ਮੈਂ ਸੋਚਦਾ ਸੀ ਗਾਇਕ ਵਾਲੇ ਚੰਗੇ ਆ ਪਰ ਵਿੱਚ ਆ ਕੇ ਪਤਾ ਲੱਗਿਆ Jang Dhillon ll Bittu Chak Wala

  Рет қаралды 228,640

Daily Awaz

Daily Awaz

Күн бұрын

Пікірлер: 431
@chahatveersingh1991
@chahatveersingh1991 2 жыл бұрын
ਜੰਗ ਢਿਲੋਂ ਬਹੁਤ ਨੇਕ ਇਨਸਾਨ ਲਗਦਾ ਹੈ ਸ਼ੁਭਕਾਮਨਾਵਾਂ ਜੀ ਤੁਹਾਨੂੰ।
@balkarbarkandi1569
@balkarbarkandi1569 2 жыл бұрын
ਬਿੱਟੂ, ਜਵਾਨੀ ਚ ਹੋਣ ਕਾਰਨ ਸਖ਼ਤ ਮਿਹਨਤ ਕਰਕੇ ਵਧੀਆ ਬੰਦਿਆਂ ਨੂੰ ਮਲਾਉਂਦਾ
@jasmitmaan3134
@jasmitmaan3134 2 жыл бұрын
11\
@jasmitmaan3134
@jasmitmaan3134 2 жыл бұрын
Great vire
@jogasinghsandhu5325
@jogasinghsandhu5325 2 жыл бұрын
ਬਹੁਤ ਵਧੀਆ ਗੀਤਕਾਰ ਜੰਗ ਢਿੱਲੋਂ
@bittusaroye7526
@bittusaroye7526 2 жыл бұрын
ਬੜੇ ਦਿਨਾਂ ਤੋਂ ਇੰਤਜ਼ਾਰ ਸੀ ਇਸ ਇੰਟਰਵਿਊ ਦਾ 🙏🙏🙏
@panditmangatramayurveda8970
@panditmangatramayurveda8970 2 жыл бұрын
ਜੰਗ ਢਿੱਲੋਂ ਇੱਕ ਵਧੀਆ ਗੀਤਕਾਰ ਦੇ ਨਾਲ ਇੱਕ ਵਧੀਆ ਇਨਸਾਨ ਵੀ ਹੈ ਹਨੀ ਵੀਰ ਸੁਧਾਰ ਨੇ ਜੰਗ ਢਿੱਲੋਂ ਨਾਲ ਰੂਹ ਬਰੂਹ ਕਰਵਾਇਆ ਸੀ ਮੈਨੂੰ ਅਤੇ ਉਸੇ ਦਿਨ ਤੋਂ ਆਪਾਂ ਮੁਰੀਦ ਹੋ ਗਏ ਜੰਗ ਢਿੱਲੋਂ ਵੀਰ ਦੇ
@brarbrar6884
@brarbrar6884 2 жыл бұрын
ਜਦ ਪਿੱਪਲ ਹੀ ਨੀ ਰਹੇ ਪੀਘਾਂ ਕਿੱਥੇ ਪੈਣੀਆਂ ਨੇ। ਜੰਗ ਢਿੱਲੋਂ ਗੱਲਾਂ ਸਦਾ ਸੱਚੀਆਂ ਹੀ ਕਹਿਣੀਆਂ ਨੇ।
@moneymoney8769
@moneymoney8769 2 жыл бұрын
ਦੋਨੋਂ ਵੀਰ ਜੀ ਬਹੁਤ ਪਿਆਰੇ ਲੱਗਦੇ ਪੈ ਨੇ ਪਰਮਾਤਮਾ ਤਰਕੀ ਬਖਸ਼ੇ ਬਹੁਤ ਸਾਰੀ ਦੋਨਾਂ ਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ ਮਣੀ ਸਿੰਘ ਵੱਲੋਂ ਥੋਨੂੰ ਸਤਿ ਸ੍ਰੀ ਅਕਾਲ
@Rai_6279
