ਦਰੱਖਤ ਉੱਤੇ ਰਹਿਣ ਵਾਲਾ ਬਾਬਾ ਬਣਾ ਰਿਹਾ ਪੰਜਾਬ ਦੀ ਸਭ ਤੋ ਉੱਚੀ ਪਹਾੜੀ ਤੇ ਗੁਫਾ | ਬਾਬੇ ਨਾਲ ਜੰਗਲਾਂ ਚ ਮਨਾਈ ਦਿਵਾਲੀ

  Рет қаралды 13,324

PB7 RIDER

PB7 RIDER

Күн бұрын

Пікірлер: 105
@SukhpalDhaliwal-j1g
@SukhpalDhaliwal-j1g 20 күн бұрын
❤🙏🙏🙏🙏🙏🙏👍👍👍👍👌👌👌🙏🙏🙏ਬਹੁਤ ਘੈਟ ❤
@pb7rider
@pb7rider 19 күн бұрын
ਦਿਲੋਂ ਧੰਨਵਾਦ 🙏
@Mika786moga
@Mika786moga 28 күн бұрын
ਸਭ ਤੋਂ ਵੱਡੀ ਭਗਤੀ ਇਹ ਆ ਕਿ ਅਪਨੇ ਪਰੀਵਾਰ ਨੂੰ ਪਾਲਣਾ ਅਪਣੇ ਬੱਚਿਆ ਦਾ ਖਿਆਲ ਰੱਖੋ,,, ਤੇ ਸ਼ਾਮ ਨੂੰ 10 ਮਿੰਟ ਪਰਮਾਤਮਾ ਅੱਗੇ ਜੋਤ ਜਗਾ ਕੇ ਓਹਨਾ ਦਾ ਸ਼ੁਕਰ ਕਰੋ ਕਿ ਸਾਨੂੰ ਮਾਨਸ ਦੇਹ ਵਿਚ ਜਨਮ ਦਿੱਤਾ,,, ਬਕੀ ਕਿਸੇ ਦਾ ਮਾੜਾ ਨਾ ਕਰੋ ਦੂਜਿਆ ਦਾ ਦੁੱਖ ਮਹਿਸੂਸ ਕਰਨ ਵਾਲਾ ਇੰਨਸਾਨ ਹੀ ਸਭ ਤੋਂ ਵੱਡੀ ਭਗਤੀ ਆ, ਗ਼ਰੀਬ ਦੀ ਮਦਦ ਕਰੋ ਕਿਸੇ ਦੀ ਨਿੰਦਿਆ ਨਾ ਕਰੋ,,,, ਬਾਕੀ,,, ਆਪਣੀ ਆਪਣੀ ਸੋਚ
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@bhagwandas62
@bhagwandas62 26 күн бұрын
ਬਾਬਾ ਗੁਰਬਾਣੀ ਦਾ ਗਲਤ ਉਚਾਰਣ ਕਰ ਰਿਹਾ ਹੈ ।ਸੋ ਯੂ ਟਿਊਬਰ ਵੀਰ ਨੂੰ ਬੇਨਤੀ ਹੈ ਕਿ ਬਾਬਾ ਜੀ ਨੂੰ ਰੋਕਦੇ ਜਾਂ ਫਿਰ ਇਸ ਨੂੰ ਖੁਦ ਗੁਰਬਾਣੀ ਦਾ ਨਹੀਂ ਪਤਾ।
@swaransingh483
@swaransingh483 26 күн бұрын
ਬਾਬੇ ਨੇ ਬਾਣੀ ਦਾ ਅਪਮਾਨ ਕੀਤਾ ਹੈ ਤੇਰਾ ਫ਼ਰਜ਼ ਬਣਦਾ ਸੀ ਬਾਬੇ ਨੂੰ ਟੋਕਣਾ ਤੇ ਸਮਝੋਣਾ ਬਾਈ ਜੀ
@pb7rider
@pb7rider 26 күн бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਬਾਬੇ ਨੇ ਗਲਤ ਸ਼ਬਦ ਬੋਲੇ ਆ ਕਿਉਂਕਿ ਮੈਨੂੰ ਇੰਨੀ ਡੀਪਲੀ ਗੁਰਬਾਣੀ ਦੇ ਸ਼ਬਦਾਂ ਬਾਰੇ ਨਹੀਂ ਪਤਾ ਤੇ ਮੈਂ ਹੁਣ ਸ਼ਬਦਾਂ ਨੂੰ ਡਿਲੀਟ ਕਰ ਰਿਹਾ ਆ ਤੇ ਬਾਬੇ ਨੂੰ ਵੀ ਮੈਂ ਕਹਾਂਗਾ, ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏
@GurmeetSingh-m2c
@GurmeetSingh-m2c 28 күн бұрын
ਬਹੁਤ ਵਧੀਆ ਇ❤❤❤
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@PawadeepSingh-c3e
@PawadeepSingh-c3e 14 күн бұрын
🐒🐒🐒😂
@pb7rider
@pb7rider 10 күн бұрын
ਦਿਲੋਂ ਧੰਨਵਾਦ 🙏
@savrupamsinghaulakh
@savrupamsinghaulakh 23 күн бұрын
Great
@pb7rider
@pb7rider 19 күн бұрын
ਦਿਲੋਂ ਧੰਨਵਾਦ 🙏
@dildiyangallan5476
@dildiyangallan5476 28 күн бұрын
ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਜੀ
@aryansharma2654
@aryansharma2654 28 күн бұрын
ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਅਮ੍ਰਿਤ ਪਾਲ ਜੀ ਸਵੇਰੇ ਸਵੇਰੇ ਫਿਰ ਤੁਹਾਡੀ ਵੀਡੀਓ ਦੇਖਣ ਨੂੰ ਮਿਲੀ ਦਿਲ ਬੜਾ ਖੁਸ਼ ਹੋ ਗਿਆ ਦਿਲ ਨੂੰ ਸਕੂਨ ਮਿਲਦਾ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਇਹ ਦੇਖ ਕੇ ਕਿ ਤੁਸੀਂ ਬਾਬੇ ਨਾਲ ਦਿਵਾਲੀ ਮਨਾਣ ਗਏ ਆ ਤਾਂ ਬਾਬੇ ਦੀ ਜਿਹੜੀ ਦਿਵਾਲੀ ਫਿੱਕੀ ਫਿੱਕੀ ਰਹਿੰਦੀ ਆ ਉਹਨੂੰ ਹਰਾ ਭਰਾ ਕੀਤਾ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਤੁਸੀਂ ਇਦਾਂ ਦੇ ਉਪਰਾਲੇ ਕਰਕੇ ਲੋਕਾਂ ਦੇ ਦਿਲਾਂ ਚ ਆਪਣੀ ਜਗ੍ਹਾ ਬਣਾ ਰਹੇ ਹੋ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦਵੇ
@PindaBajwa-m2u
@PindaBajwa-m2u 28 күн бұрын
Nice video paji ❤
@GurmailSingh-km7fj
@GurmailSingh-km7fj 28 күн бұрын
ਮੈਂ ਝੂਠ ਨਹੀਂ ਬੋਲੂਗਾ ਮੈਂ ਬਾਬੇ ਦੇ ਕੋਲ ਸੀ ਬਾਘ 15ਕਿੱਲੋ ਦਾ ਸੀ ਮੈਂ ਤੇ ਬਾਬੇ ਭਾਰ ਜੋਖੀਆ ਸੀ।
@DeepHungryPB08
@DeepHungryPB08 22 күн бұрын
Very nice bot vadiya paji othe ja ke babe na diwali 🪔 manYe 👌 from #deeptravelpb08
@pb7rider
@pb7rider 19 күн бұрын
ਦਿਲੋਂ ਧੰਨਵਾਦ 🙏
@SimranSaini-h2y
@SimranSaini-h2y 28 күн бұрын
wonderful views and nice blog🥰🥰🥰
@pb7rider
@pb7rider 27 күн бұрын
Thank you so much 🙂
@manmohanjitsingh8371
@manmohanjitsingh8371 21 күн бұрын
ਬਾਬੇ ਦੀ ਗੱਲ ਸਹੀ ਆ
@pb7rider
@pb7rider 19 күн бұрын
ਦਿਲੋਂ ਧੰਨਵਾਦ 🙏
@aryansharma2654
@aryansharma2654 28 күн бұрын
nice good keep it up
@pb7rider
@pb7rider 27 күн бұрын
I will try my best
@VijayKumar-xx3tp
@VijayKumar-xx3tp 28 күн бұрын
ਭਾਜੀ ਬਾਘ ਤੇ ਤੇਂਦੁਆ ਕਦੇ ਇੱਕਠੇ ਨਹੀਂ ਹੁੰਦੇ, ਤੇਂਦੁਆ ਬਾਘ ਤੋਂ ਬਹੁਤ ਡਰਦਾ,ਇਸੇ ਕਰਕੇ ਉਹ ਆਪਣਾ ਸ਼ਿਕਾਰ ਲੈਕੇ ਦਰੱਖਤ ਤੇ ਚੱਢਦਾ ਕਿਉੰਕੇ ਸਾਰੇ ਸ਼ਕਾਰੀ ਜਾਨਵਰ ਉਹਦਾ ਸ਼ਿਕਾਰ ਖੋਹ ਲੈਂਦੇ ਨੇ🙏
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@RanjitSingh-tw5kb
@RanjitSingh-tw5kb 28 күн бұрын
Baba ji di kirpa ji🙏🙏🙏🙏🙏
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@manvir6090
@manvir6090 28 күн бұрын
Excellent location 👏
@DaljitSingh-qd3rk
@DaljitSingh-qd3rk 28 күн бұрын
🙏🙏
@pb7rider
