ਤੁਸੀਂ ਸਮਝਾਇਆ ਨੀਂ ਬੱਸ ਆ ਕੇ ਗੋਲੀਆਂ ਮਾਰ ਦਿੱਤੀਆਂ Gopi Frandipuria ll Bittu Chak Wala ll Daily Awaz

  Рет қаралды 878,504

Daily Awaz

2 жыл бұрын

#bittuchakwala #dailyawaz #gopifrandipuria #kabaddi #sukhmanchohla #sandeepnangalambia
Host - Bittu Chak Wala
Editor- Rajwinder Singh Sekhon
Cameramen - Rajwinder Singh Sekhon & Bhupinder Singh Dhaliwal
Guest- Gopi Frandipuria
Digital Producer- Bittu Chak Wala
Location- Punjab
Label - Daily Awaz

Пікірлер: 688
@apnapunjab8789
@apnapunjab8789 2 жыл бұрын
ਸੁਖਮਨ,ਗੋਪੀ ਸਾਡੇ ਮਾਝੇ ਦੀ ਕਬੱਡੀ ਦੀ ਸਾ਼ਨ।।ਸੁਖਮਨ ਦੀ ਘਾਟ ਬਹੁਤ ਗੋਪੀ ਤੇ ਵਾਹਿਗੁਰੂ ਮੇਹਰ ਕਰੇ।।।
@balrajgill2657
@balrajgill2657 11 ай бұрын
ਬਿੱਟੂ ਵੀਰ ਧੰਨਵਾਦ ਗੋਪੀ ਉਸਤਾਦ ਜੀ ਨਾਲ ਮਿਲਾਉਣ ਲਈ
@robinkhehra4247
@robinkhehra4247 2 жыл бұрын
ਗੋਪੀ ਸਾਹਨ ਜੱਟ ਆ 💐💐 ਤੇ ਜੱਟਾ ਵਾਲੀ ਕਰਦਾ ਪਾਲਿਸ਼ ਤੋ ਦੂਰ ਆ ਹੱਕ ਸੱਚ ਦਾ ਹਮਾਇਤੀ
@JaswinderSingh-kh7ir
@JaswinderSingh-kh7ir 2 жыл бұрын
ਬਾਈ ਮੈਂ ਤੇਰੀ ਸਾਰੀ ਇੰਟਰਵਿਊ ਸੁਣਦਾ ਹੁੰਦਾ ਬਾਈ ਕਦੀ ਮਾਲਵੇ ਚ ਵੀ ਖੇਡਣ ਆਜਾ ਤੇ ਅਸੀਂ ਵੀ ਤੈਨੂੰ ਨੇੜਿਉਂ ਦੇਖ ਲੲਈਏ ਮੈਂ ਐਂਡੀ ਵੱਡੀ ਸਖਸੀਅਤ ਨੂੰ ਦੇਖ ਣਾ ਕਿ ਜਿਹੜਾ ਸਵ ਸੁਖਮਨ ਚੋਹਲਾ ਸਾਹਿਬ ਨਾਲ ਖੇਡਦਾ ਰਿਹਾ ਬਹੁਤ ਫੈਨ ਆ ਮੈ ਸੋਡੇ ਵਰਗੇ ਤਕੜੇ ਭਲਵਾਨਾਂ ਦਾ ਪਲੀਜ਼ ਬਾਈ ਕਦੀ ਬਠਿੰਡਾ ਏਰੀਏ ਚ ਵੀ ਖੇਡ ਟੂਰਨਾਮੈਂਟ ਤੇ
@punjabisocialkhabara5374
@punjabisocialkhabara5374 2 жыл бұрын
ਵਾਹ ! ਬਾਈ ਨੇ ਦੀਪ ਸਿੱਧੂ ਦੀ ਫੋਟੋ ਲਾਈ ਗੱਡੀ 'ਤੇ|
@rajvindersingh3110
@rajvindersingh3110 2 жыл бұрын
Very Good
@GurpreetSingh-hx6ub
@GurpreetSingh-hx6ub 2 жыл бұрын
Gopi frandipur veer sada very beautiful pleyar waheguru ji kirpa karo veer te
@princekhangura3344
@princekhangura3344 2 жыл бұрын
ਗੋਪੀ ਬਹੁਤ ਹੀ ਵਧੀਆ ਦਿੱਲ ਦਾਰ ਬੰਦਾ ਲਵ ਯੂ ਆ ਵੀਰ ਮੇਰਿਆ🚩🚩🚩🚩🚩 ❤️ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ❤️
@heersaab6949
@heersaab6949 2 жыл бұрын
Love you Gopi veer
@RanjitSingh-wt8nr
@RanjitSingh-wt8nr 2 жыл бұрын
ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਗੋਪੀ ਬਾਈ ਨੂੰ
@SonyWaraichAgricultureFarmers
@SonyWaraichAgricultureFarmers 2 жыл бұрын
Good Bro
@surinderpunjab9849
@surinderpunjab9849 2 жыл бұрын
ਗੋਪੀ ਇਕ ਈ ਆ ਦੁਨੀਆਂ ਵਿੱਚ ।ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖੇ ।🙏🙏
@DaljitSingh-tm1wwp
@DaljitSingh-tm1wwp 2 жыл бұрын
Good
@JK-je2yz
@JK-je2yz 2 жыл бұрын
