Dairy farm de shurvaati waqt ch hoye vadde nuksaan te galbaat | Ardaas Farm ਆਲੇ

  Рет қаралды 25,826

Ardaas Farm ਆਲੇ

Ardaas Farm ਆਲੇ

7 ай бұрын

#trending #vlog #viral #video #farming #dairyfarm #punjab
Harpreet Samra
+917508675061

Пікірлер: 534
@aulakhdairyfarmshahbazpur
@aulakhdairyfarmshahbazpur 7 ай бұрын
❤ ਦਿਲ ਜਿੱਤ ਲੀਆ ਵੀਰ ਜੀ ਤੁਸੀਂ ਸਰਬਜੀਤ ਸਿੰਘ ਫ਼ੌਜੀ ਦਾ ਸਲੂਟ ਆ ਵੀਰ ਜੀ
@Arjandhilonofficial
@Arjandhilonofficial 7 ай бұрын
ਕਮਰੇ ਦਿਨਾਂ ਚ । ਘਰ ਮਹਿਨੇ ਆਂ ਚ । ਕੋਠੀਆਂ ਸਾਲਾਂ ਚ । ਤੇ ਕਿਲੇ ਕਈ ਸਾਲਾਂ ਚ ਬਣਦੇ ਆ ਬਹੁਤ ਚੰਗਾ ਲੱਗੀਆ ਸੁਣ ਕੇ ਵੀਰ ਵਾਹਿਗੁਰੂ ਕਾਮਯਾਬੀ ਤੇ ਤਰਕੀ ਬਖਸ਼ੇ ਮਣ ਚਾਹਿਆਂ ਵੀ ਜ਼ਰੂਰ ਹੋਣਗੀਆਂ ❤
@sunilyadav-no6yw
@sunilyadav-no6yw 4 ай бұрын
❤❤❤❤
@sumandeep_777
@sumandeep_777 4 ай бұрын
Sahi aa bro
@jeetdhillon1358
@jeetdhillon1358 7 ай бұрын
ਬਹੁਤ ਵਧੀਆ ਜਾਣਕਾਰੀ ਸ਼ੇਅਰ ਕੀਤੀ ਵੀਰ ਨੇ। ਵਾਹਿਗੁਰੂ ਜੀ ਕਾਰੋਬਾਰ ਵਿਚ ਸਫਲਤਾ ਬਖਸ਼ਿਸ਼ ਕਰਨ
@ManpreetKaur-vh6hw
@ManpreetKaur-vh6hw 7 ай бұрын
ਸਲੂਟ ਐ ਵੀਰਾ ਤੇਰੀ ਹਿੰਮਤ ਨੂੰ ਤੇ ਸੋਹਣੀਂ ਸੋਚ ਨੂੰ ਜਿੰਦਗੀ ਮੌਕਾ ਦੇਵੇ ਤਾਂ ਇੱਕ ਵਾਰੀ ਜਰੂਰ ਇਸ ਚੰਗੇ ਮਾਰਗ ਦਰਸਕ ਇਨਸਾਨ ਨੂੰ ਮਿਲੂੰਗਾ
@ranabajwa280
@ranabajwa280 7 ай бұрын
ਵੀਰੇ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਵਰਗੀ ਵੀਡੀਓ ਹੋਰ ਕੋਈ ਫਾਰਮਰ ਬਣਾਉਦਾ ਹੋਵੇ ਬਹੁਤ ਸਿਰਾ ਜਾਣਕਾਰੀ ਦਿੱਤੀ ਵੀਰ ਧੰਨਵਾਦ ❤❤❤❤❤❤❤
@ravinderchahal5002
@ravinderchahal5002 7 ай бұрын
ਪਹਿਲੀ ਵੀਡਿਓ ਦੇਖੀ ਆ ਬਾਈ ਦੀ ਕੋਈ ਸ਼ਬਦ ਨਹੀਂ ਤਾਰੀਫ ਚ ਲਿਖਣ ਲਈ ਤਰੱਕੀਆਂ ਮਾਣੋ ਵੀਰ👏
@star23986
@star23986 7 ай бұрын
साफ़ दिल इंसान है भाई आज के टाइम मे एसे बंदे बहुत कम है ❤
@nishansingh9142
@nishansingh9142 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ। ਵਾਹਿਗੁਰੂ ਚੜਦੀ ਕਲਾ ਰੱਖਣ ਜੀ।
@grewal.grewal9781
@grewal.grewal9781 7 ай бұрын
Really great work Happy, you are role model for new farmers
