Daljit Cheema Interview | 'ਤੱਕੜੀ' ਛੱਡ 'ਹਾਥੀ' ਲਈ ਵੋਟਾਂ ਮੰਗਣਗੇ ਅਕਾਲੀ, ਦਲਜੀਤ ਚੀਮਾ ਨੇ ਕੀਤਾ ਸਾਫ਼ | N18V

  Рет қаралды 42,496

News18 Punjab

News18 Punjab

Күн бұрын

Daljit Cheema Interview | 'ਤੱਕੜੀ' ਛੱਡ 'ਹਾਥੀ' ਲਈ ਵੋਟਾਂ ਮੰਗਣਗੇ ਅਕਾਲੀ, ਦਲਜੀਤ ਚੀਮਾ ਨੇ ਕੀਤਾ ਸਾਫ਼ | N18V
#daljitsinghbittu #akalidal #news18punjab #daljitcheemainterview #jalandharbyelection
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | 18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 156
@kamaljeetkhaira8106
@kamaljeetkhaira8106 3 ай бұрын
ਜਿਵੇਂ ਬੀਬੀ ਸਿਮਰੋ ਨੇ ਕਿਹਾ ਕਿ ਜਿਨਾਂ ਬੇਆਬਦੀਆਂ ਕਰਵਾਇਆਂ ਨੇ ਉਨਾਂ ਦਾ ਕੱਖ ਨਾ ਰਹੇ ਬੀਬੀ ਨੇ ਸਹੀ ਕਿਹਾ ਹੈ।ਆਪ ਤਾਂ ਸਰਸੇ ਆਲੇ ਬਲਾਤਕਾਰੀਆਂ ਦੇ ਪੈਰ ਫੜਕੇ ਜਿਤ ਗਈ।ਬਾਕੀ ਪੰਜਾਬ ਚੋਂ ਸਾਰੇ ਅਕਾਲੀਆਂ ਦਾ ਸਫਾਇਆ ਕਰਵਾਤਾ।ਜਿਹੜਾ ਬਾਗੀ ਧੜਾ ਹੁਣ ਹਾਰ ਕੇ ਗੱਲਾਂ ਕਰਦਾ।ਏਹੀ ਜਦੋਂ ਸਰਸੇ ਆਲੇਆਂ ਨੇ ਬੇਆਬਦੀਆਂ ਕਰਵਾਇਆਂ ਸਨ ਤਾਂ ਉਦੋਂ ਬੋਲਦੇ ਤਾਂ ਹੋਰ ਵੀ ਚੰਗਾ ਮੰਨਿਆ ਜਾਂਦਾ।ਅਜੇ ਵੀ ਡੁਲੇ ਬੇਰਾਂ ਦਾ ਬਹੁਤ ਕੁਝ ਬਿਗੜ ਗਿਆ।ਝਾੜਕੇ ਚੁਕਣੇ ਔਖੇ ਲਗਦੇ ਨੇ।ਚਲੋ ਫਿਰਵੀ ਦੇਰ ਆਏ ਦਰੁਸਤ ਆਏ।ਗੁਰੂ ਸਜਾ ਤਾਂ ਜਰੂਰ ਦੇਵੇਗਾ🙏🙏
@SukhdevSingh-pz8ii
@SukhdevSingh-pz8ii 3 ай бұрын
ਤੁਸੀਂ ਭਾਵੇ ਮੀਟਿੰਗ ਕਰੋ ਭਾਵੇ ਪੁਠੇ ਲੰਟਕਿਓ ਵੋਟ ਨਹੀ ਪੈਣੀ ।।
@dalwindersingh6321
@dalwindersingh6321 2 ай бұрын
ਸਾਰੀ ਉਮਰ ਤੱਕੜੀ-ਤੱਕੜੀ।ਅੱਜ ਹਾਥੀ ਲਈ ਵੋਟਾ ਮੰਗ ਕੇ ਕਲ ਕਿਹੜੇ ਮੁੰਹ ਨਾਲ ਫਿਰ ਤੱਕੜੀ ਲਈ ਵੋਟਾ ਮੰਗਣਗੇ ? ਇਹ ਆ ਗਰਕ ਹੋਣ ਦੀ ਨਿਸ਼ਾਨੀ।ਅਜੇ ਵੀ ਸੰਭਲ ਛਾ ਬਾਦਲਾ।।।
@HardeepSingh-dw9cy
@HardeepSingh-dw9cy 3 ай бұрын
ਇਹ ਤਾਂ ਬਾਦਲ ਦਾ ਚਮਚਾ
@AvtarSingh-gs1si
@AvtarSingh-gs1si 3 ай бұрын
ਚਕੋ ਲਿਦ ਹਾਥੀ ਦੀ ਨਾਲੇ ਚੂਰੀ ਪਾਇਆ ਕਰੋ ਮਿਲਣਾ ਕਖ ਵੀ ਨਹੀ
@progressivefarm3212
@progressivefarm3212 3 ай бұрын
ਚੀਮਿਆਂ, ਤੁਸੀਂ ਸਾਰੇ ਭਲਾ..... ਤੱਕ ਜ਼ੋਰ ਲਾ ਲਵੋ ਬਾਦਲਾਂ ਨੂੰ ਬਚਾਉਣ ਦਾ, ਪਰ ਨਹੀਂ ਬਚਾ ਸਕਣਾ... ਨਹੀਂ ਬਚਾ ਸਕਣਾ... ਨਹੀਂ ਬਚਾ ਸਕਣਾ... ਨਹੀਂ.......