ਸਭ ਤੋ ਜਿਆਦਾ ਸੋ ਮੈਚ ਖੇਡਣ ਵਾਲਾ ਗੋਪੀ ਫਰੰਦੀਪੁਰੀਆ ਮਾਝੇ ਦੀ ਸਾਨ
@kulbirsingh9935
@kulbirsingh9935 2 жыл бұрын
Love you bro gopi
@amarjitsingh2745
@amarjitsingh2745 2 жыл бұрын
Very nice je
@dpsandhu9175
@dpsandhu9175 2 жыл бұрын
ਬਹੁਤ ਵਧੀਆ ਇਨਸਾਨ ਤੇ ਖਿਡਾਰੀ ਆ ਭਰਾ ਸਾਡਾ ਵਾਹਿਗੁਰੂ ਚੜਦੀ ਕਲਾ ਰੱਖਣ ਭਰਾ ਨੂੰ
@parrymarahar3029
@parrymarahar3029 2 жыл бұрын
ਗੋਪੀ ਫਰੰਦੀਪੁਰ ਬਹੁਤ ਵਧੀਆ ਇਨਸਾਨ ਹੈ 2012ਆਪਣੇ ਪਿੰਡ ਖੇਡਿਆ ਸੀ
@jattpunjabi6532
@jattpunjabi6532 2 жыл бұрын
ਵਹਿਗੁਰੂ ਚੜਦੀਕਲਾ ਰੱਖੇ ਬਹੁਤ ਵਧੀਆ ਖਿਡਾਰੀ ਤੇ ਇਨਸਾਨ ਹੈ ਭਲਵਾਨ
@parrymarahar3029
@parrymarahar3029 2 жыл бұрын
ਹਾਂ ਜੀ ਵੀਰ ਜੀ ਬਹੁਤ ਵਧੀਆ ਇਨਸਾਨ ਹੈ ਕੁਰੜ ਦੇ ਰਾਜੂ ਦੇ ਕਹਿਣ ਤੇ ਵੀਰ ਖੇਡਿਆ ਸੀ
@sevaksingh9469
@sevaksingh9469 Жыл бұрын
​@@parrymarahar3029ਕੁਰਡ ਤਾਂ ਸਾਡਾ ਪਿੰਡ ਕੋਲ ਆ ਵੀਰ ਅਸੀ ਖ਼ਿਆਲੀ ਤੋਂ
@sevaksingh9469
@sevaksingh9469 Жыл бұрын
ਕਿਥੇ ਵੀਰ
@najedarsig9357
@najedarsig9357 2 жыл бұрын
ਬਹੁਤ ਵਧੀਆ ਇਨਸਾਨ ਗੋਪੀ ਵੀਰ ਮਾਣ ਮਾਝਾਂ ਦਾ ਰੱਬ ਖੁਸ਼ ਰੱਖੇ
@gurshibbhullar4930
@gurshibbhullar4930 2 жыл бұрын
ਸਾਡੇ ਇਲਾਕੇ ਦੀ ਸ਼ਾਨ ਹੈ ਗੋਪੀ ਬਾਰਡਰ ਦਾ ਬਾਦਸ਼ਾਹ ਹੈ
@prabhjotbhullar2671
@prabhjotbhullar2671 Жыл бұрын
ਬਹੁਤ ਵਧੀਆ ਸੋਚ ਤੇਰੀ ਗੋਪੀ ਵੀਰ,ਦੀਪ ਸਿੱਧੂ ਬਾਰੇ ਵੀ ਸੁਣਕੇ ਦਿਲ ਨੂੰ ਬਹੁਤ ਸਕੂਨ ਮਿਲਿਆ
@makhankalas660
@makhankalas660 2 жыл бұрын
ਬਹੁਤ ਵਧੀਆ ਪਲੇਅਰ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਹਨ ਗੋਪੀ ਵੀਰ ਬਹੁਤ ਵਧੀਆ ਸੁਭਾਅ ਹੈ ਗੋਪੀ ਵੀਰ ਦਾ ਬਾਬਾ ਨਾਨਕ ਮਹਾਰਾਜ ਜੀ ਗੋਪੀ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ
@pirtpalsingh5045
@pirtpalsingh5045 2 жыл бұрын
ਬੜਾ ਵਧੀਅਾ ਨਰਮ ਸਾਫ ਦਿਲ ਦਿਮਾਗੀ ਖਿਡਾਰੀ ਤੇ ੲਿਨਸਾਨ ਅਾ ਗੋਪੀ ਗੱਲਾਂ ਬੜੀਅਾਂ ਸਪੱਸ਼ਟ ਕੀਤੀਅਾਂ
@bschungha8542
@bschungha8542 Жыл бұрын
ਮੇਰੇ ਪੰਜਾਬ ਦੇ ਪੁੱਤਰੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@manjinderrandhawa6565
@manjinderrandhawa6565 2 жыл бұрын
ਇਹ ਗੱਲ ਮੈਂ ਵੈਖੀ ਸੁਖਮਨ ਵਿਚ ਰੱਬ ਦਾ ਸਾਥ ਬਹੁਤ ਹੀ ਇੱਕ ਵਾਰ ਸੁਖਮਨ ਦਾ ਗੋਪੀ ਨਾਲ਼ ਡਵਲ ਟੱਚ ਦਾ ਚੱਕਰ ਸੀ ਤਾਂ ਗੋਪੀ ਨਹੀਂ ਮੰਨਿਆ ਸੁਖਮਨ ਨੇ ਗੋਪੀ ਅੱਗੇ ਹੱਥ ਜੋੜ ਕੇ ਮੁੜ ਰੇਡ ਪਾਈ ਤਾਂ ਜਾਫੀ ਨੂੰ ਚੁਕ ਕੇ ਬਾਹਰ ਮਾਰਿਆ ਤਾਂ ਸੁਖਮਨ ਦੀ ਬਹੁਤ ਬੱਲੇ ਬੱਲੇ ਬਣੀ ਸੀ
@gurjitsyan843
@gurjitsyan843 2 жыл бұрын
👌👌
@idhub6263
@idhub6263 2 жыл бұрын
ਬਹੁਤ ਵਧੀਆ ਇਨਸਾਨ ਤੇ ਬਹੁਤ ਹੀ ਮਿਹਨਤੀ ਖਿਡਾਰੀ ਆ ਵੀਰ।ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ।🙏❤️
@hardevsingh2771
