Jaswant Sandila ਤੋਂ ਸੁਣੋਂ ਬੀਤੇ ਸਮੇਂ ਦੀਆਂ ਅਣਸੁਣੀਆਂ ਗੱਲਾਂ ||

  Рет қаралды 87,495

Daily Post Punjabi

Daily Post Punjabi

5 ай бұрын

ਕੀ AMAR Singh CHAMKILA ਤੋਂ ‘ਸੜਦੇ’ ਸੀ ਨਾਲ ਦੇ ਗਾਇਕ, ਕਿਉਂ ਲੱਗਿਆ ਦੋਗਾਣਾ ਗਾਇਕ ‘ਤੇ ‘ਲੱਚਰ ਕਲਾਕਾਰ ਦਾ ਠੱਪਾ’, Jaswant Sandila ਦੇ ਪਿੱਛੇ ਕਿਉਂ ਪੈ ਗਏ ਸੀ ਬੰਦੇ
#dailypostpunjabi #punjabnews #amarjeetsinghchamkila #chamkila #punjabisinger
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 182
@kinda147
@kinda147 5 ай бұрын
ਕੋਈ ਮੰਨੇ ਜਾ ਨਾ ਮੰਨੇ ਚਮਕੀਲਾ ਜੀ ਨੇ ਇੱਕ ਵਾਰ ਤਾਂ ਇਹਨਾਂ ਦੇ ਪੈਰ ਚੁੱਕਤੇ ਸੀ
@karamtatla3109
@karamtatla3109 5 ай бұрын
Barten mudy maar ty si saryia dy .... Sidhu Vang
@krishandev3633
@krishandev3633 4 ай бұрын
ਬਿਲਕੁਲ ਬਾਈ ਜੀ✅
@labhBrarsantybrar
@labhBrarsantybrar 4 ай бұрын
ਚਮਕੀਲੇ ਦੀ ਘਰ ਵਾਲੀ ਦਾ ਕਰਕੇ ਟੀਚਰਾਂ ਕਰਦਾ ਹੂੰਦਾ ਸੀ ਸੜਦਾ ਸੀ ਚਮਕੀਲੇ ਤੇ ਏ ਬੰਦਾ 😂😢
@kinda147
@kinda147 4 ай бұрын
​@@labhBrarsantybrarਭਾਜੀ ਸਹੀ ਗੱਲ ਹੈ ਤੁਹਾਡੀ ਨੇੜੇ ਤੇੜੇ ਵੀ ਨਹੀਂ ਸੀ ਇਹ ਚਮਕੀਲਾ ਸਾਹਿਬ ਦੇ ਕਹਿਦਾ ਪਹਿਲੇ ਹੀ ਗੀਤ ਨਾਲ ਉਸ ਤੇ ਲੇਬਲ ਲੱਗ ਗਿਆ ਸੀ ਲੱਚਰਤਾ ਦਾ ਇਹਨਾਂ ਨੂੰ ਇਹ ਪੁਛੇ ਕੋਈ ਕੇ ਤੁਸੀ ਕਿੰਨਾ ਕੁ ਉਸ ਟਾਇਮ ਲੋਕਾਂ ਨੂੰ ਵਿਰਸਾ ਸਣਾਉਂਦੇ ਸੀ ਗੀਤ ਉਸ ਟਾਇਮ ਚੱਲਦੇ ਹੀ ਉਸ ਤਰ੍ਹਾਂ ਦੇ ਸੀ ਬਾਕੀ ਸਵਰਣ ਸਿਵੀਆ ਜੀ ਨੇ ਹਿੱਕ ਤਾਣਕੇ ਕਿਹਾ ਆਟੇ ਵਿਚ ਲੂਣ ਜਿੰਨੀ ਵੀ ਚਮਕੀਲਾ ਸਾਹਿਬ ਦੇ ਗੀਤਾਂ ਵਿਚ ਲੱਚਰਤਾ ਨਹੀ ਸੀ ਇੱਕ ਦੋ ਗੀਤਾਂ ਨੂੰ ਛੱਡਕੇ ਦੇਬੀ ਨੇ ਵੀ ਕਿਹਾ ਕਿ ਚਮਕੀਲਾ ਜੀ ਵਾਗ ਲਿਖਣਾ ਬਹੁਤ ਅਔਖਾ ਹੈ
@Nick-eb7up
@Nick-eb7up 3 ай бұрын
Chamkile Ne Eh Khatam Karke Rakhe Hoye C
@jaggiguru3127
@jaggiguru3127 4 ай бұрын
ਸੰਦੀਲੇ ਨੇ ਕਿਹਾ ਕਿ ਸਾਰੇ ਸੋ ਚਮਕੀਲਾ ਲਾ ਹੀ ਨਹੀਂ ਸਕਦਾ ਸੀ ਪਰ ਲੋਕ ਤਾਂ ਵਿਆਹ ਦਾ ਦਿਨ ਹੀ ਚਮਕੀਲੇ ਨੂੰ ਪੁੱਛ ਕੇ ਕਡਾਉਦੇ ਸੀ ਸਾਲ ਰੁਕ ਵੀ ਜਾਂਦੇ ਸੀ ਚਮਕੀਲੇ ਬਾਈ ਨੇ ਲੁਧਿਆਣੇ ਇਹਨਾਂ ਦੇ ਦਫਤਰਾਂ ਵਿੱਚ ਕਬੂਤਰ ਬੋਲਣ ਲਾ ਤੇ ਸੀ
@labhBrarsantybrar
@labhBrarsantybrar 4 ай бұрын
ਓਸ ਦੋਰ ਦੇ ਆਹਾ ਸਾਰੇ ਈ ਸੜਦੇ ਸੀ ਤੇ ਅੱਜ ਵੀ ਸਾੜਾ ਪੰਦਾ ਹੈ ਏ ਲੋਕਾ ਦੇ ਕੱਹੀ ਦਿੱਤਾ ਨਾਂ ਪਹੀਲਾ ਹੀ ਗਾਣਾ ਚਮਕੀਲੇ ਦਾ ਗਲਤ ਗਾਆ ਤੇਰੀ ਮਾਂ ਦੀ ਤਲਾਸ਼ੀ ਲੱਣੀ ਬਾਪੂ ਸਾਡਾ ਗੂੰਮ ਹੋ ਗਿਆ
@entertainmentno.1366
@entertainmentno.1366 4 ай бұрын
ਸ਼ਹੀਦ ਬਾਬਾ ਅਮਰ ਸਿੰਘ ਚਮਕੀਲਾ ਤੇ ਮਾਤਾ ਅਮਰਜੋਤ ਕੌਰ ਜੀ ਤੇ shubhjit Singh Sidhu ਜੀ ਹੋਰਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ, ਉਨ੍ਹਾਂ ਦੇ ਤੁਲ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਵੇਗਾ,
@nabhaitepannu9288
@nabhaitepannu9288 4 ай бұрын
