ਜਿਥੇ ਡਾਕਟਰ ਦੇ ਜਾਂਦੇ ਐ ਜਵਾਬ, ਓਥੇ ਗੁਰੂ ਸਾਹਿਬ ਦਾ ਇਹ ਜੋੜਾ ਸਾਹਿਬ ਦਿਖਾਉਂਦਾ ਕਰਾਮਾਤ

  Рет қаралды 626,914

Daily Post Punjabi

Daily Post Punjabi

Күн бұрын

Пікірлер: 1 500
@harjinderkaurdhillon7789
@harjinderkaurdhillon7789 2 жыл бұрын
ਵਾਹਿਗੁਰੂ ਜੀ ਬਹੁਤ ਭਾਗਾਂ ਵਾਲੀ ਸੰਗਤ ਹੈ ਜੋ ਗੁਰੂ ਅਮਰਦਾਸ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਸੱਚੇ ਪਤਸ਼ਾਹ ਜੀਓ ਕਿਤੇ ਸਾਡੇ ਵੀ ਭਾਗ ਜਗ੍ਹਾ ਦਿਓ ਅਸੀਂ ਵੀ ਦਰਸ਼ਨ ਕਰ ਸਕੀਏ ਧੰਨ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਗੁਰੂ ਸਾਹਿਬ ਦੇ ਜੋੜਾ ਸਾਹਿਬ ਨੂੰ ਕੋਟਿ ਕੋਟ ਕੋਟ ਪ੍ਰਣਾਮ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਘਰ ਸਾਹਿਬ ਨਾਲ ਜੋੜਿਆ 🙏🙏🙏🙏🙏🙏🙏👏👏👏👏👏
@raistarkotimedegabcha
@raistarkotimedegabcha 3 күн бұрын
ਧੰਨ ਗੁਰੂ ਅਮਰ ਦਾਸ ਜੀ ਮਟਮਾਟ ਦੀ ਮੈਰ ਵੀ ਚਰਬੀ ਘਾਟ ਜਾਵਾ ਮੈ ਬੋਤ ਪਰਛਾਨ ਹਾ ਸਰੀਰ ਭਾਰ ਹੈ ਸੀਤਗੂਰ ਮੈਰ ਕੈਰ ਸਰੀਰ ਦੀ ਚਰਬੀ ਘਾਟ ਜਾਵ ਮੈ ਮੱਥ ਟੈਕਨ ਆਵਾ ਗਾ
@amrindersinghbrar8804
@amrindersinghbrar8804 2 жыл бұрын
ਧੰਨ ਧੰਨ ਗੁਰੂ ਅਮਰ ਦਾਸ ਜੀ ਦੇ ਜੋੜੇ ਦੇ ਦਰਸ਼ਨ ਕਰਨ ਨਾਲ ਜੀ ਹਰ ਬਿਮਾਰੀਆਂ ਦੂਰ ਹੁੰਦੀਆਂ ਹਨ ਜੀ
@sweetsatnam3527
@sweetsatnam3527 Жыл бұрын
ਫਿਰੋਜ਼ਪੁਰ ਤੋ ਕਿੰਨਾ ਦੂਰ aw Kent to
@rahi-nz1li
@rahi-nz1li Жыл бұрын
Waheguru ji. ਬਿਲਕੁਲ ਸੱਚ ਹੈ ਜੀ ਮੇਰੀਆ ਭਾਨਜੀਆਂ ਨੂੰ wheat ਐਲਰਜੀ ਸੀ।ਅਸੀਂ ਏਥੇ ਆ ਕੇ ਗੁਰੂ ਸਾਹਿਬ ਦਾ ਜੋੜਾ ਸਾਹਿਬ ਮੱਥੇ ਤੇ ਲਗਵਾਇਆ ਅਤੇ ਉਸ ਤੋਂ ਬਾਅਦ ਅੱਜ 6 ਮਹੀਨੇ ਹੋ ਗਏ ਹਨ। ਕਣਕ ਤੋਂ ਬਣੀ ਹਰ ਇਕ ਚੀਜ਼ ਖਾਣੀ ਸ਼ੁਰੂ ਕਰ ਦਿੱਤੀ ਹੈ ਜੀ। ਗੁਰੂ ਸਾਹਿਬ ਦੀ ਮੇਹਰ ਹੋ ਗਈ ਹੈ ਜੀ। ਵਾਹਿਗੁਰੂ ਜੀ। ਹੁਣ ਉਹਨਾਂ ਦੀਆਂ reports ਵੀ ਬਿਲਕੁਲ normal ਹਨ ਜੀ।
@KawaljitKaur-k2v
@KawaljitKaur-k2v Жыл бұрын
Sachi g ji mere husband nu cencer aa thik ho jange oh Etho plz dssso address v dssso and dssso ASI kis din jayiye jida Sahib de darshan kar skiye
@BalwinderSingh-io1td
@BalwinderSingh-io1td Жыл бұрын
Phone number you tube tu pta krlo ji baba ji Aap address ds denge joda shib gurdwara kithe hai
@sukjeetsingh9525
@sukjeetsingh9525 11 ай бұрын
Gurdwra Sachi Manji pind Phan shiab Firozpur de najdeek a ji
@sukjeetsingh9525
@sukjeetsingh9525 11 ай бұрын
Pind dulchike a ji
@pamelakaur4426
@pamelakaur4426 10 ай бұрын
Menu vi wheat allergy aa and sugar di bimari please daso je tussi barli country vich rehnde ho toh fir kitne vari janna pouga and koi khass din janna penda aa 🙏🏻🇬🇧
@sarabjitsingh5950
@sarabjitsingh5950 3 жыл бұрын
ਹਉ ਆਇਆ ਦੂਰੋ ਚੱਲ ਕੇ ਮੈਂ ਤੱਕੀ ਤਉ ਸਰਣਾਇ ਜੀਓ ਮੈਂ ਆਸਾ ਰਖੀ ਚਿੱਤ ਮੈ ਮੇਰੇ ਸਭੇ ਦੁੱਖ ਗਵਾਇ ਜੀਓ, ਵਾਹਿਗੁਰੂ ਗੁਰੂ ਅਮਰਦਾਸ ਜੀ ਕਿਰਪਾ ਕਰੋ ਆਪਣੇ ਸੇਵਕ ਤੇ ਪਰੀਵਾਰ ਤੇ ਜੀਓ 🙏🙏
@PrabhjotSingh-zl8wb
@PrabhjotSingh-zl8wb 2 жыл бұрын
ਗੁਰਬਾਣੀ ਦੇ ਸ਼ਬਦਾਂ ਨੂੰ ਅਪਣੇ ਹਿਸਾਬ ਨਾਲ ਲਿਖਣਾ ਗੁਰਬਾਣੀ ਦੀ ਬੇਅਦਬੀ ਹੈ। ਬਾਣੀ ਪੜ੍ਹੋ ਤੇ ਸਹੀ ਲਿਖੋ 🙏
@Dilpreetsingh-di7jl
@Dilpreetsingh-di7jl 2 жыл бұрын