@hardevsingh2771 2 жыл бұрын
Panjab da man veer ji
@sukhchainsingh-ys4yc
@sukhchainsingh-ys4yc 2 жыл бұрын
M
@kabalsinghbhojiankabalsing2470
@kabalsinghbhojiankabalsing2470 2 жыл бұрын
ਗੋਪੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@sukhdhillon8822
@sukhdhillon8822 2 жыл бұрын
ਵਧੀਆ ਸੋਚ ਏ ਵੀਰ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏
@jagroopsingh5686
@jagroopsingh5686 2 жыл бұрын
ਦੁਨੀਅਾ ਦਾ ਰੁਸਤਮ ਜਾਫੀ ਗੋਪੀ ਫਰੰਦੀਪੁਰੀਅਾ.ਹਿਮਾਲਿਅਾ ਪਰਬਤ
@akshaykumar555
@akshaykumar555 2 жыл бұрын
One of the best interview Mr ਬਿੱਟੂ ਚੱਕ ਵਾਲਾ ਜੀ
@chamkaur7628
@chamkaur7628 2 жыл бұрын
ਬਹੁਤ ਵਧੀਆ ਲੱਗੀਆਂ ਗੋਪੀ ਭਲਵਾਨ ਦੀ ਇੰਟਰਵਿਉ ਸੁਣਕੇ ਬਹੁਤ ਵਧੀਆ ਇਨਸਾਨ ਵੀ ਤੇ ਪਲੇਅਰ ਵੀ ਵੀਰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵੀਰ ਨੂੰ
@gurjitgill6654
@gurjitgill6654 2 жыл бұрын
ਬਹੁਤ ਵਦੀਆਂ ਇੰਟਰਵਿਊ ਖੁੱਲ ਕੇ ਗੱਲ ਬਾਤ ਕੀਤੀ ਪਲਵਾਨ ਨੇ. ਬਿੱਟੂ ਬਾਈ ਤੋਂ ਏਹੋ ਆਸ ਹੁੰਦੀ ਹਮੇਸ਼ਾ. WMK ਸਰੇਆ ਤੇ ❣️
@sukhchain1926
@sukhchain1926 Жыл бұрын
ਬਹੁਤ ਸਿਆਣਾ ਮੁੰਡਾ। ਬਹੁਤ ਹੀ ਸਿਆਣੀਆਂ ਗੱਲਾਂ ਨੇ ਮੁੰਡੇ ਦੀਆਂ। ਇਹ ਗੱਲ ਮੈ ਪਹਿਲੀ ਵਾਰ ਇਸ ਮੁੰਡੇ ਵਿੱਚ ਵੇਖੀ ਹੈ। ਬਾਹਲੇ ਨਹੀਂ ਆਵਦੀਆਂ ਈ ਮਾਰੀ ਜਾਂਦੇ ਪਤੰਦਰ ਸਿਆਣੀ ਗੱਲ ਕਰਨੀ ਤਾਂ ਜਾਣਦੇ ਈ ਨਹੀਂ।
@manveersingh-ub4zq
@manveersingh-ub4zq 2 жыл бұрын
ਬਹੁਤ ਸ਼ਾਨਦਾਰ ਇੰਟਰਵਿਊ ਬਾਕੀ ਬਾਈ ਫਰੰਦੀਪੁਰੀਆ ਨੂੰ ਜਾਣਨ ਦਾ ਮੌਕਾ ਮਿਲਿਆ ਇਸ ਬਿੱਟੂ ਬਾਈ ਦਾ ਵੀ ਬਹੁਤ ਧੰਨਵਾਦ
@HARDIP7700
@HARDIP7700 2 жыл бұрын
ਧਰਤੀ ਨਾਲ ਜੁੜਿਆ ਹੋਇਆ ਖਿਡਾਰੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ।
@jaspritsingh7594
@jaspritsingh7594 2 жыл бұрын
ਵਾਹਿਗੁਰੂ ਗੋਪੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@ਪ੍ਬਜੋਤਕੋਰ
@ਪ੍ਬਜੋਤਕੋਰ 2 жыл бұрын
ਮੈਨੂੰ 2 ਗੁਣ ਬਹੁਤ ਵਧੀਆ ਲੱਗੇ ਗੋਪੀ ਵਿੱਚ ਇੱਕ ਤਾ ਗੋਪੀ ਕਿਸੇ ਦੀ ਚਿਮਚਾ ਗਿਰੀ ਨਹੀ ਕਰਦਾ ਤੇ ਦੂਜੀ ਗੱਲ ਮਾਝਾਂ ਏਰੀਆ ਨਹੀ ਛੱਡਿਆ ਗੋਪੀ ਨੂੰ ਜਿੰਨਾਂ ਮਾਝੇਂ ਵਾਲੇ ਪਿਆਰ ਕਰਦੇ ਗੋਪੀ ਨੇ ਦੁਗਣਾ ਮੁੱਲ ਮੋੜਿਆ ਉਹਨਾਂ ਦੇ ਪਿਆਰ ਦਾ ਜੇ ਗੋਪੀ ਸੋ਼ਅ ਮੈਚ ਘੱਟ ਖੇਡਦਾ ਸੁਰੂ ਤੋ ਕਿਸੇ ਅਕੈਡਮੀ ਵਿਚ ਖੇਡਦਾ ਤਾ ਪੂਰੀ ਦੁਨੀਆ ਵਿੱਚ ਗੋਪੀ ਵਰਗਾ ਜਾਫੀ ਨਹੀ ਸੀ ਹੋਣਾ ਕੋਈ
@roysaab3166
@roysaab3166 2 жыл бұрын
ਸਹੀ ਗੱਲ
@jassagrewal1517
@jassagrewal1517 2 жыл бұрын
ਐਕਡਮੀ ਵਾਲੇ ਫੱਦੂ ਪਲੇਰਾ ਨੂੰ ਲੈਂਦੇ ਵੀ ਨਹੀ ਉਥੇ ਖੇਡਣ ਲਈ ਜਿਗਰਾ ਚਹੀਦਾ ਇਹ ਤਾ ਸ਼ੋ ਮੈਚ ਜੋਗਾ ਇੱਕ ਮੈਚ ਖੇਡ ਇਸਦੀ ਬੁੰਡ ਫੱਟ ਜਾਦੀ
@saabsandhusandhu1379
@saabsandhusandhu1379 2 жыл бұрын
