Рет қаралды 136,650
ਦਾਦਾਜੀ ਮੇਰੇ ਦਾਦਾਜੀ, ਬੜੇ ਪਿਆਰੇ ਦਾਦਾਜੀ
ਕਿੰਨੇ ਨਿੱਘੇ ਕਿੰਨੇ ਮਿੱਠੇ,ਮੇਰੇ ਪਿਆਰੇ ਦਾਦਾਜੀ ।
ਸਾਡੇ ਲਈ ਉਪਹਾਰ ਵੀ ਲਾਵਣ,
ਬੜੇ ਅਨੋਖੇ ਖੇਡ ਸਿਖਾਵਣ।
ਕਿੰਨੇ ਉਹ ਗਿਆਨੀ ਹਨ,
ਵਿਗਯਾਨ ਦਾ ਸਾਨੂੰ ਪਾਠ ਪੜ੍ਹਾਵਨ ।
ਦਾਦਾਜੀ ਮੇਰੇ ਦਾਦਾਜੀ, ਬੜੇ ਪਿਆਰੇ ਦਾਦਾਜੀ
ਸੌਹਣੀਆਂ ਸੌਹਣੀਆਂ ਗੱਲਾਂ ਕਰਕੇ,
ਦੁਨੀਆ ਦਾ ਮਤਲਬ ਸਮਝਾਵਣ ।