Daanveer

  Рет қаралды 2,420,793

Ghode Ala joda

Ghode Ala joda

4 ай бұрын

Пікірлер: 491
@harshdeepsingh5577
@harshdeepsingh5577 2 ай бұрын
ਡਪੱਟਾ ਚੜ੍ਹਦੀ ਕਲਾ ਦਾ ਸਬੂਤ ਹੈ ਭੈਣਾਂ ❤
@jagdeepsidhu1313
@jagdeepsidhu1313 3 ай бұрын
ਏਦਾਂ ਦਾ ਵੱਡਾ ਦਿਲ ਚਾਹੀਦਾ ਹਰੇਕ ਕੁੜੀ ਦਾ ਬਹਾਦਰ ਕੁੜੀ ਨੂੰ ਦਿਲੋਂ ਸੈਲੂਟ ਹੈ 👍👍
@bittusingh4507
@bittusingh4507 2 ай бұрын
Sarrrrr
@user-zl7yj4zm4o
@user-zl7yj4zm4o 2 ай бұрын
Yuhjiuiuuiuiyui iii
@user-jp3un3bw4i
@user-jp3un3bw4i 2 ай бұрын
ਵਾਹ ji🌹🌹
@BantiSingh-ce6rx
@BantiSingh-ce6rx Ай бұрын
❤❤❤❤❤❤❤❤❤❤❤❤❤❤❤
@kamleshrani2792
@kamleshrani2792 Ай бұрын
😊😊
@Lovenature-nt8zm
@Lovenature-nt8zm 3 ай бұрын
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@jass2748
@jass2748 3 ай бұрын
Hahahahaha 😂😂😂
@12345bishop
@12345bishop 3 ай бұрын
@@jass2748😂😂
@japinderdeep2650
@japinderdeep2650 2 ай бұрын
Qho bandea nu jinia marjo galla kado
@RajaSarli
@RajaSarli 2 ай бұрын
​@@jass2748raja
@AkAk-yd9qf
@AkAk-yd9qf 5 күн бұрын
​@@japinderdeep2650ਇਹ ਤਾਂ ਓਹ ਗੱਲ ਹੋਈ ਗਊ ਮਾਤਾ ਢੱਠੇ ਮਾਰੋ ਡਾਂਗ
@user-yg3nr2ov2x
@user-yg3nr2ov2x 3 ай бұрын
ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤❤❤❤❤😊😊😊😊
@BittuSingh-lw3ny
@BittuSingh-lw3ny 2 ай бұрын
❤❤❤❤
@PrabhatkumarSharma-bn1of
@PrabhatkumarSharma-bn1of Ай бұрын
Very good👍👍👍👍👍👍 God bless you👍👍👍👍👍👍
@navkiratdhaliwal7588
@navkiratdhaliwal7588 3 ай бұрын
ਸਿਰਾ ਰਾਈਡ ਮੇਰੀ ਭੈਣ ❤ਜਿਉਦੀ ਵਸਦੀ ਰਹਿ ਭੈਣੇ
@nsmsmmemmm
@nsmsmmemmm 2 ай бұрын
Thank you.
