DANA PANI | ਦਾਣਾ ਪਾਣੀ | دانا پانی | EPISODE 11

  Рет қаралды 439,708

Mr Mrs Devgan

Mr Mrs Devgan

Күн бұрын

Subscribe To #MrMrsDevgan : / mrmrsdevgan
Warning 👇👇👇👇👇
Reupload copyrighted content without MR MRS DEVGAN authorisation is a violation of copyright laws and can lead to serious consequences, such as content takedowns, copyright strikes on your entire channel, or even account suspension So Be Carefull
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
Snapchat
ddevgan8
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan
********************************************************
Digital Partner - Kirat Entertainment Network
Discription:-👇👇👇👇
STORY WRITER - MINDO DEVGAN
CONCEPT - DEV DEVGAN
PRODUCER- AMAR DEVGAN
SONG LYRICS- DHARMA HARYUE , PREET LIKHARI , JASS BANWAIT.
DIALOGUES - SARDARNI PARMINDER KAUR
DIRECTOR - DEV DEVGAN
EDIT & Di- DEV DEVGAN
VFX - DEV DEVGAN
MUSIC:- SIPP HOOPER , J RIAZ
SINGERS - SULTANA NOORAN , RAJINDER MALHAR , J RIAZ
SPECIAL THANKS - ADIL KHAN
SPECIAL THANKS - USTAD GULSHAN MEER JI
BACKGROUND MUSIC - SIPP HOOPER
ALAAP - SULTANA NOORAN JI , RAJINDER MALHAR JI, J RIAZ
D. O. P - AMAR DEVGAN
BACKGROUND SCORE - DEV DEVGAN
ARTISTS:-
CHARANJIT KAUR DEVGAN
DEV DEVGAN
MINDO DEVGAN
AMAR DEVGAN
DEEP DEVGAN
MANPREET KAUR BIRDI
GURCHARAN SINGH BIRDI
HARFATEH SINGH DEVGAN ( FATEH )
RAVDEEP KAUR
GURPREET SINGH MATHARU
ROJY MATHARU
HARMEET SINGH BUTTER
GAGANDEEP SINGH
KIRANDEEP KAUR
HARPREET KAUR
BABY SEERAT
BHUPINDER SINGH RIYAT
NAVI HUNJAN
GURI HUNJAN
RAJINDER KAUR JANDU
HARPREET SINGH JD
BALJINDER BILLA
RAKESH KUMAR
BABY GURNOOR KAUR
JASMEET KAUR
DIGITAL PARTNER - KIRAT ENTERTAINMENT NETWORK

Пікірлер
@MrMrsDevgan
@MrMrsDevgan 3 күн бұрын
DANA PANI | ਦਾਣਾ ਪਾਣੀ | دانا پانی | EPISODE 12 kzbin.info/www/bejne/Y3W6ZISMrth7fa8
@sukhwinderasi473
@sukhwinderasi473 5 күн бұрын
ਰੋਜ਼ੀ ਨੂੰ ਜਿਹੜਾ ਮਰਜ਼ੀ ਰੋਲ ਦੇ ਦਿਉ ਬਹੁਤ ਹੀ ਖੂਬਸੂਰਤੀ ਨਾਲ ਨਿਭਾਉਦੀ ਹੈ। ਹਰ ਇੱਕ ਰੋਲ ਵਿੱਚ ਖੁੱਬ ਜਾਂਦੀ ਹੈ।
@sikh_history9243
@sikh_history9243 2 сағат бұрын
Right 👍
@SarabjeetKaur-m1z
@SarabjeetKaur-m1z 5 күн бұрын
ਫਤਿਹ ਪੁੱਤਰ ਦੀ ਐਕਟਿੰਗ ਬਹੁਤ ਵਧੀਆ ਕਰਦਾ ਏ ਦਿਲ ਤੋਂ ਸਲੁਟ ਫਤਿਹ ਪੁੱਤਰ ਨੂੰ