@@PrabhjotSingh-zl8wb q
@rajindersingh4292
@rajindersingh4292 2 жыл бұрын
@@PrabhjotSingh-zl8wb ³⁴
@bittudhaliwal1475
@bittudhaliwal1475 2 жыл бұрын
Waheguru ji ਮੇਰੀਅਾ ਸਾਰੀਅਾ ਮਨੋਕਾਮਨਾ ਪੂਰੀਆਂ ਹੋ ਜਾਣ waheguru ji waheguru ji
@jaswinderpalkaur6707
@jaswinderpalkaur6707 3 жыл бұрын
ਭਾਈ ਸਾਜ ਵਜਾਉਣ ਦੀ ਕੀ ਲੋੜ ਸੀ ।ਵਾਹਿਗੁਰੂ ਜੀ ਅਵਾਜ ਇਕਲੀ ਚਾਹੀਦੀ ਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਚ ਜੀ ਕੀ ਫਤਹਿ ਜੀ ਧਸ਼ਨ ਧੰਨ ਗੁਰੂ ਅਮਰਦਾਸ ਜੀ ।।ਵਾਹਿਗੁਰੂ ਜੀ ਸੰਗਰੂਰ
@amritdhillon2593
@amritdhillon2593 2 жыл бұрын
Ehi km a bs kamea kadna sara din ki yr tuc chode ki oh lok je sajja de lod ni ta far ragi singh keder jan ge
@PalvinderShahi-b4y
@PalvinderShahi-b4y 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji dhan dhan guru amar Das Ji Maharaj ji sare dukhi dur karne Ji te parvar nu dukha kalesha da nas karna Ji parvar nu tandurusti bakshish karni Ji waheguru ji waheguru ji waheguru ji waheguru ji
@gurmeetkhalsa6336
@gurmeetkhalsa6336 3 жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਗੁਰੁ ਸਾਹਿਬ ਜੀ ਦੇ ਦਰਸ਼ਨ ਕਰਵਾਏ ਬਹੂਤ ਬਦੀਆ ਜਾਣਕਾਰੀ ਭੀ ਦਿੱਤੀ ਹੈ ਜੀ ਧੰਨ ਧੰਨ ਅਮਰ ਦਾਸ ਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏼🙏🏼
@paramjitsingh-vo7wz
@paramjitsingh-vo7wz 3 жыл бұрын
satnamSri waheguru sahib jio kirpa karo ji 🙏🙏🙏🙏🙏🙏
@dalipsingh9127
@dalipsingh9127 3 жыл бұрын
⁵d
@AmarjitKaur-iw9xf
@AmarjitKaur-iw9xf 3 жыл бұрын
Waheguru g mahar kreo sab te
@davindergill952
@davindergill952 3 жыл бұрын
Waheguru ji hun guru ji da jodha shab haryana pind talheri pehowa kol ave ga ji jodh mela 23 stp
@RanjitSingh-fn6tk
@RanjitSingh-fn6tk 3 жыл бұрын
❤️❤️🙏🙏
@ParamjitKaurDhesi
@ParamjitKaurDhesi 3 жыл бұрын
ਸੱਚੇ ਪਾਤਿਸਾਹ ਗੁਰੂ ਅਮਰਦਾਸ ਗੁਰੂ ਜੀ ਮੈੰ ਗੁਨਾਹਗਾਰ ਹਾੰ, ਅਕਿਰਤਘਣ ਹਾੰ, ਮੇਰੇ ਪਰਿਵਾਰ ਤੇ ਮੇਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਕੁਲਦੀਪ ਸਿੰਘ ਮੋਹਾਲੀ
@rajdeepkaur8916
@rajdeepkaur8916 3 жыл бұрын
ਗੁਰੂ ਅਮਰਦਾਸ ਜੀ ਮੇਰੇ ਭਤੀਜੇ ਪਰਮਨਿਧਾਨ ਸਾਰੇ ਦੁੱਖ ਦੂਰ ਕਰੋ ਕੈਂਸਰ ਵਰਗੀ ਬਿਮਾਰੀ ਦਾ ਨਾਂਕਢੌ ਸਰੀਰ ਵਿਚੋਂ ਸਾਰੀਆਂ ਗਲਟੀਆ ਹਟ ਜਾਣ ਤੁਹਾਡੇ ਦਰਸ਼ਨ ਕਰਨ ਅਵੇਗਾ 🙏🙏🙏🤲🤲
@kirtikirt7430
@kirtikirt7430 2 жыл бұрын
Mere mumma di v gilti thik krn baba ji 🙏🙏🙏🙏 mere mumma nu v cancer hai .. kirpa kro baba ji 🤲🤲🤲🤲 sb de dukh door kro baba ji
@BaljinderSingh-qu8do
@BaljinderSingh-qu8do 2 жыл бұрын
@@kirtikirt7430 wahehuru sab theek karange
@monukumar5658
@monukumar5658 2 жыл бұрын
Baba ji mere daddy nu v teek kro ji
@masterknowledge2828
@masterknowledge2828 Жыл бұрын
@@kirtikirt7430tuhade mom Hoge theek ji ethe ja k
@jkaur2588
@jkaur2588 9 ай бұрын
ਰਾਜਦੀਪ ਭੈਣ ਇਹ ਕਿੜਾ ਗੁਰਦੁਆਰਾ ਕੂਮੈਟ ਕਰ ਦਸੋ ਮੇਹਰ ਜੀ
