MP Amritpal ਸਿੰਘ ਦੇ ਸਾਥੀ ਨੇ ਗ੍ਰਿਫਤਾਰੀ ਨੂੰ ਦੱਸਿਆ ਬੇਬੁਨਿਆਦ, 'ਫਸਾਉਣ ਦੀ ਕਿੱਤੀ ਜਾ ਰਹੀ ਕੋਸ਼ਿਸ਼'

  Рет қаралды 74,771

DainikSavera

DainikSavera

26 күн бұрын

#amritpal #mp #khadursahib
MP Amritpal ਸਿੰਘ ਦੇ ਸਾਥੀ ਨੇ ਗ੍ਰਿਫਤਾਰੀ ਨੂੰ ਦੱਸਿਆ ਬੇਬੁਨਿਆਦ, 'ਫਸਾਉਣ ਦੀ ਕਿੱਤੀ ਜਾ ਰਹੀ ਕੋਸ਼ਿਸ਼'
MP Amritpal Singh's partner called the arrest baseless, 'an attempt to trap'
#mp #amritpalsinghnews #amritpalsingh #amritpalnews #warispunjabde #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 256
@chamkaursingh587
@chamkaursingh587 25 күн бұрын
ਅਸੀਂ ਭਾਈ ਅੰਮਿ੍ਤਪਾਲ ਸਿੰਘ ਦੇ ਨਾਲ ਖੜੇ ਆ ਨਿਚਾਰ ਸਰਕਾਰ ਜੋ ਮਰਜ਼ੀ ਕਰ ਲਵੇ ਨਿਚਾਰ ਨੇ ਨਿਚਾਰ ਪਣਾ ਤਾ ਕਰਨਾ ਹੀ ਏ ਭਾਈ ਅੰਮਿ੍ਤਪਾਲ ਸਿੰਘ ਸਾਹਿਬ ਤੋਂ ਸਭ ਨੂੰ ਖਤਰਾ ਮਹਿਸੂਸ ਹੋ ਰਿਹਾ 2027 ਦਾ ਮੁੱਖ ਮੰਤਰੀ ਭਾਈ ਅੰਮਿ੍ਤਪਾਲ ਸਿੰਘ
@user-sq9gd5fj3q
@user-sq9gd5fj3q 25 күн бұрын
ਨੱਕ ਡੋਬ ਕੇ ਮਰ ਜਾਵੇ cm ਭਗਵੰਤ ਮਾਨ ਦੀ ਸਰਕਾਰ
@Ghantshikari
@Ghantshikari 25 күн бұрын
ਸਹੀ ਗੱਲ ਆ ਏਹੇ ਮੁੰਡਾ ਨਸ਼ਾ ਕਰਦਾ ਹੁੰਦਾ ਤਾਂ ਓਦੋਂ 14 ਦਿਨ ਜੇਲ ਗਿਆ ਸੀ ਓਦੋਂ ਪਤਾ ਲਗ ਜਾਣਾ ਸੀ ਨਸ਼ਾ ਕਰਦਾ ਹੁੰਦਾ ਤਾਂ ਕਿਉ ਕੇ ਨਸ਼ੇ ਦੀ ਤਾਂ ਬਹੁਤ ਤੋੜ ਲਗਦੀ ਤੇ ਆਈਸ ਦੀ ਤੋੜ ਤਾਂ ਬਾਹਲੀ ਮਾੜੀ ਆ
@jarmailsidhu9486
@jarmailsidhu9486 25 күн бұрын
ਗਲਤ ਹੋਇਆ
@Deepdhaliwal789
@Deepdhaliwal789 24 күн бұрын
ਦੀਪ ਸਿੱਧੂ ਦੀ ਗੱਡੀ ਚ ਸਰਾਬ ਦਿਖਾਈ ਸੀ ਇਹਨਾਂ ਨੇ,, ਜਦੋਂ ਮੌਤ ਹੋਈ ਸੀ
@user-fi3we6yc2u
@user-fi3we6yc2u 25 күн бұрын
Amritpal veer jindabad
@AvtarSingh-hn5rh
@AvtarSingh-hn5rh 24 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@bhullarsaab7630
@bhullarsaab7630 25 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਸੀ ਤੇ ਰਹੇਗਾ ਬੁੱਚੜੋ
@SonyJagroop-mx8wf
@SonyJagroop-mx8wf 25 күн бұрын
ਸਿੱਖਾ ਸਿੱਖੀ ਦਾ ਵਿਰੋਧੀ ਭਗਵੰਤ ਬੁੱਚੜ ਮੁਰਦਾਬਾਦ
@JaswantKahlon-bg6zd
@JaswantKahlon-bg6zd 24 күн бұрын
ਗਦਾਰ ਭਗਵੰਤ ਭੰਡ
@balvindersingh7699
@balvindersingh7699 25 күн бұрын
ਸਰਕਾਰ ਧੱਕਾਂ ਕਰ ਰਹੀ ਅਾਂ
@gurchetansingh153
@gurchetansingh153 25 күн бұрын