Bilkul sahi keha ji 🙏
@Knight_clause
@Knight_clause 2 жыл бұрын
@@jassagrewal1517 tu na mera veer jaake 2 akhar padh la kise di ijat karni aju tenu baki vekha ta tu dita ki tera level ki a par frr sudhar ja
@jassagrewal1517
@jassagrewal1517 2 жыл бұрын
@@Knight_clause ਤੇਰੇ ਲੈਫੜੇ ਵੀ ਬਹੁਤ ਪੈਣੇ,,, ਰਿਸ਼ਤਾ ਕਰਨਾ ਤੁਸੀਂ ਮੈਨੂ ਆਪਣੀ ਕੁਡ਼ੀ ਦਾ ਚਾਰ ਅੱਖਰ ਪੜਾ ਕੇ ,,ਗੋਪੀ ਦੇ ਚਮਚਿਆ ਨੇ
@JaspalSingh-vh7jm
@JaspalSingh-vh7jm 2 жыл бұрын
ਬਹੁਤ ਵਧੀਆ ਮਿਹਨਤੀ ਖਿਡਾਰੀ ਵੀਰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ
@pardeeprajpootmangewalia7736
@pardeeprajpootmangewalia7736 2 жыл бұрын
ਗੋਪੀ ਬਾਈ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ
@pargatsingh1579
@pargatsingh1579 2 жыл бұрын
ਬਹੁਤ ਵਧੀਆ ਪਲੇਅਰ ਆ ਗੋਪੀ ਅਤੇ ਬਹੁਤ ਹੀ ਵਧੀਆ ਸੋਚ ਦਾ ਮਾਲਕ ਆ ਗੋਪੀ ਬਾਈ
@fareefir3815
@fareefir3815 2 жыл бұрын
ਬਿੱਟੂ ਚੱਕ ਵਾਲਾ ਤੁਹਾਡਾ ਵੀ ਬਹੁਤ ਧੰਨਵਾਦ ਵੀਰੇ ਬਹੁਤ ਵਧੀਆ ਇੰਟਰਵਿਊ ਦਿਖਾਉਂਦੇ ਹੋ
@kalwindersingh4607
@kalwindersingh4607 2 жыл бұрын
ਗੋਪੀ ਵੀਰ ਬੱਬਰ ਸ਼ੇਰ ਆ tu ਵੀਰ od ਦਾ 🦅
@heirsukh7762
@heirsukh7762 2 жыл бұрын
ਬਹੁਤ ਵਧੀਆ ਵੀਰ ਜੀ
@ਸੰਦੀਪਸਿੰਘ-ਦ9ਠ
@ਸੰਦੀਪਸਿੰਘ-ਦ9ਠ 2 жыл бұрын
ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਅਾਂ ਅਮਰ ਰਹੇ 😭😭😭
@gurdeepgurdeep4214
@gurdeepgurdeep4214 2 жыл бұрын
ਬਹੁਤ ਵਧੀਆ ਪਲੇਅਰ ਆ ਬਾਈ ਗੋਪੀ
@naunihalbhullar1788
@naunihalbhullar1788 2 жыл бұрын
ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਹੋਰ ਮੱਲਾ ਮਾਰੇ ਖੇਡ ਕਬੱਡੀ ਚੋਂ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ 🙏🙏
@baljitsandhumallah4119
@baljitsandhumallah4119 2 жыл бұрын
ਗੋਪੀ ਫਰੰਦੀਪੁਰੀਆ ਮਾਝੇ ਦਾ ਮਾਣ ਆ Love you ਜੱਟਾ
@upkarsingh2309
@upkarsingh2309 2 жыл бұрын
Gopi player v vadia te insaan v vadia. Jionda vasda rhe mere Punjab da putt. Waheguru ji sda chardi kla ch rakhan veer nu.
@manjeetsidhu6183
@manjeetsidhu6183 2 жыл бұрын
Bittu bhji tusi bhut players di interview kiti honi wa . But Ik gal dekhyiii tusi gopi di interview vich Ki oho phle ghr c ta tusi bhar jan layii bolyea ta oho tuhanu bhji guru ghr jye ground vich lya ka geya Na Ki kita caffeee vich . Salute aa gopi ustad Tari soch nu kabbadi relted ta Vr Deep Sidhu relted Gopi veer Waheguru ji tanu Edda Ji benayiii rakhn kabbadi vich🙏