@BaljitSingh-bj4vm
@BaljitSingh-bj4vm 2 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ 😊😊ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਬੇਟਾ ਜੀ ਤੇ
@avtarghuman9609
@avtarghuman9609 3 ай бұрын
ਬਹੁਤ ਵਧੀਆ ਜੀ ❤❤❤❤❤❤
@punjabilivekustihub
@punjabilivekustihub 3 ай бұрын
Good👍👍👍👍👍👍👍 pl s
@gaganjalal3758
@gaganjalal3758 2 ай бұрын
ਬਹੁਤ ਸੋਹਣੀ ਲੱਗਦੀ ਏ ਧੀਏ ਰਾਣੀਏ ❤❤❤❤❤❤❤🥰🥰🥰🥰🥰🥰
@RavinderKumar-mj5ew
@RavinderKumar-mj5ew 2 ай бұрын
ਬਾਕੀ ਸਭ ਠੀਕ ਹੈ ਪਰ ਚੁੰਨੀਂ ਜ਼ਰੂਰ ਲੈਣੀ ਚਾਹੀਦੀ ਹੈ ਉਪਰ ਕਿਉਂਕਿ ਔਰਤ ਦੀ ਟੌਰ ਚੁੰਨੀ ਜਾ ਦੁਪੱਟੇ ਨਾਲ ਹੀ ਸੋਭਦੀ ਹੈ ਜੀ।
@kulweerkaur1111
@kulweerkaur1111 2 ай бұрын
ਦੁਪੱਟਾ ਇੱਕ ਔਰਤ ਦਾ ਗਹਿਣਾ ਹੈ, ਇੱਜ਼ਤ ਹੈ, ਪਰਦਾ ਹੈ, ਸਾਡਾ ਸਭਿਆਚਾਰ ਹੈ। ਸੰਗ-ਸ਼ਰਮ ਦਾ ਪ੍ਰਤੀਕ ਹੈ, ਸਾਡੀ ਚੰਗੀ ਪ੍ਰਵਰਿਸ਼, ਚੰਗੇ ਸੰਸਕਾਰਾਂ ਨੂੰ ਦਰਸਾਉਂਦਾ ਹੈ! ਸਾਡੇ ਚੰਗੇ ਖਾਨਦਾਨ ਦਾ ਸਬੂਤ ਪੇਸ਼ ਕਰਦਾ ਹੈ। ਇਸ ਗੱਲ ਤੋਂ ਤੁਸੀਂ ਕਦੇ ਵੀ ਮੁਨਕਰ ਨ੍ਹੀਂ ਹੋ ਸਕਦੇ! ਬੇਸ਼ੱਕ ਤੁਸੀਂ ਕਿੰਨਾ ਵੀ ਵਿਦੇਸ਼ੀ ਸੋਚ, ਵਿਦੇਸ਼ੀ ਪਹਿਰਾਵਾ, ਵਿਦੇਸ਼ੀ ਸਭਿਆਚਾਰ ਨੂੰ ਖੁਦ ਤੇ ਹਾਵੀ ਕਰ ਲਵੋ! ਆਖਰ ਨੂੰ ਘਰ ਨੂੰ ਹੀ ਮੁੜਨਾ ਪੈਂਦਾ ਹੈ। ~ਕੁਲਵਿੰਦਰ ਕੌਰ ਇਟਲੀ
@antieuntie8724
@antieuntie8724 2 ай бұрын
ਸਹੀ ਗੱਲ ਹੈ ਪੁੱਤਰ ਜੀ ਦੁਪੱਟਾ ਸਾਡੇ ਗਹਿਣਾ ਪਰ ਅੱਜ ਕੱਲ ਫੈਸਨ ਦੇ ਪੱਟੇ ਲੋਕਾ ਨੇ ਮਜਾਕ ਬਣਾ ਦਿੱਤਾ ਹੈ ਪਹਿਲੇ ਸਮੇ ਵਿੱਚ ਸਿੰਘ ਸੂਰਮੇ ਧੀਆ ਭੈਣੇ ਦੇ ਸਿਰ ਢੱਕਦੇ ਸਨ ਜੋ ਭੈਣਾ ਲ਼ੈਦੀਆ ਉਹਨਾ ਨੂੰ ਨਵੀ ਪਨੀਰੀ ਮਜਾਕ ਕਰਦੀ ਮੁਆਫ ਕਰਨਾ ਜਿਸ ਤਰਾ ੲਿਹ ਘੋੜੀ ਭਜਾੲੀ ਜਾਦੀ ਬਿਨਾ ਦੁਪੱਟੇ ਜਿੱਵੇ ੲਿਸ ਦੇ ਕੋੲੀ ਮਗਰ ਲੱਗੇਆ ਐ ਬਾਕੀ ਲੌਕ ਕਿਸ ਤਰਾ. ਹੱਲਾ ਸੇਰੀ ਦੇ ਰਹੇ ਹਨ ਮੈ ਨਹੀ ਕਹਿੰਦੀ ਮਾੜੀ ਲੱਗਦੀ ਪਰ ਕਿੱਤੇ ਦੁਪਟਾ ਲਿਆ ਹੁੰਦਾ ਤਾ👌👌
@kulweerkaur1111
@kulweerkaur1111 2 ай бұрын
@@antieuntie8724 ਦੁਪੱਟਾ ਲਿਆ ਹੁੰਦਾ ਤਾਂ ਪਰਦਾ ਕੱਜਿਆ ਜਾਂਦਾ!! ਅੱਗੇ ਤੁਸੀਂ ਆਪ ਸਿਆਣੇ ਹੋ!!