ਸਾਡੇ ਜਲੰਧਰ ਸ਼ਹਿਰ ਵਿਚ ਪੁਲਿਸ ਨੇ ਇਕ ਬੰਦੇ ਦੇ ਮੋਟਰਸਾਈਕਲ ਵਿਚ ਆਪ ਨਸ਼ਾ ਰੱਖ ਕੇ ਉਸ ਨੂੰ ਕਹਿੰਦੇ ਤਲਾਸ਼ੀ ਲੈਨੀ ਪਰ ਬੰਦੇ ਦੇ ਘਰ ਕੈਮਰੇ ਲੱਗੇ ਹੋਣ ਕਰਕੇ ਛੱਡਣਾ ਪਿਆ,ਪੁਲਿਸ ਖਾਸ ਕਰਕੇ ਸਿੱਖਾਂ ਨਾਲ ਹਮੇਸ਼ਾ ਧੱਕ ਕਰਦੀ ਆਈ ਹੈ ਪਹਿਲਾਂ ਝੂੱਠੇ ਹੱਥਿਆਰ ਪਾਂਦੇ ਰਹੇ ਅਤੇ ਹੁਣ ਨਸ਼ਾ ਵੀ ਪਾਉਣ ਲੱਗ ਪਏ ਸਿੱਖਾਂ ਨੂੰ ਬਦਨਾਮ ਕਰਨ ਲਈ,ਬਿਸ਼ਨੋਈ ਦੀ ਜੇਲ੍ਹ ਪ੍ਰੈਸ ਵਾਰਤਾ ਦੀ ਗੱਲ ਦੱਬਣ ਲਈ ਇਹ ਕੰਮ ਕੀਤਾ ਲੋਕਾਂ ਦਾ ਧਿਆਨ ਭਟਕ ਜਾਵੇ
@sarbjitkaur4996
@sarbjitkaur4996 24 күн бұрын
Bilkul saji
@ManinderjitSingh-d5s
@ManinderjitSingh-d5s 24 күн бұрын
Right ji
@rajbirkaur9037
@rajbirkaur9037 24 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ।
@sardarsaab1007
@sardarsaab1007 25 күн бұрын
ਜਦੋਂ ਤੱਕ ਪੰਜਾਬ ਵਿੱਚ ਕੇਜਰੀਵਾਲ ਦੇ ਪੰਜਾਬ ਆਉਣ ਤੇ ਵਿਰੋਧ ਨਹੀਂ ਕਰਦੇ ਉਦੋਂ ਤੱਕ ਪੰਜਾਬ ਵਿੱਚ ਇਹੀ ਹਾਲ ਹੋਣ ਗੇ
@jasbirkaur372
@jasbirkaur372 25 күн бұрын
ਅੱਜ ਆ ਗਿਆ,ਕੇਜਰੀਵਾਲ ਬਾਹਰ,ਫਿਰ ਸਿੱਖਾਂ ਨੂੰ ਤੰਗ ਕਰੂ ਗਾ, ਭਗਵੰਤ ਮਾਨ
@KuldeepSingh-i4y
@KuldeepSingh-i4y 24 күн бұрын
ਤੁਹਾਡੇ ਜੀਜੇ ਭਾਈ ਅਮ੍ਰਿਤਪਾਲ ਸਿੰਘ ਨੇ ਜਿੰਦਾਬਾਦ ਰਹਿਣਾ ਭੇਡੋ ਜਿੰਦਾਬਾਦ
@JASHAN3325
@JASHAN3325 25 күн бұрын
ਅੱਗੇ ਜਿਨਾ ਨੇ ਸਿਖਾਂ ਨਾਲ ਇਦਾ ਗਲਤ ਕੀਤਾ ੳਨਾ ਦਾ ਹਾਲ ਦੇਖ ਲਉ ਦੋ ਸੀਟਾ ਮਿਲਿਆ ਗੁਰੂ ਘਰ ਜਾ ਕੇ ਮੁਆਫੀਆ ਮੰਗਦੇ ।
@GurmeetKaur-xt4wp
@GurmeetKaur-xt4wp 25 күн бұрын
ਖਾਲਸਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਜਿੰਦਾਬਾਦ🙏 ਝੂੱਠਾ case aa eh,bike March rokan lyi te ਕਿਰਦਾਰ ਕੁੱਸ਼ੀ ਕਰਨ ਲਈ ਪਾਇਆ,ਪਰ ਇਹ ਭੁੱਲ ਗਏ ਸਿੱਖ ਕੌਮ ਦਸ਼ਮੇਸ਼ ਪਿਤਾ ਜੀ ਦੀ ਸਾਜੀ ਕੌਮ ਆ , ਚੜ੍ਹਦੀ ਕਲਾ ਵਿਚ ਰੱਖਣ ਗਏ ਕਲਗੀਧਰ ਪਾਤਸ਼ਾਹ ਜੀ
@rana7018josan
@rana7018josan 25 күн бұрын
Raaj Krega khalsa
@AWSexpert1
@AWSexpert1 25 күн бұрын
Islam krega raaj
@rana7018josan
@rana7018josan 25 күн бұрын
@@AWSexpert1 kro kro Khalsa kise de khilaaf nahi hai ,, Sikh koam kise di dushman nhi Par ehde dushman Boht ne
@AWSexpert1
@AWSexpert1 25 күн бұрын
@@rana7018josan penchoda tuhadi bund jive 1947 che Mari si ohi karna paina, kashmir punjab delhi tak Islam da raaj avega bhul ja khalistan de supne nu।
@lssandhu9263
@lssandhu9263 25 күн бұрын
ਭਾਨੇ ਤੇ ਵੀ ਚੈਨੀ ਦਾ ਝੂਠਾ ਕੇਸ ਪਾਇਆ ਸੀ
@rajbirkaur9037
@rajbirkaur9037 24 күн бұрын
ਭਗਵੰਤ ਬੂਚੜ ਮੁਰਦਾਬਾਦ
@KuldeepSingh-i4y
@KuldeepSingh-i4y 24 күн бұрын
ਚੱਪਣੀ ਵਿੱਚ ਭੰਡ ਨੂੰ ਨੱਕ ਡਬੋ ਲੈਣਾ ਚਾਹੀਦਾ ਹੈ
@gurmukhsingh9717
@gurmukhsingh9717 24 күн бұрын
