ਮੈਂ ਕਿਉਂ ਦਿਹਾੜੀ ਕਰਾਂ ਯਾਰ ਮੈਂ ਨੰਬਰਦਾਰਾਂ ਦਾ ਮੁੰਡਾ Mintu Brar ll Bittu Chak Wala ll Daily Awaz

  Рет қаралды 125,648

Daily Awaz

Daily Awaz

2 жыл бұрын

#bittuchakwala #dailyawaz #penduaustralia #mintubrar #sidhumoosewala #struggle
Host - Bittu Chak Wala
Editor- Rajwinder Singh Sekhon
Cameramen - Rajwinder Singh Sekhon , Bhupinder Singh Dhaliwal & Rupindarpal Singh Dhaliwal
Guest- Mintu Brar
Digital Producer- Bittu Chak Wala
Location- Punjab
Label - Daily Awaz

Пікірлер: 136
@kulwinderjittiwana9857
@kulwinderjittiwana9857 2 жыл бұрын
ਬਹੁਤ ਮਿਹਨਤੀ ਆ ਸਾਡਾ ਵੀਰ ਪੈਂਡੂ ਆਸਟ੍ਰੇਲੀਆ ਭਰਾ ਮਿੰਟੂ ਬਰਾੜ
@h.s.gill.4341
@h.s.gill.4341 2 жыл бұрын
ਮਿੰਟੂ ਵੀਰੇ ਦੀ ਵੀਡੀਉ ਆਈ ਸੀ ਵੰਡ ਛੱਕੋ ਆਲੀ ਮੈਂ ਉਦੋਂ ਤੋਂ ਵੀਰੇ ਦਾ ਫੈਨ ਹੋ ਗਿਆ ਸੀ
@SandeepSingh-dy9du
@SandeepSingh-dy9du Жыл бұрын
Best of luck Bittu chakk wala
@amriktalwandi
@amriktalwandi 2 жыл бұрын
ਬਹੁਤ ਹੀ ਪ੍ਰੇਰਨਦਾਇਕ ਗੱਲ ਬਾਤ ਜੀ।
@sukhdevsingh4461
@sukhdevsingh4461 2 жыл бұрын
ਵਾਹਿਗੁਰੂ ਬਾਈ ਬਰਾੜ ਤੇ ਪੈਂਡੂ ਆਸਟਰੇਲੀਆ ਦੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ਵਧਦੇ ਫੁਲਦੇ ਰਹੋ ਪੰਜਾਬੀਓ
@amarjeetsingh7561
@amarjeetsingh7561 2 жыл бұрын
ਬਰਾੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਸਥਾਰ ਨਾਲ ਆਸਟ੍ਰੇਲੀਆ ਬਾਰੇ ਜਾਣਕਾਰੀ ਦਿੱਤੀ।
@user-vg3tc1gl6h
@user-vg3tc1gl6h 2 жыл бұрын
ਮਿੰਟੂ ਬਾਈ ਤੁਹਾਡੀਆਂ ਗੱਲਾਂ ਦਿਮਾਗ ਖੋਲ੍ਹ ਕੇ ਰੱਖ ਦਿੰਦਿਆਂ ਹਨ। 🙏
@balbirthind223
@balbirthind223 Жыл бұрын
ਪੰਜਾਬੀ ਆਂ ਨੂੰ ਮਾਣ ਆ ਬਿੱਟੂ ਤੇ ਮਿੰਟੂ ਵੀਰ ਦੀ ਜੋੜੀ ਤੇ
@devball9179
@devball9179 2 жыл бұрын
ਬਹੁਤ ਵਧੀਆ ਮਿੰਟੂ ਬਿੱਟੂ ਬਾਈ ਧੰਨਵਾਦ 🙏🙏
@InderjitSingh-hl6qk
@InderjitSingh-hl6qk 2 жыл бұрын
ਬਹੁਤ ਹੀ ਵਧਿਆ ਗੱਲ ਬਾਤ, ਵਧਿਆ ਸੁਝਾਹ,ਤੇ ਸਾਫ਼ ਸੁਥਰੀ ਮਿੱਠੀ ਬੋਲੀ, ਧੰਨਵਾਦ,
@idhub6263
@idhub6263 2 жыл бұрын
ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸਣ।🙏
