'ਭਾਜੀ ਪੁਲਸ ਵੀ ਲਾਉਂਦੀ ਆ ਚਿੱਟਾ' ਜਗਰਾਓਂ ਦੇ ਸ਼ਖਸ ਦੇ ਖੁਲਾਸੇ

  Рет қаралды 297,582

Daily Post Punjabi

Daily Post Punjabi

Күн бұрын

'ਭਾਜੀ ਪੁਲਸ ਵੀ ਲਾਉਂਦੀ ਆ ਚਿੱਟਾ' ਜਗਰਾਓਂ ਦੇ ਸ਼ਖਸ ਦੇ ਖੁਲਾਸੇ
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 704
@amanabrar588
@amanabrar588 5 жыл бұрын
ਸਿਮਰਜੋਤ ਵੀਰ ਬਹੁਤ ਵਧੀਆ ਖਿੱਚ ਕੇ ਰੱਖੋ ਕੰਮ ਥੋਡੇ ਵਰਗੇ ਸੱਚੇ ਸੁੱਚੇ ਮੀਡੀਆ ਅੰਕਰ ਦੀ ਬਹੁਤ ਲੋੜ ਐ ਸਾਨੂੰ ਅਸੀ ਥੋਂਡੇ ਨਾਲ ਆ, ਵਾਹਿਗੁਰੂ ਜੀ ਥੋਨੂੰ ਚੜਦੀ ਕਲ੍ਹਾ ਚ ਰੱਖਣ 💟💟👍
@sahmmasingh6248
@sahmmasingh6248 5 жыл бұрын
ਵੀਰ ਤੇਰੀ ਇਨਟਵਿਉ ਕਮਾਲ ਦੀ ਹੈ ਚਿੱਟਾ ਸਾਡੇ ਇਰੀੲਏ ਚ ਵੀ ਆਮ ਹੈ
@moozstuido5991
@moozstuido5991 5 жыл бұрын
Sahmma Sahmm
@arshdeepsingh5494
@arshdeepsingh5494 5 жыл бұрын
ਜੇਕਰ ਐਹੋ ਜਿਹੇ ਪੱਤਰਕਾਰ ਹੋਣ ,,,, ਦੇਸ਼ ਦਾ ਸਿਸਟਮ ਬਦਲ ਸਕਦਾ
@ShivKumarShivKumar-qe2eh
@ShivKumarShivKumar-qe2eh 5 жыл бұрын
ਲੋਕ ਇਕਠੇ ਹੋਣਾ
@swarnjet1239
@swarnjet1239 5 жыл бұрын
ਸਿਮਰਨਜੋਤ ਵੀਰ ਜੀ 🙏🙏 ਬਹੁਤ ਵਧਿਅਾ ਕਾਰਜ ਸ਼ੁਰੂ ਕੀਤਾ ਤੁਸੀਂ ਹਰ ਸ਼ਹਿਰ. ਪਿੰਡ .ਗਲੀ .ਮੁਹੱਲੇ ਜਾਓੁ ਜੀ ਜੇ ਜਾ ਸਕਦੇ ਹੋ ਵਾਹਿਗ਼ੁਰੂ ਜੀ ਤੁਹਾਡੇ ਤੇ ਮਿਹਰ ਰੱਖ਼ਣ 🙏🙏🙏🙏
@jagjitsingh-wl9bg
@jagjitsingh-wl9bg 5 жыл бұрын
ਸਿਮਰਨ ਜੋਤ ਜੀ ਤੁਸੀਂ ਬਹੁਤ ਵਧੀਆ ਟੋਪਿਕ ਲਿਆ ਹੈ । ਅਸਲੀ ਲੋਕ ਸੇਵਾ ਇਹੀ ਹੇ,ਡੁਬਦੇ ਪੰਜਾਬ ਨੂੰ ਬਚਾਉਣ ਦਾ ਬਹੁਤ ਵਧੀਆ ਉਪਰਾਲਾ !
@daljitchahal1962
@daljitchahal1962 5 жыл бұрын
ਬਹੁਤ ਵਧੀਆ ਕੰਮ ਕੀਤਾ ਬਾਈ ਜੀ।। ਨੰਗੇ ਚਿੱਟੇ ਕਰੋ ਜੋ ਚਿੱਟੇ ਦੇ ਵਪਾਰੀ ਨੇ।
@shefsingh6962
@shefsingh6962 5 жыл бұрын
Simerjot sir I salute to u .ur great journalist. Doing great job.
