ਨਸ਼ੇ ਪਿੱਛੇ ਫੂ/ਕ ਲਏ 25000000 ਰੁਪਏ ! ਮਾਂ ਕਹਿੰਦੀ 'ਸਾਨੂੰ ਜ਼ਿੰਦਗੀ ਨਹੀਂ ਜਿਉਣੀ ਹੁਣ' ਨਹੀਂ ਦੇਖੀਆਂ ਜਾਂਦੀਆਂ ||

  Рет қаралды 43,728

Daily Post Punjabi

Daily Post Punjabi

Күн бұрын

ਨਸ਼ੇ ਪਿੱਛੇ ਫੂ/ਕ ਲਏ 25000000 ਰੁਪਏ ! ਮਾਂ ਕਹਿੰਦੀ 'ਸਾਨੂੰ ਜ਼ਿੰਦਗੀ ਨਹੀਂ ਜਿਉਣੀ ਹੁਣ' ਨਹੀਂ ਦੇਖੀਆਂ ਜਾਂਦੀਆਂ ਤਸਵੀਰਾਂ, ਹੁਣ 2 ਟਾਈਮ ਦੀ ਰੋਟੀ ਨੂੰ ਤਰਸ ਰਿਹਾ ਪਰਿਵਾਰ
#DailyPostPunjabi #PunjabNews #drugs #drugsmugglers #latestnews #newsofpunjab #dailypostpunjab
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 193
@shivanisharma5562
@shivanisharma5562 3 ай бұрын
ਅਪਣੇ ਪੂਤ ਨੂੰ ਲੂਧਿਆਣਾ ਵਾਲਾ ਵੀਰ ਗੂਰਪਰੀਤ ਮਨੂੱਖਤਾ ਦੀ ਸੇਵਾ ਸੰਭਾਲ ਵਾਲੇ ਵੀਰ ਨੂੰ ਮਿਲੋ, ਸ਼ਭ ਠੀਕ ਹੋ ਜਾਵੇਗਾ
@royalkennel2001
@royalkennel2001 2 ай бұрын
इसको सोनीपत हर्ष नशामुक्ति सेंटर पर भेजो, ये तो क्या इसका बाप भी नशा छोड़ देगा
@ਸਾਂਝਸੁਨੇਹਾ
@ਸਾਂਝਸੁਨੇਹਾ 3 ай бұрын
ਜਿੰਨਾ ਚਿਰ ਬੰਦਾ ਇਸਦਾ ਇਲਜ਼ਾਮ ਕਿਸੇ ਦੂਸਰੇ ਤੇ ਲਾਉਦਾ ਰਹੂਗਾ ਉਨ੍ਹਾਂ ਚਿਰ ਛੱਡ ਨਹੀਂ ਸਕਦਾ।ਸਿੱਧਾ ਹੋ ਕੇ ਆਪਣੀ ਗਲਤੀ ਮੰਨੇ।
@pek1240
@pek1240 2 ай бұрын
sahi kiha ji tusi koi doja ni la sakda apni galti manni paini aa fer shad sakda ona chir nahigal sirf 5 7 din di aa tod lagdi aa fer ta dimagi he reh janda sareerak nahi rehnda
@ParamjitSingh-pb1cv
@ParamjitSingh-pb1cv 3 ай бұрын
ਛੱਡ ਦੇ ਭਰਾਵਾ🖐 ਅੱਗੇ ਕੁਝ ਨਹੀਂ ਬਚਿਆ 🖐ਆਪਣੀ ਫੈਮਲੀ ਵੇਖ 🙏🙏🙏🙏
@freshkabaddi3063
@freshkabaddi3063 3 ай бұрын
Waheguru tenu mat bakhshe veer
@MahenderKaur-dr5tb
@MahenderKaur-dr5tb 3 ай бұрын
ਸਰਮ ਕਰ ਅਜੇ ਵੀ ਹੱਸਦਾ
@Preetikaurjatti
@Preetikaurjatti 3 ай бұрын
😢 right 😊
@Harmangill-g2n
@Harmangill-g2n 3 ай бұрын
Waheguru mehr kro ji sab te .sare nashe waleya nu samat de🙏🙏🙏
@RajSingh-lt1vu
@RajSingh-lt1vu 2 ай бұрын
Maa piyo di halt dekhi nhi jandi yr parmatma bcha le baceyan nu maa v roltiyan
@OfficialAllAboutThings
@OfficialAllAboutThings 3 ай бұрын
🙏🙏🙏🙏🙏🙏🙏
@RajwinderKaur-fw9jk
@RajwinderKaur-fw9jk 3 ай бұрын
Bhaine bhut aokha ktni aa mnu push k dekho