@pb7rider 27 күн бұрын
Thanks ✌️
@RakeshlalRakeshlal-xh5qd
@RakeshlalRakeshlal-xh5qd 28 күн бұрын
Bahut badhiya diwali Dia
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@jitenderverma123verma6
@jitenderverma123verma6 18 күн бұрын
Baba ji sansar di Mon maya shaad K rehnde ne ji Paar je kar baba ji da parvaar hai ta ohna naal hi rehna chahida
@pb7rider
@pb7rider 18 күн бұрын
ਦਿਲੋਂ ਧੰਨਵਾਦ 🙏
@veerusingh4737
@veerusingh4737 26 күн бұрын
Good bhaji
@pb7rider
@pb7rider 23 күн бұрын
ਦਿਲੋਂ ਧੰਨਵਾਦ 🙏
@jaspalsingh4941
@jaspalsingh4941 27 күн бұрын
🙏🙏 Very nice job Bai g God bless you From USA 🇺🇸🇺🇸
@pb7rider
@pb7rider 27 күн бұрын
Thanks and welcome
@CharanJit-u2b
@CharanJit-u2b 27 күн бұрын
Good. Video
@pb7rider
@pb7rider 27 күн бұрын
Thanks
@NareshKumar-ey8jh
@NareshKumar-ey8jh 27 күн бұрын
very good bro Har Har mahadav
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@Hksingh-o1y
@Hksingh-o1y 28 күн бұрын
Radha Soami Baba Ji🙏🌻🍄🌴🌾🌄🌈🌤️
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@sangeetarani2830
@sangeetarani2830 28 күн бұрын
Nice video
@pb7rider
@pb7rider 27 күн бұрын
Thanks
@ਫੈਸਲਾਬਾਦਆਲੇ
@ਫੈਸਲਾਬਾਦਆਲੇ 28 күн бұрын
ਬਾਬਾ youtube ਤੋਂ ਭੇਟਾਂ ਕੱਢ ਕੇ ਸੁਣਦਾ ਹੈ । ਥੱਲੇ ਨੈਟਵਰਕ ਨਹੀਂ ਆਉਂਦਾ ਉੱਤੇ ਰੇਂਜ ਆ ਜਾਂਦੀ ਹੈ ਇਸ ਕਰਕੇ ਬਾਬਾ ਉਪਰ ਹੀ ਰਹਿੰਦਾ ਹੈ। ਬਾਬਾ ਵੀ ਘੱਟ ਨੀ , ਭੇਡਾਂ ਬੱਕਰੀਆਂ ਵਾਲਿਆਂ ਨੂੰ ਆਦਿਵਾਸੀ ਦੱਸੀ ਜਾਂਦਾ 😅😅😅
@KulwinderSangha-b9w
@KulwinderSangha-b9w 27 күн бұрын
Gappi a baba v
@ਫੈਸਲਾਬਾਦਆਲੇ
@ਫੈਸਲਾਬਾਦਆਲੇ 27 күн бұрын
@KulwinderSangha-b9w ਬਾਬੇ ਵੀ ਪਤਾ ਹੈ ਕਿ ਮੈਨੂੰ ਇਸ ਬੰਦੇ ਨੇ ਵਾਇਰਲ ਕੀਤਾ ਹੈ ਤੇ ਹੁਣ ਇਹਦਾ ਤੋਰੀ ਫੁਲਕਾ ਚੱਲ ਪਿਆ ਹੈ।
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@virdigoldy
@virdigoldy 26 күн бұрын
Very nice pagi
@pb7rider
@pb7rider 23 күн бұрын
ਦਿਲੋਂ ਧੰਨਵਾਦ 🙏
@jagirsandhu6356
@jagirsandhu6356 27 күн бұрын
Good information love from Kotisekhan Moga Punjab ❤
@pb7rider
@pb7rider 27 күн бұрын
Thanks and welcome
@haridassenterprises5502
@haridassenterprises5502 28 күн бұрын
ਦਰੱਖਤਾਂ ਉੱਤੇ ਰਹਿਣ ਵਾਲਾ ਬਾਬਾ ❤🙏
@SandeepKumar-gv4tb
@SandeepKumar-gv4tb 28 күн бұрын
👍👍
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@Hksingh-o1y
@Hksingh-o1y 28 күн бұрын
Thanks bro 👍
@pb7rider
@pb7rider 27 күн бұрын
Welcome 👍
@InderjitSingh-of5lm
@InderjitSingh-of5lm 28 күн бұрын
Pakhnd pya ehna baba aa ne
@GurpreetSingh-oz9kv
@GurpreetSingh-oz9kv 28 күн бұрын
Babe de magar ee pee geya
@bindamaan-p5t
@bindamaan-p5t 27 күн бұрын
Sat sri akal bahji 👏
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@HardyalBains
@HardyalBains 28 күн бұрын
Good
@pb7rider
@pb7rider 27 күн бұрын
Thanks
@balwinderkumar1152
@balwinderkumar1152 26 күн бұрын
Cemra men thkkya
@pb7rider
@pb7rider 23 күн бұрын
ਦਿਲੋਂ ਧੰਨਵਾਦ 🙏
@DaljitSingh-qd3rk
@DaljitSingh-qd3rk 28 күн бұрын
ਬਾਈ ਅੱਗੇ ਪੰਜਾਬ ਵਿੱਚ ਬਾਬੇ ਥੋੜੇ ਆ😢😢😢
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@SampreetJudge-px9oy
@SampreetJudge-px9oy 27 күн бұрын
U never speak truth without lies
@SanjayKumar-h9c2h
@SanjayKumar-h9c2h 27 күн бұрын
Babe nu do peg lawa dite baba pajia firda😅
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@GurpreetKaur-k6g
@GurpreetKaur-k6g 22 күн бұрын
Paji babe nu koi problem a nal babe ne bag carry kita a urine wala. Inu nu ki problem a
@pb7rider
@pb7rider 19 күн бұрын
ਦਿਲੋਂ ਧੰਨਵਾਦ 🙏
@pb7rider
@pb7rider 19 күн бұрын
Urine infection
@dildiyangallan5476
@dildiyangallan5476 28 күн бұрын
Sat shree akal ji
@pb7rider
@pb7rider 27 күн бұрын
Sat shree akal ji❤️🙏🙏
@pb7rider
@pb7rider 27 күн бұрын
ਦਿਲੋਂ ਧੰਨਵਾਦ 🙏
@AvtarSingh-r6s
@AvtarSingh-r6s 26 күн бұрын
Very nice video 👍🙏🛖🌻
@pb7rider
@pb7rider 23 күн бұрын
Thank you very much!
@KulwinderKaur-j4y
@KulwinderKaur-j4y 27 күн бұрын
Babe noo kale noo sera sapa to dar nahi lagda
@HardyalBains
@HardyalBains 28 күн бұрын
G😢
@AvtarSingh-r6s
@AvtarSingh-r6s 28 күн бұрын
Nice video 🙏👍🌻🎄🛖🌷🌺
@pb7rider
@pb7rider 27 күн бұрын
Thank you very much!
@lakhvirbhatt9867
@lakhvirbhatt9867 28 күн бұрын
Baba read wrong Bani
@swaransingh5221
@swaransingh5221 27 күн бұрын
Thle range ghatt c baba ta uper chalya nale babe nu keh Banda banja gurbani Galt bolda tanduea to ta bach gya shittera to ne bachona kise ne
@pb7rider
@pb7rider 26 күн бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਬਾਬੇ ਨੇ ਗਲਤ ਸ਼ਬਦ ਬੋਲੇ ਆ ਕਿਉਂਕਿ ਮੈਨੂੰ ਇੰਨੀ ਡੀਪਲੀ ਗੁਰਬਾਣੀ ਦੇ ਸ਼ਬਦਾਂ ਬਾਰੇ ਨਹੀਂ ਪਤਾ ਤੇ ਮੈਂ ਹੁਣ ਸ਼ਬਦਾਂ ਨੂੰ ਡਿਲੀਟ ਕਰ ਰਿਹਾ ਆ ਤੇ ਬਾਬੇ ਨੂੰ ਵੀ ਮੈਂ ਕਹਾਂਗਾ, ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏
@Fivestars-5
@Fivestars-5 24 күн бұрын
Vehlad ha mera sahla Police kolo inquiry karao Koi Nasha vapari na howe... Jábblian maar reha ...
@balwinderkumar1152
@balwinderkumar1152 26 күн бұрын
Eh vlog zada dongreus hai paji
@ranajit3486
@ranajit3486 27 күн бұрын
Baba Galt urbani Na bol hukam rajak chalna nanak likhya nal Na ke gurwinder likhya nal tusi babe nu kyo Nahi tokya
@SampreetJudge-px9oy
@SampreetJudge-px9oy 27 күн бұрын
Rabb nu rehndeo upper everything fake just for views
@jagmohankumarsahnan5416
@jagmohankumarsahnan5416 28 күн бұрын
Baba juth bol reha hai ❤❤
@KulwinderSangha-b9w
@KulwinderSangha-b9w 27 күн бұрын
Ah vedio bnnon wala v nal da he a
@SampreetJudge-px9oy
@SampreetJudge-px9oy 27 күн бұрын
Kehrre tere peo di guffa ah
@jassajattsangha3784
@jassajattsangha3784 27 күн бұрын
Oh nale bahncho hun kehri brsaat hoi
@deepis761
@deepis761 26 күн бұрын
Sorry manu ne pate c baba ve kise hor baba de bund c badda rada sawami wala baba ve loka de jemmen dabe batha apne bacche usde forn sathel ne ehe greeb banda una laye apna garbar chade batha
Long Nails 💅🏻 #shorts
00:50
Mr DegrEE
Рет қаралды 18 МЛН
Мама у нас строгая
00:20
VAVAN
Рет қаралды 11 МЛН
Long Nails 💅🏻 #shorts
00:50
Mr DegrEE
Рет қаралды 18 МЛН