ਪਹਿਲਾਂ ਪੁਲਿਸ ਵਾਲੇ ਕਹਿੰਦੇ ਲੂਧਿਆਣਾ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਸੜਕ ਤੇ ਚਿੱਟਾ ਪੀਂਦਾ ਫੜ ਲਿਆ ਹੁਣ ਪੁਲਿਸ ਵਾਲੇ ਕਹਿੰਦੇ ਜਲੰਧਰ ਪੁਲਿਸ ਗਸ਼ਤ ਦੌਰਾਨ ਇਕ ਗੱਡੀ ਖੜ੍ਹੀ ਦੀ ਜਾਂਚ ਕੀਤੀ ਉਸ ਵੇਲੇ ਹਰਪ੍ਰੀਤ ਸਿੰਘ ਨੂੰ ਫੜ ਲਿਆ ਪਹਿਲਾਂ ਪੁਲਿਸ ਵਾਲੇ ਕਹਿੰਦੇ ਪੁਲਿਸ ਵਾਲੇ ਨੇ ਸੜਕ ਤੇ ਨਾਕਾ ਲਿਆ ਸੀ ਹੁਣ ਪਤਾ ਨਹੀਂ ਲੱਗਦਾ ਅੱਜ ਬੰਦੀ ਸਿੰਘਾਂ ਦੀ ਰੇਲੀ ਵਿਚ ਜਾਣਾ ਸੀ ਤਾਂ ਪੁਲਿਸ ਵਾਲੇ ਪਿੰਡ ਲਾਗੋਂ ਫ਼ੜ ਕੇ ਜਲੰਧਰ ਵਿਖੇ ਜਾਂ ਕੇਸ਼ ਦਰਜ ਕੀਤਾ ਸਰਕਾਰ ਜੋ ਮਰਜ਼ੀ ਕਰ ਸਕਦੀ ਝੂਠੇ ਪਰਚੇ ਵਿੱਚ ਪਹਿਲਾਂ ਵੀ ਕਿੰਨੇ ਮੁੰਡੇ ਜੇਲਾਂ ਵਿੱਚ ਬੰਦ ਬਾਕੀ ਵਹਿਗੁਰੂ ਜੀ ਜਾਣਦਾ ਸੱਚ ਝੂਠ ਸਹਾਮਣੇ ਆ ਜਾਂਦਾ
@user-by6zu5xx2e
@user-by6zu5xx2e 25 күн бұрын
ਬੁਚੜ ਸਰਕਾਰ ਮੁਰਦਾਬਾਦ
@Bdog6868
@Bdog6868 24 күн бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਤੇ ਪਰਿਵਾਰ ਤੇ ਮੇਹਰ ਭਰਿਆ ਹਥ ਰਖਿਉ
@ajaypreet7455
@ajaypreet7455 25 күн бұрын
ਇਹ ਸਭ ਜਾਣਦੇ ਸਿੱਖ ਧਰਮ ਬਦਨਾਮ ਕਰਨ ਹੈ ਇਹ ਤਾਂCM ਮਾਨ ਸਾਹਿਬ ਕੁਰਸੀ ਨਸ਼ਾ ਵਿਚ ਕਰ ਰਿਹਾ ਬਹੁਤ ਦੁੱਖ ਦੀ ਗੱਲ ਹੈ ਆਉਣ ਵਾਲੇ ਸਮਾਂ ਸਿੱਖ ਕੌਮ ਲਈ ਮਾੜਾ ਹੈ ਸਮਝ ਤੋ ਬਹਾਰ ਦੀ ਗੱਲ ਕਿਉ ਝੂਠ ਸਹਾਰਾ ਲਿਆ ਪਰ ਲੋਕ ਜਾਣਦਾ ਆਉਣਾ ਸਮਾਂ ਕਿਸ ਨੂੰ ਬਣਾਉਣਾ CM🎉🎉
@harjitsingh5528
@harjitsingh5528 25 күн бұрын
ਬਿਲਕੁਲ ਸਹੀ
@SonyJagroop-mx8wf
@SonyJagroop-mx8wf 25 күн бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@sabi-mansa
@sabi-mansa 25 күн бұрын
ਭੰਡ ਬੁੱਚੜ ਤੇ ਬੰਧੂਆ ਮਜਦੂਰਾ ਨੁ ਸਬਕ ਸਿਖਾਉ ਬੁੱਚੜ ਬੜਾ ਹਰਾਮੀ ਨਿਕਲ਼ਿਆ,
@SinghBh-mu8wv
@SinghBh-mu8wv 25 күн бұрын
ਡੋਬ ਟੈਸਟ ਕਰਵਾਏ ਜਾਣ ਉਹ ਤਾਂ ਕਲੀਅਰ ਹੋ ਜੂਗਾ ਨਾਲੇ ਅੰਮ੍ਰਿਤ ਪਾਲ ਸਿੰਘ ਨਾਲ ਕੀ ਲੈਣਾ ਦੇਣਾ ਅੰਮ੍ਰਿਤਪਾਲ ਸਿੰਘ ਤਾਂ ਨਹੀਂ ਨਸ਼ਾ ਕਰਦਾ ਜ਼ਿਕਰ ਕਰਦਾ ਵੀ ਹੋਵੇ ਹਰਪ੍ਰੀਤ ਸਿੰਘ ਖਾਲਸਾ ਜੀ ਨਾਲ ਕੀ ਦੇਣ ਲੈਣ ਉਸ ਚੀਜ਼ ਦਾ ਮੁਕਦੀ ਗੱਲ ਭਗਵੰਤ ਮਾਨ ਨੂੰ ਬਸ ਈਗੋ ਲੈ ਕੇ ਬਹਿ ਜਾਣੀ
@jashpalsingh1875
@jashpalsingh1875 25 күн бұрын
ਅੰਮ੍ਰਿਤਪਾਲ ਨੇ ਸਰਕਾਰਾਂ ਦੀਆਂ ਚੂਲਾਂ ਦਿੱਤੀਆਂ ਹਨ।ਇਹਨਾ ਨੂੰ ਪਤਾ ਹੁਣ ਪੰਜਾਬ ਵਿੱਚ ਕਿਸੇ ਪਾਰਟੀ ਲਈ ਕੋਈ ਜਗ੍ਹਾ ਨਹੀਂ ਬਚਣੀ।ਏਸੇ ਲਈ ਸਿੰਘਾ ਦੀ ਕਿਰਦਾਰ ਕੁੱਸ਼ੀ ਕੀਤੀ ਜਾ ਰਹੀ ਆ।
@gurmeetdhillon5201
@gurmeetdhillon5201 25 күн бұрын
Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad 👌 👍 ♥️
@arshsandhu9936
@arshsandhu9936 25 күн бұрын
ਭਿੰਡਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਿੰਡਰ ਜੀ ਬਹੁਤ ਵਧੀਆ ਗੱਲਾਂ ਦੀ ਚਪੇੜ ਮਾਰੀ ਇਹੋ ਜਿਹੇ ਪੱਤਰਕਾਰ ਦੇ। ਪੱਤਰਕਾਰ ਕਹਿ ਰਿਹਾ ਹੈ ਕਿ ਇਹ ਜਲੰਧਰ ਕੀ ਕਰਨ ਗਿਆ ਸੀ। ਇਹ ਪੱਤਰਕਾਰ ਨੂੰ ਪੁਛਿਆ ਜਾਵੇ। ਕਿ ਤੂੰ ਇੱਥੇ ਪੱਤਰਕਾਰੀ ਕਰਨਾ ਆਇਆ ਏਂ ਜਾਂ ਨਸ਼ਾ ਖਰੀਦਣ ਆਇਆਂ ਏਂ।
@Janti838
@Janti838 25 күн бұрын
Jutha parcha paya ha
@KulwinderKaur-ly8oq
@KulwinderKaur-ly8oq 25 күн бұрын
ਭਾਜੀ ਨੂੰ ਝੂਠਾ ਫਸਾਇਆ ਹੈ ਨਸੇ਼ ਦੇ ਕੇਸ ਵਿੱਚ
@indersinghsidhu
@indersinghsidhu 22 күн бұрын
ਬਾਜੋ ਜੇ ਬਚਿਆ ਜਾਂਦਾ ਇਹ ਤਾਂ ਕੋਈ ਨਹੀਂ ਜਿਹਦਾ ਰਾਜ ਉਹਦਾ ਕਾਜ ਕਿਸੇ ਨੇ ਤੁਹਾਨੂੰ ਪੁੱਛਣਾ
@dilrajwarval8290
@dilrajwarval8290 24 күн бұрын
ਸਰਕਾਰ ਧੱਕਾ ਕਰ ਰਹੀ ਹੈ
@Lovepunjab0in
@Lovepunjab0in 24 күн бұрын
ਭਗਵੰਤ ਮਾਨਾਂ ਤੈਨੂੰ ਲੈ ਕੇ ਬਹਿ ਜਾਣਾ ਇਸ ਗੁਰਸਿੱਖ ਪਰਿਵਾਰ ਤੇ ਕੀਤਾ ਜਾ ਰਿਹਾ ਤਸ਼ੱਦਦ ਨੇ ਭਗਵੰਤ ਮਾਨਾ ਫਿਟੇ ਮੂੰਹ ਤੇਰੇ ਫਿਟੇ ਮੂੰਹ ਤੇਰੇ ਫਿਟੇ ਮੂੰਹ ਤੇਰੇ
@amarjitdhillon7116
@amarjitdhillon7116 25 күн бұрын
Bhai Amrit pal Singh ji Khalsa zindabad zindabad
@user-rk9qh6hb8l
@user-rk9qh6hb8l 24 күн бұрын
Bhai.amritpal.zindabad
@gurufateh
@gurufateh 25 күн бұрын
Right keha bhai saheb ne kirdarkushi kiti ja rhi bhai saheb di
@paramjitsinghrai2718
@paramjitsinghrai2718 25 күн бұрын
Bilkul Sahi gal Ji Singh Sahab
@user-th2yi9qz7t
@user-th2yi9qz7t 25 күн бұрын
Waheguru ji veer ji sAch bol rahe
@user-bz8jb5hz8s
@user-bz8jb5hz8s 25 күн бұрын
Amart pal Singh jindabad ❤❤
@Unfortunately.634
@Unfortunately.634 25 күн бұрын
Fake case
@davinderkaur3189
@davinderkaur3189 21 күн бұрын
ਬਿਲਕੁਲ ਠੀਕ ਗੱਲ ਵੀਰ ਦੀ ਸਚਾਈ ਸਾਬਤ ਕੀਤੀ
@AmandeepSingh-bu4wn
@AmandeepSingh-bu4wn 24 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@HSbrother.1408
@HSbrother.1408 24 күн бұрын
ਮੁੱਖ ਮੰਤਰੀ ਤਾਂ ਅੰਮ੍ਰਿਤਪਾਲ ਸਿੰਘ ਹੀ ਬਣੂ ਭਗਵੰਤ ਮਾਨ ਦੀ ਸਿੱਧੀ ਹਾਰ ਆ
@HARJINDERSINGH-km9ee
@HARJINDERSINGH-km9ee 23 күн бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@bakhasingh455
@bakhasingh455 24 күн бұрын
Amritpal Khalsa ji jindabad
@GuruKhalsa-rh6um
@GuruKhalsa-rh6um 22 күн бұрын
