Amritsar 'ਚ ਮਾਚਿਸ ਦੀ ਡੱਬੀ ਪਿੱਛੇ ਵੱਢ 'ਤਾ ਨੌਜਵਾਨ, ਦੇਖਦੇ ਰਹਿਗੇ ਲੋਕ

  Рет қаралды 530,165

DainikSavera

DainikSavera

Күн бұрын

#Amritsar #MurderCase #News
Watch and Download All Over World
FACEBOOK: / dainiksaverapunjab
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular KZbin Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 366
@HarjinderSingh-ie4tu
@HarjinderSingh-ie4tu 2 жыл бұрын
ਪੰਜਾਬ ਵਿੱਚ ਦੁਕਾਨਾਂ ਫੇਲ੍ਹ ਹੋ ਚੁੱਕੀਆਂ ਹਨ ਜਿਹੜਾ ਸਰਕਾਰੀ ਨੌਕਰੀ ਤੋਂ ਰਿਟਾਇਰ ਹੁੰਦਾ ਹੈ ਉਹ ਵੀ ਦੁਕਾਨ ਪਾ ਕੇ ਬੈਠ ਜਾਂਦਾ ਹੈ
@m.m.4creator
@m.m.4creator 2 жыл бұрын
ਬਹੁਤ ਗਲਤ ਕਿਤਾ ਗਿਆ ਆ ਇਹ ਕਾਮ ਇਹਨਾਂ ਨੂੰ ਸਖ਼ਤ ਤੋ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ ਤਾਕੀ ਕਾਲੁ ਕੋਈ ਹੋਰ ਐਦਾ ਦਾ ਕਾਮ ਨਾ ਕਰ ਸਕੇ....ਬਾਕੀ ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੀ....
@mannumannu122
@mannumannu122 2 жыл бұрын
ਯਾਰ ਮੈਂ ਪੁਲਸ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ ਤੁਸੀਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਦਿਓ ਇਕ ਵੀ ਨਹੀਂ ਛੱਡਣਾ
@singhg.k5471
@singhg.k5471 2 жыл бұрын
Court nu bol na k police nu
@simranjoshi9326
@simranjoshi9326 Жыл бұрын
@@singhg.k5471gal kuch hor hi....
@mdhr1029
@mdhr1029 Жыл бұрын
eho jehe insana Di lod ki AA dharti te
@mdhr1029
@mdhr1029 Жыл бұрын
Umer kaid bohot choti szaa eho jehea lai
@karnailsingh1303
@karnailsingh1303 4 ай бұрын
Should be life prison
@swarnjeetkaurmattu1315
@swarnjeetkaurmattu1315 Жыл бұрын
ਸਾਰੇ ਪਰਿਵਾਰ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ
@PalaSingh-yn7xt
@PalaSingh-yn7xt 10 ай бұрын
Xn
@jeetvirk07
@jeetvirk07 2 жыл бұрын
ਗੱਲ ਮਾਚਿਸ ਦੀ ਡੱਬੀ ਦੀ ਨਹੀਂ ਗੱਲ ਵਿੱਚੋਂ ਕੁਝ ਹੋਰ ਹੈ
@gurbirsingh6760
@gurbirsingh6760 2 жыл бұрын
ਇਨਸਾਨ ਦੀ ਸ਼ਹਿਨਸ਼ੀਲਤਾ ਖਤਮ ਹੋ ਚੁੱਕੀ ਹੈ
@ArshpreetSingh-qg4zy
@ArshpreetSingh-qg4zy 2 ай бұрын
Sahe keha y g tuse
@avtarsinghdhindsa6981
@avtarsinghdhindsa6981 2 жыл бұрын
ਸ਼ਹਿਨਸ਼ੀਲਤਾ ੲਿਕ ੲਿਨਸਾਨ ਦਾ ਵੱਡਾ ਗੁਣ ਹੈ ਜੋ ਬੰਦੇ ਨੂੰ ਕਰੋਧ ਤੋਂ ਬਚਾਉਂਦਾ ਹੈ,ੲਿਸ ਲਈ ਚੰਗੇ ੲਿਨਸਾਨ ੲਿਸ ਨੂੰ ਆਪਣੇ ਕੋਲ ਰੱਖਦੇ ਹਨ, ੲਿਸ ਲੲੀ ੲਿਹ ਰੱਖਣੀ ਵੀ ਚਾਹੀਦੀ ਹੈ ਜੀ,ਹੁਣ ਸਮਾਂ ਆਪਣਾਂ ਕੰਮ ਕਰਕੇ ਚਲਦਾ ਬਣਿਆਂ ਹੁਣ ਵਾਪਿਸ ਨਹੀਂ ਆਵੇਗਾ, ੲਿਸ ਲੲੀ ਸਮਾਂ ਵਿਚਾਰ ਕੇ ਹੀ ਚੱਲਣਾਂ ਠੀਕ ਹੈ,
