Pal Singh Samaon tells about his life Struggle and Girl's Festival ll Bittu Chak Wala ll Daily Awaz

  Рет қаралды 75,051

Daily Awaz

Daily Awaz

Күн бұрын

Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Pal Singh Samaon
Digital Producer- Bittu Chak Wala
Location- Punjab
Label - Daily Awaz

Пікірлер: 131
@swaranjitdalio5521
@swaranjitdalio5521 Жыл бұрын
ਪਾਲ ਸਿੰਘ ਸਮਾਂਓ ਮਿਹਨਤੀ ਅਤੇ ਇਮਾਨਦਾਰ ਅਤੇ ਪਾਰਖੂ ਕਲਾਕਾਰ ਹੈ।
@KuldeepSingh-xv4mx
@KuldeepSingh-xv4mx Ай бұрын
ਪਾਲ ਸਿੰਘ ਸਮਾਉ ਪੰਜਾਬ ਦੀਆ ਭੈਣਾਂ ਦਾ ਵੀਰ ਏ ਵਾਹਿਗੁਰੂ ਪਾਲ ਸਿੰਘ ਨੂੰ ਚੜਦੀ ਕਲਾ ਚ ਰੱਖੇ ❤❤
@manpreet9821
@manpreet9821 Жыл бұрын
ਪਾਲ ਵੀਰ ਵਰਗੇ ਵੀਰ ਬਹਾਦੁਰ ਸਿਪਾਹੀ ਸਾਰੇ ਲੋਕ ਹੋਣ ਤਾਂ ਕਦੀ ਵੀ ਕਿਸੇ ਧੀ ਦੀ ਇਜਤ ਖਰਾਬ ਨਾ ਹੋਵੇ ਜਿਊਦਾ ਰਹੇ ਬਹਾਦੁਰ ਵੀਰਾ❤❤❤❤❤
@SukhrajChahal-gb3wd
@SukhrajChahal-gb3wd Жыл бұрын
0
@CharanjitKaur-b2r
@CharanjitKaur-b2r Ай бұрын
Ok pp
@sarbjitsingh3956
@sarbjitsingh3956 Жыл бұрын
ਪੰਜਾਬ ਦੇ ਦੋ ਮਹਾਨ ਸਪੁੱਤਰ ੧ ਪਾਲ ਸਿੰਘ ਵੀਰ ਦੂਜਾ ਬਿੱਟੂ ਵੀਰਾ। 👍🏽👍🏽❤️❤️
@pavitarjeet
@pavitarjeet Ай бұрын
ਪਾਲ ਵੀਰੇ ਬਹੁਤ ਵਧੀਆ ਇਨਸਾਨ ਜਿਹੜਾ ਧੀਆਂ ਬਾਰੇ ਸੋਚ ਦੇ ਆ
@baljindersingh1184
@baljindersingh1184 Жыл бұрын
ਪੰਜਾਬ ਦਾ ਅਸਲੀ ਪੁੱਤਰ: ਪਾਲ ਸਿੰਘ ਸਮਾਉਂ : ਵਾਹਿਗੁਰੂ ਹੋਰ ਖੁਸੀਆਂ ਬਖਸ਼ਣ।
@Bawarecordsofficial
@Bawarecordsofficial Жыл бұрын
ਪਾਲ ਬਾਈ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ |
@makhansingh8880
@makhansingh8880 Жыл бұрын
ਬਿੱਟੂ ਜੀ ਇੰਟਰ ਵਿਉ ਬਹੁਤ ਵਧੀਆ ਲੱਗੀ ਨਾਲ ਸਿੰਘ ਬਹੁਤ ਵਧੀਆ ਕੰਮ ਰ ਰਿਹਾ ਹੈ। ਵੱਲੋਂ ਮੱਖਣ ਧਨੇਰ
@harnetchoudhary1782
@harnetchoudhary1782 Жыл бұрын
❤ਸਲੂਟ ਹੈ ਵੀਰ ਜੀ ❤