@dalbirsingh6145
@dalbirsingh6145 2 жыл бұрын
Conversation with a player like Mr. Gopi is really appreciable. Such players can be role model for our new youth generation. Bittu ji! This process should be continued.
@roysaab3166
@roysaab3166 2 жыл бұрын
ਗੋਪੀ ਵੀਰ ਬੋਹਤ ਵਧੀਆ ਇਨਸਾਨ ਤੇ ਖਿਡਾਰੀ ਆ।। ਕਦੇ ਵੀ ਬਦਲਾ ਭਾਵਨਾ ਨਾਲ ਨੀ ਖੇਡਿਆ।। ਬਹੁਤ ਮੈਚਾ ਤੇ ਵੇਖਿਆ ਵੀਰ ਨੂੰ ਕਦੇ ਵੀ ਮੂੰਹ ਚੋਂ ਉੱਚਾ ਬੋਲ ਨੀ ਵੇਖਿਆ।। ਇੱਕ ਦਮ ਖਰਾ ਬੰਦਾ।। ਈਗੋ ਤੇ ਚਮਚਾ ਗਿਰੀ ਤੋਂ ਬਹੁਤ ਦੂਰ ਹੈ ਗੋਪੀ ਭਲਵਾਨ
@fareefir3815
@fareefir3815 2 жыл бұрын
ਬਹੁਤ ਵਧੀਆ ਵੀਰ ਗੋਪੀ ਫਿਰੰਦੀਪੁਰੀਆ ਬਹੁਤ ਵਧੀਆ ਸੰਦੇਸ਼ ਦਿੱਤਾ ਪਲੇਅਰਾ ਲਈ ਧੰਨਵਾਦ ਵੀਰੇ
@rinkukainth8560
@rinkukainth8560 2 жыл бұрын
Bhut badya etrbeu lagi bittu bai puri vekhi aa soch badya Gopi de good waheguru ji mehar karn hor trakya baksan 🙏🙏🙏🙏🙏
@gurmitsinghgurmitbhullar9121
@gurmitsinghgurmitbhullar9121 2 жыл бұрын
ਬਹੁਤ ਵਧੀਆ ਗੋਪੀ ਵੀਰੇ
@AkashDeep-rc5gm
@AkashDeep-rc5gm Жыл бұрын
ਜਿੰਨਾ ਵਧੀਆ ਖਿਡਾਰੀ ਉਨ੍ਹਾਂ ਵਧੀਆ ਇਨਸਾਨ ਵੀ ਆ ਗੋਪੀ ਉਸਤਾਦ ਜੀ
@Romana_bathinde_wala
@Romana_bathinde_wala 2 жыл бұрын
ਵਧੀਆ ਲਗਿਆ ਸੁਣ ਕ
@harpreetsinghshergill4852
@harpreetsinghshergill4852 2 жыл бұрын
@bittugill2707
@bittugill2707 2 жыл бұрын
ਠੱਠੀ ਸੋਹਲ ਪਿੰਡ ਸੀ ਉਹ ਮੈਚ ਜਿਹੜਾ ਸੁਖਮਨ ਤੇ ਗੋਪੀ ਦੇ ਨਾ ਖੇਡਣ ਕੈਸਲ ਕਰਤਾ ਸੀ ਕਮੇਟੀ ਨੇ
@loharkamotor2755
@loharkamotor2755 2 жыл бұрын
Kyo
@avnindersinghavnindersingh1023
@avnindersinghavnindersingh1023 2 жыл бұрын
ਵਾਹਿਗੁਰੂ ਚੜਦੀ ਕਲਾ ਰਖੇ ਗੋਪੀ ਵੀਰ
@babbukhannakabaddicommenta354
@babbukhannakabaddicommenta354 2 жыл бұрын
ਝੋਟਾ
@Gurmannat14198
@Gurmannat14198 2 жыл бұрын
Bhut ghaint bnda ਉਸਤਾਦ ਗੋਪੀ frandipuria
@RinkuKumar-mo7ev
@RinkuKumar-mo7ev 3 ай бұрын
Love you gopi paji rab tuhadi ta tuhda putt di umar labi kara
@jatindersinghjatinder1118
@jatindersinghjatinder1118 Жыл бұрын
ਬਾਈ ਦੀ ਭਾਸ਼ਾ ਬਹੁਤ ਸੋਹਣੀ ਏ ਤੇ ਸੁਬਾਹ ਵੀ
@rajwindersingh4962
@rajwindersingh4962 2 жыл бұрын
ਫਰੰਦੀਪੁਰੀਆ ਭਲਵਾਨ ਵੀ ਚੰਗੀ ਸੋਚ ਦਾ ਉੱਚ ਕੋਟੀ ਦਾ ਖਿਡਾਰੀ ਆ ,ਬਿੱਟੂ ਬਾਈ ਦੀ ਚੰਗੀਆਂ ਇੰਟਰਵਿਊਸ ਚੋਂ ਇੱਕ ਆ
@jassivirk7832
@jassivirk7832 2 жыл бұрын
ਬਹੁਤ ਵਧੀਆ ਬੰਦਾ ਗੋਪੀ ਵੀਰ
@jagtarlehal181
@jagtarlehal181 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਇਨਾ ਤੇ
@jairnalsingh2539