@KuldeepSingh-vv6dm
@KuldeepSingh-vv6dm 2 ай бұрын
ਦਲਜੀਤ ਚੀਮਾ ਸੁਖਬੀਰ ਬਾਦਲ ਇੰਸਾ ਦਾ ਸਭ ਤੋਂ ਵੱਡਾ ਡੋਗ ਹੈ ਬੁਰਕੀ ਵੱਡੀ ਪੈਂਦੀ ਹੈ ਚੀਮਾ ਨੂੰ
@JaggaSingh-ry7wl
@JaggaSingh-ry7wl 3 ай бұрын
ਪੱਤਰਕਾਰ ਸਾਹਿਬ ਜੀ ਇਹਨਾਂ ਗਦਾਰਾਂ ਦੀਆਂ ਬਾਹਾਂ ਨੀਚੇ ਕਰਾਓ
@davinderbhatia7148
@davinderbhatia7148 3 ай бұрын
ਬੇੜਾ ਗਰਕ ਕਰ ਤਾ ਇਹਨਾ ਨੇ । ਸਿੱਖ ਵੀ ਖੇਰੂ ਖੇਰੂ ਕਰ ਤੇ। ਜੀਰੋ ਹੋ ਜਾਨਾ ਹੁਣ ਇਹਨਾ ਨੇ
@manmohansingh216
@manmohansingh216 3 ай бұрын
ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ
@rashpalsinghkhakh4635
@rashpalsinghkhakh4635 3 ай бұрын
ਇਹਦਾ ਬੰਦੇ ਪਹਿਲਾਂ ਹੀ ਬਾਗੀ ਜੀ ਮਹਾਰਾਜ ਚੰਦੂ ਮਾਜਰਾ ਬਾਗੀ ਜਗੀਰ ਕੌਰ ਵੀ ਬਾਗੀ ਰਖੜਾ ਵਿਧਾ ਪਚੱਧਾ ਬਾਗੀ ਢੇਡ ਸੇਵਾ ਤੁਹਾਨੂੰ ਪਤਾ ਹੀ ਹੈ ਬਾਗੀ ਛੋਟੇਪੁਰ ਵੀ ਬਾਗੀ ਹੁਣ ਸਾਰੇ ਪਹਿਲਾਂ ਹੀ ਬਾਗੀ ਆ ਤੇ ਹੁਣ ਕਾਹਦੇ ਬਾਗੀ ਹ ਇਹਨਾ ਨੂੰ ਭਰਾਤਾ ਕਰੋ ਯਾਰ
@Jaskaran-p6t
@Jaskaran-p6t 3 ай бұрын
ਚੀਮੋ
@jyotigurm1406
@jyotigurm1406 3 ай бұрын
ਹੁਣ ਹਾਥੀ ਦੀ ਕਾਠੀ ਨੂੰ ਹੱਥ ਠੋਕ ਕੇ ਪਾਈਉ । ਤੁਸੀ ਪਹਿ ਆ ਵੀ BSP ਨਾਲ ਥੋਖਾ ਕੀਤਾ । ਉਸ ਵਿਚਾਰੀ ਗਰੀਬ ਬੀਬੀ ਦਾ ਕੀ ਕਸੂਰ ਆ ਜਿਸ ਦਾ ਪਰਿਵਾਰ 40/45 ਸਾਲ ਤੋ ਅਕਾਲੀ ਦਲ ਲਈ ਦਿਨ ਰਾਤ ਮਿਹਨਤ ਕਰਦਾ ਰਿਹਾ ਹੁਣ ਉਸ ਅਕਾਲੀ ਪਰਿਵਾਰ ਦਾ ਸਾਥ ਵੀ ਛੱਡ ਗਏ ।
@SukhminderSingh-k5h
@SukhminderSingh-k5h 3 ай бұрын
ਇਹ ਘਾਣ ਕਰਵਾਇਆ ਕਿਸ ਨੇ ਤੁਸੀ ਤਾਂ ਕਰਵਾਉਣ ਵਾਲੇ ਹੋ ਬਾਹਾਂ ਖੜੀਆ ਕਰਕੇ ਬਾਹਰ ਆਗੇ
@GurnekSingh-l6c
@GurnekSingh-l6c 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️☝️✍️✍️💯👏
@kalasidhu-wo3pv
@kalasidhu-wo3pv 3 ай бұрын
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
@bhullarmk
@bhullarmk 2 ай бұрын
ਜਿਸ ਤਰਾ ਦਰਬਾਰ ਸਾਹਿਬ ਵਿੱਚੋ ਬਾਹਰ ਆਏ ਸੀ,,ਇਸ ਤਰਾ ਦੋਨੋ ਹਥ ਖੜੇ ਕਰ ਰਹੇ ਨੇ ਚਵਲ
@SarbjitkaurMaan-j2y
@SarbjitkaurMaan-j2y 3 ай бұрын
ਲਈ ਨਹੀਂ ਖਾਲੀ ਦਲ ਹੋ ਗਿਆ ਉਹ
@ManjeetSingh-nr3pc
@ManjeetSingh-nr3pc 2 ай бұрын
ਹੋਰ ਦੱਲੇ ਕੀ ਹੁੰ ਦੇਐ?
