Dadiyan Naniyan {Official Video} | Nimrat Khaira | The Kidd | Baljit Singh Deo | Brown Studios

  Рет қаралды 6,905,010

Brown Studios

Brown Studios

8 ай бұрын

Brown Studios & Harwinder Sidhu Presents
Dadiyan Naniyan By Nimrat Khaira
Directed by Baljit Singh Deo
Title - Dadiyan Naniyan
Singer- Nimrat Khaira
Lyrics- Harmanjeet Singh
Composer - Harmanjeet Singh
Music - The Kidd
Video - Baljit Singh Deo
Dolby mix and mix master- Arron
Vocals recorded at La music studios
Special Appearance - Nirmal Rishi, Jatinder Kaur, Sunita dhir, Asees chadha & Gurdas Gill
Photography - Ravan Khosa
Producer - Harwinder Sidhu
Editing - Gurjit Hundal
Colour & DI - Onkar singh
Publicity Design - The Town Media
Online Promotions - Gold Media
Label - Brown studios

Пікірлер: 4 800
@preet_kaur1499
@preet_kaur1499 7 ай бұрын
ਇਸ ਗੀਤ ਰਾਹੀਂ ਪੰਜਾਬੀ ਵਿਰਸੇ ਨੂੰ ਸਾਂਭਣ ਦੀ ਇੱਕ ਬਹੁਤ ਵਧੀਆ ਮਿਸਾਲ ਦਿੱਤੀ ਗਈ ਹੈ।😊❤ ਦੱਸੋ ਸਹਿਮਤ ਹੋ ਇਸ ਗੱਲ ਨਾਲ 👍
@RahulAroraRahulArora-jo8br
@RahulAroraRahulArora-jo8br 2 ай бұрын
Good ❤👍🎉🎉🎉🎉🎉🎉🎉🎉
@mukeshsirswal2050
@mukeshsirswal2050 7 ай бұрын
ਸੱਚਮੁੱਚ ਪੰਜਾਬ ਨੂੰ ਅੱਜ ਏਹੋ ਜਿਹੇ ਗਾਣਿਆਂ ਦੀ ਲੋੜ ਹੈ ਨਿਮਰਤ ਖੈਹਰਾ ਜੀ ਦਿਲੋਂ ਪਿਆਰ ❤
@g_dhillon3158
@g_dhillon3158 7 ай бұрын
❤️‍🔥
@JoshuaNaharNaharsaab-tc9yo
@JoshuaNaharNaharsaab-tc9yo 3 ай бұрын
ਸਹੀ ਗੱਲ ਕੀਤੀ ਤੁਸੀ ਮੁਕੇਸ਼ ਜੀ ਅੱਜ ਪੰਜਾਬ ਨੂੰ ਸੱਚੀ ਇਨ੍ਹਾਂ ਗਣੀਆ ਦੀ ਲੋੜ ਆ ਸਹੀ ਲਿਖੀਆ ਤੁਸੀ
@user-dq8id2wr1i
@user-dq8id2wr1i 21 күн бұрын
😍😍❤️
@harjotrahul1375
@harjotrahul1375 3 күн бұрын
Right ❤
@ramangkaur43raman47
@ramangkaur43raman47 7 ай бұрын
ਬਹੁਤ ਪਿਆਰਾ ਗੀਤ! ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖ਼ਸ਼ੇ
@Punjab229
@Punjab229 7 ай бұрын
ਜਿਨਾ ਨਿਮਰਿਤ ਸੋਹਣਾ ਗਾਂਉਦੀ ਆ ਕਾਸ਼ ਸਾਰੀਆ ਗਾਈਕਾ ਏਵੇ ਹੀ ਗਾਉਣ ਵਾਹਿਗੁਰੂ ਅਗੇ ਅਰਦਾਸ ਨਿਮਰਿਤ ਲਈ😊🙏
@avneetkaurgrewal1854
@avneetkaurgrewal1854 3 ай бұрын
🎉xx ⅜😅
@gaggusingh3286
@gaggusingh3286 7 ай бұрын
ਇਕ ਸੁਨੇਹਾ ਮੇਰੇ ਪੰਜਾਬ ਦੀ ਜਵਾਨੀ ਨੂੰ ਪੰਜਾਬ,ਪੰਜਾਬੀਅਤ ਜ਼ਿੰਦਾਬਾਦ ਬਿਬਾ ਇੱਦਾਂ ਦੀ ਹੀ ਕਲਾਕਾਰੀ ਦੀ ਲੋੜ ਆ ਪੰਜਾਬ ਨੂੰ ਅੱਜ 💯👍🏻
@kamaljeetrehil396
@kamaljeetrehil396 7 ай бұрын
ਅੱਜ ਦੇ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਆਪਣਾ ਵਿਰਸਾ ਅਤੇ ਸੱਭਿਆਚਾਰ ਭੁੱਲਦੀ ਜਾ ਰਹੀ ਹੈ ਦੇ ਲਈ ਇਹੋ ਜਿਹੀ ਗੀਤਕਾਰੀ ਗਾਇਕੀ ਦੀ ਲੋੜ ਹੈ । ਵਾਹਿਗੁਰੂ ਪੂਰੀ ਟੀਮ ਨੂੰ ਚੜਦੀ ਕਲਾ ਬਖਸ਼ੇ
@RsSandhu-lz8qz
@RsSandhu-lz8qz 6 ай бұрын
ਦਿਲ ਟੁੰਮਿਆ ਗਿਆ ਜੀ ਪੁਰਾਣਾ ਪੰਜਾਬ ਯਾਦ ਆ ਗਿਆ ਦਿਲ ਚੋਂ ਭੁੱਬ ਜਹੀ ਨਿਕਲੀ ❤❤❤❤🙏🙏🙏ਨਿਮਰਤ ਖ਼ੈਰਾ respect ❤❤🎉🎉🎉
@SureshSingh-fy8gr
@SureshSingh-fy8gr 7 ай бұрын
ਆ ਗੀਤ ਸੁਣ ਕੇ ਮੈਨੂੰ ਵੀ ਆਪਣੀਆਂ ਦਾਦੀਆਂ ਨਾਨੀਆਂ ਦਾ ਵੇਲਾ ਯਾਦ ਆ ਗਿਆ ❤ ਤੇ ਗੀਤ ਸ਼ਾਇਦ ਜਲਦੀ ਖਤਮ ਹੋ ਗਿਆ। ਬਹੁਤ ਵਧੀਆ ਕੋਸ਼ਿਸ਼ ਨਿਮਰਤ ਖੇੜਾ ਭੈਣ ਜੀ ।ਇਸ ਤਰਾਂ ਦੀ ਸਾਫ ਸੁਥਰੀ ਗਾਇਕੀ ਦੀ ਲੋੜ ਹੈ ਪੰਜਾਬ ਨੂੰ
@buntysodha3005
@buntysodha3005 7 ай бұрын
ਇੰਨਾ ਸੋਹਣਾ ਸੁਨੇਹਾ ਰੱਬ ਕਰੇ ਸਾਰੇ ਇਸਤੇ ਅਮਲ ਕਰਨ👍🏻👌🏻
@rachanatiwari9561
@rachanatiwari9561 7 ай бұрын
Pure gold!