@reenubala9645
@reenubala9645 2 ай бұрын
ਮੈਨੂੰ ਤਾਂ ਇਕ ਗੱਲ ਦੀ ਸਮਝ ਨਹੀ ਆਉਂਦੀ ਕੇ ਘੋੜੀ ਤੇ ਉਹ ਦੁਪੱਟਾ ਸੰਭਾਲਦੀ ਕੇ ਘੋੜੀ ਦੀ ਲਗਾਮ ਥੋੜਾ ਤਾ ਅਕਲ ਨੂੰ ਹੱਥ ਮਾਰ ਲੀਆ ਕਰੋ
@antieuntie8724
@antieuntie8724 2 ай бұрын
@@reenubala9645 ਜੋ ਦੁਪੱਟਾ ਨਹੀ ਸੰਭਾਲ ਉਹ ਕੀ ਸਕਦੀ ੲਿਤਹਾਸ ਵੱਲ ਝਾਤੀ ਮਾਰੋ ਮਾੲੀ ਭਾਗੋ ਦਾ ੲਿਤਹਾਸ ਪੜੋ ਵਾਹਿਗੁਰੂ ਜੀ
@samthind6459
@samthind6459 2 ай бұрын
​@@antieuntie8724 ਮੈਡਮ ਸਾਹਿਬਾ ਜੀ ਹਰ ਇਕ ਨੂੰ ਮਾਈ ਭਾਗੋ ਜੀ ਨਾਲ ਨਾ ਜੋੜਿਆ ਕਰੋ ਉਹੋ ਜੇ ਇਤਹਾਸ ਚ ਚੰਨ ਲੋਕ ਹੀ ਹੁੰਦੇ ਨੇ ਜੀ ਹੁਣ ਗੁਰੂ ਜੀ ਨੇ ਤਾ ਸਾਰਾ ਪਰਿਵਾਰ ਵਾਰ ਸੀ ਤੇ ਅੱਜ ਦੇ ਟਾਇਮ ਤਾ ਕੋਈ ਆਪਣੇ ਜਵਾਕ ਦੀ ਉਂਗਲ ਤੇ ਲੱਗੀ ਸੱਟ ਨ੍ਹੀ ਬਰਦਾਸ਼ਤ ਕਰਦਾ ਤਾ please ਹਰ ਇਕ ਨੂੰ ਉਨਾਂ ਮਹਾਨ ਸਕਸ਼ੀਤਾਂ ਨਾਲ ਨਹੀਂ ਜੋੜੀ ਦਾ ਹੁੰਦਾ ਜੀ
@HarpreetKaur-ix9ed
@HarpreetKaur-ix9ed 3 ай бұрын
ਗੁਰੂ ਜੀ ਚੜਦੀ ਕਲਾ ਵਿਚ ਬੇਟੇ ਤੁਹਾਨੂੰ🙏🏻👍👍👍👍👍
@user-yl3bf1rw2o
@user-yl3bf1rw2o 3 ай бұрын
Bahot sohne lagde o bhen❤but chunni lake ਰੱਖਿਆ ਕਰੋ 😊
@granolabar8432
@granolabar8432 2 ай бұрын
Tusi nu ki problem hundi aa je oh chunni na lave
@SamCanadian-dl5ig
@SamCanadian-dl5ig 3 ай бұрын
Shukkar aa Sada Punjab Wapis apne Culture wall Ja Rha aa ❤
@ranjitkaur9007
@ranjitkaur9007 3 ай бұрын
Ryt
@JAANTARIQ.SA786
@JAANTARIQ.SA786 2 ай бұрын
Satsriakal g lehanda punjab toon
@AmandeepsinghBassan
@AmandeepsinghBassan 3 ай бұрын
Best and beautiful riding ❤
@user-eu8fc3sy7j
@user-eu8fc3sy7j Ай бұрын
One of the most beautiful horses ever...