@simrangoyal6316
@simrangoyal6316 5 күн бұрын
Vese ede ch salute aali tn koi gl henni
@KaurPunjabi1699
@KaurPunjabi1699 5 күн бұрын
ਕੋਣ ਕੋਣ ਮਿੰਦੋ ਤੇ ਫਤਿਹ ਦੀ ਐਕਟੀਗ ਲਾਈਕ ਕਰਦੇ 😊❤love from London UK 🇬🇧 😊🎉❤
@familymovementTV
@familymovementTV 5 күн бұрын
Meh di g
@anjublocker3298
@anjublocker3298 4 күн бұрын
ਦੇਵ ਵੀਰੇ ਤੁਹਾਡੇ ਦੋਨਾਂ ਭਰਾਵਾਂ ਦੀ ਜੋੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਬਹੁਤ ਵਧੀਆ ਸੀ ਐਪੀਸੋਡ❤❤❤❤❤❤
@ruparani7961
@ruparani7961 5 күн бұрын
ਦੇਵ ਵੀਰੇ ਰੱਬ ਕਰੇ ਤੁਹਾਡੇ ਭਰਾਵਾਂ ਭਰਾਵਾਂ ਚ ਕਦੇ ਫਿੱਕ ਨਾ ਪਵੇ ਰੱਬ ਤੁਹਾਨੂੰ ਐਵੇਂ ਹੀ ਖੁਸ਼ ਰੱਖੇ
@ranjitkaur9993
@ranjitkaur9993 5 күн бұрын
ਦੇਵ ਵੀਰੇ ਰੋਟੀ ਖਾਂਦੇ ਬਿਨਾਂ ਸਾਰ ਲੈਂਦੇ ਹਾਂ ਪਰ ਸੀਰੀਅਲ ਦੇਖੇ ਬਿਨਾ ਨਹੀਂ ਸਾਰ ਸਕਦੇ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਵਖਸਣ ❤❤❤❤❤❤❤❤❤❤❤❤❤❤❤❤❤❤❤❤❤❤❤
@TarsemSingh-ro2eo
@TarsemSingh-ro2eo 5 күн бұрын
ਫਤਿਹ ਪੁੱਤਰ ਦੀ ਐਕਟਿੰਗ ਦਿਲ ਨੂੰ ਛੂਣ ਵਾਲੀ ਹੈ
@Lachhamikaur-vt5vw
@Lachhamikaur-vt5vw 5 күн бұрын
ਬਹੁਤ ਵਧੀਆ ਸਟੋਰੀ ਹੈ ਅਮਰ ਵੀਰੇ ਕਦੀ ਵੀ ਆਪਣੇ ਵੀਰ ਨਾਲ ਇਦਾ ਨਾ ਕਰੀ ਬਹੁਤ ਵਧੀਆ ਤੁਹਾਡਾ ਵੀਰ ਦਾ ਕਿਸੇ ਕਿਸੇ ਦਾ ਹੁੰਦਾ ਪਿਓ ਦਾ ਫਰਜ ਨਿਭਾਇਆ ਭਰਾ ਦਾ ਫਰਜ ਨਿਭਾਇਆ ਬਹੁਤ ਇਮੋਸ਼ਨਲ ਮੈਂ ਸਟੋਰੀ ਹੈ ਆਪਣੀ ਘਰ ਵਾਲੀ ਦੀਆਂ ਗੱਲਾਂ ਵਿੱਚ ਆ ਕੇ ਕਦੀ ਵੀ ਇਹ ਫੈਸਲਾ ਨਾ ਲਓ ਕਿ ਸਾਡੇ ਆਪਣੇ ਮਾੜੇ ਨੇ ਜਿਹੜਾ ਮਾੜਾ ਉਹਨੇ ਮਾੜਾਹੀ ਰਹਿਣਾ ਬਾਕੀ ਬਹੁਤ ਸੋਹਣੀ ਸਟੋਰੀ ਹੈ ਵੈਰੀ ਨਾਈਸ❤❤❤❤❤❤
@RabindarKaur
@RabindarKaur 5 күн бұрын
Aaj da episode bohot wadiya lagya ae very nice story ae ❤❤👍
@BaljitKaur-e5p
@BaljitKaur-e5p 5 күн бұрын
Ena chota bacha or eni orijnal acting God bless beta
@SukhwinderKaur-c9q8m
@SukhwinderKaur-c9q8m 5 күн бұрын
Dev Mindo & fateh di acting kamaal hai g god bless you 👍👍deep amar nu ਗਲਤ ਸਿੱਖਿਆ ਦਿੰਦੀ ਹੈ
@SandeepSingh-ii9zt
@SandeepSingh-ii9zt 5 күн бұрын
ਵੀਰ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਵੀਡੀਓ ਵਿੱਚ ਤੁਸੀਂ ਗੁਰਪ੍ਰੀਤ ਵੀਰੇ ਤੇ ਦੂਜੀ ਭਾਬੀ ਨੂੰ ਲੈ ਕੇ ਆਏ ਸਨ ਮੈਨੂੰ ਬਹੁਤ ਵਧੀਆ ਲੱਗਦੇ ਨੇ ਨਵੀਂ ਤੇ ਗੁਰੀ ਵੀਰਾ ਬਹੁਤ ਵਧੀਆ ਨੇ
@SatpalSingh-nj6el
@SatpalSingh-nj6el 5 күн бұрын
ਫਤਿਹ ਦਾ ਰੋਲ ਬਹੁਤ ਵਧੀਆ ਆ ਜਿੰਨਾ ਵਧੀਆ ਰੋਲ ਆ ਉਨੀ ਵਧੀਆ ਆਵਾਜ਼ ਆ
@sunitasharma1417
@sunitasharma1417 5 күн бұрын
Shabash Mindo beta and Roji ji super duper acting 👌👌👌👌🎉🎉🎉🎉🎉🎉
@jaswantkaur1709
@jaswantkaur1709 5 күн бұрын
ਬਹੁਤ ਵਧੀਆ ਵੀਡੀਓ ਫਤਿਹ ਦੀ ਐਕਟਿੰਗ ਬਹੁਤ ਵਧੀਆ ਘੈਂਟ ਮੇਰੇ ਵੱਲੋਂ ਦਿਲੋ ਸਲੂਟ ਬੱਚੇ ਨੂੰ
