Dalvir goldy 2027 ’ਚ ਧੂਰੀ ਤੋਂ ਹੀ ਲੜਨਗੇ ਚੋਣ... ਜਾਣੋ, ਸੁਖਪਾਲ ਖਹਿਰਾ ਨਾਲ ਦੂਰ ਹੋਏ ਮਤਭੇਦ ਜਾਂ ਨਹੀਂ!

  Рет қаралды 40,560

News18 Punjab

News18 Punjab

Күн бұрын

Пікірлер: 94
@Rajvirgl9904
@Rajvirgl9904 5 күн бұрын
ਕੋਈ ਨਾ ਵੀਰ ਹੌਂਸਲਾ ਨਾ ਛੱਡੀ ਬਸ ਪਾਰਟੀ ਛੱਡ ਦੇ ਨਹੀਂ ਟਿਕਟ ਮਿਲੀ ਤਾਂ ਕੀ ਹੈ ਹੋਰ ਕੋਈ ਪਾਰਟੀ ਚ ਟਰਾਈ ਕਰ ਲੈ .😂😂😂😂
@HardeepSingh-py6ve
@HardeepSingh-py6ve 5 күн бұрын
ਜਦੋਂ ਗੋਲਡੀ ਨੇ ਪਾਰਟੀ ਛੱਡੀ ਸੀ ਸਾਰਿਆਂ ਨੂੰ ਐਵੇਂ ਲੱਗਦਾ ਸੀ ਖਹਿਰੇ ਨੇ ਵੀ ਕਹਿ ਤਾ ਸੀ ਵੀ ਵਾਪਸ ਆਊਗਾ ਸਾਰਿਆਂ ਨੂੰ ਲੱਗਦਾ ਸੀ
@ShamsherSingh-k6b
@ShamsherSingh-k6b 5 күн бұрын
ਜਦੋਂ ਆਮ ਆਦਮੀ ਪਾਰਟੀ ਦੇ ਇੱਕ ਚਵਲ ਬੁੱਢੇ ਨੇ ਇਸਦੀ ਘਰਦੀ ਦੀ ਬੇਜ਼ਤੀ ਕੀਤੀ ਸੀ ਤਾਂ ਸਾਰਿਆਂ ਨੇ ਹਮਦਰਦੀ ਕੀਤੀ ਸੀ ਪਰ ਇਸਨੇ ਲੋਕਾਂ ਦੀ ਹਮਦਰਦੀ ਦਾ ਮੁੱਲ ਨਹੀਂ ਪਾਇਆ ਤੇ ਬੇਜ਼ਤੀ ਕਰਨ ਵਾਲਿਆਂ ਦੀ ਝੋਲੀ ਚ ਜਾ ਬੈਠਾ। ਪਹਿਲਾਂ ਖੈਰੇ ਨੂੰ ਭਰੋਸਾ ਦੇਕੇ ਫਿਰ ਧੋਖਾ ਦੇ ਗਿਆ।
@sapanchiqbalsingh1339
@sapanchiqbalsingh1339 4 күн бұрын
Right ji
@yanketerry
@yanketerry 4 күн бұрын
Sahi gall veer, es di WIFE Di os AAP dy CHWAL BUDDY ny BEZTI THOKK k Kri se, es nu BHORA SHRAM Ni ai,
@RavinderSinghPB50
@RavinderSinghPB50 5 күн бұрын
ਹੁਣ ਕੀ ਹੋ ਗਿਆ ਪਹਿਲਾ ਤਾਂ ਕਹਿੰਦਾ ਸੀ ਕਿ ਭਗਵੰਤ ਮਾਨ ਬਹੁਤ ਚੰਗਾ ਆਦਮੀ ਆ ਬਹੁਤ ਜ਼ਿਆਦਾ ਇਮਾਨਦਾਰ ਆ ਤਿੱਤਲੀ
@pritpalsingh5160
@pritpalsingh5160 5 күн бұрын
ਹੁਣ ਭਾਜਪਾ ਜਾਣ ਦੀ ਤਿਆਰੀ ਹੈ ਜੀ
@jasspawar1220
@jasspawar1220 5 күн бұрын
👍🏻
@BalramBalram-e7l
@BalramBalram-e7l 4 күн бұрын
ਭਾਜਪਾ ਵਿੱਚ ਟ੍ਰਾਈ ਕਰੋ ਹੁਣ ਗੱਲ ਬਣਜੁਗੀ
@Punjabimedia-io7if
@Punjabimedia-io7if 5 күн бұрын
ਮੈਨੂੰ ਤਾਂ ਇੱਕ ਗੱਲ ਦੀ ਦੁੱਖ ਹੋਇ ਜਿਹੜਾ ਗੋਲਡੀ ਨੇ ਭਗਵੰਤ ਮਾਨ ਨੂੰ ਕਿਹਾ ਵੀ ਝੋਲੀ ਵਿੱਚ ਪੈ ਗਿਆ
@SubhashChandar-de7hm
@SubhashChandar-de7hm 5 күн бұрын