@ardaasdairyfarm13
@ardaasdairyfarm13 7 ай бұрын
thanku bai ji🙏🙏
@nareshchaudhary917
@nareshchaudhary917 7 ай бұрын
Bai g boht vdiaa information diti aa boht ghat bande apne tazrbe share krde aa New farmer nu boht kuj sikhan nu milu tuhade ehna anmol vicharaan ton
@jagtarsingh7001
@jagtarsingh7001 7 ай бұрын
ਬਾਈ ਪਹਿਲੀ ਵਾਰ ਕੋਈ ਵਧੀਆ ਕਾਰੋਬਾਰ ਵਾਲਾ ਬੰਦਾ ਸੱਚ ਬੋਲਦਾ ਵੇਖਿਆ ਐ ਨਹੀ ਤਾ ਹਰ ਕੋਈ ਸੋਚਦਾ ਵੀ ਦੂਜਾ ਕਾਮਯਾਬ ਨਾਂ ਹੋ ਜਾਵੇ 😍😍😍😍😍 ਸਲੂਟ ਐ ਵੀਰੇ ਤੇਰੀ ਸੋਚ ਨੂੰ
@mantajtaj-df9lm
@mantajtaj-df9lm 6 ай бұрын
ਵੀਰ ਮੈ ਅੱਜ ਪਹਿਲੀ ਵਾਰ ਤੈਨੂੰ ਸੁਣਿਆ ਬਹੁਤ ਚੰਗਾ ਲੱਗਾ। ਅਤੇ ਨਾਲ ਹੀ ਚੈਨਲ ਸਬਸਕਰਾਈਬ ਕਰ ਲਿਆ
@armansingh4884
@armansingh4884 7 ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਧਨਵਾਦ ਵੀਰ
@Armaanjotsinghtgamerz
@Armaanjotsinghtgamerz 7 ай бұрын
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਧੰਨਵਾਦ ਵੀਰ ਦਾ
@user-zz2gy7dc4z
@user-zz2gy7dc4z 12 күн бұрын
bhaji tuhadi video dekh k ida lgda k asi tan bhut sokhe aa dhanwaad bai bhut honsla mileya jattan♥️
@ChamkaurSingh-oh9pd
@ChamkaurSingh-oh9pd 7 ай бұрын
Very good veer ji ਹੌਸਲਾ ਨੀ ਹਾਰਦੇ ਕਦੇ ਮਰਦ ਦਲੇਰ ❤
@MianAbdulrasool-fo8vd
@MianAbdulrasool-fo8vd 2 ай бұрын
Mian Abdul Rasool from Sindh, Pakistan. "Himat mardan madad khuda."
@raghuvirghule56057
@raghuvirghule56057 7 ай бұрын
Good job sir👌👍 You told the truth and this is need for new dairy farmers👍👍💯💯
@BHoladhillonShillon-jn8sm
@BHoladhillonShillon-jn8sm 6 ай бұрын
Bhut knowledge mili veere ਜਿਉਂਦਾ ਰਹ
@rooftopgardenpunjab8116
@rooftopgardenpunjab8116 4 ай бұрын
ਬਹੁਤ ਞਧੀਆ ਜਾਣਕਾਰੀ ਦੇ ਰਹੇ ਸੰਦੀਪ ਞਹਿਗੁਰੂ ਚੜਦੀ ਕਲਾ ਰਖੇ
@ardaasdairyfarm13
@ardaasdairyfarm13 4 ай бұрын
harpreet name aa ji..