@NarinderKaur-i3i
@NarinderKaur-i3i 5 күн бұрын
Dav te amar di asal jindgi vich eh jehi phik kade na pave Waheguru ji hamesha khush rakhan 🙏 very very nice episode 👌♥️♥️♥️
@Virk-2022
@Virk-2022 5 күн бұрын
ਦੀਪ ਕਹਿੰਦੀ ਨਵੀ ਵਿਆਹੀ ਨੂੰ ਬਦਨਾਮ ਕਰ ਰਹੇ ਆ ਮੰਮੀ ਪਰ ਸਾਰਾ ਪੁਅੜਾ ਤਾਂ ਤੇਰੀ ਮਾਂ ਨੇ ਪਾਇਆ ਆ ਤੂੰ ਤਾਂ ਬਦਨਾਮ ਹੋਏ ਗੀ 😂 ਰੋਜੀ ਦਾ ਰੋਲ ਬਹੁਤ ਘੈਟ ਆ ❤
@MrMrsDevgan
@MrMrsDevgan 5 күн бұрын
Aaj Da episode Tuhanu kive laggeya ji is Episode de Bts MINDO DEVGAN CHENNAL www.youtube.com/@MindoDevgan TEY AAOUNGE JI KAL NU MINDO WALA CHENNAL V SUBSCRIBE KARLEYO JI
@Manpreetkaur-lc5lo
@Manpreetkaur-lc5lo 5 күн бұрын
Boht vadiaa c ji episode 👏waiting for BTS
@HarjeetKaur-gx3dl
@HarjeetKaur-gx3dl 5 күн бұрын
Bahut hi emotional Si😢 Amar Vire amida kadhi Jindagi Vich Dev Veer De Naal karanda sochi Bina please please😢😢😢😢😢😢
@AnmolpreetsinghJheeta
@AnmolpreetsinghJheeta 5 күн бұрын
Bahut vadia ji
@anuradhanitin
@anuradhanitin 5 күн бұрын
Very emotional stroy ❤❤❤❤
@nehagarg7956
@nehagarg7956 5 күн бұрын
Mindo di security guard wali lines supr 🎉🎉 bahut vadia lageya🎉🎉❤❤
@brownmunde444
@brownmunde444 5 күн бұрын
Fateh putter da ਰੋਲ Bohut Bohut vadhia roll a God bless you beta 🎉🎉🎉🎉❤❤❤❤❤❤❤
@gursharanjeetkaur5469
@gursharanjeetkaur5469 5 күн бұрын
ਦਿਲ ਨੁੰ ਛੁਹਨ ਵਾਲੀ ਸਟੋਰੀ ❤❤❤🎉🎉🎉🎉
@Karmanbirsingh-s9h
@Karmanbirsingh-s9h 5 күн бұрын
ਦੀਪ ਦੀ ਤੇ। ਦੀਪ ਮਾਂ ਆਵਾਜ਼ ਸਿਦੀ ਸਿਰ ਵਿੱਚ ਵੱਜਦੀ ਆਂ
@SukhwinderSingh-wq5ip
@SukhwinderSingh-wq5ip 4 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@GeetaSahota-z2s
@GeetaSahota-z2s 5 күн бұрын
Fateh ka roll bahut hi badhiya hai god bless you Fateh beta ❤
@Paramjitkaur-sc8vy
@Paramjitkaur-sc8vy 5 күн бұрын
Very nice story mindo n right hi bola haa Asi Sare waheguru de bhje hote chokidaar he ha👌👌✨✨✨✨
@sukhwinderasi473
@sukhwinderasi473 5 күн бұрын
ਤੁਹਾਡੀ ਮੰਮੀ ਦਾ ਰੋਲ ਵੀ ਬਹੁਤ ਹੀ ਵਧੀਆ ਲੱਗਦਾ ਹੈ। ਨਵੀ ਦੀ ਐਕਟਿੰਗ ਵੀ ਬਹੁਤ ਵਧੀਆ ਹੈ। ਬੈਸੇ ਤਾਂ ਆਪਣੀ ਆਪਣੀ ਜਗ੍ਹਾਂ ਸਾਰੇ ਹੀ ਐਕਟਿਰ ਬਹੁਤ ਵਧੀਆਂ ਐਕਟਿੰਗ ਕਰ ਰਹੇ ਹਨ।
@WriteWithMe-3
@WriteWithMe-3 5 күн бұрын
ਬਹੁਤ ਵਧੀਆ ਸਟੋਰੀ ਹੈ। ਸਾਨੂੰ ਹਰ ਰੋਜ਼ ਤੁਹਾਡੇ ਐਪੀਸੋਡ ਦੀ ਉਡੀਕ ਰਹਿੰਦੀ ਹੈ। 😊
@SatnamSingh-or7ii
@SatnamSingh-or7ii 5 күн бұрын