ਇਹ ਬੰਦਾ ਵੀ ਵਿੱਚ ਹੀ ਸੀ, ਸ਼ਿੰਦਾ, ਸੰਦੀਲਾ, ਮਾਣਕ, ਸਦੀਕ ਇਹ ਲੋਕ ਮੇਨ ਸੀ ਜਿਹੜੇ ਚਮਕੀਲੇ ਨਾਲ ਖਾਰ ਖਾਂਦੇ ਸੀ।
@RanjitSingh-gn5gf
@RanjitSingh-gn5gf 4 ай бұрын
ਸਹੀ ਗੱਲ ਹੈ ਸਿੰਘ ਤਾਂ ਜ਼ਨਾਨੀਆਂ ਤੇ ਹੱਥ ਨਹੀਂ ਚੱਕਦੇ ਸਨ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੈ
@1993sidhu
@1993sidhu 4 ай бұрын
ਸਾਰੇ ਮੱਚ ਦੇ ਸੀ
@ramsinghmaan9591
@ramsinghmaan9591 4 ай бұрын
ਕਿਉਂ ਭਰਾਵਾਂ ਚਮਕੀਲੇ ਦੀ ਮਿੱਟੀ ਪੁਲੀਤ ਕਰੀ ਜਾਨਾ ਉਸ ਟਾਈਮ ਕਿਸੇ ਨੇ ਵੀ ਘੱਟ ਨਹੀਂ ਕੀਤੀ ਸਭ ਨੇ ਮਾੜਾ ਗਾਇਆ ਟੈਗ ਇਕੱਲੇ ਚਮਕੀਲੇ ਤੇ ਲੱਗਿਆ ਤੁਸੀਂ ਸਭ ਨੇ ਗਾਏ ਆ
@RanbirSingh-pn9nr
@RanbirSingh-pn9nr 3 ай бұрын
Os time ta sareya ne e mada gaya c Par chamkile di chrai c, sab ton agge c oh Es lyi kharku singha ne chamkile da sodha laya Te baki singer aape line te aage c
@user-oi3lm8sv2d
@user-oi3lm8sv2d 4 ай бұрын
ਸਰ ਜੀ ਬਹੁਤ ਵਧੀਆ ਲੇਖਕ ਸਿੰਗਰ ਅਤੇ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ
@user-fi1qq1ck2z
@user-fi1qq1ck2z 3 ай бұрын
ਚਮਕੀਲੇ ਤੇ ਲੱਚਰਤਾ ਦਾ ਟੈਗ ਲਾਉਣ ਵਾਲ਼ੇ ਵੀ ਤਾਂ ਸਮਕਾਲੀ ਕਲਾਕਾਰ ਈ ਸੀ ਚਮਕੀਲਾ ਜਿੰਦਾਬਾਦ
@gurwindersidhu6542
@gurwindersidhu6542 Ай бұрын
Pehla song jado aya udo koi tag nhi lagea, us time ch saint bhindravale jinda ce unna de hunde kise artist nu koi dhamki nhi mili,1986 vich duje singers ne Delhi to media vaale bulaye ce unna nu paise deke chamkile te lachar hon ta lebel lagaya, te fer aap be stages te jake bolde ce asi lacher nhi gauna asi chamkile varge nhi, chamkile nu ta pehla pta nhi chalea us naal ho ke reha Canada ch usnu kise ne eh saari game dasi tahi usne aapne dafter letter bheji te likhea aapne team nu kise singer de muh na lago enna naal main badla vapis aake lavaga, fer usne vapis aaje patola film ch songs gaye, te oh ek newspaper suru karna ja reha jis vich usne aapne vichar loka tak pauch de karne ce eh ek musical rasala ce
@user-lu8hz1kk3h
@user-lu8hz1kk3h 5 ай бұрын
ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਇਕ ਬਹੁਤ ਵਧੀਆ ਅਣਮੁੱਲੀ ਗਾਇਕ ਜੋੜੀ ਬਾਈ ਚਮਕੀਲੇ ਅਤੇ ਅਮਰਜੋਤ ਤਾਂ ਬਹੁਤ ਹੀ ਬੇਵਕਤ ਤੁਰ ਗਈ ਹੈ।
@rajchauhan5994
@rajchauhan5994 4 ай бұрын
? Is my ?. Then why Mr. Varinder Bha G. The Most ever shining ✨️ of Punjabi Film Industry. ? Is ???. Then real ?, ? Is Behind this ?. 😄😄😥😢🥺😭😭.