@deepakkalra6598
@deepakkalra6598 4 жыл бұрын
Sir my 9996354253
@LovepreetSingh-hw8jn
@LovepreetSingh-hw8jn 5 жыл бұрын
ਮੈਂ ਜਗਰਾਓਂ ਤੋਂ ਹੀ ਹਾਂ ਜੀ | ਬਹੁਤ ਵਧੀਆ ਇੰਟਰਵਿਊ ਵੀਰ ਸਿਮਰਨਜੀਤ ਸਿੰਘ ਤੇ Daily post ਬਹੁਤ ਵਧੀਆ ਕੰਮ ਕਰ ਰਹੇ ਓਂ ..... ਨਸ਼ਾ ਕਰਨ ਵਾਲਾ ਜਾਂ ਹੋਰ ਕੋਈ ਵੀ ਬੰਦਾ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ....ਦਿਮਾਗ ਓਸ ਤਲਬ ਦਾ ਗੁਲਾਮ ਬਣ ਜਾਂਦਾ ਏ ਤਾਂ ਤੇ ਉਸ ਤਲਬ ਲਈ ਬੰਦਾ ਨਾ ਚਾਹ ਕੇ ਵੀ ਕੁਝ ਵੀ ਕਰਨ ਨੂੰ ਤਿਆਰ ਰਹਿੰਦਾ ਏ ਇਸ ਵੀਰ ਦਾ ਕਹਿਣਾ ਬਿਲਕੁਲ ਦਰੂਸਤ ਏ ਕਿ , ਨਸ਼ ਪਿਆਰ ਨਾਲ ਛੁਡਾਇਆ ਜਾ ਸਕਦਾ ਏ ਬਸ ਜਦੋਂ ਇਕ ਸੋਚ ਲਓ ਤਾਂ ਕੁਝ ਵੀ ਹੋ ਸਕਦਾ ਏ , ਪੁਲਿਸ ਨੇ ਕੁਝ ਨਹੀਂ ਕਰਨਾ ਹਾਲਾਂਕਿ ਸਾਰੇ ਪੁਲਿਸ ਵਾਲੇ ਮਾੜੇ ਨੀ, ਸਰਕਾਰ ਨੇ ਤਾਂ ਕਰਨਾ ਹੀ ਨੀ ਕੁਝ ....ਜਦੋਂ ਨਸ਼ਾ ਕਰਨ ਵਾਲੇ ਨਾ ਰਹੇ ਤਾਂ ਵਿਕਣਾ ਵੀ ਬੰਦ ਹੋ ਸਕਦਾ ਏ | i request please ਮੈਨੂੰ ਇਸ ਵੀਰ ਦਾ ਨੰਬਰ ਦਓ ਤਾਂ ਜੋ ਅਸੀਂ ਮਿਲ ਕੇ ਇਸ ਮਸਲੇ ਦੇ ਹੱਲ ਬਾਰੇ Discussion ਕਲ ਸਕੀਏ | ਚਲੋ ਪੰਜਾਬ ਨੂੰ ਨਸ਼ੇ ਤੋੰ ਬਚਾਈਏ
@Change.j
@Change.j 5 жыл бұрын
Very nicely answered by the Brother...very positive thinking, really you are very brave.....thumbs up
@mrmrsrai6374
@mrmrsrai6374 5 жыл бұрын
Police app laundi Chitta ta. Loka nu ki bachona ehni 😠ki Banu duniya da 😱
@simarsingh6839
@simarsingh6839 5 жыл бұрын
Sahi Kiya tuccc
@rahularora7231
@rahularora7231 5 жыл бұрын
Hlo
@MalkitSingh-kv5ly
@MalkitSingh-kv5ly 5 жыл бұрын
Ankur Sahib bahut hi vadia. God bless you.