@CharanSingh-co1ly
@CharanSingh-co1ly 3 жыл бұрын
ਧੰਨ ਧੰਨ ਗੁਰੂ ਅਮਰਦਾਸ ਜੀ ਆਪ ਜੀ ਸਾਰੇ ਪਰਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾਂ ਸਾਰੇ ਪਰਵਾਰ ਨੂੰ ਤੰਦਰੁਸਤੀਆ ਬਖਸਣੀਆ
@lalsingh6348
@lalsingh6348 2 жыл бұрын
vir ji address send krna ji
@jaswinderpalkaur6707
@jaswinderpalkaur6707 3 жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਅਮਰਦਾਸ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।ਹੁਣ ਤਾਂ ਬਹੁਤ ਵਧੀਆ ਦਰਸ਼ਨ ਹੋਏ ਜੀ ਬਹੁਤ ਬਹੁਤ ਧੰਨਵਾਦ ਜੀ ।।।ਸੰਗਰੂਰ ਤੋਂ
@ਸਾਡਾਪਿੰਡਸੈਦੇਵਾਲਾtoUSA
@ਸਾਡਾਪਿੰਡਸੈਦੇਵਾਲਾtoUSA 3 жыл бұрын
Saidewala ayo ji
@BaldevSingh-zm2yb
@BaldevSingh-zm2yb 3 ай бұрын
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਿਹਰ ਕਰੋ ਜੀ ਸਰੀਰਕ ਤੰਦਰੁਸਤੀ ਬਖਸ਼ੋ ਜੀ।ਆਪਣੇ ਜੀ ਦੇ ਚਰਨਾਂ ਦੇ ਜੌੜਾ ਸਾਹਿਬ ਜੀ ਦੇ ਦਰਸ਼ਨ ਬਖਸ਼ੋ ਜੀ।❤❤❤❤
@GurmukhSingh-lf9xu
@GurmukhSingh-lf9xu 3 жыл бұрын
ਗੁਰੂ ਸਾਹਿਬ ਜੀ ਦੀ ਕਿਰਪਾ ਏ ਭਰੋਸਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baldevbatti6906
@baldevbatti6906 2 жыл бұрын
ਵਾਹਿਗੁਰੂ ਜੀ ਸਭ ਤੇ ਕਿਰ੍ਪਾ ਕਰੋ ਸਭ ਦੇ ਰੋਗ ਦੂਰ ਹੋਣ ਅਤੇ ਮੇਰੇ ਅਤੇ ਮੇਰੇ ਤੇ ਕਿਰਪਾ ਕਰੋ
@LakhveerSingh-vw6kp
@LakhveerSingh-vw6kp 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏
@mrnavamveersidhu9486
@mrnavamveersidhu9486 3 жыл бұрын
ਮੇਰਾ ਭਰਾ ਬਹੁਤ ਜਿਆਦਾ ਬਿਮਾਰ ਸੀ ਦਿਮਾਗੀ ਤੌਰ ਤੇ ਅਸੀ ਇਥੇ ਲੈਕੇ ਗਏ ਸੀ ਵਾਹਿਗੁਰੂ ਜੀ ਦੀ ਮਿਹਰ ਸਦਕਾ ਭਰਾ ਬਿਲਕੁਲ ਠੀਕ ਆ 🙏🙏🙏
@preet1v633
@preet1v633 3 жыл бұрын
ਪਿੰਡ ਕਿਹੜਾ ਆ ਜੀ ਕਿਰਪਾ ਕਰ ਕੇ ਦਸਿਓ
@mrnavamveersidhu9486
@mrnavamveersidhu9486 3 жыл бұрын
@@preet1v633 ਦੁਲਚੀ ਕੇ ਜਿਲ੍ਹਾ ਫਿਰੋਜ਼ਪੁਰ ਆ ਜੀ
@preet1v633
@preet1v633 3 жыл бұрын
Thanks g
@mrnavamveersidhu9486
@mrnavamveersidhu9486 3 жыл бұрын
@@preet1v633 mention not g
@WA-bj5wp
@WA-bj5wp 3 жыл бұрын
@@mrnavamveersidhu9486 ik war jana penda? Tusi Kini war gyi c
@chuharsingh6259
@chuharsingh6259 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਰਬੱਤ ਦਾ ਭਲਾ ਕਰਿ ਸਰਬੱਤ ਨੂੰ ਚੜ੍ਹਦੀਕਲਾ ਵਿੱਚ ਰੱਖੀ 🙏🙏
@upkarkaurjhooti7488
@upkarkaurjhooti7488 3 жыл бұрын
ਗੁਰੂ ਸਾਹਿਬ ਜੀ ਮਿਹਰ ਕਰਨੀ ਸਭੇ ਇੱਛਾ ਪੂਰੀਆ ਕਰਨ ਦੇ ਸਮਰੱਥ ਹੋ ਮਿਹਰ ਕਰਨੀ ਜੀ।🌺🌹🌺🌹🌺🌹🌺🌹🌹🍀
@JagdishSingh-tv7sm
@JagdishSingh-tv7sm 2 жыл бұрын
ਬਹੁਤ ਬਹੁਤ ਧੰਨਵਾਦ ਜੀ
@Indianyoutuber-do6rb
@Indianyoutuber-do6rb 3 жыл бұрын
ਗੁਰੂ ਅਮਰਦਾਸ ਜੀ ਮੇਰੇ ਦੁਖ ਤਕਲੀਫ ਦੂਰ ਕਰੋ ਮੇਰੇ ਤੇ ਮਿਹਰ ਕਰੋ ਮੈਨੂੰ ਪੁੱਤਰ ਦੀ ਦਾਤ ਬਖਸ਼ੋ
@baljitsingh8394
@baljitsingh8394 3 жыл бұрын
Waheguru ji maher karo ji 🙏🙏🙏🙏
@baljeetkaurdhillon9746
@baljeetkaurdhillon9746 3 жыл бұрын
Waheguru ji mare dard door karo 🙏🙏🙏🙏🙏🙏🙏
@baljitsingh8394
@baljitsingh8394 3 жыл бұрын
@@baljeetkaurdhillon9746 Waheguru ji maher karo ji 🙏🙏🙏
@AmritSingh-mx7jw
@AmritSingh-mx7jw 3 жыл бұрын
