No video

Dairy Farm Himat Te Sakht Mehnat Di Khed | Ardaas Farm ਆਲੇ

  Рет қаралды 11,192

Ardaas Farm ਆਲੇ

Ardaas Farm ਆਲੇ

Күн бұрын

#farming #dairyfarm #dairy #vlog #viral #trending #punjab #youtube
Harpeet Samra

Пікірлер: 307
@baltejsingh598
@baltejsingh598 3 ай бұрын
ਬਹੁਤ ਵਧੀਆ ਵਾਹਿਗੁਰੂ ਚੜਦੀਕਲਾ ਰੱਖੇ
@user-lj7hz1du8r
@user-lj7hz1du8r 7 ай бұрын
ਤੁਸੀਂ ਬਾਈ ਬਹੁਤ ਜ਼ਿਆਦਾ ਮਦਦ ਕਰਦੇ ਹੋ ਜਦੋਂ ਮਰਜ਼ੀ ਤੁਹਾਨੂੰ ਕੋਈ ਫੋਨ ਮੈਸੇਜ ਕਰੇ ਤੇ ਅਰਦਾਸ ਆ ਬਾਈ ਅਰਦਾਸ ਫਾਰਮ ਵਾਂਗੂ ਸਾਡੀ ਵੀ ਇੱਕ ਅਰਦਾਸ ਆ ਮਾਲਕ ਤੁਹਾਨੂੰ ਖੁਸ਼ ਰੱਖੇ ਅੰਨਾਦ ਮਈ ਤੁਹਾਡਾ ਜੀਵਨ ਰਹੇ
@vikramkundu1869
@vikramkundu1869 6 ай бұрын
🙏🙏
@LovepreetSingh-vk7dl
@LovepreetSingh-vk7dl 6 ай бұрын
bai bhut vadia gal baat dasde oo dhanwaad tuhada
@singhhardeep4856
@singhhardeep4856 5 ай бұрын
Boht Vadhia knowledge share krde o y g Tusi
@GurpreetSingh-xu5xb
@GurpreetSingh-xu5xb 6 ай бұрын
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਤੁਹਾਡੇ ਕਰਕੇ ਸਾਨੂੰ ਬਹੁਤ ਹੌਸਲਾ ਮਿਲਿਆ ਹੈ ਪਰਮਾਤਮਾ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ਣ
@hasanpreetbrar2054
@hasanpreetbrar2054 7 ай бұрын
ਬਈ ਤੇਰੀਆ ਵੀਡਿਓ ਦੇਖ ਕੇ ਮੈ ਵੀ ਫਾਰਮ ਸਟਾਰਟ ਕਰਨ ਲੱਗਿਆ ਬਾਉਤ ਵਦੀਆ ਗਲਾ ਦਸ਼ਦੇ ਓ tuc ❤❤❤
@laddisandhu550
@laddisandhu550 7 ай бұрын
ਬਿਲਕੁੱਲ ਵੀਰ ਹਰ ਉਸ ਬੰਦੇ ਦਾ ਯੋਗਦਾਨ ਹੁੰਦਾ ਜਿਨੇ ਇੱਕ ਕਿਣਕਾ ਵੀ ਥੋਡੇ ਕੰਮ ਚ ਸਾਥ ਦਿੱਤਾ
@gurjeetbrargurjeetbrar3817
@gurjeetbrargurjeetbrar3817 7 ай бұрын
Very good
@amritpalvirk7741
@amritpalvirk7741 7 ай бұрын
ਬਹੁਤ ਵਧੀਆ ਵੀਰ ਜੀ ਬਹੁਤ ਹੀ ਨੌਲੇਜ ਮਿਲਦੀ ਆ ਤੁਹਾਡੀ ਵੀਡਿਓ ਵੇਖ ਕੇ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਆ
@pannu8673
@pannu8673 6 ай бұрын
ਬਾਈ ਬਹੁਤ ਵਧੀਆ ਗੱਲਾਂ ਕਰਦੇ ਤੁਸੀਂ
@pannu8673
@pannu8673 6 ай бұрын
ਬਾਈ ਜੀ ਮੈਂ army ਦੇ ਵਿਚੋਂ ਰਿਟਾਇਰ ਹੋਇਆ ਹਾਂ ਬਾਈ ਜੀ ਏਸ ਕੰਮ ਬਾਰੇ ਤੁਹਾਡੇ ਨਾਲ ਗੱਲ ਕਰਨੀ ਸੀ ਆਪ ਜੀ ਦਾ ਨੰਬਰ ਮਿਲ ਸਕਦੇ
@deepisingh7678
@deepisingh7678 7 ай бұрын
Waheguru ji
@jaswantdhaka9005
@jaswantdhaka9005 7 ай бұрын
Ok
@JagdeepSingh-os7rl
@JagdeepSingh-os7rl 6 ай бұрын
Nice wark bro
@bawabawa1916
@bawabawa1916 6 ай бұрын
Good veer
@ranabajwa280
@ranabajwa280 7 ай бұрын
ਬਹੁਤ ਵਧੀਆ ਵੀਰ ਜੀ ਮੈਂ ਲਗਭਗ 5 ਮਹੀਨੇ ਲਗਾਤਾਰ ਤੁਹਾਡੀ ਵੀਡੀਓ ਵੇਖਦਾ ਹਾਂ ਬਹੁਤ ਵਧੀਆ ਜਾਣਕਾਰੀ ਮਿਲਦੀ ਤੇ ਤੁਹਾਡੀ ਅਗਲੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਧੰਨਵਾਦ
@nirmalrandawa7926
@nirmalrandawa7926 7 ай бұрын
Good veer G
@BaljeetSingh-py2rq
@BaljeetSingh-py2rq 7 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏
@thinddairyfarm8377
@thinddairyfarm8377 4 ай бұрын
🙏🙏❤️❤️
@RajbirSingh-yq2lv
@RajbirSingh-yq2lv 7 ай бұрын
Good 👍
@user-khaira2222
@user-khaira2222 7 ай бұрын
👍👍👍
@judgebirsngh8663
@judgebirsngh8663 7 ай бұрын
Good
@InderjeetSingh-lf3zt
@InderjeetSingh-lf3zt 7 ай бұрын
Ssk 22 ji
@zaheetabbass9736
@zaheetabbass9736 7 ай бұрын
Very nice
@bagichasingh3625
@bagichasingh3625 7 ай бұрын
Veer ji malik tohade te meher bhara hath rakhe *din dogne rat chogunee traki bakhshe*waheguru ji
@gurindersinghaulakh129
@gurindersinghaulakh129 29 күн бұрын
ਬਾਈ ਮੈਂ ਵੀ ਨਵਾ ਕੰਮ ਸਟਾਰਟ ਕੀਤਾ ਜਦੋ ਕਦੇ ਮਨ ਦੁੱਖੀ ਹੁੰਦਾ ਤੇਰੇ ਆਵਾਜ਼ ਸੁਣ ਕੇ ਈ ਸਕੂਨ ਮਿਲ ਜਾਂਦਾ
@user-yh4et4xc4j
@user-yh4et4xc4j 7 ай бұрын
Veer ji tusi vot vadiya jaankari dane o loveyou veer ji ❤
@bilalcheema507
@bilalcheema507 7 ай бұрын
Assalam o alaikum bhai ge mai Pakistan Lahore say ap ke information bohat useful hoti hai
@user-mh6ie5eg4f
@user-mh6ie5eg4f 7 ай бұрын
Bahut vadia bai ji
@GurpreetSingh-fi7mk
@GurpreetSingh-fi7mk 7 ай бұрын
Good vr
@pargatgill8051
@pargatgill8051 7 ай бұрын
Very nice👍👍
@DavinderSingh-cg1yb
@DavinderSingh-cg1yb 7 ай бұрын
ਬਹੁਤ ਵਧੀਆ ਛੋਟੇ ਵੀਰ
@virendergodara7107
@virendergodara7107 7 ай бұрын
Very nice video
@baligadhwal2624
@baligadhwal2624 7 ай бұрын
भाई साहब आप से बात हुई थी आपने बहुत अच्छी जानकारी दी।आप से बात करके बहुत अच्छा लगा।
@user-ve1eg1he1y
@user-ve1eg1he1y 7 ай бұрын
ਬਹੁਤ ਜਿਆਦਾ ਵਧੀਆ ਗੱਲਾਂ ਵੀਰ ਦੱਸਦੇ ਹੋ ਤੁਸੀ ਇਸ ਤਰਾਂ ਹੀ ਜਾਣਾਕਾਰੀ ਦਿੰਦੇ ਰਹੋ ਬਾਈ❤
@sandhu8131
@sandhu8131 7 ай бұрын
Nic
@Muhmaadjaveed-kq4fr
@Muhmaadjaveed-kq4fr 7 ай бұрын
good jnb
@sukhbirbhullar3452
@sukhbirbhullar3452 7 ай бұрын
good borther very nice👌👌👍👍
@JagjeetSingh-eu5um
@JagjeetSingh-eu5um 7 ай бұрын
❤❤
@Suvam091
@Suvam091 7 ай бұрын
Nice video bhayg
@guniguni2646
@guniguni2646 7 ай бұрын
Nice video 22
@khushwantwahla6366
@khushwantwahla6366 7 ай бұрын
Nice video
@sandeeppanaich2509
@sandeeppanaich2509 7 ай бұрын
nice ji
@grewal.grewal9781
@grewal.grewal9781 7 ай бұрын
ਇਸ ਮਾਣ ਸਤਿਕਾਰ ਬਹੁਤ ਬਹੁਤ ਸ਼ੁਕਰੀਆ ਛੋਟੇ ਵੀਰ, ਇਹ ਤੁਹਾਡਾ ਵਡੱਪਣ ਹੈ ਹਰਪ੍ਰੀਤ ਕਿ ਜਿੱਥੇ ਤੁਸੀਂ ਖੁਦ ਮਿਹਨਤ ਕਰਦੇ ਓ ਉਥੇ ਦੂਜਿਆਂ ਦੀ ਵੀ ਬਰਾਬਰ ਹੌਂਸਲਾ ਅਫਜਾਈ ਕਰਦੇ ਓ , ਇਸ ਉੱਚੀ ਸੋਚ ਨੂੰ ਪਰਮਾਤਮਾ ਹਮੇਸ਼ਾਂ ਕਾਇਮ ਰੱਖੇ |
@ardaasdairyfarm13
@ardaasdairyfarm13 7 ай бұрын
❤️❤️🙏🙏
@user-rd4ww5vf5q
@user-rd4ww5vf5q 7 ай бұрын
Beutiful face and nice thinging
@sukhpalbhullar5662
@sukhpalbhullar5662 7 ай бұрын
Tohadi video vekh k bahut postiveti mildi a bai ji dilo dhanbad
@wahegurujijanijansidhu4451
@wahegurujijanijansidhu4451 7 ай бұрын
ਬਹੁਤ ਵਧੀਆ ਜਾਣਕਾਰੀ ਮਿਲਦੀ ਆ ਵੀਰ ਜੀ ਤੁਹਾਡੇ ਤੋਂ ਧੰਨਵਾਦ ਬਾਈ
@Harpreet.Samra918
@Harpreet.Samra918 7 ай бұрын
👍👍
@lovekhehra9338
@lovekhehra9338 6 ай бұрын
Bhra nu zire mile c shagan restaurant ch yr bhra boht ghaint bnda bai boht humble aa yr❤️ baba trakkiyan bakshe veer👏
@ardaasdairyfarm13
@ardaasdairyfarm13 6 ай бұрын
❤❤🙏🙏
@GurpreetSingh-cm3oq
@GurpreetSingh-cm3oq 7 ай бұрын
Very Good Bai Ji 👍 👏
@RandhirSingh-kq1bj
@RandhirSingh-kq1bj 7 ай бұрын
Vary good
@ShinderBajwa
@ShinderBajwa 7 ай бұрын
Nice 👌 👌
@balbirsinghguron6014
@balbirsinghguron6014 7 ай бұрын
You have given... Good information on dairy farm ....This is very very important....for the new farmer......you are true.... person.... giving..truth
@chahalsaabchahalsaab685
@chahalsaabchahalsaab685 7 ай бұрын
Right ji
@ravikhicher2586
@ravikhicher2586 7 ай бұрын
Good work
@HappyHappy-my6lo
@HappyHappy-my6lo 7 ай бұрын
Very good video
@GurdatDhillon
@GurdatDhillon 7 ай бұрын
Veer good km tuhada
@ramlalsaini3448
@ramlalsaini3448 7 ай бұрын
Bhut bdiya veer
@vickysaggu5068
@vickysaggu5068 7 ай бұрын
Sat Sri akaal ji Bhut kuj sikhan nu milda h sodi video Cho bai ji
@palwindersingh6695
@palwindersingh6695 7 ай бұрын
Very good veer
@BaljeetSingh-sh8wo
@BaljeetSingh-sh8wo 7 ай бұрын
Thanks.veer g.bohat vadia.❤🙏
@Jashanpreetchahal-yi3pj
@Jashanpreetchahal-yi3pj 7 ай бұрын
Subscribe ❤❤
@shindubangliya1619
@shindubangliya1619 7 ай бұрын
Good bro 👍
@user-ql6sp1ec6c
@user-ql6sp1ec6c 7 ай бұрын
@manjindersingh2118
@manjindersingh2118 7 ай бұрын
Very good gg
@GillChohlaryhidvyksz
@GillChohlaryhidvyksz 7 ай бұрын
Nice videos veer ji bhaut asha lagda tuhadian gall sun ke
@jagsirjawandha
@jagsirjawandha 7 ай бұрын
👌👌
@barjeshkumar1508
@barjeshkumar1508 7 ай бұрын
Bahut vadiya y g
@user-ec6rt7cu1t
@user-ec6rt7cu1t 7 ай бұрын
Good very good nice
@xtremevideos9671
@xtremevideos9671 7 ай бұрын
Keep it up bro
@hardeepsinghdeepdhaliwal9900
@hardeepsinghdeepdhaliwal9900 7 ай бұрын
ਬਾਈ ਆਪਾ ਤੈਨੂੰ ਆਈਡਲ ਮੰਨਦੇ ਆ ਆਪਾ ਤੈਨੂੰ ਦੇਖ ਕੇ ਇੱਕੱਲੀ ਕਾਰਗਿਲ ਫੀਡ ਵਰਤਣ ਲੱਗੇ ਬਹੁਤ ਸੋਹਣਾ ਰਿਜਲਟ ਆਇਆ ਬਾਈ ਮੇਰਾ ਛੋਟਾ ਜਿਹਾ ਫਾਰਮ ਆ ਬਾਈ ਅਜੇ 4 ਪਸੂਆ ਤੋ ਸਟਾਰਟ ਕੀਤਾ ਦੁੱਧ ਵਧਿਆ ਨਾਲ ਫੈਟ ਵੀ ਵਧੀ ਬਾਈ ਧੰਨਵਾਦ ਬਾਈ
@GurwinderBoparai-pj9fs
@GurwinderBoparai-pj9fs 7 ай бұрын
Nice brother
@RajKumar-eu8ds
@RajKumar-eu8ds 7 ай бұрын
बहुत सुन्दर फार्म
@harpreetsandhu5966
@harpreetsandhu5966 7 ай бұрын
ਬਹੁਤ ਵਧੀਆ ਬਾਈ ਜੀ
@Gopi0783
@Gopi0783 7 ай бұрын
🎉
@gurpreetbrar7884
@gurpreetbrar7884 7 ай бұрын
Good job
@iqbalsingh6694
@iqbalsingh6694 7 ай бұрын
Very good knowledge
@gurmeetsingh7337
@gurmeetsingh7337 7 ай бұрын
Very good veer ji
@HappyRandhawa-li3xf
@HappyRandhawa-li3xf 7 ай бұрын
Very good information
@karamjeetkaurkaramjeet3218
@karamjeetkaurkaramjeet3218 7 ай бұрын
Bahat vadda information
@harjinderdhillon3059
@harjinderdhillon3059 7 ай бұрын
ਯਾਰ ਵੀਰੇ ਜ਼ਿਆਦਾਤਰ ਲੋਕਾਂ ਦੀ ਸੋਚ ਬਹੁਤ ਛੋਟੀ ਆ ਉਹਨਾਂ ਨਾਲ ਬਹਿਸ ਕਰਨ ਦਾ ਕੋਈ ਫ਼ਾਇਦਾ ਨਹੀਂ ਬਾਕੀ ਤੁਸੀ ਆਪਣੀ ਮਿਹਨਤ ਕਰਦੇ ਰਹੋ ਕੁੱਤੇ ਭੋਕਦੇ ਰਹਿੰਦੇ ਹਨ ਤੇ ਹਾਥੀ ਲੰਘ ਜਾਂਦੇ ਨੇ good job bro keep it up ❤️👍
@ardaasdairyfarm13
@ardaasdairyfarm13 7 ай бұрын
❤❤🙏🙏
@LaddiSingh-fn9ov
@LaddiSingh-fn9ov 7 ай бұрын
ਬਹੁਤ ਵਧੀਆ ਜਾਣਕਾਰੀ ਬਾਈ ਧੰਨਵਾਦ ਜੀ
@taranjotsingh1740
@taranjotsingh1740 7 ай бұрын
Bhoot vadiaa viedo
@AvtarNirman
@AvtarNirman 7 ай бұрын
Thanks for sharing views ❤
@Guri55136
@Guri55136 7 ай бұрын
ਬਹੁਤ ਵਧੀਆ ਭਰਾਵਾ , ਐਹੋ ਜਿਹੀਆਂ ਵੀਡੀਓ ਪਾਉਂਦੇ ਰਹੋ, ਜਿਹੜੀ ਪਹਿਲਾ ਨਸਲ ਵਾਲੀ ਵੀਡੀਓ ਪਾਈ ਸੀ ਓਹ ਬਹੁਤ ਵਧੀਆ ਮਸਲੇ ਤੇ ਸੀ ।
@Jaswinder86
@Jaswinder86 7 ай бұрын
Very nice keep it up
@baljinderaulakh6922
@baljinderaulakh6922 7 ай бұрын
Gud
@judgebirsngh8663
@judgebirsngh8663 7 ай бұрын
Bhut vadiya teria videos good work
@user-ec6rt7cu1t
@user-ec6rt7cu1t 7 ай бұрын
Good very good
@Cheemadairyfarm8032
@Cheemadairyfarm8032 7 ай бұрын
Very nice information by g
@jaspindersidhu2602
@jaspindersidhu2602 7 ай бұрын
ਬਹੁਤ ਵਧੀਆ ਜਾਣਕਾਰੀ
@pawandeep1837
@pawandeep1837 7 ай бұрын
Good job veer ji
@baltejsingh7644
@baltejsingh7644 7 ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਮੇਰੀ ਵੀ ਫੋਨ ਤੇ ਗੱਲਾਂ ਬਾਤਾਂ ਹੋਈਆਂ ਤੇ ਬਹੁਤ ਖੁਸ਼ੀ ਹੋਈ
@vinaykumar-tk9qi
@vinaykumar-tk9qi 7 ай бұрын
ਬਹੁਤ ਵਧੀਆ ਵੀਰ ਜੀ
@TAJINDERSINGH-tx1dg
@TAJINDERSINGH-tx1dg 7 ай бұрын
Bahut vadia veer ji
@dilbagsandhu4978
@dilbagsandhu4978 7 ай бұрын
Ok22❤
@satendrabishtbisht45
@satendrabishtbisht45 7 ай бұрын
very good sir g
@BalwantSingh-ex8xt
@BalwantSingh-ex8xt 7 ай бұрын
Sirraaa baba
@annupatel3936
@annupatel3936 7 ай бұрын
बारी साब जी
@amarjeetjaglan4056
@amarjeetjaglan4056 7 ай бұрын
Good work 👍👍
Please Help Barry Choose His Real Son
00:23
Garri Creative
Рет қаралды 22 МЛН
Challenge matching picture with Alfredo Larin family! 😁
00:21
BigSchool
Рет қаралды 42 МЛН
لااا! هذه البرتقالة مزعجة جدًا #قصير
00:15
One More Arabic
Рет қаралды 51 МЛН
ਵੇਖੋ Daily ਦਾ ਕੰਮ Numberdar Farm
17:39
Numberdar Farm
Рет қаралды 2,8 М.
HADO VAD GARMI TO ANIMALS NU KIDA BACHAIYE | Ardaas Farm ਆਲੇ
30:35
Ardaas Farm ਆਲੇ
Рет қаралды 5 М.
Dairy Farming Lai Bohat Khas Gallan | Ardaas Farm ਆਲੇ | Harpreet samra
28:21
Please Help Barry Choose His Real Son
00:23
Garri Creative
Рет қаралды 22 МЛН