ਇੰਦਰਾ ਗਾਂਧੀ ਨੂੰ 28 ਗੋਲੀਆਂ ਮਾਰ ਕੇ ਬਦਲਾ ਲੈਣ ਵਾਲੇ ਸਤਵੰਤ ਸਿੰਘ ਦੇ ਪਰਿਵਾਰ ਦੀ ਜ਼ੁਬਾਨੀ ਸੁਣੋ ਪੂਰੀ ਕਹਾਣੀ

  Рет қаралды 6,488,722

Daily Post Punjabi

Daily Post Punjabi

Күн бұрын

ਇੰਦਰਾ ਗਾਂਧੀ ਨੂੰ 28 ਗੋਲੀਆਂ ਮਾਰ ਕੇ ਬਦਲਾ ਲੈਣ ਵਾਲੇ ਸਤਵੰਤ ਸਿੰਘ ਦੇ ਪਰਿਵਾਰ ਦੀ ਜ਼ੁਬਾਨੀ ਸੁਣੋ ਪੂਰੀ ਕਹਾਣੀ
#SatwantSingh #IndhiraGandhi #DailyPostPunjabi
Bhai Harjinder Singh | Anchor | Mandeep Kaur Sandhu
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
1984 , sikh , indra gandhi , 1984 case study , sikh in 1984 , sikh in 84 , viral

Пікірлер: 5 700
@SandeepSingh-ch6lh
@SandeepSingh-ch6lh Жыл бұрын
ਸਾਨੂੰ ਭੈਣ ਸਰਿੰਦਰ ਕੋਰ ਕੋਟਿ ਕੋਟਿ ਪ੍ਰਣਾਮ ਭਾਈ ਸਤਵੰਤ ਸਿੰਘ ਤੇ ਭਾਈ ਬੈਅੰਤ ਸਿੰਘ ਤੇ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਨਾਲ ਸਾਰੇ ਪਰਿਵਾਰ ਦਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MohinderpalSingh-y2c
@MohinderpalSingh-y2c Ай бұрын
Y by by❤
@lovekhehra2484
@lovekhehra2484 4 жыл бұрын
Salute a g satwant singh g nu te ਬੇਅੰਤ ਸਿੰਘ ਜੀ ਨੂੰ ਤੇ ਕੇਹਿਰ ਸਿੰਘ ਜੀ ਨੂੰ ਕੋਟ ਕੋਟ ਪਰਣਾਮ ਜੀ
@RajSingh-cv3uu
@RajSingh-cv3uu Жыл бұрын
ਵਾਹ ਜੀ ਵਾਹ ਸਜਦਾ ਕਰਦੇ ਹਾਂ ਇਹ ਸਹੀਦ ਤੇ ਪਰਵਾਰ ਨੂੰ
@laddiboparai100
@laddiboparai100 Жыл бұрын
PQiòpp
@amankharoud5396
@amankharoud5396 2 жыл бұрын
Waheguru ji 🙏 ਸਾਨੂੰ ਮਾਣ ਹੈ ਕੌਮ ਦੇ ਹੀਰੇ ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਜੀ ਤੇ
@preethundal1637
@preethundal1637 4 жыл бұрын
ਭਾਈ ਸਾਹਿਬ ਦੀਆਂ ਗੱਲਾਂ ਸੁਣ ਕੇ ਲੱਗਦਾ ਹੈ ਜਿਵੇਂ ਸਾਡੇ ਸਾਹਮਣੇ ਸਭ ਕੁਝ ਹੋ ਰਿਹਾ ਹੋਵੇ ਮਨ ਵਿੱਚ ਬਹੁਤ ਵੈਰਾਗ ਆ ਰਿਹਾ ਹੈ
@PankajSharma-mh7xg
@PankajSharma-mh7xg 3 жыл бұрын
I vdttf5rf
@satveersingh2527
@satveersingh2527 3 жыл бұрын
Qq
@rs_rs996
@rs_rs996 Жыл бұрын
Bilkul sahi kiha
@ghaintsingh544
@ghaintsingh544 4 жыл бұрын
ਬਹੁਤ ਹੀ ਧੰਨਵਾਦ daily post ਵਾਲਿਆ ਦਾ ਸਾਨੂੰ ਸੂਰਮਿਆ ਵਾਰੇ ਜਾਣੂ ਕਰਵਾਉਣ ਲਈ 🙏🙏🙏🙏🙏🙏
@kulbirkaur2968
@kulbirkaur2968 Жыл бұрын
🙏💐👏ਵਾਹਿਗੁਰੂ ਜੀ
@AmandeepSingh-oi2qd
@AmandeepSingh-oi2qd Жыл бұрын
ਮਾਤਾ ਜੀ ਦਿਲੋਂ ਸਲੂਟ ਆ ਤੁਸੀਂ ਬਹੁਤ ਵੱਡੇ ਯੋਧੇ ਨੂੰ ਜਨਮ ਦਿੱਤਾ
@MandeepSingh-xf1ce
@MandeepSingh-xf1ce 4 жыл бұрын
ਪ੍ਰਨਾਮ ਸ਼ਹੀਦਾਂ ਨੂੰ, ਭਾਈ ਸਾਹਿਬ ਨੇ ਇਹ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਹੈ।
@BS-bh5fq
@BS-bh5fq 4 жыл бұрын
Zz
@jagsirdhillon3863
@jagsirdhillon3863 4 жыл бұрын
@@BS-bh5fq ok
@JasveerSingh-xj1lt
@JasveerSingh-xj1lt 4 жыл бұрын
Ñ B N Ñb b
@SahilBath-lb8qe
@SahilBath-lb8qe 3 ай бұрын
B ​
@harmansingh89
@harmansingh89 4 жыл бұрын
ਸਲਾਮ ਆ ਇਸ ਮਾਤਾ ਨੂੰ ਜਿਸ ਨੇ ਸੇਰ ਨੂੰ ਜਨਮ ਦਿਤਾ
@GurbachanSingh-pt8mq
@GurbachanSingh-pt8mq Жыл бұрын
ਸ਼ਹੀਦ ਭਾਈ ਸਾਹਿਬ ਸਤਵੰਤ ਸਿਘ ਖਾਲਸਾ ਨੂੰ ਪਰਮਾਤਮਾ ਚੜਦੀ ਕਲਾ ਬਖਸ਼ੇ🙏🙏🙏🙏🙏
@gurukirpatechnology
@gurukirpatechnology Жыл бұрын
धन्य है ऐसी मां जिसने ऐसे पुत्र जब मियां सारे जो देश और मेन मेरा सलाम है जिन्होंने कॉम की खातिर बलिदान दिया
@jaspalmudki2
@jaspalmudki2 4 жыл бұрын
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ। ਤੇ ਗੱਲਾ ਕਰਨੀਆ ਬਹੁਤ ਸੁਖੱਲੀਆ ਨੇ।। ਜਿਨਾ ਕੀਤੀ ਦੇਸ਼ ਦੀ ਸੇਵਾ ਉਹਨਾ ਲੱਖ ਮੁਸੀਬਤਾਂ ਝੱਲੀਆਂ ਨੇ।।🙏🙏
@FordMedia-dj2sx
@FordMedia-dj2sx 4 жыл бұрын
ਵਾਹਿਗੁਰੂ gg
@kulwindermaroorkahlon575
@kulwindermaroorkahlon575 4 жыл бұрын
Wah
@AS777-77
@AS777-77 2 жыл бұрын
vijender
@AS777-77
@AS777-77 2 жыл бұрын
WAH
@shingarasingh2250
@shingarasingh2250 Жыл бұрын
Kantar singh srabha
@hitlarhitlar7341
@hitlarhitlar7341 4 жыл бұрын
ਵਾਹਿਗੁਰੂ ਮੇਹਰ ਕਰੀਂ ਇਸ ਪਰਿਵਾਰ ਤੇ ਸਦਾ ਚੜਦੀ ਕਲਾ ਰੱਖੇ ਵਾਹਿਗੁਰੂ
@sukhdevsinghdhaliwal6236
@sukhdevsinghdhaliwal6236 Жыл бұрын
Waheguru Ji ka khalsa Waheguru Ji ki Fateh
@AvtarSingh-rg9hy
@AvtarSingh-rg9hy 3 ай бұрын
ਬੱਬਰ ਸ਼ੇਰ ਸਦਾ ਅਮਰ ਰਹਿਣਗੇ।
@jaskaransinghjass247
@jaskaransinghjass247 4 жыл бұрын
ਜੋਧੇ ਜੰਮਦੇ ਹੀ ਪਾਪੀ ਨੂੰ ਸੋਧਣ ਲਈ
@onlytruthcallingtruth4363
@onlytruthcallingtruth4363 4 жыл бұрын
ਵਾਹਿਗੁਰੂ ਜੀ ਮੈਂ ਇਹੋ ਜਿਹੀਆਂ ਮਾਂਵਾਂ ਦੇ ਚਰਨਾਂ ਦੀ ਧੂੜ ਲੋਚਦਾ ਹਾਂ
@vimlarajput7881
@vimlarajput7881 3 жыл бұрын
Sikria dhool hi ban ja.