@beantsingh5023
@beantsingh5023 2 жыл бұрын
ਬਹੁਤ ਵਧੀਆ ਬਾਈ ਚੰਗੀ ਤਰ੍ਹਾਂ ਗੱਲਾਂ ਦਸੀਆਆ
@sarajmanes4505
@sarajmanes4505 Жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮਿੰਟੂ ਬਰਾੜ ਸਾਹਿਬ ਨੂੰ ਕਿਸੇ ਪਹਿਚਾਣ ਦੀ ਲੋੜ ਨਹੀ ਅਸੀ ਅਕਸਰ ਦੇਖਦੇ ਰਹਿੰਦੇ ਹਾ ਚੰਗੇ ਇਨਸਾਨ ਹਨ ਲਾ ਜਵਾਬ ਇੰਟਰਵਿਊ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਿੱਟੂ ਚੱਕਵਾਲਾ ਸਾਹਿਬ 🙏🙏👌👌👍👍👏👏🍫🍫
@bikramrandhawa4342
@bikramrandhawa4342 2 жыл бұрын
Mintu brar g.. sade Australia 🇦🇺 di Bahut satkaryog sakshiyat…
@chahatveersingh1991
@chahatveersingh1991 2 жыл бұрын
ਬਹੁਤ ਹੀ ਵਧੀਆ ਅਤੇ ਪਰੇਰਨਾਦਾਇਕ ਇੰਟਰਵਿਊ ਕੀਤੀ ਗਈ। ਬਹੁਤ ਹੀ ਰਾਹ ਦਸੇਰੀ ਲਗਦੀ ਹੈ ਧੰਨਵਾਦ ਬਿੱਟੂ ਵੀਰ ਜੀ।
@gsrana9893
@gsrana9893 Жыл бұрын
Mintu Brar g u r doing good job
@rajwindersingh4962
@rajwindersingh4962 Жыл бұрын
ਬਿੱਟੂ ਚੱਕ ਵਾਲ਼ਾ ਐਨਾ ਫਿੱਟ ਕਿਵੇਂ ਆ ਬਾਈ ਪਹਿਲਾਂ ਇਹ ਦੱਸ ਯਾਰ ਬਾਕੀ ਬਰਾੜ ਸਾਹਿਬ ਪੇਂਡੂ ਅਸਟ੍ਰੇਲੀਆ ਅਕਸਰ ਦੇਖਿਆ ਤੇ ਪਸੰਦ ਵੀ ਕੀਤਾ ਇਹਨਾਂ ਚ ਇੱਕ ਚੰਗਾ ਵਿਸ਼ਲੇਸ਼ਕ ਤੇ ਫ਼ਿਲਾਸਫ਼ਰ ਬੈਠਾ
@virksingh6096
@virksingh6096 Жыл бұрын
ਬਾਈ ਜੀ ਬਹੁਤ ਹੀ ਸੁਲਝਿਆ ਹੋਈਆ ਹੈ
@surjitthind888
@surjitthind888 10 ай бұрын
ਬਹੁਤ ਬਹੁਤ ਵਧੀਆ ਜਾਣਕਾਰੀ ਬਰਾੜ ਜੀ
@deepsidhu4551
@deepsidhu4551 2 жыл бұрын
ਬਾਈ ਸਵਾਦ ਆ ਗਿਆ ,ਧੰਨਵਾਦ ਬਿੱਟੂ ਸਾਬ ਚੱਕ ਵਾਲਿਆਂ ,ਬਰਾੜ ਸਾਬ ਨੂੰ ਰੁਬਰੂ ਕੀਤਾ
@majormajor-lj8hw
@majormajor-lj8hw Жыл бұрын
ਬਹੁਤ ਵਧੀਆ ਜੀ 🙏🙏
@preetkaur9896
@preetkaur9896 Жыл бұрын
ਬਹੁਤ ਬਹੁਤ ਧੰਨਵਾਦ ਜੀ ਇ🙏🙏🙏🙏🙏
@jasspreetsingh8925
@jasspreetsingh8925 2 жыл бұрын
Gud bro
@Jhajjz_dairy_farm
@Jhajjz_dairy_farm Жыл бұрын
ਮੈਂ ਵੀ 4 ਸਾਲ riverland renmark Adelaide 4 ਸਾਲ ਲਾ ਕੇ ਗਿਆ ਜੱਟ ਸਿੱਖ ਫੈਮਲੀ ਦਾ ਧਾਕੜ ਕੰਮ ਕਾਰ ਕਰਨ ਵਾਲਾ ਮਿਹਨਤੀ ਇਨਸਾਨ ਆ 2008 ਚ ਗਿਆ ਸੀ ਸੰਤਰੇ ਵੀ ਤੋੜੇ ਅੰਗੂਰ ਵੀ ਤੋੜੇ ਫਿਰ ਕੋਰੀਅਰ ਆਪਣੀ ਗੱਡੀ ਲੈ ਕੇ ਵੀ ਕੀਤੀ ਬੇਕਰੀ ਚ ਵੀ ਕੰਮ ਕੀਤਾ ਲੋਕਾ ਨੂੰ ਵੀ ਕੰਮ ਦਵਾਇਆ ਪਰ ਰਿਸਤੇਦਾਰਾ ਨੇ ਮੇਰਾ ਉੱਥੇ ਬੜਾ ਨੁਕਸਾਨ ਕੀਤਾ ਫਿਰ 2012 ਮੈ ਵਾਪਸ ਆ ਗਿਆ ਅੱਜ ਇਹ interview ਸੁਣ ਕੇ ਰੋਣਾ ਆ ਗਿਆ ਸਾਰੀਆਂ ਥਾਵਾ ਦੇ ਨਾ ਸੁਣ ਕੇ ਜਿੱਥੋਂ ਮੈ ਲੰਘਿਆ ਹੋਇਆ ਇਹ ਸੁਣ ਕੇ !