@user-pz8lo4mz2k
@user-pz8lo4mz2k 3 ай бұрын
ਇਸ ‌ਭੈਣ ਬਹੁਤ ‌ਸਲੂਟ
@punjabilivekustihub
@punjabilivekustihub 3 ай бұрын
Good👍👍👍👍👍👍 pl s
@vikasSingh-ws1lc
@vikasSingh-ws1lc 3 ай бұрын
Horses are a sign of good health and prosperity......❤.........God bless you.
@BaljitSingh-bj4vm
@BaljitSingh-bj4vm 2 ай бұрын
ਆਪਣਾ ਵਿਰਸਾ ਯਾਦ ਕਰਾ ਦਿੱਤਾ ਬੇਟਾ ਜੀ ਨੇ ਵਾਹਿਗੁਰੂ ਵਾਹਿਗੁਰੂ ਜੀ
@davinderdavinder4703
@davinderdavinder4703 3 ай бұрын
Dil toh salut hai
@Parmindersingh-vv5bz
@Parmindersingh-vv5bz 3 ай бұрын
sohNi lagDi aA bheNa sirrAa riDe 👌
@akashsidhu1645
@akashsidhu1645 2 ай бұрын
Very beautiful horse 🐎
@Harmang-wc2fe
@Harmang-wc2fe 3 ай бұрын
ਬਹੁਤ ਖ਼ੂਬ ਘੋੜ ਸਵਾਰੀ
@user-sb8uf4tn1i
@user-sb8uf4tn1i Ай бұрын
ਬਾਈ ਇਹ ਚੌਪਈ ਪੜੀ ਹੁੰਦੀ ਤਾਂ ਬਹੁਤ ਅੱਛੀ ਲੱਗਦੀ ਚੌਪਈ ਬਹੁਤ ਅੱਛੀ ਲੱਗਦੀ ਬਾਈ
@MrThomasDeen
@MrThomasDeen 2 ай бұрын
Bohat pyare lag re ho mam....Horse riding karde...
@RocioEngle
@RocioEngle Ай бұрын
Buen pasó tiene el caballo y tú joven montas muy bien.
@user-zi8bb8or6d
@user-zi8bb8or6d 3 ай бұрын
God bless you di
@sarassinghjoy9734
@sarassinghjoy9734 3 ай бұрын
Great personality di👍
@kamaljotsinghrajputbhatti4448
@kamaljotsinghrajputbhatti4448 3 ай бұрын
ਵੀਰ ਗੁੱਸਾ ਨਾ ਕਰੀ ..ਪਰ ਭਾਬੀ ਨੂੰ ਚੁੰਨੀ ਲੈ ਕੇ ਰੱਖਣ ਦੀ ਆਦਤ ਪਵਾ
@preetpreet9902
@preetpreet9902 3 ай бұрын
100%
@gaganpreetkaur7815
@gaganpreetkaur7815 3 ай бұрын
I'm also agree with you brother
@gurbirsingh8018
@gurbirsingh8018 3 ай бұрын
ਜੇ ਕਿਤੇ ਦੁਮਾਲਾ ਸਜੲਿਅਾ ਹੁੰਦਾ ਤਾਂ ਬਹੁਤ ਵਧੀਅਾ ਹੁੰਦਾ
@kamaljotsinghrajputbhatti4448
@kamaljotsinghrajputbhatti4448 3 ай бұрын
@@gurbirsingh8018 ਵੀਰ ਅੱਜ ਕਲ ਚੁੰਨੀ ਲੈ ਲੈਣ ਓਹੀ ਬਹੁਤ ਆ ..