@labhBrarsantybrar
@labhBrarsantybrar 4 ай бұрын
ਚਮਕੀਲੇ ਬਾਈ ਨੇ ਜੋ ਝੰਡੇ ਗਢੇ ਸੀ ਓਹੋ ਕੀਸੇ ਤੋ ਨੰਹੀ ਪੱਟੇ ਗਏ ਆ ਅੱਜ ਕੁਝ ਵੀ ਕਹ ਦੇਣ ਓਹਨੇ ਚਮਕੀਲੇ ਨੇ ਤਾਂ ਆਕੇ ਜਵਾਬ ਨੰਹੀ ਦੇਣਾ 😢😢😢😢
@JasvirSingh-pw6wi
@JasvirSingh-pw6wi 3 ай бұрын
ਉਹ ਝੰਡੇ ਕੋਈ ਪੱਟ ਸਕਿਆ
@krishandev3633
@krishandev3633 4 ай бұрын
ਬਾਈ ਚਮਕੀਲਾ ਜਿੰਦਾਬਾਦ
@labhBrarsantybrar
@labhBrarsantybrar 4 ай бұрын
ਇੰਟਰਵਿਊ ਹੈ ਸੰਦੀਲੇ ਦਾ ਕੈਮੇਂਟ ਚਮਕੀਲੇ ਦੇ ਨਾਂਅ ਤੇ ਵਾ ਕਮਾਲ ਸੀ ਚਮਕੀਲਾ ❤❤🎉🎉🎉
@1993sidhu
@1993sidhu 4 ай бұрын
ਚਮਕੀਲੇ ਦਾ ਨਾਮ ਪਾਉਣ ਨਾਲ ਈ ਇੰਟਰਵਿਊ ਚਲਦੀ ਆ
@labhBrarsantybrar
@labhBrarsantybrar 4 ай бұрын
@@1993sidhu ਬਿਲਕੁਲ ਠੀਕ ਹੈ
@kulwinderbrar2537
@kulwinderbrar2537 5 ай бұрын
ਵੇਹਲੜ ਇੱਕਠੇ ਹੋਏ ਸੀ ਐਵੇਂ ਹਥਿਆਰ ਜੋਰ ਤੇ ਕਦੇ ਕਿਸੇ ਗਰੀਬ ਨੁ ਚੱਕ ਲਿਆ ਕਦੇ ਕਿਸੇ ਦੇ ਘਰ ਵੜ ਗਏ ਕਦੇ ਕੋਈ ਬੱਸ ਚੋ ਉਤਾਰ ਕੇ ਮਾਰ ਦਿੱਤਾ।।
@likhatpunjabi7149
@likhatpunjabi7149 4 ай бұрын
ਵੀਰੇ ਇੰਟਰਵਿਊ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ,, ਸੁਆਦ ਆ ਗਿਆ 👌👍
@TOP_SHORTS2.0
@TOP_SHORTS2.0 4 ай бұрын
Legend Chamkila❤🦁👑
@user-mh5fmBatth
@user-mh5fmBatth 4 ай бұрын
ਤੇਰੇ ਗੀਤਾਂ ਵਿੱਚ ਵੀ ਅਸ਼ਲੀਲਤਾ ਸੀ ਨਿੱਕੀਆਂ ਲਾਚੀਆਂ ਵਰਗੀ ਤੇਰੇ ਅੰਗਾਂ
@BharpoorSingh-ds6ef
@BharpoorSingh-ds6ef 4 ай бұрын
ਸੰਦੀਲਾ ਸਹਿਬ ਬਹੁਤ ਵਧੀਆ ਇਮਾਨਦਾਰ ਵਿਅਕਤੀ ਨੇ ਹਾਕਮ ਬਖਤੜੀ ਵਾਲੇ ਵਾਂਗੂ ਗੱਪ ਨਹੀਂ ਮਾਰਦੇ
@artandcraftwithdeep7529
@artandcraftwithdeep7529 4 ай бұрын
ਠੀਕ ਗੱਲ ਏ ਸੰਦੀਲੇ ਦੀ ਕੁਝ ਟਾਈਮ ਪਹਿਲਾ ਮਿਸ ਪੂਜਾ ਦੀ ਕਿਨੀ ਤੂਤੀ ਬੋਲਦੀ ਸੀ ਕੋਈ ਡਿਊਟ ਕੈਸਟ ਉਸ ਤੋਂ ਬਿਨਾਂ ਚਲਦੀ ਨਹੀਂ ਸੀ। ਅੱਜ ਕਿਥੇ ਹੈ ਮਿਸ ਪੂਜਾ।
@diljitboss156
@diljitboss156 5 ай бұрын
Legend king 👑💫 sardar amar Singh chamkila Saab biba amarjot zindabaad 👑💫🔥
@ranjodhsingh7174
@ranjodhsingh7174 5 ай бұрын
ਬਹੁਤ ਨਿਮਰ ਸੁਭਾਉ ਵਾਲਾ ਬਾਈ ਸੰਦੀਲਾ …….ਲੰਮੀ ਤੰਦਰੁਸਤੀ ਵਾਲੀ ਜ਼ਿੰਦਗੀ ਤਕਸੀਮ ਕਰੇ ਦਾਤਾ!
@CanadaKD
@CanadaKD 5 ай бұрын
ਝੂਠ ਬੋਲਦੈ ਸੰਦੀਲਾ ਟਿੱਕੀ ਤਾਂ ਹਰੇਕ ਇੰਨਟਰਵਿਊ ਵਿੱਚ ਦੱਸਦੈ ਬਈ ਜਿੱਦਣ ਚਮਕੀਲਾ ਮਾਰਿਆ ਹੈ ਉਦੋਂ ਮੈਂ ਸੁਹਰੇ ਗਿਆ ਸੀ ਇਹ ਕਹਿੰਦਾਂ ਮੇਰੇ ਨਾਲ ਸੀ।