@satnamsingh8783
@satnamsingh8783 3 жыл бұрын
@@vimlarajput7881 o😃⌚😃
@dalershingh6752
@dalershingh6752 3 жыл бұрын
@@satnamsingh8783 ਸਤਿ ਰ ਵਨ ਨਨਵਵ ਸਤਿ ਸਤਿ ਸਤਿ ਮਯ ਸਤਿ ਸਤਿ ਲ ਯਰਯ ਸਤਿ ਸਤਿ ਸਤਿ ਸਤਿ ਦਸ ਹਜ਼ਾਰ ਯਧਧਧਧਧਲਵਲਲਲਰ। ਵਲ ਧਿਆਨ ਲਲਲਲਲ ਲਲਲਲਲਲਲਲਰਲਲਲਲਵ। ਲਲਲਲਲ ਨਲ਼ਨਰਰ ਸਤਿ ਸਤਿ ਸਤਿ ਸਤਿ ਯਰਰ ਲਲਲਲਲ ਰਰਲਰਰਹਹ ਸਤਿ nn ਸਤਿ ਸਤਿ ਸਤਿ ਸਤਿ bbbbvbbnn ਸਤਿ ਸਤਿ ਸਤਿ nn ਸਤਿ ਸਤਿ ਬਣ ਕੇ ਰਹਿ ਗਿਆ ਹੈ ਕਿ ਉਹ ਹ ਸਤਿ ਸਤਿ ਸਤਿ ਹੜ੍ਹ ਨਾਲ ਹੀ ਉਨ੍ਹਾਂ ਨੇ, ਨਾ ਬਣ ਰ ਰ ਸਤਿ ਸਤਿ ਯ ਨ ਯ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਰ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ nnnਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਰ ਰ ਸਤਿ ਰਲ ਕੇ ਰ੍ਹ ਸਤਿ ਸਤਿ ਸਤਿ ਸਤਿ ਸਤਿ ਨ ਕਿਹਾ ਕਿ ਉਹ ਇਸ ਗੱਲ ਦਾ ਪਤਾ ਬਨਣ ਤੋਂ ਬਾਅਦ ਉਸ ਨੂੰ ਆਪਣੇ ਨਾਲ ਨ ਕਿਹਾ ਕਿ ਉਹਸਤਿ ਸਤਿ ਇਸ ਯਰਰ ਸਤਿ ਸਤਿ ਸਤਿ ਸਤਿ ਹ ਸਤਿ, ਜਿਸ ਨਾਲ ਉਹ ਆਪਣੇ ਘਰ ਦੇ ਹ ਸਤਿ ਸਤਿ ਬ ਹਲਰ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਨ ਹਰਰਹਰ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਨ ; ਸਤਿ ਸਤਿ ਸਤਿ ਭ ਸ ਸਤਿ ਸਤਿ ਸਤਿ ਸਤਿ ਹ ਸਤਿ ਸਤਿ ਕਮ ਡਿਪਟੀ ਕਮਿਸ਼ਨਰ ਬਣ-ਬਣ ਸਤਿ nn ਸਤਿ ਸਤਿ ਸਤਿ ਸਤਿ nn ਸਤਿ ਸਤਿ ਰਲਲਰਯ ਮਯੂਰ ਚ ਚਤੁਰਵੇਦੀ ਤਤਤਥਥਥਛਥਛਛਤਤਤਤਤਚਚਛਛਛਥਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਸਤਿ ਸਤਿ ਹ ਸਤਿ ਸਤਿ ਸਤਿ ਸਤਿ ਹ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਯ ਸਤਿ ਰਲ ਲਯ ਯਰਰ ਸਤਿ ਸਤਿ ਲਲਲnmnmnn ਸਤਿ ਸਤਿ ਸਤਿ ਰ ਹਲਰਲਰਲਲਲਲਲਲੰਏਏੰੰਲਲਵਲਲਧਧਧਯਲਲਲਹਸਲਨਨਲਧਲਵਲਲਧਧਧਵਧ੍ਰਲਧਧਲਲਯਲਰ
@pritpalsingh5325
@pritpalsingh5325 Жыл бұрын
SINGH IS KING OF INDIA. 👌👍🙏🙏🙏🙏🙏🙏🙏🙏🙏🙏
@harbhjansingh1777
@harbhjansingh1777 2 жыл бұрын
Waheguru ji ਕੇਅਰ ਸਿੰਘ, ਬਿਅੰਤ ਸਿੰਘ, ਸਤਵੰਤ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਦੇਣ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏👍👍👍👍👍👍👍👍👍👍
@inderjit1900
@inderjit1900 4 жыл бұрын
ਅਮਰ ਸ਼ਹੀਦ ਸੂਰਮੇ ਕੇਹਰ ਸਿੰਘ, ਬਿਅੰਤ ਸਿੰਘ ਤੇ ਸਤਵੰਤ ਸਿੰਘ ਨੂੰ ਕੋਟ ਕੋਟ ਪ੍ਰਣਾਮ🙏🙏🙏
@goguisukwinder617
@goguisukwinder617 4 жыл бұрын
ਦਿਲ ਕਰਦਾ ਪੈਰ ਚੁੰਮ ਲਾ ਮਾਤਾ ਜੀ ਦੇ । ਧੰਨ ਤੇਰੀ ਸਿੱਖੀ।
@jagwinderchauhan5574
@jagwinderchauhan5574 4 жыл бұрын
Waheguru ji Waheguru ji 🙏🏻🙏🏻
@tochisingh9493
@tochisingh9493 4 жыл бұрын
Xz
@gurjitsinghbhanotpanjabi152
@gurjitsinghbhanotpanjabi152 4 жыл бұрын
Waheguru waheguru waheguru waheguru waheguru waheguru
@user-sp1dk3kj7f
@user-sp1dk3kj7f 4 жыл бұрын
ਢੱਡਰੀਆਂ ਵਾਲੇ ਕਹਿੰਦੇ ਹਨ ਕਿ ਸਤਵੰਤ ਸਿੰਘ ਬੇਅੰਤ ਸਿੰਘ ਟਕਸਾਲ ਦੇ ਗੁੰਡੇ ਸਨ। ਇੰਦਰਾ ਗਾਧੀ ਨੂੰ ਮਾਰਨਾ ਗਲਤ ਸੀ। ਕਿਉਂ ਕਿ ਇਸ ਕਰਕੇ ਦਿੱਲੀ , ਕਾਨਪੁਰ ਆਦਿ ਦੰਗੇ ਹੋਏ ਤੇ ਲੱਖਾਂ ਸਿੱਖ ਮਾਰੇ ਗਏ। ਜੇ ਇੰਦਰਾ ਗਾਧੀ ਨੇ ਦਰਬਾਰ ਸਾਹਿਬ ਢਾਹ ਦਿੱਤਾ ਸੀ ਤਾਂ ਦੁਬਾਰਾ ਬਣਾ ਲੈਦੇਂ , ਉਸਨੂੰ ਮਾਰਨ ਦੀ ਕੀ ਲੋੜ ਸੀ???? ਇਹ ਗੁੰਡਾਗਰਦੀ ਸੀ ਇਹਨਾਂ ਦੀ।