@GurmeetKaur-tb6sw
@GurmeetKaur-tb6sw Жыл бұрын
8:32
@tannusandhu8700
@tannusandhu8700 2 жыл бұрын
ਮਾਚਸ ਕਰਕੇ ਕਤਲ ਨਹੀ ਹੋਇਆ ਝੂਠ
@surjeetshergill1826
@surjeetshergill1826 2 жыл бұрын
Kis krke hoya fr
@gillyoutuber3387
@gillyoutuber3387 2 жыл бұрын
Tu kol c
@jagdeepsinghjagga1698
@jagdeepsinghjagga1698 2 жыл бұрын
Ona di kudi set c munde nl yr smja kro tuc look v fudu na bno
@Amanvlogs0369
@Amanvlogs0369 2 жыл бұрын
@@jagdeepsinghjagga1698 hmmmm shi kiha paji
@Ghumnaamchobbar123
@Ghumnaamchobbar123 2 жыл бұрын
Menu ve aei lagda veer
@dharmindersarpanch4184
@dharmindersarpanch4184 2 жыл бұрын
ਪਹਿਲੀ ਗੱਲ ਤਾਂ ਵੀਰ। ਤੀਲਾਂ ਵਾਲੀ ਡੱਬੀ ਜਾਨੀ ਮਾਚਿਸ ਪਿੱਛੇ ਏਨੀ ਵੱਡੀ ਗੱਲ ਨਹੀਂ ਹੋ ਸਕਦੀ। ਤੇ ਦੂਜੀ ਗੱਲ ਮੁੰਡੇ ਦੀ ਮੰਮੀ ਇੱਕ ਵੀਡੀਓ ਚ ਕਹਿ ਰਹੀ ਸੀ ਕਿ ਘਰ ਤੋਂ ਕੱਪੜੇ ਲੈਣ ਗਿਆ ਸੀ ਮਾਰਕੀਟ ਮੇਰੇ ਬੇਟੇ ਨੂੰ ਚੁੱਕ ਕੇ ਲੈ ਗਏ। ਤੇ ਤੂੰ ਵੀਰ ਕਹਿ ਰਿਹਾ ਏ ਕਿ ਉਹ ਆਪ ਉਹਨਾਂ ਦੇ ਘਰ ਗਿਆ ਪੁੱਛਣ। ਵੀਰੋ ਗੁੱਸਾ ਨਾ ਕਰਿਓ ਵੇਖ ਲਿਓ ਕਿਸੇ ਕੂੜੀ ਦਾ ਮਾਮਲਾ ਆਉਣਾ ਸਾਹਮਣੇ ‌।
@itzsandhu7894
@itzsandhu7894 2 жыл бұрын
Hor kro promot sukha Kahlon vali Film nu,,,ohne v keha hona swaad ni aeya ek hor marenga,,bs fr ohne v thaa krwa diti,,,sab filma da ksoor aa te baki ksr police kdd dindi, totaly beda grk punjab da
@Chahat85
@Chahat85 2 жыл бұрын
Shhi gll a
@secondhandcars9298
@secondhandcars9298 2 жыл бұрын
👍👍👍
@desikitchen34
@desikitchen34 2 жыл бұрын
Filma kuch ni krdia dimaag hunda apna apna sade te ta kuch ni asar hunda loka de dimag kharab aw
@Chahat85
@Chahat85 2 жыл бұрын
@@desikitchen34 hor prra tere warge thoda hunde sarre akal ale
@jagrajsingh2020
@jagrajsingh2020 2 жыл бұрын
Tuhade kol kujh ni hona munda marta aglya da tuzi hale tak arrst ni kite wowww 👎👎👎👎👎👎Punjab police
@favorite5514
@favorite5514 2 жыл бұрын
SHO da byaan sunn, sare aam lgda paise khaade ne
@lalitkhokhar9396
@lalitkhokhar9396 2 жыл бұрын
Shi kea bro
@jagrajsingh2020
@jagrajsingh2020 2 жыл бұрын
@@favorite5514 tahi keha bro 🙏
@beebaboys7153
@beebaboys7153 2 жыл бұрын
Right
@beebaboys7153
@beebaboys7153 2 жыл бұрын