@puneetsharma4160
@puneetsharma4160 Жыл бұрын
ਰਿਸਤੇਦਾਰਾ ਨੂੰ ਗੋਲਾ ਮਰਨਾ ਸੀ,ਆਪਣੀ ਜ਼ਿੰਦਗੀ ਸੈਟ ਕਰ ਲੈਣੀ ਸੀ,ਕਿਸੀ ਕੋਲੋ ਕਿ ਲੈਣਾ ਕੋਈ ਕੰਮ ਨਿ ਆਉਂਦਾ, ਮਾੜਾ ਹੋਇਆ,ਇਹ ਪਤਾ ਨਿ ਕਿ ਚੱਕਰ ਆ ਜੇਹੜੇ 2007,08 ਦੇ ਗੇੜ ਚ ਗਏ 90% ਵਾਪਿਸ ਆ ਗਏ,ਮੇਰੇ ਬਹੁਤ ਦੋਸਤ ਤੇ ਜਾਨਣ ਵਾਲੇ ਵਾਪਿਸ ਆਏ, ਲੋਕ ਸਾਲ਼ੇ ਕੁਤੇ ਆ ਜੇਹੜੇ ਦੂਸਰੇ ਦੀ ਜ਼ਿੰਦਗੀ ਆਪਣੇ ਥੋੜੇ ਫਾਇਦੇ ਲਈ ਖਰਾਬ ਕਰ ਦਿੰਦੇ
@jandwalianath7279
@jandwalianath7279 Жыл бұрын
ਬਹੁਤ ਵਧਿਆ ਬਰਾੜ ਸਾਹਿਬ ਤਸੱਲੀ ਯੋਗ ਸਲਾਹਾ
@user-dt5vi1wf7j
@user-dt5vi1wf7j 2 жыл бұрын
ਵੈਰੀ ਵੈਰੀ ਗੁਡ ਬਾਈ ਜੀ👍🙏👍👍👍👍
@harrydhillon9772
@harrydhillon9772 Жыл бұрын
Mithu veera Heera banda love from canada 🇨🇦 ❤
@francisfrancis3503
@francisfrancis3503 2 жыл бұрын
Nice information, nice interview. Keep it up 👍
@sarbjitsingh4524
@sarbjitsingh4524 Жыл бұрын
Pandu Australia and brar sab da main bag fan haa
@ginnidhanoa6263
@ginnidhanoa6263 2 жыл бұрын
Kya battan ❤
@NaturalContents
@NaturalContents Жыл бұрын
ਬਿੱਟੂ ਬਾਈ 👍🏻👍🏻🗽
@shamshersingh6342
@shamshersingh6342 2 жыл бұрын
Very nice veer ji God 🙏🙏
@GurmeetSingh-ge4qp
@GurmeetSingh-ge4qp Жыл бұрын
ਬਹੁਤ ਵਧੀਆ ਜੀ
@sukhrandhawa4766
@sukhrandhawa4766 Жыл бұрын
Bahot Vadhiya gall baat
@user-kq7xn5iw6t
@user-kq7xn5iw6t Жыл бұрын
ਸਵਾਦ ਆ ਗਿਆ 🤗,,ਬਰਾੜ ਸਾਹਿਬ ਤਾਂ ਮੁਰਦਾ ਮਹਿਫ਼ਲ ਵਿਚ ਵੀ ਜਾਨ ਪਾ ਦਿੰਦੇ ਨੇ, ਇਨ੍ਹਾਂ ਦੀ ਕੋਈ ਰੀਸ ਨਹੀਂ,,, ਬਰਾੜ ਸਾਹਿਬ ਮੈ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹਾਂ,,, ਅਜਨਾਲੇ ਦਾ ਲਾਗੇ ਪਿੰਡ ਤੋਂ ਜਨਾਬ ਮੈ ਤੁਹਾਡੀ ਖੈਰ ਮੰਗਦਾ ਹਾਂ, ਵਾਹਿਗੁਰੂ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🙏🏼
@Basketballeditz5
@Basketballeditz5 Жыл бұрын
mintoo gi tusi boht boht acchya ho , raab twanu khush rakhya
@bhupinderkharoud6340