ਤੇਰੇ ਕਰਕੇ ਕਾਂਗਰਸ ਦੀ ਹਾਰ ਹੋਈ ਹੁਣ ਦੱਸ
@ssbdiary5258
@ssbdiary5258 4 күн бұрын
ਕਾਂਗਰਸ ਨੀ ਖਹਿਰੇ ਨੂੰ ਹਰਾਇਆ
@AvatarSingh-ti6hg
@AvatarSingh-ti6hg Күн бұрын
ਤੁਸੀਂ ਆਮ ਆਦਮੀ ਪਾਰਟੀ ਵਿਚ ਰਹੋ ਤੁਸੀਂ ਖਹਿਰਾ ਸਾਹਿਬ ਨੂੰ ਹਰਿਆ ਵਧੀਆ ਲੀਡਰ ਸੀ ਖਹਿਰਾ ਸਾਹਿਬ ਜ਼ਿੰਦਾਬਾਦ
@GurpreetSinghGill-f6w
@GurpreetSinghGill-f6w 4 күн бұрын
ਗੋਲਡੀ ਦਾ ਕੋੲੀ ਸਟੈਡ ਨਹੀ ਰਿਹਾ ਬੰਦਾ ਅਾਪਣੀ ਪਾਰਟੀ ਵਿੱਚ ਰਿਹੇ ਪਾਰਟੀ ਕਿਤੇ ਨਾ ਮਾਨ ਸਤਿਕਾਰ ਦਿੰਦੀ ਹੈ ਹੁਣ ਵਾਪਸ ਕਾਗਰਸ ਵਿੱਚ ਸਾਮਲ ਨਾਕਰਨ ਕਾਗਰਸ ਦੇ ਪਧਾਨ ਭੁੱਖ ਸੀ ਬਰਨਾਲੇ ਦੀ ਸੀਟ ਤੋ ਕਿਓੁ ਜਮੀਨੀ ਚੋਣਾ ਤੇ ਜਦੋ 117 ਦੀ ਵਿਧਾਨ ਸਭਾ ਚੋਣ ਦਾ ਫਰਕ ਹੁੰਦਾ ਕਿਓੁ ਜਿਮਨੀ ਚੋਣਾ ਵਿੱਚ ਧੱਕਾ ਚੱਲ ਜਾਦਾ ਹੈ ਪਰ ਹੁਣ 0 ਹੋ ਗਿਅਾ
@satgurkotra2543
@satgurkotra2543 4 күн бұрын
ਦਲ ਬਦਲੂ
@ਅਣਖੀ
@ਅਣਖੀ 4 күн бұрын
ਰੰਡੀ ਤਾਂ ਰੰਡ ਕੱਟ ਲੇ ਪਰ ਲੋਕ ਨੀਂ ਕੱਟਣ ਦਿੰਦੇ। ਘਰ ਦੇ ਚਾਰ ਜੀਆਂ ਨੂੰ ਖੁਸ਼ ਨੀਂ ਕਰ ਸਕਦਾ ਕੋਈ ਇਹ ਤਾਂ ਦੁਨੀਆ ਹੈ ਬਾਈ। ਗਲਤੀਆਂ ਕੌਣ ਨਹੀਂ ਕਰਦਾ? ਕੀ ਹੁਣ ਯੇਹਨਾਂ ਜਰੂਰੀ ਹੈ? ਪਰ ਅਸਲ ਚ ਆਮ ਲੋਕ ਨਹੀਂ ਪਾਰਟੀਆਂ ਦੇ ਬੰਦੇ ਤੇਰੇ ਖਿਲਾਫ ਕੂਮੈਂਟ ਕਰਨ ਗੇ ਗੋਲਡੀ ਬਾਈ। ਭੌਂਕਣ ਦੇ ਜੇਹੜਾ ਭੌਕਦੇਂ।
@AMARJEETSINGH-tz1tx
@AMARJEETSINGH-tz1tx 4 күн бұрын
Very good sir ❤
@GurbaxSingh-du4my
@GurbaxSingh-du4my 5 күн бұрын
ਬਹੁਤ ਵਧੀਆ ਪੁੱਤਰ ਗਲਤੀ ਦਾ ਅਹਿਸਾਸ ਬਹੁਤ ਵੱਡੀ ਗਲ ਹੈ ਦਲੇਰੀ ਨਾਲ ਅੱਗੇ ਵਧੋ ਕਾਮਯਾਬੀ ਜਰੂਰ ਮਿਲੇਗੀ। ਸ਼ੁਭ ਇੱਛਾਵਾਂ ਸਹਿਤ।
@ਅੰਨਪੜ੍ਹ_ਬਾਬਾ
@ਅੰਨਪੜ੍ਹ_ਬਾਬਾ 4 күн бұрын
ਵੀਰ ਇੱਕ ਜਲਾਲਾਬਾਦ ਤੋਂ ਗੋਲਡੀ ਕੰਬੋਜ, ਗਿੱਦੜਬਾਹਾ ਤੋਂ ਸੁਖਬੀਰ ਬਾਦਲ,ਰਾਜਾ ਵੜਿੰਗ ਜੀ ਅਤੇ ਧੂਰੀ ਤੋਂ ਤੁਸੀਂ ਯਾਨੀ ਗੋਲਡੀ2, ਬਾਦਲ ਨੂੰ ਛੱਡ ਕਿਉਂਕਿ ਉਹ ਪਾਰਟੀ ਦੇ ਫੈਸਲੇ ਆਪ ਲੈਂਦੇ ਨੇ,ਬਾਕੀ ਇਹ ਤਿੰਨੇ ਨੇਤਾ ਕਿਸਮਤ ਵਾਲੇ ਨੇ ਜਿਨ੍ਹਾਂ ਨੂੰ ਹਮਸਫ਼ਰ ਦੇ ਰੂਪ ਚ ਰਾਜਨੀਤੀ ਚ ਬਰਾਬਰ ਤੁਰਨ ਵਾਲਿਆਂ ਪਤਨੀਆਂ ਮਿਲੀਆਂ ਨੇ, ਬਾਕੀ ਗੋਲਡੀ ਤੁਹਾਡਾ ਵਧੀਆ ਚੱਲ ਰਿਹਾ ਸੀ ਪਰ ਇਕ ਰਾਜਨੀਤਿਕ ਫੈਸਲੇ ਨੇ ਤੁਹਾਡੇ ਕਰੀਅਰ ਤੇ ਸਵਾਲ ਖੜਾ ਕਰ ਦਿੱਤਾ।