Balea Guru Ji darshan karke aasirwad lai ke mere nal sampark karo tandrusti vi milu or putar di v kirpa hougi
@jaswindersinghdhab9085
@jaswindersinghdhab9085 3 жыл бұрын
ਤੁਸੀ ਗੁਰੂ ਕੀ ਢਾਬ ਮੱਤਾ ਫਰੀਦਕੋਟ ਵਿਖੇ ਇਸਨਾਨ ਕਰੋ ਜੀ ਪੁੱਤਰ ਦੀ ਦਾਤ ਜਰੂਰ ਮਿਲੇਗੀ
@nkaur2876
@nkaur2876 2 жыл бұрын
ਆਪ ਜੀ ਵਲੋਂ ਜਿਨ੍ਹਾਂ ਗੁਰਬਾਣੀ ਦੀ ਤੁੱਕਾਂ ਦਾ ਹਵਾਲਾ ਦਿੱਤਾ ਹੈ ਉਨ੍ਹਾਂ ਨੂੰ ਸੰਜੀਦਗੀ ਨਾਲ ਚੈਕ ਕਰਨ ਉਪਰੰਤ ਸਹੀ ਪੜਨ ਦੀ ਲੋੜ ਹੈ ਜੀ
@parmjeetkaur3833
@parmjeetkaur3833 3 жыл бұрын
ਧੰਨਵਾਦ ਭੈਣ ਜੀ ਅਸੀਂ ਦਰਸ਼ਨ ਕੀਤੇ ਗੁਰੂ ਘਰ ਦੇ
@navsandhu2210
@navsandhu2210 3 жыл бұрын
Kis city ch eh adras pls
@parmjeetkaur3833
@parmjeetkaur3833 3 жыл бұрын
@@navsandhu2210 aasi moga city to hai aasi eathe ounna hai gurughar aasi kiwe jayi dassdo address
@navsandhu2210
@navsandhu2210 3 жыл бұрын
@@parmjeetkaur3833 me ta khod puch de pae k kiss city ch aa guru garr
@ਹਰਕੀਰਤਸਿੰਘ-ਥ3ਛ
@ਹਰਕੀਰਤਸਿੰਘ-ਥ3ਛ 3 жыл бұрын
@@navsandhu2210 pind saidewala near budhlada distt - mansa
@user-yj7xn2ty2k
@user-yj7xn2ty2k 2 жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀਉ ਮਹਾਰਾਜ ਜੀਉ ਕ੍ਰਿਪਾ ਕਰੋ ਦੁੱਖ ਦੂਰ ਕਰੋ ਆਪ ਜੀਉ ਗ਼ਰੀਬ ਨਵਾਜ਼ ਜੀਉ 🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲
@shivabajwa8249
@shivabajwa8249 3 жыл бұрын
ਧੰਨ ਸ੍ਰੀ ਸਤਿਗੁਰੂ ਅਮਰਅਮਰਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏
@aadipatel3300
@aadipatel3300 3 жыл бұрын
ਵਾਹਿਗੁਰੂ ਮਹਿਰ ਕਰਿਉ ਮੈ ਤੇ ਜਸਪਰੀਤ ਦੋਵੇ ਤੁਹਾਡੇ ਜੋੜੇਆ ਦੇ ਦਰਸਨ ਕਰਨ ਆਇਏ 🙏🙏
@jagjeetkhosa5179
@jagjeetkhosa5179 2 жыл бұрын
Waheguru ji waheguru ji Dhan Dhan Guru AMARDAS JI ne kirpa kiti ji kot kot Sukrana ji .Meri mom di eye 👁 ch Tumor c asi 3 war surgery krwai but war war Ho rea c Doc ne 4th time fer oprate nu keh dita but fer sanu kise ne es Gurudwara sahib bare dsea te asi duje din hi gurughar ponch gye jora sahib de darsahn te dhoorh charn lai Ghar aunde hi Dhan guru AMARDAS ji ne kirpa kiti te Tumor nal bani finsi apne app fiss gyi bhot bhot kirpa kiti ae waheguru ji tuc dena nai de skde …
@rahul_kumar9906
@rahul_kumar9906 Жыл бұрын
Bhai g schi thik ho janda bnda
@TG_GAMING.3738
@TG_GAMING.3738 3 жыл бұрын
ਧੰਨ ਗੁਰੂ ਅਮਰਦਾਸ ਜੀ ਕੌਣ ਜਾਣੇ ਗੁਣ ਤੇਰੇ ਵਾਹਿਗੁਰੂ ਜੀ ਦੀ ਕ੍ਰਿਪਾ ਸਭਨਾਂ ਜੀਆਂ ਤੇ ਮੇਹਰ ਭਰੇਆ ਹੱਥ ਰੱਖਣਾ ਜੀ 🙏🙏🙏🙏🙏
@rupinderjitkaur6792
@rupinderjitkaur6792 3 жыл бұрын
ਗੁਰੂ ਸਾਹਿਬ ਜੀ ਮੈਨੂੰ ਵੀ ਆਪਣੇ ਦਰ ਤੇ ਬਲਾਓ
@gsromana5819
@gsromana5819 2 жыл бұрын
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮੇਹਰ ਕਰਨ 🙏🙏
@sharanjeetkaur7379
@sharanjeetkaur7379 3 жыл бұрын
ਵਾਹਿਗੁਰੂ ਜੀ ਇਹੋ ਸੱਚੀਆਂ ਕਥਾ ਕਹਾਣੀਆਂ ਹੈ ਜੀ ਧੰਨ ਧੰਨ ਗੁਰੂ ਅਮਰਦਾਸ ਜੀ
@mallankudi642
@mallankudi642 3 жыл бұрын