Paaji police kolo kuch nhi hundaa je koi apne wolo kosish kre ta oode te jhoote case paa dainge
@musicguru8799
@musicguru8799 2 жыл бұрын
ਮੈ ਲਾਇਆ ਹਿਸਾਬ ਘੱਟ ਗੁਰਪ੍ਰੀਤ ਵੀ ਨਹੀਂ ਸੀ
@jeetvirk07
@jeetvirk07 2 жыл бұрын
Right ✅
@jagdeepsinghjagga1698
@jagdeepsinghjagga1698 2 жыл бұрын
J tere pra nu ya putt nu eh sjjaa diti jawe fr ds hun
@NavjotSingh-pb8bn
@NavjotSingh-pb8bn 2 жыл бұрын
May his soul rest in peace 😞🤲🏻waheguru mehr kro ..sab nu dukha tho dur rkho😭
@karansportpsy4204
@karansportpsy4204 2 жыл бұрын
Paagal ho gya Punjab…. This is madness.
@mangakhokhar7020
@mangakhokhar7020 2 жыл бұрын
ਬਦਨਾਮ ਕਰ ਕੇ ਮਾਰਨਾ ਸੀ ਮਾਰ ਤਾ ਭਾਵੇਂ ਚੋਰੀ ਬਣਾਤਾ
@AmrinderSingh-iy5io
@AmrinderSingh-iy5io Жыл бұрын
ਗੱਲ ਹੋਰ ਵੀ ਹੋਵੇਗੀ ਕੋਈ ਨਾ ਕੋਈ
@AmandeepKaur-co4qr
@AmandeepKaur-co4qr 2 жыл бұрын
ਮੋਤ ਦਾ ਬਦਲਾ ਮੋਤ
@harmailsingh4669
@harmailsingh4669 2 жыл бұрын
ਅਮਿ੍ਤਸਰ ਦੇ ਲੋਕਾਂ ਨੂੰ ਪਤਾ ਨੀ ਕਿ ਹੋਇਆਂ
@dailypunjabchannel1337
@dailypunjabchannel1337 2 жыл бұрын
Punjab police sab nu gangster bna dendi hor koi kam ta hai nhi
@karansandhukaransandhu2780
@karansandhukaransandhu2780 2 жыл бұрын
Blle vddeya seyaneya
@RajwinderKaur-p6h
@RajwinderKaur-p6h 3 ай бұрын
Waheguru.ji🙏🙏
@babbusaini9422
@babbusaini9422 2 жыл бұрын
ਜੋ ਕਹਦੀ ਹੈ ਕਿ ਵਸੀਕਰਨ ਕਰਵਾਏ ਉਸ ਨਾਲ ਹੀ ਕਰਵਾ ਲਈਏ
@jassigurdaspuria1263
@jassigurdaspuria1263 2 жыл бұрын
Alisha begum nu he push lavo asli wajh ki Aa
@abhaymore0054
@abhaymore0054 2 жыл бұрын
😅
@gurlabhsingh8072
@gurlabhsingh8072 Жыл бұрын
ਚੱਲ ਗੱਲੇ ਵਿੱਚੋ ਪੈਸੇ ਕੱਢ ਵੀ ਲਈ ਤਾਂ ਬੰਦਾ ਤਲਵਾਰ ਨਾਲ ਕੱਟ ਦੇਣਾ ਗਲਤ ਹੈ
@adityamarwaha8481
@adityamarwaha8481 2 жыл бұрын
Waheguru Mehar kraa Thadi family te veer ji 🙏🏻🙏🏻
@vickygill7781
@vickygill7781 Жыл бұрын
ਬਾਈ ਜੀ ਏਥੇ ਸਿਗਰਟ ਪਿੱਛੇ ਬੰਦਾ ਮਾਰਤਾ ਸੀ ਤੁਸੀ ਡੱਬੀ ਦੀ ਗੱਲ ਕਰਦੇ
@cheemagagan3948
@cheemagagan3948 2 жыл бұрын
katal kran wale nu fansi deo sadi punjab police v jhuthi ae
@nishugautam4967
@nishugautam4967 2 жыл бұрын
Waheguru mehar kre 😭
@sushilsharma8061
@sushilsharma8061 Жыл бұрын
Kamle ho gye saade Punjabi veer.... Punjab nu khatam kr k saah lenge...bebkoofi na kro... Pyaar kro ....