ਉਹ ਵੱਡੇ ਭਾਜੀ ਬਿਲਕੁਲ ਸੱਚੀ ਗੱਲ ਹੈ ਤੁਹਾਡੀ ਇਹ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਾਕੀ ਅਸੀਂ ਦਿਲੋਂ ਭਾਈ ਸਾਹਿਬ ਹੋਣਾਂ ਨੂੰ ਪਿਆਰ ਕਰਦੇ ਹਾਂ ਉਹਨਾਂ ਨੂੰ ਜਿੱਤ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਪਰਿਵਾਰ ਚੜਦੀ ਕਲਾ ਵਿੱਚ ਰਹੇਗਾ ਕੋਈ ਗੱਲ ਨਹੀਂ ਕਈ ਕੁੱਤੇ ਆਏ ਤੇ ਕਈ ਕੁੱਤੇ ਗਏ ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੁੱਤੇ ਭੌਂਕਦੇ ਰਹਿੰਦੇ ਪਰ ਸ਼ੇਰ ਆਪਦੀ ਚਾਲੇ ਚਲਦੇ ਰਹਿੰਦੇ ਹਨ ਇਸ ਕਰਕੇ ਸਾਧ ਸੰਗਤ ਜੀ ਜਿੰਨੇ ਵੀਰ ਕਮੈਂਟ ਪੜ ਰਹੇ ਹਨ ਭਾਈ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੋ ਆਉਣ ਵਾਲੇ ਸਮੇਂ ਦੇ ਵਿੱਚ ਖਾਲਸੇ ਰਾਜ ਦੀ ਗੱਲ ਹੱਕਾਂ ਦੀ ਗੱਲ ਸਿੱਖਾਂ ਦੇ ਝੂਠੇ ਪਰਚਿਆਂ ਦੀ ਗੱਲ ਧੱਕੇਸ਼ਾਹੀਆਂ ਦੀ ਗੱਲ ਕਿਸਾਨਾਂ ਦੀ ਗੱਲ ਬੰਦੀ ਸਿੰਘਾਂ ਦੀ ਗੱਲ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਜੀ ਹੀ ਕਰ ਸਕਦੇ ਆ ਬਾਕੀ ਇਥੇ ਸਾਵਲ ਲੁਟੇਰੇ ਹਨ ਪੰਜਾਬ ਨੂੰ ਲੁੱਟਣ ਵਾਲੇ ਇਨੇ ਲੁਟੇਰੇ ਹਨ ਪੰਜਾਬ ਨੂੰ ਲੁੱਟਣ ਵਾਲੇ ਦਿਨ ਦਿਹਾੜੇ ਨੇ ਲੁਟੇਰੇ ਇਸ ਕਰਕੇ ਭਾਈ ਸਾਹਿਬ ਨਾਲ ਮੋਢੇ ਨਾਲ ਮੋਢੇ ਜਾ ਕੇ ਖੜੇ ਰਹੀਏ ਸਾਨੂੰ ਉਹਨਾਂ ਤੋਂ ਬਹੁਤ ਹੀ ਭਾਰੀ ਉਮੀਦਾਂ ਹਨ
@jotphotophotography7756
@jotphotophotography7756 22 күн бұрын
ਬਿਲਕੁੱਲ ਸੱਚ ਵੀਰ ਜੀ
@HarmandeepsinghDeolsingh
@HarmandeepsinghDeolsingh 25 күн бұрын
Amritpal Singh ji jindabaad
@user-rk7ro4kf8c
@user-rk7ro4kf8c 24 күн бұрын
ਬਿੱਲਕੁੱਲ ਸਹੀ ਗੱਲ ਹੈ ਭਿੰਡਰ ਵੀਰ ਜੀ
@HarjinderSingh-cz7pg
@HarjinderSingh-cz7pg 25 күн бұрын
Awesome ji, very good ji Thankyou 5
@Nkkaur1313
@Nkkaur1313 24 күн бұрын
ਬਿਲਕੁਲ ਸਹੀ ਕਿਹਾ ਇਹ ਸਾਰੀ ਫਸਾਦ ਦੀ ਸਾਜ਼ਿਸ਼ ਹੋ ਰਹੀ ਹੈ ਪੰਜਾਬੀਓ ਇੱਕ ਦੂਜੇ ਦੇ ਨਾਲ ਖੜੋ ਤੇ ਅੰਮ੍ਰਿਤਪਾਲ ਸਿੰਘ ਨੂੰ ਤਾਂ ਤੁਸੀਂ ਜੇਲ ਚ ਬਚਾ ਨਹੀਂ ਸਕੇ ਭਾਈ ਹਰਪ੍ਰੀਤ ਸਿੰਘ ਨੂੰ ਬਚਾ ਲਓ
@surinderpalkaur1581
@surinderpalkaur1581 23 күн бұрын
ਸਰਕਾਰ ਧੱਕਾ ਕਰਦੀ ਹੈ।
@user-lc7xq1nn8v
@user-lc7xq1nn8v 22 күн бұрын
ਵੀਰ ਜੀ ਲੁਧਿਆਣੇ ਗੲਏ ਨਹੀਂ ਸੀ ਧੱਕੇ ਨਾਲ ਖੜ੍ਹੇ ਸੀ ਉਥੇ
@BalwinderSingh-vi8pb
@BalwinderSingh-vi8pb 25 күн бұрын
Absolutely Right Bhai Saab ji
@Baldevsinghnangal-wy9wu
@Baldevsinghnangal-wy9wu 24 күн бұрын