@Rai_6279 2 жыл бұрын
ਜੰਗ ਵੀਰ ਦੀ ਕਲਮ ਤੇ ਸੋਚ ਨੂੰ ਸਲਾਮ ਆ ਜੋ ਪੁਰਾਣਾ ਪੰਜਾਬ ਦੋਹਰਾਉਦੇਂ ਆ❤️❤️❤️❤️❤️❤️
@SukhdeepSingh-tr5bh
@SukhdeepSingh-tr5bh 2 жыл бұрын
ਸੱਚੀ ਤੇ ਸੁੱਚੀ ਮੁਲਾਕਾਤ ਪੰਜਾਬ ਦੇ ਸਰੋਤਿਆਂ ਦੇ ਸਨਮੁੱਖ ਰੱਖਣ ਲਈ ਤੁਹਾਡਾ ਦੋਹਾਂ ਦਾ ਅਤੇ ਸਮੁੱਚੇ ਡੇਲੀ ਆਵਾਜ਼ ਦੇ ਅਦਾਰੇ ਦਾ ਦਿੱਲੋਂ ਧੰਨਵਾਦ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@gurjeetsingh5877
@gurjeetsingh5877 2 жыл бұрын
ਬਹੁਤ ਹੀ ਵਧੀਆ ਗੀਤਕਾਰ ਬਾਈ ਜੰਗ ਢਿੱਲੋਂ
@jagdevdhaliwal4692
@jagdevdhaliwal4692 2 жыл бұрын
ਜੰਗ ਵੀਰੇ ਤੈਨੂੰ ਸਲੂਟ ਆ ਬਹੁਤ ਵਧੀਆ ਸੋਚ ਆ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ ਬਿੱਟੂ ਵੀਰੇ ਤੇਰਾ ਵੀ ਧੰਨਵਾਦ
@sehajmannofficialchannel.6120
@sehajmannofficialchannel.6120 2 жыл бұрын
ਘੈਂਟ ਬੰਦਾ ਬੋਹੁਤ ਵਦੀਆ ਗੀਤਕਾਰ god bless you veere Dhillon Saab Saloute aa tuhanu g
@kewalram5378
@kewalram5378 2 жыл бұрын
Jang dhilon bai 1984 song mera favourite aa sare song cho
@Rai_6279
@Rai_6279 2 жыл бұрын
ਬਿੱਟੂ ਵੀਰੇ ਵੀਤ ਬਲਜੀਤ ਦੀ ਇਕ ਇੰਟਰਵਿਊ ਜਰੂਰ ਕਰੇਓ ਬਹੁਤ ਸੋਹਣਾ ਲਿਖਦਾ ਵੀਤ ਵੀਰ ❤️❤️🥰🥰🥰
@gajiudhowal1764
@gajiudhowal1764 2 жыл бұрын
ਜੰਗ ਵੀਰ ਤੇਰੀ ਕਿਸਮਤ ਚੰਗੀ ੲੇ. ਅੱਜ ਕੱਲ ਸੱਭਿਅਾਚਾਰਕ ਗੀਤ ਤਾਂ ਸਿੰਗਰ ਕਰਦੇ ਹੀ ਨਹੀ. ਮੇੇਰੇ ਚੰਗੇ ਕੰਮ ਹੀ ਮੈਨੂੰ ਮਹਿੰਗੇ ਪੈ ਗੲੇ ਅਾ . ਤਾੲਿਓ ਮੇਰੇ ਲਿਖੇ ਗੀਤ ਕਾਗਜਾਂ ੳੁੱਤੇ ੲੀ ਰਹਿ ਗੲੇ ਅਾ.ਰੱਬ ਨੇ ਮੇਰੇ ਲੇਖਾਂ ਵਿੱਚ ਨਾਂ ਲਿਖੀ ਮਸਹੂਰੀ ਅਾ ਮੈਨੂੰ ਪਤਾ ਨਹੀ ਸੀ ਸੁਰ ਦੀ ਪਹਿਚਾਣ ਦਾ ਜਰੂਰੀ ਅਾ.