@harrysidhu4930
@harrysidhu4930 3 ай бұрын
​@@gurbirsingh8018ਵੀਰ ਤੁਸੀਂ ਬਹੁਤ ਵਧੀਆ ਸਲਾਹ ਦਿਤਾ ਹੈ, ਪਰ​@kamaljotsinghrajputbhatti4448 ਤੁਸੀਂ ਵੀ ਆਪਣੀ ਜਗ੍ਹਾ ਠੀਕ ਹੋ।
@mangatfitness1953
@mangatfitness1953 3 ай бұрын
Meri umar 61 saal hai.Dadiji dasde hunde si Jadon Pakistan ch ghorian te savari karde san.Yaad karke rona aa gaya purana time atay Punjabi virsa
@sandhurasingh6119
@sandhurasingh6119 3 ай бұрын
ਬਹੁਤ ਵਧੀਆ ਕੰਮ ਹੈ ਬੇਟਾ ਜੀ ਮਾਲਕ ਤੁਹਾਨੂੰ ਖੁਸ਼ ਰੱਖੇ
@jatinderkang7880
@jatinderkang7880 3 ай бұрын
ਬਹੁਤ ਵਧੀਆ ਜੀ 👍👍🙏
@Knttbande
@Knttbande 3 ай бұрын
Bai yrr ghode de chaal ne jaan kad le yrr siraaaa
@user-kl9vy9to4e
@user-kl9vy9to4e 2 ай бұрын
Sachi assia ge 💚💚💚💚☝️☝️☝️☝️☝️☝️☝️☝️☝️☝️❤❤❤❤❤❤❤
@harpreetkaur5011
@harpreetkaur5011 3 ай бұрын
Je kete chuni ser te hundi ta keya....baat bandi...❤
@amaraman2967
@amaraman2967 Ай бұрын
My dream❤❤🐎🔥
@MalkeetsinghSidhwan
@MalkeetsinghSidhwan 3 ай бұрын
ਬਹੁਤ ਵਧੀਆ
@user-vr1vd4ff3z
@user-vr1vd4ff3z 2 ай бұрын
Very good keep moving
@sandeepshukla9411
@sandeepshukla9411 3 ай бұрын
Sira lata sis...❤
@raju-maksudpur_1979
@raju-maksudpur_1979 2 ай бұрын
ਬਹੁਤ ਵਧੀਆ ਭੈਣ ਜੀ
@suniljeetsingh6070
@suniljeetsingh6070 3 ай бұрын
Waheguru ji hamshathoda nal aurmeri nal😊
@simranjitmaan-xy4ul
@simranjitmaan-xy4ul 2 ай бұрын
❤❤❤❤❤❤❤wow mnn ge bai soooo beautiful love u beta
@kamaljitkaur8317
@kamaljitkaur8317 2 ай бұрын
Kay baatt hai ji❤
@RavinderSingh-jd1mc
@RavinderSingh-jd1mc 3 ай бұрын
Waheguru ji wah❤
@satpalbrar48
@satpalbrar48 3 ай бұрын
Very very nice ❤❤
@sonurahul1800
@sonurahul1800 3 ай бұрын
GREAT RIDING 🎉🎉🎉🎉🎉
@beejumarwah6431
@beejumarwah6431 2 ай бұрын
Very beautiful horse!!