@karanveernehal6732
@karanveernehal6732 5 жыл бұрын
ਬਹੁਤ ਵਧੀਆ ਸਿਮਰਨ ਜੀਤ ਸਿੰਘ ਬਾਈ ਲੱਗਿਆ ਰਹਿ ਕਦੇ ਤਾਂ ਪ੍ਰਸ਼ਾਸਨ ਜਾਗੇਗਾ ਮਾਵਾਂ ਦੀਆਂ ਅਸੀਸਾਂ ਤੈਨੂੰ ਮਿਲਣ ਗਈ ਆ
@gurpartapsinghrai3292
@gurpartapsinghrai3292 5 жыл бұрын
ਇਹ ਬੰਦਾ ਕਰਦਾ ਵਧੀਆ ਰਿਪੋਰਟੀਗ ਬਾਕੀ ਤਾ ਲੀਡਰਾਂ ਦੇ ਇਸ਼ਾਰੇ ਤੇ ਨੱਚੀ ਜਾਂਦੇ ਨੇ...
@shashikanojia4275
@shashikanojia4275 5 жыл бұрын
Bilkul sahi bat hai
@AmanDeep-md8ie
@AmanDeep-md8ie 5 жыл бұрын
@@shashikanojia4275 h
@makhankalas660
@makhankalas660 5 жыл бұрын
ਸਿਮਰਨਜੋਤ ਵੀਰ ਜੀ ਤੁਹਾਨੂੰ ਦਿੱਲ ਤੋਂ ਸਲੂਟ ਹੈ ਵੀਰ ਖਿੱਚ ਕੇ ਰੱਖੋ ਕੰਮ, ਵੀਰ ਨੇ ਵੀ ਨਸ਼ੇ ਬੇਚਣ ਵਾਲਿਆ ਵਿਰੁੱਧ ਆਵਾਜ਼ ਚੁੱਕੀ ਹੈ, ਵਾਹਿਗੁਰੂ ਜੀ ਸਾਰੇ ਵੀਰਾ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ
@madanmohansingh8550
@madanmohansingh8550 5 жыл бұрын
👍🙏🌺🎈🌹🌻🌷🥀 ਛੋਟੇ ਵੀਰ ਜੀਂਦੇ ਵਸਦਾ ਰਹੋ ਰਬ ਸੋਹਣਾ ਤੁਹਾਨੂੰ ਖੁਸ਼ ਰਖੇ
@jassisanour3120
@jassisanour3120 5 жыл бұрын
Simranjot Singh is very Great person and jurnlist veer nu waheguru isse tra he such bolan di takat shakti bakshan:)
@cricketfunda2024
@cricketfunda2024 5 жыл бұрын
ਰਿਪੋਰਟਰ ਵੀਰੇ ਤੇਰੇ ਇਸ ਕੰਮ ਦੀ ਮੈਂ ਬਹੁਤ ਸ਼ਲਾਘਾ ਕਰਦਾ।। ਵੀਰੇ ਇਸ ਤਰ੍ਹਾਂ ਅੱਖਾਂ ਖੋਲਦਾ ਰਹਿ ਲੋਕਾਂ ਤੇ ਸਰਕਾਰ ਦੀਆਂ।।
@StallionZoraa
@StallionZoraa 5 жыл бұрын
I Have Pass Through The Same Situation. But Thank God Finally I Am Out Of This Disease. Now From More Than 3Years, I Believe That It's My New Birth. Now I'm Seeing This World Clearly And Properly But Earlier My Life Was Finished. Now I Helped So Many Addicted People And I Explain Them About My Situation. No One Can Help You To Leave This Addiction, Only The Addict Person Have To Make His Mind And Work On Himself. It's Only Way To Learn Any Kind Of Addiction.
@jasnoorsingh8193
@jasnoorsingh8193 5 жыл бұрын
ਏ ਭਰਾ ਸਾਡੇ ਸਹਿਰ ਦਾ ਹੈ। ਬਹੁਤ ਵਧੀਆ ਕੀਤਾ ਭਰਾ। ਕੈਪਟਨ ਸਾਬ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਪੁਲਿਸ ਵਾਲੇ ਚਿੱਟਾ ਪੈਂਦੇ ਨੇ ਤੇ ਜਿਹੜੇ ਵੇਚਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਡਿਸਮਿਸ ਹੋਣੇ ਚਾਹੀਦੇ ਨੇ ਪੁਲਿਸ ਵਾਲੇ
@rajkumarsingh-hd5yt
@rajkumarsingh-hd5yt 5 жыл бұрын
Well done Bai g.God bless you.