@deepjandoria3545
@deepjandoria3545 2 жыл бұрын
ਬਿੱਟੂ ਬਾਈ ਦਿਲੋਂ ਧੰਨਵਾਦ ਐਮੇ ਦੇ ਹੀਰੇ ਬੰਦੇ ਦੀ ਇੰਟਰਵਿਊ ਕਰਨ ਲਈ ,, ਸੱਚੀਆਂ ਗੱਲਾਂ ਕੋਈ ਜਿਗਰੇ ਵਾਲਾ ਬੰਦਾ ਈ ਕਰ ਸਕਦਾ
@dhaliwal256
@dhaliwal256 2 жыл бұрын
ਜੰਗ ਢਿੱਲੋਂ ਬਹੁਤ ਵਧੀਆ ਇਨਸਾਨ ਹੈ ਤੇ ਬਿੱਟੂ ਬਾਈ ਸੋਨੇ ਤੇ ਸੁਹਾਗਾ ਜਿਉਂਦੇ ਵਸਦੇ ਰਹੋ
@dhillonsaabdhillon4957
@dhillonsaabdhillon4957 2 жыл бұрын
ਕੋਈ ਵੀ ਗੀਤਕਾਰ ਆਪਣੇ ਬਾਰੇ ਤੇ ਗੀਤ ਕਿਵੇ ਲਿਖੇ ਜਾਦੇ ਨੇ ਨਹੀ ਦੱਸਦਾ ਪਰ ਜੰਗ ਢਿੱਲੋ ਨੇ ਸਭ ਕੁਝ ਸਪਸ਼ਟ ਦੱਸਿਆ ਬਹੁਤ ਵਧੀਆ ਬੰਦਾ ਆ ਜੰਗ ਢਿੱਲੋ
@eKAmjIt92
@eKAmjIt92 2 жыл бұрын
ਇਸ ਇੰਟਰਵਿਊ ਦੀ ਉਡੀਕ ਸੀ ਬੜੇ ਟਾਇਮ ਤੋਂ
@GagandeepSingh-oe7sv
@GagandeepSingh-oe7sv 2 жыл бұрын
ਪਗੜੀ ਤੇ ਟੋੌਰਾ ਬੋਲੇ, ਅੱਖਾਂ ਚ ਸਲੀਕਾ ਨੀਂ, ਕੁੜਤੇ ਦੇ ਵਟਾਂ ਨਾ ਕਰੇ ਚਾਦਰਾ ਸਰੀਕਾ ਨੀਂ,
@amarjeetbains4784
@amarjeetbains4784 2 жыл бұрын
✍️ jang 🔥
@kindalambranda6317
@kindalambranda6317 2 жыл бұрын
ਬਿੱਟੂ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਬਾਈ ਜੰਗ ਢਿੱਲੋਂ ਜੀ ਦੀ ਇੰਟਰਵਿਊ ਕਰਕੇ ਸਾਡੇ ਲਈ ਪੇਸ਼ ਕੀਤੀ
@vickywarring420
@vickywarring420 2 жыл бұрын
ਜੰਗ ਵੀਰ ਤੇਰੀਆਂ ਗੱਲਾਂ ਹੀ ਬਾਲੀਆ ਸੋਹਣੀਆ ਯਾਰ
@manpreetsidhu8704
@manpreetsidhu8704 2 жыл бұрын
ਜੰਗ ਬਾਈ ਬਹੁਤ ਸੋਹਣਾ ਲਿਖਦਾ
@brar6006
@brar6006 2 жыл бұрын
Jung Dhillon and Bittu God bless uhh bro 😍😍
@harrydhaliwal4997
@harrydhaliwal4997 2 жыл бұрын
ਬਹੁਤ ਸੁਲਝਿਆ ਹੋਇਆ ਇਨਸਾਨ ਆ ਜੰਗ ਢਿੱਲੋਂ। ਵਾਹ ਕਮਾਲ ਵਿਚਾਰ ਦਿੱਤੇ ਜੰਗ ਢਿੱਲੋਂ ਨੇ । ਬਿੱਟੂ ਵੀਰ ਦਾ ਵੀ ਧੰਨਵਾਦ ਇੰਟਰਵਿਊ ਕਰਨ ਲਈ
@kabaddi-kt1if
@kabaddi-kt1if 2 жыл бұрын
ਬੇੜਾ ਗ਼ਰਕ ਕਰਤਾ ਕੁਝ ਕੋ ਗੰਦੇ ਸਿੰਗਰਾਂ ਨੇ ਤੇ ਲੀਡਰਾਂ ਨੇ ਰੱਬ ਮੇਹਰ ਕਰੇ ਪੰਜਾਬ ਤੇ🙏
@LovepreetSingh-et2bk
@LovepreetSingh-et2bk Жыл бұрын