ਪੰਜਾਬ ਪੁਲਿਸ ਨੇ ਝੂਠੀਆਂ ਕਹਾਣੀਆਂ ਘੜਕੇ ਜਥੇ,ਕੌਕੇ, ਭਾਈ ਖਾਲੜਾ, ਸਮੇਤ ਪਿਛਲੇ ਚਾਲੀ ਸਾਲ ਵਿੱਚ ਹਜ਼ਾਰਾਂ ਸਿੱਖ ਮਾਰਗ ਦਿਤੇ। ਅਜੇ ਕੱਲ੍ਹ ਦੀਪ ਸਿੱਧੂ ਮਾਰਿਆ। ਇਹਨਾਂ ਕੋਲ ਸਰਕਾਰ ਦੀ ਤਾਕਤ ਹੈ, ਅੰਨਾ ਲਾਲਚ ਹੈ, ਕੌਮ ਨਾਲ ਨਾਲ ਨਫ਼ਰਤ ਹੈ। ਸਿੱਧੀ ਗੱਲ ਹੈ ਕੌਮ ਦੀ ਗੱਲ ਕਰਨ ਵਾਲਾ ਇਹਨਾਂ ਦਾ ਜਾਨੀ ਦੁਸ਼ਮਣ ਹੈ। ਹੁਣ ਲੋਕਾਂ ਨੇ ਅੰਮ੍ਰਿਤ ਪਾਲ ਤੇ ਭਰੋਸਾ ਕੀਤਾ ਤਾਂ ਉਹ ਦੁਸ਼ਮਣ ਬਣ ਗਿਆ। ਮੁਸ਼ਕਲ ਹੈ ਸਿੱਖਾਂ ਦਾ ਰਹਿਣਾ। ਜਾਂ ਤਾਂ ਸੁਖਬੀਰ ਵਰਗੇ ਪਾਲਤੂ ਹੱਡੀਆਂ ਦੇ ਭੁੱਖੇ ਰਹਿ ਸਕਦੇ ਹਨ। ਜਾਂ ਬੇ ਅਣਖੈ, ਬੇ ਜਮੀਰੇ ਰਹਿ ਸਕਦੇ ਹਨ। ਕਮਾਲ ਹੈ ਪੁਲਿਸ ਵਿਚ ਉਚ ਅਹੁਦਿਆਂ ਤੇ ਬੈਠੇ ਅਧਿਕਾਰੀ ਇਕੱਠੇ ਹੋ ਕੇ ਕੌਮ ਨਾਲ ਇਨਸਾਫ਼ ਕਰਨ, ਇਹ ਜਲਾਦ ਕਿਉਂ ਬਣੇ ਹਨ। ਜੇ ਸਿੱਖ ਨਹੀਂ ਰੱਖੋ ਤਾਂ ਇੱਕ ਵਾਰ ਹੀ ਮਾਰ ਮੁਕਾਉਣ, ਰੋਜ਼ ਜ਼ਲੀਲ ਕਿਉਂ ਕਰਦੇ ਹੋ। ਸਿੱਖ ਕੌਮ ਦਾ ਹਮਦਰਦ ਪੂਰੇ ਭਾਰਤ ਵਿੱਚ ਕੋਈ ਵੀ ਨਹੀਂ। ਤਾਂ ਹੀ ਸਿਰਦਾਰ ਕਪੂਰ ਸਿੰਘ ਨੇ ਕਿਹਾ ਸੀ ਸਾਚੀ ਸਾਖੀ ਵਿੱਚ, ਦੇਸ਼ ਹਿੰਦੂਆਂ ਦਾ, ਰਾਜ ਤਿੱਕੜੇ ਦਾ,, ਗਾਂਧੀ, ਨਹਿਰੂ, ਪਟੇਲ, ਗੁਰੂ ਰਾਖਾ ਭਾਈ ਸਿੱਖੜੇ ਦਾ।,
@user-fh6yh5uh7e
@user-fh6yh5uh7e 24 күн бұрын
ਅੰਮ੍ਰਿਤ। ਪਾਲ। ਸਿੰਘ। ਜੀ। ਜਿਦਾਬਾਦ।
@gurlabhsingh8072
@gurlabhsingh8072 22 күн бұрын
ਯਾਰ ਇਹ ਤਾਂ ਸਾਹਮਣੇ ਹੈ ਤੁਸੀ ਸੱਚੇ ਹੋ ਤਾਂ ਡੋਪ ਟੈਸਟ ਆਪਣੇ ਤੋਰ ਤੇ ਕਰਵਾ ਲੈਣ ਬਾਹਰ ਦੀ ਸਟੇਟ ਤੋਂ ਨਹੀ ਕਰਵਾਉਂਦੇ ਡਰਦੇ ਹਨ ਨਸ਼ਾ ਕਰਦੇ ਹਨ
@user-rk7ro4kf8c
@user-rk7ro4kf8c 24 күн бұрын
ਭਾਈ ਅੰਮ੍ਰਿਤਪਾਲ ਸਿੰਘ ਦੇ ਕਿਰਦਾਰ ਨੂੰ ਸਰਕਾਰ ਦੀਆ ਇਹਨਾਂ ਚਾਲਾਂ ਨਾਲ ਕੋਈ ਫਰਕ ਨਹੀ ਪਵੇਗਾ,
@harcharansingh1737
@harcharansingh1737 22 күн бұрын
ਕਿਸੇ ਦੇ ਪੁਛਣ ਦੱਸਣ ਨਾਲ ਸਚ ਬਦਲਦਾ ਨਹੀ
@KhushiDhaliwal-gc6qo
@KhushiDhaliwal-gc6qo 25 күн бұрын
Dhan dhan satguru Maharaj waheguru guru Gobind Singh Saheb Ji tusa app hi kirpa kreo ji
@karanveergrewal3573
@karanveergrewal3573 25 күн бұрын
Brabri tah hundi ni badnami shuru krti
@sabi-mansa
@sabi-mansa 25 күн бұрын
ਭੰਡ ਬੁੱਚੜ ਪੰਜਾਬ ਸਿੱਖਾਂ ਦਾ ਦੁਸ਼ਮਣ ਬਣਿਆ
@chamkaursinghhappy4342
@chamkaursinghhappy4342 24 күн бұрын
ਸਵ ਬਦਨਾਮ ਕਰ ਰਹੇ ਆ
@JaswinderSingh-nl2qq
@JaswinderSingh-nl2qq 24 күн бұрын
ਬਿਲਕੁਲ ਸਚ ਕਿਹਾ ਵੀਰ ਜੀ ਨੇ ਅਗਰ ਪਤਾ ਕਰੋ ਪਿੰਡ ਚ ਪਿੰਡ ਤੋ ਜਾਦਾ ਕਿਸੇ ਨੁ ਪਤਾ ਨਹੀ ਹੁੰਦਾ ਬਾਕੀ ਭੰਡ ਡਰ ਗਿਆ ਕੀੜੇ ਪੈਣੇ ਭੰਡ ਦੇ
@SukhmanMaan-g5u
@SukhmanMaan-g5u 22 күн бұрын
ਐਡੀ ਮਾੜੀ ਪੰਜਾਬ ਦੀ ਸਰਕਾਰ
@palwinderkaur9842
@palwinderkaur9842 24 күн бұрын
Waheguru ji mehar bharya hath rakhan Bhai Amritpal Singh ji te Ona de brother te 🙏🙏
@gurigill5920
@gurigill5920 25 күн бұрын
Bulul sahi gal aa veer di
@GurmeetSingh-vs4ct
@GurmeetSingh-vs4ct 23 күн бұрын