BUHE BARIYAN VIDEO...ਦਾਣਾ ਪਾਣੀ ਵੀਡੀਓ...ਬਹੁਤ ਵਧੀਆ Episode ਹਨ ਪਹਿਲੀ ਞੀਡੀੳ ਬਹੁਤ ਵਧੀਆ ਹਨ ਜਿਵੇ ਕਿ ਬਾਬਲ ਦਾ ਵਿਹੜਾ ਞੀਡੀੳ ਬਹੁਤ ਸੀ ਹਰੇਕ EPISODE ਬਹੁਤ ਵਧੀਆ ਸੀ satnam Singh..ਜਿਲਾ ਤੇ ਤਹਿਸੀਲ Patiala ...
@championgamemap6485
@championgamemap6485 5 күн бұрын
❤ਦੇਵ ਮਿੰਦੂ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤❤❤❤❤❤❤
@kamaljitsingh1016
@kamaljitsingh1016 5 күн бұрын
Bahut badhiya episode c fateh de acting bahut badhiya waheguru mehar kre es bache te chardi kala ch rakhe waheguru
@ChamkaurSingh-hw7mk
@ChamkaurSingh-hw7mk 5 күн бұрын
Very nice story Fateh di acting bohut vadiya ji👍👍👍❤❤
@PB71_BOY
@PB71_BOY 5 күн бұрын
ਦੀਪ ਦੀ ਐਕਟਿੰਗ ਬਹੁਤ ਵਧੀਆ ਹੈ। Negative role ਬਹੁਤ ਵਧੀਆ ਨਿਭਾ ਰਹੀ ਹੈ। well done dear
@NeelamArora-z9r
@NeelamArora-z9r 5 күн бұрын
Fateh putt aap di acting lyi I have no words,jiyo putt jug jug jiyo❤❤
@HardeepKaur-df1uc
@HardeepKaur-df1uc 5 күн бұрын
ਬਹੁਤ ਵਧੀਆ ਕਹਾਣੀ
@SimranSingh-zx4wj
@SimranSingh-zx4wj 4 күн бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤
@GurmitMehra-x7y
@GurmitMehra-x7y 5 күн бұрын
ਦੇਵ ਵੀਰ ਜੀ ਇਦਾ ਤੇਰੇ ਨਾਲ ਬਣੀ ਰਾੱਬ ਕਿਸੇ ਨਾਲ ਨਾ ਹੋਵੇ ਔਖੀ ਸੌਖੀ ਕੱਟਣੀ ਪੈਂਦੀ 😂😂😂😂
@babitachauhan333
@babitachauhan333 5 күн бұрын
Verry nice episode fteh di masumiyat dekh kar bhut achha lagta h
@NARESHKUMAR-es1th
@NARESHKUMAR-es1th 5 күн бұрын
Sarian Team members di Acting Bhut kaint aaa Sachii Waheguru ji Hamesha sabnu chadikla ch rakhn 🎉🎉🎉🎉
@NavKirat-b5e
@NavKirat-b5e 5 күн бұрын
Vir buhat vadiya aa aa serial di story' ❤❤❤❤ god bless you all baba g g sab nu kush rakan
@narindernarinder592
@narindernarinder592 5 күн бұрын
ਗੁਡ ਮਿੰਦੌ ਜੀ ਸਮਝਾਨ ਦਾ ਤਰੀਕਾ ❤❤❤❤❤❤❤❤❤❤❤❤❤❤❤❤❤ਦੇਵ ਵੀਰ ਨੂ❤❤❤❤❤❤❤❤❤❤
@ManjeetKaur-lf4ws
@ManjeetKaur-lf4ws 5 күн бұрын
Very nice video. Mindo ne bahut Vadhiya security guard di example ditti. Fateh di te Mindo di acting bahut Vadhiya hai. Kiran da bhai layi pyar bahut Vadhiya lagea. Chani behan di acting bahut Vadhiya hai. Deep di te Amar tusi bhai naal galat kar rahe ne. Rosy te Gurpreet ne Dev te Mindo da sath ditta bahut ghat lok ne jo duje di help karde ne.
@anmolsinghdaisy2894
@anmolsinghdaisy2894 5 күн бұрын