@RahulSingh-yn9st
@RahulSingh-yn9st 2 ай бұрын
Waheguru ji. Veer Ji Bhut Vadya jankari ji
@imcavks
@imcavks 7 ай бұрын
Galtiya sab karte hain par sabke samne aakar apni galtiyo ke baare me batana aur sahi knowledge dena aur doosro ko inn galtiyo se bachana aapka bahot bahot thankyou Veere #RealHero
@SukhwinderSingh-tj9vv
@SukhwinderSingh-tj9vv 7 ай бұрын
ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਸੱਚ ਜਾਣਕਾਰੀ ਦੇਣ ਲਈ
@dairyfarmarsidhu8084
@dairyfarmarsidhu8084 7 ай бұрын
sahi ਗੱਲ ਆ ਵੀਰ ❤ ਏਦਾ ਹੀ ਫਾਰਮ ਬਾਰੇ ਜਾਣਕਾਰੀ ਦਿੰਦੇ ਰਹੋ ਜੀ ਅਸੀ v farm start krna ji holi holi bai ❤❤
@AvtarSingh-rk9uh
@AvtarSingh-rk9uh 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@yadwinderdhindsa9149
@yadwinderdhindsa9149 7 ай бұрын
ਬਹੁਤ ਵਧੀਆ ਸੋਚ ਹੈ ਵੀਰ , ਬਹੁਤ ਧੰਨਵਾਦ
@gurpreetsingh-bt7qp
@gurpreetsingh-bt7qp 7 ай бұрын
ਬਾਈ ਜੀ ਇਹ ਅਕਲ ਜੋ ਤੁਹਾਡੀ ਹੈ ਉਹ ਬਦਾਮਾਂ ਵਾਲੀ ਨਹੀਂ ਧੱਕਿਆਂ ਵਾਲੀ ਹੈ।
@jaggysandhu148
@jaggysandhu148 7 ай бұрын
ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@Gurveersingh2018
@Gurveersingh2018 7 ай бұрын
ਮੈਂ ਕਈ ਦਿਨ ਪਹਿਲਾਂ Phn ਕੀਤਾ C ਵੈਸੇ ਹੀ ਕੀਤਾ ਸੀ ਬਾਈ ਨੇ ਗੱਲ Bhut Vdiya ਗੱਲ ਕੀਤੀ ਬਹੁਤ vdia ਇਨਸਾਨ ਹੋ
@manoharsharma3194
@manoharsharma3194 6 ай бұрын
Number deyo veer ji kina y da
@Sandhufarm996
@Sandhufarm996 7 ай бұрын
Bhaut vdia example Dita a veere mein soch rhea a bai meri gaal kr rhea a mein we aho kuch face kita a apni life wch thanks veere to encourage krn lai dusrea nu sadde wargea nu
@rashpinderbhullar7066
@rashpinderbhullar7066 7 ай бұрын
ਬਾਈ ਫ਼ਾਰਮ ਤਾਂ ਸ਼ਾਇਦ ਤੁਹਾਡੇ ਫਾਰਮ ਤੋਂ ਵੀ ਵੱਡੇ ਹੋਣਗੇ ਪਰ ਮੈਂ ਉਨ੍ਹਾਂ ਨੂੰ ਵੱਡੇ ਨਹੀਂ ਮੰਨਦਾ ਕਿਉਂਕਿ ਉਹ ਹਮੇਸ਼ਾ ਮੈਂ ਛੋਟੇ ਫਾਰਮਰਾ ਦੀਆਂ ਲੱਤਾਂ ਖਿਚਦੇ ਵੇਖਿਆ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੱਲ੍ਹ ਨੂੰ ਕੋਈ ਉਹਨਾਂ ਦੇ ਬਰਾਬਰ ਆਕੇ ਖੜ੍ਹੇ ਬਸ ਸਿਰਫ ਅਸੀਂ ਹੀ ਹੋਈਐ। ਪਰ ਬਾਈ ਇਕ ਤੁਹਾਨੂੰ ਵੇਖ ਕੇ ਪਤਾ ਲੱਗਿਆ ਕਿ ਤੁਸੀਂ ਛੋਟੇ ਬੰਦੇ ਨੂੰ ਨਾਲ ਲੈਕੇ ਚੱਲਣ ਵਾਲਿਆਂ ਵਿੱਚੋਂ ਹੋਂ ਤੇ ਪਰਮਾਤਮਾ ਵੀ ਇਹੋ ਜਿਹੇ ਬੰਦੇ ਉਪਰ ਹੀ ਮੇਹਰਬਾਨ ਰਹਿੰਦਾ ਹੁੰਦਾ ਤੇ ਜੋ ਦੂਜੇ ਨੂੰ ਮਾਰਨ ਦੀਆਂ ਸਾਜ਼ਸ਼ਾਂ ਕੱਢਦਾ ਹੋਵੇ ਪਹਿਲਾਂ ਉਹੀ ਮਰਦਾਂ ਹੁੰਦਾ। ਵਾਹਿਗੁਰੂ ਹਮੇਸ਼ਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ। ਬੱਸ ਇੱਕ ਗੱਲ ਯਾਦ ਰੱਖਿਓ ਜਿੰਨੇਂ ਵੱਡੇ ਮਰਜ਼ੀ ਮੁਕਾਮੁ ਤੇ ਪਹੁੰਚ ਜਾਇਉਂ ਪਰ ਕਦੇ ਪੈਰ ਨਾਂ ਛੱਡਿਉ ਨਹੀਂ ਤਾਂ ਅਜਿਹੇ ਬੰਦੇ ਦਾ ਅੰਤ ਨੇੜੇ ਹੀ ਹੁੰਦਾ। ਧੰਨਵਾਦ ਜੀ ਇੰਤਜ਼ਾਰ ਰਹੇਗਾ ਤੁਹਾਡੀ ਅਗਲੀ ਵੀਡੀਓ ਦਾ।
@ardaasdairyfarm13
@ardaasdairyfarm13 7 ай бұрын
thnks fr d compliment bro❤❤🙏🙏
@Harpreet.Samra918
@Harpreet.Samra918 7 ай бұрын
You're a great example to others ...good job 👍👍
@gurkirtansingh-fd7jq
@gurkirtansingh-fd7jq 7 ай бұрын
ਛੋਟੇ ਵੀਰ ਤੇਰੀ ਵੀਡੀਉ ਵੇਖ ਕੇ ਦਿਲ ਭਾਵੁਕ ਹੋ ਗਿਆ 100ਪ ਂਂ ਸੱਚ
@harpreetsinghkang6479
@harpreetsinghkang6479 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@aslamjutt613
@aslamjutt613 7 ай бұрын
I am from Saudi Arabia i am watching your all video my Sun started dairy farm in Pakistan 2years ago and i am supporting to him but we are losing many in farm i like to talk to you about dairy farming let me know when you free in the evning. Thanks
@jaspindergoraya6627
@jaspindergoraya6627 7 ай бұрын
ਵਧੀਆ ਵੀਰੇ ਵਾਹਿਗੁਰੂ ਚੜਦੀਕਲਾ ਚ ਰੱਖਣ
@nirmalsingh9484
@nirmalsingh9484 7 ай бұрын
ਸਹੀ ਗੱਲ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦਿੱਤੀ ਹੈ
@AvtarSingh-kr2xo
@AvtarSingh-kr2xo 7 ай бұрын
ਵੀਰ ਜੀ, ਜੇ ਰੱਬ ਨੇ ਮੇਹਰ ਕੀਤੀ ਤਾਂ ਮੈਂ ਪੰਜਾਬ ਆ ਕੇ ਤੁਹਾਨੂੰ ਜਰੂਰ ਮਿਲਾਂਗਾ ਤੁਸੀਂ ਵੀ ਮੈਨੂੰ ਵਕਤ ਜਰੂਰ ਦਿਓ, ਧੰਨਵਾਦ
@Lohka_Vlogs
@Lohka_Vlogs 4 ай бұрын
Bht vdia Information Harpreet bai💯....Main Hun e thde nl judeya bt main thnu bht tym toh janda...Jassi de pindon a vr main
@Lovechohan981
@Lovechohan981 7 ай бұрын
Gud bro..... Keep it up .... waheguru trakkiya bakshn
@manjitkaur7134
@manjitkaur7134 5 ай бұрын
ਬੇਟਾ ਬਹੁਤ ਵਧੀਆ ਜਾਣ ਕਾਰੀ ਦਿਤੀ ਵਾਹਿਗੁਰੂ ਹਮੇਸ਼ਾ ਤੈਨੂੰ ਚੜਦੀ ਕਲਾ ਬਖਸ਼ੇ
@shonkighodiyade855
@shonkighodiyade855 7 ай бұрын