@Aus._93-99
@Aus._93-99 Жыл бұрын
ਪੰਜਾਬ ਹੁਣ ਯੂਪੀ ਬਣਦਾ ਜਾ ਰਿਹਾ
@DalbirSingh-hn6wy
@DalbirSingh-hn6wy 2 жыл бұрын
WAHEGURU
@heenamailk3506
@heenamailk3506 2 жыл бұрын
Aa ki horha shade punajb check🥺🥺🥺😔
@irvanbatra5228
@irvanbatra5228 2 жыл бұрын
Sade desh da haal bhot e maara aw Waheguru ji mehar kro saade mulk te
@newyogitasharma1065
@newyogitasharma1065 2 жыл бұрын
ਮੁੰਡੇ ਇਕ ਰੋ ਨਈ ਸਕਦੇ ਬਚੈਰੇ।।
@mehakriar4921
@mehakriar4921 2 жыл бұрын
Waheguru g
@SukhwinderSingh-kd7zt
@SukhwinderSingh-kd7zt 2 жыл бұрын
🙏🙏ਵਾਹਿਗੁਰੂ ਜੀ 🙏🙏🙏
@AmandeepKaur-fv9kk
@AmandeepKaur-fv9kk 2 жыл бұрын
Waheguru ji 🙏🏻🙏🏻🙏🏻🙏🏻
@Deol.satinder
@Deol.satinder 2 жыл бұрын
50km BSF is right
@RanjeetSingh-tq4lw
@RanjeetSingh-tq4lw Жыл бұрын
Bsf nal kii hou ga laddi ta sale apas vich marri janday aa
@inder9550
@inder9550 2 жыл бұрын
Waheguru ji Mehar kro
@gurmukhsingh9647
@gurmukhsingh9647 2 жыл бұрын
police v viki hoyi aa
@shindaraikoti3272
@shindaraikoti3272 Жыл бұрын
ਰੰਗਲਾ ਪੰਜਾਬ
@JassVIP295
@JassVIP295 14 күн бұрын
😢😢😢😢😢😢
@virdi.47
@virdi.47 2 жыл бұрын
Waheguru G 🥀😔
@preetrajput7643
@preetrajput7643 2 жыл бұрын
ਪੈਸੇ ਦੇਕੇ ਚਾਹੇ ਪਰਿਵਾਰ ਮੁਕਾ ਦੋ ਪੁਲਸ ਆਲਿਆ ਨੇ ਕੁਛ ਨੀ ਕਰਨਾ ਪੇਂਚੋ hadh ਹੋਈ ਪਈ ਹੁਣ ਤਾਂ ਯੂਪੀ ਬਿਹਾਰ ਆਲੇ ਕੰਮ ਪੰਜਾਬ ਚ ਵੀ ਹੋਣ ਲਗ ਗਏ। ਆਹ ਥੋੜੇ ਦਿਨ ਤੱਕ ਆਹ ਸਾਰੇ ਬੰਦੇ ਫੜ ਕੇ ਛੱਡ ਵੀ ਦੇਣੇ ਇਹਨੇ ਨੇ। ਓਹ ਰੱਬਾ ਕੀ ਬਣੂ ਸਾਡੇ ਪੰਜਾਬ ਦਾ। ਫੇਰ ਕਹਿੰਦੇ ਪੰਜਾਬ ਪੁਲਸ ਨੂੰ ਗਾਲਾ ਕੱਢ ਦੇ ਲੋਕ ਗੈਂਗਸਟਰਸ ਨਾਲੋ ਵੀ ਮਾੜਾ ਹਾਲ ਆ ਇਨਾ ਦਾ ਭਰਿਸ਼ਟ ਮਹਿਕਮਾ। ਚੋਰ ਸਾਲ਼ੇ
@resputin8012
@resputin8012 2 жыл бұрын
ਪਹਿਲਾਂ ਡੱਬੀ ਵਾਪਿਸ ਕਰਨ ਗਿਆ ,ਤੇ ਲੜਾਈ ਕਰਕੇ ਆਇਆ, ਫੇਰ ਓਹ ਵੀ ਘਰੇ ਆਏ ਇਹਨਾਂ ਦੇ, ਪਰ ਨੁਕਸਾਨ ਕਰਨ ਤੋਂ ਬਿਨਾਂ ਚਲੇ ਗਏ, ਤੇ ਇਹ ਫੇਰ ਓਹਨਾ ਘਰ ਗਿਆ ਪੁੱਛਣ ਕਿ ਤੁਸੀ ਸਾਡੇ ਘਰ ਤਲਵਾਰ ਲੈਕੇ ਕਿਉ ਆਏ, ਤੂੰ ਹੀ ਤੇ ਲੜ ਕੇ ਆਇਆ ਤੇ ਤੈਨੂੰ ਨਹੀਂ ਪਤਾ ਕਿ ਕਿਉ ਆਏ ਸੀ, ਜਦੋਂ ਲੜਾਈ ਕੀਤੀ ਏ ਤਾਂ ਫੇਰ ਪੁੱਛਣ ਕਿਉ ਜਾਣਾ । ਇਹ ਤਾਂ ਏਦਾ ਹੋ ਗਿਆ ਕਿ ਮੇਂ ਕਿਸੇ ਨੂੰ ਗੱਲ ਕੱਢੀ ਤੇ ਓਹਨੇ ਵੀ ਮੈਨੂੰ ਕੱਢੀ, ਫੇਰ ਓਹਨੂੰ ਜਾਦਾ ਗੁੱਸਾ ਆਇਆ ਤੇ ਓਹ ਮੇਰੇ ਘਰ ਅੱਗੇ ਗੱਲ ਕਡ ਗਿਆ, ਤੇ ਮੇਂ ਹੁਣ ਉਸਨੂੰ ਪੁੱਛਣ ਜਾਵਾ ਕਿ ਕਿਉ ਕੱਢੀ ਘਰ ਅੱਗੇ ਗਾਲ। ਮੈਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਕਿਉ ਕੱਢੀ।
@BaljinderSingh-ri9gw
@BaljinderSingh-ri9gw 3 ай бұрын
ਤੀਲਾ ਵਾਲੀ ਡੱਬੀ ਨੂੰ ਮਾਚਿਸ ਆਖੀ ਜਾਂਦੇ 😂
@roi0roop893
@roi0roop893 Ай бұрын
Machis he hudi aa veer quk os ch masala laga hunda veer
@sandhutimes862
@sandhutimes862 2 жыл бұрын
Tu c jaan ku ditta veere onu j o kirpana lai k aiye c te ku jaan dita
@antarpreetsinghkhurana7603
@antarpreetsinghkhurana7603 2 жыл бұрын
Aehi te gall aaaa yrr. Jaan hi kaanu ditta
@stardust6487
@stardust6487 2 жыл бұрын
Point ........Oh labde pye c marn lyi .....fr eh app hi kyo chle gye 🤔
@dharmindersarpanch4184
@dharmindersarpanch4184 2 жыл бұрын
ਨਹੀਂ ਵੀਰੋ। ਮੁੰਡੇ ਦੀ ਮੰਮੀ ਇੱਕ ਵੀਡੀਓ ਚ ਕਹਿ ਰਹੀ ਸੀ ਕਿ ਘਰ ਤੋਂ ਕੱਪੜੇ ਲੈਣ ਗਿਆ ਸੀ ਮਾਰਕੀਟ ਵਿੱਚ ਉਥੋਂ ਚੁੱਕ ਕੇ ਲੈ ਗਏ। ਹੁਣ ਸਚਾਈ ਰੱਬ ਜਾਣੇ
@abhaymore0054
@abhaymore0054 2 жыл бұрын
Comment pin krdo
@jasiheer8923
@jasiheer8923 2 жыл бұрын
Waheguru Ji 🙏
@harjotsinghkhalsa9416
@harjotsinghkhalsa9416 2 жыл бұрын
Jhooth bol reha hai ,muhle wale aakhde ne saare ki att chuki c ohne
@panjaab6797
@panjaab6797 2 жыл бұрын
Hor ki gll c veer?
@kakamann1236
@kakamann1236 2 жыл бұрын
Do Jane aa tusi jiwe ona ne mareya va thoda bro owe ona da km kar do
@Singh_005
@Singh_005 2 жыл бұрын
ਸਹੀ ਕਿਹਾ
@khushbhinder7366
@khushbhinder7366 2 жыл бұрын
sahi gal a bro police ne shikku krna va jo krna app krna
@OwnArts
@OwnArts 2 жыл бұрын
gal koi aa rabb mehar kre
@rakeshkumar-gb2zn
@rakeshkumar-gb2zn 2 жыл бұрын
Very bad incident, please provide justice
@shaminderrandhawa2024
@shaminderrandhawa2024 2 жыл бұрын
Mahadev
@sarbjitsingh9870
@sarbjitsingh9870 Жыл бұрын
So sad
@souravchopra2072
@souravchopra2072 Жыл бұрын
Kalyug ch taan jina aukha ho geya ae
@arunbhatti4964
@arunbhatti4964 2 жыл бұрын
Police da come khatam ho chuka ha crime bahut wadh chuka line order khatam ho chukia aa govarnar Raj hona chadia ha
@jasleenkaur5017
@jasleenkaur5017 2 жыл бұрын
Jroor insaaf milna chaida
@gurpreetmaangurpreetmaan3425
@gurpreetmaangurpreetmaan3425 2 жыл бұрын
Bai eeda bro v pura gunda banda huna eeve dimag khrab aa una da eve koi nhi marda veere agle nu v jail jaan to darr lagda
@singhsardar9306
@singhsardar9306 2 жыл бұрын
New UP
@foreveryoutube8498
@foreveryoutube8498 2 жыл бұрын
Rip
@kallumattu5424
@kallumattu5424 2 жыл бұрын
Omg veer
@kallumattu5424
@kallumattu5424 2 жыл бұрын
So sad bro
@xmlall4143
@xmlall4143 2 жыл бұрын
Waheguru shanti dewe
@komalkhokhar478
@komalkhokhar478 2 жыл бұрын
Rub ji eh kya ho riha va duniya te rubb ji rehm krro sade jawana te
@sapnasingh1180
@sapnasingh1180 2 жыл бұрын
Ki hoya Punjab de halat nu
@Sandeepkummar05
@Sandeepkummar05 2 жыл бұрын
Crime city bn gye ,guru nagri
@harpreetsinghshergill6314
@harpreetsinghshergill6314 Жыл бұрын
😭😭😭😭
@jattaooye9867
@jattaooye9867 2 жыл бұрын
Oomg 🙏🙏 Waheguru ji
@bootandroid5834
@bootandroid5834 2 жыл бұрын
Yarr vdd de tu v pra ehna nu
@GagandeepSingh-rm5zx
@GagandeepSingh-rm5zx 3 ай бұрын
O ho wahe guru
@manjitkaurhundal5018
@manjitkaurhundal5018 Жыл бұрын
Omg😢😢
@jantsandhu184
@jantsandhu184 2 жыл бұрын
Majhe area ch bahut zyada hathyar a Jaij nd najaij .... Majhe area de lok bahut hi changey ne bt larde v hado wdd ne.
@jatt8867
@jatt8867 2 жыл бұрын
ALISHA BEGAM alli add Band kro tuc ehhhh
@ApinderSingh-wi7zt
@ApinderSingh-wi7zt Жыл бұрын
This is unfair at all yes justice must be this murder
@baljitsingh4800
@baljitsingh4800 Жыл бұрын
Video purani hee
@balwinderbains2896
@balwinderbains2896 Жыл бұрын
OMG 😱 very sad 😭 Doshia nu fansi honi chahide ha 🙏
@SarbjeetKaur-hm3jx
@SarbjeetKaur-hm3jx Жыл бұрын
Hlo veer ji girls da veer nu and father and dada and dadi sara nu saja milni chadi hai very Rog lok na dog lok na sari family saja m ni c hai
@gaggusingh9364
@gaggusingh9364 2 жыл бұрын
Na na y gal hor kole
@dailypunjabchannel1337
@dailypunjabchannel1337 2 жыл бұрын
Sab to bda gangsters Punjab police haiga
@deepaksinghdeepaksingh8774
@deepaksinghdeepaksingh8774 2 жыл бұрын
Sir crimal hai te court kis vaaste hai is tarah te har koi kise gal.toh kise nu v qatal.kar de ga very shameful
@onkarsingh5210
@onkarsingh5210 2 жыл бұрын
police ko mil gye payment kush ne hona hun
@noormaan9087
@noormaan9087 2 жыл бұрын
Insaf mile munde nu
@sandeepsingh-lf9gk
@sandeepsingh-lf9gk 2 жыл бұрын
Madi gal aa
@superentertainers9558
@superentertainers9558 2 жыл бұрын
police always react like this
@singh123
@singh123 2 жыл бұрын
Ki bnu iss Dunia da
@madijutt7055
@madijutt7055 2 жыл бұрын
22 a kuri da Rola va
@madijutt7055
@madijutt7055 2 жыл бұрын
@सब का बापAho yr
@harmandeep9635
@harmandeep9635 2 жыл бұрын
Chori da badla Mott 😂😂😂
@sadiqkhans824
@sadiqkhans824 2 жыл бұрын
ਇੰਡੀਆ ਦਾਂ ਬੱਸ ਬੇੜਾ ਗ਼ਰਕ ਆ
@ramanpreet5204
@ramanpreet5204 Жыл бұрын
Kyo gya bai kyo gya maffi mang lyda duniya bhut kanger ny nahi dar rab d kithy jay banda😢
@KuldeepSingh-sw1iw
@KuldeepSingh-sw1iw 2 жыл бұрын
ਕੀ ਬਣੂਗਾ ਹੁਣ ਇਸ ਦੁਨੀਆਂ ਦਾ
@nikhilrana011
@nikhilrana011 2 жыл бұрын
IKK TAN EH KHABAR ODRON EH ADD SALEEM KHAN BABA KADON BNN GYA
@rajindersingh-qd9uh
@rajindersingh-qd9uh 2 жыл бұрын
Pta ni loka nu ki hogea
@ranibadhan963
@ranibadhan963 Жыл бұрын
Loka da dar hi khtm ho gya rab to dar de hi nhi hun
@yenkyboy4896
@yenkyboy4896 2 жыл бұрын
SHO ne ta marn wale nu hi crimnl type da das dita.ehnu chadawa chadeya lgda .qatla vallo khulla gaffa mileya lgda
@kadarali236
@kadarali236 2 жыл бұрын
Gal koi hor honi bhai
@JollyRockers
@JollyRockers 2 жыл бұрын
Badmashi Da Ant Bura 🙏
@ManishChauhan-se5bg
@ManishChauhan-se5bg 2 жыл бұрын
Punjab da kuj ne ho skda
@rubby7865
@rubby7865 2 жыл бұрын
Gand pea pea dunia ch😔😔😔
@akaalandmimi
@akaalandmimi 2 жыл бұрын
Alisha begun,sharam karo channel Waldo.paise lai kuch vi ad lagaoge.lagda tuhade te vi case hi krna paina
@ManinderSingh-jb8ep
@ManinderSingh-jb8ep 2 жыл бұрын
Eh taan app ee gunda lgda piyaa aa
@rivinbrothers1196
@rivinbrothers1196 2 жыл бұрын
Paave yar mai kenna sirre da nashedi si jaa chor si par edda kidda koi maar sakkda enni k gall to
@sagargurpreetsingh5107
@sagargurpreetsingh5107 2 жыл бұрын
Kon a vr tu
@rahuldhillon3240
@rahuldhillon3240 2 жыл бұрын
Punjab aa eh Hun ethe eho jehe lok v ne jehde machiss ni machiss di sinkh piche bnda maar denn
@geetmp4808
@geetmp4808 2 жыл бұрын
😢
@geetmp4808
@geetmp4808 2 жыл бұрын
Pta nhi ki houga Punjab Da 😢
How Strong is Tin Foil? 💪
00:26
Preston
Рет қаралды 118 МЛН
Шок. Никокадо Авокадо похудел на 110 кг
00:44
Ozoda - Lada (Official Music Video)
06:07
Ozoda
Рет қаралды 11 МЛН
How Strong is Tin Foil? 💪
00:26
Preston
Рет қаралды 118 МЛН