Varinder Singh ਦਾ MP Amritpal Singh 'ਤੇ ਵੱਡਾ ਬਿਆਨ, ਕਿਹਾ ਅਗਵਾ ਕਰਕੇ ਮੇਰੇ ਨਾਲ ਕੀਤੀ ਸੀ ਕੁੱ.ਟਮਾ.ਰ

  Рет қаралды 4,406

DainikSavera

DainikSavera

Күн бұрын

Пікірлер: 98
@kiransinghgill1793
@kiransinghgill1793 9 күн бұрын
ਬਹੁਤ ਵਧੀਆ ਵੀਰ ਤੁਸੀਂ ਸਾਰੀ ਗੱਲਬਾਤ ਲੋਕਾਂ ਅੱਗੇ ਰੱਖੀ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੇ ਨਾਲ ਹਮਦਰਦੀ ਵੀ ਹੈ ਅਤੇ ਸਾਡੀ ਕੌਮ ਦੇ ਵੱਲੋਂ ਅਣਗੋਲਿਆਂ ਕਰਨ ਤੇ ਨਿਰਾਸ਼ਾ ਵੀ ਹੋ ਰਹੀ ਹੈ। ਤੁਹਾਡੀ ਹਰ ਗੱਲ ਨਾਲ ਸਹਿਮਤੀ ਵੀ ਹੈ ਤੇ ਦੁੱਖ ਵੀ ਮਹਿਸੂਸ ਹੋ ਰਿਹਾ ਹੈ ਕਿ ਜਿੱਥੇ ਸਿੰਘ ਹਮੇਸ਼ਾਂ ਗਊ ਗਰੀਬ ਦੀ ਧਿਰ ਬਣਦੇ ਸਨ ਅੱਜ ਉਹੀ ਸਿੰਘ ਝੁਠ ਦਾ ਸਹਾਰਾ ਲੈ ਕੇ ਜਾਂ ਤਕੜੇ ਤੋਂ ਨਿੱਜੀ ਫਾਇਦਾ ਲੈਣ ਦੇ ਲਾਲਚ ਵੱਸ ਹੋ ਕੇ ਮਾੜੇ ਨਾਲ ਧੱਕਾ ਹੁੰਦਾ ਦੇਖ ਕੇ ਵੀ ਅਣਦੇਖਿਆ ਕਰ ਦਿੰਦੇ ਹਾਂ। ਅੰਮ੍ਰਿਤਪਾਲ ਸਿੰਘ ਦਾ ਵਿਰੋਧ ਵਿੱਚ ਖੜਨਾ ਭਾਵੇਂ ਖਤਰਿਆਂ ਤੋਂ ਖਾਲੀ ਨਹੀਂ ਭਾਈ ਗੁਰਪ੍ਰੀਤ ਸਿੰਘ ਦਾ ਹੋਇਆ ਕਤਲ ਇਸ ਗੱਲ ਦੀ ਗਵਾਹੀ ਦਿੰਦਾ ਹੈ ਪਰ ਫਿਰ ਵੀ ਤੁਸੀਂ ਡੱਟ ਕੇ ਸੱਚ ਦੀ ਗੱਲ ਰੱਖ ਰਹੇ ਹੋ ਇਸ ਲਈ ਤੁਹਾਡੀ ਸ਼ਲਾਘਾ ਕਰਨੀ ਬਣਦੀ ਹੈ। ਵਾਹਿਗੁਰੂ ਤੁਹਾਡੇ ਸਦਾ ਅੰਗ ਸੰਗ ਸਹਾਈ ਹੋਣ
@TejSandhu-l5g
@TejSandhu-l5g 10 күн бұрын
Bai amritpal jindabad
@ss-zg8ql
@ss-zg8ql 11 күн бұрын
ਦੱਲਾ ਏ ਹੈ ਸਰਕਾਰ ਨੂੰ ਵੀ ਕੂਝ ਬੋਲਦੇ। ਅਸੀ ਨਸਾ ਵੀ ਹੱਡੀਆਂ ਅੰਮ੍ਰਿਤ ਛਕਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨਾਲ। ਸੀ ਤੇ ਨਾਲ ਹਾਂ ਤੁੰ ਸਲੀਆ ਕੁੱੜੀਆ ਛੇੜਦਾ ਸੀ ਫੇਰ ਕੁੱਟ ਹੀ ਖਾਵੇਗਾ
@jagseerkaurkhalsa9809
@jagseerkaurkhalsa9809 10 күн бұрын
ਪੰਜਾਬ ਦੇ ਕਈ ਬੇਵਕੂਫ ਤੇ ਅੰਨ੍ਹੇ ਭਗਤ ਲੋਕ ਪਹਿਰਾਵੇ ਨੂੰ ਦੇਖ ਹੀ ਅੰਮ੍ਰਿਤਪਾਲ ਸਿੰਘ ਨੂੰ ਪੰਥਕ ਮੰਨੀ ਬੈਠੇ ਹਨ।
@paramnoorkaur1513
@paramnoorkaur1513 10 күн бұрын
😂😂😂😂 je Amritpal singh harinau nu marwa sakda fer tenu thapar marke kiwen chhad dita bai te je Amripal Singh Agencian da banda hunda tan aj Dibrugarh jail wich na hunda Badlan wang apne ghar betha punjab di panth di fokian galan karda hunda ewen jail na katt riha hunda ....baki tuhada kateer lana bara rola paunda bai