@jagdeepsinghgill564
@jagdeepsinghgill564 2 ай бұрын
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ।।
@SukhmindarSinghSidhu
@SukhmindarSinghSidhu 2 ай бұрын
ਭੁੱਖਾ ਗਿੱਦੜ ਤਾਂ ਚੀਕਾਂ ਮਾਰੇ ; ਰੱਜਿਆ ਕਿਉਂ ਚੀਕਾਂ ਮਾਰੇ । ਵਜ਼ੀਰੀਆਂ ਭੋਗ ਕੇ ਹੁਣ ਪ੍ਰਧਾਨ ਮਾੜਾ ।
@satinderjitsingh7493
@satinderjitsingh7493 2 ай бұрын
ਹੁਨ ਹਾਥੀ ਦਾ ਬੇੜਾ ਗਰਕ ਕਰਦੋ
@charanjivsingh4776
@charanjivsingh4776 3 ай бұрын
Ah ki hisab hai
@GopiSingh-yk5ww
@GopiSingh-yk5ww 3 ай бұрын
Aap ta har k sarm kha
@premjitsingh2962
@premjitsingh2962 2 ай бұрын
ਚਮਚਾ । ਇਸ ਦੀ ਆਪ ਦੀ ਜਮਾਨਤ ਜਬਤ ਹੋ ਗਈ
@RabhiRabhwindersingh
@RabhiRabhwindersingh 3 ай бұрын
Eh kon budha
@bhullarmk
@bhullarmk 2 ай бұрын
ਬੇਅਦਬੀਆ ਕਰਵਾਉਣ ਵਾਲਿਆ ਦਾ ਕੱਖ ਨਾ ਰਹੇ,,ਹਰਸਿਮਰਤ ਬਾਦਲ
@JoraSingh-ut1rv
@JoraSingh-ut1rv 3 ай бұрын
ਹੁਣ ਇਨ੍ਹਾਂ ਨੂੰ ਕੁੱਝ ਨਹੀਂ ਮਿਲਣਾ ਖਾਲੀ ਹਾਥੀ ਦੀ ਲਿੱਦ ਚੁੱਕਣੀ ਪੈਣੀ
@AmrikSingh-ec8ge
@AmrikSingh-ec8ge 2 ай бұрын
ਇਹ ਹਨ ਜੀ ਸਿੱਖ ਕੌਮ ਦੇ ਵੱਡੇ ਤੋ ਵੱਡੇ ਮਸੰਦ ਕਰੋ ਜੀ ਦੀਦਾਰ। 😅😢
@brijmohangodara6572
@brijmohangodara6572 2 ай бұрын
Tusi Sitter hi khane ne.Sarian Umaran
@sewasingh7087
@sewasingh7087 2 ай бұрын
ਬਾਦਲਾਂ ਦਾ ਚਮਚਾ ਬੇ ਅੱਕਲਾ
@dalbarasingh1025
@dalbarasingh1025 2 ай бұрын
Hun Vota Tahenu Koi Painda Hei Nahi Hai Hun Tusi Hati Lai Ka Ghunao Chea Bakri Koi Farak Nahi
@Devinder_1971
@Devinder_1971 3 ай бұрын
Eh badal da tatu hia
@JatinderSingh-sb5jv
@JatinderSingh-sb5jv 2 ай бұрын
Sukhbeer badal ji fook, chakniii band, karo
@JatinderSingh-sb5jv
@JatinderSingh-sb5jv 2 ай бұрын
Cheema, sahib jmeer jagdi rakho, sach nu sach kaho, chamcha giri, bhut, team kar, lae, sukhbeer badal nu virsa valtohe, warge, murkha, nu pase karo
@GurparkarSingh-co9bk
@GurparkarSingh-co9bk 2 ай бұрын
ਖੁਸਰਿਆ ਘਰ ਬੱਚਾ ਹੋ ਸਕਦਾ ਪਰ ਸੁੱਖੇ ਗੱਪੀ ਦੀ ਅਗਵਾਈ ਵਾਲਾ ਕਾਲੀ ਦਲ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਸਰਕਾਰੀ ਪੰਥ ਵਾਲਿਓ
@SKl-d4m
@SKl-d4m 2 ай бұрын
True
@ਸਿੰਘਅਬਰਾਵਾ
@ਸਿੰਘਅਬਰਾਵਾ 3 ай бұрын
ਇਹ ਕੌਣ ਆ ਅਕਾਲੀ ਦਲ ਦੀ ਗੱਲ ਕਰਨ ਵਾਲਾ ਅਸੀਂ ਇਸ ਨੂੰ ਸਿੱਖ ਹੀ ਨਹੀਂ ਮਨਦੇ।
@sulkhansingh737
@sulkhansingh737 2 ай бұрын
.