ਭਾਈ ਤੇ ਪਿਓ ਤੋਂ ਬਿਨਾਂ ਹੌਂਸਲਾ ਨੀ ਹੋਰ ਕੋਈ ਤੀਜਾ ਬੰਦਾ ਕਰਦਾ ਨੀ ਹੱਥੀਂ ਕਦੇ ਛਾਵਾਂ ਓਇ ਚਾਚੀਆਂ ਤੇ ਤਾਈਆਂ ਉਂਜ ਚੰਗੀਆਂ ਨੇ ਬਹੁਤ ਸੱਚੀ ਪੁੱਤ ਰੋਂਦੇ ਨੂੰ ਵਿਰਾਉਣ ਆਕੇ ਆਖਰ ਨੂੰ ਮਾਂਵਾਂ ਓਇ ਦੁਨੀਆਂ ਤੇ ਪੈਸਾ ਤਾਂ ਕਮਾਂ ਕੇ ਜਾਂਦੇ ਲੋਕ ਬਹੁਤ ਨਾਮ ਜੱਗ ਉੱਤੇ ਲਵੀਂ ਏਥੇ ਖੱਟੇ ਟਾਂਮਾਂ ਟਾਮਾ ਓਇ,,ਲਵਪ੍ਰੀਤ ਲਿਖ਼ਾਰੀ 🙏
@DAVINDERSINGH-uq9bt
@DAVINDERSINGH-uq9bt 2 жыл бұрын
ਬਹੁਤ ਵਧੀਆ ਗੱਲ-ਬਾਤ ਕੀਤੀ ਆ ਬਾਈ ਜੀ👌
@kabaddi-kt1if
@kabaddi-kt1if 2 жыл бұрын
ਸਲੂਟ ਅ ਜੰਗ ਵੀਰ ਤੇਰੀ ਕਲਮ ਨੂੰ ਵਾਹਿਗੁਰੂ ਮੇਹਰ ਕਰਨ ਵੀਰ ਚੜਦੀਕਲਾ ਵਿਚ ਰੱਖਣ 🙏
@SatnamSingh-jo7ci
@SatnamSingh-jo7ci 2 жыл бұрын
Bittu veer bohat Wadia tuc Jung dhillon vi sirra geetkaar ajj de tym da
@HarjinderKaurUPPAL
@HarjinderKaurUPPAL 2 жыл бұрын
ਜਹਾਂਗੀਰ ਗੀਤ ਜਹਾਂਗੀਰ ਹੈ ਬਾਈ ਜੀ ਆਪਾ ਸੁਣਦੇ ਆ ਬਾਈ ਦੇ ਗੀਤ ਪਰ ਇਹ ਸੀ ਕਿਤੇ ਦੇਖਣਾ ਬਾਈ ਜੰਗ ਢਿੱਲੋਂ ਬਾਈ ਬਿੱਟੂ ਨੇ ਇੰਟਰਵਿਊ ਕਰਕੇ ਵਧੀਆ ਕੰਮ ਕੀਤਾ ਹੈ ਬੇਨਤੀ ਹੈ ਬਾਈ ਜੰਗ ਢਿੱਲੋਂ ਮੇਰੀ ਜਿੰਦਗੀ ਤੇ ਕੁੱਝ ਜ਼ਰੂਰ ਚੰਗਾ ਲਿਖੀ ਬਾਈ ਜੀ ਸਤਿ ਸ਼੍ਰੀ ਆਕਾਲ ਬਾਈ ਜੀ🙏
@amardhillon7268
@amardhillon7268 2 жыл бұрын
ਇੰਜ ਕਲਮ ਚੋ ਅੱਖਰ ਆਵਣ ਗੇ ਜਿਵੇਂ ਗੋਲੀ ਕੋਈ ਬੰਦੂਕ ਵਿੱਚੋ ,ਵਿਚ ਭਰਦੁ ਸਬਦ ਪੁਰਾਣੇ ਨੀ ਕੱਢਕੇ ਬੇਬੇ ਦੀ ਸੰਦੂਕ ਵਿੱਚੋ ♥️♥️♥️
@kuldeepmaan7817
@kuldeepmaan7817 2 жыл бұрын
ਜੰਗ ਢਿੱਲੋਂ ਬਾਈ ਜੀ ਇੱਕ ਇਮਾਨਦਾਰ ਸੁਝਵਾਨ ਚੰਗਾ ਇਨਸਾਨ ਹੈ ਜੀ।
@ਕੰਮਾਂਚੜ੍ਹੇਵਣ
@ਕੰਮਾਂਚੜ੍ਹੇਵਣ 2 жыл бұрын
ਕਿਆ ਕਲਮ ਆ.. 🙏🏼❤ love u ਬਾਈ ਜੀ
@jasscafe6012
@jasscafe6012 2 жыл бұрын
Boht hi Vdya Soch da Malik Aa Veera Jang Dhillon 🥰🥰🥰❤❤Love u So much Jang Veere Punjab,punjabiat Nu jionda Rakhn lyi Tuhadi boht need aa vre 😇😇😇👍👍👍
@tarasinghgill6892
@tarasinghgill6892 2 жыл бұрын
Bapu kheton ni murreya kya baat aa bai ji 💖
@sukhmandhillon6474
@sukhmandhillon6474 2 жыл бұрын
ਬਹੁਤ ਵਧੀਆ ਮੁਲਾਕਾਤ
@Gurpreetmontreal
@Gurpreetmontreal 2 жыл бұрын