Guru sahib da sroop leke thane kion gya tan sikh regment we apne naal har wele har jaga sroop leke jandi hai je Bhai Amritpal singh apne khalda vaheer de naal guru granth sahib da sroop leke thane gya si tan sahi kita si kuch galat nhi kita ..baki It cell de kateer bahut bethe galan kadhan nu ehna kolon sawdhan raho
@KamalJhamat-ly8oy
@KamalJhamat-ly8oy 10 күн бұрын
Bilkul sahi keha veer eh Punjabi inne anpad moorkh Han eh bs pehraave toh hi bande nu Rabb banaa lende han. Fer jado ehna nu thagg ke chal jaanda fer ronde Han ji
@fordx4730
@fordx4730 10 күн бұрын
@@KamalJhamat-ly8oy chal ghusi deya putraa
@gurdhillon4685
@gurdhillon4685 9 күн бұрын
ਬਿਲਕੁਲ ਸਹੀ ਕਿਹਾ ਨਾਮ ਪਿੱਛੇ ਖਾਲਸਾ ਲਿੱਖਣ ਨਾਲ ਕੋਈ ਖਾਲਸਾ ਨੀ ਬਣ ਜਾਂਦਾ 🙏🏽
@PunjabAwaz-d5t
@PunjabAwaz-d5t 10 күн бұрын
ਖਾਲਸਾ ਜੀ ਜੇ ਤੁਸੀਂ ਅਸਲੀ ਸਿੱਖ ਹੁੰਦੇ ਤਾਂ ਤੁਸੀਂ ਰਾਜੀਵ ਗਾਂਧੀ ਇੰਦਰਾ ਗਾਂਧੀ ਤੇ ਬੇਅੰਤੇ ਬੁੱਚੜ ਬਾਰੇ ਬੋਲਣਾ ਸੀ। ਤੁਸੀਂ ਤਾਂ RSS ਦੀ ਕੱਠ ਪੁਤਲੀ ਬਣ ਕੇ ਰਹਿ ਗਏ ਹੋ।ਤਾਂ ਹੀ ਸਿੱਖ ਪੰਥ ਨੂੰ ਢਾਲ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ।
@KamalJhamat-ly8oy
@KamalJhamat-ly8oy 10 күн бұрын
Achha ki Indira Rajiv Beant te boln vala hi Sikh hunda hai ? Jehre sikha de bhes vich chhup ke Sikh panth nu dhaah laa rahe Han ohna bare kiyu nahi bolde? Inna anpad moorkh Banda hai tu bai kinni gulaam maansiktaa hai tuhadi
@JassaSingh-i2h
@JassaSingh-i2h 10 күн бұрын
ਭਾਈ ਦੋ ਸਾਲ ਤੂੰ ਕਿੱਥੇ ਰਿਹਾ ਹੈ ਹੁਣ ਤੈਨੂੰ ਯਾਦ ਆ ਗਈ
@gurdhillon4685
@gurdhillon4685 9 күн бұрын
ਆਹੋ ਜਥੇਦਾਰ ਵੀ ਮਾੜੇ ਮਹਿਰੋਂ ਤੇ ਪਰਵਾਨਾ ਤੇ ਅਮ੍ਰਿਤਪਾਲ ਵੀ ਮਾੜਾ ਤੇ ਖੰਡੂਰ ਸਾਹਿਬ ਵਾਲੇ ਜਿਹਨਾਂ ਨੇ ਵੋਟਾ ਪਾਈਆ ਉਹ ਸਾਰੇ ਹੀ ਅੜਜਾਣ ਆ ਤੇ ਤੁਸੀਂ ਚਾਰ ਟੋਟਰੂ ਸੱਚੇ ਸਵਿੱਤਰੇ ਤੇ ਸਿਆਣੇ ਜੰਮੇ ਆਂ ਬੱਲੇ ਉਹ ਤੁਹਾਡੇ ਕਿਆ ਕਹਿਣੇ
@SATNAMSINGH-ki9ft
@SATNAMSINGH-ki9ft 10 күн бұрын
AMRITPAL SINGH ZINDABAD .