@SukhwinderSingh-hi4nq
@SukhwinderSingh-hi4nq 2 ай бұрын
❤ good morning sat shri akaal bhabhi ji bahut badhiya court sawari bahut badhiya
@KulwinderSingh-qg3lx
@KulwinderSingh-qg3lx 3 ай бұрын
Giant 👌👌
@NishanSingh-yb2kx
@NishanSingh-yb2kx 2 ай бұрын
ਬਹੁਤ ਵਧੀਆ ਲੱਗਾ ਜੀ ਇਸ ਕੁੜੀ ਨੂੰ ਘੋੜੇ ਤੇ ਦੇਖ ਕੇ ਸੇਰ ਦਿਲ
@muhammadahmadch9182
@muhammadahmadch9182 Ай бұрын
Beautiful horses 🐎
@user-vb3nw3ru8q
@user-vb3nw3ru8q 2 ай бұрын
Love you sister❤❤❤
@user-eh4bw8ji9z
@user-eh4bw8ji9z 3 ай бұрын
Power. Full. Brand. Jatti. Punjab. Di❤❤
@JspreetSidhu
@JspreetSidhu Ай бұрын
Bhut Ghaint 😊
@DajinderSingh
@DajinderSingh 2 ай бұрын
Waheguru hamesha khush rakhe
@user-cv2xb1rq3h
@user-cv2xb1rq3h 3 ай бұрын
So sweet Beautiful
@ranjitkaur9007
@ranjitkaur9007 3 ай бұрын
God bless you ❤
@GurpreetSingh-wx2il
@GurpreetSingh-wx2il 3 ай бұрын
Nira Ishq aa black gold 🎉🎉🎉🎉🎉
@user-gq5gz3cy2o
@user-gq5gz3cy2o 3 ай бұрын
God bless you sis🥰🥰🥰🥰🥰🥰🥰🥰🥰🥰👌👌👌👌
@user-vu8ve4pi6d
@user-vu8ve4pi6d 3 ай бұрын
So beautiful ❤️❤️❤️❤️❤️
@RKJARKHAR1974
@RKJARKHAR1974 3 ай бұрын
🏆 wonderful dear
@hasratahmad-my2wj
@hasratahmad-my2wj 20 күн бұрын
❤❤❤ما شاء الله🎉🎉
@marademon7523
@marademon7523 Ай бұрын
Ушки ушки то какие🥰🥰🥰🥰😍😍😍😍😍❤❤❤❤❤
@neerujamwal2816
@neerujamwal2816 3 ай бұрын
Horse riding ....great passion 🎉
@user-hr2ue1rl8j
@user-hr2ue1rl8j Ай бұрын
ਜਿਉਣਾ ਮੌੜ ❤
@user-nz4rv8xz7b
@user-nz4rv8xz7b Ай бұрын
Very nice ❤❤❤
@AmanDeep-qb7ts
@AmanDeep-qb7ts 3 ай бұрын
Bhout sone lgde oo di ❤❤❤❤
@Turbo51ngh
@Turbo51ngh 3 ай бұрын
Beautiful and the horse ❤
@naheedyazdani2012
@naheedyazdani2012 Ай бұрын
Beautiful horse
@alakdebnath8512
@alakdebnath8512 4 ай бұрын
bhabi ji rocks.this is Indian beauty.traditinal dress riding.🙏
@user-oj6dg5ds5s
@user-oj6dg5ds5s 3 ай бұрын
Very,good,Harwal,Tor
@HarpreetKaur-yd4gb
@HarpreetKaur-yd4gb 3 ай бұрын
ਸਿਰਾ ਭੈਣੇ ਘੁੜ ਸਵਾਰੀ 👍👍👍
@mobileuser6745
@mobileuser6745 3 ай бұрын
Very nice g put oa g Sara o g tusi ta g put oa g
@JollyJolly-db7yd
@JollyJolly-db7yd 3 ай бұрын
Verry nice sister ji
@KulwinderKaur-lz1eb
@KulwinderKaur-lz1eb 3 ай бұрын
Bhut sohna di
@KulwinderSingh-qg3lx
@KulwinderSingh-qg3lx 3 ай бұрын
Very good sister 💯💯
@RamanKaur-vj6ye
@RamanKaur-vj6ye Ай бұрын
Wahe guru ji
@user-ch6sq5ie6m
@user-ch6sq5ie6m 2 ай бұрын