ਵੀਰ ਜੀ ਜਲਦੀ ਭੇਜ ਦਿਆਂ ਕਰੋ ਸਟੋਰੀ ਬਹੁਤ ਵਧੀਆ ਲੱਗੀ ਪ੍ਰਮਾਤਮਾ ਲੰਬੀ ਉਮਰ ਬਕਸ਼ੇ ਤੰਦਰੁਸਤੀ ਅਤੇ ਤਰੱਕੀ ਬਕਸ਼ੇ ਜਿਉਂਦੇ ਵਸਦੇ ਰਹੋ ਵੀਰ ਦੇਵ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ
@shashisood8157
@shashisood8157 5 күн бұрын
Very emotional episode. All acted well but Fateh the Great acted-----very well.
@RajinderKaur-ly4hb
@RajinderKaur-ly4hb 5 күн бұрын
ਦੇਵ ਵੀਰ ਜੀ ਤੁਸੀਂ ਸਾਰੇ ਬਹੁਤ ਸੋਹਣਾ ਪਰਿਵਾਰ ਹੈ
@GurmalSingh-w7m
@GurmalSingh-w7m 5 күн бұрын
ਦੇਵ ਜੀ ਤੇ ਮਿੰਦੋ ਤੇ ਫਤਿਹ ਬੇਟੇ ਤੇ ਨਵੇ ਮਾਤਾ ਪਿਤਾ ਦੀ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਜੀ ❤❤❤❤❤
@KuldeepKaur-m1c
@KuldeepKaur-m1c 5 күн бұрын
ਬਹੁਤ ਵਧੀਆ ਬਹੁਤ ਬਹੁਤ ਬਹੁਤ ਬਹੁਤ ਵਦੀਆ
@manjitsinghkandholavpobadh3753
@manjitsinghkandholavpobadh3753 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@satwantkaur7410
@satwantkaur7410 5 күн бұрын
Very nice video mindo ne bahut vadhia security guard example ditti fatah de ta mindo de acting bhut vadhia ha god bless you ❤❤❤❤❤🎉🎉🎉🎉🎉🎉
@AmandeepSingh-bu4wn
@AmandeepSingh-bu4wn 5 күн бұрын
ਬਹੁਤ ਵਧੀਆ ਸਟੋਰੀ ਜੀ
@SunnySandhar-y3v
@SunnySandhar-y3v 5 күн бұрын
Fateh beta love you God bless u ❤❤❤❤❤🎉
@RekhaRani-fm3ko
@RekhaRani-fm3ko 5 күн бұрын
Bahut badhiya story hai dev mehdo ❤❤❤❤ Good acting 👌👌👌😘😘😘
@BindersinghBindersingh-c6l
@BindersinghBindersingh-c6l 5 күн бұрын
ਬਹੁਤ ਵਧੀਆ ਸਟੋਰੀ ਐ ਜੀ ❤❤❤❤🎉🎉🎉🎉
@KanwalpreetKaur-v5d
@KanwalpreetKaur-v5d 4 күн бұрын
ਬਹੁਤ ਸੋਹਣੀਆਂ ਸਟੋਰੀਆ ਹੁੰਦੀਆਂ ਤੁਹਾਡੀਆਂ ਅਸੀਂ ਸਾਰੀਆਂ ਸਟੋਰੀਆ ਦੇਖਦੇ ਹਾਂ
@narindernarinder592
@narindernarinder592 5 күн бұрын
ਰੌਜੀ ਜੀ ਦਾ ਗੁਡ ਮੈਸੇਜ ਬਚਿਆ ਨੂ ਵਿਰਚਾਣ ਦਾ ਤਰੀਕਾ ❤❤❤❤❤❤❤❤❤❤❤❤❤❤❤❤
@prabhamahajan6078
@prabhamahajan6078 4 күн бұрын
V. Nyc episode👌👌 fateh te mindo de acting bhut badiya lagi
@mamtabhalla4114
@mamtabhalla4114 5 күн бұрын
radhe radhe ji sareya nu 🙏🙏 mind-blowing 👌👌 no words 😟 salute to devgan family rabb thudi family nu hamesha khush rakhe 🙌
@Jangsingh-d4i
@Jangsingh-d4i 3 күн бұрын
🎉🎉🎉🎉🎉🎉🎉🎉🎉❤❤❤❤❤ਵਾਹਿਗੁਰੂ ਜੀ ਵਾਹਿਗੁਰੂ ਜੀ
@SawaranjitkaurGill
@SawaranjitkaurGill 5 күн бұрын
❤❤❤❤❤🎉🎉🎉🎉🎉🎉ਫਤਿਹ ਪੁੱਤ ✅👍
@DharmpalArora-co8yz
@DharmpalArora-co8yz 5 күн бұрын
Very. Nice. Video. Sahi. Gul. Hai. Maa. Hundi. A. Maa. O. Duniya. Walio. Right. Hai. Mawan. Thhundia. Chhawwan. Chhawwan. Kon. Kre. Gbu. Beta. Dev. Beta. Mindo. And. Grandson. Fateh.