@GurjodhsinghDhaliwal
@GurjodhsinghDhaliwal 11 күн бұрын
Hahaha ਭਗਵੰਤ ਮਾਨ ਬਾਰੇ ਕੁਛ ਬੋਲਦੇ
@GurjodhsinghDhaliwal
@GurjodhsinghDhaliwal 11 күн бұрын
Gl te ਦਸ ਕੀ aa 😂😂
@ਨੈਬਸਿੰਘਸਿੰਘ
@ਨੈਬਸਿੰਘਸਿੰਘ 10 күн бұрын
ਵੀਰ ਬਰਿੰਦਰ ਸਿੰਘ ਜੀ ਦੋ ਸਾਲ ਵਾਸਤੇ ਕਿੱਥੇ ਲੁੱਕ ਕੇ ਬੈਠਣ ਕਿਹੜੇ ਪਹਾੜ ਦੇ ਵਿੱਚ ਲੋਕੀ ਆਜ ਹੁਣ ਤੂੰ ਹਾਜ਼ਰ ਹੋ ਗਿਆ
@babanirvairsingh
@babanirvairsingh 9 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਗਰੂਕ ਹੋਵੋਂ ਸੰਗਤ ਜੀ ਹੁਣ ਸਮਾ ਆਗਿਆ ਜਾਗਣ ਦਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ੨੦੨੭ਦੇ ਵਿਚ ਮੁੱਖ ਮੰਤਰੀ ਬਣਾਵਾਂ ਗੇ ਫਿਰ ਠੰਡ ਪੈਣੀ ਗਦਾਰਾਂ ਨੂੰ ਸਾਲੇ ਮੇਰੇ ਭਾਪੇ ਦੇ
@HardeepSidhu-n5i
@HardeepSidhu-n5i 10 күн бұрын
ਅਮ੍ਰਿਤਪਾਲ ਪੰਜਾਬ ਦਾ ਮਾਹੌਲ ਖਰਾਬ ਲਈ ਆਇਆ।
@paramnoorkaur1513
@paramnoorkaur1513 10 күн бұрын
😂😂😂😂 je Amritpal singh harinau nu marwa sakda fer tenu thapar marke kiwen chhad dita bai te je Amripal Singh Agencian da banda hunda tan aj Dibrugarh jail wich na hunda Badlan wang apne ghar betha punjab di panth di fokian galan karda hunda ewen jail na katt riha hunda ....baki tuhada kateer lana bara rola paunda bai Guru sahib da sroop leke thane kion gya tan sikh regment we apne naal har wele har jaga sroop leke jandi hai je Bhai Amritpal singh apne khalda vaheer de naal guru granth sahib da sroop leke thane gya si tan sahi kita si kuch galat nhi kita ..baki It cell de kateer bahut bethe galan kadhan nu ehna kolon sawdhan raho
@PunjabAwaz-d5t
@PunjabAwaz-d5t 10 күн бұрын
ਅੱਜ ਅੰਮ੍ਰਿਤਪਾਲ ਦੀਆ ਭੇਡਾਂ ਨੂੰ ਬਹੁਤ ਮਿਰਚਾ ਲਗਣੀਆ ਪਾਣੀ ਕੋਲ ਹੀ ਰੱਖੋ ਭੇਡੋ
@paramnoorkaur1513
@paramnoorkaur1513 10 күн бұрын
😂😂😂😂 je Amritpal singh harinau nu marwa sakda fer tenu thapar marke kiwen chhad dita bai te je Amripal Singh Agencian da banda hunda tan aj Dibrugarh jail wich na hunda Badlan wang apne ghar betha punjab di panth di fokian galan karda hunda ewen jail na katt riha hunda ....baki tuhada kateer lana bara rola paunda bai Guru sahib da sroop leke thane kion gya tan sikh regment we apne naal har wele har jaga sroop leke jandi hai je Bhai Amritpal singh apne khalda vaheer de naal guru granth sahib da sroop leke thane gya si tan sahi kita si kuch galat nhi kita ..baki It cell de kateer bahut bethe galan kadhan nu ehna kolon sawdhan raho
@gurdevsingh4961
@gurdevsingh4961 10 күн бұрын
ਸਰਕਾਰੀ ਸਾਂਡ