@technicalanuji802
@technicalanuji802 5 жыл бұрын
ajj to mera Sab to Favurite channell Daily post punjabi Good job sir 🙏🙏🙏🙏🙏
@deephans8055
@deephans8055 3 жыл бұрын
Channel ta sab ton favorite bann gya tuhada..par jihda interview de riha eh din ch 3...4 wari chitta launda aa eh..ajj de din ch hun ehda haal dekhnaa ta dass dena ji...
@JagdeepSingh-fd4rs
@JagdeepSingh-fd4rs 5 жыл бұрын
ਸਹੀ ਫਰਮਾਇਆ ਜੀ ਵੀਰ ਪੱਤਰਕਾਰ ਵੀਰ ਜੀ ਬਹੁਤ ਵਦੀਆਂ ਉਪਰਾਲਾ ਕਰ ਰਿਹੈ ਹੋ ਤੁਸੀਂ ਤਾਂ ਕੀ ਸਮਾਜਿਕ ਨੂੰ ਦਲਦਲ ਵਿੱਚ ਧਸ ਨੂੰ ਜਾਗਰੂਕ ਕਰਨ ਦੀ ਲੋੜ ਸੋ ਵੀਰੋ ਛੱਡੋ ਇਹੋ ਜਿਹੀ ਨਾਮਜ਼ਦਗੀ ਬਿਮਾਰੀ ਨੂੰ
@HappySingh-zz6wd
@HappySingh-zz6wd 5 жыл бұрын
Daily Post Bilkul Thik Bai Ji Tusi Bahot Vadiya Kam Kardee Ho Chita Nu Band Karnn Te Lagee Ho Bahot Vadiya Hove Ga Ji Je Karr Chita Band Ho Jave Punjab Vich Bahot Acha Hove Ga Ji Tusi Bahot Bahot Acha Kam Karde Ho Punjab Vich Chita Ktam Ho Jave Ga Je Tusii Din Te Din Gall Chuko Ge Te Kuch Haal Hove Ga Bai Ji
@lovesharma2330
@lovesharma2330 5 жыл бұрын
Daily post punjabi good job sir
@daljitsingh6590
@daljitsingh6590 5 жыл бұрын
ਸਿਮਰਨ ਵੀਰ ਸਲਾਮ ਤੈਨੂੰ ਤੂੰ ਸ਼ੀਸ਼ਾ ਦਿਖਾ ਦਿੱਤਾ ਸਰਕਾਰ ਨੂੰ
@IamStillAround
@IamStillAround 5 жыл бұрын
ਬਾੲੀ ਮੈਂਨੂੰ ਵੀ ਰੱਬ ਨੇ ਨਸ਼ੇ ਦੀ ਦਲਦਲ ਵਿਚੋ ਕੱਡਿਅਾ ਸੱਚੀਓ ਚਿੱਟਾ ਸਾਰਾ ਕੁਝ ਖ਼ਤਮ ਦਿੰਦਾ ਵੀਰੋ ਬਚ ਜਾਓ ਨਹੀ ਤਾ ਅੰਤ ਹੀ ਅਾ ਸਾਰੇ ਪਾਸੇ 🙏 ਚਿੱਟੇ ਤੋ ਬਿਨਾਂ ਜਿੰਦਗੀ ਬਹੁਤ ਸੁਖਾਲੀ ਅਾ 👍👍
@MandeepSingh-qf1np
@MandeepSingh-qf1np 5 жыл бұрын
Great job by this reporter, salute
@ranutechnical7686
@ranutechnical7686 5 жыл бұрын
ਖਸ ਖਸ ਦੀ ਖੇਤੀ ਸੁਰੂ ਕਰਵਾਉ ਜੇ ਪੰਜਾਬ ਬਚੋਣਾ ਸਰਕਾਰਾ ਤੋ ਕੋਈ ਆਸ ਨਾ ਰੱਖੋ
@mrbilli882
@mrbilli882 5 жыл бұрын
Salute paaji such a good reportry
@hut7851
@hut7851 5 жыл бұрын
Bhout vadia kamm kar rahe o tusi repoter veer ji salute a sonu
@GurdeepSingh-wh9dz
@GurdeepSingh-wh9dz 5 жыл бұрын
ਬਾਈ ਸਿਮਰਨਜੋਤ ਪੁਲਿਸ ਤੋਂ ਤਾਂ ਕੋਈ ਉਮੀਦ ਨਹੀਂ ਤੁਸੀਂ ਤਕੜੇ ਹੋ ਜੋ ਤਾਂ ਹੀ ਪੰਜਾਬ ਬਚ ਸਕਦਾ ਆ
@balwantsamra1079
@balwantsamra1079 4 жыл бұрын
Bai di beti da bhala hove rabb lambi umar deve🙏🙏🙏🙏🙏🙏
@ravisharma4254
@ravisharma4254 5 жыл бұрын
ਧੀਆਂ ਕਰਮਾਂ ਵਾਲੀਆਂ ਹੁੰਦੀਆਂ ਪਰਮਾਤਮਾ ਮੈਨੂੰ ਇੱਕ ਧੀ ਜ਼ਰੂਰ ਦੇਵੇ
@manjorkhan7253
@manjorkhan7253 5 жыл бұрын
ਇਹ ਵੀਰ ਗੱਲਾ ਸੁਣ ਅੱਖਾ ਖੁੱਲਦੀਆ ਨੇ ਇਸ ਵੀਰ ਦੀਆ ਸਾਰੀਆ ਗੱਲਾ ਸਹੀ ਹਨ ਇਸ ਚਿੱਟੇ ਉੱਪਰ ਰੋਕ ਪਾਉਣ ਸਭ ਤੋ ਪਹਿਲਾ ਪੁਲਿਸ ਵਾਲੇ ਜਿਹੜੇ ਚਿੱਟੇ ਦਾ ਨਸ਼ਾ ਕਰਦੇ ਹਨ ਉਹਨਾ ਰੋਕਿਆ ਜਾਵੇ