ਇਹ ਸਾਰਾ ਚੋਣਾਂ ਦਾ ਮਸਲਾ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ 27 ਦੀਆਂ ਚੋਣਾਂ ਤੇ 27 ਦੀਆਂ ਚੋਣਾਂ ਤੋਂ ਪਹਿਲਾਂ ਭਾਈ ਸਾਹਿਬ ਜੀ ਦੇ ਪ੍ਰਵਾਰ ਨੂੰ ਬਦਨਾਮ ਕਰਨ ਦੀ
@khudaeishq
@khudaeishq 19 күн бұрын
ਜੋ ਮਰਜ਼ੀ ਕਰਲੋ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਨੇ ਜ਼ਿੰਦਾਬਾਦ ਰਹਿਣ ਗੇ
@user-yn2vk1jd6g
@user-yn2vk1jd6g 20 күн бұрын
❤❤❤❤❤ਸਤਿ ਸਤਿ ਸਤਿ
@ginderkaur6274
@ginderkaur6274 24 күн бұрын
ਗਲਤ ਹੋ ਰਿਹਾ ਹੈ
@amarbirsinghbhullar7530
@amarbirsinghbhullar7530 23 күн бұрын
Amritpal Singh ji jindabad waheguru ji mehra karu ji waheguru ji ❤
@gurmeetdhillon5201
@gurmeetdhillon5201 25 күн бұрын
Waheguru ji waheguru ji waheguru ji kirpa kro ji 🙏
@gurdeepsinghgurdeepsingh5296
@gurdeepsinghgurdeepsingh5296 21 күн бұрын
Bhai sahab ki ek bar aur interview karo ji bhai sahab Ne bahut Sone jawab dete ne
@sukhbir55
@sukhbir55 24 күн бұрын
ਜਦੋਂ ਪੁਲੀਸ ਦੇ ਕੋਲ ਦੀ ਨਸ਼ੇ ਦਾ ਟਰੱਕ ਭਰ ਕੇ ਜਾ ਰਹੀ ਆ ਹੋਵੇ ਓਹਨੂੰ ਨੂੰ ਤਾਂ ਰੋਕ ਨੀ ਸਕਦੇ ਇਹ ਸੱਭ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ ਨੂੰ ਬਦਨਾਮ ਕਰ ਰਹੇ ਆ
@hajarasingh5129
@hajarasingh5129 22 күн бұрын
ਨਸ਼ੇ ਦਾ ਤਾਂ ਇੱਕ ਬਹਾਨਾ , ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਇਹਨਾਂ ਨੇ ਛੱਡਣਾ ਨਹੀਂ ਤਾਂ ਕਰਕੇ ਕੋਈ ਨਾ ਕੋਈ ਬਹਾਨਾ ਬਣਾਈ ਜਾਂਦੇ ਨੇ
@JaswinderSingh-nl2qq
@JaswinderSingh-nl2qq 24 күн бұрын
ਸਾਰੀ ਸੰਗਤ ਨੁ ਬੇਨਤੀ ਇਹ ਗੰਦੀ ਸਿਆਸਤ ਤੋ ਬਚ ਕੇ ਬਕੀ ਭਾਈ ਸਾਬ ਦਾ ਸਾਥ ਨਹੀਂ ਛੱਡਣਾ
@harjitkaur385
@harjitkaur385 23 күн бұрын
ਕਿਰਦਾਰ ਕੁਸੀ
@user-nh4fn5nd5o
@user-nh4fn5nd5o 22 күн бұрын
ਸਾਡੇ ਹਲਕੇ ਸ੍ਰੀ ਹਰਗੋਬਿੰਦਪੁਰ ਦੇ ਐਮ ਐਲ ਏ ਦਾ ਪੋਪ ਟੈਸਟ ਕਰਾਓ ਪਤਾ ਲਗੇਗਾ ਕੇ ਹਰ ਰੋਜ਼ ਕਿੰਨਾ ਨਸਾ ਕਰਦਾ ਹੈ ਹਲਕੇ ਦਾ ਵਿਕਾਸ ਵੇਖਿਆ ਜਾਵੇ
@user-cf3vx3uc9k
@user-cf3vx3uc9k 22 күн бұрын
Right ji janta know sab kuch
@SukhmanMaan-g5u
@SukhmanMaan-g5u 22 күн бұрын
ਸਹੀ ਗੱਲ ਆ ਜਮਾਂ ਇਹ ਬੁਚੜ ਦਾ ਕੰਮ ਆ ਤੇ ਦੇਖੋ ਸਾਡੇ ਪੰਜਾਬ ਦਾ ਸੀ ਐਮ ਕਿਨਾਂ ਗਿਰ ਗਿਆ
@LovepreetSingh-jj5nt
@LovepreetSingh-jj5nt 24 күн бұрын
ਕਾਮਰੇਡ ਪੈਗਵੰਤ ਮੁਰਦਾਬਾਦ
@gurdeepsinghgurdeepsingh5296
@gurdeepsinghgurdeepsingh5296 21 күн бұрын
Amritpal jindabad Khalistan jindabad
@harnoorsingh-qz5xy
@harnoorsingh-qz5xy 25 күн бұрын