ਹੋ ਸਕਦਾ CID ਰਿਪੋਰਟ ਤੁਹਾਡੇ ਖਿਲਾਫ ਗਈ ਹੋਵੇ ਕਿ ਟਿਕਟ ਮਿਲਣ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੋਵੇ,ਅੱਜ ਕਲ ਜਨਤਾ ਸਿਆਣੀ ਆ,ਪਾਰਟੀ ਬਦਲਣ ਵਾਲੇ ਲੀਡਰ ਨਾਲ ਨਾ ਤਾਂ ਵੋਟਰ ਨਾ suporter ਅਤੇ ਨਾ ਹੀ ਨਵੀਂ ਪਾਰਟੀ ਚ ਸ਼ਾਮਿਲ ਹੋਏ ਬੰਦੇ ਨੂੰ ਓਸ ਪਾਰਟੀ ਦੇ ਪੁਰਾਣੇ ਮੈਂਬਰ ਵੀ ਸਾਥ ਨਹੀਂ ਦਿੰਦੇ।ਬਾਕੀ ਅਗਲੀ ਵਾਰ ਸਹੀ ਨਿਸ਼ਾਨੇ ਤੇ ਜਾ ਕੇ ਫੇਰ ਤੀਰ ਛੱਡੋ ਜੋ ਮੱਛੀ ਦੀ ਅੱਖ ਕੱਢ ਦੇਵੇ,ਹੁਣ ਇਲੈਕਸ਼ਨ ਚ ਤਾ ਆਪ ਪਾਰਟੀਆਂ ਦੀਆਂ ਅੱਖਾਂ ਬਾਹਰ ਆਈਆਂ ਪਈਆਂ,ਲੋਕਸਭਾ ਚ ਨਜ਼ਾਰਾ ਦੇਖਿਆ ਤਾ ਹੈ,ਸੱਤਾ ਪਾਰਟੀ ਨੂੰ ਤਾ ਨੁਕਸਾਨ ਪਰ ਤੁਸੀ ਵੀ ਖੁਦ ਆਪ ਜਿਆਦਾ ਕਰਵਾ ਲਿਆ
@kulwindersinghdhaliwal6362
@kulwindersinghdhaliwal6362 5 күн бұрын
2027 to pehlan pehlan Goldy di vapsi ho jani aa..Goldy nu v pta v 2027 ch AAP da kuz nhi vatya jana....
@avtarzaildar5916
@avtarzaildar5916 4 күн бұрын
ਬਾਈ ਜੇ ਰੁੱਸ ਕੇ ਘਰੇ ਬੈਠ ਕੇ ਐਮਪੀ ਚੋਣਾ ਕੱਢ ਦਿੰਦਾ ਆਪ ਚ ਨਾ ਜਾਂਦਾ ਸਿਰਫ ਘਰ ਬੈਠ ਕੇ ਨਰਾਜਗੀ ਜਾਹਰ ਕਰਦਾ ਵਧੀਆ ਸੀ ਸਾਨੂ ਪਹਿਲਾਂ ਹੀ ਪਤਾ ਸੀ ਵੀ ਘਰ ਵਾਪਿਸੀ ਹੋਉਗੀ ਚਲੋ ਜਿਵੇ
@babbudhuri8994
@babbudhuri8994 3 күн бұрын
ਇਹ ਹੁਣ ਜਿੱਤ ਦਾ ਨਹੀ ਹੈਗਾ
@gurpreetsidhu5210
@gurpreetsidhu5210 5 күн бұрын
Lye lya swaad Goldy veer
@jagtarvirk1024
@jagtarvirk1024 4 күн бұрын
ਹੁਣ ਨਹੀ ਬਣਦੀ ਗਲ
@jattonline1990
@jattonline1990 3 күн бұрын
ਮੈਂ ਤਾਂ ਕਦੇ ਭਾਣੇ ਸਿੱਧੂ ਵਾਂਗ ਜਾ lakhe ਵਾਂਗੂ ਕਿਤੇ ਗਿਆ ਹੋਵੇ
@narinderpalsingh5349
@narinderpalsingh5349 4 күн бұрын
ਕਾਂਗਰਸ ਦਾ ਗੁਨਾਹਗਾਰ 😢😢😢
@baljindersingh-qy2uq
@baljindersingh-qy2uq 5 күн бұрын
Tere krke Hari sangrur ch congress
@loveguru4554
@loveguru4554 4 күн бұрын