ਬਾਈ ਜੀ ਜੇ ਤੁਹਾਡੀ ਜੇਬ ਝਲ ਦੀ ਆ ਤਾਂ ਨਸਲ ਖਰੀਦ ਲੋ ਟਾਈਮ ਨਾ ਖਰਾਬ ਕਰੋ ਜੈ ਠੀਕ ਠਾਕ ਹੋ ਜੇਬ ਨਹੀਂ ਝਲਦੀ ਤਾਂ ਇੱਕ ਦੋ ਤੋਂ ਸੁਰੂ ਕਰੋ ਆਪਣੀ ਨਸਲ ਤਿਆਰ ਕਰੋ ਕਰਜਾ ਮੁਕਤ ਰਹੋ ਖੁਸ਼ ਰਹੋ ਗੇ
@ardaasdairyfarm13
@ardaasdairyfarm13 7 ай бұрын
karja ta zehar aa bai..
@Jaggagill-wo1xf
@Jaggagill-wo1xf 7 ай бұрын
Veer bhout ghaint ਇਨਸਾਨ ❤❤ waheguru chardkila ਵਿਚ rakh
@balwindersingh5343
@balwindersingh5343 7 ай бұрын
Bahot wadiya jankari diti man khush hogya
@gurwinderdhillon1541
@gurwinderdhillon1541 3 ай бұрын
Veer bhout vdia gall kari tuc, lakhan da nuksan karva k milda tajarba
@baurandhawa9589
@baurandhawa9589 3 ай бұрын
ਬਹੁਤ ਵਧੀਆ ਜਾਣਕਾਰੀ❤
@Dhindsa518
@Dhindsa518 7 ай бұрын
22 ਜੀ ਮੈ 2 ਗਾਮਾ ਤੋ ਸੁਰੂ ਕੀਤਾ ਸੀ ਇਕ hefar ਅਕਾਸ਼ਦੀਪ ਹੈ ਇਕ ਡੈਨਮਾਰਕ 40116 hun ਦੁਬਾਰਾ sanowman ਤੋ ਹੈ ਬਾਕੀ ਮਿਹਨਤ ਕਰਦੇ ਫਲ ਦੇਣਾ ਵਾਹਿਗੁਰੂ ਨੇ
@gurpreetdhaliwal4956
@gurpreetdhaliwal4956 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
@sulindersingh5048
@sulindersingh5048 2 ай бұрын
Bhoot Sohna dasde tusi Bhaji Soon Mai vi Start krn jaa reha.. ❤
@sumanbeniwal2447
@sumanbeniwal2447 7 ай бұрын
Ram ram veer jii heartly saluting your dedication about farm your story sam as like me m v 2016 che ek ga to suru kita c asi v bahot gate khade aa pr hun vadia chlda
@TarsemSingh-oj6zm
@TarsemSingh-oj6zm 7 ай бұрын
Thanks for valuable informations Brother
@BaljeetSingh-sh8wo
@BaljeetSingh-sh8wo 7 ай бұрын
ਬਹੁਤ ਵਧੀਆ❤।ਧੰਨਵਾਦ 22g❤🙏
@malwa_0001
@malwa_0001 6 ай бұрын
ਬਾਈ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਕੋਈ ਨੀ ਦੱਸਦਾ ❤❤❤
@user-qu5rp6dg3y
@user-qu5rp6dg3y 7 ай бұрын
Paji yar sachi gallan dasyiyan ajj luv u brother❤
@amandhaliwal9812
@amandhaliwal9812 7 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦਾ ਬਾਈ
@knowledgeisfree359
@knowledgeisfree359 7 ай бұрын
Bai ji bhut vdia motivate krda tuc dhanwand te bai powders te jrur video kryo
@Balbir-
@Balbir- 7 ай бұрын
ਬਹੁਤ ਸੋਹਣੀਆਂ ਗੱਲਾ ਵੀਰੇ
@goradhillon6718
@goradhillon6718 7 ай бұрын