ਚੱਲ ਇੱਕ ਗੱਲ ਦੱਸੀ ਬਾਈ ਨੇ ਵੀ ਸੋਨੀ ਮਾਨ ਨੇ ਜਾਣ ਕੇ ਪੰਗਾ ਲਿਆ ਸੀ । ਵੇਸੈ ਉਹਨੂੰ ਕੋਈ ਨੀ ਸੁਣਦਾ ਸੀ
@manpreetsandhu8414
@manpreetsandhu8414 2 жыл бұрын
Bohtt sohni lekhni da maalk jang dhillon bai.. ✍🏻✍🏻👌🏻👌🏻
@sunilgujjargujjar6209
@sunilgujjargujjar6209 2 жыл бұрын
ਜੰਗ ਢਿਲੋਂ ਲਵ ਯੂ ਵੀਰ ਜੀ
@narindersharma5179
@narindersharma5179 2 жыл бұрын
Good ਬਾਈ ਜੰਗ ਢਿੱਲੋਂ ਤੂੰ ਹਮੇਸ਼ਾਂ ਖੁਸ਼ ਰਹੇ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ
@maninderjakhu701
@maninderjakhu701 2 жыл бұрын
ਬਹੁਤ ਹੀ ਵਧੀਆਂ ਇੰਟਰਵਿੳ ਵੀਰ
@bhagatsingh7004
@bhagatsingh7004 2 жыл бұрын
ਉਮਰ ਛੋਟੀ ਪਰ ਗੱਲਾਂ ਬਹੁਤ ਵੱਡੀਆਂ। ਗਾਇਕ ਅਤੇ ਗੀਤਕਾਰ। ਪਰਗਟ ਝੱਲਾ ੯੮੫੫੦। ੨੬੫੧੩
@kuldipbajwa8385
@kuldipbajwa8385 2 жыл бұрын
ਬਹੁਤ ਵਧੀਆ ਗੀਤਕਾਰ ਜਂਗ ਢਿੱਲੋਂ
@ranjeetsinghsandhu8635
@ranjeetsinghsandhu8635 2 жыл бұрын
ਜੰਗ ਢਿੱਲੋਂ ਬਹੁਤ ਵਧੀਆ ਗੀਤਕਾਰ
@brar6006
@brar6006 2 жыл бұрын
New generation da ho k v Jang di thinking owsm.. 👌🏻👌🏻deep thinking
@inderjeetsingh1028
@inderjeetsingh1028 2 жыл бұрын
Jung Dhillon always respect ✊
@RajeshKumar-bd8jq
@RajeshKumar-bd8jq 2 жыл бұрын
Very very good message bhaji thanks to tuhada dono veera da 🙏🙏🙏
@amritdhillon2650
@amritdhillon2650 2 жыл бұрын
Thankyou mr Bittu I like listening to your interviews You are genuine and down to earth .
@amritaulakh6562
@amritaulakh6562 2 жыл бұрын
ਜ਼ਰੂਰੀ ਤਾਂ ਨਹੀ ਨਸ਼ਾ ਹੀ ਜਵਾਨੀ ਨੂੰ ਖਾਂਦਾ ਏ, ਸਿਰ ਤੇ ਪਇਆ ਜਿੰਮੇਵਾਰੀਆ ਵੀ ਜਵਾਨੀ ਨੂੰ ਖਾ ਜਾਂਦੀਆਂ ਨੇ...?
@mannsabb9611
@mannsabb9611 2 жыл бұрын
Ryt
@mannisandhu5525
@mannisandhu5525 Жыл бұрын
Right
@dkmetcalf14598
@dkmetcalf14598 Жыл бұрын
Very nice Naoujwan. God bless you.