@jagtarsingh4620
@jagtarsingh4620 6 күн бұрын
ਬਹੁਤ ਵਧੀਆ ਜੀ
@GurjodhsinghDhaliwal
@GurjodhsinghDhaliwal 11 күн бұрын
😂😂😂ਡਰ ਗਿਆ ਭਗਵੰਤ ਮਾਨ ਹੁਣ
@GurtejSingh-h7j
@GurtejSingh-h7j 10 күн бұрын
ਅੰਮ੍ਰਿਤਪਾਲ ਸਿੰਘ ਨੂੰ ਬਹੁਤ ਹੀ ਸੋਚੀਂ ਸਮਝੀਂ ਪਲਾਨਿੰਗ ਨਾਲ ਦੁਬਈ ਤੋਂ ਪੰਜਾਬ ਲਿਆਂਦਾ ਏਜੰਸੀਆਂ ਦੁਆਰਾ।
@paramnoorkaur1513
@paramnoorkaur1513 10 күн бұрын
😂😂😂😂 je Amritpal singh harinau nu marwa sakda fer tenu thapar marke kiwen chhad dita bai te je Amripal Singh Agencian da banda hunda tan aj Dibrugarh jail wich na hunda Badlan wang apne ghar betha punjab di panth di fokian galan karda hunda ewen jail na katt riha hunda ....baki tuhada kateer lana bara rola paunda bai Guru sahib da sroop leke thane kion gya tan sikh regment we apne naal har wele har jaga sroop leke jandi hai je Bhai Amritpal singh apne khalda vaheer de naal guru granth sahib da sroop leke thane gya si tan sahi kita si kuch galat nhi kita ..baki It cell de kateer bahut bethe galan kadhan nu ehna kolon sawdhan raho
@satgurkotra2543
@satgurkotra2543 8 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@rajeevnagpal9793
@rajeevnagpal9793 10 күн бұрын
ਹੁਣ ਪਰਵਾਨੇ ਦੀ ਕਸਰ ਹੈ ਡਿਬਰੂਗੜ੍ਹ ਜਾਣ ਦੀ
@GurjodhsinghDhaliwal
@GurjodhsinghDhaliwal 11 күн бұрын
😂😂ਹੱਦ ਹੋ gyi eh kaitho aa gya
@LakhvirSingh-iv5zu
@LakhvirSingh-iv5zu 10 күн бұрын
Amritpal singh Zindabad Sakari taught Moradabad
@tejaspreetsingh6090
@tejaspreetsingh6090 9 күн бұрын
ਦੱਸਣ ਦੀ ਲੋੜ ਹੀ ਨਹੀਂ ਸੱਭ ਨੂੰ ਪਤਾ ਤੇਰਾ ਨਾਮ ਵਰਿੰਦਰ ਸਿੰਘ ਆ 😂
@kulwindersinghsandhu2003
@kulwindersinghsandhu2003 9 күн бұрын
ਜਦੋਂ ਤੇਰੇ ਕੰਮ 👞👞 ਵਾਲੇ ਸੀ ਫਿਰ 👞👞👞
@gurdhillon4685
@gurdhillon4685 9 күн бұрын
ਮਹਿਰੋ ਨੂੰ ਗੱਡੀ ਸੰਗਤ ਨੇ ਲੈ ਕੇ ਦਿੱਤੀ ਤੇ ਤੁਹਾਨੂੰ ਕਿਹੜੀ ਗੱਲ ਦਾ ਸਾੜਾ
@HarpreetSingh-q8b
@HarpreetSingh-q8b 10 күн бұрын
ਅਮ੍ਰਿਤਪਾਲ ਆਊਗਾ 84 ਦਹੁਰਾਉਂਗਾ
@DavinderSingh-o7j
@DavinderSingh-o7j 10 күн бұрын
ਅੰਮ੍ਰਿਤਪਾਲ ਕਦੇ ਵੀ ਇੱਕ ਪੰਥਕ ਚਿਹਰਾ ਨਹੀਂ ਬਣ ਸਕਦਾ
@arunrichakwt1010
@arunrichakwt1010 10 күн бұрын
Satnam Waheguru gee
@SatinderSingh-p7i
@SatinderSingh-p7i 10 күн бұрын
ਅੰਮ੍ਰਿਤਪਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਕਰਵਾਉਣ ਦੀ ਤਾਕ ਵਿਚ ਹੈ ਪੰਜਾਬ ਨੂੰ 84ਆਲਾ ਸੇਕ ਦੇਣ ਦੀ ਕੋਸ਼ਿਸ਼ ਹੈ ਏਜੰਸੀਆਂ ਦੇ ਬੰਦੇ ਹਨ।
@GagandeepSingh-l3j
@GagandeepSingh-l3j 10 күн бұрын
ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਤਾਂ ਹੁਣ ਤੱਕ ਇੰਦਰਾਂ ਗਾਂਧੀ ਦੀ ਪਾਰਟੀ ਦਾ ਭਗਤ ਰਿਹਾ ਪਹਿਲਾਂ ਪਿਛੋਕੜ ਦੇਖੋ ਫਿਰ ਪੰਥਕ ਐਲਾਨੋਂ ‌
@rajindersingh-oz5jh
@rajindersingh-oz5jh 10 күн бұрын
ਅਮ੍ਰਿਤਸਰ ਸਿਫ਼ਤੀ ਦਾ ਘਰ
@AkashdeepSidhu-m8q
@AkashdeepSidhu-m8q 10 күн бұрын
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਹੀ ਯੱਕ ਦੱਮ ਸ਼ੋਸ਼ਲ ਮੀਡੀਆ ਤੇ ਆਇਆ ਇਹ ਅਮ੍ਰਿਤਪਾਲ ਇਹ ਗੱਲ ਸੋਚਣ ਵਾਲੀ ਆ?
@GurtejSingh-h7j
@GurtejSingh-h7j 10 күн бұрын
ਪੰਜਾਬ ਦਾ ਬੇੜਾ ਗਰਕ ਕਰਨ ਲਈ ਏਜੰਸੀਆਂ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਲਿਆਂਦਾ ਗਿਆ ਹੈ
@paramnoorkaur1513
@paramnoorkaur1513 10 күн бұрын
😂😂😂😂 je Amritpal singh harinau nu marwa sakda fer tenu thapar marke kiwen chhad dita bai te je Amripal Singh Agencian da banda hunda tan aj Dibrugarh jail wich na hunda Badlan wang apne ghar betha punjab di panth di fokian galan karda hunda ewen jail na katt riha hunda ....baki tuhada kateer lana bara rola paunda bai Guru sahib da sroop leke thane kion gya tan sikh regment we apne naal har wele har jaga sroop leke jandi hai je Bhai Amritpal singh apne khalda vaheer de naal guru granth sahib da sroop leke thane gya si tan sahi kita si kuch galat nhi kita ..baki It cell de kateer bahut bethe galan kadhan nu ehna kolon sawdhan raho
@Jassjaskaransingh-j2y
@Jassjaskaransingh-j2y 10 күн бұрын
ਪਾਵਰ ਮਿਲਣ ਤੇ ਆਪਣੇ ਸਹੀ ਰੂਪ ਦਿਖਾ ਰਹੇ ਨੇ ਅੰਮ੍ਰਿਤਪਾਲ ਵਰਗੇ ਨਕਲੀ ਪੰਥਕ
@aman.....6135
@aman.....6135 8 күн бұрын
ਬਾਈ ਏਹ ਤਾ ਦਸਦੇ ਹੋਇਆ ਕੀ ਸੀ
@GurjodhsinghDhaliwal
@GurjodhsinghDhaliwal 11 күн бұрын
ਸਰਕਾਰੀ ਬੰਦਾਰ
@onthewayjasvirsingh3250
@onthewayjasvirsingh3250 10 күн бұрын
Vrindr singh Sacha bakki sb jina da jikr kita ohh sb juthe 😂😂
@GurjodhsinghDhaliwal
@GurjodhsinghDhaliwal 11 күн бұрын
😂😂😂😂😂ਹੱਦ ਹੋ ਗਈ ਯਾਰ
@GurtejSingh-h7j
@GurtejSingh-h7j 10 күн бұрын
ਧਰਮ ਦੇ ਨਾਮ ਤੇ ਰਾਜਨੀਤੀ ਕਰਕੇ ਕੇਂਦਰ ਦੀਆਂ ਏਜੰਸੀਆਂ ਰਾਹੀਂ ਪੰਜਾਬ ਤੇ ਕਬਜ਼ਾ ਕਰਵਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਇਹ ਪੰਥਕ ਲੀਡਰ ਸਾਡੇ ਲੋਕ ਇਹਨਾਂ ਮਗਰ ਪਾਗਲਾਂ ਵਾਂਗ ਲੱਗੇ ਹੋਏ ਹਨ।
@Official_Tonystark
@Official_Tonystark 10 күн бұрын
KHALISTAN ZINDABAD
@SukhrajSingh-t7p
@SukhrajSingh-t7p 10 күн бұрын
Aagya per dance😂😂😂
@paramnoorkaur1513
@paramnoorkaur1513 10 күн бұрын