@jarmejasinghbrar9111
@jarmejasinghbrar9111 5 ай бұрын
Canadakd ji, ਟਿੱਕੀ ਅਤੇ ਪ੍ਰਥੀ ਢੱਕਣ ਦੋਂਨੇਂ ਜਾਣੇ ਚਮਕੀਲੇ ਦੀ ਮੌਤ ਤੋਂ 20 ਦਿਨ ਪਹਿਲਾਂ ਜਸਵੰਤ ਸੰਦੀਲਾ ਦੇ ਨਾਲ ਸੀ ਜਸਵੰਤ ਸੰਦੀਲਾ ਸੱਚ ਬੋਲਦਾ ਹੈ ਟਿੱਕੀ ਝੂਠ ਬੋਲਦੈ ਕੇ ਮੈਂ ਸੌਹਰੀ ਗਿਆ ਹੋਇਆ ਸੀ ਟਿੱਕੀ ਝੂਠ ਇਸ ਲਈ ਬੋਲਦਾ ਹੈ ਜੇ ਮੈਂ ਆਪਣੀ ਇੰਟਰਵਿਊ ਵਿੱਚ ਲੋਕਾਂ ਨੂੰ ਇਹ ਕਹਿ ਦਿੱਤਾ ਕੇ ਚਮਕੀਲੇ ਦੀ ਮੌਤ ਤੋਂ 20 ਦਿਨ ਪਹਿਲਾਂ ਮੈਂ ਜਸਵੰਤ ਸੰਦੀਲਾ ਜੀ ਦੇ ਨਾਲ ਸੀ ਤਾਂ ਫਿਰ ਮੈਥੋਂ ਕਿਸੇ ਵੀ ਪਤਰਕਾਰ ਅਤੇ ਲੋਕਾਂ ਨੇ ਮੇਰੇ ਤੋਂ ਚਮਕੀਲੇ ਬਾਰੇ ਨਹੀਂ ਪੁੱਛਣਾ ਕਿਉਕਿ ਚਮਕੀਲੇ ਕਰਕੇ ਹੀ ਪਤਰਕਾਰ ਮੇਰੀ ਇੰਟਰਵਿਊ ਕਰਦੇ ਹੈ ਚਮਕੀਲੇ ਕਰਕੇ ਹੀ ਲੋਕ ਮੇਰੇ ਤੋਂ ਚਮਕੀਲੇ ਬਾਰੇ ਪੁੱਛਣ ਲਈ ਮੇਰੇ ਨਾਲ ਦਿਲਚਸਪੀ ਰੱਖਦੇ ਹੈਂ ਜੇ ਮੈਂ ਕਹਿ ਦਿੱਤਾ ਚਮਕੀਲੇ ਦੀ ਮੌਤ ਤੋਂ ਪਹਿਲਾਂ ਮੈਂ ਜਸਵੰਤ ਸੰਦੀਲੇ ਦੇ ਨਾਲ ਸੀ ਫਿਰ ਲੋਕਾਂ ਨੇ ਮੇਰੇ ਤੋਂ ਚਮਕੀਲੇ ਬਾਰੇ ਨਹੀਂ ਪੁੱਛਣਾ ਲੋਕਾਂ ਨੇ ਮੇਰੇ ਵਿਚ ਦਿਲਚਸਪੀ ਨਹੀਂ ਰੱਖਣੀ ਅਤੇ ਫਿਰ ਮੈਂ ਲੋਕਾਂ ਵਿੱਚ ਮਸ਼ਹੂਰ ਨਹੀਂ ਹੋਵੇਗਾ ਇਸ ਕਰਕੇ ਟਿੱਕੀ ਨੇਂ ਝੂਠ ਬੋਲਿਆ ਹੈ ਕੇ ਮੈਂ ਤਾਂ ਚਮਕੀਲੇ ਦੀ ਮੌਤ ਵੇਲੇ ਸੋਹਰੀ ਗਿਆ ਹੋਇਆ ਸੀ ਮੇਰੇ ਵੀਰੋ ਸਮਝਿਆ ਕਰੋਂ ਜਸਵੰਤ ਸੰਦੀਲੇ ਨੂੰ ਇਹ ਕਹਿ ਕੇ ਕੀ ਫਾਇਦਾ ਹੋਣਾ ਕੇ ਟਿੱਕੀ ਮੇਰੇ ਨਾਲ ਸੀ ਫਿਰ ਟਿੱਕੀ ਨੂੰ ਵੀ ਇਹ ਕਹਿਕੇ ਕੋਈ ਫਾਇਦਾ ਨਹੀਂ ਹੋਣਾ ਸੀ ਕੇ ਚਮਕੀਲੇ ਦੀ ਮੌਤ ਵੇਲੇ ਮੈਂ ਜਸਵੰਤ ਸੰਦੀਲੇ ਦੇ ਨਾਲ ਸੀ ਕਿਉਂਕਿ ਫਿਰ ਪਤਰਕਾਰਾਂ ਅਤੇ ਲੋਕਾਂ ਨੇ ਟਿੱਕੀ ਤੋਂ ਚਮਕੀਲੇ ਬਾਰੇ ਨਹੀਂ ਪੁਛਣਾਂ ਸੀ ਕਿਉਂਕਿ ਪਤਰਕਾਰਾਂ ਅਤੇ ਲੋਕਾਂ ਨੇ ਇਹ ਕਹਿਣਾ ਸੀ ਟਿੱਕੀ ਕਹਿੜਾ ਉਸ ਵਕਤ ਚਮਕੀਲੇ ਦੇ ਨਾਲ ਸੀ ਕਿਉਂਕਿ ਕੀ ਪਤਰਕਾਰ ਅਤੇ ਲੋਕੀ ਚਮਕੀਲੇ ਬਾਰੇ ਪੁੱਛਣ ਲਈ ਹੀ ਟਿੱਕੀ ਨੂੰ ਮਸ਼ਹੂਰੀ ਦਿੰਦੇ ਸੀ, ਇਸ ਕਰਕੇ ਟਿੱਕੀ ਝੂਠ ਬੋਲਦਾ ਹੈ ਜੇ ਮੈਂ ਪੱਤਰਕਾਰਾਂ ਅਤੇ ਲੋਕਾਂ ਨੂੰ ਇਹ ਕਹਿ ਦਿੱਤਾ ਚਮਕੀਲੇ ਦੀ ਮੌਤ ਵੇਲੇ ਮੈਂ ਮੈਂ ਤਾਂ ਜਸਵੰਤ ਸੰਦਲੇ ਦੇ ਨਾਲ ਸੀ ਫਿਰ ਲੋਕਾਂ ਨੇ ਮੈਥੋਂ ਚਮਕੀਲੇ ਬਾਰੇ ਨਹੀਂ ਪੁਛਣਾਂ ਮੇਰੀ ਲੋਕਾਂ ਵਿੱਚ ਮਸ਼ਹੂਰੀ ਨਹੀਂ ਹੋਣੀ ਇਸ ਕਰਕੇ ਟਿੱਕੀ ਨੇ ਆਪਣੇ ਫਾਇਦੇ ਲਈ ਝੂਠ ਬੋਲਿਆ ਹੈ ਕੇ ਚਮਕੀਲੇ ਦੀ ਮੌਤ ਵੇਲੇ ਮੈਂ ਸੋਹਰੀ ਗਿਆ ਹੋਇਆ ਸੀ ਇਸ ਕਰਕੇ ਜਸਵੰਤ ਸੰਦੀਲਾ ਸੱਚ ਬੋਲਦਾ ਹੈ ਅਤੇ ਟਿੱਕੀ ਆਪਣੇ ਫਾਇਦੇ ਲਈ ਝੂਠ ਬੋਲਦੈ ਹੈ ਜਿਸ ਦਿਨ ਚਮਕੀਲੇ ਦੀ ਮੌਤ ਹੋਈ ਹੈ ਮੈਂ ਸੋਹਰੀ ਗਿਆ ਹੋਇਆ ਸੀ
@user-mh8zs6kt6s
@user-mh8zs6kt6s 4 ай бұрын
Ho sakda sandila such bolda hove......