@sonamgupta9886
@sonamgupta9886 7 ай бұрын
Sizzling and smart
@simrankashyap5562
@simrankashyap5562 7 ай бұрын
❤🎉😊🌺🌺🌺🌟🌟🌟🌟❤🎉😊🌺🌺🌺🌟🌟🌟🌟
@PappuKashyap-wp9hg
@PappuKashyap-wp9hg 7 ай бұрын
Bright and shining
@gurpreetbaghgha4745
@gurpreetbaghgha4745 7 ай бұрын
Next level 💯💯
@Inder2222
@Inder2222 7 ай бұрын
ਸਾਰੀ ਟੀਮ ਦਾ ਧੰਨਵਾਦ 🙏🏻ਜੋ ਏਨਾ ਸੋਹਣਾ ਗੀਤ ਸਾਡੀ ਝੋਲੀ ਪਾਇਆ❤️🙏🏻
@deadlyboys2389
@deadlyboys2389 7 ай бұрын
Hye Rona nikl gya😢😭😭
@punjabi_health_tips_
@punjabi_health_tips_ 5 ай бұрын
ਪੰਜਾਬੀ ਗਾਇਕਾਵਾਂ ਵਿੱਚ ਨਿਮਰਤ ਹੀ ਹੈ ਜੋ ਪੂਰੇ ਕੱਪੜੇ ਪਾਉਂਦੀ ਆ। ਨਿਮਰਤ ਦੀ ਸਾਦਗੀ ਨੂੰ ਸਲਾਮ। ਬਹੁਤ ਸੋਹਣਾ ਗਾਣਾ 👌👌
@amarjitsinghbajwa7034
@amarjitsinghbajwa7034 2 ай бұрын
ਕਾਸ਼ ਪੰਜਾਬ ਕਿੱਤੇ ਆਪਣੇ ਪੁਰਾਣੇ ਸੱਭਿਆਚਾਰ ਵੱਲ ਪੁੱੜ ਪੱਵੇ! ਮੋਡਰਨ ਜਮਾਨੇ ਨੂੰ ਵੀ ਅਪਣਾਉ ਪਰ ਇਸਦੇ ਗੁਲਾਮ ਨਾ ਬੱਣੋ! ਪੰਜਾਬ ਪੰਜਾਬਿਅੱਤ ਜਿੰਦਾਬਾਦ ❤
@parmindergill1732
@parmindergill1732 7 ай бұрын
ਅਸਲੀਅਤ ਪੰਜਾਬ ਦੀ ਯਾਦ ਕਰਵਾ ਦਿੱਤੀ ਜੀ,, ਮਾਣ ਏ ਤੁਹਾਡੇ ਤੇ ਨਿਮਰਤ ਜੀ,🙏
@jassrajjass5971
@jassrajjass5971 7 ай бұрын
ਅਸਲ ਪੰਜਾਬ ਦਾ ਚਿਹਰਾ ❤ਸਲਾਮ ਆ ਲਿਖਾਰੀ ਜੀ ਨੂੰ 🙌ਤੇ ਨਿੰਮੋ ਜੀ ਨੇ ਬਾਕਮਾਲ ਇਸ ਲਿਖਤ ਨੂੰ ਗਾਇਆ🚩👑🕊️
@Lajdeepsinghofficial
@Lajdeepsinghofficial 7 ай бұрын
Beautiful song and video
@Tanu72244
@Tanu72244 7 ай бұрын
ਇਹ ਗੀਤ ਸੁਣਕੇ ਮੈਨੂੰ ਮੇਰੇ ਦਾਦੀ ਮੰਮੀ ਦੀ ਯਾਦ ਆ ਗਈ, ਬਹੁਤ ਹੀ ਪਿਆਰਾ ਗੀਤ ਹੈ ❤️❤️❤️❤️❤️❤️💙💙💙💙💙💙😊
@iamjasdeep5286
@iamjasdeep5286 6 ай бұрын
ਮੈਂ ਏਸੇ ਲਈ ਹੀ ਨਿਮਰਤ ਖਹਿਰਾ ਦਾ ਫੈਨ ਆ ਤੇ ਇਹਨਾਂ ਦੀ ਦਿਲ♥ ਤੋਂ ਰਿਸਪੈਕਟ ਕਰਦਾ ਕਿਉ਼ਕਿ ਏਹਨਾਂ ਦੇ ਗੀਤ ਆਪਣੇ ਪਰਿਵਾਰ ਵਿੱਚ ਬੈਠ ਕਿ ਸੁਣਨ ਲਈ ਮੈਨੂੰ ਸੋਚਣ ਦੀ ਲੋੜ ਨੀ ਸੁਣਾ ਜਾ ਨਾਂ ❤❤Love u nimmo ji ♥waheguru g hor trukkian bakshn god bless u
@Mrs.Amanjotkaurchahalsuits9877
@Mrs.Amanjotkaurchahalsuits9877 7 ай бұрын
Nimrat nd tarsem jassar bai ਅਸਲ ਵਿਚ ਪੰਜਾਬ ਨੂੰ ਪੇਸ਼ ਕਰਦੇ ਨੇ❤️ਜੇ ਸਭ ਦੀ ਸੋਚ ਪਹਿਲਾ ਵਰਗੀ ਹੋਜੇ ਤਾਂ ਸਾਡਾ ਪੰਜਾਬ ਫਿਰ ਸੋਨੇ ਦੀ ਚਿੜੀ ਬਣ ਸਕਦਾ ❤️❤️❤️🤲💐ਜੀ ਨਿਮਰਤ ਭੈਣ
@rra3754
@rra3754 4 ай бұрын
ਰਾਜਬੀਰ ਜਵੰਧਾ ਬਾਈ ਵੀ
@paramjeetkaur2756
@paramjeetkaur2756 7 ай бұрын
ਧਰਤ ਪੰਜਾਬ ਦੀਏ ਸੁਚੱਜੀਏ ਧੀਏ ਜਿਉਂਦੀ ਵੱਸਦੀ ਰਹਿ ਯੁਗਾਂ ਯੁਗਾਂ ਤੱਕ❤❤❤❤❤
@mannsukhman2582
@mannsukhman2582 7 ай бұрын
❤ ਬੁਹਤ ਸੋਹਣਾ ਸੁਨੇਹਾ ਦਿੱਤਾ ਅੱਜ ਦੀਆ ਕੁੜੀਆਂ ਲਈ ਨਿਮਰਤ ਜੀ🙏🙏
@amantiwana0008
@amantiwana0008 7 ай бұрын
ਬਹੁਤ ਸੋਹਣਾ ਗੀਤ ਭੈਣੇ ਸਾਰੇ ਗੀਤ ਵਿੱਚੋਂ ਪੰਜਾਬ ਦਿਸ ਰਿਹਾ ❤
@sukhaulakh2184
@sukhaulakh2184 7 ай бұрын
ਅਸਲ ਪੰਜਾਬ ਦੀ ਝਲਕ ਇਕ ਛੋਟੇ ਜੇਹੇ ਗੀਤ ਰਾਹੀਂ ❣️ ਲੱਖ ਲੱਖ ਦੁਆਵਾ ਸਾਰੀ video team nu ਜੋ ਅੱਜ ਵੀ ਐਦਾ ਦੇ project ਇਹਨੇ ਸੋਹਣੇ ਤੰਗ ਨਾਲ ਕਰ ਰਹੇ ਨੇ❣️ ਮਾਨ ਮਤਤੀ ਪੰਜਾਬ ਦੀ ਧੀ @nimratkhaira ❣️
@SAmanKaur22
@SAmanKaur22 7 ай бұрын
Waheguru da hath a sirr te ❤
@sukhaulakh2184
@sukhaulakh2184 7 ай бұрын
@@SAmanKaur22 Hnji bilkul waheguru ji di baksh hi aw
@amarkamboj8238
@amarkamboj8238 7 ай бұрын
ਹਰਮਨਜੀਤ ਸਿੰਘ ਵੀਰ ਇਹ ਸ਼ਬਦ ਤੇਰੇ ਬਿਨਾ ਕਿਸੇ ਹੋਰ ਦੇ ਨਹੀਂ ਹੋ ਸਕਦੇ ਸੀ ... ਗਾਣਾ ਸੁਣ ਕੇ ਲਗਾ ਇਹ ਹਰਮਨ ਵੀਰ ਹੀ ਹੋਣਾ ਤੇ ਹਰਮਨ ਵੀਰ ਤੂੰ ਹੀ ਸੀ ..... ਬਹੁਤ ਕਿਰਪਾ ਬਾਬੇ ਦੀ ਤੇਰੇ ਤੇ ਬਾਕਮਾਲ ਬਾਕਮਾਲ .... ਬਾਕਮਾਲ ਗਾਇਕੀ ......