@ravindersinghgill314
@ravindersinghgill314 3 ай бұрын
ਹਾਥੀ ਆਪਣੇ ਉਪਰ ਤਾਂ ਬੈਠਣ ਨਹੀਂ ਦੇਵੇਗਾ ਇੰਨਾਂ ਮਸੰਦ ਅਕਾਲੀਆਂ ਨੂੰ । ਹਾਥੀ ਦੀ ਪੂਛ ਫੜ ਕੇ ਮਗਰ ਮਗਰ ਤੁਰੇ ਜਾਣਗੇ ।
@simranjotkaur7206
@simranjotkaur7206 3 ай бұрын
😂😂
@Sukhjohal8126
@Sukhjohal8126 2 ай бұрын
😂😂😂
@HardeepSingh-dw9cy
@HardeepSingh-dw9cy 3 ай бұрын
ਇਹ ਤਾਂ ਬੇਸ਼ਰਮ ਬੰਦਾ
@JoraSingh-ut1rv
@JoraSingh-ut1rv 3 ай бұрын
ਪੱਤਰਕਾਰ ਜੀ ਆਹ ਵਿਚਾਰੇ ਟੱਟੂਆਂ ਦੀਆਂ ਬਾਹਵਾਂ ਥੱਲੇ ਕਰਾਉ ਇਨ੍ਹਾਂ ਨਾਲ ਇਨਾਂ ਧੱਕਾ ਨਾ ਕਰੋ
@Khalsa-kf3wt
@Khalsa-kf3wt 3 ай бұрын
ਹਾਥੀ ਦੀ ਕਾਠੀ ਨੂੰ ਚੱਜ ਨਾਲ ਹੱਥ ਪਾ ਲਿੳੀ
@SukchainSingh-jo5vy
@SukchainSingh-jo5vy 3 ай бұрын
ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਇਆ ਜਾਵੇ
@balbirgill9961
@balbirgill9961 3 ай бұрын
ਆਹ ਦਿਨ ਵੀ ਮਸੰਦਾਂ ਨੂੰ ਵੇਖਣੇ ਪੈਣੇ ਸੀ '; ਤੇਰੇ ਵਰਗੇ ਸਲਾਹਕਾਰ ਹੋਣ ਤਾਂ ਪਾਰਟੀਆਂ ਦਾ ਰੱਬ ਰਾਖਾ । ਇਹ ਜਿੰਨਾਂ ਦੇ ਹੱਥ ਖੜੇ ਕਰ ਕਰ ਕੇ ਦਿਖਿਉਦੇਂ ਆ ਤੁਸੀ ; ਇਹਨਾ ਤੋ ਪੁੱਛ ਲਿਆ ਕਰੋ ਕਿ 100- 50ਵੋਟਾ ਰਹਿ ਗਈਆਂ ਇਹਨਾ ਕੋਲ ਕੇ ਨਹੀ ।
@mooslmoosl8389
@mooslmoosl8389 3 ай бұрын
ਰੇਤਾ ਬਜਰੀ ਕੇਬਲ ਟਰਾਂਸਪੋਰਟ /ਕਾਲੀ ਦਲ
@JugrajSingh-bz2pv
@JugrajSingh-bz2pv 3 ай бұрын
ਜਿਨਾ ਚਿਰ ਇਹਦੇ ਵਰਗੇ ਖਾਲੀ ਦਲ ਵਿਚ ਨੇ ਸਿੱਖ ਕੌਮ ਦਾ ਕੁਝ ਨੀ ਬਣ ਸਕਦਾ
@balbirgill9961
@balbirgill9961 3 ай бұрын
ਇਹ ਸਾਹ ਦਾ ਮਰੀਜ ਚੀਮਾਂ ਕਹਿੰਦਾ ਅਸੀ ਹੁਣ ਤੱਕੜੀ ਲਈ ਨਹੀ ਸਗੋਂ ਬੀ ਐਸ ਪੀ ਲਈ ਵੋਟਾਂ ਮੰਗਾਂਗੇ ।ਕੀ ਅਸੀ ਮੰਨ ਲਈਏ ਤੱਕੜੀ ਬਾਗੀਆਂ ਦਾ ਚੋਣ ਨਿਸ਼ਾਨ ਆ ਹੁਣ।
@tarsemsinghtarsam1731
@tarsemsinghtarsam1731 3 ай бұрын
ਆਕਾਲੀਆ ਦਾ ਕੋਈ ਵੀ ਚੇਹਰਾ ਲੈ ਆਓ ਪਰ ਵੋਟਾਂ ਨੀ ਪੈਣੀਆ ਕਿਉਂਕਿ ਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆਕਾਲੀ ਪਾਰਟੀ ਵੇਲੇ ਹੋਇਆ ਏ ਹਰ ਘਰ ਦਾ ਇੱਕ ਜੀਅ ਮਰਿਆ ਆਕਾਲੀਆ ਦੇ ਰਾਜ ਵੇਲੇ ਨਸਾ ਹੋਵੇ ਹਸਪਤਾਲ ਹੋਵੇ ਗੈਗਵਾਰ ਹੋਰ ਵੀ ਮੁਦਿਆਂ ਦਾ ਕਾਰਨ
@kalyansinghdhindsa5904
@kalyansinghdhindsa5904 3 ай бұрын
ਝੂੰਦਾਂ ਸਾਬ ਜਾ ਇਆਲੀ ਸਾਬ ਨੂੰ ਪਰਧਾਨ ਬਣਾਉ 27 ਜਿਤਾਂਗੇ
@parmveersandhu8860
@parmveersandhu8860 3 ай бұрын