ਬਹੁਤ ਵਧੀਆ ਜਾਣਕਾਰੀ ਵੀਰ
@pargatbuttar9793
@pargatbuttar9793 7 ай бұрын
ਬਹੁਤ ਵੱਧੀਆ ਜਾਣਕਾਰੀ ਜੀ ਧੰਨਵਾਦ ਜੀ
@GurpreetSingh-ko4lz
@GurpreetSingh-ko4lz 7 ай бұрын
Full motivation vlog Never give up
@harjeetdhaliwal8772
@harjeetdhaliwal8772 7 ай бұрын
ਬਹੁਤ ਵਧੀਆ ਜਾਣਕਾਰੀ
@amansekhon2881
@amansekhon2881 7 ай бұрын
Saloot Bai waheguru chardhikala ch rakhey ❤
@amriksingh8687
@amriksingh8687 7 ай бұрын
ਬਹੁਤ ਹੀ ਸਹੀ ਜਾਣਕਾਰੀ ਦਿਤੀ ਹੈ ਵੀਰ ਜੀ ਤੁਸੀਂ👍
@ajmarbrar4618
@ajmarbrar4618 7 ай бұрын
बिल्कुल विश्वास है भाई साहब आपकी बातें
@user-kb6kn5oz2e
@user-kb6kn5oz2e 5 ай бұрын
Very good veeji aj first time tuhade vedio dekhi bhut vadia laga
@randhawa_farms1944
@randhawa_farms1944 7 ай бұрын
Bhut vdia video vr ji
@MandeepSingh-qs5wz
@MandeepSingh-qs5wz 7 ай бұрын
ਬਹੁਤ ਵਧੀਆ ਗੱਲ ਕੀਤੀ ਹੈ ਜੀ ਧੰਨਵਾਦ ਜੀ
@user-io8ve2zj4e
@user-io8ve2zj4e 7 ай бұрын
Good example and good job 🎉❤
@GurvinderSingh-ln8ph
@GurvinderSingh-ln8ph 7 ай бұрын
Bhut wadia gallan kitiya veer thanks
@karanjotsingh2842
@karanjotsingh2842 7 ай бұрын
bohot bohot dhanwaad veer sahi keta dasta thode aale galti sanu ne krni paugi
@karansidhu1745
@karansidhu1745 7 ай бұрын
ਹਰਪ੍ਰੀਤ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਜਾਣਕਾਰੀ ਦੇਣ ਲਈ ਜੋ ਗੱਲਾਂ ਤਜਰਬਾ ਤੁਸੀਂ ਸਾਂਝਾ ਕਰਦੇ ਹੋ ਉਹ ਹੋਰ ਕੋਈ ਨਹੀਂ ਦੱਸਦਾ ਬਾਈ ਹਰਪ੍ਰੀਤ ਮੇਰੇ ਦੋ ਗਾਈਆਂ ਹੀਟ ਚ ਨਹੀਂ ਆ ਰਹੀਆਂ ਸੂਣ ਵੇਲੇ ਜੇਰਾ ਆਪਣੇ ਆਪ ਨਹੀਂ ਪਈ ਸੀ ਮਿਨਰਲ ਮਿਕਚਰ ਮਿਨਰਲ ਮਿਕਚਰ ਰੂਟੀਨ ਦੇ ਵਿੱਚ ਦੇ ਰਿਹਾ ਹੁਣ ਕੀ ਇਲਾਜ ਕਰਾਂ ਬਾਈ ਚਾਰ ਮਹੀਨੇ ਸੂਈ ਅਂ ਨੂੰ
@ardaasdairyfarm13
@ardaasdairyfarm13 7 ай бұрын
HESTER CMPANY da repro gold aunda ik mahina oh de dio 101% cover hoju
@karansidhu1745
@karansidhu1745 7 ай бұрын
@@ardaasdairyfarm13 ਧੰਨਵਾਦ ਹਰਪ੍ਰੀਤ ਬਾਈ ਇਕ ਬਾਈ ਮੇਰੇ ਕੋਲੇ ਦੋ ਬੱਚੀਆਂ ਡੈਨਮਾਰਕ ਦੀਆਂ ਤੇ ਉਹਨਾਂ ਦਾ ਵਜਨ ਬਹੁਤ ਘੱਟ ਵੱਧ ਰਿਹਾ ਦੁੱਧ ਵੀ ਮਾਂ ਦਾ ਮੈਂ ਚਾਰ ਕਿਲੋ ਰੋਜ ਦਾ ਦਿੱਤਾ
@karansidhu1745
@karansidhu1745 7 ай бұрын
@@ardaasdairyfarm13 ਬੱਚਿਆਂ ਨੂੰ ਚਾਰ ਕਿਲੋ ਦੁੱਧ ਰੋਜ ਪਿਆਉਣਾ ਬਾਈ ਲਿਖਣ ਚ ਗਲਤੀ ਹੋ ਗਈ