@maninder7761
@maninder7761 7 ай бұрын
ਵਾਹ ਜੀ ਨਿਮਰਤ ਖੈਹਰਾ ਜੀ ਇੰਨਾ ਸੋਹਣਾ ਸੁਨੇਹਾ
@PrabhBhttie
@PrabhBhttie 6 ай бұрын
ਬਹੁਤ ਬਹੁਤ ਪਿਆਰਾ ਗੀਤ 💯 : ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਇਓਂ ਦੇ ਗੀਤ ਕਿਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jashanpreet_sekhon
@jashanpreet_sekhon 7 ай бұрын
ਬਾਕਮਾਲ ਪੇਸ਼ਕਸ਼ 🙌🏻🙌🏻 ਸ਼ਬਦ ਮੁੱਕ ਗਏ ਤਾਰੀਫ਼ ਲਈ,ਇਹ ਰੋਲ ਤੇ ਗੀਤ ਸਿਰਫ਼ ਨਿਮਰਤ ਵਰਗੀ ਸੋਬਰ ਭੈਣ ਗਾ ਸਕਦੀ ਆ, ਬਹੁਤ ਹੀ ਭਾਵਨਾਤਮਕ ਸੀ🥺❤
@nandanvaid2420
@nandanvaid2420 7 ай бұрын
The two major lessons to be learnt from this melody are : 1 . Stay connected to the roots of your culture 2 . Women empowerment , very few songs these days hit the soul and it is one of them !
@Rockie429
@Rockie429 7 ай бұрын
ਕੀ ਸਿਫਤ ਕਰਾ ਮੈੰ ਮੇਰੇ ਕੋਲ ਤੇ ਕੋਈ ਸ਼ਬਦ ਹੀ ਨਹੀ ਇਹ ਵਕਤ ਬਹੁਤ ਸੋਹਣਾ ਤੇ ਮਿਲਣਸਾਰ ਸੀ ਅਸੀ ਖੁਸ਼ਕਿਸਮਤ ਹਾਂ ਕਿ ਇਸ ਸਮੇ ਚ ਜੰਮੇ ਆਂ❤🙏🙏ਵਹਿਗੁਰੂ ਤੇਰਾ ਸ਼ੁਕਰ ਹੈ🙏🙏
@PawanAulakh-oi1wf
@PawanAulakh-oi1wf 7 ай бұрын
ਸ਼ੁਕਰ ਏ ਤੇਰਾ ਦਾਤਿਆ ਕੀ ਇਹੋ ਜਿਹੇ ਸੰਗੀਤ ਦੇ ਬੋਲਾਂ ਲਈ ਕਿਸੇ ਦੇ ਮਨ‌ ਮਿਹਰ ਪਾਈ ਆ ਮੇਰੇ ਪੰਜਾਬ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰਖਿਓ।।
@videostatus2811
@videostatus2811 7 ай бұрын
ਨਿੰਮੋ ਨਹੀਂ ਰੀਸਾਂ ਤੁਹਾਡੀ ਬਹੁਤ ਸੋਹਣਾ ਸੁਨੇਹਾ ਜਿਉਂਦੇ ਵਸਦੇ ਰਹੋ ਪੰਜਾਬੀ ਵਿਰਸੇ ਨੂੰ ਜ਼ਿੰਦਾ ਰੱਖਣ ਲਈ ਦਿੱਲ ਤੋਂ ਧੰਨਵਾਦ Huge respect for #nimratkhaira❤
@rajatroy3437
@rajatroy3437 7 ай бұрын
Nakku Nakur resonates with my soulThis song brings tears to my eyes ❤️This song brings tears to my eyes ❤️
@rachanatiwari9561
@rachanatiwari9561 7 ай бұрын
Artistic vision
@sonamgupta9886
@sonamgupta9886 7 ай бұрын
The power of dreams
@simrankashyap5562
@simrankashyap5562 7 ай бұрын
Heartfelt passion
@PappuKashyap-wp9hg
@PappuKashyap-wp9hg 7 ай бұрын
WOOOOOOOOOOOOWWWWWWWW❤🎉😊🌺🌺🌺🌟🌟🌟🌟
@tablalover681
@tablalover681 7 ай бұрын
ਸਭਤੋ ਵੱਡਾ ਸਿਹਰਾ ਬਾਈ ਹਰਮਨਜੀਤ ਸਿੰਘ ਜੀ ਨੂੰ ਐਨੀ ਸੋਹਣੀ ਘਾੜਤ ਘੜੀ ਸ਼ਬਦਾਂ ਦੀ ਬਾਕੀ ਫਿਰ ਸਾਰੀ ਟੀਮ ਨੂੰ ਕਹਿਣੇ ਤੋਂ ਬਾਹਰ ਬਹੁਤ ਸੋਹਣਾ ਉਪਰਾਲਾ ਬਹੁਤ ਧੰਨਵਾਦ ਜੀ 🙏🏻🌺🙏🏻
@akpreetsardarni5977
@akpreetsardarni5977 7 ай бұрын
ਬਹੁਤ ਪਿਆਰੀ ਫਿਲਮ ਕੀਤੀ ਗਾਣੇ ਦੀ...ਦੋ ਕੁਜ਼ ਪੇਸ਼ ਕੀਤਾ ਏਦਾ ਹਲੇ ਵੀ ਪੰਜਾਬ ਦੇ ਕੁਝ ਪਿੰਡਾਂ ਵਿੱਚ ਰੀਤੀ ਰਿਵਾਜ ਚਲਦੇ ਨੇ... ਪੰਜਾਬ ਤੇ ਪੰਜਾਬੀਅਤ ਨੂੰ ਉਤਸ਼ਾਹਿਤ ਕਰਨ ਲਈ ਸ਼ੁਕਰਿਆ।🙏🥰🎉
@muskanimran7523
@muskanimran7523 7 ай бұрын