@luckymaan415
@luckymaan415 2 ай бұрын
Jd tk mn nhi bnoda bhra uni der tk tu chd nii skda ,
@shivrajhans7942
@shivrajhans7942 3 ай бұрын
Dekh ke bra mood kharb hunda ha please please ik vaar Maha Abishake vich le ke aao hundred percent ena da nasha chut javega
@GogiMannn
@GogiMannn 3 ай бұрын
Eh dekho cm shib kiva Punjab Nasha vich barbad hoea pea soda zoor amritpal ta NSA lagon ta lagya pea
@GrewalPavitar
@GrewalPavitar 3 ай бұрын
ਭਾਈ ਅੰਮ੍ਰਿਤਪਾਲ ਸਿੰਘ ਦੀ ਸਪੀਚ ਸੁਣੋ ਜਿਸਨੂੰ ਸੁਣਕੇ ਕਈ ਨੌਜਵਾਨਾਂ ਨੇ ਨਸ਼ਾ ਛੱਡਿਆ ਹੈ ਪਰ ਗੁਰਬਾਣੀ ਜਰੂਰ ਪੜਿਆ ਕਰੋ
@royalkennel2001
@royalkennel2001 2 ай бұрын
मूत्रपाल इसको इससे ज्यादा खतरनाक नशे पर लगवा देगा देशद्रोह के 😢😢
@ਫੈਸਲਾਬਾਦਆਲੇ
@ਫੈਸਲਾਬਾਦਆਲੇ 3 ай бұрын
ਕਹਿੰਦੇ ਨੇ ਹਾਲਾਤ ਚਾਹੇ ਬਦ ਤੋਂ ਵੀ ਬਦਤਰ ਹੋ ਜਾਣ ਪਰ ਔਰਤ ਕਦੇ ਨਹੀਂ ਹਾਰਦੀ । ਇਸ ਕੁੜੀ ਤੇ ਬਹੁਤ ਤਰਸ ਆਉਂਦਾ ਹੈ ਬਿਚਾਰੀ ਤੇ । ਮਾਂ ਵੀ ਆਪਣੇ ਪੁੱਤ ਕਰਕੇ ਫਸੀ ਹੋਈ ਬਰਬਾਦ ਹੋ ਗਈ ਹੈ । ਹੇ ਵਾਹਿਗੁਰੂ ਇਸ ਪਰਿਵਾਰ ਦੀ ਬਾਂਹ ਫੜ ਲੈ ।
@sukhmanderSinghGillsukhmanderS
@sukhmanderSinghGillsukhmanderS 3 ай бұрын
ਕੋਈ ਤੂੰ ਮਰਨ ਨਹੀ ਲੱਗਿਆ ਇੱਕ ਤਾਂ ਤੈਨੂੰ ਵਹਿਮ ਆ ਤੇ ਦੂਸਰਾ ਤੂੰ ਮਡੀਰ ਦਾ ਸਾਥ ਛੱਡ ਦੇ ਕੁਝ ਨਹੀ ਹੋਣ ਲੱਗਾ 5, 7 ਦਿਨ ਤੌੜ ਲੱਗੇਗੀ ਹੋਰ ਕੁਝ ਨਹੀ ਹੋਣਾ ਨਸ਼ੇ ਵੱਲ ਵੇਖਣ ਦੀ ਬਜਾਏ ਆਪਣੇ ਪਰਿਵਾਰ ਵੱਲ ਵੇਖ
@HarjinderKaur-sq5cx
@HarjinderKaur-sq5cx 3 ай бұрын
Nasha chadan nal ni marda koi khaan nal marda
@Husky7766
@Husky7766 3 ай бұрын
Par sister jeda krda hoye onde layi shayad muskil hai Mei. Australia ch rehabilitation centre ch job krda si ek percent out of 100 percent hai jo Chad Gaye baaki sab ek nu khtam ta doosra la lya
@gurjeetkaur9238
@gurjeetkaur9238 3 ай бұрын
ਪਰਵਾਰ ਤੈਨੂੰ ਪਿਆਰ ਕਰਦਾ ਪਰ ਤੂੰ ਨਸ਼ੇ ਨੂੰ ਪਿਆਰ ਕਰਦਾ ਆਪਣਾ ਪਰਵਾਰ ਮਾਂ ਬੱਚੇ ਵਲ ਦੇਖ 🙏
@kulvindersarao5221
@kulvindersarao5221 3 ай бұрын
ਇੱਕ ਵਾਰ ਕਮੈਂਟ ਪੜ੍ਹਨ ਵਾਲੇ ਅਰਦਾਸ ਜਰੂਰ ਕਰਿਓ ਜੀ
@Bombaydreams-t9t
@Bombaydreams-t9t 3 ай бұрын
Waheguru jio
@KuldeepSingh-yt2fi
@KuldeepSingh-yt2fi 3 ай бұрын