@bhupinderkharoud6340 2 жыл бұрын
Good Bai ji
@sattatricks5149
@sattatricks5149 2 жыл бұрын
Bahuttt vdiaa,,,, interview
@HardeepSingh-ox8sl
@HardeepSingh-ox8sl 2 жыл бұрын
Very good y
@JagtarSingh-xe6lm
@JagtarSingh-xe6lm 2 жыл бұрын
Very good veer je
@iqbalsingh-dl7kh
@iqbalsingh-dl7kh Жыл бұрын
ਚੰਗੇ ਕੰਮ ਕਰਦੇ ਹੋ ਬਾਈ ਜੀ !
@jasbirkaurjasbirkaur7514
@jasbirkaurjasbirkaur7514 Жыл бұрын
Barar sab app ji verge saf Dil bande bahut thode Han bahut changa lagia app ji bahut mihan kar rahe ho parmatama tuhanu chadicala bakshe
@gurjeetbenipal7756
@gurjeetbenipal7756 Жыл бұрын
Bhut ghaint gallbaat c bro
@sukhpindersingh1204
@sukhpindersingh1204 4 ай бұрын
22g bitu sahib great person ho
@kakasinghdhaliwal4076
@kakasinghdhaliwal4076 Жыл бұрын
ਕਿਸੇ ਨੂੰ ਪਤਾ ਮਿੰਟੂ ਬਰਾੜ ਬਾਈ ਦਾ ਪਿੰਡ ਕਿਹੜਾ ਜੇ ਬਾਈ ਨੂੰ ਮਿਲਨਾ ਹੋਵੇ ਕਿਸੇ ਕੋਲ ਨੰਬਰ ਹੇਗਾ ਗੱਲ ਕਰਨ ਲਈ ਕਮੇਂਟ ਵਿੱਚ ਦਸ ਦਿਓ
@ravinderkaur8380
@ravinderkaur8380 Жыл бұрын
Hnji
@sukhpalkaur9782
@sukhpalkaur9782 Жыл бұрын
Mintu brar bai is a great person, gbu.
@kamalpoonian4099
@kamalpoonian4099 Жыл бұрын
Well done Bai mintu brar........
@khushdeepdandiwal6518
@khushdeepdandiwal6518 2 жыл бұрын
👍👍
@parmindersekhon1727
@parmindersekhon1727 2 жыл бұрын
sachi suaad aa giya gal -baat sun ke
@shahanaperveenrani973
@shahanaperveenrani973 2 жыл бұрын
Exceellent
@charanjeetsandhu1669
@charanjeetsandhu1669 2 жыл бұрын
Very nice
@antercheema1
@antercheema1 2 жыл бұрын
ਮਿੰਟੂ ਬਰਾੜ ਬਾਈ 🙏🏻
@sukhdevsahota9326
@sukhdevsahota9326 Жыл бұрын
wonderfull gall bat vadhae ,,,,,,,,,,,
@pardeepkaile2991
@pardeepkaile2991 2 жыл бұрын
Very nice 👍
@sandeepsinghsingh9302
@sandeepsinghsingh9302 Жыл бұрын
Bai good aa ..salute aa bai tenu..