@a_kaur4547
@a_kaur4547 5 жыл бұрын
Thanks ji very good channel and reporter. 🙏🙏🙏🙏🙏🙏🙏🙏
@meenumalhotra8521
@meenumalhotra8521 5 жыл бұрын
Wonderful information..
@daljitmangat3105
@daljitmangat3105 5 жыл бұрын
ਸਿਮਰਨਜੋਤ ਵੀਰ ਬਹੁਤ ਹੀ ਵਧੀਆ ਕਰ ਰਹੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸੇ
@harrys8617
@harrys8617 5 жыл бұрын
Massive congratulations young man for giving up drugs. Nice to see you're happier now stop alcohol as well. You have lots of love in your family as such you will be high on love.
@mannatchawla2596
@mannatchawla2596 5 жыл бұрын
Big salute to u sir for reveiling the truth of "chitta" . It needs bravery for doing this
@innocentjatt2970
@innocentjatt2970 5 жыл бұрын
captain ਤੇ ਜਕੀਨ ਕਰ ਕ ਇਹਨੂੰ ਵੋਟ ਪਾਈ ਕੇ ਇਨੇ ਇਕ ਹਫਤੇ ਚ ਚਿੱਟਾ ਬੰਦ ਕਰ ਦੇਣਾ ਹੋਰ ਕਿ ਚਾਹੀਦਾ ਪਰ ਇਹ ਬਾਦਲ ਦਾ ਵੀ ਪੀਓ ਨਿਕਲਿਆ ਝੂਠੀ ਸੋਹ ਖਾ ਲਈ ਗੁਟਕਾ ਸਾਹਿਬ ਦੀ 😢
@fashiondesigningandtextile7543
@fashiondesigningandtextile7543 5 жыл бұрын
Good job veer g tuse police department 👎👎👎t punjab government 👎👎👎👎👎d poll khole I really salute you and appreciate you 👍👍👍 Hun ta Punjabi hi Punjab nu save kar sakde n I will request you all young people please save yourself and save Punjab
@varindersingh-dp7zo
@varindersingh-dp7zo 5 жыл бұрын
Very good job simranjot veer nd good job
@sahibsingh2609
@sahibsingh2609 5 жыл бұрын
ਸਿਮਰਨ ਜੋਤ ਵੀਰੇ ਹੁਣ ਪਿੱਛੇ ਨਾ ਹਟੀ ਇੰਟਰਵੀਓ ਦੇਖ ਦੇਖ ਕੇ ਹੀ ਬਹੁਤ ਲੋਕ ਸਿਆਣੇ ਹੋ ਜਾਣਗੇ ਵੀਰੇ
@GurpreetSingh-ub1ps
@GurpreetSingh-ub1ps 5 жыл бұрын
Thankyou sir and beer ji
@tarisarv260
@tarisarv260 5 жыл бұрын
Ancor veer ji tusi bahut vadia km krrhe o
@DavinderSingh-dh6si
@DavinderSingh-dh6si 5 жыл бұрын
good job, intrasting interview
@inderjitdhesi7243
@inderjitdhesi7243 2 жыл бұрын
Very nice reporting we proud of you sir 👏 🙏 👍
@princesoni7219
@princesoni7219 5 жыл бұрын
aa chennel de esi sab ehsaan mand hovange ..kyunki kite na kite eh uprala rang jrur dikhawega..thanx daily post
@punjabproduction9643
@punjabproduction9643 5 жыл бұрын
ਸਾਡੇ ਪਿੰਡ ਹਰੀਕੇ ਪਤਨ ਵੀ ਚਿੱਟਾ ਆਮ ਹੈ
@anutuli1097
@anutuli1097 5 жыл бұрын
I am from jagraon but presently in u.k.i am very shocked to hear this news.chitte ne bot ghar barbaad karte.
