ਦਸਮ ਗ੍ਰੰਥ ਤੇ ਮੀਟ ਖਾਣ ਬਾਰੇ ਕੀ ਹਨ ਇਤਿਹਾਸਕ ਸਬੂਤ ? Giani Partap singh interview

  Рет қаралды 63,271

Jasveer Singh Show

Jasveer Singh Show

Күн бұрын

ਸ੍ਰੀ ਹਜੂਰ ਸਾਹਿਬ ਹੈੱਡ ਗ੍ਰੰਥੀ ਰਹੇ ਗਿਆਨੀ ਪ੍ਰਤਾਪ ਸਿੰਘ ਅਹਿਮ ਗੱਲਬਾਤ
1984 ਚ ਇੱਕ ਵਾਰ ਤਾਂ ਮੈਨੂੰ ਤਸ਼ੱਦਦ ਕਰਕੇ ਮਾਰ ਹੀ ਦਿੱਤਾ ਸੀ
#dasamgranth #jasveersinghshow #Gianipartapsingh

Пікірлер: 379
@JasveerSinghShow
@JasveerSinghShow 8 күн бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@JDrSinGh
@JDrSinGh 7 күн бұрын
101/101 marks
@shamshersingh8697
@shamshersingh8697 7 күн бұрын
ਬਾਬਾ ਬਕਵਾਸ ਕਰਦਾ
@barindersingh8380
@barindersingh8380 7 күн бұрын
ਵੀਰ ਜੀ ਕਿਰਪਾ ਕਰਕੇ ਬਾਬਾ ਜੀ ਦਾ ਨੰਬਰ ਭੇਜ ਸਕਦੇ ਹੋ ਜੀ ਕਿਰਪਾ ਕਰੋ ਵੀਰ ਜੀ
@gagandeepsinghgagandeep256
@gagandeepsinghgagandeep256 6 күн бұрын
ਬਾਈ ਜੀ ਪੰਜ ਰਤਨੀ ਬਾਰੇ ਜਰੂਰ ਪੁੱਛੋ ਜੀ 🙏🙏🙏
@surinderkaur8300
@surinderkaur8300 6 күн бұрын
ਬਹੁਤ ਬਹੁਤ ਧੰਨਵਾਦ ਜੀ।
@Singh-vk8bk
@Singh-vk8bk 8 күн бұрын
ਦਿਲੋਂ ਧੰਨਵਾਦ ਜਸਵੀਰ ਸਿੰਘ ਜੀ ਬਾਬਾ ਜੀ ਦੇ ਦਰਸ਼ਨ ਕਰਵਾਏ ਅਜੇ ਪੂਰੀ ਇੰਟਰਵਿਊ ਤਾਂ ਸੁਣਨੀ ਐ ਪਰ ਰੂਹ ਖੁਸ਼ ਹੋ ਗਈ
@jaswantsingh-xf6sh
@jaswantsingh-xf6sh Күн бұрын
ਬਿਲਕੁੱਲ ਸਹੀ ਵੀਰ ਜੀ
@avtarsingh2531
@avtarsingh2531 7 күн бұрын
ਦਸ਼ਮ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਸਾਨੂੰ ਪੂਰਨ ਭਰੋਸਾ ਹੈ
@Kang_dulla.
@Kang_dulla. 6 күн бұрын
ਬਈ ਅਵਤਾਰ ਸਿੰਘ ਜੀ ਇਕ ਗੱਲ ਸੁਣ ਕੇ ਸਮਝ ਨਹੀ ਆਈ ਕੇ ਬਾਬਾ ਜੀ ਨੇ 1986 to 1992 ਤੱਕ ਕਹਾਣੀ ਸੁਣਾਈ ਪਰ ਗੱਲ ਇੱਕ ਕੇ ਬਾਬਾ ਬੰਧੀ ਚੰਦ ਜੀ ਦੀ ਅੰਣਵੱਸ਼ ਗੱਦੀ ਦੱਰ ਗੱਦੀ ਹੁਣ ਬਾਬਾ ਜੀ ਆਵਤਰ ਸਿੰਘ ਕਿ ਪੁਲਿਸ ਵਾਲੇ ਇੰਨਾਂ ਤਸ਼ੱਦਦ ਕਰਦੇ ਸੀ ਇਹ ਵੀ ਪਤਾ ਫੇਰ ਬਾਬਾ ਬੰਧੀ ਚੰਦ ਜਥੇਬੰਦੀ ਨੇ ਇਨੀ ਤਾਕਤ ਹੁੰਦੀ ਪੁਲਿਸ ਦਾ ਤਸ਼ਦਦ ਸਿਹਦੇ ਰਹੇ ਪਰ ਮੁੜ ਕੇ ਜਵਾਬ ਕਿਉਂ ਨਹੀਂ ਦੇਦੇ ਰਹੇ।.. ਮਤਲਬ ਪਤਾ ਵੀ ਪੁਲਿਸ ਵਾਲੇ ਕਿੰਨਾ ਅੰਨਾ ਤਸ਼ਦਦ ਕਰਦੇ ਸੀ।.. ਪਰ ਇਹ ਜਥੇਬੰਦੀ ਤੇ ਸ਼ਸ਼ਤਰਧਾਰੀ ਚੋਲਣੇ ਵੀ ਆਉਦੇ ਸੀ ।.. ਇਹ ਬੱਢਾ ਦੱਲ ।.. 92 ਕਰੋੜੀ ।.. ਇਹ ਸਾਰੇ ਸਿੱਧੇ ਤੋਰ ਤੇ ਜਿਸ ਤਰਾਂ ਬੱਬਰ.. ਟਾਇਰ ਫੋਰਸ ਵਾਲੇ ।.. ਤੇ ਹੋਰ ਪਤਾ ਨਹੀ ਕਤੋ ਤੁਸੀ ਇਹ ਗੱਲ ਸੋਚੀ ਬਾਬਾ ਜੀ ਦੀ ਗੱਲ ਸੁਣ ਕੇ ਮੇਰੇ ਦਿਮਾਗ਼ ਚ ਆਈ ।..