@anantdeepsingh7000
@anantdeepsingh7000 4 ай бұрын
Tikki v chadai kr gya
@mewasingh4065
@mewasingh4065 3 ай бұрын
Amar Singh Chamkila Biba Amarjot Kaur Jindabad Rehega
@gurwindersidhu6542
@gurwindersidhu6542 Ай бұрын
​@@jarmejasinghbrar9111tikki da pta nhi pr dhaken sandile de naal ce eh dhaken ne dasys aap, ke Canada vich khadkua ne chamkile nu jabardasti stage te jake turban pehnai te Alan keeta chamkile nu amritdhari Sikh de tarah rehna pavega, te eh sb dekh ke dhakan dhar gya usne vapis aunde he chamkile da saath sd dita te Delhi aapne relatives kol gya, chamkile ne ludhiana aake manku nu stage secretary rakh lea, fer dhakan vapis aake sandila naal lag gya
@manjeetstudiolehragaga5312
@manjeetstudiolehragaga5312 3 ай бұрын
ਕਮੈਂਟਸ ਚਮਕੀਲੇ ਨੂੰ ਕਰ ਰਹੇ ਨੇ ਦਰਸ਼ਕ
@gurmeetsinghgurmeetsingh2599
@gurmeetsinghgurmeetsingh2599 4 ай бұрын
ਸੰਦੀਲਾ ਸਾਬ ਦੇ ਸਮੇਂ ਦੇ ਸਾਰੇ ਕਲਾਕਾਰ ਪੰਜਾਬ ਦੇ ਮਾਣ ਸਨ।---- ਅਨੰਦ ਪੁਰ ਸਾਹਿਬ ਤੋਂ
@karma573
@karma573 4 ай бұрын
ਵਿਹਲਾ ਕੋਈ ਨਹੀਂ ਸੀ ਪਰ ਫਾਈਨ ਚਮਕੀਲੇ ਦੇ ਵਾਲੇ ਸੀ। ਚਮਕੀਲਾ ਅੱਜ ਵੀ ਸਾਡੇ ਦਿਲਾਂ ਚ ਵਸਦਾ।
@gobindsingh2357
@gobindsingh2357 4 ай бұрын
ਸੰਦਲਾ ਸਾਹਿਬ ਤੁਸੀ grete ਹੋ 1987 ਵਿੱਚ ਤੁਹਾਡੀ ਗੀਤਾਂ ਭਰੀ ਕਹਾਣੀ ਵਾਰ ਵਾਰ ਸੁਣਦੇ ਉਸ ਸਮੇਂ 14 ਕੂ ਸਾਲ ਦੀ ਉਮਰ ਸੀ ਉਸਤੋਂ ਬਾਦ ਆਰਮੀ ਜੁਆਇੰਨ ਕਰ ਲਈ। 1996 ਵਿੱਚ ਆਰਮੀ ਵਿੱਚ ਵੀ ਗੀਤਾਂ ਭਰੀ ਕਹਾਣੀ ਪਰਮਿੰਦਰ ਸੰਧੂ ਜੀ ਦੇ ਨਾਲ ਵਾਰ ਵਾਰ ਸੁਣਦੇ c sade ਕੱਟੂ ਪਿੰਡ ਦੇ ਨਾਲ ਉੱਪਲੀ ਪਿੰਡ ਤੁਹਾਡਾ ਅਖਾੜਾ ਵੀ ਦੇਖਿਆ c baki ਤੁਸੀਂ ਚਮਕੀਲਾ ਸਿੱਧੂ musewale ਅਤੇ ਹੋਰ ਕਲਾਕਾਰਾਂ ਵਾਰੇ ਬਹੁਤ ਹੀ ਚੰਗੀਆਂ ਗੱਲਾਂ ਦੱਸੀਆਂ ਤੁਹਾਡਾ ਧੰਨਵਾਦ
@sidhuanoop
@sidhuanoop 4 ай бұрын
ਬਹੁਤ ਵਧੀਆ ਮੁਲਾਕਾਤ ਬਾਈ ਜੀ
@makhansingh8880
@makhansingh8880 4 ай бұрын
ਸੰਦੀਲਾ ਸਾਹਬ ਦੇ ਦੱਸਣ ਮੁਤਾਵਕ ਸਾਰੇ ਕਲਾਕਾਰ ਚਮਕੀਲੇ ਦੇ ਜਿਉਂਦੇ ਜੀ ਨਹੀਂ ਵੇਹਲੇ ਹੋਏ ਉਸਦੀ ਮੌਤ ਤੋਂ ਬਾਧ ਕਲਾਕਾਰ ਵੇਹਲੇ ਹੋਇ ਸੀ / ਮੱਖਣ ਧਨੇਰ
@gauravsidhu6098
@gauravsidhu6098 5 ай бұрын
ਲਿਸ਼ਕਾਰੇ ਵਾਲੇ ਕਲਾਕਾਰ ❤❤❤
@OnlineKalsi
@OnlineKalsi 5 ай бұрын
ਮੈ ਸੰਦੀਲਾ ਸਾਬ ਨੂੰ ਮਿਲਿਆ ਬਹੁਤ ਨਿੱਘੇ ਸੁਬਹ ਦੇ ਆ ਜੀ
@user-mh5fmBatth
@user-mh5fmBatth 4 ай бұрын
ਤੂੰ ਵੀ ਰਿਸਤੇਦਾਰ ਹੋ ਕੈ ਸੜਦਾ ਸੀ ਆਪਣੇ ਭਰਾ ਤੋਂ ਧਮਕੀਆਂ ਦੁਆਉਂਦਾ ਸੀ ਚਮਕੀਲੇ ਬਾਈ ਨੂੰ
@canada7230
@canada7230 5 ай бұрын
ਜਿਵੇ ਟੇਲੀ ਪੋਸਟ ਵਾਲੇ ਸਿੱਧੂ ਮੁਸੇ ਵਾਲੇ ਦੇ ਖਿਲਾਫ ਪੋਕਦੇ ਸਨ
@LakhwinderSingh-ok8zv
@LakhwinderSingh-ok8zv 4 күн бұрын
ਏਹ ਬੰਦਾ ਪਰਮਿੰਦਰ ਸੰਧੂ ਬਾਰੇ ਕੋਈ ਗੱਲ ਨਹੀਂ ਖੁੱਲ ਕੇ ਕਰਦਾ ਪਤਾ ਨਹੀਂ ਹੁਣ ਕੀ ਚੱਕਰ ਆ ਗੋਲ ਮੋਲ ਗੱਲਾਂ ਵੀਰ ਕਰੀ ਜਾਂਦਾ ਵਧੀਆ ਸਿੰਗਰ ਸੀ ਪਰਮਿੰਦਰ ਸੰਧੂ ਜੀ
@KuldeepSingh-ww7nl
@KuldeepSingh-ww7nl 5 ай бұрын
Good Singer and songs writer
@gurjeetsingh5877
@gurjeetsingh5877 5 ай бұрын
ਬਹੁਤ ਵਧੀਆ
@Kuldeepsingh-gt1dj
@Kuldeepsingh-gt1dj 4 ай бұрын
❤, ਸਾਰੇ,ਕਲਾਕਾਰਾ,ਦਾ, ਬਾਪੂ,22, ਚਮਕੀਲਾ,Hmv, ਦਾ ਬਾਪੂ ❤