Aj Sav nu pta lg gya sukhpal khaira shi te imaandaar sacha bnda hai ohne phla hi kya c ki goldy vapis aauga bhand ta bs akaliya congress aleya nu avdi party ch shmil kr ke chnga khn lg jnda
@SomNath-ek7ij
@SomNath-ek7ij 4 күн бұрын
This is start
@ranbirsingh2874
@ranbirsingh2874 4 күн бұрын
Lagde hath BJP vee try kar liyo
@rambansal2090
@rambansal2090 5 күн бұрын
आम आदमी पार्टी अब अपने volunteers को टिकट नहीं देती। वो उन लोगों को टिकट दे रही है जो दूसरी पार्टी छोड़ कर आते हैं।
@MohanSingh-uy4np
@MohanSingh-uy4np 5 күн бұрын
Very good y
@gurmeetgermany3395
@gurmeetgermany3395 4 күн бұрын
best person khaira du goldy fudhuuuuuuuuuuuuuuuuuuuuuuuuuuuuu
@SewakSidhu-z2r
@SewakSidhu-z2r 5 күн бұрын
ਦਲਵੀਰ ਸਿੰਘ ਗੋਲਡੀ ਵਧੀਆ ਇਨਸਾਨ ਹੈ
@baljindersingh-qy2uq
@baljindersingh-qy2uq 5 күн бұрын
Hun aap ale pise hat gey congres ch aan nu firda
@jagjitsinghmann89
@jagjitsinghmann89 5 күн бұрын
Eh tan kehda c mai sari umar lyi thodi jholi which pai gea
@jattonline1990
@jattonline1990 3 күн бұрын
ਯਰ ਇਹ ਬੰਦੇ ਦਾ ਵੀ ਕੁਜ ਨੀ ਪਤਾ ਲਗਦਾ eh CM ਫੀਲਿੰਗ ਲਈ ਜਾਂਦਾ
@BabuSidhu-p4m
@BabuSidhu-p4m 5 күн бұрын
Tu yaar congres party te workers naal be jubani kiti
@RExSAHIB0003
@RExSAHIB0003 4 күн бұрын
Koi ni bai hor batheriya partiya ne kite hor try maar lo
@fsckool6894
@fsckool6894 4 күн бұрын
jaanda terre assooll...
@yugplayz2474
@yugplayz2474 5 күн бұрын
Dalvir goldy 22 sirf congress party layi hi bne han. Next time ohna di jit pakki hai je oh congrees party de umeedwar hoye ta.
@drlakhwindersingh1753
@drlakhwindersingh1753 Күн бұрын
Kaka bhoot vadddi galti kiti congress shad k
@SukhaUppal-b6g
@SukhaUppal-b6g 5 күн бұрын
Gogla
@RajinderSingh-pp2ch
@RajinderSingh-pp2ch 4 күн бұрын
Ghar da na ghat da?
@chandigarh2803
@chandigarh2803 5 күн бұрын
Goldy g sangrur distt ch tohadae ton bina koi bnda ni c congress ch tu c galt kita c congrss chad k
@KalaSidhu-f6l
@KalaSidhu-f6l 3 күн бұрын
Yr e keda pardanmantri
@NavdeepbeniwalNavdeepben-cy8qr
@NavdeepbeniwalNavdeepben-cy8qr 4 күн бұрын
Gusse hun b tu ticket krke app sadi a pahla congras sadi jo marji kahi ja veer
@DarshanSingh-dt4bx
@DarshanSingh-dt4bx 5 күн бұрын
Lachly..lando 1:13 1:15
@GurtejSingh-cm4nr
@GurtejSingh-cm4nr 4 күн бұрын
Mili ne ticket hun jo mrji gappan mari chal ya khaira saab nu jaan buj k haroin gya c aap ch
@HardeepSingh-y8l5x
@HardeepSingh-y8l5x 2 күн бұрын
Dubi tha. Kkkkkkkkkk
@karamjituppal2205
@karamjituppal2205 5 күн бұрын
Dal badlu , lagda hun BJP ch jao,
@Ekamnoor1200
@Ekamnoor1200 4 күн бұрын
Palty cnrss enjoying kreo
@subhashsharma2933
@subhashsharma2933 4 күн бұрын
2027checongres simal
@jagtarvirk1024
@jagtarvirk1024 4 күн бұрын
Roung man
@Ekamnoor1200
@Ekamnoor1200 4 күн бұрын
Goldy tere nal aaa
@BobyBalji
@BobyBalji 4 күн бұрын
Hun mil gee ticket tenu loka nu kuch nhi lag daa Jo lagdaa tenu lgdaa hun chup kr k ghar batt jaa
@RohitKumar-ow7zw
@RohitKumar-ow7zw Сағат бұрын
Tu Sachi goldi zero ho gya congress vch fr v tera thora bht hold c
@AshokKumar-xr5uj
@AshokKumar-xr5uj 5 күн бұрын
Goldey goldey hunda c
@Chinalwadhera-rw5lz