ਮੇਰੇ ਭਰਾ ਮੈਂ ਵੀ ਨਸ਼ਾ ਤੇਰੇ ਵਾਂਗੂੰ ਕਰਦਾ ਸੀ ਬਹੁਤ ਜਿਆਦਾ ਅੱਜ ਬਿਲਕੁਲ ਸਰਦਾਰ ਹਾਂ ਇਜਤ ਪੂਰੀ ਟੌਰ ਪੂਰੀ ਪੈਸਾ ਫੁੱਲ ਬੱਚੇ ਖੁਸ਼ ਘਰ ਸੋਣਾ ਗੱਡੀ ਕੋਲ ਮੇਰਾ ਭਰਾ ਛੱਡ ਦੇ ਫੈਮਲੀ ਖੁਸ਼ ਰਹਿਣਗੇ ਬੱਚੇ ਮੇਰਾ ਭਰਾ ਜਿੰਦਗੀ ਜੀ ਕੇ
@gurjitkaur1623
@gurjitkaur1623 3 ай бұрын
ਪੰਜਾਬ ਸਰਕਾਰ ਨੇ ਕੁਝ ਨਹੀ ਕਰਨਾ ਭਾਈ ਗੁਰਪਰੀਤ ਸਿੰਘ ਜੀ ਨੂੰ ਲੁਧਿਆਣੇ ਵਾਲਿਆ ਨੂੰ ਮਿਲੋ
@technicalanuji802
@technicalanuji802 3 ай бұрын
ਲਾਲ ਸ਼ਰਟ ਆਲੇ ਵੀਰ ਜੇ ਮੇਰਾ ਕਮੈਟ ਪੜੇ ਤਾਂ ਮੈਨੂੰ ਰਿਪਲਾਈ ਦ‌ਈ ਏਸ ਕਮੈਟ ਨੀਚੇ
@gurjeetkaur9238
@gurjeetkaur9238 3 ай бұрын
ਪੁੱਤ ਸਭ ਤੇਰੇ ਮਨ ਦੀ ਖੇਡ ਹੈ ਤੂੰ ਪੱਕਾ ਇਰਾਦਾ ਕਰ ਉਹ ਰਸਤਾ ਛੱਡ ਗੁਰਬਾਣੀ ਵਾਲਾ ਰਸਤਾ ਅਪਣਾ ਆਪਣੇ ਆਪ ਨੂੰ ਇੱਧਰ ਲਾ ਵਿਹਲਾ ਨਾ ਰਹਿ ਮਾੜੀ ਸੰਗਤ ਛੱਡ ਇਹ ਤੇਰੇ ਕੰਟਰੌਲ ਚ, ਹੈ ਪੱਕਾ ਇਰਾਦਾ ਕਰ ਹਾਂ ਮੈ ਨਸ਼ਾ ਛੱਡਣਾ ਗੁਰਬਾਣੀ ਸੁਣਨੀ ਪੜਨੀ ਸਮਝਣੀ ਹੈ ਬਿਲਕੁਲ ਠੀਕ ਹੋ ਜਾਂਵੇ ਜਾਨ ਤਾਂ ਨਿਕਲਦੀ ਨਹੀਂ ਇਹ ਸ਼ੈਤਾਨ ਮਨ ਹੈ ਧੰਨਵਾਦ ਬੇਟਾ 🙏
@Repost372
@Repost372 3 ай бұрын
Shi kea me v face kita
@Sandeep_Sandhu
@Sandeep_Sandhu 3 ай бұрын
ਸਾਰੇ ਪੰਜਾਬ ਦਾ ਇਹੋ ਹਾਲ ਕਰਤਾ,ਆਮ ਆਦਮੀ ਪਾਰਟੀ ਨੇ ਤੇ ਅੱਗੇ ਨਾਲੋਂ ਵੀ ਜਿਆਦਾ ਕਰਤਾ ਨਸ਼ਾ,ਮੇਰੀ ਵੀ ਇਹੋ ਸਟੋਰੀ ਆ,ਵਾਹਿਗੁਰੂ ਜੀ ਤੁਸੀ ਕਰੋ ਕਿਰਪਾ 🙏🏻😭🙏🏻
@royalkennel2001
@royalkennel2001 2 ай бұрын
सरकार कौनसा तुमको घर देके जाती है चिट्ठा? तुम मत पियो। कोई धक्के से थोड़ी पिलाता है? ऐसे तो बाजार में जहर भी मिलता है तुम वो क्यू नही पीते??😂 अपनी नालायकी का दोष सरकार पर डाल कर पल्ला झाड़ लेना बहुत आसान है।
@RanjeetSandhu-ne4wr
@RanjeetSandhu-ne4wr 3 ай бұрын
ਛੱਡ ਦੇ ਨੱਛਾ ਬਹੁਤ ਵਧੀਆ ਪਰਿਵਾਰ 😢😢😢
@MastanSinghDulai
@MastanSinghDulai 3 ай бұрын
ਇਹ ਪੰਜਾਬ ਸਰਕਾਰ ਦੀ ਪੰਜਾਬੀਆਂ ਨੂੰ ਦੇਣ ਹੈ।
@ManojKumar-i2d9u
@ManojKumar-i2d9u 3 ай бұрын
Galat bai saade ta koi muh ch ni paake jaanda mehnat di kamai Karan fer Karan Nasha Punjab sarkar nu badnaam na karo
@pamajawadha5325
@pamajawadha5325 3 ай бұрын
Sada ta koi nhi muh vich pa gi chita
@Babaljohal5
@Babaljohal5 3 ай бұрын
@@ManojKumar-i2d9ubilkul jina tym sada kuj khan da man nhi sanu koi bado badi ne de skde sarkara nu badnam krna band kro
@sabi-mansa
@sabi-mansa 3 ай бұрын
ਭੰਡ ਬੁੱਚੜ ਭਜਾਓ ਦੇ ਬਚਾਓ
@MandeepKaur-xp7xk
@MandeepKaur-xp7xk 3 ай бұрын
Eh sab akali congres de den ha lok sath den sab sahi hoju
@gurarpansingh3475
@gurarpansingh3475 3 ай бұрын
ਆਪਣੇ ਪੁੱਤ ਨੂੰ ਮਨੂੱਖਤਾ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਨੂੰ ਮਿਲੋ ਤੁਹਾਡਾ ਘਰ ਠੀਕ ਹੋ ਜਾਵੇ ਵਾਹਿਗੁਰੂ ਜੀ ਮਹਿਰ ਜ਼ਰੂਰ ਕਰਨਗੇ ਜਹਿੜਾ ਬੰਦਾ ਆਪਣੇ ਮੂੰਹੋਂ ਨਸ਼ਾ ਛੱਡਣ ਦੀ ਕਹਿ ਦੇਵੇ ਤਾਂ ਉਮੀਦ ਹੁੰਦੀ ਐ ਵਾਹਿਗੁਰੂ ਜੀ ਇਸ ਘਰ ਪਰਿਵਾਰ ਤੇ ਆਪਣਾ ਮਹਿਰਾਂ ਭਰਿਆ ਹੱਥ ਰੱਖੋ ਘਰ ਦੁਵਾਰਾ ਪਹਿਲਾਂ ਵਾਂਗੂੰ ਚੱਲ ਜਾਵੇ
@tajwrsingh5990
@tajwrsingh5990 3 ай бұрын
ਵੀਰੇ ਗੁਰਬਾਣੀ ਪੜ੍ਹ ਤੇ ਸੁਣ ,, ਭਾਈ ਅਮ੍ਰਿਤਪਾਲ ਸਿੰਘ ਦੀ ਸਪੀਚ ਸੁਣ ,, ਆਪਣੇ ਨਸੇ ਵਾਲੇ ਯਾਰਾਂ ਦੋਸਤਾਂ ਨੂੰ ਸਦਾ ਲਈ ਛੱਡ ,, ਤੋੜ ਲੱਗਣ ਤੇ ਇਧਰ-ਉਧਰ ਫੈਮਲੀ ਨਾਲ ਘੁੰਮ ਲਿਆ ਕਰੋ ,, ਅਗਰ ਫੇਰ ਵੀ ਹਲ ਨਹੀ ਤਾਂ NA ਮੀਟਿੰਗ ਲਗਾ ਜਾ ਕੇ 100 % ਠੀਕ ਹੋ ਜਾਣਾ ਤੂੰ ਵੀਰ ਜੀ ਪੰਜਾਬ ਸਰਕਾਰ ਫੇਲ 👎🏻 ਪੰਜਾਬ ਛੇਵਾਂ ਦਰਿਆ ਨਸਿਆ ਦਾ , ਪੰਜਾਬ ਦੀ ਨੌਜਵਾਨੀ ਨੂੰ ਬਚਾਓ 🙏🏻
@sukhmeetbajwa730
@sukhmeetbajwa730 2 ай бұрын
ਭੈਣ ਦੀਆਂ ਅੱਖਾਂ ਤੋਂ ਪਤਾ ਲੱਗਦਾ ਕਿਨੀ ਦੁਖੀ ਆ
@HarpreetSingh-u1v5m
@HarpreetSingh-u1v5m 3 ай бұрын
ਵਾਹਿਗੁਰੂ ਜੀ ਨਿੱਕੀ ਬੱਚੀ ਅਤੇ ਮਾਂ ਤੇ ਘਰਵਾਲੀ ਦੀ ਅਰਦਾਸ ਜ਼ਰੂਰ ਸੁਣੋ
@gurpalsingh5609
@gurpalsingh5609 3 ай бұрын
ਪੁੱਤਰ ਆਪਦੀ ਮਾਂ ਅਤੇ ਪਤਨੀ ਅਤੇ ਬੱਚੀ ਵਲ ਦੇਖ
@Preetikaurjatti
@Preetikaurjatti 3 ай бұрын
😢hji
@pavitarjeet
@pavitarjeet 3 ай бұрын
ਬੇਟਾ ਆਪਣੇ ਪਰਿਵਾਰ ਵੱਲ ਵੇਖ ਮਾਂ ਪਤਨੀ ਬੇਟੀ ਕਿੰਨੀ ਪਿਆਰੀ ਆਵੇਖ ਕੇ ਮਨ ਬਹੁਤ ਦੁਖੀ ਹੋ ਇਆ
@Krishnagallery3
@Krishnagallery3 2 ай бұрын
ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਹੀਂ ਤਾਂ ਸ਼ਰੇਆਮ ਵਿਕਦਾ ।
@SukhjeetKaur-ck6ll
@SukhjeetKaur-ck6ll 3 ай бұрын
Manukhta de seava veer gurpreet😊 kol jao laudana
@SukhwinderSingh-qb5sk
@SukhwinderSingh-qb5sk 3 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
@GurpreetSingh-qu6ej
@GurpreetSingh-qu6ej 2 ай бұрын
Kapurthala aa jao Bhai Gurdas ji vidyala , near kanjli, kapurthala,nasha 100 ℅ chut javega. Gursikh rehta maryada naal.
@sandeepkumar-b8m3v
@sandeepkumar-b8m3v 2 ай бұрын
Maa dekh lo haye o rabba meri bhain da haal dekhlo meri kudi dekhlo 😢😢😢😢 haye o rabba bacha lo rabba 😢😢🙏🙏
@sandeepkumar-b8m3v
@sandeepkumar-b8m3v 2 ай бұрын
Aw nahi chad hona 10 , 10 vaar chad ta fher lag janda ehde nalo mar ja 2 din ro laonge kehna nahi cahunda ta v majbur ho k keh rya bachi karke ta chad de 😢😢😢😢😢😢
@sandeepkumar-b8m3v
@sandeepkumar-b8m3v 2 ай бұрын
Sharm karle kujh hun v tait pya teri janani koi hor hundi kado di bhajj jandi par tu kanjra sudar ja pariwaar samb le mammi nu dekh apni bachi nu dekh massa chuth janda nasha fher shuru kar dinda Tu dwai le man nu samja gurughar ja tenu rab hosla deu starting ta kar man ta samja apna hun na chadya ta tenu lakh di lahnat j chad ta tenu te tere pariwaar bahut sara pyar from Punjab bolda 🙏🙏🙏😢😢
@RameshKumar-fr1vz
@RameshKumar-fr1vz 3 ай бұрын
ਲਖ ਦੀ ਲਾਹਨਤ ਕੰਜਰਾਂ ਮਾਂ ਕੋਲ ਬੈਠੀ ਜ਼ਨਾਨੀ ਕੋਲ ਬੈਠੀ ਤੈਨੂੰ ਬਿਲਕੁਲ ਵੀ ਅਫਸੋਸ ਹੈਨ੍ਹੀ ਦੰਦ ਕੱਢ ਕੇ ਹਸ ਰਿਹਾ ਧੰਨ ਹੈ ਮਾਂ ਤੇ ਭੈਣ ਸਚ ਇਹ ਤੂ ਹੈ ਛਿੱਤਰਾਂ ਦੇ ਲਾਇਕ ਤੇਰਾ ਡੰਗਰ ਦਾ ਬੂਥਾ ਤੇ ਜੋ ਤੇਰੇ ਤੋਂ ਦੂਖੀ ਹਨ ਉਹਨਾਂ ਵਲ ਝਾਕ ਕੇ ਸਾਡਾ ਵੀ ਮੰਨ ਦੁਖੀ ਹੋ ਗਿਆ ਸਾਲੇਆ ਮਾਂ ਤੇ ਜ਼ਨਾਨੀ ਨਹੀਂ ਦਿਖਦੀ ਤੁ ਅਜ਼ ਵੀ ਰਜ਼ ਕੇ ਜਲੂਸ ਕੱਢ ਤੇ ਕਢਾ ਰਿਹਾ ਹਜੈ ਵੀ ਮੋਕਾ ਛੱਡ ਦੇ ਨਹੀਂ ਤਾਂ ਤੂ ਵੀ ਫੂਕੈਆ ਜਾਵੇਂਗਾ ਇੱਕ ਦਿਨ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
@Babaljohal5
@Babaljohal5 3 ай бұрын
Nashe wle da koi kasoor ni veere halat e aida da paida ho jnde pro punjabi tv te vko jina loka ne shdya ohna ne v ayi kuj dsya
@Preetikaurjatti
@Preetikaurjatti 3 ай бұрын
😮😢 ji
@mehra6889
@mehra6889 3 ай бұрын
ਪੈਸਾ ਤਾ ਵਾਪਿਸ ਆ ਜਾਵੇਗਾ ਸਬ ਤੋ ਵੱਡਾ ਧਨ ਸਰੀਰ ਹੈ ਊਹ ਤੰਦਰੁਸਤ ਤਾ ਸਬ ਠੀਕ ਹੈ ਮੈ 2013 ..2014 ਨਸਾ ਕੀਤਾ ਤੇ 2015 ਵਿੱਚ accident hua. ਤੇ ਅੱਗ ਲੰਗ ਗਈ ਸੀ ਚਾਰ ਸਾਲ ਇਕੋ ਕਮਰੇ ਪਿਆ ਰਿਹਾ ਸੀ ਦੋਨੇ ਲੱਤਾ ਜੁੜ ਗਈਆ ਡਾਕਟਰ ਨੇ ਦੌ ਲੱਖ ਮੰਗ ਲਿਆ ਹਲੇ ਵੀ ਪੂਰੀ ਤਰਹਾ ਠੀਕ ਨਹੀ ਪੈਸਾ ਬਹੂਤ ਲੱਗ ਗਿਆ ਇੱਕ ਲੱਤ ਦਾ ਉਪਰੇਸ਼ਣ ਪਿਛਲੇ ਮਹੀਨੇ ਦੀ 22 ਤਾਰੀਕ ਨੂੰ ਕਰਵਾ ਲਿਆ ਇੱਕ ਰਿਹ ਗਈਆ ਸਬ ਬਰਬਾਦ ਕੀਤਾ ਨਸੇ ਨੇ
@BalwinderKaur-py8jt
@BalwinderKaur-py8jt 3 ай бұрын
ਭਗਵੰਤ ਮਾਨ ਅਜੀਬ ਘਰ ਉਜੜੀ ਜਾਂਦੇ ਦੁਖੀ ਹਨ ਨਸ਼ੇ ਦਾ ਆਈ।ਹਲ ਕਰੋ
@prabhjotkaur629
@prabhjotkaur629 3 ай бұрын
ਵਹਿਗੁਰੂ ਕਿਰਪਾ ਕਰਨ ਗੁਰਸਿਖਾਂ ਦੀ ਸੰਗਤ ਬਖਸ਼ਣ ਔਰਤ ਹੀ ਔਰਤ ਦੀ ਦੁਸ਼ਮਣ ਤੇ ਔਰਤ ਹੀ ਔਰਤ ਦੀ ਦੁਸ਼ਮਣ ਮੈ ਇਸ ਸੱਸ ਮਾਂ ਦਾ ਬਹੁਤ ਸਤਿਕਾਰ ਮਾਣ ਨਾਲ ਧੰਨਵਾਦ ਕਰਦੀ ਹੈ ਜਿਸਨੋ ਨੂਹ ਪੋਤੀ ਕੋਈ ਕਮੀ ਨਹੀਂ ਅਉਣ ਦਿੱਤੀ ਭੈਣ ਵਾਹਿਗੁਰੂ ਕਿਰਪਾ ਕਰਨ ਪੁੱਤ ਤੈਨੂੰ ਮਾੜੇ ਪਾਸੇ ਲਾ ਕੇ ਚਲੇਗੇ ਤੈਨੂੰ ਸਮਝ ਨਹੀਂ ਆਈ
@banarsilal7275
@banarsilal7275 3 ай бұрын
Punjab sarkaran di den aa. Nashiyan ne Punjab diyanjwaniyan kha layan naujwana nu benti aa ke khud samjhdar bano.edan deyan lokan ton bacho door raho Malik da naam jappo.votan waliyan ton Bachyan nu door rakho. Malik bhali karega.