@inderpaul9264
@inderpaul9264 4 жыл бұрын
@@user-sp1dk3kj7f gai ta e v sahi a
@JagtarSingh-vz9ho
@JagtarSingh-vz9ho Жыл бұрын
ਮਾਤਾ ਜੀ ਨੂੰ ਪ੍ਰਨਾਮ ਜੰਮਣ ਵਾਲੀ ਨੂੰ
@kakasingh3161
@kakasingh3161 Жыл бұрын
ਧੰਨ ਜੀਗਰਾ ਮਾਂ ਜੀ ਨੇ ਭਾਈ ਸਾਹਿਬ ਸਤਵੰਤ ਨੂੰ ਜਨਮ ਦਿੱਤਾ 🙏🙏🙏🙏🙏 ਵਾਹਿਗੁਰੂ ਮੇਹਰ ਕਰੀ
@Sidhusaab4824
@Sidhusaab4824 4 жыл бұрын
ਧੰਨ ਨੇ ਏਹ ਮਾਤਾ ਜੀ ਜਿਹਨਾਂ ਨੇ ਏਂਨੇ ਵੱਡੇ ਸੂਰਮੇ ਨੂੰ ਜਨਮ ਦਿੱਤਾ.. ਕਾਸ਼ ਮੈਂ ਏਹ ਮਾਤਾ ਜੀ ਦਾ ਪੁੱਤਰ ਹੁੰਦਾ
@technicalmasterhirasinghyo7759
@technicalmasterhirasinghyo7759 4 жыл бұрын
ਮਾਂ ਸਾਰੀ ਸ਼ਿਰਿਸ਼ਟੀ ਤੇਰੇ ਪੁੱਤ ਦੇ ਤੇ ਉਹਨਾਂ ਦੇ ਸਾਥੀਆਂ ਨੂੰ ਕਦੇ ਭੁੱਲ ਨਹੀਂ ਸਕਦੀ।
@gurpreetSingh-we9fy
@gurpreetSingh-we9fy 4 жыл бұрын
Send
@GurmeetSingh-ue1xe
@GurmeetSingh-ue1xe 4 жыл бұрын
Jas.ne.delhi.vich.10000.marye
@baaz156
@baaz156 2 жыл бұрын
ਸਤਿਕਾਰ ਯੋਗ ਸਿੱਖ ਕੌਮ ਦੇ ਹੀਰਿਆਂ ਨੂੰ ਤਹਿ ਦਿਲੋਂ ਪ੍ਰਨਾਮ ਕਰਦਾ ਆ ਵਾਹਿਗੁਰੂ ਜੀ ਕੁੱਲ ਸਿੱਖ ਕੌਮ ਨੂੰ ਅੰਮ੍ਰਿਤ ਛੱਕਣ ਦਾ ਬਲ ਬਖਸ਼ੋ ਜੀ 🙏 ਵਾਹਿਗੁਰੂ ਜੀ
@ButaSingh-sw7de
@ButaSingh-sw7de 4 жыл бұрын
ਧੰਨ ਹੁੰਦੀਆਂ ਨੇ ਉਹ ਮਾਵਾਂ ਜਿਨ੍ਹਾਂ ਦੇ ਪੁੱਤਰ ਦੇਸ਼ ਕੋਮ ਤੋਂ ਆਪਣੀਆਂ ਜਾਨਾਂ ਵਾਰ ਜਾਦੇ ਨੇ। ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇ ਵਿਚੋਂ ਸਮਾਂ ਕੱਢ ਕੇ ਸ਼ਹੀਦ ਸ੍ਰ ਸਤਵੰਤ ਸਿੰਘ ਜੀ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਸਦਾ ਚੜਦੀ ਕਲਾਂ ਵਿੱਚ ਰੱਖੇ ਜੀ
@butavirk6294
@butavirk6294 Жыл бұрын
Waheguru ji mher krn
@amnindergillgill5493
@amnindergillgill5493 4 жыл бұрын
ਧੰਨ ਉਹ ਮਾਤਾ ਜੀ ਜਿਨ੍ਹਾ ਸੂਰਮੇ ਨੂੰ ਜਨਮ ਦਿੱਤਾ ਸਲੂਟ ਹੈ ਸੂਰਵੀਰ ਯੋਧਿਆਂ ਨੂੰ
@elite_gamers5590
@elite_gamers5590 3 жыл бұрын
Waheguru ji
@rajneetkaur3130
@rajneetkaur3130 3 жыл бұрын
Sikh kaum De Hare han shahid Satwant Singh te shahid Balwant Singh. shahida nu koti koti pranam 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harryturka643
@harryturka643 3 жыл бұрын
lakh lakh parnaam ,,dona veera nu,,, waheguru ji da khalsa waheguru ji di faty 👏👏👏👏
@dalwindersingh1028
@dalwindersingh1028 4 жыл бұрын
ਜਦੋ ਵੀ ਕਿਸੇ ਨੇ ਹਰਿ ਮੰਦਰ ਸਾਹਿਬ ਹਮਲਾ ਕੀਤਾ ਤਾ 53 ਦਿਨ ਨੀ ਜਿਉਦਾ ਰਿਹਾ ਕੁੱਤੀ ਦੇ ਬੰਦਿਆਂ ਨੇ ਬਚੇ ਤੇ ਨੌਜਵਾਨਾਂ ਨੂੰ ਨਿਰਦੋਸ਼ ਸ਼ਹੀਦ ਕੀਤੇ ਉਦੋਂ ਲੋਕ ਡਰਦੇ ਸੀ ਹੁਣ ਲੋਕ ਜਾਗੀ ਜਾਂਦੀ ਹੈ ਧਨ ਹੋ ਤੁਸੀਂ ਮਾਤਾ ਜੀ ਧਨ ਹੋ ਸਾਥ ਦੇਣ ਵਾਲੇ ਧੰਨ ਧੰਨ ਧੰਨ
@balkarsingh9409
@balkarsingh9409 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ
@bablunandha8624
@bablunandha8624 4 жыл бұрын
pom
@bablunandha8624
@bablunandha8624 4 жыл бұрын
@@balkarsingh9409 ji
@rajinderkaur1880
@rajinderkaur1880 4 жыл бұрын
Veere 53 nhi 153 din ......kise veeri ne 154 din da sooraj nhi dekhya........
@bestforyou6893
@bestforyou6893 2 жыл бұрын
153
@rahuldeepsingh7234
@rahuldeepsingh7234 3 жыл бұрын
ਪਰਣਾਮ ੲੇਸੀ ਮਾਤਾ ਨੂੰ ਜਿਨੇ ਦਲੇਰ ਪੁੱਤ ਨੂੰ ਜਨਮ ਦਿੱਤਾ ਮੈ ਸਾਰੇ ਅਾ ਨੂੰ ਬੇਨਤੀ ਕਰਦਾ ਕੀ ਪੰਜਾਬੀ ਵਿੱਚ ਕਮੇਟ ਕਰਿਅਾ ਕਰੋ ਕੇ ਮਾ ਬੋਲੀ ਜਿੳੁਦੀ ਰਹਿ ਸਕੇ
@karmjeetsingh7267
@karmjeetsingh7267 3 жыл бұрын
L
@jagrajsinghgill1183
@jagrajsinghgill1183 3 жыл бұрын
ਮੈਂ ਪੰਜਾਬੀ ਕਮਿੰਟ ਪੜਦਾ ਹਾਂ ਤੇ ਪੰਜਾਬੀ ਵਿੱਚ ਹੀ ਲਿਖਦਾ ਹਾਂ ।
@zinkysingh4366
@zinkysingh4366 3 жыл бұрын
Q
@singhbalveer3327
@singhbalveer3327 3 жыл бұрын
E
@karangoyal1130
@karangoyal1130 3 жыл бұрын
F1
@baaz156
@baaz156 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਖ਼ਾਲਸਾ ਜੀ ਸਿੰਘਾਂ ਦੀ ਪੂਰੀ ਕੁਰਬਾਨੀ ਦੀ ਗੱਲ ਨੂੰ ਸੁਣਦੇ ਸੁਣਦੇ ਅੱਖਾਂ ਵਿੱਚ ਪਾਣੀ ਡਿੱਗਦਾ ਆ ਵਾਹਿਗੁਰੂ ਜੀ 🙏 ਪੂਰੀ ਸਿੱਖ ਕੌਮ ਨੂੰ ਅੰਮ੍ਰਿਤ ਛੱਕਣ ਦਾ ਬਲ ਬਖਸ਼ੋ ਜੀ🙏
@JasvinderSingh-ux3iu
@JasvinderSingh-ux3iu Жыл бұрын
Waheguru ji 🙏Waheguru ji
@MohanSingh-yq9lm
@MohanSingh-yq9lm 4 жыл бұрын
ਭਾਈ ਸਾਹਿਬ ਭਾਈੀ ਸਤਵੰਤ ਸਿੰਘ ਜੀ ਸਤਨਾਮ ਜੀ ਸ਼ਹੀਦ ਆਪ ਜੀ ਨੂੰ ਲੱਖਾਂ ਲੱਖਾਂ ਵਾਰ ਵਾਰ ਪ੍ਵਣਾਮ ਵਾਹਿਗੁਰੂ ਆਪਣੇ ਚਰਨਾ ਨਾਲ ਜੋੜ ਰੱਖਣ ਭੈਣ ਸੁਰਿੰਦਰ ਕੋਰ ਜੀ ਨੂੰ ਵੀ ਵਾਹਿਗੁਰੂ ਆਪਣੇ ਚਰਨਾ ਨਾਲ ਜੋੜ ਕੇ ਰੱਖਣਾ ਪਰਿਵਾਰ ਨੂੰ ਸਾਨੂੰ ਭਾਣਾ ਦਾ ਬਲ ਵਾਹਿਗੁਰੂ ਬਖ਼ਸ਼ਣ ਸਤਿਨਾਮ ਵਾਹਿਗੁਰੂ ❤️🙏🏼🙏🏼💐💐💐💐💐❤️
@zorawarsingh7792
@zorawarsingh7792 2 жыл бұрын
Pp hi p me more and more no I'm My 6
@harjinderkaurgill3397
@harjinderkaurgill3397 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙇‍♂️🙇‍♂️ਰਹਿੰਦੀ ਦੁਨੀਆਂ ਤਕ ਸਹੀਦ ਦੇ ਇਸ ਪਰਿਵਾਰ ਨੂੰ ਸਲਾਮ ਹੁੰਦੀ ਰਹੇਗੀ 🙇‍♂️🙇‍♂️
@vikramprasher8546
@vikramprasher8546 4 жыл бұрын
सही केहा वीर जी तुसी
@jagroopkaur3509
@jagroopkaur3509 4 жыл бұрын
🙏🙏🙏🙏🌹🌹🌹🌹🌹
@ramkrishnakamboj9477
@ramkrishnakamboj9477 4 жыл бұрын
Harjinder Kaur Gill uttapam ki Jyada
@user-pl6rz1vk4y
@user-pl6rz1vk4y 4 күн бұрын
ਭਾਈ ਸਤਵੰਤ ਸਿੰਘ ਸ਼ਹੀਦ ਦੇ ਪ੍ਰਵਾਰ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਬਲਕਾਰ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
@sp4323
@sp4323 9 ай бұрын
Thank you for being a real friend and a real man to stand by your friend in need . Only few has the guts to stand by people when the time comes.
@user-ti6zg5me9z
@user-ti6zg5me9z 4 жыл бұрын
Waheguruu jii ਧੰਨ ਮਾਤਾ ਜੀ ਜਿਨਾ ਸੂਰਵੀਰ ਨੁ ਜਨਮ ਦਿੱਤਾ 🙏🏻🙏🏻🙏🏻
@gurbachansingh6157
@gurbachansingh6157 3 жыл бұрын
We rssbeas
@mtaelecmtaelec4447
@mtaelecmtaelec4447 3 жыл бұрын
Wah ji wah...tuhade wargi dogli kaum kithay labni...ajj v congress di gaand waday hoye o...
@Harbanskaur-qe8ro
@Harbanskaur-qe8ro 3 ай бұрын
Mak ki .😊😅.. Ji by. By. Y is ni ki CT CT hu ki Mi ki ghu uni ki hu by mi Mi BBY​@@gurbachansingh6157ki hu
@parwindersingh9089
@parwindersingh9089 4 жыл бұрын
ਪ੍ਣਾਮ ਸ਼ਹੀਦਾ ਨੂੰ (ਸਿੱਖ ਕੋਮ ਦੇ ਹਿਰੇ) ਵਾਹਿਗੁਰੂ ਜੀ ਪਰਿਵਾਰ ਨੂੰ ਚਰੜੀ ਕਲਾ ਚ ਰਖਨ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ🙏🙏🙏🙏💐💐💐
@meenuk8055
@meenuk8055 2 жыл бұрын
🙏🏼🙏🏼🙏🏼🙏🏼🙏🏼🙏🏼
@sukhdevsingh551
@sukhdevsingh551 2 жыл бұрын
🙏🙏🙏🙏🙏
@muskanboutique5706
@muskanboutique5706 Жыл бұрын
ਭਾਈ ਸਾਬ ਮੈ ਤੁਹਾਨੂੰ ਰੋਜ ਸੁਣਦੀ ਆ ਦਿਨ ਚ ਇਕ ਵਾਰ ਐਵੇਂ ਲਗਦਾ ਤੁਹਾਡੀ ਗਲ ਬਾਤ ਤੂੰ ਜਿਵੇਂ ਹੁਣੇ ਸਭ ਹੋਇਆ ਪਰਨਾਮ ਸ਼ਹੀਦਾਂ ਨੂੰ ਤੁਸੀ ਵੀ ਧਨ ਹੋ ਸਹੀਦਾਂ ਦਾ ਸਾਥ ਦਿੱਤਾ 🙏🙏
@jassgill8053
@jassgill8053 3 ай бұрын
ਧੰਨਵਾਦ ਜੀ
@amritaulakh6562
@amritaulakh6562 3 жыл бұрын
ਬਾਜ਼ ਜਦੋ ਉਡਾਰੀ ਭਰਦਾ, ਤਾਂ ਕਾਵਾਂ ਦੀ ਪ੍ਰਵਾਹ ਨਹੀ ਕਰਦਾ❤️❤️🙏🙏
@sunnychabra5670
@sunnychabra5670 3 жыл бұрын
Re
@Bagga--alwar
@Bagga--alwar 3 жыл бұрын
@@sunnychabra5670 /////(////((/(Q((((((((((((((((((((((((((((((((((((((((((((((((((((((((((((((((((((((((((((((((((((((((((((((((((((wl23
@deepsidhu8942
@deepsidhu8942 3 жыл бұрын
@kantakumari4495
@kantakumari4495 3 жыл бұрын
Km on hi yh
@manpreetkaonimanpowerkaoni4919
@manpreetkaonimanpowerkaoni4919 3 жыл бұрын
@@Bagga--alwar 0
@KulwinderSingh-lk8tt
@KulwinderSingh-lk8tt 3 жыл бұрын
ਮੇਰੇ ਵੱਸ ਵਿਚ ਹੁੰਦਾ ਤਾਂ 100000 ਲਾਇਕ ਕਰਦਾ 🙏
@balwindersingh4041
@balwindersingh4041 3 жыл бұрын
00
@puneet_mahla4558
@puneet_mahla4558 2 жыл бұрын
ਵਾਹ ਵਾਹ ਕੁਰਬਾਨੀ ਭਾਈ ਸਤਵੰਤ ਸਿੰਘ ਬਿਅੰਤ ਸਿੰਘ ਜੀ ਸਹੀਦ ਸਿਰ ਝੁਕਦਾ ਇਹਨਾਂ ਸ਼ੇਰਾਂ ਨੂੰ
@rajbirdhillon1049
@rajbirdhillon1049 4 ай бұрын
ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਣ ਕਰਨਾ ਮੇਰੇ ਵੱਲੋ ਸ਼ਹੀਦਾਂ ਸਿੰਘਾ ਨੂੰ ਇਦਾ ਦੈ ਸੂਰਬੀਰਾ ਦੀ ਅੱਜ ਸਾਡੀ ਕੋਮ ਨੂੰ ਬਹੁਤ ਲੋੜ ਹੈ ਮੇਹਰ ਕਰਨਾ ਞਾਹਿਗੁਰੂ ਆਪਣੀ ਕੋਮ ਤੇ🙏
@yaadofficial5275
@yaadofficial5275 4 жыл бұрын
ਧੰਨ ਗੁਰੂ ਨਾਨਕ ਦੀ ਸਿੱਖੀ ,ਤੇ ਉਹ ਸਿੰਘ ਸਹਾਦਤਾ ਪਾਉਣ ਵਾਲੇ🙏🙏🙏🙏🙏🙏
@kanwarpalsinghjohney6415
@kanwarpalsinghjohney6415 4 жыл бұрын
Aesi maa de jajbe nu hamesha salute he WAHEGURU g k khalsa WAHEGURU g k fateh..