@BinduMavi-rq8zh
@BinduMavi-rq8zh Жыл бұрын
, ਪਾਲ ਸਿੰਘ ਸਮੋਆ ਪੰਜਾਬ ਦਾ ਅਸਲੀ ਹੀਰਾ 🙏🙏🙏🙏🙏
@JasveerSingh-r1s
@JasveerSingh-r1s Ай бұрын
ਬਹੁਤ ਵਧੀਆ ਸੋਚ ਹੈ ਵੀਰ ਜੀ ਮਾਂ ਮੇਰੀ ਬਚਪਨ ਵਿਚ ਚਲੇ ਗਈ ਜਿਸ ਨੂੰ ਦੂਖ ਹੈ ਉਸ ਨੂੰ ਪਤਾ ਹੁੰਦਾ ਹੈ
@sarbjitsingh6984
@sarbjitsingh6984 Жыл бұрын
ਪਾਲ ਬਾਈ ਬਹੁਤ ਵਧੀਆ ਇਨਸਾਨ ਨੇ ਸਾਡੇ ਪ੍ਰੋਗਰਾਮ ਕੀਤਾ ਸੀ ਬੱਸ ਖੁੱਲ ਕੇ ਗੱਲਾਂ ਨੀ ਹੋ ਸਕੀਆਂ
@BinduMavi-rq8zh
@BinduMavi-rq8zh Жыл бұрын
,,,,ਅੱਜ ਦੇ ਜ਼ਮਾਨੇ ਵਿੱਚ ਆਪਣੀ ਵਿਰਾਸਤ ਸੰਭਾਲ ਰਿਹਾ ਜਿਥੇ ਸਾਰੇ ਵਿਰਾਸਤ ਤਬਾਹ ਕਰ ਰਹੇ
@chahatveersingh1991
@chahatveersingh1991 Жыл бұрын
ਬਿੱਟੂ ਵੀਰ ਜੀ ਤੁਸੀਂ ਹਰ ਕਿਸਮ ਦੇ ਬੰਦੇ ਨਾਲ ਬਹੁਤ ਵਧੀਆ ਇੰਟਰਵਿਊ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਆਪਣੇ ਮੂੰਹੋਂ ਆਪ ਹੀ ਕਹਿ ਰਿਹਾ ਹੈ ਕਿ ਕੁੜੀਆਂ ਵਧੀਆ ਜਿੰਮੇਵਾਰੀ ਨਾਲ ਕੋਚਿੰਗ ਦੇ ਸਕਦੀਆਂ ਹਨ। ਸਿੱਧੂZ.S"
@heir6568
@heir6568 Жыл бұрын
ਵੀਰ ਜੀ ਤੁਹਾਡੇ ਕੂਮੈਟ ਦਾ ਮਤਲਬ ਕੀ ਹੈ
@chahatveersingh1991
@chahatveersingh1991 Жыл бұрын
@@heir6568 ਇਸਨੂੰ ਕਾਲਜਾਵਿਚ ਤੀਆਂ ਦੇ ਕੋਚ ਦੇ ਤੌਰ ਤੇ ਟਰੇਨਿੰਗ ਦੇਣ ਲਈ (ਕੁੜੀਆਂ ਨੂੰ)ਸੁਝਾਅ ਦਿੱਤਾ ਸੀ ।ਸਮਾਉਂ ਸੁਚਾ ਸਿੰਘ ਸੂਰਮਾ ਸਮਾਓ ਦਾ ਪਿੰਡ ਹੈ। ਇਸ ਪਿੰਡ ਵਿਚ ਕੁੜੀਆਂ ਬਹੁਤ ਵਧੀਆ ਟਰੇਨਿੰਗ ਦੇ ਸਕਦੀਆਂ ਹਨ। ਇਸਨੂੰ ਹੁਣ ਮੁੰਡਿਆ ਲਈ ਕਬੱਡੀ ਖਿਡਾਰੀ ਲੱਭ ਕੇ ਆਪਣੇ ਕਬੱਡੀ ਦੇ ਅੰਤਰਰਾਸ਼ਟਰੀ ਯਾਰ ਖਿਡਾਰੀ ਰਾਹੀਂ ਹੰਭਲਾ ਮਾਰਨਾ ਚਾਹੀਦਾ ਹੈ। ਤਾਂ ਜੋ ਪਿੰਡ ਸਮਾਓ ਸੁਚਾ ਸਿੰਘ ਸੂਰਮਾ ਸਮਾਓ ਦਾ ਨਾਮ ਬਣਿਆ ਰਹੇ। ਬਾਕੀ ਮੇਰਾ ਤਾਂ ਸੁਝਾਅ ਹੈ। ਬਾਕੀ ਵੀਡੀਓ ਵੇਖੋ।ਜੇਕਰ ਸੁਝਾਅ ਠੀਕ ਨਹੀਂ ਹੈ। SORRY JI
@rupinderbrar888
@rupinderbrar888 Жыл бұрын
ਬਹੁਤ ਵਧੀਆ ਸੋਚ ਵੀਰੇ
@jaenailsingh446
@jaenailsingh446 Жыл бұрын
ਬਿਟੂ ਵੀਰ ਕਿਹੜਾ ਚਕ ਆ ਤੁਹਾਡਾ,ਤੁਹਾਡੀ ਵੀਡੀਓ ਬਹੁਤ ਡੂੰਘੀ ਸੋਚ ਦੀ ਹੁੰਦੀ ਐ ਧੰਨਵਾਦ। ਫੋਨ ਦਿਓ!