@amitmahajan7018
@amitmahajan7018 Жыл бұрын
Kya baat e veer....bahut doongi gal kahi aa
@Janta-p7f
@Janta-p7f Жыл бұрын
ਸਾਹੀ ਗੱਲ ਬਾਈ ਜੀ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ
@BaljinderSingh-xj3qi
@BaljinderSingh-xj3qi 2 жыл бұрын
Very impressive wording and thinking God bless him
@vickyharjinder1082
@vickyharjinder1082 2 жыл бұрын
kya baat a sir g, dilo slute jang dhillon and bittu chak wala sir so God ble ss you s a ab
@gurtejsidhu4670
@gurtejsidhu4670 2 жыл бұрын
ਬਹੁਤ ਸੋਹਣੀ ਵੀਰ
@amantatla5905
@amantatla5905 2 жыл бұрын
ਜੰਗ ਢਿੱਲੋਂ,, ਬਹੁਤ ਬਹੁਤ ਹੀ ਵਧੀਆ ਇਨਸਾਨ ਹੈ
@ranjitsinghdhillon2347
@ranjitsinghdhillon2347 2 жыл бұрын
ਧੰਨਵਾਦ ਤੁਹਾਡਾ ਬਿਟੂ ਬਾਈ ਤੇ ਸਲੂਟ ਹੈ ਮੇਰੇ ਛੋਟੇ ਭਰਾ ਜੰਗ ਦੀ ਕਲ਼ਮ ਨੂੰ ਉਮੀਦ ਹੈ ਵੀਰ ਅੱਗੇ ਵੀ ਇਸੇ ਤਰਾਂ ਹੋਰ ਵੀ ਸੱਭਿਆਚਾਰ ਗਾਣੇ ਸੂਝਵਾਨ ਸਰੋਤਿਆ ਦੀ ਝੋਲੀ ਪਾਉਦਾ ਰਹੇਗਾ,ਦੋਨਾ ਭਰਾਵਾਂ ਨੂੰ ਦਿਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ 🙏
@kindershemaar6323
@kindershemaar6323 2 жыл бұрын
Yaar Dhillon di ta awaaj hi bht sohni aa very nice voice and gal baat sira
@channimanuke8637
@channimanuke8637 2 жыл бұрын
ਚੰਗੀ ਕਲਮ ਦਾ ਮਾਲਕ ਆ ਬਾਈ ਜੰਗ ਢਿੱਲੋਂ, 🙏🙏
@YeahBabyRecords
@YeahBabyRecords 2 жыл бұрын
Veera⛳️❤️
@gauravkumar-mg5ux
@gauravkumar-mg5ux 2 жыл бұрын
Bai ji.. hun tak diyan interviews cho top di interview si eh.. bahut bahut shukriya
@dalersingh113
@dalersingh113 2 жыл бұрын
ਜੰਗ ਵੀਰੇ ਦੀ ਸੋਚ ਤੇ ਕਲਮ ਨੂੰ ਸਲਾਮ ਆ
@BikarmjeetSingh-fw1zk
@BikarmjeetSingh-fw1zk 7 ай бұрын
ਬਹੁਤ ਵਧੀਆ👍💯❤❤ ਮਨ ਨੂੰ ਇੱਕ ਵੱਖਰੀ ਦਿਲ ਚਸਪ ❤❤
@loveysran223
@loveysran223 2 жыл бұрын
ਜੰਗ ਢਿੱਲੋਂ ਬਹੁਤ ਪਿਆਰਾ ਇੰਨਸਾਨ ਆ,
@HarjinderSingh-ik8cx
@HarjinderSingh-ik8cx 2 жыл бұрын
Mai miliya veer nu bohat suljhiya insaan aa Jang Dhillon kalam bohat wadiya veer di
@ਕੰਮਾਂਚੜ੍ਹੇਵਣ
@ਕੰਮਾਂਚੜ੍ਹੇਵਣ 2 жыл бұрын
ਜੰਗ ਢਿੱਲੋਂ,, ਇਕ ਅਲੱਗ ਅਨੋਖੀ ਸ਼ਖਸ਼ੀਅਤ ❤👌🏽👌🏽🙏🏼🎊🎉
@mkgrewal5195
@mkgrewal5195 2 жыл бұрын
ਬਹੁਤ ਵਧੀਆ ਇੰਟਰਵਿਊ
@veerpalkaurkamal1351
@veerpalkaurkamal1351 2 жыл бұрын
ਜੁਗ ਜੁਗ ਜੀਓ ਪੁੱਤਰ
@momatwal1412
@momatwal1412 2 жыл бұрын
One of the best writer in today's time
@gurjantkhattra6859
@gurjantkhattra6859 2 жыл бұрын
Good ji jung
@lakhvindersinghmaan6141