@ravinderkalyanavlogs6164
@ravinderkalyanavlogs6164 5 ай бұрын
❤❤❤❤ good writing and singer ❤❤❤❤Sardar Jaswant Sandila Sahab Ji ❤❤❤❤
@user-gz6xr3vn9n
@user-gz6xr3vn9n 2 ай бұрын
ਕੁਲਦੀਪ ਮਾਣਕ, ਦੀਦਾਰ ਸੰਧੂ, ਕੁਲਦੀਪ ਪਾਰਸ, ਮੇਜਰ ਰਾਜਸਥਾਨੀ, ਸ਼ਿਵ ਕੁਮਾਰ ਬਟਾਲਵੀ ਸਾਰੇ ਸ਼ਰਾਬ ਨੇ ਮਾਰੇ ਨੇ
@tehalaujla3254
@tehalaujla3254 5 ай бұрын
Oore nu biharee love you sandhila Saab
@rimzimentertainers5023
@rimzimentertainers5023 5 ай бұрын
Bahut vadiya interview ❤
@KuldeepSingh-wr7pe
@KuldeepSingh-wr7pe 4 ай бұрын
ਜਿਹੜੇ ਕੰਜਰ ਕਹਿੰਦੇ ਨੇ ਕਿ ਅਮਰ ਸਿੰਘ ਚਮਕੀਲੇ ਨੂੰ ਅਤੇ ਅਮਰਜੋਤ ਨੂੰ ਅੱਤਵਾਦੀਆਂ ਨੇ ਨਹੀਂ ਮਾਰਿਆ ਭੈਣ ਚੋਦ ਡੱਲੇ ਵਾਲ ਸ਼ਰੇਆਮ ਕਬੋਲ ਕਰਦਾ ਕਰਦਾ ਹੈ ਕਿ ਉਸ ਨੂੰ ਹਰਦੀਪ ਦੀਪਾ ਹੇਰਾਂ ਹਰਨੇਕ ਨੇਕਾ ਜਿਹੜੇ ਅੱਤਵਾਦੀ ਟੋਲਾ ਲੁਟ ਘਸੁਟ ਕਰਦੇ ਸੀ ਉਹਨਾਂ ਮਾਰਿਆ ਉਸ ਟਾਈਮ ਸਾਰਿਆਂ ਚਮਕੀਲੇ ਦੇ ਮਰਨ ਤੇ ਸਾਰੇ ਖੁਸ਼ ਸੀ ਕਿਉਂਕਿ ਸਾਰੇ ਕਲਾਕਾਰਾਂ ਨੂੰ ਇਕਾ ਦੁੱਕਾ ਪ੍ਰੋਗਰਾਮ ਹੀ ਮਿਲਦੇ ਚਮਕੀਲੇ ਦੇ ਅਖਾੜੇ ਵਾਸਤੇ ਲੋਕ ਵਿਆਹਾਂ ਦੀਆਂ ਤਰੀਕਾਂ ਤੱਕ ਬਦਲ ਲੈਂਦੇ ਸੀ
@shivdeepkartik5032
@shivdeepkartik5032 5 ай бұрын
ਬਹੁਤ ਖੂਬਸੂਰਤ Interview ❤❤
@mahavirsingh5650
@mahavirsingh5650 5 ай бұрын
💯 gapp
@arshpeetmlk5283
@arshpeetmlk5283 4 ай бұрын
ਸੰਦੀਲਾ ਪੜਿਆ ਲਿਖਿਆ ਸਰਵਿਸ ਮੈਨ ਅੈਚ ਐਮ ਵੀ ਦਾ ਮਹਾਨ ਗਾਇਕ ਹੈ ਲੱਖਾ ਰੁ ਦੀਆ ਗੱਲਾ ਲਿਖੀਆ ਬਾਪੂ ਸਾਡਾ ਗੁਮ ਹੋ ਗਿਆ 2ਜਾ ਈ ਪੀ ਸੀ ਮੁਖਤਿਆਰ ਮਾਨਵੀ
@user-fz3ve6gt1s
@user-fz3ve6gt1s 5 ай бұрын
ਸੰਦੀਲਾ ਸਾਬ ਚੰਗੇ ਇਨਸਾਨ ਅਤੇ ਲੇਖਕ ਹਨ।ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।
@SatnamSingh-fm8xt
@SatnamSingh-fm8xt 4 ай бұрын
Good👍👍❤❤
@gurmeetsinghdhaliwal802
@gurmeetsinghdhaliwal802 5 ай бұрын
Very good writer and Singer Jaswant Sandila
@uttamsinghsandhu5279
@uttamsinghsandhu5279 4 ай бұрын
Very nice interview
@nibhrasingh6532
@nibhrasingh6532 4 ай бұрын
Very good Amar Singh cahmkila Amar jot .22 Sidhu mosewala 😢
@baldevsingh9391
@baldevsingh9391 4 ай бұрын
ਸਦੀਲਾ ਬਹੁਤ ਵਧੀਆ ਇਨਸਾਨ ਹੈ ਔਸ ਤੋ ਵੱਧ ਗਾਇਕ ਹੈ
@user-yr8ik3to8n
@user-yr8ik3to8n 4 ай бұрын
ਸਤਿ ਸ੍ਰੀ ਆਕਾਲ ਜੀ ਨਾਇਬ ਸਿੰਘ ਰੰਗਾਰੇ 🙏🙏🙏🙏🙏
@teenaloi5468
@teenaloi5468 4 ай бұрын
Punjabi Supar Star Singer Chamkila ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@surindersingh7094
@surindersingh7094 4 ай бұрын
ਸਨੰਦੀਲਾ ਪੁਰਾਨਾ ਨਹੀ ਹੈ ਪੱਗ ਬਹੁਤ ਵਧੀਆ ਬੰਨਦੇ turban both of you are great economic MA help you financially good
@hardeepsingh-uj2ic
@hardeepsingh-uj2ic 5 ай бұрын
Jaswant Veer great
@bhupinderroadways4483
@bhupinderroadways4483 4 ай бұрын
4:03 starting
@johalhundalmusicofficial
@johalhundalmusicofficial 4 ай бұрын
Nice Singer ❤
@BharpoorSingh-ds6ef
@BharpoorSingh-ds6ef 4 ай бұрын
ਯਾਰਾਂ ਦਾ ਯਾਰ ਬਾਈ ਸੰਦੀਲਾ ਸਹਿਬ
@sukhawadali1563