ਸੱਚੀਓ ਬਹੁਤ ਸੋਹਣਾ ਗੀਤ ਏ ਜੀ ਜੋ ਸਾਡੇ ਪੰਜਾਬ💕 ਪੰਜਾਬੀ💕 ਪੰਜਾਬੀਅਤ💕 ਨੂੰ ਦਰਸਾਉਂਦਾ ਹੈ। ਰੱਬ ਦਾ ਮੇਹਰ ਭਰਿਆ ਹੱਥ ਸਦਾ ਤੁਹਾਡੇ ਤੇ ਟੀਕਿਆ ਰਹੇ ਤੇ ਤੁਹਾਨੂੰ ਹੋਰ ਤਰੱਕੀ ਮਿਲੇ💖💖💖
@self.secret.mantra
@self.secret.mantra 7 ай бұрын
ਇਹੋ ਜਿਹੇ ਗੀਤਾਂ ਦੀ ਲੋੜ ਹੈ ਸਾਡੇ ਪੰਜਾਬ ਨੂੰ 🙏🏻
@user-xj1xh4ws2f
@user-xj1xh4ws2f 7 ай бұрын
ਵਾਹ ਜੀ ਵਾਹ , ਬਹੁਤ ਸੋਹਣਾ ਸੁਨੇਹਾ ਦਿੱਤਾ ਐਸ਼ ਗੀਤ ਚ ਔਰਤਾ ਪ੍ਰਤੀ ਬਾਕੀ ਨਿਮਰਤ ਖਹਿਰਾ ਆਪ ਵੀ ਸਾਦਗੀ ਚ ਸਿੰਮਪਲ ਰਹਿਣ ਵਾਲੀ ਪਹਿਲੀ ਗਾਇਕਾ ਹੈ ,,,ਨਿਮਰਤ ਜੀ ਵਾਹਿਗੁਰੂ ਤੁਹਾਨੂੰ ਸਿਰ ਤੇ ਮੇਹਿਰ ਭਰਿਆਂ ਹਥ ਰੱਖਣ ਤੁਹਾਨੂੰ ਹੋਰ ਕਾਮਯਾਬੀਆਂ ਬਖਸ਼ਣ ❤🥰🥰🙏🏻🤗
@Seemakala2012
@Seemakala2012 7 ай бұрын
ਬਹੁਤ ਹੀ ਸੋਹਣਾ ਲਿਖਿਆ, ਗਾਇਆ ਤੇ ਬਣਾਉਣ ਵਿੱਚ ਮਿਹਨਤ ਕੀਤੀ ਗਈ ਹੈ ਬਹੁਤ ਬਹੁਤ ਸੋਹਣਾ ਸੁਨੇਹਾ ਪੰਜਾਬ ਦੀ ਨਵੀਂ ਪੀੜ੍ਹੀ ਲਈ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੋਵੇ ਗੀ
@the_arsh7932
@the_arsh7932 7 ай бұрын
ਅੱਜ ਦੇ ਕਿੱਚੜ ਵੱਰਗੇ ਸਮਾਜ ਚ ਕਮਲ ਜਿਹਾ ਗਾਣਾ❤
@indervirsingh893
@indervirsingh893 7 ай бұрын
ਬਾਕਮਾਲ ਲੇਖਣੀ ਅਤੇ ਗਾਇਕਾ ਦੀ ਮਾਸੂਮ ਅਵਾਜ਼ 😊 🤗, ਇਸੇ ਲਈ ਮੈਂ ਨਿਮਰਤ ਦਾ ਫੈਨ ਹਾਂ।
@happygill9995
@happygill9995 7 ай бұрын
ਹਰਮਨ ਬਾਈ ਨੇ ਸ਼ਬਦਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪਰੋਇਆ ਤੇ ਨਿਮਰਤ ਨੇ ਬਹੁਤ ਨਿਮਰਤਾ ਨਾਲ ਗਾਇਆ ❤
@Ashwani1989
@Ashwani1989 7 ай бұрын
ਪੰਜਾਬ ਆਪਣੇ ਵਿਰਸੇ ਨਾਲ ਹੀ ਵਿਲੱਖਣ ਬਣਦਾ ਹੈ।।❤❤
@surjitkaur5347
@surjitkaur5347 7 ай бұрын
Nimrat is the only female singer whose presence on screen is incredible as well as noticable. . U can watch full song video becoz of her.....this song present d rich punjabi heritage....
@yuvraj.1113
@yuvraj.1113 7 ай бұрын
ਸਮਾਜ ਵਿਚ ਚੰਗਾ ਬਦਲਾਵ ਲੈਕੇ ਆਓ ਇਹ ਗੀਤ 💐💐 ਬਹੁਤ ਸੋਹਣਾ ਲਿਖਿਆ, ਗਇਆ ਅਤੇ ਦਰਸਾਇਆ ਹੈ ਗੀਤ ।ਭਵਿੱਖ ਲਈ ਸਭ ਨੂੰ ਸ਼ੁਭਕਾਮਨਾਵਾਂ 💐💐।
@prabal_kaurrrr
@prabal_kaurrrr 7 ай бұрын
Boht sohna geet aa....❤💐🤍schio Punjab nu pesh krta es geet vich❤🌺...... 🧿
@jaggisingh6163
@jaggisingh6163 5 ай бұрын
ਬਹੁਤ ਸੋਹਣੀ ਪਰਫੌਮਿਸ ਹੈ ਜੀ ਰੱਬ ਤੁਹਾਨੂੰ ਖੁਸ਼ੀਅਾਂ ਵਖਸ਼ੇ❤❤🎉😊😊
@GurpreetKaur-gg6fk
@GurpreetKaur-gg6fk 7 ай бұрын
ਬਹੁਤ ਵਧੀਆ ਸੁਨੇਹਾ ਦਿੱਤਾ, ਰੱਬ ਤੁਹਾਨੂੰ ਖੁਸ਼ ਰੱਖੇ। ਇੱਕ ਸਕੂਨ ਭਰਿਆ ਅਹਿਸਾਸ ਹੋਇਆ ਗੀਤ ਸੁਣ ਕੇ
@thehappybal
@thehappybal 7 ай бұрын
I don't know why but feel very emotional after listening to this song. Literally have tears in my eyes. I am always a fan of Harmanjit and Manpreet . Nimrat did an excellent job. She is one of the most peaceful singers in Punjabi Industry. Wahegurr Chardi Kla ch Rakhn sarya nu.