@rakeshsainiish
@rakeshsainiish 5 жыл бұрын
ਲੀਡਰਾਂ ਨੇ ਬੇੜਾ ਗਰਕ ਕਰ ਦਿੱਤਾ ਹੈ ਪੰਜਾਬ ਦਾ ਇਤਿਹਾਸ ਹੈ ਪੰਜਾਬ ਦਾ ਜਿਹੜੀ ਸਰਕਾਰ ਤੇ ਭਰੋਸਾ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ
@harmansandhu5250
@harmansandhu5250 5 жыл бұрын
love you ustaad jiii nice interview
@RajeshGupta-jw9en
@RajeshGupta-jw9en 5 жыл бұрын
Daily post veer ji waheguru tuhanu sda khush rkhe ji
@JaswinderKaur-ns7ht
@JaswinderKaur-ns7ht 5 жыл бұрын
Simerjot putra bhut vadia km kerde ho tusi. Vaheguruji meher kare tusi chadikla vich rho hmesa
@rahulbangar786
@rahulbangar786 5 жыл бұрын
Your channel is doing great job
@bhupinderd2
@bhupinderd2 5 жыл бұрын
ਬਹੁਤ ਹੀ ਵਧੀਆ ਰਿਪੋਰਟਿੰਗ good
@kirandeepkaur3574
@kirandeepkaur3574 5 жыл бұрын
ਵਹੇਗੁਰੂ ਸਮਤ ਬਕਸ਼ੋ ਸਬ ਨੂ
@janusingh1992
@janusingh1992 5 жыл бұрын
Sir please you should also support this person.
@malaysiapunjabisingh
@malaysiapunjabisingh 5 жыл бұрын
ਇਹ ਪੱਤਰਕਾਰ ਸਹੀ ਲਗਦਾ ਗਾ
@DavinderSingh-hh7rb
@DavinderSingh-hh7rb 5 жыл бұрын
Well don bhai god bless you
@smartmotivationalvideos
@smartmotivationalvideos 5 жыл бұрын
Awesome 👌 bro good example
@harprreet
@harprreet 5 жыл бұрын
Simran Veere apna b khyal rakhyo Tuhade b hun bhut dusman ban jane ne Eh interview di series nal God bless you brother
@13ganjitsinghkaler71
@13ganjitsinghkaler71 5 жыл бұрын
ਬਹੁਤ ਵਧੀਆ ਦੱਸਿਆ
@PkPk-ol1nh
@PkPk-ol1nh 5 жыл бұрын
Very good veer ji
@karanbirsingh8373
@karanbirsingh8373 5 жыл бұрын
veer another great coverage Esse trah sachai saamne leao ki pata sarkaara nu sharam hi aaje
@Jhajjtrader
@Jhajjtrader 5 жыл бұрын
brave man help now to get rid of this from punjab
@sansangha1682
@sansangha1682 5 жыл бұрын
please look after your self!!! God Bless you
@jugrajsingh6432
@jugrajsingh6432 5 жыл бұрын
ਬਹੁਤ ਵਧਿਆ ਵੀਰ
@RajdeepSingh-gr7gq
@RajdeepSingh-gr7gq 5 жыл бұрын
A video dekh me kasam khana k me koi nasha ni touch kru apni life ch 😊😊😊😊
@kkaur7265
@kkaur7265 5 жыл бұрын
Very good veer g
@RajdeepSingh-gr7gq
@RajdeepSingh-gr7gq 5 жыл бұрын
@@kkaur7265 hmm sis
@jassigill283
@jassigill283 5 жыл бұрын
Gud brother . salute veer g.