@paramjeetchahal7712
@paramjeetchahal7712 3 ай бұрын
God bless you beta👌
@RamandeepKaur-ec4oe
@RamandeepKaur-ec4oe 2 ай бұрын
❤❤nice sister
@LovelyCurling-rh6ns
@LovelyCurling-rh6ns 2 ай бұрын
ਜੱਟੀ ਪੂਰੀ ਘੈਟ ਐ
@user-hi9rp1up3y
@user-hi9rp1up3y Ай бұрын
Waheguru ji
@sukhwinderkaur3666
@sukhwinderkaur3666 3 ай бұрын
Vvv good dhee Rani
@MukhtyarSingh-bd2qm
@MukhtyarSingh-bd2qm 2 ай бұрын
Very nice👍
@user-hm1me3rt4f
@user-hm1me3rt4f 2 ай бұрын
WAHEGURU ji
@user-dc3sm7et4e
@user-dc3sm7et4e 3 ай бұрын
Varey good dia❤❤❤
@GoraBarara
@GoraBarara 2 ай бұрын
Love you sister❤
@LovebhattiLovebhatti
@LovebhattiLovebhatti 2 ай бұрын
Nice vedio.and.You are
@MB-xx5hc
@MB-xx5hc Ай бұрын
Beautiful house
@mishanahar5624
@mishanahar5624 3 ай бұрын
Hor v sohni lgdi j ser t chunni l k singhni Roop dhaardi
@arjunvelly219
@arjunvelly219 3 ай бұрын
SO NICE DIDI G👍👍👍👍👍…..
@baljindersidhu50
@baljindersidhu50 2 ай бұрын
ਬਹੁਤ ਬਦੀਆਂ ਲਗੇਗਾ ਬੇਟਾ 🎉🎉
@user-dy9qc4st5i
@user-dy9qc4st5i 3 ай бұрын
Wm ❤❤windr k wm❤ good nic wm
@user-iq7rh5tm7t
@user-iq7rh5tm7t 2 ай бұрын
Both sona lagda ji 🙏 ❤❤❤❤❤
@varinderkaur6626
@varinderkaur6626 2 ай бұрын
ਬਹੁਤ ਸੋਹਣਾ ਲੱਗਦੇ ਹੋ ਜੀ ❤❤❤
@user-ui9cy3bo2r
@user-ui9cy3bo2r 3 ай бұрын
Sister ji so sweet ❤
@gurdeepkaur1812
@gurdeepkaur1812 3 ай бұрын
Waaaooooo 🎉
@satwindersingh6691
@satwindersingh6691 2 ай бұрын
Very right ji🙏
@Arvind-Dhiro691
@Arvind-Dhiro691 2 ай бұрын
Nice😊👏 ride 😍💖
@binderladdiwala9140
@binderladdiwala9140 2 ай бұрын
Very nice 👌 👍
STALLION KALA KANTA / BEHBAL STUD FARM / /MANN HORSE PHOTOGRAPHY/CHANDIGARH
4:04
Mann horse photography
Рет қаралды 2,1 МЛН
Clowns abuse children#Short #Officer Rabbit #angel
00:51
兔子警官
Рет қаралды 75 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
MB Dairy 11 is live!
MB Dairy 11
Рет қаралды 50
LONG RIDE || Daanveer Long Riding || horse lovers
8:17
Ghode Ala joda
Рет қаралды 17 М.
Covering contect no 9779724566
2:31
Guri Bajwa pb06
Рет қаралды 348
Big Cages Ka Kaam Shuru😍 Order De Dia
11:11
Hum Or Parinday
Рет қаралды 853
Horse Farm 1st Vlog🐎❤️
3:54
2631 ਵਾਲੇ ਯਾਰ
Рет қаралды 302
красавчик
0:20
Nookat Trend
Рет қаралды 3,6 МЛН
Guri latala #farrier work
2:14
PB HORSE LOVER
Рет қаралды 544
Sapna CHOUDHARY dancer ghodi
0:33
RANI HORSE FARM
Рет қаралды 12 М.