ਗੁਰੂ ਜੀ ਮੇਰਾ ਰੋਗ ਹਟਾ िਦੳੁ ਜੀ ਤੇ ਮੈਨੂੰ ਰਾਮ ਕਰ िਦੳੁ 🙏🙏🙏
@jagminderbura8767
@jagminderbura8767 3 жыл бұрын
ਧੰਨ ਧੰਨ ਧੰਨ ਧੰਨ ਧੰਨ ਸਰੀ ਗੁਰੂ ਅਮਰ ਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Punjab8485
@Punjab8485 Жыл бұрын
Waheguru waheguru waheguru ਵਾਹਿਗੁਰੂ ਵਾਹਿਗੁਰੂ
@takhigeeta8798
@takhigeeta8798 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਮਹਾਰਾਜ ਗੁਰੂ ਅਮਰਦਾਸ ਜੀ ਧੰਨ ਧੰਨ ਧੰਨ ਹੋ ਬਖਸ਼ਣ ਹਾਰ
@pritamsingh3273
@pritamsingh3273 3 жыл бұрын
ਮੇਰਾ ਵੈਦ ਗੁਰੂ ਗੋਬਿੰਦ
@harbanssinghharbanssingh919
@harbanssinghharbanssingh919 3 жыл бұрын
ਧੰਨ ਧੰਨਸਿਰੀ ਗੁਰੂ ਅਮਰਦਾਸ ਸਾਹਿਬ ਜੀ
@kabaddikabaddi6429
@kabaddikabaddi6429 3 жыл бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰਕੇ ਪੂਰੀ ਦੁਨੀਆ ਸੇ ਲੋਕਾਂ ਨੂੰ ਵਹਿਮਾਂ ਭਰਮਾ ਵਿੱਚੋਂ ਬਾਹਰ ਕੱਢਿਆਂ ਤੇ ਸਿੱਖਾਂ ਨੂੰ ਇੱਕ ਵੱਖਰਾ ਤੇ ਨਿਵੇਕਲਾ ਧਰਮ ਦਿੱਤਾ ਜਿਸ ਵਿੱਚ ਵਹਿਮਾਂ ਭਰਮਾ ਨੂੰ ਕੋਈ ਥਾਂ ਨਹੀਂ ਦਿੱਤੀ ਪਰ ਹੁਣ ਗੁਰੂ ਜੀ ਨੂੰ ਵੀ ਇਹ ਸਭ ਵੇਖਕੇ ਅਫ਼ਸੋਸ ਹੁੰਦਾ ਹੋਣਾ ਕਿਉਂਕਿ ਇਹ ਗੁਰੂ ਜੀ ਦੀ ਸਿੱਖਿਆਵਾਂ ਦੇ ਬਿਲਕੁਲ ਹੀ ਉਲਟ ਹੈ
@navneetsidhu6038
@navneetsidhu6038 10 ай бұрын
duniya de dukh door hunde ne ehde ch veham bhram wali kehdi gl a
@SurinderKaur-y1c
@SurinderKaur-y1c Жыл бұрын
ਧੰਨ ਧੰਨ ਗੁਰੂ ਅਮਰ ਦਾਸ ਜੀ ਕਿਰਪਾ ਕਰੋ
@shindersaggu2005
@shindersaggu2005 3 жыл бұрын
🌹🌹🙏🙏ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰੋ 🌹🌹🙏🙏🙏
@gulfcraneoperator3071
@gulfcraneoperator3071 3 жыл бұрын
I'm from ਸ੍ਰੀ ਗੋਇੰਦਵਾਲ ਸਾਹਿਬ
@rajwinderrai1936
@rajwinderrai1936 3 ай бұрын
ਡੁਲ ਜੀ ਦੁਲਜੀ ਕੇ ਫਿਰੋਜਪੁਰ ਸੱਚੀ ਮੰਜੀ ਗੁਰਦੁਆਰਾ
@brakingnew420
@brakingnew420 3 жыл бұрын
ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਸੰਗਤਾਂ ਗੁਰੂ ਨਾਨਕ ਦੀਆਂ ਉਖੀ ਘੜੀ ਨਾ ਦੇਖਣ ਦੇਈ ਅਪਨੀ ਕਥਾ ਸੋਣ
@sukhpreetkaur1821
@sukhpreetkaur1821 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@bhindersingh4676
@bhindersingh4676 3 жыл бұрын
ਬਿਲਕੁਲ ਇਸੇ ਤਰ੍ਹਾਂ ਦਾ ਤੇ ਇਹੀ ਇਤਹਾਸ ਵਾਲਾ ਗੁਰਦੁਆਰਾ ਸਾਹਿਬ ਪਿੰਡ ਸੈਦੇਵਾਲਾ ਜ਼ਿਲ੍ਹਾ ਮਾਨਸਾ ‌ਨੇੜੇ ਬੋਹਾ ਹੈ। ਗੁਰੂ ਅਮਰਦਾਸ ਸਾਹਿਬ ਜੀ ਦਾ ਜੋੜਾ ਇੱਥੇ ਵੀ ਮੌਜੂਦ ਹੈ।
@SukhwinderSingh81548
@SukhwinderSingh81548 3 жыл бұрын
ਸੱਚੀ ਜੀ
@bhindersingh4676
@bhindersingh4676 3 жыл бұрын
@@SukhwinderSingh81548 ਬਿਲਕੁਲ ਵੀਰ
@gurinderbaweja9478
@gurinderbaweja9478 3 жыл бұрын
Yes enjoy josan sahib 3.mahiney Casey laid key Jaaya Jaanda hai. Uh-huh enjoy parivar dey chachey dey parivaar dey bachhey han
@gagangagandeepsingh3108
@gagangagandeepsingh3108 3 жыл бұрын
Vr e kada pind a plz adress das do
@bhindersingh4676
@bhindersingh4676 3 жыл бұрын
@@gagangagandeepsingh3108 ਵੀਡੀਓ ਧਿਆਨ ਨਾਲ ਸੁਣੋ
@manavjotkaur2631
@manavjotkaur2631 Жыл бұрын
ਧਨ ਧਨ ਸ਼੍ਰੀ ਗਰੁ ਅਮਰਦਾਸ ਜੀ,ਸਤਨਾਮ ਸ਼੍ਰੀ ਵਾਹਿਗੁਰੂ ਜੀ
@sukhwindersingh9905
@sukhwindersingh9905 Жыл бұрын
ਧੰਨ ਧੰਨ ਗੁਰੂ ਅਮਰਦਾਸ ਜੀ ਕਰੋ ਕਿਰਪਾ ਸਾਡੇ ਤੀ ਵੀ
@kulwinderkaur7104
@kulwinderkaur7104 3 жыл бұрын
ਵਾਹਿਗੁਰੂ ਜੀ ਸਭ ਉਤੇ ਮਿਹਰ ਕਰਨ🙏🏻🙏🏻🙏🏻🙏🏻👏👏👏🌷🌷
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 2 жыл бұрын
ਵਾਹਿਗੁਰੂ ਜੀ ਮਿਹਰ ਕਰਨਾ ਜੀ
@mahokamthind6604
@mahokamthind6604 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@mirrsingh9027
@mirrsingh9027 3 жыл бұрын
ਵਾਹਿਗੁਰੂ ਜੀ 🙏🙏ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਜੀ 🙏🙏ਆਨੰਦਪੁਰ ਸਾਹਿਬ ਰੋਪੜ ਤੋਂ ਜੀ ਸਤਿਗੁਰ ਮੇਰਾ ਸਦਾ ਸੰਗ ਹੈ ਨਾਲ ਂਂੇ ਬੀਬਾ ਜੀ ਵਧਿਆ ਤਰੀਕੇ ਦੱਸਿਆ ਜੀ ਪਤਰਕਾਰ ਨੇ
@AmandeepKaur-ki6uj
@AmandeepKaur-ki6uj 2 жыл бұрын
Address dsdo iss gurudware da
@amarjeetkaur1375
@amarjeetkaur1375 3 жыл бұрын
ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਨ ਧੰਨ ਗੁਰੂ ਅਮਰਦਾਸ ਜੀ
@preetkalerpreet604
@preetkalerpreet604 5 ай бұрын
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹🌹🌹🌹🌹🌹
@kulwantkaur9233
@kulwantkaur9233 3 жыл бұрын
ਧੰਨ ਧੰਨ ਗੁਰੂ ਅਮਰਦਾਸ ਜੀ
@kaurjagdish5803
@kaurjagdish5803 2 жыл бұрын
ਮੇਰੇ ਦੁੱਖ ਦੂਰ ਕਰੀ ਮਾਲਕਾ ਮੈ ਵੀ ਤੇਰੇ ਦਰਸਨ ਕਰਨਾ ਚਾਹੰਦੀ ਹਾ,
@PBX29.93
@PBX29.93 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੱਭ ਤੇ ਕਿਰਪਾ ਕਰਯੋ 🙏🙏🙏🙏🙏
@arshgill6100
@arshgill6100 2 жыл бұрын
ਪੱਤਾ : ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ ਪਿੰਡ ਦੁਲਚੀ ਕੇ, ਜ਼ਿਲ੍ਹਾ ਫ਼ਿਰੋਜ਼ਪੁਰ
@harpalkaur9458
@harpalkaur9458 3 жыл бұрын
ਧੰਨ ਗੁਰੂ ਅਮਰਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sakinderboparai3046
@sakinderboparai3046 3 жыл бұрын
💖 ਹਾਜਰ ਨਾਜਰ ਗੁਰੂ ਅਮਰਦਾਸ ਜੀ 💖
@gurvindersinghbawasran3336
@gurvindersinghbawasran3336 3 жыл бұрын
ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ,,, ਜਿਹਨਾਂ ਦੇ ਜੋੜੇ ਨਾਲ਼ ਹੀ ਅੱਜ ਸੰਗਤਾ ਦੁੱਖਾਂ ਤਕਲੀਫਾ ਤੋ ਸੁਟਕਰਾ ਪਾਂ ਰਹੀਆ 🙏🙏🙏
@surinderkaur5051
@surinderkaur5051 Жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਮੇਰੇ ਪਤੀ ਦੀ ਪਤਰੀ ਕੱਢੋ ਜੀ ਮਹਿਰ ਕਰੋ ਜੀ🙏🙏🙏🙏🙏
@karan_phagwara
@karan_phagwara 8 ай бұрын
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਿਓ ਜੀ 🙏🙏
@Guruji1313kirpa
@Guruji1313kirpa 3 жыл бұрын
Dhan Dhan Shri Guru Nanak Dev Ji Dhan Dhan Shri Guru Amardas Sahib Ji
@hsshokalsardar3146
@hsshokalsardar3146 3 жыл бұрын
ਵਾਹਿਗੁਰੂ ਵਿਸ਼ਵਾਸ ਤੇ ਅੰਧ ਵਿਸ਼ਵਾਸ ਵਿੱਚ ਬਹੁਤ ਫ਼ਰਕ ਹੁੰਦਾ ਹੈ ਤੁਸੀਂ ਸਾਰੇ ਸੱਜਣ ਗਿਆਨੀ ਓ ਸਿਆਣੇ ਹੋ ਗੁਰੂ ਸਾਹਿਬ ਆਪਣਾ ਜੋੜਾ ਕਿਸੇ ਦੀ ਧੀ ਭੈਣ ਦੇ ਸਿਰ ਤੇ ਕਿੱਦਾਂ ਲਾ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖੋ ਨਾ ਕਿ ਪੁਜਾਰੀਆਂ ਦੇ
@LovePreet-bz5lz
@LovePreet-bz5lz 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@baljitsinghbmw101
@baljitsinghbmw101 3 жыл бұрын
🙏ਨਾਨਕ ਨਾਮ ਚੜਦੀਕਲਾ🙏 🙏ਤੇਰੇ ਭਾਣੇ ਸਰਬੱਤ ਦਾ ਭਲਾ🙏
@Kaur.surinder
@Kaur.surinder 2 жыл бұрын
ਧੰਨ ਗੁਰੂ ਅਮਰਦਾਸ ਸਾਹਿਬ ਜੀ🙏🏻🙏🏻🙏🏻🙏🏻 ਕ੍ਰਿਪਾ ਕਰੋ ਗੁਰਕੀਰਤ ਪੁੱਤਰ ਦਾ ਸੁਗਰ ਦਾ ਰੋਗ ਵੀ ਕਟਦੋ🙏🏻🙏🏻🙏🏻🙏🏻🙏🏻 ਮੇਰਾ ਪੁੱਤ ਬੜਾ ਦੁਖੀ ਆ🙏🏻🙏🏻🙏🏻🙏🏻🙏🏻🙏🏻
@satnam_bhangu.1915
@satnam_bhangu.1915 3 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@JagjeetKour-bp1zo
@JagjeetKour-bp1zo 6 ай бұрын
ਧਨਧਨਗੁਰ ਅਮਰਦਾਸਜੀ
@kiranverma6837
@kiranverma6837 Ай бұрын
Guru sahib ji mannu v appne daar tey bulao
@savitachandel165
@savitachandel165 3 жыл бұрын
Wahaguru g mera v bda mann kerda ha guruduvara jan da jandi ha ma guruduvara aj darshan kerka bda mann khush ho gaya 🙏🙏🙏🙏🙏🙏
@spsingh1705
@spsingh1705 2 жыл бұрын
Very thanks for super knowledge of sikhsim
@gurmeetkhalsa6336
@gurmeetkhalsa6336 3 жыл бұрын
ਧੰਨ ਧੰਨ ਅਮਰ ਦਾਸ ਜੀ ਮਹਾਂਰਾਜ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏼🙏🏼
@avviroyal8593
@avviroyal8593 2 жыл бұрын
Satnam waha guru ji ki
@gagandeepbajwa1623
@gagandeepbajwa1623 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏❤️🙏
@Karmjeet_chahal-jp7pi
@Karmjeet_chahal-jp7pi 3 жыл бұрын
ਧੰਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ 🙏🙏🙏🙏🙏🙏🙏🙏🙏
@gurdevsinghaulakh7810
@gurdevsinghaulakh7810 3 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਅਮਰਦਾਸ
@Ambarsariya_22
@Ambarsariya_22 3 жыл бұрын
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ
@Sonu_Singh_Khatri
@Sonu_Singh_Khatri 2 жыл бұрын
🙏🙏💕 ਧੰਨ ਧੰਨ ਸਤਿਗੁਰੂ ਅਮਰ ਦਾਸ ਜੀ 💕🙏🙏
@RanjitKaur-gu4nl
@RanjitKaur-gu4nl 3 жыл бұрын
ਧੰਨ ਗੁਰੂ ਅਮਰਦਾਸ ਜੀ ਮਿਹਰ ਕਰੋ ਧੰਨ ਗੁਰੂ ਅਮਰਦਾਸ ਜੀ ਮਿਹਰ ਕਰੋ ਮੇਰੇ ਗਰੀਬ ਤੇ ਮਿਹਰ ਕਰੋ ਜੀ
@sarbjitkaurkaur659
@sarbjitkaurkaur659 3 жыл бұрын
ਧੰਨ ਧੰਨ ਗੁਰੂ ਅਮਰਦਾਸ ਜੀ ਮੇਰੇ ਬੱਿਚਆ ਦੀ ਚੜਦੀ ਕਲਾ ਕਰੋ
@kuldeepSingh-vy5gn
@kuldeepSingh-vy5gn 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@crackjatt8243
@crackjatt8243 3 жыл бұрын
ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨ 🙏🙏🙏🙏🙏🙏🙏🙏🙏
@surinderkour9127
@surinderkour9127 2 жыл бұрын
Ni ab
@surinderkour9127
@surinderkour9127 2 жыл бұрын
J inn
@manmeetkaur4991
@manmeetkaur4991 3 жыл бұрын
Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji
@gurcharansingh5728
@gurcharansingh5728 10 күн бұрын
Waheguru sahib Ji Ji
@AvtarSingh-sr9gq
@AvtarSingh-sr9gq 3 жыл бұрын
ਗੱਲ ਤਾਂ ਸਾਰੀ ਵਿਸ਼ਵਾਸ ਦੀ ਹੈ
@kulwantkaur9233
@kulwantkaur9233 3 жыл бұрын
WaheGuru Ji ka Khalsa WaheGuru Ji ki Fateh tan tan Guru Amar Das Ji twada shukar hai
@monuthapa7802
@monuthapa7802 3 жыл бұрын
🙏🌹🌺ਧੰਨ ਧੰਨ ਗੁਰੂ ਅਮਰਦਾਸ ਜੀ🌹🌺🙏
@kaursukhraj1378
@kaursukhraj1378 3 жыл бұрын
Ehh kithee ehh sir??
@janvijkay21
@janvijkay21 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurpreetSingh-ub9ju
@GurpreetSingh-ub9ju 3 жыл бұрын
ਧੰਨ ਗੁਰੂ ਅਮਰਦਾਸ ਜੀ
@ranjitbrar2449
@ranjitbrar2449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗਲ ਭਾਈ ਸਾਹਿਬ ਜੀ ਭਰੋਸੇ ਦੀ ਹੈ
@zaildar62
@zaildar62 3 жыл бұрын
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ 🙏🙏🙏🙏🙏🙏
@Unbracko
@Unbracko 9 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਮੇਰੀ ਮਾਂ ਦਾ ਦੁੱਖ ਦੁਰ ਕਰਦੋ ਜੀ 🙏🙏
@GurpreetSingh-cj4cr
@GurpreetSingh-cj4cr 2 жыл бұрын
Wahe Guru ji ka khalsa wahe guru ji fateh
@NikkaNikka-k6m
@NikkaNikka-k6m Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru mehr krnji
@Simar_Cheema
@Simar_Cheema 3 жыл бұрын
ਵਾਹਿਗੁਰੂ ਜੀ 🙏🏻
@Unbracko
@Unbracko 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਰੀ ਮਾਂ ਦਾ ਦੁੱਖ ਦੁਰ ਕਰਦੋ ਜੀ 🙏🙏🙏🙏
@daljitkaur3789
@daljitkaur3789 3 жыл бұрын
ਵਾਹਿਗੁਰੂ ਜੀ ❤️ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ❤️ਕਿਰਪਾ ਕਰੋ ਜੀ ਬੱਚਿਆਂ ਨੂੰ ਸਿੱਖੀ ਸਰੂਪ ਸ਼੍ਰੇਸ਼ਟ ਮੱਤ ਚੜ੍ਹਦੀ ਕਲਾ ਬਖਸ਼ੋ ਜੀ 🌹🌹🌹🙏🙏🙏🌹🌹🌹
@vickykanda2027
@vickykanda2027 2 жыл бұрын
Waheguru ji
@avreetkaurbenipal2834
@avreetkaurbenipal2834 Жыл бұрын
Dhan guru ramdas ji kirpa bani rakhna mere te mere parivar de dukh rog dur karna Waheguru ji🙏🏻😇❤️
@gulzarsingh8800
@gulzarsingh8800 3 жыл бұрын
ਵਾਹਿਗੁਰੂ ਜੀ ਮੇਹਰ ਕਰੋ
@BhupinderArora-u8g
@BhupinderArora-u8g 8 ай бұрын
🥀🪯🥀🪯🥀🪯🥀🪯🥀🪯🥀🪯🥀 ਧੰਨਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਰਬਤ ਦਾ ਭਲਾ 🙏🙏🙏🙏🙏🙏🙏🙏🙏🙏🙏🙏🙏. 🙏ਗੁਰੂ ਮਹਾਰਾਜ ਜੀ ਦੇਹ ਅਰਗੋਤਾ ਬਖਸ਼ੋ🇨🇦🙏🙏
@Guruji1313kirpa
@Guruji1313kirpa 3 жыл бұрын
Nanak Naam Chardi Kla Tere bh(aa)ne sarbat da bhla Waheguru ji ka khalsa Waheguru ji ki Fateh
@kuljitsinghwarraich7479
@kuljitsinghwarraich7479 Жыл бұрын
ਤੀਸਰੇ ਨਾਨਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੱਚੀ ਸਰਕਾਰ ਦੇ ਪਾਵਨ ਪਵਿੱਤਰ ਚਰਨਾਂ ਦੀ ਛੋਹ ਵਾਲੇ ਪਵਿੱਤਰ ਜੋੜਾ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪ੍ਰਭੂ ਜੀ ਪ੍ਰਭੂ ਜੀ ਪ੍ਰਭੂ ਜੀ
“Don’t stop the chances.”
00:44
ISSEI / いっせい
Рет қаралды 62 МЛН
黑天使被操控了#short #angel #clown
00:40
Super Beauty team
Рет қаралды 61 МЛН
Support each other🤝
00:31
ISSEI / いっせい
Рет қаралды 81 МЛН
Rehraas Sahib Full Path | Shri Darbar Sahib, Amritsar | Rehras Sahib
1:02:09
“Don’t stop the chances.”
00:44
ISSEI / いっせい
Рет қаралды 62 МЛН