😂😂😂😂 je Amritpal singh harinau nu marwa sakda fer tenu thapar marke kiwen chhad dita bai te je Amripal Singh Agencian da banda hunda tan aj Dibrugarh jail wich na hunda Badlan wang apne ghar betha punjab di panth di fokian galan karda hunda ewen jail na katt riha hunda ....baki tuhada kateer lana bara rola paunda bai Guru sahib da sroop leke thane kion gya tan sikh regment we apne naal har wele har jaga sroop leke jandi hai je Bhai Amritpal singh apne khalda vaheer de naal guru granth sahib da sroop leke thane gya si tan sahi kita si kuch galat nhi kita ..baki It cell de kateer bahut bethe galan kadhan nu ehna kolon sawdhan raho
@Jassjaskaransingh-j2y
@Jassjaskaransingh-j2y 10 күн бұрын
ਪੁਲਿਸ ਥਾਣਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਪਵਿੱਤਰ ਚੀਜ਼ ਨੂੰ ਨਾਲ ਲਿਜਾਣ ਵਾਲਾ ਪੰਥ ਦਾ ਕੀ ਭਲਾ ਕਰ ਸਕਦਾ।
@paramnoorkaur1513
@paramnoorkaur1513 10 күн бұрын
😂😂😂😂 je Amritpal singh harinau nu marwa sakda fer tenu thapar marke kiwen chhad dita bai te je Amripal Singh Agencian da banda hunda tan aj Dibrugarh jail wich na hunda Badlan wang apne ghar betha punjab di panth di fokian galan karda hunda ewen jail na katt riha hunda ....baki tuhada kateer lana bara rola paunda bai Guru sahib da sroop leke thane kion gya tan sikh regment we apne naal har wele har jaga sroop leke jandi hai je Bhai Amritpal singh apne khalda vaheer de naal guru granth sahib da sroop leke thane gya si tan sahi kita si kuch galat nhi kita ..baki It cell de kateer bahut bethe galan kadhan nu ehna kolon sawdhan raho
@SukhbirSingh90-h3p
@SukhbirSingh90-h3p 10 күн бұрын
Bhai Amritpal Singh ji khalsha zindabaad
@PardeepKaur-w1i
@PardeepKaur-w1i 10 күн бұрын
Bahi amritpal singh ji khalsa jindabad ji
@GurtejSingh-h7j
@GurtejSingh-h7j 10 күн бұрын
ਇਨਾ ਦਾ ਪਰਿਵਾਰਕ ਪਿਛੋਕੜ ਪਹਿਲਾਂ ਕਾਂਗਰਸੀ ਸੀ , ਇਸ ਬੰਦੇ ਨੂੰ ਮੰਨਣ ਵਾਲੇ ਬੰਦੇ ਲੋਕਾਂ ਸਹਾਮਨੇ ਤੱਥ ਜਨਤਕ ਕਰਨ
@sartajvirk8003
@sartajvirk8003 10 күн бұрын
Amritpal da v congress c
@harcharansingh1737
@harcharansingh1737 10 күн бұрын
ਇਸ ਨਾਲ ਵਾਕਿਆ ਹੀ ਬਹੁਤ ਧੱਕਾ ਹੋਇਆ ਹੈ
@nirmalsidhu2620
@nirmalsidhu2620 10 күн бұрын
Tu asli sikh hunda te na bolda bhai amritpal bare
@gurigill382
@gurigill382 10 күн бұрын
Sanu apne hi Marr rha ne 2 Sall tu kithe c yr hun tu cm bucher mann da tatto bnke kol rha rss da tatto
@SamBrar-xn7ti
@SamBrar-xn7ti 10 күн бұрын
Amritpal de parivaar nu vee andarr karo. NSA lagao. Fer fansi do.
@KewalSingh-e9u
@KewalSingh-e9u 10 күн бұрын
Ki hun Amritpal te koi hor parcha karna koi kasar baki hai sharam karo 2 sal kithe reha tun
@NarinderSingh-ke2gt
@NarinderSingh-ke2gt 6 күн бұрын
Amritpal ne panthek party bana lai hun 2sal bade bolen lag pea pehla bolda ta ke sanget sach man ladi
@LakhvirSingh-iv5zu
@LakhvirSingh-iv5zu 10 күн бұрын
Sakari saund Sakari Tod
@PargatSingh-tn8mr
@PargatSingh-tn8mr 8 күн бұрын
😂😂 chl sala dala
@nirmalsidhu2620
@nirmalsidhu2620 10 күн бұрын
Dala sarkar da
@JarnailSinghSaranh
@JarnailSinghSaranh 10 күн бұрын
Ghare baith ke Chawla marniaa sokhiaa kam karne aukhe
@LakhvirSingh-iv5zu
@LakhvirSingh-iv5zu 10 күн бұрын
Sakari sound
@rajeevnagpal9793
@rajeevnagpal9793 10 күн бұрын
ਚੰਗੇ ਭਲੇ ਸੂਝਵਾਨ ਬੰਦੇ ਨੂੰ ਮੰਦਬੁੱਧੀ ਬਣਾਕੇ ਰਖਤਾ 😢
@smartphonedoctor1242
@smartphonedoctor1242 10 күн бұрын
Sach sunna bhut okha kuj loka no mircha lagngiya had hogi yar lok is bande no galt keh rhe jo kes lad reha te jisde kes krke amripal andar behta
@AmandeepPardaan
@AmandeepPardaan 11 күн бұрын
😂😂😂 aaa haga hje
@GurtejSingh-gj3ws
@GurtejSingh-gj3ws 10 күн бұрын
Guru ne jakrian nu maf kita cc tu londe aa sikha de birodh chalda
@GurtejSingh-gj3ws
@GurtejSingh-gj3ws 11 күн бұрын
Dale aa Tere Bure hall hongey jaad rakhi Meri gall
@DeepDhaliwal-e1y
@DeepDhaliwal-e1y 8 күн бұрын
ਤੀਵੀਆ ਛੇੜ ਦਾ ਹੋਵੇਂਗਾ ਤਾਹਿ ਕੁੱਟ ਪਈ ਹੈ ਇਹ ਵੀ ਦੱਸ ਦੱਲਿਆਂ,ਹੈ ਏਨਾ ਹੀ ਬੋਲਣਾ ਆਓਂਦਾ ਤਾਂ ਚਿੱਟੇ ਵਾਰੇ ਬੋਲ ਵੀ ਸਰਕਾਰਾ ਕਿਵੇਂ ਚਿੱਟੇ ਨਾਲ ਪੰਜਾਬ ਦੀ ਜਵਾਨੀ ਗ਼ਰਕ ਵਿੱਚ ਸੁੱਟ ਰਹੀਆ
@GurtejSingh-h7j
@GurtejSingh-h7j 10 күн бұрын
ਅੰਮ੍ਰਿਤਪਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਕਰਵਾਉਣ ਦੀ ਤਾਕ ਵਿਚ ਹੈ ਪੰਜਾਬ ਨੂੰ 84ਆਲਾ ਸੇਕ ਦੇਣ ਦੀ ਕੋਸ਼ਿਸ਼ ਹੈ ਏਜੰਸੀਆਂ ਦੇ ਬੰਦੇ ਹਨ।
Air Sigma Girl #sigma
0:32
Jin and Hattie
Рет қаралды 45 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН