Dangal | ਦੰਗਲ: ਦਾਦਿਕਆਂ-ਨਾਨਕਿਆਂ ਦਾ | Punjabi Wedding| New Punjabi Song-2020|Boliyan| ਰਿਸ਼ਤੇਦਾਰ|

  Рет қаралды 1,418,373

Sirjana TV ਸਿਰਜਣਾ ਟੀ.ਵੀ

Sirjana TV ਸਿਰਜਣਾ ਟੀ.ਵੀ

Күн бұрын

ਵਿਆਹ ਵਾਲੇ ਘਰ ਗੀਤਾਂ ਦੇ ਮੌਕੇ ਤੇ ਨਾਨਕਿਆਂ ਦਾਦਕਿਆਂ ਦਰਮਿਆਨ ਬੋਲੀਆਂ ਤੇ ਤਾਹਨਿਆਂ ਮੇਹਣਿਆਂ ਦਾ ਖੂਬ ਦੰਗਲ ਚੱਲਦਾ ਹੁੰਦਾ ਸੀ। ਕਈ ਵਾਰ ਤਾਂ ਇਹ ਲੱਗਦਾ ਸੀ ਕਿ ਗੱਲਾਂ ਮਰਿਆਦਾ ਦੀ ਭਾਸ਼ਾ ਤੋਂ ਵੀ ਅੱਗੇ ਲੰਘ ਜਾਂਦੀਆਂ ਸਨ। ਪਰ ਇਹ ਸਭ ਕੁਝ ਹੁੰਦਾ ਹਾਸਾ ਠੱਠਾ ਹੀ ਸੀ। ਸ਼ੁਰੂ ਵਿੱਚ ਨਾਨਕੇ ਆਪਣੀ ਧੀ ਦੇ ਨਾਮ ਬੰਬੀਹਾ ਬੋਲਣ ਦੀ ਖੁਸ਼ਖਬਰੀ ਦਿੰਦੇ ਸਨ-ਇੱਕ ਕੁੜੀ ਦੇ ਨਾਮ ਨੀ ਬੰਬੀਹਾ ਬੋਲੇ। ਬੰਬੀਹਾ ਬੋਲਣਾ ਮੀਂਹ ਪੈਣ ਦਾ ਸੰਕੇਤ ਹੁੰਦਾ ਹੈ ਅਤੇ ਮੀਂਹ ਪੈਣ ਦਾ ਭਾਵ ਹੁੰਦਾ ਹੈ: ਹਰਿਆਲੀ, ਖੁਸ਼ਹਾਲੀ, ਸਿਰਜਣਾ ਅਤੇ ਕੁਲ-ਵਾਧਾ। ਬੱਸ ਫਿਰ ਚੱਲਦੇ ਚੱਲਦੇ ਸ਼ੁਰੂ ਹੋ ਜਾਂਦਾ ਸੀ ਦੰਗਲ-ਦਾਦਕਿਆਂ ਵਿੱਚੋ ਕੋਈ ਲਲਕਾਰ ਦਿੰਦਾ ਸੀ ਤੇ ਆ ਜਾਂਦਾ ਸੀ ਹੜ੍ਹ ਬੋਲੀਆਂ ਤੇ ਗੀਤਾਂ ਦਾ-ਮਿੱਠੀਆਂ ਮਿੱਠੀਆਂ ਛੇੜਖਾਨੀਆਂ ਦਾ! ਬਹੁਤ ਹੀ ਖੂਬਸੂਰਤ ਤੇ ਮੰਨੋਰੰਜਨ ਭਰਪੂਰ ਹੁੰਦਾ ਸੀ ਇਹ ਸਭ|
ਅੱਜ ਕੱਲ੍ਹ ਤਾਂ ਗੀਤਾਂ ਉੱਪਰ ਡਿਸਕੋ ਡਾਂਸ ਤੇ ਡੀਜੇ ਲੱਗਣ ਲੱਗ ਪਿਆ ਹੈ ਤੇ ਨਵੀਂ ਪੀੜ੍ਹੀ ਆਪ ਗਾਉਣਾ ਭੁੱਲ ਗਈ ਹੈ। ਇਹ ਵੀਡੀਓ ਬੇਟੇ ਸੁਹਜਬੀਰ ਦੇ ਵਿਆਹ ਮੌਕੇ ਨਾਨਕਿਆਂ-ਦਾਦਕਿਆਂ ਦੇ ਦੰਗਲ ਦੀ ਇੱਕ ਸੁਭਾਵਿਕ ਵੀਡੀਓ ਹੈ ਜਿਸ ਰਾਹੀਂ ਨਵੀਂ ਪੀੜ੍ਹੀ ਨੂੰ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀਵਨ ਦਾ ਅਸਲੀ ਕੈਥਾਰਸਿਸ ਇਸ ਤਰ੍ਹਾਂ ਨਾਲ ਹੈ। ਅਜਿਹੇ ਪ੍ਰੋਗਰਾਮ ਜੀਵਨ ਵਿੱਚ ਰੌਚਿਕਤਾ ਤੇ ਰਵਾਨਗੀ ਭਰਦੇ ਹਨ।
#Dangal#NankeDadke#Punjabi Wedding

Пікірлер: 90
@rajwantkaur8405
@rajwantkaur8405 3 жыл бұрын
ਖ਼ੂਬ ਮਨੋਰੰਜਨ ਕਰਾਇਆ ਨਾਨਕੀਆਂ- ਦਾਦਕੀਆਂ ਨੇ....🙏
@kamaljitkaur5053
@kamaljitkaur5053 3 жыл бұрын
@santoshahuja7600
@santoshahuja7600 2 жыл бұрын
00
@manjinderbadwal5169
@manjinderbadwal5169 2 жыл бұрын
O99o
@arshdeeps3066
@arshdeeps3066 2 жыл бұрын
100/1
@shavinderkaur702
@shavinderkaur702 2 жыл бұрын
@@kamaljitkaur5053 no CE
@SingerKiranGill
@SingerKiranGill 2 жыл бұрын
👌👌👌👌
@surinderkaur2100
@surinderkaur2100 Жыл бұрын
ਬਹੁਤ ਵਧੀਆ ਜੀ
@bhupindersingj2554
@bhupindersingj2554 4 жыл бұрын
ਖੂਬਸੂਰਤ
@kindapandher3243
@kindapandher3243 3 жыл бұрын
Att
@soniaa1597
@soniaa1597 3 жыл бұрын
ये हैं🙏🔥
@GurdevSingh-qq2ps
@GurdevSingh-qq2ps Жыл бұрын
ਡੱਡੂ ਟੈਂ ਟੈਂ ਨਹੀਂ ਗੜੈਂਅ ਗੜੈਂਅ ਕਰਦਾ ਹੈ।
@kewalkrishan1692
@kewalkrishan1692 3 жыл бұрын
Bachpan ke din Yaad Aa Gye Bundles of Thanks
@rajwantkaur351
@rajwantkaur351 2 жыл бұрын
Bahut badhiya
@kuldeepkaur249
@kuldeepkaur249 3 жыл бұрын
Veery nice 👌👌👌👌👌
@ranisingh6794
@ranisingh6794 3 жыл бұрын
Maja aye very good 👌
@poonamSharma-qu8ew
@poonamSharma-qu8ew 2 жыл бұрын
Good
@mandeepkaur-ll7jd
@mandeepkaur-ll7jd 3 жыл бұрын
Maja aa gya 👌👌
@Amankaur-eo3ru
@Amankaur-eo3ru 2 жыл бұрын
Congratulations meena
@gurjindersingh3638
@gurjindersingh3638 Жыл бұрын
Bahut vadia 👌🎉🎉
@anuradha485
@anuradha485 3 жыл бұрын
Att
@kulwinderbiring9509
@kulwinderbiring9509 3 жыл бұрын
Very good Parminder mam.....
@reetirivajpunjabiboliyan7286
@reetirivajpunjabiboliyan7286 3 жыл бұрын
kzbin.info/www/bejne/jZCWi4ONga6Bg5I
@uniquegamer2504
@uniquegamer2504 3 жыл бұрын
Punjab. De. Wich. Pujabi. Shadi. Yaad aa gai.
@punjabiculture2281
@punjabiculture2281 3 жыл бұрын
Nice
@narvir_4966
@narvir_4966 3 жыл бұрын
Theek hi aa, not bad
@sunitasethi3904
@sunitasethi3904 3 жыл бұрын
Bahut Sohan
@veerpalkaur3160
@veerpalkaur3160 3 жыл бұрын
Well done.. Bahut sohan
@HardeepSingh-et7bv
@HardeepSingh-et7bv 3 жыл бұрын
🙏🙏🙏
@armeetpreet4753
@armeetpreet4753 3 жыл бұрын
X(. Good
@kulwinderkaurwe4153
@kulwinderkaurwe4153 3 жыл бұрын
Very nice
@Manindersingh-xq8ii
@Manindersingh-xq8ii 2 жыл бұрын
P
@gurkiratdeol544
@gurkiratdeol544 3 жыл бұрын
Very nice 👌👌👌
@noorgrewal0001
@noorgrewal0001 3 жыл бұрын
Very nice g
@rukhsanagvlogs588
@rukhsanagvlogs588 3 жыл бұрын
Hahaha 😂🤣🤣
@prabhvassi124
@prabhvassi124 3 жыл бұрын
Bahut sohna aa g
@daljitsingh3120
@daljitsingh3120 3 жыл бұрын
👍😍😍🤓🤑👍👍👍👍👍
@pratibhasharma5483
@pratibhasharma5483 3 жыл бұрын
I enloy all your performances👍👍❤️
@reetirivajpunjabiboliyan7286
@reetirivajpunjabiboliyan7286 3 жыл бұрын
kzbin.info/www/bejne/jZCWi4ONga6Bg5I
@BaljitKaur-x2c9y
@BaljitKaur-x2c9y 6 күн бұрын
0G
@kanwaljitkhurmi9137
@kanwaljitkhurmi9137 4 жыл бұрын
Jabrdast dangle
@manipreet679
@manipreet679 3 жыл бұрын
Nice performance
@narinderbalu6126
@narinderbalu6126 2 жыл бұрын
W
@tayyebaartist8439
@tayyebaartist8439 3 жыл бұрын
Killed a
@harjitbariana9268
@harjitbariana9268 3 жыл бұрын
Nice but bhanji gall nhi bani proper boli sekho ji
@RamSingh-id4rm
@RamSingh-id4rm 3 жыл бұрын
👍
@sureshsharma-bk3rh
@sureshsharma-bk3rh 3 жыл бұрын
Vv nice & hot ji geedda
@HarjeetKaur-zf8fs
@HarjeetKaur-zf8fs 3 жыл бұрын
Wio
@kanwaljitkhurmi9137
@kanwaljitkhurmi9137 4 жыл бұрын
Hahaha hahaha hahahaha
@kanwaljitkhurmi9137
@kanwaljitkhurmi9137 4 жыл бұрын
V interesting watching again and again
@sukhbirkour4206
@sukhbirkour4206 3 жыл бұрын
👌👍👏☝️🤲
@harjindarkaur7532
@harjindarkaur7532 2 жыл бұрын
more q😁
@HardeepSingh-et7bv
@HardeepSingh-et7bv 3 жыл бұрын
🙏🙏🙏🙏
@surinderkaurkaur2920
@surinderkaurkaur2920 4 жыл бұрын
very good dangl
@punjabimum237
@punjabimum237 3 жыл бұрын
Just
@PetsGiveAway990
@PetsGiveAway990 3 жыл бұрын
😃😃🤑
@PetsGiveAway990
@PetsGiveAway990 3 жыл бұрын
Bently Is me drem car
@manindersran7472
@manindersran7472 2 жыл бұрын
.
@khadursahib6855
@khadursahib6855 2 жыл бұрын
6 6
@karamjitmaan649
@karamjitmaan649 3 жыл бұрын
Noor
@sarbjeetkaur2524
@sarbjeetkaur2524 3 жыл бұрын
Boring same e gl repeat
@sarbjeetkaur2524
@sarbjeetkaur2524 3 жыл бұрын
Hanji o chhn chhn wali gl te bilkul boring c
@bilqeesakhtar2118
@bilqeesakhtar2118 3 жыл бұрын
B
@satwinderkaur9241
@satwinderkaur9241 3 жыл бұрын
q
@parminderkaur4228
@parminderkaur4228 3 жыл бұрын
Boleya pomia ta sikh leo h
@SirjanaTV
@SirjanaTV 3 жыл бұрын
Koi link bhejo jis vich tusin training de rhe hovon
@karanaulakhkaran7725
@karanaulakhkaran7725 3 жыл бұрын
@@SirjanaTV 😂😂
@gagandeepkaur6502
@gagandeepkaur6502 Жыл бұрын
ਬੋਲਿਆ ਤਾ ਬੋਹੁਤ ਵਧੀਆ ਬੋਲ ਰਹੇ ਹੋ ਪਰ ਬੇਨੰਤੀ ਹਾ ਗੁਰੂ ਸਾਹਿਬ ਦੀ ਦਿੱਤੀ ਦਾਤ ਦਾੜ੍ਹੀ ਬਾਰੇ ਨਾ ਅਦਾ ਬੋਲੋ ਜੀ 🙏🏼🙏🏼
@godgift6862
@godgift6862 Жыл бұрын
ਬਿਲਕੁਲ ਸਹੀ ਭੈਣ ਜੀ । ਬੋਲੀਆਂ ਤਾਂ ਬਹੁਤ ਵਧੀਆ ਸੀ ਪਰ ਜਿਹੜੀ ਦਾਤ ਸਾਨੂੰ ਸਾਡੇ ਗੁਰੂ ਸਾਹਿਬ ਨੇ ਦਿੱਤੀ ਹੈ ਉਸਨੂੰ ਅਸੀਂ ਕਦੇ ਵੀ ਅੱਗ ਨਹੀਂ ਲਾ ਸਕਦੇ । ਅਸੀਂ ਗੁਰੂ ਸਾਹਿਬ ਜੀ ਦੀ ਪਵਿੱਤਰ ਦਾਤ ਦੀ ਕਦੇ ਵੀ ਬੇਅਦਬੀ ਨਹੀਂ ਕਰ ਸਕਦੇ ।
@godgift6862
@godgift6862 Жыл бұрын
ਕੁਝ ਗਲਤ ਲਿਖ ਤਾਂ ਹੋਵੇ ਤਾਂ ਮਾਫੀ ਦੇਣਾ ਜੀ । ਤੇ ਜੋ ਵੀ ਮੇਰਾ ਇਹ comment ਪੜ ਰਹੇ ਹਨ ਰੱਬ ਓਹਨਾਂ ਨੂੰ ਚੜਦੀ ਕਲਾ ਬਖਸ਼ੇ ।
@kiranjeetkaur9750
@kiranjeetkaur9750 Жыл бұрын
Meaning of
@bhagvatikarda735
@bhagvatikarda735 3 жыл бұрын
Hi uyjg Jo
@topshop7702
@topshop7702 3 жыл бұрын
9p
@preetchouhan9160
@preetchouhan9160 3 жыл бұрын
Mnk
@KuldeepKaur-yf2tl
@KuldeepKaur-yf2tl 3 жыл бұрын
very nice👍
@MB-zi9wu
@MB-zi9wu 3 жыл бұрын
Maja nahi aya 😕
@kulwinderkaurwe4153
@kulwinderkaurwe4153 3 жыл бұрын
Good
@rukhsanagvlogs588
@rukhsanagvlogs588 3 жыл бұрын
kzbin.info/www/bejne/pGOrhGB8aN13h6c
@sukhveerkailay8343
@sukhveerkailay8343 3 жыл бұрын
Very good
@veghakhanika2600
@veghakhanika2600 3 жыл бұрын
Źx
@satwinderkaur9241
@satwinderkaur9241 3 жыл бұрын
q
@surinderkaur5938
@surinderkaur5938 3 жыл бұрын
.
@harjindersingh1457
@harjindersingh1457 3 жыл бұрын
źzźź333zzź2pa
@harjindersingh1457
@harjindersingh1457 3 жыл бұрын
2
Synyptas 4 | Арамызда бір сатқын бар ! | 4 Bolim
17:24
Osman Kalyoncu Sonu Üzücü Saddest Videos Dream Engine 262 #shorts
00:20
Mom had to stand up for the whole family!❤️😍😁
00:39
Amanjot Jago Part -2
12:12
Live Punjabi Akhara
Рет қаралды 1,1 МЛН
Synyptas 4 | Арамызда бір сатқын бар ! | 4 Bolim
17:24