@Harmansidhugmail
@Harmansidhugmail 3 ай бұрын
ਇਹ ਬੰਦਾ ਨਸ਼ਾ ਨੀ ਛੱਡ ਸਕਦਾ ਇਹਨੂੰ ਕੋਈ ਟੈਨਸ਼ਨ ਨੀ ਜੇ ਪਰਿਵਾਰ ਦਾ ਮਾਂ ਦਾ ਦੁੱਖ ਹੁੰਦਾ ਹੁਣ ਨੂੰ ਨਸ਼ਾ ਛੱਡਿਆ ਹੁੰਦਾ 😢😢😢
@SukhwinderSingh-qb5sk
@SukhwinderSingh-qb5sk 3 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@davinderdavinder4703
@davinderdavinder4703 3 ай бұрын
Ess nu Adis vee pakka
@VikramSend
@VikramSend 3 ай бұрын
Manukhta di sewa vale mintu veer nal sampark karo jrur help karnge
@sukhrajbhullar466
@sukhrajbhullar466 3 ай бұрын
ਭਗਵੰਤ ਮਾਨਾ ਅਫੀਮ ਭੁੱਕੀ ਦੇ ਠੇਕੇ ਖੋਲ੍ਹ ਦੇ, ਜਵਾਨੀ ਬਚ ਜੂ ਸਾਡੀ
@royalkennel2001
@royalkennel2001 2 ай бұрын
😂😂😂😂तुम नशेड़ी नशा नही छोड़ सकते😂😂😂 ये तो वही बात हो गई शराबी ने दारू छोड़ने के बदले बीयर की मांग कर दी हो😂😂😂
@sandeepkumar-b8m3v
@sandeepkumar-b8m3v 2 ай бұрын
Bahut vdya kita Punjabi channel nu salaam ik nahi sareya ghra ch ghar ghar ja k sab da interview karo daryo na sara Punjab dikhao 😢😢😢😢
@pindawale-bi5vi
@pindawale-bi5vi 3 ай бұрын
Bai dwai laa la center to eda ki Mrn lgga tu.. Jhote wrga haa tu..
@pinka1990
@pinka1990 3 ай бұрын
Amritpal nu bahar kadao jail cho
@KuldeepKaur-nu5fy
@KuldeepKaur-nu5fy 3 ай бұрын
Mai Gagandeep Singh ne 12 sal nasha karke sadea veer amli har roz soch da ki kal nasha ni karde ajj da din kru. jis din ohh kal ajj ch badal gyi nasha shutt ju. Sareer nu tangg ta Krna hi painda ,amli marda ni
@dhaliwalvlogs2181
@dhaliwalvlogs2181 3 ай бұрын
Waheguru ji 🙏
@balcollection3105
@balcollection3105 3 ай бұрын
Maffin pahla ae..me Afeem khna pkki ful peor ..ty sade eh nasha hee chlda jo boht ght log karde ..par kha ke kaam enh keta ..ke ajj we 1lakh de emi bhri de ty 4sal trilor chla free karke sale kri da ty 25..30lakh kete gya nhi ..rehne pb ton bharlyi state ch...soo naa peg naa chita ..sirf black ..ty sade es nashe nu koi mada nahi kehnda... BOMBAY WALE
@AshwaniKumar-tp7me
@AshwaniKumar-tp7me 3 ай бұрын
Bai yar apna dil pakka kar sarkar ne kuch nahi karna.