@SinghSJSingh-fq2fw
@SinghSJSingh-fq2fw 23 күн бұрын
ਇਹੋ ਜਿਹਾ ਇਨਸਾਨ ਬਹੁਤ ਘੱਟ ਮਿਲਦਾ ਹੈ ਦਿਲੋਂ ਪਿਆਰ ❤❤
@kuldeepsinghbuttar2261
@kuldeepsinghbuttar2261 Жыл бұрын
ਬਿੱਟੂ ਵੀਰ ਇੰਟਰਵਿਊ ਬਹੁਤ ਵਧੀਆ ਆ
@AmandeepSingh-ze9cb
@AmandeepSingh-ze9cb Жыл бұрын
ਬਰਦਰ ਤੁਸੀਂ ਬਹੁਤ ਸੋਹਣੀ ਇੰਟਰਵਿਊ ਕਰਦੇ ਓ, ਆਡੀਓ,ਬੇਰਿੰਗ ਸਭ ਬਹੁਤ ਨਾਈਸ ਆ
@rupinderkaurdhaliwal5980
@rupinderkaurdhaliwal5980 Жыл бұрын
ਪਰਮਾਤਮਾ ਵੀਰੇ ਦੁਨੀਆ ਦੀਆਂ ਸਾਰੀ ਆ ਖੁਸ਼ੀਆਂ ਦੇਵੇ
@karanbaraich2300
@karanbaraich2300 Жыл бұрын
Bahut vadiya Pal bai ji
@seepapunia5455
@seepapunia5455 Жыл бұрын
ਬਾਈ ਬਿੱਟੂ , ਕਰਮਾ ਟੋਪਰ,ਨਾਲ ਮੁਲਾਕਾਤ ਕੀਤੀ ਜਾਵੇ , ਪਲੀਜ਼ ਵੀਰ ਜੀ,, ਧੰਨਵਾਦ ਜੀ
@vmix-ki3zs
@vmix-ki3zs 22 күн бұрын
Pal veer gvery honest and good job ❤❤❤👍🏻👍🏻👍🏻👍🏻
@Baljinderchahal1408
@Baljinderchahal1408 Жыл бұрын
ਬਹੁਤ ਵਧੀਆ ਜੀ ਬਾਈ
@AmandeepKaur-cr5tv
@AmandeepKaur-cr5tv 22 күн бұрын
Wheyguru ji mehar karoo
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਵਿਚਾਰ
@maninderjakhu701
@maninderjakhu701 Жыл бұрын
ਬਹੁਤ ਵਧੀਆ
@balwinderarora650
@balwinderarora650 Жыл бұрын
Bhaut vadia soch hy pal veer di
@balwinderarora650
@balwinderarora650 Жыл бұрын
Great ho tusi dono veer punjab dy anmol hery ho
@jamnadevi8748
@jamnadevi8748 Жыл бұрын
ਤੁਸੀ ਸਾਫ਼ ਦਿਲ ਇਨਸਾਨ ਹੋ
@JasvirKaur-hh1rm
@JasvirKaur-hh1rm Ай бұрын
Pal veer ji bahut dhan bad
@pushpinderkaurtv
@pushpinderkaurtv Жыл бұрын
Pal beta ji bht vadia ❤👌👍,pal sirf dhyan te puttan vaste hi, ki gal ek maa ban k nahi reh sakdi, ❤👌👍🙏
@jamnadevi8748
@jamnadevi8748 Жыл бұрын