@harpreetkaur-or7zf
@harpreetkaur-or7zf 5 күн бұрын
All characters are very nice 👌 God bless you all specially Fateh
@Jashanpreet-s1p
@Jashanpreet-s1p 5 күн бұрын
ਲਾਈ ਲੱਗ ਜੇ ਹੋਵੇ ਘਰਵਾਲਾ ਚੰਦਰਾ ਗੁਆਢ ਨਾ ਹੋਵੇ😅😅😅 kyu ਅਮਰ ਵੀਰੇ🤣🤣🤣
@manishanagpal6159
@manishanagpal6159 5 күн бұрын
Very super super super super super cute acting by Fateh put❤
@monikarani5738
@monikarani5738 5 күн бұрын
Nice story God bless fateh putt❤
@kulwantsingh1949
@kulwantsingh1949 5 күн бұрын
ਬਹੁਤ ਵਧੀਆ ਸਟੋਰੀ ਏ ਦੇਵ ਵੀਰ ਜੀ ❤❤❤
@shivshakti6716
@shivshakti6716 5 күн бұрын
Bohat vadhia episode bnaya hai ❤️ performance tan sari team de he vadhia laggi,pr Fateh putter ne jo original acting keete hai ✅👍🏻 us da ko jawab nahi, waheguru bachay utey mehar bhariya hath rakhe ❤️🥰❤️
@gurmeet3684
@gurmeet3684 5 күн бұрын
Very interesting story | bacche di acting bahut shoni aa 💖💖💖💖🥀🍀🥀🍀
@Khurmiclothhouse
@Khurmiclothhouse 5 күн бұрын
Very nice story waheguru khush rakhe
@ravinderverma4479
@ravinderverma4479 5 күн бұрын
ਵੈਰੀ ਨਾਈਸ ਵੀਡੀਓ ਵੀਰ ਜੀ ਬਹੁਤ ਵਧੀਆ ਵੀਡੀਓ
@Uasrgurpreet839
@Uasrgurpreet839 5 күн бұрын
Bhaji bahut vadiya episod vaheguru ji mehar kre
@MandeepSingh-nv7oh
@MandeepSingh-nv7oh 5 күн бұрын
❤❤❤❤ ਬਹੁਤ ਵਧੀਆ ਮਿੰਦੋ ਭੈਣਜੀ
@PremoPremo-b1g
@PremoPremo-b1g 5 күн бұрын
Sahi keha mindo di love you fathe putterr ❤❤
@RekhaMakkar-v7q
@RekhaMakkar-v7q 4 күн бұрын
Fateh bete the acting lajwab aa dill toh little champion 🏆 nu salute 🫡 👏 Good bless you always 🙏🏻 ❤️ 💖 💙 keep smiling always you an your team members ko
@maninderkaur3923
@maninderkaur3923 5 күн бұрын
Very nice story excited for next episode
@Gursharan-0k
@Gursharan-0k 4 күн бұрын
love you all ਦੇਵਗਨ ਪਰਿਵਾਰ ਨੂੰ
@NARESHKUMAR-es1th
@NARESHKUMAR-es1th 5 күн бұрын
Rabjii tuhada Sukrana ji sachii inshan Mara tym wich rahe ja changee tym waheguru ji nu hamesha yaad rakhe Mare tym wich bi kush rehna Malka ih tere bande hi kr sakde ne, changa hamsafar bhut anmol den hundi aa rabjiii d ❤❤❤❤
@JasPreet-ns6xn
@JasPreet-ns6xn 5 күн бұрын
Rojy didi di acting bhut vdiya lgi❤
@nirmaljitkaur3625
@nirmaljitkaur3625 5 күн бұрын
ਦੇਵ ਤੁਹਾਡੀ ਮਾਂ ਦਾ ਰੋਲ ਬੁਹਤ ਵਧਿਆ ਹੈ
@KuldeepKaur-d8v
@KuldeepKaur-d8v 4 күн бұрын
ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ 🎉❤ ਅਮਰ ਦੀਪ ਮਗਰ ਲੱਗ ਕੇ ਥੱਪੜੇ ਖਾਵੇ ਗਾ ਜਰੂਰ 😢😢
@charanjilal5502
@charanjilal5502 5 күн бұрын
Wah Amar wah SAS ne tenu jehar Pila hi dita bahut emotional story 😢
@veenagagnani3851
@veenagagnani3851 5 күн бұрын
Best story really pekia bina sadi dua suni ho Jandi aa menu meri maa yaad aagi 😢😢 🙏
@SarbjitKaur-yq2mw
@SarbjitKaur-yq2mw 5 күн бұрын
ਬਹੁਤ ਬਹੁਤ ਵਧੀਆ ਜੀ
@sahejdeep5254
@sahejdeep5254 5 күн бұрын
Very Very nice story ji Waheguru ji mehar kre
@veenapuri2177
@veenapuri2177 5 күн бұрын
Bhut hi emotional story aa❤❤❤😢rona aagya maa di gal sun keta
@inderjitkaur4820
@inderjitkaur4820 5 күн бұрын
Bahut vadhia video hai ji 👌👌👌👌god bless you all family members nu 🎉🎉
@sunnybajaj3417
@sunnybajaj3417 5 күн бұрын
Love u devgan family ND all team
@kamlarani8052
@kamlarani8052 5 күн бұрын
Very nice episode God bless you all members🎉🎉🎉🎉🎉🎉🎉❤❤❤❤
@MeenaRani-hp7bm
@MeenaRani-hp7bm 5 күн бұрын
Very nice video god bless you devgan family
@manjitkaur6747
@manjitkaur6747 4 сағат бұрын
Bohut vdia apisode good acting sarea di ❤fathe di acting so good God bless you beta ❤
@gurleenkaurmathoda5657
@gurleenkaurmathoda5657 5 күн бұрын
ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਸਟੋਰੀ।
@ManjeetKaur-w7u
@ManjeetKaur-w7u 5 күн бұрын
Mindo didi security guard vali gll bhut vadhiya trike nal samjahy
@mohindersinghpakka5828
@mohindersinghpakka5828 5 күн бұрын
Bhut sohna episode aa ji ❤❤❤
@JoginderKaur-w5m
@JoginderKaur-w5m 5 күн бұрын
Very beautiful and super story dev veera God bless you to all members ❤❤❤❤❤❤❤❤❤❤❤❤❤❤
@SatnamSingh-or7ii
@SatnamSingh-or7ii 5 күн бұрын
जो खुद मालिक थे आज नौकरी करने पर मजबूर हो गये।रब के रंग बहुत निराले हैं।पर गुरि ने नवी को थप्पड़ नही मरना था।पहले नवी की पूरी बात तो सुन लेता।ऐसे लोग ही अपना घर खुद बर्बाद करके फिर पसताते है।एपिसोड अच्छा लगा।🎉🎉🎉🎉🎉
@Karan-g7j6f
@Karan-g7j6f 5 күн бұрын
ਵੇਰੀ਼਼ਨਾਈਸ।। ਵੀਡੀਓ।।ਵੀਰ।ਜੀ
@SharafatUllah-l7h
@SharafatUllah-l7h 4 күн бұрын
Bohat e changa lagia.bohat saryan mohabtan❤❤❤❤tohadi team was Tay.
@nirmaljitkaur3625
@nirmaljitkaur3625 5 күн бұрын
ਦੇਵ ਰਬ ਕਰੇ ਤੁਸੀ ਦੋਨੋਂ ਭਰਾ ਖੁਸ਼ ਰਹੋ ਕੁੱਸ਼ ਇਸ ਤਰਾ ਦਾ ਨਾ ਹੋਵੇ
@SehajJeourdh
@SehajJeourdh 5 күн бұрын
ਦੇਵ ਵੀਰੇ ਬਹੁਤ ਵਧੀਆ ਵੀਡੀਓ ਸੀ ਪਰ ਤੁਹਾਡੇ ਦੋਨਾਂ ਭਰਾਵਾਂ ਚ ਕਦੀ ਫੇਕਣਾ ਪਵੇ ਤੈਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਪਰਦੀਪ ਨੇ ਬਹੁਤ ਗਲਤ ਕੀਤਾ ਕਿ ਮੰਮੀ ਜੀ ਦੇ ਖਿਲਾਫ਼ ਕੀਤਾ ਪਰ ਅਮਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਮੇਰੀ ਮਾਂ ਮੇਰੀ ਭੈਣ ਸੱਚ ਹੀ ਕਹਿ ਰਹੀਆਂ ਨੇ ਪਰ ਇਸ ਵੀਡੀਓ ਨੂੰ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਕਦੀ ਵੀ ਇਦਾਂ ਨਹੀਂ ਕਰਨਾ ਚਾਹੀਦਾ ਪਰ ਪਰਮਾਤਮਾ ਤੁਹਾਨੂੰ ਤਾਂ ਹੀ ਖੁਸ਼ ਰੱਖੇ ਪਰ ਤੁਹਾਡੇ ਦੋਨਾਂ ਭਰਾਵਾਂ ਚੋ ਪਿਆਰ ਬਣਾਈ ਰੱਖੇ ਕਦੀ ਵੀ ਫੇਕਣਾ ਪਵੇ
@Komal-g6b7p
@Komal-g6b7p 5 күн бұрын
Bhut badhiya video hai gbu hamesha khush raho 👍👍👍👍👍👌❤️❤️🎉🥳🎉🎉🎉❤❤❤❤❤
@sukhasinghpreet9284
@sukhasinghpreet9284 2 күн бұрын
ਮੇਰਾ ਤਾਂ ਉਦੋਂ ਰੋਣਾ ਨਿਕਲੀਆਂ ਬਹੁਤ ਜਦੋਂ ਦੇਵ ਦੀ ਮਾਂ ਨੇ ਆਖਿਆ ਲੱਖਾਂ ਦਾ ਹੋਕੇ ਪਰਕਾ ਚ ਰਾਤਾਂ ਕਟਦਾ ❤❤❤❤
@pankajpankaj-ih3sk
@pankajpankaj-ih3sk 5 күн бұрын
Very nice episode ❤❤
@gillbrother7786
@gillbrother7786 5 күн бұрын
Buhat buhat soni video god bless you family members ❤🎉
УНО Реверс в Амонг Ас : игра на выбывание
0:19
Фани Хани
Рет қаралды 1,3 МЛН
OCCUPIED #shortssprintbrasil
0:37
Natan por Aí
Рет қаралды 131 МЛН
ਧਨੀਏ ਦੀ ਚਟਨੀ / dhaniye di chatni #punjabiwomanlife
6:00
Funny BTS of Dana Paani Part 3
15:32
Mindo Devgan
Рет қаралды 105 М.