@ranjitkaur-vg4vc
@ranjitkaur-vg4vc 3 ай бұрын
Mere husband v eda e krde 35 lakh da nasha kr lya bda tolerance kita, rehab centre ch v 15 war admit kraya but eh parmatma e chuda skda
@pardeepsingh4979
@pardeepsingh4979 3 ай бұрын
Kitho ho tusi
@ranjitkaur-vg4vc
@ranjitkaur-vg4vc 3 ай бұрын
@@pardeepsingh4979 hnji kon
@daljitkaur2171
@daljitkaur2171 3 ай бұрын
Bai gurpreet kol jao..baba ji thik krn ge
@RanjeetSandhu-ne4wr
@RanjeetSandhu-ne4wr 3 ай бұрын
ਕਿੰਨੀ ਪਿਆਰੀ ਬੇਟੀ
@Preetikaurjatti
@Preetikaurjatti 3 ай бұрын
😢
@GurbaazSingh-yk5zb
@GurbaazSingh-yk5zb 3 ай бұрын
Veer di halap kro 😢
@sunnysekhon379
@sunnysekhon379 3 ай бұрын
Amritpal chhda dinda
@satwinderkaur2100
@satwinderkaur2100 3 ай бұрын
Waheguru Ji mehar karo God bless you ❤🙏
@sukhdeepsinghclass-7broll-442
@sukhdeepsinghclass-7broll-442 3 ай бұрын
Wahaguru ji es pariwar ke upar apna mihar bharya hath 6
@harpreetrai6257
@harpreetrai6257 3 ай бұрын
Waheguru mehar kra y
@gurmeet3684
@gurmeet3684 3 ай бұрын
Waheguru ji chitte ne ghar barbad kr ditte mava bahut dukhi ho gyia😢😢😢😢😢😢😢😢
@pamajawadha5325
@pamajawadha5325 3 ай бұрын
Is nu jail vich bhej deo police to parcha pava deo nasa sut jao hor kou hal nhi
@shivanisharma5562
@shivanisharma5562 3 ай бұрын
ਪਟਿਆਲਾ ਜੇਲ ਵਿੱਚ ਸ਼ਰੇਆਮ ਮਿਲਦਾ ਹੈ ਚਿੱਟਾ, ਫੋਨ ਕਰਦੇਂ ਹਨ ਕੈਦੀ ਘਰ ਜੇਲ੍ਹ ਵਿਚੋਂ, ਪੈਸੇ ਪੂਲੀਸ ਵਾਲ਼ੇ ਨੰਬਰ ਦੱਸਦੇ ਹਨ, ਪੈਸਾਂ ਘਰਦੇ ਪਾ ਦਿੰਦੇ ਹਨ, ਨਸ਼ਾ ਖੂਲਾ ਮਿਲ਼ਦਾ ਹੈ
@gurdeepsingh0786
@gurdeepsingh0786 3 ай бұрын
ver jail wich ta isto bi jayda nasha wa
@ParamVirdi-jx6ut
@ParamVirdi-jx6ut 3 ай бұрын
Vichari gharvali kive dakhdi a taras a riha Haye maa roi jandi a
@RickyArora-k4n
@RickyArora-k4n 2 ай бұрын
veer ji mai boht chitta peenda c but mai hun bilkul chad ta mai medicin layi c VANDNA HOSPITAL BATHINDA TO MAI roj da 2:50 to 3 gram peenda c aaj waheguru ji di puri kirpa aa mai medicin v chad ti mere kol v 1 beti aa
@mannigoraya7577
@mannigoraya7577 3 ай бұрын
Waheguru ji 🙏🏼
@jasmankaur6261
@jasmankaur6261 3 ай бұрын
Veer g 🙏 plz apni bachi vare soch os nu ik sode share di lod a dheen ta vaise hi peo da vadh krdiya hundiyn nekuj ni hunda veere ik vaar Chad k vekh
@EmmanuelMalaysia-t3i
@EmmanuelMalaysia-t3i 3 ай бұрын
Go ankur narula manestry vich khabra charch... Only Jesus Christ can 100/.
@shashiprabha8505
@shashiprabha8505 2 ай бұрын
जी , आंटी इनको गांव हंसनपूरा पक्खोवाल रोड लुधियाना लेकर आ जावो यह जवान ठीक हो जायेगा
@BrownSaini-y6u
@BrownSaini-y6u 3 ай бұрын
Sade lider te Sadi police di Mehar bani aa chita
@user-lm6prabhjot
@user-lm6prabhjot 3 ай бұрын
Sarkaar ne free chitta thora dena hun
@VijayKumar-qi1gx
@VijayKumar-qi1gx 3 ай бұрын
Dubb ke marza Nasha chaad ke ne Marda Nasha naal kmm pe ju Kisi din. Chotti jehi Jaan aa Teri. Kuddi wll dekh
@PreetKaur-jx1oo
@PreetKaur-jx1oo 2 ай бұрын
Waheguru sache patshah is pariwar te kirpa kro.aunty g amritvela sambhalo svere path kro
@asharani6758
@asharani6758 3 ай бұрын
Nasha chadna ta eda ni bolde oh center chale jave ja hasaanpur bhai Gurpeet nu mil aau una ne chada dena aa. Jib v gai kise di kudi kad k le aya. Kudi v ede mgr lag gai huni job krke pr hun oh jave kithe mrji nal kra k bhugto hun. Job kre kudi hun te enu bejo center. Nale dukan ch krn ki aye c oh munde bahar kyo ni kadde jd ota c hdd aa
@Paramjeet-v9k
@Paramjeet-v9k 3 ай бұрын
Wahaguru wahaguru japu pyario sab thik hu ju ga
@Simarjitshergill
@Simarjitshergill 2 ай бұрын
Mere bete di v eho kahani a,sachi es srkar ne jyada chitta lia ta bht miln lg gia,nashe wala bande nu kise da pyar nhi hunda na maa na vahuti na beti meri v shoti poti a ki kariye bhaine ghar ghar di kahani a main v eho sochdi c k main suside kar lma hun bete da ilaz kraya a hun shadeya a,aje v dar lgdai v fr na nashe krn lg je