@jairnalsingh2539 2 жыл бұрын
ਗੋਪੀ ਬਾਈ ਬਹੁਤ ਵਧੀਆ ਇਨਸ਼ਾਨ ਐ ਬਹੁਤ ਵਧੀਆ ਲੱਗਾ ਬਾਈ ਦਿਆ ਗੱਲਾ ਸ਼ੁੱਣਕੈ
@sahilisherwalia21
@sahilisherwalia21 2 жыл бұрын
Ithass vich jithe gopi da nam aauga uthe sukhman ustaad da nam v jrur nal aauga miss you yarra💔😭😭
@ikkisingh9276
@ikkisingh9276 2 жыл бұрын
One of the best kabaddi player interview down to earth player
@brownboy1993
@brownboy1993 2 жыл бұрын
ਸਾਨ ਜਾਫੀ ਮਾਂ ਖੇਡ ਕਬੱਡੀ ਦਾ ਗੋਪੀ ਫਰੰਦੀਪੁਰੀਆ 👌👌👌❤❤
@varindersingh5519
@varindersingh5519 2 жыл бұрын
Salute to Gopi bro justice for Sandeep nagalambia 22
@jantsandhu184
@jantsandhu184 2 жыл бұрын
MAJHE DE LEGENDS PLAYER SUKHMAN CHOHLA SAHIB AND GOPI FRANDIPURIA ❤️.................FROM TARN TARANIA MAJHAIL 🇶🇦
@sevaksingh9469
@sevaksingh9469 Жыл бұрын
ਬਹੁਤ ਵਧੀਆ ਗੱਲਾਂ ਗੋਪੀ ਵੀਰ ਦੀਆਂ ❤❤
@amritpalsingh1425
@amritpalsingh1425 2 жыл бұрын
ਦੀਪ ਵੀਰੇ ਦੀ ਗੱਲ ਕੀਤੀ ਬਹੁਤ ਚੰਗਾ ਲੱਗੀਆ
@majhealepb4681
@majhealepb4681 2 жыл бұрын
ਗੋਪੀ ਫਰੰਦੀਪੁਰੀਆ ਸਾਨ ਜੱਟ
@puranebeli1896
@puranebeli1896 2 жыл бұрын
ਬਹੁਤ ਕੰਮ ਦੀਆ ਗੱਲਾ
@billasingh6639
@billasingh6639 2 жыл бұрын
ਬਾਈ ਜੀ ਦਾ ਸ਼ੁਬਾਅ ਬਹੁਤ ਵਧੀਆ ਚੰਗਾ ਲੱਗਿਆ ।ਬਾਈ ਦੀ ਇੰਟਰਵਿਉ ਸੁਣ ਕੇ ਬਹੁਤ ਚੰਗਾ ਲੱਗਿਆ
@parmjeetsingh1979
@parmjeetsingh1979 2 жыл бұрын
ਬਾਬਾ ਸੋਨੂੰ ਤਰੱਕੀ ਬਖਸ਼ੇ ਬਿੱਟੂ y
@pankajarora191
@pankajarora191 Жыл бұрын
COOL NATURE A GOPI DI SO WAHEGURU JI CHARDI KLA BNAYI RAKHE
@gurjeetsingh-fw1bh
@gurjeetsingh-fw1bh 7 ай бұрын
Deep bai de photo dakh ka dil khush ho gya lub u jatta ♥️
@HarjinderSingh-ml6mb
@HarjinderSingh-ml6mb 2 жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ
@amrinderbrar7763
@amrinderbrar7763 2 жыл бұрын
Bhut vdia insaan te player bai gopi Te bhut vdia interview kiti bai bittu g ne🙏
@favoritesongdhami6340
@favoritesongdhami6340 2 жыл бұрын
Very nice interview veer ji Gopi veer ji very great player he is role model in kabaddi very respected player 👏
@ASingh1699k
@ASingh1699k 2 жыл бұрын
Great and humble personality Gopi veer. Waheguru Ji chardi kla vich rakn tandrusti bakshn 🙏🏼🚩🦅
@karanbirsingh3503
@karanbirsingh3503 2 жыл бұрын
thnku bittu chakk wala
@lukeshdubey3166
@lukeshdubey3166 2 жыл бұрын