Jug jug jio putter God bless you You are only one brother in world 💕💕😊
@gilldairyfarm7185
@gilldairyfarm7185 Жыл бұрын
ਵੀਰ ਜੀ ਕਿਸੇ ਦੇ ਖਤਮ ਕਰਨ ਨਾਲ ਕੋਈ ਖਤਮ ਨਹੀਂ ਹੁੰਦਾ
@sukhbirkaur7838
@sukhbirkaur7838 24 күн бұрын
May god bless pal and bitu both.may u both live long and happy life
@SinghSJSingh-fq2fw
@SinghSJSingh-fq2fw 23 күн бұрын
ਜਿਸ ਨੇ ਇਹ ਪ੍ਰੈਕਟਿਕਲ ਦਰਦ ਹੰਢਾਇਆ ਉਹੀ ਜਾਣਦਾ ਐ
@Harman-o9w
@Harman-o9w 12 күн бұрын
Very good veer g
@ManjeetKaur-vo3io
@ManjeetKaur-vo3io Жыл бұрын
. ਪਾਲ।ਸਮਾੳ।ਵੇਰੀ।ਗੁੱਡ। ਇਨਸਾਨ
@hendrikjansen283
@hendrikjansen283 Жыл бұрын
Bhout badia Bittu bai
@bhupinders1297
@bhupinders1297 Жыл бұрын
Waheguru tenu chardikala bakshe putter ji gbu
@satwantkaur2941
@satwantkaur2941 Ай бұрын
pall bhai g sara kush bhull jao hun tusi bas hun khus rho tusi
@sarbjeetkaur6192
@sarbjeetkaur6192 Жыл бұрын
Very nice pal Singh Samaon
@JasmailSingh-u9s
@JasmailSingh-u9s Жыл бұрын
Beautiful story from
@kulwantkaur9244
@kulwantkaur9244 Жыл бұрын
We can see pal veer ji you are great lot of love and blessings from uk veer ji
@ushapaul6629
@ushapaul6629 Жыл бұрын
God bless u pal singh ji
@MalkeetSingh-kf8ke
@MalkeetSingh-kf8ke Ай бұрын
ਗੁਣ ਵਾਲੇ ਬੰਦੇ ਨਾਲ ਇਹ ਸਭ ਕੁੱਝ ਹੁੰਦਾ ਹੈ
@pushpinderkaurtv
@pushpinderkaurtv Жыл бұрын
Pal Singh smao nu jina marji koi degan di koshish kare,par smao hmesha charhdi kala vich hi rahe ga ❤👌👍🙏
@SatishKumar-gx9zz
@SatishKumar-gx9zz 24 күн бұрын
❤❤❤👌 EXCELLENT PERFORMANCE. IN THIS VLOG.