Bhai Amritpal ji ਜ਼ਿੰਦਾਬਾਦ
@user-lc7xq1nn8v
@user-lc7xq1nn8v 22 күн бұрын
ਭਗਵੰਤ ਸਿੰਘ ਮਾਨ ਸੀ ਐਮ ਕਾਬਲ ਨਹੀਂ ਸੀ ਪਰ ਲੋਕਾਂ ਬਣਾ ਦਿੱਤਾ ਪਰ ਜਿੰਨਾਂ ਘਟੀਆਂ ਕੰਮ ਇਸ ਨੂੰ ਲੈ ਡੁੱਬੂ। ਆਪ ਹੀ ਤੇ ਕਹਿੰਦਾ ਸੀ ਕਿ ਰੱਬ ਲੱਤ ਨਹੀਂ ਮਾਰਦਾ ਮੱਤ ਮਾਰਦਾ
@avtarsinghcheema-o5b
@avtarsinghcheema-o5b 17 күн бұрын
Waheguru ji❤
@avtarsinghcheema-o5b
@avtarsinghcheema-o5b 17 күн бұрын
waheguru ji❤
@sarabjitSingh-vd2lz
@sarabjitSingh-vd2lz 23 күн бұрын
2027. ਵਿੱਚ ਭਗਵੰਤ ਮਾਨ ਤੇ ਸਰਕਾਰ। ਤੇ। ਝੂਠੇ ਪਰਚੇ ਦਰਜ ਕਰਨ ਵਾਲੇ ਵੀ ਜਾਣਗੇ ਡਿਬਰੂਗੜ੍ਹ ਜੇਲ੍ਹ ਵਿਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gamdoorsingh6300
@gamdoorsingh6300 19 күн бұрын
ਪਤਕਰ ਧੱਕੇ ਨਾਲ ਮੂੰਹ ਵਿੱਚੋ ਘਡੋਦਾ ਹੈ ਸ਼ਰਮ ਨਹੀਂ ਮਨਾਉਂਦੇ
@khushdhaliwal8742
@khushdhaliwal8742 24 күн бұрын
ਸਾਰੇ ਮਿਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਭਾਈ ਸਾਬ ਦੇ ਪਿੰਡ ਜਾ ਕੇ ਕਵਰਜ ਕੀਤੀ ਜਾਵੇ ਤੇ ਬੱਚੇ ਬੱਚੇ ਨੂੰ ਪੁੱਛਿਆ ਜਾਵੇ ਕੀ ਕਹਿੰਦੇ ਆ ਪਿੰਡ ਸਾਨੂੰ ਪਤਾ ਭਾਈ ਸਾਬ ਏ ਕੁਸ ਨਹੀ ਕਰ ਸਕਦੇ
@HarjindaraKumar
@HarjindaraKumar 16 күн бұрын
Sat shri akaal
@rajkumarsingh-hd5yt
@rajkumarsingh-hd5yt 25 күн бұрын
Bhai Amritpal Singh Khalsa zindabad
@bakhasingh455
@bakhasingh455 24 күн бұрын
Bilkul Modi Sarkar Bhagwant man de
@gurbhejsingh2142
@gurbhejsingh2142 24 күн бұрын
💯 right
@gurmeetdhillon5201
@gurmeetdhillon5201 25 күн бұрын
Es Sarkar da Ant buht nere aa
@gurmailkaur4067
@gurmailkaur4067 22 күн бұрын
Right
@HarjinderSingh-cz7pg
@HarjinderSingh-cz7pg 25 күн бұрын
Bhai sab ji Zindawad Zindawad Zindawad Zindawad Zindawad Dhanwad ji
@SmilingBambooForest-qu8ys
@SmilingBambooForest-qu8ys 22 күн бұрын
ਸੀਐਮ ਆਪ ਸ਼ਰਾਬੀ ਭੰਡ
Идеально повторил? Хотите вторую часть?
00:13
⚡️КАН АНДРЕЙ⚡️
Рет қаралды 8 МЛН
لااا! هذه البرتقالة مزعجة جدًا #قصير
00:15
One More Arabic
Рет қаралды 13 МЛН
What it feels like cleaning up after a toddler.
00:40
Daniel LaBelle
Рет қаралды 91 МЛН
Show with Rajinder Singh Sidhu | Ram Rahim | EP 473 | Talk with Rattan
41:39
Идеально повторил? Хотите вторую часть?
00:13
⚡️КАН АНДРЕЙ⚡️
Рет қаралды 8 МЛН