ਜਿਲਾ ਜਥੈਦਾਰ ਤੁਸੀ ਆਪੈ ਬਣਾਏਆ ਕਿਸੈ ਵਰਕਰ ਨੈ ਸਹਿਮਤੀ ਨੀ ਜਤਾਈ ਤਾਈ ਵੋਟਾ 14 ਪਰਸਿਟ ਈ ਪੀਈਆ ਸਰਮ ਤੂਹਾਨੂੰ ਅਜੈ ਨਹੀ ਆਇ ਬਸਰਮੋ ਸੂਧਰ ਜਾਓ
@SarbjitkaurMaan-j2y
@SarbjitkaurMaan-j2y 3 ай бұрын
ਮੇਰੀ ਤਾਂ ਉਹਨਾਂ ਨੂੰ ਸਲਾਹ ਆ ਅਕਾਲੀਆਂ ਨੂੰ ਅਸੀਂ ਤਾਂ ਵੋਟ ਪਾਉਣੀ ਆਪਣੀ ਤੱਕੜੀ ਨੂੰ ਪਰ ਤੁਸੀਂ ਇਦਾਂ ਕਰੋ ਜਿਦਾ ਹਾਥੀ ਵਾਲੇ ਗਲੀਆਂ ਚ ਆਉਂਦੇ ਆ ਨਾ ਸਕੇ ਵੀਰ ਬਾਦਲ ਉਤੇ ਬਿਠਾ ਲੋ ਹਾਥੀ ਦੇ ਤੂੰ ਭੁੰਦੜ ਗਰੇਵਾਲ ਲੋਟੇ ਫੜ ਲਓ ਵਾਹਿਗੁਰੂ ਸਤਿਨਾਮ ਵੋਟ ਪਾਓ ਹਾਥੀ ਨੂੰ
@DineshKumar-tp8fb
@DineshKumar-tp8fb 3 ай бұрын
ਹਾਰਨ ਦਾ ਕਰਨ ਕੋਈ ਮੈਨੀਫੈਸਟੋ ਨਹੀ ਲਿਆਂਦਾ ਨਾ ਮੁਲਾਜ਼ਮਾਂ ਦੇ ਕੋਈ ਮੁੱਦਾ ਰੱਖਿਆ
@JagdishsinghGatwali
@JagdishsinghGatwali 3 ай бұрын
ਪੰਥ ਤਾ ਲੋਕਾਂ ਨੇ ਸਿਮਰਨਜੀਤ ਨੂੰ ਵੀ ਮੰਨੀਆ ਸੀ । ਦੇਖੋ ਉਸ ਪੰਥ ਨੇ ਕਈ ਰੰਗ ਲਾਏ । ਚਾਲੀ ਕੁ ਸਾਲਾਂ ਮਗਰੋ ਬਾਦ ਇਹ ਪੰਜਾਬੀਆ ਤੇ ਕੁਟਾਪਾ ਕਰਾਕੇ ਬੜੇ ਖੁਸ਼ ਹੁੰਦੇ ਹਨ ਅਤੇ ਗੁਰੂ ਦੇ ਸਿੰਘ ਬਣ ਜਾਂਦੇ ਹਨ ।
@jattsandhu548
@jattsandhu548 3 ай бұрын
ਬਾਈ ਜੀ ਇਨ੍ਹਾਂ ਨੇ ਜਿਹੜੇ ਲੀਡਰ ਬਣਾਏ ਨੇ ਉਹ ਲੀਡਰ ਫੋਨ ਹੀ ਨਹੀਂ ਚੁੱਕਿਆ ਕਰਦੇ ਅਸੀਂ ਜਲਾਲਾਬਾਦ ਤੋਂ ਆਪਣਾਂ ਦੁਖ ਦਸਦੇ ਹਾਂ
@Baldevsinghnangal-wy9wu
@Baldevsinghnangal-wy9wu 3 ай бұрын
ਕੌਣ ਪੁੱਛਦਾ ਤੁਹਾਨੂੰ , ਟੁਕੜਿਆਂ ਤੇ ਪਲਣ ਵਾਲੇ ਡੱਬੂ। ਨਾ ਸੁਖਬੀਰ ਪੁੱਛਦਾ ਨਾ ਲੋਕ ਵੋਟ ਪਾਉਦੇ ਹੋ ਬੇ ਸ਼ਰਮ ਲੋਕੋ।
@HDMusic1313
@HDMusic1313 3 ай бұрын
ਮਹੀਨਾ ਪਹਿਲਾਂ BSP ਨਾਲੋਂ ਗਠਜੋੜ ਤੋੜਿਆ ਹੁਣ BSP ਨਾਲ਼ ਕਿਹੜੇ ਮੂੰਹ ਨਾਲ਼ ਗਠਜੋੜ ਕਰ ਲਿਆ ਜੇ | ਪ੍ਰਧਾਨ ਤਾਂ ਇਹ ਆਖਕੇ ਤੁਹਾਨੂੰ ਬੁੱਧੂ ਬਣਾਈ ਜਾਂਦਾ ਏਦਾਂ ਆਖਕੇ ਬਈ ਮੈਂ ਪ੍ਰਧਾਨਗੀ ਛੱਡਦਾਂ, ਛੱਡਦਾ ਹੈ ਨਹੀਂ | ਤੁਸੀਂ ਸਾਰੇ ਝੋਲੀ ਚੁੱਕ ਪਿੱਛੇ ਲੱਗੇ ਹੋ
@GurnamSingh-l3j
@GurnamSingh-l3j 2 ай бұрын
Chima sahib AAP da koe stand nahi kade bsp nal. Kade vakhre kar dinde ho. Matlab han
@balbirsinghrakkran8176
@balbirsinghrakkran8176 3 ай бұрын
Badlan the dabbu
@gurmeetgill1898
@gurmeetgill1898 3 ай бұрын
ਹੁਣ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਪੱਲੇ ਤੁਹਾਡੇ ਕੱਖ ਨਹੀ ਰਹਿਣਾ। ਸੁਖਬੀਰ ਸਿੰਘ ਬਾਦਲ ਨੇ ਸਿਰਫ ਆਪਣੀ ਪ੍ਰਧਾਨਗੀ ਬਚਾਉਣ ਵਾਸਤੇ ਸਾਰੇ ਅਕਾਲੀ ਦਲ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ।। ਸਿਰਫ ਚਾਰ ਕੁ ਚਿਮਚੇ ਹੀ ਉਸ ਦੇ ਨਾਲ ਰਹਿ ਗਏ।ਹਨ। ਬਾਕੀ ਸਾਰੇ ਲੀਡਰ ਵੱਖ਼ਰੇ ਹੋ ਗਏ ਹਨ ਜੀ।।