@BeamNGProMcQueenlive
@BeamNGProMcQueenlive 7 ай бұрын
fer thodi punjabi ghat english kyu vadh
@Singh-nr6nt
@Singh-nr6nt 7 ай бұрын
@@BeamNGProMcQueenlivehar gal Ch nukas n kadya kro 🙏
@baljeetsandhu330
@baljeetsandhu330 7 ай бұрын
❤ peaceful song
@mr.andmrs.RathorJagraj
@mr.andmrs.RathorJagraj 7 ай бұрын
Bilkul sahi iss geet nu sun ke akha aape hi bhr aayiya ❤
@jasveerkaur2061
@jasveerkaur2061 7 ай бұрын
Same here I m also harmanjeet and manpreet fan But this song brought tears in my eyes Something similar in this with their lyrics
@VishalSingh-qw3kb
@VishalSingh-qw3kb 4 ай бұрын
Harmanjeet ji ਅਤੇ ਨਿਮਰਤ ਖੇਰਾ ਜੀ ਬਹੁਤ ਹੀ ਬਦੀਆ ਗਿਤ ਅ ਜੀ ਕੀ ਪੰਜਾਬ ਸੀ ਤੇ ਹੁਣ ਕੀ ਪੰਜਾਬ ਆ ਸੋਨੂੰ ਤੇ ਸਾਰੀ ਟੀਮ ਨੂੰ ਗਿਤ ਦੀਆਂ ਮੁਬਾਰਕਾਂ ਜੀ ਤੁਸੀ ਇਹੁ ਜਿਹੇ ਗਿਤ ਲਿਖੋ ਗਾਵੋ ਗੇ ਉਮੀਦ ਕਰਦੇ ਹਾਂ ਤੇ ਪੰਜਾਬ ਨੂੰ ਜਦ ਕਰਵਾ ਦੇਵੋਗੇ ਜੀ
@ALEXENDERMUSIC
@ALEXENDERMUSIC 4 ай бұрын
ਵਾਹ ਪੈਣੇ song ਬਹੁਤ ਹੀ ਜਿਆਦਾ ਸੋਣਾ ਐਵੇਂ ਦੇ ਹੋਰ songs ਦੀ ਜ਼ਰੂਤ ਹੈ ਪੰਜਾਬੀ ਇੰਡਸਟਰੀ ਚ ❤❤❤❤
@prabhjotsingh1283
@prabhjotsingh1283 7 ай бұрын
ਬਹੁਤ ਸੋਹਣਾ ਸੁਨੇਹਾ ਇਸ ਗੀਤ ਰਾਹੀਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ।। ਰੂਹ ਖੁਸ਼ ਹੋ ਗਈ ਨਿਮਰਤ ਖਹਿਰਾ।।❤🌱
@attwadibhadaur7649
@attwadibhadaur7649 7 ай бұрын
ਜਿਉਂਦਾ ਰਹਿ ਬਾਈ "ਹਰਮਨਜੀਤ" ਐਹੋ ਜਿਹੀਆਂ ਕਿੰਨੀਆਂ ਹੀ ਰਚਨਾਵਾਂ ਤੁਸੀਂ"ਰਾਣੀ ਤੱਤ" ਕਿਤਾਬ ਵਿੱਚ ਕੈਦ ਕਰ ਕੇ ਸਾਨੂੰ ਦਿੱਤੀਆਂ, ਤੰਦਰੁਸਤ ਰਹਿ...🥰🙏✍️
@BTS_LOVER_7777
@BTS_LOVER_7777 7 ай бұрын
ਅਜਿਹਾ ਗੀਤ ਪਹਿਲੀ ਸੁਣਿਆ ਬਹੁਤ ਵਧੀਆ ਗੀਤ ਐ ਦਾਦੀ ਨਾਨੀ ਦੀ ਯਾਦ ਕਰਵਾਤੀ ਨਿਮਰਤ ਜੀ
@GURJEET_
@GURJEET_ 7 ай бұрын
ਸਾਡੇ ਪੰਜਾਬ ਇਹੋ ਜਿਹੇ ਗਨਿਆ ਦੀ ਬਹੁਤ ਲੋੜ ਪਰ ਅੱਜ ਦੇ ਗਾਇਕ ਪਤਾ ਨੀ ਕੀ ਬੋਲੇ ਜਾਂਦੇ ਬਹੁਤ ਸ਼ੋਣੀ ਆਵਜ਼ ਤੇ ਬਹੁਤ ਸੋਹਣਾ ਲਿਖਿਆ
@user-qg5me2yn2s
@user-qg5me2yn2s 7 ай бұрын
ਹੁਣ ਇੱਕ ਮਹੀਨੇ ਲਈ ਇਸ ਗਾਣੇ ਤੇ ਉਹੀ ਸਭ ਤੋਂ ਵੱਧ ਰੀਲਾਂ ਬਣਾਉਣਗੀਆਂ, ਜੋ ਹਰ ਰੋਜ਼ ਛੋਟੇ-2 ਕੱਪੜੇ ਪਾਕੇ ਆਪਣੇ ਜਿਸਮ ਦਾ ਦਿਖਾਵਾ ਕਰਦੀਆਂ ਹਨ। ਬਾਕੀ ਇਹ ਗੀਤ ਸਮੇਂ ਦੀ ਲੋੜ ! ਬਹੁਤ ਖੂਬ !