Player Hoove ta goppi varga hoove koi hankaar ni hega bai nu.🔥🔥🔥 good human👌👌👌
@aulakhp.s9999
@aulakhp.s9999 2 жыл бұрын
ਜਿਹੜਾ ਵੀਰ ਬਾਈ ਦੀਪ ਸਿੱਧੂ ਨੂੰ ਦਿਲ ਤੋਂ ਪਿਆਰ ਕਰਦਾਂ, ਉਹ ਬੰਦਾ ਜ਼ਮੀਰ ਤੋਂ ਵੀ ਹੀਰਾਂ,ਦਿਲ ਜਿੱਤ ਲਿਆ ਬਾਈ, ਜਿਉਂਦਾ ਵਸਦਾ ਰਿਹ ਗੋਪੀ ਵੀਰ
@saabsandhusandhu1379
@saabsandhusandhu1379 2 жыл бұрын
Dhanwaad bittu veer tusi ajj gopi veer de rubbro krwaya sanu waheguru din dugniya tarakiya bakshe gopi veer nu 🙏
@parmindersingh2495
@parmindersingh2495 2 жыл бұрын
Waheguru ji chardikala ch rakhy Gopi veer nu
@jellyjijelly3827
@jellyjijelly3827 2 жыл бұрын
Love u bro eh interview new players. Nu dedicate kardi h ..ik shi disha ik vdia ustad hi da sakde ..sadi u Umar lagje tuhanu Veer..rooh khush krti ta buhut kuch sikhaie tuhadi galbat na ..❤️
@sukhwinderjot1077
@sukhwinderjot1077 2 жыл бұрын
Good Interview bittu veer Gopi frandipuria bhalwan is Role model for young players ..
@rodajatt2302
@rodajatt2302 Жыл бұрын
Bhut vdhia mulakat bittu bai ji, da DILO dhanbad,, te bai gopi ji da malak mehar kre vrr ji te 🙏🙏❤️☺️☺️
@gurditsingh1792
@gurditsingh1792 8 ай бұрын
ਹੀਰਾ ਬੰਦਾ ਗੋਪੀ ਭਾਅ ❤
@shrikantsharma4216
@shrikantsharma4216 2 жыл бұрын
Bahut vdia insaan te top da jaafi 💪💪 Waheguru idda he mehar bna k rakhan 🙏🙏
@lakhvirsinghsinghlakhvir4382
@lakhvirsinghsinghlakhvir4382 2 жыл бұрын
Waheguru. Veer. Ta. Mare. Krni
@bikramsingh5167
@bikramsingh5167 2 жыл бұрын
ਬਹੁਤ ਵਧੀਆ ਬਿੱਟੂ ਵੀਰ 🙏👍
@gurdasgill546
@gurdasgill546 8 ай бұрын
Gopi bai player ta ghaint hai ee, insaan v bhut vadia aa❤❤❤
@bahadursingh6159
@bahadursingh6159 2 жыл бұрын
2010 2011 ch canda wali stop line sira c Gopi Varinder daudhar seera pitho te khushi dirba match wala sira hunda c jadd kuljita malsiyan te mangi ekam hathur huna naal final hunda c Gopy player de naal insan bahut vadia mehant boldi aa ajj v 💪
@Arnav4149
@Arnav4149 2 жыл бұрын
ਗੋਪੀ ਬਾਈ ਨੇ ਬਹੁਤ ਸਾਰੀਆ ਵਧੀਆ ਗੱਲਾ ਕੀਤੀਆ ਪਰ ਗੋਪੀ ਦੀ ਇੱਕ ਗੱਲ ਬਹੁਤ ਵਧੀਆ ਬਹੁਤ ਵਧੀਆ ਕੀਤੀ ਏ ਉਹ ਇਹ ਲੰਬਾ ਸਮਾ ਨਾਲ ਬੰਦਾ ਦੀ ਸਾਰੀ ਉਮਰ ਪਹਿਚਾਣ ਬਣੀ ਰਹਿਦੀ ਏ , ਸੁਖਮਨ ਤੇ ਗੋਪੀ ਭਲਵਾਨ ਤੌ ਪਹਿਲਾ ਸਾਡੇ ਮਾਝੇ ਚ ਦੋ ਤਿੰਨ ਭਲਵਾਨ ਬਹੁਤ ਤੱਕੜੇ ਖੇਡੇ ਪਰ ਉਹ ਤਿੰਨ, ਚਾਰ ਸਾਲ ਹੀ ਤੱਕੜਾ ਖੇਡੇ ਜਿਵੇ ਮੱਤਾ ਭੋਲਕੇ ਵਾਲਾ ਤੇ ਸੁਖਰਾਜ ,ਹੁਣ ਉਹ ਨਾ ਦੀ ਪਹਿਚਾਣ ਬਹੁਤ ਘੱਟ ਏ ਨਾਲੇ ਇੱਕ ਗੱਲ ਹੋਰ ਪਹਿਲਾ ਨੈਟ ਦਾ ਜਮਾਨਾ ਨਹੀ ਸੀ ਮੁੰਡੇ ਮਿਹਨਤ ਬਹੁਤ ਕਰਦੇ ਸੀ ਹੁਣ ਤਾ 2014-15 ਤੋ ਪਲੇਅਰ ਪਹਿਲਾ ਨਾਲੋ ਮਿਹਨਤ ਬਹੁਤ ਘੱਟ ਏ