@sukhawadali1563 5 ай бұрын
Kya baat a ji
@sukhrajguru7113
@sukhrajguru7113 5 ай бұрын
ਆਸ ਪਾਸ ਦੈ ਲੋਕਾ ਇ ਭਰਮ ਬੜਾ ਏ ਧਾਂਦਲੇ ਵਾਲਾ ਸੰਦੀਲਾ ਕਹਿੰਦੇ ਗਰਮ ਬੜਾ ਏ
@user-xc6pr9wl6n
@user-xc6pr9wl6n 5 ай бұрын
Chamkila de rees nahi kar sakda koi dharmik geet hon ya lok tath dhokha nahi kamada ape gal karke nhi haseda etc har category da geet hit hoya Chamkile da aj ve full chalda 35 saala bad ve sare singer Chamkile diya composition chori karde aa
@MalkitSingh-kh1en
@MalkitSingh-kh1en 4 ай бұрын
Sandhila and Billa , was 2 year ahead of us as I was in Arya College Ludhiana. Use to meet around. Nice person. God Bless . 🌹🌹🙏💎🙏.🇬🇧
@sarbjitsingh7958
@sarbjitsingh7958 5 ай бұрын
Great Singer Sandila ji
@jasvirgill3622
@jasvirgill3622 4 ай бұрын
Sandila Sahib ik ik gl beshkimti gl hai thanks.
@JaggiTania-ks6rg
@JaggiTania-ks6rg 4 ай бұрын
Great video brother
@karanbaraich2300
@karanbaraich2300 4 ай бұрын
Jawant Sandila ji bahut vadiya singer ne
@baljidersingh-ep1ef
@baljidersingh-ep1ef 5 ай бұрын
Very nice
@user-kt6yw7vw6p
@user-kt6yw7vw6p 5 ай бұрын
Good singer 22g
@Sukhdev03596
@Sukhdev03596 5 ай бұрын
ਬਾਸਮਤੀ ਦੇ ਚੋਲਾਂ ਵਾਂਗੂ ਮਹਿਕ ਆਉਦੀ ਐ ਪਰਮਿੰਦਰ ਸੰਧੂ ਨਾਲ ਗਾਇਆ ਸੀ
@avinashmusafir2936
@avinashmusafir2936 5 ай бұрын
Good singer and writer
@nimmapakhi1835
@nimmapakhi1835 4 ай бұрын
Very. Nice. Good
@Nareshsharma-jb3hb
@Nareshsharma-jb3hb 4 ай бұрын
👍👍👍👍👍👍🙏🙏🙏🙏🙏
@gilljagtar4259
@gilljagtar4259 4 ай бұрын
Nice insaan jaswant sandila ji
@nareshbirda2941
@nareshbirda2941 4 ай бұрын
Chamkila Sahab jindabad tha rahega ji
@baldevsingh9391
@baldevsingh9391 4 ай бұрын
वाह जी वाह बहुत अच्छा
@aulakhkaur9176
@aulakhkaur9176 4 ай бұрын
❤❤❤❤❤❤❤🎉🎉🎉🎉
@karanbaraich2300
@karanbaraich2300 4 ай бұрын
@Puttjattanda24
@Puttjattanda24 4 ай бұрын
Sandila hai kaun a? Chamkila ta legend a saliya
@baggagrewal
@baggagrewal 5 ай бұрын
ਸਦਾ ਬਹਾਰ ਸੰਦੀਲਾ
@premmittal7111
@premmittal7111 4 ай бұрын
Gagandeep singh ji very nice interview please davinder Kohinoor sad song singer interview too relished (Prem Singh Mittal dc office Mansa) 🎉🎉🎉
@user-iu9nl2yn3o
@user-iu9nl2yn3o 4 ай бұрын
Didar sandhu di chamkile ton vadh mashahuri si. Sadikh, mank, shinda, ramla, parsh, sandila de bahut akhare lagde si. Sare kalakar bahut vadhia si. Chamkila vadh garm gane gaunda si. Chamkila gaun valean ne nahi marvaia.kharkuan ne maria ha. Singha ne marn di jimevari vi lai he. Pagal lok gaun valian te jhutha blame la rahe han. Sare kalakar kharkuan to dar ke time pass kar rahe c.