@Sawalsingh-gn1qh
@Sawalsingh-gn1qh Жыл бұрын
ਧੰਨ ਹਨ ਇਹੋ ਜਿਹੀਆਂ ਮਾਵਾਂ ਜਿਨ੍ਹਾਂ ਮਹਾਣ ਸੂਰਮਿਆਂ ਨੂੰ ਜਨਮ ਦਿੱਤਾ ਰਹਿੰਦੀ ਦੁਨੀਆਂ ਤਕ ਇਤਿਹਾਸ ਯਾਦ ਰਹੇਗਾ
@officialharpreetkaur.07
@officialharpreetkaur.07 2 жыл бұрын
ਸੂਰਮੇ ਮਰਦੇ ਨਹੀਂ ਕੋਮ ਲਈ ਅਮਰ ਹੋ ਜਾਂਦੇ ਵਾਹਿਗੁਰੂ ਹਰ ਇੱਕ ਮਾਂ ਦੀ ਕੁੱਖ ਚੋ ਜਨਮ ਲੈਣ ਵਾਲ਼ੇ ਬੱਚੇ ਨੂੰ ਏਦਾਂ ਦੇ ਸੂਰਮੇ ਨੂੰ ਜਨਮ ਦੇਵੇ ਜਿਹੜਾ ਕੌਮ ਦੇ ਗਦਾਰਾਂ ਨੂੰ ਮਾਰ ਸਕੇ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻🙏🏻🙏🏻🙏🏻
@prabhsandhu2518
@prabhsandhu2518 2 жыл бұрын
Ahh jihdi photo lai ehh te ohnu attwadi kahu
@pardesi4696
@pardesi4696 4 жыл бұрын
ਬਾਜ ਵਾਲੀ ਸਹੀ ਗੱਲ ਹੈ
@erjagjitsingh1868
@erjagjitsingh1868 4 жыл бұрын
Veere Maharaj di kirpa Hundi aa
@kulwindermaroorkahlon575
@kulwindermaroorkahlon575 4 жыл бұрын
Waheguru mehr krda
@harpreetkaur-hv9mj
@harpreetkaur-hv9mj 4 жыл бұрын
Bilkul h sanu shak hona hi nhi chahida
@gurdeepsinghgurdeep2528
@gurdeepsinghgurdeep2528 4 жыл бұрын
ਧੰਨ ਹਨ ਭਾਈ ਸਤਬੰਤ ਸਿੰਘ ਬੇਅੰਤ ਸਿੰਘ ਭਾਈ ਕੇਹਰ ਸਿੰਘ ਕੌਮ ਦੇ ਸ਼ਹੀਦ ਕੌਮ ਦੇ ਹੀਰੇ
@SukhdeepSingh-mb4cn
@SukhdeepSingh-mb4cn 2 жыл бұрын
ਸਿੱਖ ਕੌਮ ਦੇ ਮਹਾਨ ਜੋਧੇ ਭਾਈ ਸੁਖਵੰਤ ਸਿੰਘ ਤੇ ਬੇਅੰਤ ਸਿੰਘ 👌👌👌🙏🙏🙏🙏🙏🙏
@mannasahota362
@mannasahota362 Жыл бұрын
🙏🙏♥️♥️🙏♥️🙏♥️🙏♥️🙏♥️🙏♥️🙏♥️🙏♥️♥️🙏♥️♥️🙏🙏🙏🙏 ਵਾਹਿਗੁਰੂ ਜੀ 🙏🙏🙏🙏🙏♥️♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️♥️♥️🙏♥️🙏♥️🙏♥️♥️🙏🙏🙏🙏🙏
@kawalvirk9156
@kawalvirk9156 4 жыл бұрын
daily post bhut bhut danwad ❤❤ waheguru mehar kare
@mdsheri7569
@mdsheri7569 Жыл бұрын
I am Muslim from Pakistan always respect Sikhs Brothers & sisters or AJ 6 January Hy Bhai gee di barsi Hy love you Sikhs Brothers 🇵🇰🤲
@surindersingh757
@surindersingh757 4 жыл бұрын
ਵਾਹਿਗੁਰੂ ਜੀ
@HarmanBrar-ol2tc
@HarmanBrar-ol2tc 3 ай бұрын
⁰q1
@lambilambhi8389
@lambilambhi8389 Жыл бұрын
ਧੰਨਵਾਦ ਭੈਣ ਜੀ ਚੈਨਲ ਵਾਲਿਓ ਤੁਹਾਡਾ ਧੰਨਵਾਦ ਪਰ ਇਨ੍ਹਾਂ ਕੁ ਸਮਾਂ ਲੈ ਕੇ ਆਇਆ ਕਰੋ ਕਿ ਸ਼ਹੀਦ ਦੇ ਪਰਿਵਾਰ ਵਿੱਚੋਂ ਜਿਨ੍ਹਾਂ ਹੱਸ ਤਸੀਹੇ ਝੱਲੇ ਹੋਣ ਕੋਈ ਬੇਇਨਸਾਫੀ ਨਾ ਹੋਵੇ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਧਰਮਪਤਨੀ ਦੀ ਬਹੁਤ ਵੱਡੀ ਬੇਮਿਸਾਲ ਕੁਰਬਾਨੀ ਹੈ ਜੋ ਅੱਖੋਂ ਓਹਲੇ ਹੀ ਰਹਿ ਗਈ ਜਿਨ੍ਹਾਂ ਨੂੰ ਪਤਾ ਨਹੀਂ ਮੇਰੀ ਬੇਨਤੀ ਹੈ ਜੋ ਅੱਜ ਭਾਈ ਸਾਹਿਬ ਦਿੱਲੀ ਵਾਲੇ ਆਪ ਨੇ ਕਿਹਾ ਸੀ ਜਰੂਰਤ ਦਿੱਲੀ ਚਲੇ ਵੀ ਜਾਣ ਤਾਂ ਇਨ੍ਹਾਂ ਦੇ ਪਰਿਵਾਰ ਨੂੰ ਫੇਰ ਮਿਲੋ ਅਤੇ ਸੰਗਤ ਨੂੰ ਉਨ੍ਹਾਂ ਦੀ ਮਹਾਨ ਕੁਰਬਾਨੀ ਤੋਂ ਜਾਣੂੰ ਕਰਵਾਓ, ਜੋ ਹੁਣ ਸੋਡਾ ਫ਼ਰਜ਼ ਹੀ ਨਹੀਂ ਸੋਡੇ ਸਿਰ ਕਰਜ਼ ਹੈ ਹੁਣ ਉਸ ਧਰਮਣ ਦੇਵੀ ਦਾ ....... ਭਾਈ ਸਾਹਿਬ ਦੇ ਮਾਤਾ ਜੀ ਇਹ ਸਾਰੀ ਕੁਰਬਾਨੀ ਬਾਰੇ ਦੱਸ ਦੇਣਗੇ ਜੇ ਦਿੱਲੀ ਵਾਲੇ ਭਾਈ ਸਾਹਬ ਚਲੇ ਵੀ ਜਾਣਗੇ ਤਾਂ
@Ikka_jassi
@Ikka_jassi 3 жыл бұрын
🙏ਪਰਮਾਤਮਾ ਸੇਵਾ ਲਏਗਾ ਇੱਕ ਦਿਨ ਜ਼ਰੂਰ ਸਾਨੂੰ ਮਾਣ ਹੈ ਸ਼ੇਰਾਂ ਤੇ 🙏🙏🙏🙏🙏
@jagseerchahal2356
@jagseerchahal2356 4 жыл бұрын
ਪ੍ਰਣਾਮ ਸਹੀਦਾਂ ਨੂੰ
@KuldeepSingh-bn9kn
@KuldeepSingh-bn9kn 4 жыл бұрын
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਬਹੁਤ ਚੰਗਾ ਕੰਮ ਕੀਤਾ ਸੀ ਜੀ
@kirtansingh7124
@kirtansingh7124 Жыл бұрын
ਦਲਿਤ ਮਜ਼ਦੂਰ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏
@sandeepkaur4363
@sandeepkaur4363 3 жыл бұрын
Waheguru ji ka khalsa, waheguru ji ki fateh😍😍😇😇👌🏻👌🏻👌🏻👌🏻🙏🏻🙏🏻🙏🏻🙏🏻🙏🏻🙏🏻🙏🏻salute aa ji... Rouna aa gya te maan b bda hoyea b sikh dharam ch janam lia aa mein😍😍🙏🏻🙏🏻🙏🏻
@thumsup4561
@thumsup4561 3 жыл бұрын
Shikh dharam nahi eak Pant hai, Pehle log yeh Bolte the Shikh Pant se hai, Nirankari Pant se hai, Kabir Pant se hai. Aaj Naya trends hai Sikh Dharam, Yeh Propogenda Marwa dalega Desh ko. Woh din door nahi Jab fir se Bhartiya Mahillao ki Mandiya Lagengi Aur uska responsible Dharam ke naam PaR hINDUO ka Vibhajan karne walon par padega. Yahi haal chalta raha to May be aap bhi Us din ki Gawa Hongi. Hinduo ko itana Mat uksao ki Wo Aapko bhi Muslman manane Lag jaye.