@user-lm9xx2ld5r
@user-lm9xx2ld5r 7 ай бұрын
❤❤ ਬਹੁਤ ਹੀ ਦਿਲ ਖੁਸ਼ ਹੋਇਆ 😊
@jassjatti4555
@jassjatti4555 6 ай бұрын
90 ਵਾਲੇ ਵੇਲੇ ਦੇ ਇਸ ਗਾਣੇ ਦੇ ਇੱਕ ਇੱਕ ਬੋਲ ਨੂੰ ਜ਼ਜਬਾਤਾਂ ਨੂੰ ਚੰਗੀ ਤਰਾਂ ਸਮਝ ਸਕਦੇ ਹਨ ❤ ਕੋਈ ਜਵਾਬ ਨਹੀ ਨਿਮਰਤ ਭੈਣ ਬਹੁਤ ਸੋਹਣਾਂ ਲਿਖਿਆ ਤੇ ਗਾਇਆ ❤️👌👌🥺🥺
@kaurveer1510
@kaurveer1510 7 ай бұрын
ਬਹੁਤ ਬਹੁਤ ਧੰਨਵਾਦ ਨਿੰਮੋ ਪੰਜਾਬੀਅਤ , ਸਭਿਆਚਾਰ ਅਤੇ ਰਿਸ਼ਤਿਆਂ ਨੂੰ ਸੰਭਾਲਣ ਦਾ ਹੋਕਾ ਦੇ ਰਹੇ ਹੋ ਤੁਸੀਂ ❤❤
@pbgaming070
@pbgaming070 7 ай бұрын
ਅੱਜ ਤੱਕ ਦਾ ਸਭ ਤੋਂ ਵਧੀਆ ਗੀਤ ❤❤
@babbujagera
@babbujagera 7 ай бұрын
ਲਾਜਵਾਬ ਲਿਖਤ ਤੇ ਸੁਰੀਲੀ ਅਵਾਜ਼ ਦੇ ਸੁਮੇਲ ਨੇ ਕੋਹਿਨੂਰ ਬਣਾਤਾ ਜਾਪਦਾ ਏ। ਬਹੁਤ ਪਿਆਰ ਤੇ ਸਤਿਕਾਰ❤
@Gurvindersingh-zk4zj
@Gurvindersingh-zk4zj 7 ай бұрын
ਇਹੋ ਜੇਹੀ ਲਿਖਤ ਸਿਰਫ ਹਰਮਨਜੀਤ ਹੀ ਲਿਖ ਸਕਦਾ🙏🏻🙏🏻 ਨਿਮਰਤ ਖਹਿਰਾ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਏਹੋ ਜੇਹਾ ਉਪਰਾਲਾ ਕੀਤਾ 🙏🏻🙏🏻🧡🧡
@sunitakaur188
@sunitakaur188 7 ай бұрын
ਰੱਬ ਚੜਦੀਕਲਾ ਵਿਚ ਰੱਖੇ ਬੁਹਤ ਸੋਹਣੀਆਂ ਗੱਲ ਸੀ ਗੀਤ ਵਿਚ
@kamalpriitkaur
@kamalpriitkaur 7 ай бұрын
ਸਾਦਗੀ ਨਾਲ ਭਰੀ ਹੋਈ ਸਾਡੀ ਨਿੰਮੋ ❤❤God bless u 🤗 ਬਹੁਤ ਸੋਹਣਾ ਗੀਤ 😊 ਸਾਰੀਆਂ ਨਾਨੀਆ ਅਤੇ ਦਾਦੀਆ ਬਹੁਤ ਖੁਸ਼ ਹੋਣਗੀਆ ਗੀਤ ਸੁਣ k 😅❤
@gurmeetsinghsherkhan6068
@gurmeetsinghsherkhan6068 7 ай бұрын
ਵਾਹਿਗੁਰੂ ਇਸ ਪੰਜਾਬ ਨੂੰ ਹੁਣ ਸਦਾ ਪੰਜਾਬ ਹੀ ਰੱਖੀ 🙏🙏🙏
@SandeepRaja-gp3uz
@SandeepRaja-gp3uz 7 ай бұрын
ਕਦੀ ਸੋਚਿਆ ਨਹੀ ਸੀ ਇਸ ਜਨਮ ਵਿੱਚ ਇਹੋ ਜਿਹਾ ਗਾਣਾ ਸੁਣਨ ਨੂੰ ਮੀਲੂ ਗਾ❤both vadiya suneha dita
@Sanjana19211
@Sanjana19211 6 ай бұрын
ਅੱਜ ਤਕ ਐਨੇ ਕਲਾਕਾਰ ਵੇਖ ਲਏ ਪਰ ਕੋਈ ਵੀ nimart ਵਰਗਾ ਨਿ h ਪਹਲੀ ਗੱਲ ਨਿਮਰਤ ਕਦੇ v ਦੂਜਿਆ ਵਾਂਗੂੰ ਛੋਟੇ ਕਪੜੇ ਨਹੀਂ ਪੈਂਦੀ ,,,,ਤੇ ਨਿਮਰਤ ਕਲਾ ਹੀਰਾ ਵਾਂਗੂੰ ਪਿਆਰ ਲਈ ਗਾਨੇ ਨਹੀਂ bnodi ਨਿਮਰਤ ਤੁਸੀ ਬਹੁਤ ਵਦੀਆ ਗੋਂਦੇ ਉਹ❤
@ChhinderpalkaurChhinderp-pu9rk
@ChhinderpalkaurChhinderp-pu9rk Ай бұрын
Yes nimrat is best singer ❤❤❤❤❤
@amolaknimana938
@amolaknimana938 7 ай бұрын
ਇਹੋ ਜਿਹੇ ਗੀਤ ਮੌਜੂਦਾ ਸਮੇਂ ਦੀ ਜ਼ਰੂਰਤ ਹਨ, ਬਹੁਤ ਹੀ ਖੂਬਸੂਰਤ ਗੀਤ 💐💐
@homestudioz8620
@homestudioz8620 7 ай бұрын
ਕੋਈ ਸ਼ਬਦ ਨੀ ਹੈਗੇ ,,,,ਬਹੁਤ ਸੋਹਣੀ ਵੀਡਿਓ ਆ ਤੇ ਨਿਰਮਤ ਦੀ ਅਵਾਜ ਨੇ ਲਿਖਤ ਨੂੰ ਹੋਰ ਵੀ ਸਿਗਾਂਰ ਲਾਤਾ,,,ਵਾਹ ਕਮਾਲ 👌🏻👌🏻👌🏻😍ਪੰਜਾਬ❤️😘
@jasvirbrarjasvir
@jasvirbrarjasvir 3 ай бұрын
🙏🙏ਧੰਨ ਧੰਨ ਗੁਰੂ ਨਾਨਕ ਦੇਵ ਜੀ ਖੁਸ਼ ਰੱਖੇ ਜੀ ਵਾਹਿਗੁਰੂ ਜੀ 🙏🙏❤️❤️💜💜👌🏻👌🏻🤍🤍🩷🩷🙌🙌💚💚🥰🥰🤗☺️🌸
@saiclabdasuya9483
@saiclabdasuya9483 2 ай бұрын
ਜੁਗ ਜੁਗ ਜੀੳ ਪੰਜਾਬ ਦੀ ਧੀਏ ਨਿਮਰਤ ਜੀ ....ਖੁਸ਼ ਰਹੋ
@kuldeeppal8071
@kuldeeppal8071 7 ай бұрын
I am from Uttar Pradesh , but my mother is from Haryana, her mother is from Punjab, that means my maternal grandmother. My mom also has the same dress code and everything Culture like Punjab ❤
@FreeSoulSikh
@FreeSoulSikh 7 ай бұрын
If you are Jatt, 60% Sikhs are Jatt/Jat so thats why same dress code, same food, same castes (Gill, Virk, Cheema etc)
@MuhammadSaleem-hi7pq
@MuhammadSaleem-hi7pq 4 ай бұрын
​@@FreeSoulSikhpindan wale❤❤
@Officialharmankaheru
@Officialharmankaheru 7 ай бұрын
ਬਹੁਤ ਹੀ ਚੰਗਾ ਗੀਤ ਲਿਖਿਆ ਤੇ ਗਾਇਆ ਵੀਡੀਓ ਨੇ ਹੋਰ ਵੀ ਚੰਨ ਲਗਾ ਦਿੱਤੇ ਗੀਤ ਨੂੰ ❤ ਪਰਮਾਤਮਾ ਸਾਰੀ ਟੀਮ ਨੂੰ ਹੋਰ ਵੀ ਬੁਲੰਦੀਆਂ ਉਪਰ ਲੈ ਕੇ ਜਾਵੇ ❤❤