@sukhmitsingh1325
@sukhmitsingh1325 2 ай бұрын
Punjab needs more chitta... Punjab needs America Canada visa... Punjab needs... Drama.. Punjab needs shhhant khottasthan waley... Punjab needs afeem doda.. Punjab needs nihang n nihang ragda... Punjab needs deras.. Mazaar.... As per Punjab people.. The all problems are done by modi yogi RSS hindus... Jokers of khottasthan
@AkashAkash-r9f
@AkashAkash-r9f 2 ай бұрын
Apne Karmon ka fal uthana padta hai😅 Bin papa Baj Na Hove ekatthi Maya Sath Na Jaaye
@Paramjeet-v9k
@Paramjeet-v9k 3 ай бұрын
Nashe bachan wale mahal banage pin wale ujar ge
@GurwinderSingh-ij9np
@GurwinderSingh-ij9np 2 ай бұрын
Bhagwant sir kush te kar lo punjab waste Jamir mar gai a tuhadi
@Harjinderpandit2085
@Harjinderpandit2085 3 ай бұрын
Dil ronda
@MandeepKaur-xp7xk
@MandeepKaur-xp7xk 3 ай бұрын
Lok sath ni dinde koi kise naal vair ni paua chaunda koi kise bare dasda ni ke police kare jo karna
@shivrajhans7942
@shivrajhans7942 3 ай бұрын
Ik vaar aaun nal hi sara nasha chut javega.sirf ik vaar hi jarur aana.koi pesa nahi lgda
@royalkennel2001
@royalkennel2001 2 ай бұрын
इसकी बीवी को भगवान ने सजा दी है अपने मां बाप से गद्दारी करने की।
@DjKm-gv3yz
@DjKm-gv3yz 3 ай бұрын
Congress vs Badal party' na Punjab nu barbad karta rahi kasar app amdi wala nu la ka aa c CM sabb kamm karo police ala ta taskar da net work kagtma karo
@rimpykajal7802
@rimpykajal7802 3 ай бұрын
gurpreet veer kol jao supneya da ghar jao agar tuhada putt app kah riha ka nasha chaddna aw ta jroor theek hove ga tuhada putt
@fakeid8370
@fakeid8370 3 ай бұрын
Waheguru mehar kare family te
@harrykallah4404
@harrykallah4404 3 ай бұрын
ਵੀਰ ਜੀ ਜਿਨ੍ਹਾਂ ਟਾਈਮ ਇੰਜ ਨਹੀਂ ਹੁੰਦੇ ਉਨ੍ਹਾਂ ਟਾਈਮ ਕੁਝ ਨਹੀਂ ਹੁਣ ਜਿਸ area ਵਿੱਚ ਪੁਲਸ ਸਟੇਸ਼ਨ ਦਾ jimvar area ਉਸ ਵਿੱਚ ਜੋ ਨਾਸ਼ ਵੇਚ ਦਾ ਫੜ ਜਾਂਦੇ ਤੇ ਪੂਰੇ ਪੁਲਸ ਥਾਣੇ ਨੂੰ suspend ਕਰ ਦੇਣਾ ਚਾਹੀਦਾ ਆ
@sidhumoosewalapb65565
@sidhumoosewalapb65565 2 ай бұрын
mata ji dukh ta mawa nu hi hunda meri ma b kde ida hi rondi hundi c mai 2005 to shuru kita c nsha ohda nwa nwa chita aya c te hun jke sudreya mai 25 center ktee fir lst center himachal ktya fr jake aj hun mainu pura ik saal te ik mhina hogya jo har trikde de nshe krda c aj sbkuj shdke betha na koi goli na feem na daru na beer kuj b ni bss krn kron wala prmatma thori jehi himat krni pendi aaa 🙏❤️baba prmatma ne jida mere te mehar kiti ik din tada putt b jldi thik howega🙏
@pamajawadha5325
@pamajawadha5325 3 ай бұрын
Tusi veer ona kol fukri mari hou v mera eda srer nu nasa ki karu. Tenu ajj v koi afsos nhi adnoc di goli kha li karo
@gurwindersingh-qv4tu
@gurwindersingh-qv4tu 2 ай бұрын
Pehncho kina jwan a Yr Ki matt Mari gain Yr teri
@parvindersingh5710
@parvindersingh5710 3 ай бұрын
Waheguru Waheguru Waheguru
@shivrajhans7942
@shivrajhans7942 3 ай бұрын
Tuhada nikka pesa nahi lgna ik vaar jarur le ke aao
@tajkawar6546
@tajkawar6546 2 ай бұрын
Aa gaya swad chodi laggi love marriage di
@sonnyputt6463
@sonnyputt6463 3 ай бұрын
Waheguru mehar kro g
@VikramSend
@VikramSend 3 ай бұрын
Kudi nu ma bap da shraf lagya jehda court marriage karvai ki pta kina roe hone
@user-lm6prabhjot
@user-lm6prabhjot 3 ай бұрын
Yr ini sohni kudi di zindagi barbad krti tu
@SatnamSingh-su3kq
@SatnamSingh-su3kq 3 ай бұрын
Waheguru ji
@amanpreetsingh7736
@amanpreetsingh7736 3 ай бұрын
Waheguru mehar kre
Brawl Stars Edit😈📕
00:15
Kan Andrey
Рет қаралды 57 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 11 МЛН
100 Identical Twins Fight For $250,000
35:40
MrBeast
Рет қаралды 49 МЛН
Brawl Stars Edit😈📕
00:15
Kan Andrey
Рет қаралды 57 МЛН