@samrockkaushal2133
@samrockkaushal2133 5 жыл бұрын
Very good
@visagurugurpreet
@visagurugurpreet 5 жыл бұрын
Keep it up
@kararjeetsingh6931
@kararjeetsingh6931 5 жыл бұрын
Daily post good job bro
@pitasidhustudfarm
@pitasidhustudfarm 5 жыл бұрын
Very good bai simran
@SuperJasiz
@SuperJasiz 5 жыл бұрын
Yaar bahut sohna uprala kitta veere tusi 🙏🏼🙏🏼🙏🏼🙏🏼
@vishavjeetsinghmarok3162
@vishavjeetsinghmarok3162 5 жыл бұрын
Very gud efforts simarjot bhaji👍👍 Waheguru tuahnu bal bakhshe te tusi aida hi vadiya jearournlism di job hor vadiya tareeke nal karde raho and Waheguru sab nu sad budhi ate bal bakhshey🙏
@BaljitSingh-sk5fl
@BaljitSingh-sk5fl 5 жыл бұрын
waheguru ji tuhade te kirpa karan waheguru waheguru waheguru
@kirandeepkaur3574
@kirandeepkaur3574 5 жыл бұрын
ਵੀਰ ਮੇਰੇਅਾ ਲਗ ਤੇ ਤੁਸੀਂ ਜਾਂਦੇ ਓ ਪਰ ਹਾਟਾਯੂ ਕੋਣ ਤੁਹਾਨੂੰ
@deephans8055
@deephans8055 3 жыл бұрын
Jihda munda interview de riha aa..ehda hun haal dekhnaa taa mein dekha dauga...sawere sham do tym chitta launda aa eh....
@khokhardeep1897
@khokhardeep1897 5 жыл бұрын
Simranjot bhaji good job and naal wale veer best of luck for Your New life
@australiareturn9024
@australiareturn9024 5 жыл бұрын
Best journalist of daily post
@poojaSharma-ee1ll
@poojaSharma-ee1ll 5 жыл бұрын
Very nice brother. God bless your daughter
@ishukumar6269
@ishukumar6269 5 жыл бұрын
Appreciation n respect for interviewer n channel
@karanrooprai6438
@karanrooprai6438 5 жыл бұрын
Great work bro, you are really do good work. That's are the jornelisam. I appreciate you.
@sunilbajal9480
@sunilbajal9480 5 жыл бұрын
paji je drug band krna chude ho ta Nigerian log India ch band ker do eh Nigerian log kai countries ch band vi han . good job veere . punjab nu tere vrge veera di bhot lod hai.. continue veere....
@sonugrewal1418
@sonugrewal1418 5 жыл бұрын
Sahi gl a veer bilkul nale ehio Nigerian pta ni kini var apne navi te baki mall wale smundri jahajan te hamla krke lutt khoo krde bhtt jyada ta v bnd ni krde ehna nu menu te lgda sarkar hi ehna nu bulaundi a power ale ledar ehna rahi apne kale kam krde lgda
@dhaliwalmaninder3916
@dhaliwalmaninder3916 5 жыл бұрын
Right brother!