@PriyaSharma-pz6ti
@PriyaSharma-pz6ti Жыл бұрын
Waheguru
@Jas-fc6me
@Jas-fc6me 2 жыл бұрын
Minitu brar bai ji , bahut vediya mgs dita gal bat bahut sohni lagi Thx ji 🙏
@jitsingh8414
@jitsingh8414 Жыл бұрын
Very good true knowledge
@spshukla1851
@spshukla1851 2 жыл бұрын
Good interview 👍 Ethe te Uthe da farak..difference between India and Australia. 1.Banda mehnat ,India ch vi krda ..ho skda Mul Pai jawe ,ho sakda dhakke hi palle pain.But in Australia it is guaranteed...Mehnat da Mul paina hi paina...jinni mehnat karoge unni kamyabi milegi. 2.Ethe jekar kamyab ho Gaye tan wadi car, kothi etc sab ban jaoo par Australia ch kamyabi De nal nal chare passe safai, 100% shudh Pani, 100% shudh Hawa, Zero pollution , quality of life etc ..sabh milega. 3.India ch government nu tax diyo, badle ch kuchh vi nahi..Australia ch government nu ditte tax da ik ik dollar da Mul mod di hai Sarkar. Thanks S.P.Shukla
@sureshmalik9949
@sureshmalik9949 Жыл бұрын
Beautiful 😊
@bhindersingh_sidhu
@bhindersingh_sidhu Жыл бұрын
Good job
@hvirk1491
@hvirk1491 2 жыл бұрын
Very nice bhaji
@harphanjra1211
@harphanjra1211 2 жыл бұрын
Bahut Wdia Ji❤
@buttarai5128
@buttarai5128 2 жыл бұрын
god interview bittu vir.
@ajaykumar-vi2go
@ajaykumar-vi2go Жыл бұрын
Great
@Harjindersingh-xi3un
@Harjindersingh-xi3un Жыл бұрын
Bittu g m tuhada bahut purana fen ha vir g your big brother
@sandeepsharmasharma4343
@sandeepsharmasharma4343 2 жыл бұрын
Veerygood
@northsideofficial1923
@northsideofficial1923 Жыл бұрын
Australian Punjabi community di shaan MINTU BRAR
@harvindersingh8266
@harvindersingh8266 Жыл бұрын
Good
@kulwinderkinna6299
@kulwinderkinna6299 Жыл бұрын
Mai v bai bittu nu bahut lmbe sme to follow krda ena da bolan da tarika thonu mazboor kr dinda videos dekhan lyi.. Bittu bai love you
@satpalSingh-cw1uo
@satpalSingh-cw1uo Жыл бұрын
Very nice speech and theory. God bless you.
@gsdakha3763
@gsdakha3763 Жыл бұрын
Good vichar ji
@SSDeol
@SSDeol 2 жыл бұрын
ਬਹੁਤ ਵਧੀਆ interview ਜੀ
@maninderjakhu701
@maninderjakhu701 2 жыл бұрын
👍
@avtarsingh2366
@avtarsingh2366 Жыл бұрын
Both are Punjabi gems. Swad aa giya galbaat sunke. Ithe host and guest both are well prepared and realistic in conversation. Thanks for such a wonderful video.
@CharanjitSingh-yf8ee
@CharanjitSingh-yf8ee Жыл бұрын
Very good
@isohi1429
@isohi1429 2 жыл бұрын
Thanks , you are great guy . Keep it up please
@rajsinghdhillondhillon2560
@rajsinghdhillondhillon2560 Жыл бұрын
He'll 22
@kirpalsingh2440
@kirpalsingh2440 Жыл бұрын
Wow nice 👍💯👍 True
@sentimentaljatts
@sentimentaljatts Жыл бұрын
Waah g 👍
@ravichahalravichahal9280
@ravichahalravichahal9280 Жыл бұрын
Very nice y g
@chamkaurbajwa8569
@chamkaurbajwa8569 Жыл бұрын
Good bai
@nirmangill8850
@nirmangill8850 Жыл бұрын
Good ji
@AmrikSingh-pe1my
@AmrikSingh-pe1my Жыл бұрын
Good beta good achievement keep it up
@rajwinderkaur9417
@rajwinderkaur9417 2 жыл бұрын
🙏👍
@buttisandhu1717
@buttisandhu1717 2 жыл бұрын
👍👍👍👍
@plantsmylife3763
@plantsmylife3763 Жыл бұрын
22 ji Australia 🦘 ch hardwork da mull painda
@BaljitKaur-rc8wc
@BaljitKaur-rc8wc 10 ай бұрын
Very nice veer jee
@jassingh9417
@jassingh9417 Жыл бұрын
Good job on explaining.