@jiwansinghmahi2529
@jiwansinghmahi2529 6 ай бұрын
ਇਹ ਆ ਪੰਜਾਬ ਦੀ ਖੂਬਸੂਰਤੀ❤
@himanshiyadav9299
@himanshiyadav9299 7 ай бұрын
The purety of lyrics and video gives me goosebumps and tear in my eyes I don't know the love of dadi Nani bcz they are not alive and mainu hamesha Sega chota hunda v jihda sarea di daddi or naani hundi ohva maira kyu nhi h but aa song sun k akhan bhar ayia🥺🥺 Amazing Song Nimrat Mam
@Punjabivloggerskuttekhani
@Punjabivloggerskuttekhani 7 ай бұрын
ਹੁਣ ਨਹੀ ਬਣਾਉਂਦੀ ਕੋਈ ਰੀਲ ਇਸ ਗਾਣੇ ਤੇ ਕਿਉਂਕਿ ਰੀਲਾਂ ਵਾਲੀਆਂ ਤੇ ਵਾਲਿਆਂ ਨੇ ਸਭਿਆਚਾਰ ਹੀ ਖਾਤਮ ਕਰ ਦਿੱਤਾ ਹੈ 🙏ਚੁੰਨੀ ਲੈਣੀ ਤਾਂ ਦੂਰ ਅੱਜਕਲ ਕਦਰ ਵੀ ਨਹੀ ਕਰਦੇ ✍️ਬਹੁਤ ਸੋਹਣਾ ਗੀਤ
@Rahul_recordz7
@Rahul_recordz7 7 ай бұрын
ਕਾਸ਼ .....❗ਉਹ ਵੇਲਾ ਮੁੜ ਆਵੇ 🥺 Bhut vdia song c waheguru mehar kre❤❤
@lovepreetkaur8168
@lovepreetkaur8168 7 ай бұрын
ਬਹੁਤ ਹੀ ਸੋਹਣਾ ਗੀਤ💕 ਬਹੁਤ ਲੋੜ ਹੈ ਅੱਜ ਦੇ ਪੰਜਾਬ ਨੂੰ ਅਜਿਹੇ ਗੀਤਾਂ ਦੀ..🌺🙏God bless you nimrat didi...✨🎀
@GURSEWAKSINGH-li1pj
@GURSEWAKSINGH-li1pj 7 ай бұрын
Amazing nimmo very powerful msg for Young population
@manjinderhallan5196
@manjinderhallan5196 7 ай бұрын
ਬੁਹਤ ਸੋਹਣਾ ਗਾਇਆ ਨਿਮਰਤ ਨੇ, ਇਹ ਪੰਜਾਬ ਪਤਾ ਨੀ ਕਿਥੇ ਗੁਆਚ ਗਿਆ ਹੈ. ਅਜੇ ਵੀ ਟਾਈਮ ਹੈਗਾ ਸਾਂਬ ਲਬੋ ਮੇਰੇ ਪੰਜਾਬੀ ਸੱਭਿਆਚਾਰ ਨੂੰ. 🙏🙏🙏🙏
@abeeshaybee
@abeeshaybee 4 ай бұрын
Aj day modern jmanay chay eni saadgi❤. Kitni wadiyaa gal aa ...nimrat hamesha apni saadgi tay kindness do wajah te sab di fav ha.....eho jay sachi muchi dy star hunday nay.....na kuri nay kaday eho jay kaparay pay kay ....bold lagay ...hamesha punjabiyan da naam ucha kita tay asal punjab wakhya...tay nimrat nu wekh ky lagda hi ehi aa ka oh dadiyan naniyaan day smay di ha....rab ohni bohta daway❤❤❤❤
@kulbirsingh1969
@kulbirsingh1969 7 ай бұрын
ਬਹੁਤ ਖੂਬਸੂਰਤ ਗੀਤ ❤❤
@GurpreetSingh-uu2iq
@GurpreetSingh-uu2iq 7 ай бұрын
ਬਹੁਤ ਹੀ ਸਹੋਣਾ ਗੀਤ 💞💞ਬਹੁਤ ਲੋੜ hai ਅੱਜ ਦੇ ਪੰਜਾਬ ਨੂੰ.......... 🙏
@GillKarmitti
@GillKarmitti 7 ай бұрын
ਪੰਜਾਬੀ ਵਿਰਸਾ ਪੰਜਾਬੀਅਤ ਚੜਦੀਕਲਾ ਚ ਰਹੇ
@manjeetfatehpuriya6995
@manjeetfatehpuriya6995 7 ай бұрын
ਬਹੁਤ ਹੀ ਸੋਹਣਾ ਗੀਤ ਏ ਲੋੜ ਏ ਇਹੋ ਜਿਹੇ ਗੀਤਾ ਦੀ ਪੰਜਾਬ ਨੂੰ
@jasvinderkaur7433
@jasvinderkaur7433 7 ай бұрын
Iss shan aw shaukat wali duniya ch ...eh gaana bhot jruri si ...jithe lok jeena bhul gye ne ...bs paisa hi zindagi nhiii !!! Such a beautiful song which takes u to the another world of innocence ❤🎉❤🎉❤❤❤❤🌸
@PawanDeep-Singh
@PawanDeep-Singh 7 ай бұрын
ਕੁਝ ਵੀ ਬਿਆਨ ਕਰਨਾ ਬਹੁਤ ਮੁਸਕਿਲ ਆ ਇਸ ਗਾਣੇ ਲਈ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ😘💕
@rajkamal6677
@rajkamal6677 7 ай бұрын
Perfect
@namratasharma-nn2sk
@namratasharma-nn2sk 7 ай бұрын
Woww
@deepshukla1187
@deepshukla1187 7 ай бұрын
Great
@subhishukla305
@subhishukla305 7 ай бұрын
This song takes me on a journey.
@akalpunjabi674
@akalpunjabi674 7 ай бұрын
This song takes me on a journey.