@mooseking1408
@mooseking1408 3 ай бұрын
ਵਧਾਈਆ ਹੋਣ ਚੀਮਾ ਜੀ ਨੂੰ ਗੁਰਦਾਸਪੁਰ ਤੋ ਜਮਾਨਤ ਜਬਤ ਹੋਣ ਤੇ
@mangill2671
@mangill2671 3 ай бұрын
AKALI-DA-VOTE-BANK-HI-NAHE-EHH-BSP-NU-VI-HARON-GE-THANKS
@DalipSingh-l6u
@DalipSingh-l6u 3 ай бұрын
ਤੁਸੀ। ਸਿਖ। ਵਰੋਦੀ। ਹੋ। ਬਾਦਲ। ਨਾਲ। ਰੇਹ। ਕੇ। ਗੁਰੂ। ਘਰਾ। ਨੂ। ਲੁਟ। ਕੇ। ਖਾ। ਗੲਏ। ਇਨੇ। ਅੰਨੇ। ਹੋ। ਗਿੲਏ। ਹੋ। ਤੁਹਾਨੂ। ਗੁਰੂ। ਗ੍ਰੰਥ। ਸਾਹਿਬ। ਜੀ। ਦੀ। ਬੇਅਦਬੀ। ਨਹੀ। ਦਿੱ ਸਤੀ। ਸੁਖਬੀਰ। ਦਾ। ਇਸਤੀਫਾ। ਜਰੂਰੀ। ਹੈ
@manmohamsingh3775
@manmohamsingh3775 3 ай бұрын
ਉਲਟੇ ਬਾਂਸ ਬਰੇਲੀ ਨੂੰ
@AmrikSingh-ec8ge
@AmrikSingh-ec8ge 2 ай бұрын
ਇਹ ਹਨ ਜੀ ਸਿੱਖ ਕੌਮ ਦੇ ਵੱਡੇ ਤੋ ਵੱਡੇ ਮਸੰਦ ਕਰੋ ਜੀ ਦੀਦਾਰ। 😅😢
@kalyansinghdhindsa5904
@kalyansinghdhindsa5904 3 ай бұрын
ਸੈਣੀ। ਇਜਹਾਰ। ਆਲਮ। ਸੋਧਾ ਸਾਹ। ਗੁਰੂ ਸਾਹਿਬ ਦੀ। ਬੇਅਦਬੀ ਇਹ ਜਵਾਬ ਦਿਉ ਫੇਰ ਦੇਖਾਗੇ।
@user-kSSingh
@user-kSSingh 2 ай бұрын
ਸਰਿਆ ਪਿਆ ਏਦਾਂ ਤਾਂ ਕਿੰਡਰਗਾਰਡਨ ਦੇ ਬੱਚੇ ਵੀ ਨੀ ਮਾਸਟਰ ਦੇ ਕਹਿਣ ਤੇ ਦੋਵੇ ਬਾਂਹਾਂ ਚੁੱਕਦੇ
@GurjantsinghChahal-zq3il
@GurjantsinghChahal-zq3il 3 ай бұрын
ਗੋਲਕ, ਤਾ, ਖਾ, ਗਿਆ, ਖਾਲੀ, ਦਲ,, ਹੁਣ, ਹਾਥੀ, ਨਾਲ, ਮੰਗਣ, ਲੱਗ ਜੋ, ਅਮਲੀ, ਸੁੱਖੇ,ਨੂੰ, ਹਾਥੀ, ਦੇ, ਉਪਰ, ਬੇਠਾ, ਦੇਵੋ,
@GurjantsinghChahal-zq3il
@GurjantsinghChahal-zq3il 3 ай бұрын
ਹਾਥੀ, ਵੀ, ਬੇਅਦਬੀ, ਵਾਲਿਆਂ, ਨੂੰ, ਆਪਣੇ, ਉਪਰ, ਬੈਠਣ, ਦੇਵੇਗਾ,, ਖਾਲੀ, ਦਲ, ਦਾ, ਵੱਡਾ, ਦੱਲਾ, ਚੀਮਾਂ
@Ostmartfxstrategy
@Ostmartfxstrategy 3 ай бұрын
Vote and support to Bibi Surjit Kaur,
@AmarjitMajitha
@AmarjitMajitha 3 ай бұрын
Shame for bhunder Badal .dhindasa and other bear. Majre majre valta etc except cheema sahib
@KuldeepSingh-vv6dm
@KuldeepSingh-vv6dm 2 ай бұрын
84 ਵਾਲਾ ਜੋ ਘਟੀਆ ਕਰਮ ਕਰਵਾਇਆ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨੇ ਕਾਂਗਰਸ ਦੇ ਨਾਲ਼ ਰਲਕੇ ਕਰਵਾਇਆ ਸੀ ਚੀਮਾ ਜੀ ਲੋਕਾਂ ਨੂੰ ਮੂਰਖ਼ ਨਾ ਸਮਝੋ
@AmarjeetSingh-kl8be
@AmarjeetSingh-kl8be 3 ай бұрын