@Chinalwadhera-rw5lz 5 күн бұрын
Nak dup ka mar ja bhagwant man ta goldy far la hun app admi party da
@chandigarh2803
@chandigarh2803 5 күн бұрын
Aja vapas congress ch chnga rhaenga
@gurindersohi6314
@gurindersohi6314 3 күн бұрын
Eh Sare Kursi De Bhuke Ne
@pindibhuller9524
@pindibhuller9524 5 күн бұрын
😂😂😂
@mr.gujjar5519
@mr.gujjar5519 3 күн бұрын
Hun ta punjab nu bjp di lod hai
@kewalsekhon8206
@kewalsekhon8206 5 күн бұрын
Good veer g
@sahib9037
@sahib9037 4 күн бұрын
ਦੋਗਲੀ ਜੀ ਗੱਲ ਕਰ ਗਿਆ ਗੋਲਡੀ ਜੈ 27 ਚ Bagwant ਨੇ ticet ਨਾ ਦਿੱਤੀ ਫਿਰ ਕਾਂਗਰਸ ਵੀ ticet ਨਾ ਦੇਵੇ ਗੋਲਡੀ ਨੂੰ ਫਿਰ ਇਸ ਨੂੰ ਦਲ ਬਦਲੀ ਦੀ ਸਜ਼ਾ ਮਿਲੋ
@harpinderkhatti3635
@harpinderkhatti3635 2 күн бұрын
ਇਸਨੂੰ ਐਂ ਐ ਵੀ ਕਾਂਗਰਸੀ ਮੈਨੂੰ ਘਰੋਂ ਲੈ ਕੇ ਜਾਣ ਹਾਰ ਪਾ ਕੇ ਤੇ tiket ਅਨਾਊਂਸ ਕਰਨ 🤣😂
@sahib9037
@sahib9037 2 күн бұрын
@@harpinderkhatti3635 ਲੱਗਦਾ ਨੀ ਵੀਰ ਹੁਣ ਕਾਂਗਰਸ ਵਾਲੇ ਇਸ ਨੂੰ ਨੇੜੇ ਹੋਣ ਦੇਣ ਗੈ ਵੈਸੇ ਨੇੜੇ ਹੋਣ ਵੀ ਨੀ ਦੇਣਾ ਚਾਹੀਦਾ ਇਸ ਨੂੰ ਬਾਕੀ ਲੋਕਾਂ ਦੀ ਮਰਜ਼ੀ
@gurmeetgermany3395
@gurmeetgermany3395 4 күн бұрын
ਜਦੋਂ ਆਮ ਆਦਮੀ ਪਾਰਟੀ ਦੇ ਇੱਕ ਚਵਲ ਬੁੱਢੇ ਨੇ ਇਸਦੀ ਘਰਦੀ ਦੀ ਬੇਜ਼ਤੀ ਕੀਤੀ ਸੀ ਤਾਂ ਸਾਰਿਆਂ ਨੇ ਹਮਦਰਦੀ ਕੀਤੀ ਸੀ ਪਰ ਇਸਨੇ ਲੋਕਾਂ ਦੀ ਹਮਦਰਦੀ ਦਾ ਮੁੱਲ ਨਹੀਂ ਪਾਇਆ ਤੇ ਬੇਜ਼ਤੀ ਕਰਨ ਵਾਲਿਆਂ ਦੀ ਝੋਲੀ ਚ ਜਾ ਬੈਠਾ। ਪਹਿਲਾਂ ਖੈਰੇ ਨੂੰ ਭਰੋਸਾ ਦੇਕੇ ਫਿਰ ਧੋਖਾ ਦੇ ਗਿਆ।
小蚂蚁会选到什么呢!#火影忍者 #佐助 #家庭
00:47
火影忍者一家
Рет қаралды 124 МЛН
Он улетел, но обещал вернуться...
00:30
ПРЕМИЯ ДАРВИНА
Рет қаралды 4,9 МЛН
Kluster Duo #настольныеигры #boardgames #игры #games #настолки #настольные_игры
00:47
Show with Gurdeep Singh Batth | Political | EP 519 | Talk with Rattan
22:43