@parmjeetsinghparas512
@parmjeetsinghparas512 4 ай бұрын
Sandila sab thora soch k boliya karo Jo Chamkila Sab ga gaye ne aj tak kise ne ne gaya and na he koe ga sakda a
@gurmelram5171
@gurmelram5171 4 ай бұрын
CHMKILA.NA.TAPR.ROL.DITAE.SI.SAHRA.KLAKARAN.DA
@deepsingh1614
@deepsingh1614 Ай бұрын
ਨੀਵਾਂ ਹੋ ਕੇ ਮਿਲਦਾ ਸੰਦੀਲਾ ਬਾਈ
@harbanssingh3796
@harbanssingh3796 4 ай бұрын
Chamkila ji wag dharmik geet hahi nahi aaya sahila ji
@mithusewak288
@mithusewak288 4 ай бұрын
ਪਰਮਿੰਦਰ ਸੰਧੂ ਦੀ ਗੱਲ ਨਹੀਂ ਕੀਤੀ
@sidhuanoop
@sidhuanoop 4 ай бұрын
ਪਿੱਛੇ ਸੰਗੀਤ ਨਾਂ ਲਾਇਆ ਕਰੋ
@NirmalSingh-bz3si
@NirmalSingh-bz3si 5 ай бұрын
ਸੰਦੀਲਾ ਸਾਹਿਬ ਸਾਡੇ ਵੱਡੇ ਭਰਾ ਨੇ ??ਸਸਅ ਸੰਦੀਲਾ ਸਾਹਿਬ ਨੂੰ ??
@pardeep5642
@pardeep5642 2 ай бұрын
Chamkila 🎉❤
@baggagrewal
@baggagrewal 5 ай бұрын
ਸੰਦੀਲਾ ਵਧੀਆ ਸਿੰਗਰ ਤੇ ਲੇਖਕ ਆ ।।
@mahalmahal4132
@mahalmahal4132 4 ай бұрын
Chamkila and
@jatinderuk
@jatinderuk 3 ай бұрын
Mute kyu kiti pau video vich. Fir fayda ki Teri interview kiti da
@lallali4508
@lallali4508 4 ай бұрын
Sandila bai ji .nek insan ne. Change mitter v ne.sade v
@lakhveersharma6407
@lakhveersharma6407 5 ай бұрын
ਖੁਰਾਕ ਬਹੁਤ ਵਾਈ ਦੀ
@PritamSingh-gw1iq
@PritamSingh-gw1iq Ай бұрын
ਬਾਈ ਟਿਕੀ ਤਾਂ ਕੇਦਾ ਮੇ ਆਪਣੇ ਸੋਰੋ ਸੀ
@Nick-eb7up
@Nick-eb7up 3 ай бұрын
Chamkile Ne Fail Kete Hoye c Eh Sab Chamkile Nu Ganda Kehan Wale Eh Khud Jyada Ganda Gaunde C Popularity da Aalam e Chamkile da Ki Apa Sab Chamkile Nu Dekh Ke Aye A
@happysidhu9853
@happysidhu9853 5 ай бұрын
ਸਿਰਾ
@jogasingh4757
@jogasingh4757 4 ай бұрын
Jagmohan ji Sandar gaeka si
@user-gt1tk5jf7h
@user-gt1tk5jf7h 5 ай бұрын
ਬਾਈ ਸੰਦੀਲੇ ਦੀਆ ਗੱਲਾਂ ਬਿਲਕੁਲ ਸਹੀ ਹਨ ਜਿਹੜੇ ਕਹਿੰਦੇ ਚਮਕੀਲਾ ਚਾਰ ਚਾਰ ਅਖਾੜਾ ਲਾਉਂਦਾ ਸੀ ਇਨ੍ਹੇ ਅਖਾੜੇ ਹਰ ਰੋਜ ਕੋਈ ਵੀ ਨਹੀ ਲਾ ਸਕਦਾ। ਜਸਵੰਤ ਸੰਦੀਲਾ ਵਧੀਆ ਗੀਤਕਾਰ ਤੇ ਗਾਇਕ ਹੈ
@PunjabiTolla
@PunjabiTolla 5 ай бұрын
Pardan ji pehla chamkile de akhade dekh ke a fr pta lagu oh kine akhade launda ti 3 akahde din ch ohde lai am ji gall ti
@jassmaan984
@jassmaan984 4 ай бұрын
😊
@Nick-eb7up
@Nick-eb7up 3 ай бұрын
4 Laye a Chamkile Ne
@nardokhkumar3483
@nardokhkumar3483 3 ай бұрын
Chamkeela Zindabad
@Nareshsharma-jb3hb
@Nareshsharma-jb3hb 4 ай бұрын
jaswant sandila veer mere pind to hai person ly mai milaa haa 🙏🙏
@sukhdevsran6714
@sukhdevsran6714 5 ай бұрын
ਸੰਦੀਲਾ ਸਾਹਿਬ ਵਧੀਆ ਲੇਖਕ ਤੇ ਗਾਇਕ ਹੈ
@NirmalSingh-bz3si
@NirmalSingh-bz3si 5 ай бұрын
ਲੇਖਕ ਬਹੁਤ ਵੱਡਾ??
@daljindersingh9811
@daljindersingh9811 4 ай бұрын
Jaswant Singh good
La revancha 😱
00:55
Juan De Dios Pantoja 2
Рет қаралды 59 МЛН
Василиса наняла личного массажиста 😂 #shorts
00:22
Денис Кукояка
Рет қаралды 6 МЛН
These boots are made for walking. Versión Ses70
3:14
The Calle Producciones
Рет қаралды 211
JUNE 1984 । AJMER SINGH | EXCLUSIVE INTERVIEW | Prime Times
53:13
La revancha 😱
00:55
Juan De Dios Pantoja 2
Рет қаралды 59 МЛН