ਜੇਕਰ ਤੁਸੀ ਅਮ੍ਹਿਤਪਾਲ ਸਿੰਘ ਜੀ ਨੂੰ ਵੀ ਬਾਦਲ ਧੜੇ ਵਲੌ ਖਲਾਰੌ ਤਾਂ ਔ ਵੀ ਹਾਰ ਜਾਵੇਗਾ ਜਨਤਾ ਦੀ ਅਵਾਜ਼ ਸੁਣੋ
@baldevsingh8619
@baldevsingh8619 3 ай бұрын
ਪਾਰਟੀ ਇੱਕ ਮੁੱਠ ਹੈ ਤਾਂ ਲੋਕਾਂ ਨੇ ਵੋਟਾਂ ਕਿਉਂ ਨਹੀ ਪਾਈਆ ਪਾਰਟੀ ਨੂੰ ਇਹਨਾਂ ਚੀਮੇ ਹੋਰਾਂ ਨੇਂ ਹੀ ਮਾਰਿਆ ਹੈ ਗਲਤ ਸਲਾਹਾਂ ਦੇ ਕੇ
@BzbBzbjnzjs
@BzbBzbjnzjs 2 ай бұрын
Akali dal zero ho gaya par eh 10,ko lok sukhe amli nu ni shadd sakde😂😂😂😂
@GurparkarSingh-co9bk
@GurparkarSingh-co9bk 2 ай бұрын
ਤੁਸੀ ਭਲ਼ ਜੋ ਇਹ ਵੇਲਾ ਕਦੇ ਨਹੀ ਓ ਆਉਂਦਾ ਤੁਸੀ ਭੁੱਲ ਜਾਓ
@FatehDeol-yw1go
@FatehDeol-yw1go 3 ай бұрын
ਹਾਧੀ। ਹਾਧੀ। ਕਰਦੇ। ਫੁੱਲ। ਨੁੰ।
@BalwinderBhullar-oq4de
@BalwinderBhullar-oq4de 3 ай бұрын
ਜੇਕਰ ਬੀਬੀ ਜੀ ਕੋਲ ਪੈਸੇ ਘਟ ਨੇ ਤਾ ਤੁਹਾਨੂੰ ਕਾਲੀ ਕੀੜੀ ਪਂਈ ਏ ਕਰੋ ਪੈਸੇ ਦੀ ਮਦਦ ਨਾਲੇ ਕਹਿੰਦੇ ਨੇ ਜਥੇਦਾਰ ਬਹੁਤ ਵਧੀਆ ਬੰਦਾ ਨਾਲੇ ਮਦਦ ਨਹੀ ਕਰਦੇ
@gurdeepsinghgrewal5329
@gurdeepsinghgrewal5329 3 ай бұрын
ਇਹ ਆ ਅਸਲੀ ਬੀ ਜੇ ਪੀ ਦੇ ਭਾਈਵਾਲ
@BhupinderSingh-jn5ej
@BhupinderSingh-jn5ej 3 ай бұрын
Cheema.ji.teri.jmant.jabat.krati.loka.ne.koi.ta.saram.kar
@GurparkarSingh-co9bk
@GurparkarSingh-co9bk 2 ай бұрын
ਇਹ ਖਾਲੀ ਦਲ ਦਾ ਵੱਢਾ ਝੌਲੀ ਚੁੱਕ ਇਹ ਕਾਲੀ ਦਲ ਦਾ ਵੱਢਾ ਚਿਮਚਾ ਹੈ
@SahibSingh-yh6gh
@SahibSingh-yh6gh 3 ай бұрын
ਹੁਣ ਤਾਂ ਕੁਝ ਸ਼ਰਮ ਕਰ ਲਉ । ਬਾਦਲ ਦੇ ਚਮਚਿਉ।
@RavinderMomi-fo8ym
@RavinderMomi-fo8ym 2 ай бұрын
ਰਾਮੂੰਵਾਲੀਆ ਨੇ ਜੋ ਕਿ ਹਾ ਉਹ ਠੀਕ ਹੈ
@RamdevSingh-nv6gn
@RamdevSingh-nv6gn 2 ай бұрын
ਜਦੋਂ ਕਾਲੀਆਂ ਤੇ ਹਾਥੀ ਵਾਲਿਆਂ ਦਾ ਗੱਠਜੋੜ ਸੀ ਇਹਨਾਂ ਨੇ ਇੱਕ ਵੋਟ ਵੀ ਅਕਾਲੀਆਂ ਨੂੰ ਨਹੀਂ ਪਾਈ ਹੁਣ ਤੁਸੀਂ ਇਹਨਾਂ ਦਾ ਸਾਥ ਕਿਉਂ ਦਿੰਦੇ ਹੋ
@gurmailsingh9517
@gurmailsingh9517 2 ай бұрын
ਬਿਨਾਂ ਸਟੈਡ ਅਕਾਲੀ ਦਲ
@AmrikSingh-ec8ge
@AmrikSingh-ec8ge 2 ай бұрын
ਦਰਸ਼ਨ ਕਰੋ ਜੀ ਇਸ ਮਹਾਨ ਗਦਾਰ ਦੇ।
@mangatsingh670
@mangatsingh670 2 ай бұрын
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ
@SarbjitkaurMaan-j2y
@SarbjitkaurMaan-j2y 3 ай бұрын
ਸੱਚੀ ਦੇ ਹਾਥੀ ਤੇ ਚੜੋ ਗਲੀਆਂ ਚ ਫਿਰੋ ਭਾਗ ਮੇਂ ਕੱਪੜੇ ਪਾ ਲਓ
@harmandersinghcheema6102