@JaswinderSingh-wd1yo
@JaswinderSingh-wd1yo 4 жыл бұрын
ਧੰਨ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਜੀ ਪ੍ਰਣਾਮ ਸ਼ਹੀਦਾਂ ਨੂੰ
@rohitsharma3364
@rohitsharma3364 3 жыл бұрын
Salute to Beant & Satwant..
@KarnailSingh-ps5lo
@KarnailSingh-ps5lo 2 жыл бұрын
Prnam shedan no
@BalwinderKaur-jd4ef
@BalwinderKaur-jd4ef 2 жыл бұрын
ਮੇਨੂ ਮਾਣ ਹੈ ਆਪਣੇ ਪੰਜਾਬ ਦੇ ਜੌਧਿਆ ਤੇ ਬਲਵਿੰਦਰ ਕੋਰ ਵਲੋ ਇਨਾ ਪਰਨਾਮ
@amanjyotkaur4747
@amanjyotkaur4747 3 жыл бұрын
Best interview
@user-vs7dz1vj4d
@user-vs7dz1vj4d 4 жыл бұрын
ਮਾਨ ਸਾਨੂੰ ਸਾਡੇ ਵੀਰਾ ਤੇ ਵਾਹਿਗੁਰੂ ਸਾਡੇ ਤੋਂ ਵੀਂ ਸੇਵਾ ਲਾਵੇ
@user-vs7dz1vj4d
@user-vs7dz1vj4d 4 жыл бұрын
@@apto5361 jo ਸਾਡੀ ਕੌਮ ਨਾਲ ਕੀਤਾ tu apne ਨਾਮ ਨਾਲ ਜੋ ਸਿੰਘ laya oo ਸੂਰਮੇਆ ਦੀ ਕੁਰਬਾਨੀ ਨਾਲ ਹੀ ਆ ਜੇ ਤੇਰੇ ਵਰਗੇ ਸਾਰੇ ਸਾਡੀ ਕੌਮ ਵਿੱਚ ਹੁੰਦੇ fr ਹੋਣ ਨੂੰ ਸ਼ਰਮਾ ਵਰਮਾ sareya ਦੇ ਲੱਗ ਜਾਣ c
@user-vs7dz1vj4d
@user-vs7dz1vj4d 4 жыл бұрын
ਜੋ ਸਾਡੀ ਕੌਮ ਨਾਲ ਇੰਦਰਾ ਨੇ ਕੀਤਾ ਉਹ ਸਹੀ c fr ਤੇਰੇ ਵਰਗੇ ਸਾਰੇ ਸਾਡੀ ਕੌਮ ਵਿੱਚ ਹੁੰਦੇ ਤੇ far ਹੋਣ ਨੂੰ ਸ਼ਰਮਾ ਵਰਮਾ sareya ਦੇ ਲੱਗ ਜਾਣ c
@jagroopkaur3509
@jagroopkaur3509 4 жыл бұрын
Os kuti indra ne jo kita oh ki c
@tarsemsingh5024
@tarsemsingh5024 4 жыл бұрын
Waheguru ji
@manjusingh8578
@manjusingh8578 4 жыл бұрын
Raman deep likhya kar Singh na likhya kr te gadhi pariwar da vishwas pattar bannke reh tere jihe bizoooa di sikh kaum wich koi tha nai Fukkreya
@amarinderbrar7388
@amarinderbrar7388 2 жыл бұрын
Eh ne asli kaum de ਹੀਰੇ... ਬਹੁਤ ਵਧੀਆ ਜਾਣਕਾਰੀ ਦਿਤੀ ਤੁਸੀਂ ਬਾਈ ਜੀ...
@mohinderkaur9597
@mohinderkaur9597 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@sukhdipsinghkhangurakhangu7488
@sukhdipsinghkhangurakhangu7488 4 жыл бұрын
ਪੱਗ ਕੌਮ ਦੀ ਰੱਖ ਰਹੇ ਨੇ ਸਤਵੰਤ ਬੇਅੰਤ ਪਿਆਰੇ... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@mannubrar6458
@mannubrar6458 4 жыл бұрын
@prabhu Kashyap tenu bala pta kuta ken wale kute aap ne sale
@Talwindersingh-sh7go
@Talwindersingh-sh7go 4 жыл бұрын
@prabhu Kashyap chal oye muttt pene jattttt
@JaswinderSingh-sm1np
@JaswinderSingh-sm1np 4 жыл бұрын
Sukhdip singh khangura Khanguraq1
@SukhpalSingh-zp3kr
@SukhpalSingh-zp3kr 4 жыл бұрын
ਕਲਗੀਧਰ ਦਸਮੇਸ਼ ਪਿਤਾ ਜੀ ਨੇ ਬਾਜ ਭੇਜਿਆ ਸੀ ਸੂਰਮਿਆਂ ਨੂੰ ਰਾਹ ਦਿਖਾਉਣ ਲਈ
@charansinghcharn4879
@charansinghcharn4879 4 жыл бұрын
ਬਕਵਾਸ ਕਰਦੇ ਗੁਰੂ ਦੇ ਬਚਨ ਨਿਹੱਥੇ ਤੇ ਵਾਰ ਨਹੀ ਕਰਨਾ ਜਨਾਨੀ ਤੇ ਵਾਰ ਨਹੀ ਕਰਨਾ ਬਾਕੀ ਬਾਦਲਾ ਤੇ ਜਿੰਨਾ ਅਟੈਕ ਕਰਵਾਇਆ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਉਨ੍ਹਾਂ ਲਈ ਬਾਜ ਆਇਆਂ ਨਹੀ
@AvtarSingh-vk8tf
@AvtarSingh-vk8tf 4 жыл бұрын
ਕੌਮ ਦੇ ਸ਼ਹੀਦਾਂ ਭਾਈ ਸਾਹਿਬ ਬਿਅੰਤ ਸਿੰਘ, ਭਾਈ ਸਾਹਿਬ ਸਤਵੰਤ ਸਿੰਘ ਤੇ ਭਾਈ ਸਾਹਿਬ ਕੇਹਰ ਸਿੰਘ ਜੀ ਨੂੰ ਕੋਟਾਂ ਕੋਟ ਨਮਸਕਾਰ 🙏🙏🙏🙏🙏
@ripunjoshkaur5089
@ripunjoshkaur5089 2 жыл бұрын
ਧੰਨ ਭਾਈ ਬੇਅੰਤ ਸਿੰਘ ਧੰਨ ਭਾਈ ਸਤਵੰਤ ਸਿੰਘ ਜੀ ਵਾਰੇ ਵਾਰੇ ਜਾਈਏ ਤੁਹਾਡੇ ਵਰਗੇ ਸੂਰਮਿਆਂ ਤੋਂ ਕੋਟਿ ਕੋਟਿ ਪ੍ਰਣਾਮ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@user-rs9hs3zk5j
@user-rs9hs3zk5j 3 ай бұрын
ਧੰਨ ਪਿਤਾ ਜੀ ਧੰਨ ਮਾਤਾ ਜੀ ਜਿੰਨਾ ਨੇ ਸੂਰਮਾ ਜੰਮਿਆ ਵਾਹਿਗੁਰੂ ਜੀ 🙏❤️🙏❤️🙏❤️🙏❤️🙏
@billa4512
@billa4512 3 жыл бұрын
Reporter bhain nu lakh wari salaam te dhanwad chup chap sunan layi. Ajjkal de reporter avi vich toka-taki kari jande aa.
@honeyatwal5609
@honeyatwal5609 3 жыл бұрын
Yes heartly salute to 🙏🙏🙏🙏 to our legends 🙏🙏🙏🙏🙏nd to reporter ❣️
@balrajdeol6404
@balrajdeol6404 4 жыл бұрын
ਸਿੱਖ ਕੌਮ ਦੇ ਹੀਰੇ ਸਨ , ਸ੍ਰਦਾਰ ਬੇਅੰਤ ਸਿੰਘ ਜੀ, ਸ੍ਰਦਾਰ ਸਤਵੰਤ ਸਿੰਘ ਜੀ, ਸ੍ਰਦਾਰ ਕੇਹਰ ਸਿੰਘ ਜੀ ਕੋਟਨ ਕੋਟਨ ਪ੍ਰਣਾਮ ਸ਼ਹੀਦਾਂ ਨੂੰ,ਜਿੰਨਾ ਨੇ ਸਿੱਖ ਕੌਮ ਦੀ ਲੱਥੀ ਪੱਗ ਨੂੰ ਮੁੜ ਤੋ ਪੰਥ ਦੇ ਸਿਰ ਤੇ ਰੱਖਿਆ
@gurmeetsarwarabitti1517
@gurmeetsarwarabitti1517 4 жыл бұрын
Dhan NE OH mawa jhina surveer yodhea Nu janam dita
@ravinderkaur9685
@ravinderkaur9685 4 жыл бұрын
Waheguruji
@user-uj1ot7jb1d
@user-uj1ot7jb1d 2 жыл бұрын
Waheguru Ji 🙏🙏🙏🙏🙏
@jaslinkaur1313
@jaslinkaur1313 Жыл бұрын
Veer ji bhut sone trike nl dseya aap ji rab chd diyaa kla ch rkhn waheguru ji 🙏🏻🙏🏻🙏🏻
@SukhbirSingh-wx2kb
@SukhbirSingh-wx2kb 4 жыл бұрын
ਸਤਵੰਤ ਸਿੰਘ ਜੀ ਤਾਂ ਮਹਾਨ ਹੈਨ ਹੀ, ਉਹਨਾਂ ਦੀ ਪਤਨੀ ਨੇ ਵੀ ਬੇਮਿਸਾਲ ਰੀਤ ਸ਼ੁਰੂ ਕੀਤੀ। ਦੋਹਵਾਂ ਨੂੰ ਲਖ ਲਖ ਪ੍ਰਣਾਮ
@AjitSingh-to8qt
@AjitSingh-to8qt 4 жыл бұрын
My I'llpa
@AjitSingh-to8qt
@AjitSingh-to8qt 4 жыл бұрын
Al
@harpreetsingh6046
@harpreetsingh6046 4 жыл бұрын
@@AjitSingh-to8qt zz
@kulvirsingh1277
@kulvirsingh1277 4 жыл бұрын
@@AjitSingh-to8qt jjjjjjjiiìi 8sl2j44j .with. wg/£'€€
@kulvirsingh1277
@kulvirsingh1277 4 жыл бұрын
@@AjitSingh-to8qt 7at4445à, I have esrt
@oldisgoldchannel9164
@oldisgoldchannel9164 4 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🌹🙏🌹🙏🌹
@HarjinderSingh-ul6lp
@HarjinderSingh-ul6lp 2 ай бұрын
ਧੰਨ ਸੂਰਮੇ ਅਤੇ ਧੰਨ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਨੇ ਸੂਰਮੇ ਪੁਤਾਂ ਨੂੰ ਜਨਮ ਦਿੱਤਾ
@RAJVEERSINGH-tj7dv
@RAJVEERSINGH-tj7dv 2 жыл бұрын
ਜਸਟਿਸ ਸੋਢੀ ਸਾਬ ਵੀ ਹੀਰੇ ਬੰਦੇ ਨੇ ਜੋ ਹਿੱਕ ਡਾਕ ਕੇ ਖੜ੍ਹੇ ਸ਼ਹੀਦ ਸਿੰਘਾਂ ਨਾਲ।। ਮਾਤਾ ਜੀ ਬਾਪੂ ਜੀ ਨੂੰ ਤੇ ਮਾਤਾ ਸੁਰਿੰਦਰ ਕੌਰ ਨੂੰ ਦਿਲੋਂ ਸਲਾਮ ਸਿਜਦਾ ਹੈ ਜਿਹਨਾਂ ਦੀ ਵੀ ਵੀ ਕੁਰਬਾਨੀ ਅਦੁਤੀ ਹੈ।।
@baljeetsinghbajwa2686
@baljeetsinghbajwa2686 4 жыл бұрын
ਮਾਤਾ ਤੇਰੇ ਪੈਰਾਂ ਵਿਚ ਸਿਰ ਰੱਖ ਰੋਵਾ ਐਡਾ ਸੂਰਮਾ ਪੁਤ ਜਮਿਆ ਤੁਸੀ
@lakhasingh2979
@lakhasingh2979 3 жыл бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
@rajinderkaur7010
@rajinderkaur7010 3 жыл бұрын
@@lakhasingh2979 ੧੧੧ 1 1 ਲਫਨੱਦਜਦ
@gurdeepkaur8214
@gurdeepkaur8214 3 жыл бұрын
ਪ੍ਰਣਾਮ ਮਹਾਨ ਸ਼ਹੀਦ ਭਾਈ ਸਾਹਿਬ ਸਿੰਘਾਂ ਨੂੰ
@surjeetchatha4455
@surjeetchatha4455 3 жыл бұрын
@@rajinderkaur7010 0000
@joda_apple7278
@joda_apple7278 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@davindertejay73
@davindertejay73 3 жыл бұрын
ਭਾਈ ਸਾਹਿਬ ਜੀ ਨੇ ਭਾਈ ਸਤਵੰਤ ਸਿੰਘ ਦੀ ਜੀਵਨੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ ਉਂਝ ਆਮ ਲੋਕਾਂ ਨੂੰ ਤਾਂ ਪਤਾ ਨਹੀਂ ਸੀ ਉਸ ਟਾਈਮ ਕੀ ਕੁੱਝ ਬਿਤੇਆ ਸੀ। ਪ੍ਰਾਨਾਮ ਸ਼ਹੀਦਾਂ ਨੂੰ
@gurnoorsingh6531
@gurnoorsingh6531 3 жыл бұрын
y
@GagandeepSingh-bv3dw
@GagandeepSingh-bv3dw 3 жыл бұрын
ਸ੍ਰੀ ਅਕਾਲ ਤਖਤ ਤੇ ਹਮਲਾ ਕਰਕੇ ਆਪਣੀ ਮੋਤ ਤੇ ਮੋਹਰ ਲਾ ਤੀ ਸੀ ਇੰਦਰਾ ਨੇ
@manmindersidhu5954
@manmindersidhu5954 3 жыл бұрын
ਧੰਨ ਵਾਹਿਗੁਰੂ ਇਸੇ ਯੌਧੇਆ ਨੂੰ ਹੁਣ ਦੁਬਾਰਾ ਜਨਮ ਦੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@RajuKumar-rw7fm
@RajuKumar-rw7fm 2 жыл бұрын
5
@makhansigh5258
@makhansigh5258 2 жыл бұрын
@TarlochanSingh-jb6zh
@TarlochanSingh-jb6zh 2 жыл бұрын
@@makhansigh5258 up a by
@jagansingh9100
@jagansingh9100 2 жыл бұрын
4
@kailashkaur8411
@kailashkaur8411 2 жыл бұрын
@@makhansigh5258 qqqqq
@Billa-Hothi-315
@Billa-Hothi-315 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏 ਇਹ ਹਨ ਗਲਗੀਧਰ ਬਾਜਾਂਵਾਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,ਦੇ ਅਸਲੀ ਸਿੱਖ ਜਿਨ੍ਹਾਂ ਨੇ ਆਪਣੇ ਗੁਰੂ ਘਰ ਦੀ ਬੇਅਦਬੀ ਦਾ ਬਦਲਾ ਲਿਆ ਪਾਪਣ ਇੰਦਰਾ ਗੰਦੀ ਕੋਲੋਂ ਤੇ ਨਰਕਾਂ ਦੀ ਟਿਕਟ ਦਿੱਤੀ।।
@anmolkhosla286
@anmolkhosla286 Жыл бұрын
Sikhi is great
@jasminderkaur7704
@jasminderkaur7704 3 жыл бұрын
🙏🙏🙏🙏🙏🙏🙏🌷🌷🌷🌷🌷 our heartiest tribute to these precious gems of Sikh community 🙏❤️❤️❤️❤️❤️ Thank u so much for sharing this heart touching bt glorious upload!! 👌👌👌 Feeling so proud n gratitude !!👍👍👍⭐⭐⭐⭐⭐
@balveerkaur2248
@balveerkaur2248 3 жыл бұрын
ਧੰਨ ਮਾਤਾ ਜੀ ਜਿਨਾ ਨੇ ਸ਼ੇਰ ਪੁੱਤ ਨੂੰ ਜਨਮ ਦਿੱਤਾ ਹੈ
@punjabihuntergaming8102
@punjabihuntergaming8102 3 жыл бұрын
Ý
@khairasaab8911
@khairasaab8911 3 жыл бұрын
Waheguru ji dahn ho
@gurnamsingh6971
@gurnamsingh6971 3 жыл бұрын
@@punjabihuntergaming8102 0o"
@amarjitsingh-jz7pu
@amarjitsingh-jz7pu 3 жыл бұрын
Ww .
@jayBharatiraanga6425
@jayBharatiraanga6425 3 жыл бұрын
Gaddar Beant 📢🆗🆒🇮🇳🇮🇳🇮🇳
@Harmankahlon5370
@Harmankahlon5370 4 жыл бұрын
ਵਾਹੀਗੁਰੂ ਜੀ ਧੰਨ ਤੇਰੀ ਸਿੱਖੀ ਸਾਡੇ ਕੋਲ ਕੋਈ ਸ਼ਬਦ ਨਹੀ ਜੀਦੇ ਨਾਲ ਕਮੈਂਟ ਕਰ ਸਕੀਏ
@harjinderkaurghumman7771
@harjinderkaurghumman7771 Жыл бұрын
ਅਸੀਂ ਵੀ ਸਜਦਾ ਕਰਦੇ ਆਂ ਕਲਾਨੌਰ ਤੋ 🙏🙏🙏🙏🙏🙏🙏🙏🙏🙏🙏
@paramkaur5397
@paramkaur5397 2 жыл бұрын
ਕੌਮ ਦੇ ਹੀਰੇ 🙏🙏🙏🙏🙏
@RamanCreation
@RamanCreation 4 жыл бұрын
ਪੰਥਕ ਸਰਕਾਰਾਂ ਕਿਸੇ ਕੰਮ ਦੀਆ ਨੀ, ਪ੍ਰਣਾਮ ਸ਼ਹੀਦਾਂ ਨੂੰ , ਹੰਜੂ ਅਾ ਗਏ ਸੀ ਐਂਡ ਤੇ ਜਾ ਕੇ
@sukhvirsingh9537
@sukhvirsingh9537 4 жыл бұрын
Sahi gal aa bhaji
@mangasinghjhuty8823
@mangasinghjhuty8823 4 жыл бұрын
ਪ੍ਰਣਾਮ ਸ਼ਹੀਦਾਂ ਨੂੰ
@AmrikSingh-eo2dg
@AmrikSingh-eo2dg 3 жыл бұрын
@@mangasinghjhuty8823 cx xx cccvxccçzxfcçzfxçcl0llllllllllllllllllll00
@AmrikSingh-eo2dg
@AmrikSingh-eo2dg 3 жыл бұрын
@@mangasinghjhuty8823llllllll
@simarjhajj1686
@simarjhajj1686 3 жыл бұрын
ਵੀਰ ਜੀ ਅੱਜ ਮੈਂ ਇਹ ਵੀਡੀੳ 15-16 ਵੀਂ ਵਾਰ ਵੇਖ ਰਿਹਾਂ ।31 ਅਕਤੂਬਰ ਦਾ ਘਟਨਾਕ੍ਰਮ ਪਹਿਲਾਂ ਵੀ ਸੁਣਿਆ ਤੇ ਸਾਡੀ ਕੌਮ ਦੇ ਸਿਰੋਂ ਭਾਰ ਲਾਹੁਣ ਵਾਲੇ ਦੋਵੇਂ ਯੋਧੇ ਤੇ ਮਾਤਾ ਜੀ ਦੀ ਕੁੱਖ ਸਬੱਬ ਨਾਲ ਹੀ ਕੌਮ ਨੂੰ ਮਿਲਦੇ ਹਨ।
@jantysingh1424
@jantysingh1424 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏 ਪ੍ਰਣਾਮ ਸ਼ਹੀਦਾਂ ਨੂੰ
@AbhayIsOpp
@AbhayIsOpp 3 жыл бұрын
Yes
@GurpreetDhariwal
@GurpreetDhariwal 2 жыл бұрын
Bahuti wadhiya video…. Kot kot pranam shaheedan nu ❤️❤️
@beantsingh2455
@beantsingh2455 Жыл бұрын
ਪ੍ਰਮਾਣ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦਗੀ ਧਰਮ ਲਈ ਵਾਰੀ❤️🙏
@user-po2bz7cf7h
@user-po2bz7cf7h 4 жыл бұрын
ਸਾਡੇ ਕੌਮ ਦੇ ਹੀਰੇ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਬੇਅੰਤ ਸਿੰਘ ਜੀ ਤੇ ਸ਼ਹੀਦ ਭਾਈ ਕੇਹਰ ਸਿੰਘ ਜੀ। ਖਾਲਿਸਤਾਨ ਜ਼ਿੰਦਾਬਾਦ 🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️👳‍♀️👳‍♂️👳‍♂️🛐🛐🚩🚩
@harbansbrar4310
@harbansbrar4310 3 жыл бұрын
Thank you daily post Punjabi precious knowledge li👏
Underwater Challenge 😱
00:37
Topper Guild
Рет қаралды 41 МЛН
what will you choose? #tiktok
00:14
Анастасия Тарасова
Рет қаралды 6 МЛН
Pakistan Regional Security and Terrorism, talk by Pervez Musharraf
1:04:33
Washington College
Рет қаралды 70 М.