@amanmalhi5028
@amanmalhi5028 2 жыл бұрын
Good bless uu gopi veerji ...waheguru ji tuhnu hor tarakiyaan bkshn 🙏❤️❤️khush rhoo
@Lakhwindersingh-ic5ls
@Lakhwindersingh-ic5ls 2 жыл бұрын
Bittu bai da gal Karn da lehja bahut sohna te Gopi bai ne v bahut vadiya gallan kitia
@karanbirsarkaria
@karanbirsarkaria 2 жыл бұрын
Bhut wadia banda gopi frandipur👍👍👍👍sukhman chohla sahib
@gurkiratkaurnatt7065
@gurkiratkaurnatt7065 2 жыл бұрын
Salute gopi veer ! Bahut wadia vichar
@bikramjitsinghbikramjitsin4718
@bikramjitsinghbikramjitsin4718 2 жыл бұрын
ਮਾਝੇ ਦਾ ਮਾਣ ਗੋਪੀ ਫ਼ਾਰਾਦੀਪੁਰੀਅਾ
@meetsandhu7455
@meetsandhu7455 Жыл бұрын
33 saal Umar koi jada nhi ustaad yung he a ..par bai kol experience bhut lamba waheguru hmesa khus rakhe bai nu
@pawankamboj8264
@pawankamboj8264 2 жыл бұрын
pahalwan da subha different lagya aj dekh ke action thoda different hune ne bai de great
@jaideepsandhu7905
@jaideepsandhu7905 2 жыл бұрын
M big fan of him...ghaint player
@balrajshahi0314
@balrajshahi0314 2 жыл бұрын
Bht nice banda Gopy bai.baba g mehar rakhn
@mrgill5781
@mrgill5781 2 жыл бұрын
Maza aa gaya huge respect to gopi bhalwaan ji…..
@daljeetsingh4658
@daljeetsingh4658 Жыл бұрын
Very nice interview,God bless you Gopi bhai
Я сделала самое маленькое в мире мороженое!
00:43
Кушать Хочу
Рет қаралды 4,4 МЛН
Стойкость Фёдора поразила всех!
00:58
МИНУС БАЛЛ
Рет қаралды 7 МЛН
1 сквиш тебе или 2 другому? 😌 #шортс #виола
00:36
Покрасила ЛЕДИ БАГ 🤣
0:43
ANDRUS
Рет қаралды 1,6 МЛН
DAD REVEALS MY MAGIC TRICKS 😱😖
0:43
Milaad K
Рет қаралды 90 МЛН
龟兔赛跑:好可爱的小乌龟#short #angel #clown
1:00
Super Beauty team
Рет қаралды 16 МЛН
Қатысушыларды шок қылған үміткер!
24:47
QosLike / ҚосЛайк / Косылайық
Рет қаралды 260 М.
The smart kid - Sierra helps Rhia and protects her from danger #shorts
0:23
Sierra & Rhia FAM
Рет қаралды 11 МЛН
А что бы ты сделал? @LimbLossBoss
0:17
История одного вокалиста
Рет қаралды 9 МЛН