@harmandersinghcheema6102 3 ай бұрын
‌ ਇਹ ਪਤੀਲੇ ਮੂੰਹਾ ਬਾਦਲਾ ਨੂੰ ਕਿਥੋਂ ਜਿਤਾਦੂਗਾ
@Khalsa-kf3wt
@Khalsa-kf3wt 2 ай бұрын
ਹਾਥੀ ਦੇ ਹੇਠਾਂ ਦੀ ਲੱਗਣਾ ਪਊ
@prabhgoraya3230
@prabhgoraya3230 3 ай бұрын
ਬੇਸ਼ਰਮ ਲੋਕ ਨੇ ਇਹ
@naunihalsinghaulakh7983
@naunihalsinghaulakh7983 3 ай бұрын
Cheeme di Jmant Jabat hogay But This is Dishonest man
@BalrajSingh-y7g
@BalrajSingh-y7g 2 ай бұрын
Sukhdir pardhangi shad deve ta masla hal ho sakda
@SurjitSingh-bf2bd
@SurjitSingh-bf2bd 3 ай бұрын
Dog chema
@JaswantSingh-bf5hi
@JaswantSingh-bf5hi 2 ай бұрын
ਸਿਮਰੋ ਨੇ ਕਿਹਾ ਸੀ ਬੇਆਬਦੀਆ ਵਾਲੇ ਦਾ ਕੱਖ ਨਾ ਰਹਿ ਸੱਚ ਨਿਕਲਿਆ
@charanjivsingh4776
@charanjivsingh4776 3 ай бұрын
Bera garak
@AvtarsinghDhanoa
@AvtarsinghDhanoa 2 ай бұрын
ਪਹਿਲਾਂ ਬਾਦਲਾਂ ਨੇ ਮੰਗੀਆਂ 😂😂😂😂😂 ਬੇਸ਼ਰਮ
@ManjitsinghBoparai
@ManjitsinghBoparai 3 ай бұрын
ਬਾਦਲ ਦਾ ਟੂੱਟ,ਕੋਮ, ਗਦਾਰ,
@sketchyybot8269
@sketchyybot8269 3 ай бұрын
Chamcha.giri.chado.ni.ta.is.to.vi.akaldal.dabura.hal.ha.h.chimaji.lursia.nachibar.ke.baithe.ho
@satpalsingh-qp6co
@satpalsingh-qp6co 3 ай бұрын
Golak choir 😂😂😂😂
@AmarjitMajitha
@AmarjitMajitha 3 ай бұрын
Pehla manprit nu Launda Honda c filter .
@fatehGaming-h6p
@fatehGaming-h6p 2 ай бұрын
ਸਾਹ ਤੇ ਇਹ ਵੀ ਔਖੇ ਔਖੇ ਲੈ ਰਿਹਾ ਕਾਲੀਦਲ ਵਾਲਾ ਹਾਥੀ ਦੇ ਟੰ..........ਤੇ ਦਿਖਦੇ ਨਹੀ ਤੌਲੀਆ ਕਿਥੇ ਮਾਰੇਗਾ GOOd by TATA
@bhupindersingh4084
@bhupindersingh4084 2 ай бұрын
ਪਾਰਟੀ।ਦਾ।ਬੇੜਾ।ਗਰਕ।ਕਰਨ।ਲੲਈ।ਭੂਲੜ।ਚੁਮਾ।ਦਾ।ਕੋਰ।ਕਮੇਟੀ।ਹੋਣਾ।ਜਰੂਰੀ।ਐ
@pavittarsingh739
@pavittarsingh739 3 ай бұрын
ਮੋਕ ਮਾਰ ਗਏ ਮੋਕ। ਸੁਖਵੀਰ ਦਵੇਸ਼ ਬਿਆਨ। ਪਿਆਦੇ ਬੋਲੀ ਜਾਂਦੇ ਆ ਕਦੇ ਇਹ ਕਦੇ ਬੈੰਸ।
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
Поветкин заставил себя уважать!
01:00
МИНУС БАЛЛ
Рет қаралды 6 МЛН
Players vs Corner Flags 🤯
00:28
LE FOOT EN VIDÉO
Рет қаралды 70 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН