844
@lovepreetnarang844 5 жыл бұрын
Hell
@realtipsofsuccess5801
@realtipsofsuccess5801 6 ай бұрын
ਵਾਹ ਵਾਹ ਕਿੰਨਾ ਕੁ ਲਿਖਾ ਇਸ ਫਿਲਮ ਬਾਰੇ ਜਿੰਨਾ ਲਿਖਾ ਘੱਟ ਜੇਹਾ ਜਾਪਦਾ ਹੈ। ਮੈਂ ਧੰਨਵਾਦ ਕਰਦਾ ਹਾਂ ਸਾਰੀ ਟੀਮ ਦਾ ਰੋਣਾ ਆ ਗਿਆ ਫਿਲਮ ਦੇਖ ਕੇ ਪਰਮਾਤਮਾ ਸਤਿਗੁਰੂ ਅੱਗੇ ਅਰਦਾਸ ਹੈ ਕਿ ਅਜਿਹੀਆਂ ਫਿਲਮਾਂ ਅੱਗੇ ਵੀ ਬਣਦੀਆਂ ਰਹਿਣ।😊😊😊
@ektateja6749
@ektateja6749 Жыл бұрын
ਬਹੁਤ ਵਧੀਆ ਫਿਲਮ।ਇਕ ਪਰਿਵਾਰਕ ਫਿਲਮ ਹੈ। ਸਾਡਾ ਪੁਰਾਣਾ ਵਿਰਸਾ ਵੀ ਦਿਖਾਇਆ ਗਿਆ ਹੈ।। ਏਦਾਂ ਦੀਆਂ ਫਿਲਮਾਂ ਦੇਖਣ ਦੀ ਜ਼ਰੂਰਤ ਐ ਸਾਡੀ ਅਜੋਕੀ ਪੀੜ੍ਹੀ ਨੂੰ।।।
@sushilsaxena7779
@sushilsaxena7779 5 жыл бұрын
शानदार फ़िल्म। दो स्त्रियों की दुखभरी दास्तां और अंत में मिलने वाली खुशी दिल को झकझोर देने वाली कहानी। शानदार एक्टिंग।
@simrn84
@simrn84 5 жыл бұрын
This movie has raised the standard of Punjabi film industry.
@mshirodkar
@mshirodkar 5 жыл бұрын
Simran Muchhal also watch Shareek
@KulwantSingh-yw4li
@KulwantSingh-yw4li 5 жыл бұрын
vir nic
@jatt6853
@jatt6853 5 жыл бұрын
Simran Muchhal...Punjab movies da standard tan 2002 vich aayi Harbhajan Maan di movie Jee aayiyan nu ne hi raise kar ditta c...Pichle 16 saal ton bhut wadia Punjabi movies bann rahian ne
@arunpandor
@arunpandor Жыл бұрын
It's a very emotional story, don't know, tears came in my eyes just watching this movie 😢🥺
@rajendrasinghshekhawat4485
@rajendrasinghshekhawat4485 Жыл бұрын
I am unable to describe my feeling. I feelingless after watching this movie. I feel grateful to the God after watching this. A mother father and children relationship which made by God is great. Father and mother's love seen in this movie gave me tears of love many times while watching this movie. Ultimately I will say.. Jai Gurunanak Dev ji.. Jai THE GREAT SIKH RELIGION 🙏🙏.. MY HEARTFELT THANKS TO THE ROLE PLAYED BY MOTHER, DAUGHTER, FATHER SAB, JIMMY SHERGILL SAB AND WHOLE TEAM OF THE MOVIE..
@rushnahussain9359
@rushnahussain9359 4 жыл бұрын
I just love Punjabii movies... last scene Just makes me cry..maaaa beti Ka rishta is dunia Ka sb say pyara rishta h Allah hm sbk maaaa bap ko hmare khushiyaaaa dikhahy or hmary siro pay salamt rkhy Ameen sum ameen
@mehtabpari1380
@mehtabpari1380 3 жыл бұрын
Ameen Suma amen
@lifestylewithisha.m
@lifestylewithisha.m 3 жыл бұрын
Maa yaad agye hm b milen ge ik din USS jahan main Miss u maa. 😭😭😭😭😭😭😭
@tejusingh4808
@tejusingh4808 3 жыл бұрын
रब्बा मेर करें मैंने अपने जीवन के अंदर ऐसी भावुकता वाली फिल्म पहली बार देखी धन्यवाद है निर्देशक जी को
@bsrawat-dm1ur
@bsrawat-dm1ur 2 жыл бұрын
मन खुश हो गया इस योग विच ऐसी मूवी वे डारेक्टट्रैरा वे एक्टरा तेनु बहुत बहुत सादु वाद 🙏🙏🙏
@kuldeepuppal709
@kuldeepuppal709 10 ай бұрын
salaam hai aisa director ko 🙏🙏🙏
@tripatreetkaur7645
@tripatreetkaur7645 Жыл бұрын
No words can describe the beauty of this movie, hat's off to the director and the actors to make such a masterpiece. I don't how many times I have watched it.
@AmritpalSingh-cw9qy
@AmritpalSingh-cw9qy 5 жыл бұрын
Finally i can say Punjabi Film industry has a really bright future. what an awesome movie.....Jimmy Pajji, Gurpreet Pajji and Simi Chahal..Thank you for this amazing & separate genre movie.
@husnainali8349
@husnainali8349 4 жыл бұрын
Thank you چڑھدا پنجاب for preserving and embracing our Punjabi culture and taking pride in it! Love and respect from the western Punjab 💓💓🇵🇰
@jatindersinghrandhawa9270
@jatindersinghrandhawa9270 Жыл бұрын
❤️ ਲਵ together ।
@ronitbanga7017
@ronitbanga7017 Жыл бұрын
ਰੱਬ ਦੇ ਰੰਗ ਨੇ ਇਹਨਾਂ ਦਾ ਪੇਹਤ ਨੀ ਪਾ ਸਕਦਾ ਕੋਈ... ਫਿਲਮ ਬੋਹਤ ਸੋਹਣੀ ਆ 😊🙏🏻🤍❤️
@palwinderkaur4842
@palwinderkaur4842 Жыл бұрын
ਮੇਰੇ ਮੰਮੀ ਪਾਪਾ ਵੈਸੇ ਫਿਲਮ ਨਈ ਦੇਖਦੇ ਪਰ ਮੈ ਓਹਨਾ ਨੂ ਇਹ ਫਿਲਮ ਦਿਖਾਈ ਅਸੀਂ ਸਭ ਨੇ ਇਕਠੇ ਬੈਠਕੇ ਦੇਖੀ ਬਹੁਤ ਵਾਰ ਮੰਮੀ ਤੇ ਮੈ ਦੇਖਕੇ ਰੋਣ ਲਗ ਪਏ ਇਦਾ ਦਿਆ ਫ਼ਿਲਮਾਂ ਹੁਣ ਘਟ ਈ ਆਉਂਦੀਆਂ ਨੇ ਜੋ ਪਰਿਵਾਰ ਨਾਲ ਬੈਠਕੇ ਦੇਖੀਆ ਜਾਣ ਜਿਨੂੰ ਦੇਖਕੇ ਬਹੁਤ ਸਕੂਨ ਮਿਲੇ
@amardeepalhan4038
@amardeepalhan4038 2 жыл бұрын
While watching this my wife and me were in tears many times....such a masterpiece. Much better than those star kids bollywood movies 👍👍
@zamalfatima4698
@zamalfatima4698 Жыл бұрын
🎎👜👗👡👝👘
@guliamuskan8649
@guliamuskan8649 Жыл бұрын
Nice Movie 👌🏻👌🏻
@neerukamboj301
@neerukamboj301 Жыл бұрын
Veere mai bhi bhut jyada royi hu puri movie ch😢
@RavinderKumar-sv9tg
@RavinderKumar-sv9tg 5 жыл бұрын
Kasam se yaar dil ro pdaa movie dekh ke zindagi ka such btaa diya is movie ne "Dana paani" best movie kuch v Ho Par sache dil se thank god un actor's ka jo Aise movies Bnaa kar Humari sanskriti ko sambhaal Rhee hai 👉 Or Hum khush naseeb hai jo in movies ko dekhte hai I love you yarron
@ashuvisual9809
@ashuvisual9809 2 жыл бұрын
I am from Rajasthan and i just love punjabi movies , i had worked in different states like gujraat, mumbai, delhi, but if i get any job in Punjab i can live there for some time ❤️❤️
@ishaaq79
@ishaaq79 Жыл бұрын
Most emotional movie I have ever seen such excellent story and directing this is what movies should be about truth and Pureness
【獨生子的日常】让小奶猫也体验一把鬼打墙#小奶喵 #铲屎官的乐趣
00:12
“獨生子的日常”YouTube官方頻道
Рет қаралды 106 МЛН
Balloon Pop Racing Is INTENSE!!!
01:00
A4
Рет қаралды 15 МЛН
Не пей газировку у мамы в машине
00:28
Даша Боровик
Рет қаралды 6 МЛН
ШЕЛБИЛАР | bayGUYS
24:45
bayGUYS
Рет қаралды 601 М.
Ashke Full Movie (HD) | Amrinder Gill | Sanjeeda Shaikh | Rhythm Boyz
2:03:51
🐨THEY WANT TO HURT THE KID? #ZOONOMALY 🐨
0:50
CATNAP
Рет қаралды 10 МЛН
Мам, купи игрушку
1:00
Штукенция
Рет қаралды 968 М.
Мам, купи игрушку
1:00
Штукенция
Рет қаралды 968 М.