@meghabhojgi8126
@meghabhojgi8126 7 ай бұрын
So grateful and thankful to the team of this beautiful song... Could not stop myself from crying as it reminds me my childhood and those. Stories which i used to listen from my Nani and everything experienced in my nanka pind... Totally hats off to the team to bring us back to that golden era❤❤❤ dil khush hogya ❤❤
@ArshdeepsinghBajwa
@ArshdeepsinghBajwa Ай бұрын
ਬਹੁਤ ਵਧੀਆ 🎤ਗੀਤ rabb tanu chardikala vich rakhe te hor ਗੀਤ ਗਾਉਂਦੇ ਰਹੋ❤❤❤
@VikramSingh-yw2su
@VikramSingh-yw2su 7 ай бұрын
ਪੰਜਾਬ ਦੀ ਜਵਾਨੀ ਨੂੰ ਸਹੀ ਰਾਹ ਪਾਉਣ ਲਈ ਇੱਕ ਹੋਰ ਬਹੁਤ ਸੋਹਣਾ ਸੰਦੇਸ਼ ❤😊 ਬਹੁਤ ਸਾਰਾ ਪਿਆਰ ❤ ਤੇ ਧੰਨਵਾਦ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਅਸਲ ਤਸਵੀਰ ਵਖੌਣ ਲਈ 🥰❤️🙏 ਵਾਹਿਗੁਰੂ ਜੀ ❤😊🙏
@geetsahotede1992
@geetsahotede1992 7 ай бұрын
ਏਸ ਗੀਤ ਨੂੰ ਸੁਣ ਕੇ ਉਹ feeling ਆਉਂਦੀ ਸ਼ਾਇਦ ਜੋ ਅਸੀ ਦੇਖੀ ਨਹੀਂ ਪਰ ਚੰਗੀ ਬਹੁਤ ਲੱਗਦੀ waheguru ji mehar ਕਰਨ nimrat sister jii❤❤😊
@rajeshrajput2953
@rajeshrajput2953 5 ай бұрын
ਕਿੰਨਾ ਸੋਹਣਾ ਗੀਤ ਅਤੇ ਆਉਣ ਵਾਲੀਆਂ ਸਾਡੀਆਂ ਭੈਣਾਂ ਤੀਆ ਨੂੰ ਸੱਭਿਆਚਾਰ ਨਾਲ ਜੋੜ ਦਾ ਇਹ ਗੀਤ 🙏👍
@Manpreet_musafi
@Manpreet_musafi 7 ай бұрын
ਵਾਹ ਵਾਹ ਜੀ, ਹਰਮਨ ਵੀਰੇ ਦੀ ਲਿਖਤ ਤੇ ਨਿਮਰਤ ਦੀ ਅਵਾਜ਼ ਕਮਾਲ ❤
@nishansandhu1759
@nishansandhu1759 7 ай бұрын
ਅੱਖਾਂ ਵਿਚੋਂ ਪਾਣੀ ਆ ਗਿਆ ਬਹੁਤ ਸੋਹਣਾ ਗੀਤ❤
@karanbigbossfan7100
@karanbigbossfan7100 2 ай бұрын
❤❤ this song is felling which connects with own old culture, symbol of peace , symbol of positively, courrage, sympathy and humanity .❤❤❤❤ Love to this song ❤❤❤😭😭❤❤❤❤❤
@rajveerbhangu7803
@rajveerbhangu7803 7 ай бұрын
As always she stole the hearts .. another masterpiece by #Nimrat khera .. tear into the eyes ❤❤
@robinsandhu90
@robinsandhu90 7 ай бұрын
ਬਾਕਮਾਲ ਪੇਸ਼ਕਸ਼ !!❤ ਰੱਬ ਏਦਾਂ ਹੀ ਚੜ੍ਹਦੀ ਕਲਾ ਚ ਰੱਖੇ ਸਾਰੀ ਟੀਮ ਨੂੰ !! 👏🙏
@harpreet43
@harpreet43 7 ай бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕੱਲਾ ਰੱਖਣ ਬਹੁਤ ਸੋਹਣਾ ਗੀਤ ❤❤
@ripandeep108
@ripandeep108 7 ай бұрын
What a beautiful song, it really touched my heart. We punjabi's made from this soil are overjoyed by its scent. ਕਿੰਨਾਂ ਸੋਹਣਾ ਗੀਤ, ਇਹ ਸੱਚਮੁੱਚ ਦਿਲ ਨੂੰ ਛੂਹ ਗਿਆ। ਅਸੀਂ ਪੰਜਾਬੀ ਇਸ ਮਿੱਟੀ ਦੇ ਜਾਏ, ਇਸ ਦੀ ਸੱਜਰੀ ਖੁਸ਼ਬੋ ਨਾਲ ਮਸਤ ਹੋ ਜਾਂਦੇ ਹਾਂ।
@daljeetchahalchahal453
@daljeetchahalchahal453 7 ай бұрын
ਓਦੋਂ ਹੱਲੇ ਗੁਲੇ ਵੇਲੇ ਕੀ ਕੀ ਹੋਇਆ ਸੀ (😢 ਬਾਬਲਮੇਰਾ)ਤੇ ਘੜੀ ਮੁੜੀ ਸਿਰ ਢੱਕਦੀ ਦੋਨੋ ਟੱਪੇ ਮੇਰੇ ਜ਼ਿੰਦਗ਼ੀ ਦੀ ਵੀ ਇਕ ਹਿਸਾ ਸੀ ਤੇ ਅੱਜ ਵੀ ਹੈ, ਚੰਨੀ ਨਾਲ ਮੈ ਵੀ ਘੜੀ ਮੁੜੀ ਢਕਦੀ ਹਾ ਸਿਰ ਨੂੰ ਸਾਡੇ ਵੀ ਬਾਬਾ ਜੀ ਆਦੇ ਪਿੰਡ ਗਜਾ ਕਰਨ ਲਈ
@gurpavitarsingh9266
@gurpavitarsingh9266 7 ай бұрын
ਪੂਰੀ ਐਲਬਮ ਹੀ ਅੱਤ ਆ..ਕੱਲਾ ਕੱਲਾ ਗੀਤ ਨਜਾਰੇ ਦੇਂਦਾ 👌👌
@AkashdeepSingh-ri7tb
@AkashdeepSingh-ri7tb 7 ай бұрын
ਰੂਹ ਨੂੰ ਸਕੂਨ ❤ ਜੀ ਕਰਦਾ ਬਸ ਦੇਖੀ ਸੁਣੀ ਹੀ ਜਾਈਏ 🥰🥰 ਵਾਹਿਗੁਰੂ ਮੇਹਰ ਕਰੇ
@simransimran9634
@simransimran9634 7 ай бұрын
ਰੂਹ ਨੂੰ ਸਕੂਨ ਮਿਲਦਾ ਏ ਗੀਤ ਸੁਣਕੇ।❤️🥺😊
@Parmjit849
@Parmjit849 6 күн бұрын
ਬਹੁਤ ਵਧੀਆ ਗਾਣਾ ਹੈ ਜੀ ਪੁਰਾਣਾ ਸਮਾ ਯਾਦ ਆ ਗਿਆ❤❤❤❤❤❤❤❤❤❤❤❤❤
@PrabhjotkaurSandhu-qo7bc
@PrabhjotkaurSandhu-qo7bc 7 ай бұрын
Kithe gwaach gya mera aa😢 Punjab...ajj kal western ho chukki duniya us time di rees ee nhi kr skdi
ПАРАЗИТОВ МНОГО, НО ОН ОДИН!❤❤❤
01:00
Chapitosiki
Рет қаралды 2 МЛН
Black Magic 🪄 by Petkit Pura Max #cat #cats
00:38
Sonyakisa8 TT
Рет қаралды 32 МЛН
UFC 302 : Махачев VS Порье
02:54
Setanta Sports UFC
Рет қаралды 1,1 МЛН
Nursultan Nazirbaev - Gul Gul (премьера песни) 2024
2:37
Nursultan Nazirbaev
Рет қаралды 192 М.
Saǵynamyn
2:13
Қанат Ерлан - Topic
Рет қаралды 68 М.
POLI - Mama (Official music video)
1:18
POLI
Рет қаралды 4,4 МЛН
Sadraddin - Если любишь | Official Visualizer
2:14
SADRADDIN
Рет қаралды 123 М.
Селфхарм
3:09
Monetochka - Topic
Рет қаралды 1,4 МЛН
Eminem - Houdini [Official Music Video]
4:57
EminemVEVO
Рет қаралды 35 МЛН