@SukhpalSingh-zp3kr
@SukhpalSingh-zp3kr 5 жыл бұрын
ਜਦੋ ਬੰਦਾ ਆਪਣੇ ਬੱਚਿਆਂ ਵਾਰੇ ਸੋਚਦਾ ਤਾਂ ਕੁਝ ਵੀ ਕਰ ਸਕਦੇ ਚਿੱਟਾ ਸੱਖਣਾ ਕੋਈ ਵੱਡੀ ਗੱਲ ਨੀ
@Geeta-fu4em
@Geeta-fu4em 5 жыл бұрын
ਬੱਚੇ ਮਨ ਦੇ ਸੱਚੇ 6 ਸਾਲ ਦੀ ਧੀ ਨੂੰ ਸਲਿਊਟ
@MandeepSingh-zj4bm
@MandeepSingh-zj4bm 5 жыл бұрын
Good job Reporter saab ji 🙏🙏
@lovepreetghuman3167
@lovepreetghuman3167 5 жыл бұрын
New wale good speak sir
@khushdeepsinghpathrala1994
@khushdeepsinghpathrala1994 5 жыл бұрын
ਬਾਈ ਕਿਵੇਂ ਨਾ ਕਿਵੇਂ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ
@pardesi4696
@pardesi4696 5 жыл бұрын
Nice work
@pannubaljeet5074
@pannubaljeet5074 5 жыл бұрын
salute aa bro tenu and teri familynu and todhi soch nu bt punjab police ne shrm lah chadi aa ki banu punjab da
@amarhundal9607
@amarhundal9607 5 жыл бұрын
Good job sir
@jagtartarry6868
@jagtartarry6868 5 жыл бұрын
Simarjeet bhaji Bahut vadia program chaloneon thanks
@sunnybhagat1338
@sunnybhagat1338 5 жыл бұрын
ਸਤਿ ਸ੍ਰੀ ਅਕਾਲ ਵੀਰ ਜੀ । ਇਹ ਸੱਚ ਹੈ ।
@badlavchannel8018
@badlavchannel8018 5 жыл бұрын
ਬਾਈ ji v nice
@manjindersingh5468
@manjindersingh5468 4 жыл бұрын
Bilkul aa Shai gall 22 de
@amritbinning5397
@amritbinning5397 4 жыл бұрын
Daily post wala ah pajji dia video voht vdia hundia
@sitarbeetrecoadssbr5797
@sitarbeetrecoadssbr5797 5 жыл бұрын
ਵੀਰ ਸਿਮਰਜੀਤ ਜੀ ਪਲੀਜ ਕਾਲ ਕਰੋ ਜੀ ਨੰਬਰ ਚਾਹੀਦਾ ਹੈ ਤੁਹਾਡਾ ਮੇਰੇ ਨਾਲ ਬਹੁਤ ਧੱਕਾ ਹੋ ਰਿਹਾ ਹੈ ਗੱਲ ਕਰਨੀ ਚਾਹੁੰਦਾ ਹਾ ਤੁਹਾਡੇ ਨਾਲ ਪਲੀਜ
@harbakshsingh860
@harbakshsingh860 5 жыл бұрын
Daliy post good simrnjot good job sir
@SukhwinderSingh-cq9yg
@SukhwinderSingh-cq9yg 5 жыл бұрын
You have to give a time to your children when they are growing up !! Spend time with them and tell them about what is good for life and society !! Show them the worst part of drugs !! When they pass secondary school they would know about it with responsibility and try to stay away from it !! System not gonna do anything about it !! Do it by yourself !!
@jagroopsinghjagga1513
@jagroopsinghjagga1513 4 жыл бұрын
ਸਰਕਾਰ ਖੁਦ ਨਾਲ ਰਲਕੇ ਵੇਚਦੇ ਨੇ ਪੁਲਿਸ ਹਫਤੇ ਦਾ ਪੈਸਾ ਲੈਂਦੀ ਏ ਚਿੱਟੇ ਵਾਲਿਆਂ ਦਾ ਸਾਥ ਦਿੰਦੀ ਏ !
@supportntek3759
@supportntek3759 5 жыл бұрын
grt job dear... thx for this vdo
@gopichahal5030
@gopichahal5030 5 жыл бұрын
Bhut khoob kmmm kita veera proud aa veer te
@manjeetstudio1817
@manjeetstudio1817 5 жыл бұрын
Good journlist
@AmarSingh-iv1iz
@AmarSingh-iv1iz 5 жыл бұрын
Very nice veer g
@sukhsingh9389
@sukhsingh9389 5 жыл бұрын
Bai tere hosle nu salamm tu sadd ta par tere awajj hor khus kehde ah,God bless you and ur family
@talwindersingh2533
@talwindersingh2533 2 жыл бұрын
Tu app laga lagda so kise nu shad da dekh Kush nahi hunde tere varge nashedi so apni life nal MATLAB rakh ohne muhh te rumal banya awaj Adan hi ohdi so don't say anything like this
规则,在门里生存,出来~死亡
00:33
落魄的王子
Рет қаралды 28 МЛН
She's very CREATIVE💡💦 #camping #survival #bushcraft #outdoors #lifehack
00:26
когда не обедаешь в школе // EVA mash
00:51
EVA mash
Рет қаралды 4,1 МЛН
规则,在门里生存,出来~死亡
00:33
落魄的王子
Рет қаралды 28 МЛН