@Ambar2223
@Ambar2223 23 күн бұрын
❤❤❤
@ManpreetKaur-nx3mh
@ManpreetKaur-nx3mh Жыл бұрын
ਪਾਲ ਵੀਰੇ ਤੁਸੀਂ ਮਹਾਨ ਹੋ ਸਿਫਤ ਲਈ ਸ਼ਬਦ ਨੀ ਹੈਗੇ
@rashidkasai7304
@rashidkasai7304 Жыл бұрын
Graet man in the world pal sing samaon Love you ho gya 😢🙏❤
@hndjbsbjdjdgood3227
@hndjbsbjdjdgood3227 Жыл бұрын
Waheguru ji god bless you pal beer ji 🙏
@pardeepsinghsingh7928
@pardeepsinghsingh7928 Жыл бұрын
Good bai je ❤❤❤❤❤
@Ranjeet-y1f
@Ranjeet-y1f Жыл бұрын
Wa ji wa pal bhaji
@nachhtarbhullar4243
@nachhtarbhullar4243 Жыл бұрын
Very good Bittu bhai
@Palwindersingh-i1j
@Palwindersingh-i1j Жыл бұрын
ਵਾਹ ਜੀ ਵਾਹ
@jagseerdhillon287
@jagseerdhillon287 Жыл бұрын
Good work
@gaggusandhu1604
@gaggusandhu1604 Жыл бұрын
Vadiya soch a bai di
@rachhpalkaur7336
@rachhpalkaur7336 Жыл бұрын
Paal bahut nyc person a personaly jande an
@BaljinderSingh-ms1hn
@BaljinderSingh-ms1hn Жыл бұрын
ਪਾਲ ਬਾਈ good 👍 job
@sarbjeetkaur1513
@sarbjeetkaur1513 Жыл бұрын
ਬਹੁਤ ਵਧੀਆ ਵੀਰ
@HarjeetKaur-gn3vd
@HarjeetKaur-gn3vd Жыл бұрын
Pal samao ji thank you tusi baahut v\dhia uprala kar rahe ho jo koi nahi karda thode nal rishte dari vi hai jo thode brother badrukan vihai hoe ne maim ohna di sali han
@gurleenkaurrollno.1740
@gurleenkaurrollno.1740 Жыл бұрын
Very nice gal Bat
@jagroopsingh5686
@jagroopsingh5686 Жыл бұрын
V.nice veer
@RanjitKaur-qg5qf
@RanjitKaur-qg5qf 24 күн бұрын
Bhut khub ji
@jagdev5863
@jagdev5863 Жыл бұрын
Good interview ❤️❤️👌👍
@tejythakur7536
@tejythakur7536 Жыл бұрын
ਵੀਰ ਜੀ ਸਤਿ ਸ੍ਰੀ ਅਕਾਲ ਆਪ ਜੀ ਦਾ ਫੋਨ ਨੰਬਰ ਜਰੂਰ ਦਿਉ
@jattboypb06
@jattboypb06 Жыл бұрын
Parmatma chrdi kala kre veere
@toorcafe8397
@toorcafe8397 Ай бұрын
Good pal veere
@baljidersingh-ep1ef
@baljidersingh-ep1ef Ай бұрын
God bless you
@garrysran4190
@garrysran4190 Ай бұрын
Very nice 👍🏻👌🏻👌🏻👌🏻👌🏻👌🏻
@chattank9282
@chattank9282 Жыл бұрын
Pal ji virsa sambhalun da karj kar rahe han bahut vadhiya.