@lakhvindersinghmaan6141 2 жыл бұрын
ਬਹੁਤ ਵਧੀਆ ਇੰਟਰਵਿਊ ਜੀ 🙏
@GurjantSingh-mt4zp
@GurjantSingh-mt4zp 2 жыл бұрын
Poora ghaint bhra jang dhillon rabb jiunda wasda rakhe hmesha ❤️
@kanwaljeet675
@kanwaljeet675 2 жыл бұрын
Bhaut hi acche geetkar ne parmatma Ina te aur Ina di Kalam te apna asshirwad te meher bharia hath banie rakhe
@jaspalsingh4941
@jaspalsingh4941 2 жыл бұрын
🙏🙏 Very nice job Bittu Bai g
@kuljitkanda1276
@kuljitkanda1276 2 жыл бұрын
ਸਿਰਾ ਬੰਦਾ ਬਾਈ ਬਿੱਟੂ ਚੱਕ ਅਤੇ ਬਾਈ ਜੰਗ ਢਿੱਲੋਂ ਸਿਰੇ ਦਾ ਲਿਖਾਰੀ ਰਹੂ ਉਮਰ ਸਾਰੀ ਲਿਖਦਾ ਰਹੂ ਨਾਲ ਜੂਮੇਵਾਰੀ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ ਬਾਈ ਦੇ ਪਰਿਵਾਰ 'ਤੇ
@sangha4236
@sangha4236 2 жыл бұрын
Bahot vadeyaa banda yung jawaa sahi te saheyaa galaa🙏🙏🙏🙏🙏🙏👍👍👍👍
@tajindersinghtejigrewal3000
@tajindersinghtejigrewal3000 2 жыл бұрын
Great lyrics Gollu bro
@sgrewal5150
@sgrewal5150 2 жыл бұрын
Bittu y your interview always very good
@Kabutran_wale_jatt
@Kabutran_wale_jatt 2 жыл бұрын
ਵੀਰਾ ਜੀ ਗਜ਼ਲ ਬਹੁਤ ਸਾਰੇ ਪੰਜਾਬੀ ਸ਼ਾਇਰਾਂ ਨੇ ਲਿਖੀਆਂ ਨੇ ਤੇ ਗਾਈਆਂ ਵੀ ਨੇ ਗਾਇਕਾਂ ਨੇ ਸ਼ਾਇਦ ਤੁਹਾਡੀ ਜਾਣਕਾਰੀ ਅਧੂਰੀ ਏ
@jagroopuddat5746
@jagroopuddat5746 2 жыл бұрын
ਬਹੁਤ ਵਧੀਆ ਗੱਲਬਾਤ
@inderjit4670
@inderjit4670 2 жыл бұрын
bittu jung is pure gold
@rinkukainth8560
@rinkukainth8560 2 жыл бұрын
Ah etrbeu puri vekhi bhut badya gala lagya bai g sodya very nice bittu bai tuhada be bhut bahut thanks tusi eda de bandya de etrbeu karde ho 👌👌👌👌🙏🙏🙏🙏
@punjabimanwinnipeg638
@punjabimanwinnipeg638 2 жыл бұрын
ਬਹੁਤ ਵਧੀਆ ,ਬਿੱਟੂ ਵੀਰ ਅਤੇ ਜੰਗ ਢਿੱਲੋਂ ਵੀਰ
@comedydeko90
@comedydeko90 2 жыл бұрын
Dil khush oh gya verr from dubai🇦🇪
@gurpreetsingh626
@gurpreetsingh626 2 жыл бұрын
ਕੁਆਲਟੀ ਆ ਜਰ ਬੰਦੇ ਦਿਲੋ ਸਲੂਟ ਆ ਜੰਗ ਵੀਰੇ 💚💚
@HarjinderSingh-ce2be
@HarjinderSingh-ce2be 9 ай бұрын
ਬਾ ਕਮਾਲ ਕਲਮ ਦਾ ਮਾਲਕ ਬਾਈ ਜੰਗ ਢਿੱਲੋਂ।___ਪੱਸਮ ਵਾਂਗੂ ਦਿੜਦੇ ਨੇ ਫਿਰ ਪੁੱਤਰ ਮਾਵਾਂ ਦੇ ਤੀਰੋਂ ਤਿੱਖੀ ਆਉਂਦੀ ਏ ਜਦ ਅੱਖ ਨਿਸ਼ਾਨੇ ਨੂੰ। ਐਸੇ ਗੱਲ ਤੋਂ ਡਰਦਾ ਨੀ ਮੈਂ ਖੂਨਦਾਨ ਕਰਦਾ ਤੋੜ ਪਿਆਰ ਦੀ ਲੱਗ ਜੇ ਨਾ ਕਿਸੇ ਪੁੱਤ ਬਿਗਾਨੇ ਨੂੰ।❤❤❤❤❤❤❤❤❤❤❤❤❤❤❤❤
@Pinkasidhu1686
@Pinkasidhu1686 2 жыл бұрын
ਜੰਗ ਢਿੱਲੋ ਸਿਰਾ ਬੰਦਾ
@Jawarwala123
@Jawarwala123 9 ай бұрын
Bhai da nwa Song ❤❤a geya #wallet bhut vadiya song a
@suhailsingh.