@karanbeersingh9851
@karanbeersingh9851 2 жыл бұрын
Hi, paji happy to hear that u belongs to haryana, I'm also from haryana, uk London ❤❤❤❤❤❤🙏🙏🙏🙏🙏🙏
@kauranmol3152
@kauranmol3152 Жыл бұрын
Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha
@s.k.khardiyas.k.khardiya2787
@s.k.khardiyas.k.khardiya2787 Жыл бұрын
God bless you
@GurjantSingh-ij8wd
@GurjantSingh-ij8wd Жыл бұрын
Sirra vedeo bro
@cheematubewells9028
@cheematubewells9028 2 жыл бұрын
Very nice information
@preetkanwal1187
@preetkanwal1187 Жыл бұрын
🙏🙏🙏🙏🙏🙏
@Bhangujatt3191
@Bhangujatt3191 Жыл бұрын
22tere ton vare java
@pachitarsingh9580
@pachitarsingh9580 2 жыл бұрын
ਬਹੁਤ ਵਧੀਆ ਵਿਚਾਰ
@jodhsinghwarn8001
@jodhsinghwarn8001 Жыл бұрын
Very nice mintu brar beta ji God bless you always congratulations from bathinda
@manindergurcharnsingh2875
@manindergurcharnsingh2875 Жыл бұрын
ਡਿਸਾ ਧਰਮਾ ਬੌਆਛਣਾ ਸਾਹਿਬ ਮਾਨਸਾ ਜਿਲੇ ਵਿਚ ਮੁੰਡਾ ਲੱਤਾ ਕੰਮ ਨਹੀ ਕਰਦੀਆ ਡਿਸਾ ਤੇ ਵੱਡੇ ਵਿਦੇਸੀ ਚੈਨਲ ਚਲਾ ਦਿੱਤੇ ਦਿਮਾਗ ਨਾਲ ਸਿੰਗਲ ਧਰਮੇ ਘਰ ਕੌਲ ਬਾਬਾ ਥਮਨ ਸਿੰਘ ਡੇਰਾ ਖੇਤਾ ਕਾ ਧਰਮਾ ਦੀ ਬੰਸ ਹੈ
@jaswinderkaur-cy6dx
@jaswinderkaur-cy6dx 2 жыл бұрын
Mintu is my favourite person
@shivcharansingh5462
@shivcharansingh5462 Жыл бұрын
mintu vera fun numbre d
@sukhmailsingh7306
@sukhmailsingh7306 Жыл бұрын
Very nice ji
@sarabjitsinghsoora5616
@sarabjitsinghsoora5616 2 жыл бұрын
💗😍👍🏻
@SukhchainSingh-re1io
@SukhchainSingh-re1io Жыл бұрын
Dove heere bnde aw❤️
Задержи дыхание дольше всех!
00:42
Аришнев
Рет қаралды 3,7 МЛН
Slow motion boy #shorts by Tsuriki Show
00:14
Tsuriki Show
Рет қаралды 9 МЛН
Вы так любезны
0:16
KOTVITSKY
Рет қаралды 1,7 МЛН
Лайфхаки не нужны
0:28
Miracle
Рет қаралды 1,8 МЛН
Девушка ограбила мажора, но…😳
1:00
Trailer Film
Рет қаралды 8 МЛН
IQ Level: 10000
0:10
Younes Zarou
Рет қаралды 10 МЛН
КЕПКА КОМАРОВ
0:16
KINO KAIF
Рет қаралды 14 МЛН
KARMA AT SCHOOL 🏫 Stop time
0:32
dednahype
Рет қаралды 49 МЛН