@sharmaraisarbestweddingsho5941
@sharmaraisarbestweddingsho5941 Жыл бұрын
Great Brothers
@sarbjeetsingh7252
@sarbjeetsingh7252 Жыл бұрын
, very nice brother ji
@BaljinderKaur-z6b
@BaljinderKaur-z6b Ай бұрын
❤ good bro
@Navjotsingh-go8nq
@Navjotsingh-go8nq Жыл бұрын
ਵੀਰੇ ਮੈ ਖੀਵਾ ਕਲਾਂ ਤੋਂ।
@gurveerkaur1807
@gurveerkaur1807 Жыл бұрын
Great 👍👍👍 parsan
@ManjitKaur-wc1yi
@ManjitKaur-wc1yi Жыл бұрын
Nice veer ji 🙏🏻
@sukhadhamrait1545
@sukhadhamrait1545 Жыл бұрын
nyc bro
@rashidkasai7304
@rashidkasai7304 Жыл бұрын
Mara sona veer
@gurnamsingh-zd9ey
@gurnamsingh-zd9ey 29 күн бұрын
Nice
@balvirsingh2658
@balvirsingh2658 Жыл бұрын
Good pal ji
@jashansidhu3405
@jashansidhu3405 Жыл бұрын
Very nice
@meenu-np7vn
@meenu-np7vn Жыл бұрын
Parmatma de e rang aa sare
@vijaykumari6906
@vijaykumari6906 Жыл бұрын
👌👌👍
@balwinderkaur-xz5ys
@balwinderkaur-xz5ys Жыл бұрын
Very nice bro g
@manjitmann7943
@manjitmann7943 Жыл бұрын
Very very nice ji
@majorsingh1285
@majorsingh1285 Жыл бұрын
ਨਾਲ ਸਿੰਘ ਸਮਾੳ ਬਹੁਤ ਹੀ ਚੰਗਾ ਇਨਸਾਨ ਆ
@ManjinderSingh-ze1dq
@ManjinderSingh-ze1dq 24 күн бұрын
ਕੁਮੈਂਟ ਲਿਖ ਕੇ ਚਿੱਕ ਜਰੂਰ ਕਰਨਾ ਚਾਹੀਦਾ ਹੈ। ਤੁਸੀਂ ਪਾਲ ਸਿੰਘ ਦੀ ਜਗ੍ਹਾ ਨਾਲ ਸਿੰਘ ਲਿਖਿਆ ਹੈ।
@jasweersaran3025
@jasweersaran3025 Жыл бұрын
Very good efforts
@manpreet9821
@manpreet9821 Жыл бұрын
ਪਾਲ ਵੀਰੇ ਆਪਣਾ ਨੰਬਰ ਸਕਰੀਨ ਤੇ ਦੇ ਦਿਉ ਗੱਲ ਕਰਨ ਨੂੰ ਦਿਲ ਕਰਦਾ
@balvirsingh2658
@balvirsingh2658 Жыл бұрын
Very nice 👍
@pb12gagan35
@pb12gagan35 26 күн бұрын
Bhuat jada acha ensaan hai veer
@manindermaninder5287
@manindermaninder5287 Ай бұрын
❤🎉❤🎉
@davinderhara6276
@davinderhara6276 Жыл бұрын
Bittu 22g m usa 🇺🇸 Rana ha Ma Teri har video nice 👍 l de ha 22g j m punjab aa m tenu Milana ha pind k ha 22g da m tenu Delhi morche da m ha love ❤️ u 22g newyork tu......
@navihsp3125
@navihsp3125 Жыл бұрын
Boht vdia chhote veer ji,,m v ap dian hr videos dekhdi randi aa,,good work ❤ Bittu veer v very nice parsn ne.
@BalvirSingh-mx5sw
@BalvirSingh-mx5sw Ай бұрын
🎉❤🎉
@abcdce6533
@abcdce6533 Жыл бұрын
🙏🙏🙏🙏🙏
@skkaler3348
@skkaler3348 27 күн бұрын
Sahi pal veera me v apni maa ni dekhi
@malkeitkaur3046
@malkeitkaur3046 Жыл бұрын
I like to adapot him I am a senior.
@RoopSingh-le7vp
@RoopSingh-le7vp Жыл бұрын
Saccha Saccha Sant
@vikrantSingh-cm6ul
@vikrantSingh-cm6ul Ай бұрын
Veer ji apna no bhejyo
He bought this so I can drive too🥹😭 #tiktok #elsarca
00:22
Elsa Arca
Рет қаралды 60 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 125 МЛН
Пришёл к другу на ночёвку 😂
01:00
Cadrol&Fatich
Рет қаралды 10 МЛН
ਮੇਰਾ ਵੀਰ ਸੰਧਾਰਾ ਲਿਆ |  Sandhara | Pal Singh Samaon | Nirmal Rishi
17:22
He bought this so I can drive too🥹😭 #tiktok #elsarca
00:22
Elsa Arca
Рет қаралды 60 МЛН