@suhailsingh. 2 жыл бұрын
Bohot kuch sikhan nu mileya 👍🔥🔥🔥
@singhbal891
@singhbal891 2 жыл бұрын
ਜਿਊਂਦਾ ਰਹਿ ਬਾਈ ਸਲਾਮ ਤੇਰੀ ਕਲਮ ਨੂੰ
@goldenbrown3283
@goldenbrown3283 2 жыл бұрын
This is one of the best interviews that I have seen in years 👌👌👌. Both the interviewer and his guest are giving a very positive message !!!.
@jeetaladian4140
@jeetaladian4140 2 жыл бұрын
ਬਹੁਤ ਵਧੀਆ ਲਗਾ ਦੇਖ ਕੇ ਜੰਗ ਢਿੱਲੋਂ ਬਾਈ
@surindersingh1513
@surindersingh1513 2 жыл бұрын
Very knowledgeable and sincere person. He is more wise to his age.
@parveenbinnyklair3563
@parveenbinnyklair3563 2 жыл бұрын
Bittu bhaji u so nice person Stay blessed ji
@sarbjeetsinghsidhu6533
@sarbjeetsinghsidhu6533 2 жыл бұрын
One of the fine👌 lyricist.
@avhisudan6289
@avhisudan6289 2 жыл бұрын
Heere di pehchaan Johri nu Hundi Hai Hun Johri kon Hai Aae Dasn Di Lod Ni Menu Lagda Dowe Professional hon de Nal-2 Change Insaan Ne -13° Ch Border Teh baithe Es Fojji Veer walo Dunge Dilo pyaar ❣️❣️
@navneetkaur8972
@navneetkaur8972 2 жыл бұрын
Very talented boy👍👍gbu
@allthethingsinthisyoutubec1088
@allthethingsinthisyoutubec1088 2 жыл бұрын
Dono phrawa nu love you aa,koi shak ni bnde boht kaint aa dowe.par aj ik gal jo ki mere saab nal menu nai chngi lgi jung veer d, kyu ki bittu bhai to chota c te gal gal te bhai nu bittu bittu.tu bittu.shabd keh rea c.
@dalbirsinghrandhawa6266
@dalbirsinghrandhawa6266 Жыл бұрын
ਬਹੁਤ ਖੂਬ ਜੀਓ ਪਿਆਰੇ ਵੀਰੋ ❤ ਦਿਲੋਂ ਦੁਆਵਾਂ
@amandeepsandhu8173
@amandeepsandhu8173 2 жыл бұрын
Very nice bittu bai gbu
@RekhaRani-vx8rk
@RekhaRani-vx8rk 2 жыл бұрын
Jang Dhillon youg with mature thinking.
@chahalkaram9361
@chahalkaram9361 2 жыл бұрын
Bittu v buhat good insan te jang ta tuhanu pta sab nu 👍
@yaargurdaspuria4431
@yaargurdaspuria4431 2 жыл бұрын
Jang dhillon my favorite song stand
@jatindersingh7387
@jatindersingh7387 2 жыл бұрын
Rooh di khuraak wahe guru da naam japna har swaas nal kaka jwani lang man ashaant hi riha
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 721 М.
50-MAJLIS : Interview of Engineer Muhammad Ali Mirza Bhai [ 21-Questions Recorded on 17-Feb-2019 ]
3:57:24
Engineer Muhammad Ali Mirza - Complete Lectures
Рет қаралды 3,9 МЛН