@ardaasdairyfarm13
@ardaasdairyfarm13 7 ай бұрын
kal spcial video aari bht bareeki ch mai dhyn nal ik ik cheej dasan di koshish kiti ..dkhlio
@parwindersingh1582
@parwindersingh1582 7 ай бұрын
Veer Mera v 10 cow da faram aa jis din Mera mind negative hunda mai tuhadi video dekh laina fer batry charge ho jandi aa jyonda reh bro rab tenu trakiyan bakshe
@ardaasdairyfarm13
@ardaasdairyfarm13 7 ай бұрын
❤❤🙏🙏
@user-io8ve2zj4e
@user-io8ve2zj4e 7 ай бұрын
Bhut bhout vdia chhote Vir 🎉🎉❤
@kuldeepsinghdsg
@kuldeepsinghdsg 7 ай бұрын
ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ ਵੀਰ
@harmangujjarsaab458
@harmangujjarsaab458 7 ай бұрын
Bai tuhadi gallan vich positivity jada aa❤
@sanjaybarik759
@sanjaybarik759 7 ай бұрын
Great job bhai thank you.west bengal
@sonysihal5394
@sonysihal5394 7 ай бұрын
Himat dekh dekh k salute y Hosle Boland ❤❤❤❤❤
@jassamaan3092
@jassamaan3092 7 ай бұрын
bahut vdiya veer rabb tarakiya deve ❤️
@sukhsangha2175
@sukhsangha2175 7 ай бұрын
Yr bhot motivate hoia tohade to ❤❤❤
@manjeetmaan1635
@manjeetmaan1635 7 ай бұрын
Boht bwadia gallan kitia bai bhg honsla milya tuhdia gallan to experience to ❤❤
@harmandhami12
@harmandhami12 6 ай бұрын
ਵਦੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ❤
@gurjeetkaler-vk5un
@gurjeetkaler-vk5un 7 ай бұрын
V bht bdia dsya te dr koi ni ghate badhe chle rhne
@g.s.m5458
@g.s.m5458 7 ай бұрын
ਬਾਈ ਜੀ ਤੁਹਾਡਾ ਦੁੱਖ ਸੁਣ ਕੇ ਸਾਨੂੰ ਸਾਡੀ ਪਰੋਬਲਮ ਕੁੱਝ ਵੀ ਨਹੀਂ ਲੱਗਦੀ। ਮੈਨੂੰ ਬਹੁਤ ਹੋਂਸਲਾ ਮਿਲਿਆ ਧੰਨਵਾਦ ਵੀਰ ਜੀ
@HarindersinghDhaliwal-ku4ft
@HarindersinghDhaliwal-ku4ft 7 ай бұрын
ਵੀ ਰ ਡਾਕਟਰ ਮੇਰੀਆਂ ਗਾਵਾਂ ਦੇ ਇਨਡੈਵਰ ਦੇ ਸੀ ਮਨ ਲਗਾ ਗਿਆ ਪਰ ਦੋ ਸਾਲ ਦੀਆਂ ਕੱਦੂ ਜਿਨੰਆ ਤਿੰਨ ਸਾਲ ਪਿਛੇ ਕਰਤਾ ਸਾਲਾਂ ਅਜੇ ਵੀ ਕਹਿੰਦਾ ਵਧੀਆ ਵੱਛੀਆ ਮਹਾ ਤੇਰੀ ਮਾਂ ਦਾ ਲੋ ਡਾਕਟਰ ਵੀਰ ਹੁਣ ਮੈਂ ਜਰਮਨੀ ਦੇ 40432 ਦੇ ਟੀਕੇ ਭਰਾਏ ਆ ਹਾਲੇ ਤਾਂ ਮੈਂ ਦੱਬੂਗਾ ਕੰਮ ਨੂੰ ਮੈ ਪੁੁਆਊ ਗੜੀਸਾ ਵੀਰ ਵੀਡੀਓ ਅੱਤ ਐ
@sukhbeersingh8885
@sukhbeersingh8885 7 ай бұрын
Veere dil jitt lia ajj tuc ❤❤❤❤❤
@ramneetkaur7893
@ramneetkaur7893 7 ай бұрын
Good vir bhut vadia lgea
@sukmandeepsidhu474
@sukmandeepsidhu474 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ ਤੁਸੀਂ
@samsher6085
@samsher6085 6 ай бұрын
Veer farm kithe thuda bhot vadhiya jankari sukriya veer
@LakhwinderSingh-qz7ti
@LakhwinderSingh-qz7ti 7 ай бұрын
Good. Waheguru ji. Mehar. Karan
@ambarsariyegabru7862
@ambarsariyegabru7862 7 ай бұрын
Waheguru mehar bnai rakhe veer tere te🙏bot Wadia jankari aa g
@GurpreetSingh-fg2xc
@GurpreetSingh-fg2xc 7 ай бұрын
22 hunda ta sarea nal eda pr tere dil bhout vadda tere vdo dekh k hosla jiha bn janda
@gauravbabbar502
@gauravbabbar502 7 ай бұрын
Very good knowledge ❤
@inbuiltstamina4065
@inbuiltstamina4065 6 ай бұрын
Bohat vadia knowledge veer
@singhwander9342
@singhwander9342 7 ай бұрын
Salute pra thonu wmk🙏🙏
@gurjitsyan843
@gurjitsyan843 7 ай бұрын
ਬਹੁਤ ਵਧੀਆ ਧੰਨਵਾਦ 👍
@MalkeetSekhon523
@MalkeetSekhon523 7 ай бұрын
Bahut vadia information bai ji
@gurpreetgill340
@gurpreetgill340 7 ай бұрын
Thank you veere
@gurpreetsingh-bt7qp
@gurpreetsingh-bt7qp 7 ай бұрын
ਵਧੀਆ ਗੱਲਾਂ ਲੱਗੀਆਂ ❤ ਧੰਨਵਾਦ ਜੀ
@GurlalsinghDhillon-qw9lk
@GurlalsinghDhillon-qw9lk 7 ай бұрын
Good knowledge bai ji
@farmingsuccess4485
@farmingsuccess4485 7 ай бұрын
ਬਹੁਤ ਵਧੀਆ ਸੁਨੇਹਾ ਵੀਰ
Breed(Nassal ) de sir te khada hoya dairy farm | Ardaas Farm ਆਲੇ
26:54
Ardaas Farm ਆਲੇ
Рет қаралды 24 М.
Dairy Farm Nasal De Sir Te Kamyaab | Ardaas Farm ਆਲੇ
30:28
Ardaas Farm ਆਲੇ
Рет қаралды 15 М.
Amazing weight loss transformation !! 😱😱
00:24
Tibo InShape
Рет қаралды 66 МЛН
Dairy farm start karn wele aksar hon aaliya galtia | Ardaas Farm ਆਲੇ
21:28
Calf / Vashiya Bina Dairy Farm Adhuraa | Ardaas Farm ਆਲੇ
19:35
Ardaas Farm ਆਲੇ
Рет қаралды 28 М.
Amazing weight loss transformation !! 😱😱
00:24
Tibo InShape
Рет қаралды 66 МЛН