@bhaidavindersinghkharar149
@bhaidavindersinghkharar149 5 күн бұрын
@GurjeetSingh-kg9mr
@GurjeetSingh-kg9mr 7 күн бұрын
ਜਸਵੀਰ ਸਿੰਘ ਤੁਹਾਡਾ ਬਹੁਤ ਧੰਨਵਾਦ ਇਹੋ ਜਿਹੀ ਆ ਸ਼ਖ਼ਸੀਅਤਾ ਨਾਲ਼ ਮੁਲਾਕਾਤ ਦਿਖਾਉਂਦੇ ਹੋ
@ArjunSingh10597
@ArjunSingh10597 7 күн бұрын
ਕਰਨੀ ਵਾਲੇ ਸਿੰਘ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ 🙏🏼 ਦਾਸ ਨੂੰ ਗਿਆਨੀ ਜੀ ਦੀ ਸੰਗਤ ਕਰਨ ਦਾ ਸਬੱਬ ਗੋਬਿੰਦ ਸਦਨ ਵਿਖੇ ਹੋਇਆ। ਬਹੁਤ ਹੀ ਉੱਚੀ ਤੇ ਸੁੱਚੀ ਰੂਹ।
@shamshersingh8697
@shamshersingh8697 7 күн бұрын
ਕੀ ਗੋਬਿੰਦ ਸਦਨ ਪੂਰਨ ਸਿੱਖੀ ਸਿਧਾਂਤਾਂ ਤੇ ਚਲਦਾ ਹੈ ?
@ArjunSingh10597
@ArjunSingh10597 7 күн бұрын
@@shamshersingh8697 ਜੀ ਬਿਲਕੁਲ। ਜੇਕਰ ਤੁਹਾਡੇ ਮੁਤਾਬਕ ਉਦਾਸੀ ਸੰਪਰਦਾ “ਪੂਰਨ ਸਿੱਖੀ ਸਿਧਾਂਤਾਂ” ਦੀ ਪਰਿਭਾਸ਼ਾ ਵਿੱਚ ਨਹੀਂ ਆਉਂਦੀ ਤੇ ਫਿਰ ਸ਼ਾਇਦ ਨਹੀਂ। ਸਦਨ ਇੱਕ ਸਰਵ-ਧਰਮ ਸੰਸਥਾਨ ਹੈ, ਜਿੱਥੇ ਹਰ ਕਿਸੇ ਨੂੰ ਆਪੋ ਆਪਣੇ ਧਰਮ ਮੁਤਾਬਕ ਪਾਠ ਪੂਜਾ ਕਰਨ ਦੀ ਪੂਰਨ ਆਗਿਆ ਹੈ॥
@jagirsandhu6356
@jagirsandhu6356 7 күн бұрын
ਸ੍ਰੀ ਦਸਮ ਗ੍ਰੰਥ ਸਾਹਿਬ ਜੀ ਇੱਕ ਬਹੁਤ ਅਨਮੋਲ ਖ਼ਜ਼ਾਨਾ ਹੈ❤
@KirtisinghPunjabto
@KirtisinghPunjabto 7 күн бұрын
ਬਹੁਤੇ ਪੌਡਕਾਸਟ ਵਾਲੇ ਤਾਂ ਫੁਕਰੇ ਗਾਓਣ ਵਾਲਿਆਂ, ਨਚਾਰਾਂ ਤੇ ਫਿਲਮਾਂ ਵਾਲਿਆਂ ਨੂੰ ਸਿਰ ਬਿਆਠੀ ਰੱਖਦੇ ਪਰ ਬਾਈ ਜਸਵੀਰ ਸਿੰਘ ਤੁਹਾਡੀ ਸਿਫਤ ਹੈ ਤੁਸੀਂ ਪੰਥਕ ਸਖਸ਼ੀਅਤਾਂ ਬੁਲਾਉਂਦੇ ਓ
@SARABJITSINH
@SARABJITSINH 8 күн бұрын
ਬਹੁਤ ਬਹੁਤ ਧੰਨਵਾਦ ਭਾਈ ਜਸਵੀਰ ਸਿੰਘ ਜੀ ਇਹ ਬਹੁ ਕੀਮਤੀ ਇਟਰਵਿਉ ਲਈ , ਸਿੰਘ ਸਾਬ ਦੀ ਬਾ ਕਮਾਲ ਸ਼ਖਸ਼ੀਅਤ ❤
@khalsaji1699
@khalsaji1699 8 күн бұрын
ਸ਼ਾਬਾਸ਼ ਜਸਵੀਰ ਸਿੰਹਾਂ । ਤਸਮ ਗਰੰਥ ਤੇ ਗੁਰੂ ਪੰਥ ਇੱਕ ਦੂਜੇ ਦੇ ਪੂਰਕ ਹਨ।
@James-Prinsep
@James-Prinsep 8 күн бұрын
ਲੋੜ੍ਹਾਂ
@googleuser747
@googleuser747 7 күн бұрын
ਭਾਈ ਪਹਿਲਾ ਦਸਮ ਗ੍ਰੰਥ ਤਾਂ ਲਿਖਣਾ ਸਿੱਖ ਲੈ
@GurnekSingh-l6c
@GurnekSingh-l6c 7 күн бұрын
ਵੀਰ ਜਸਵੀਰ ਸਿੰਘ ਜੀ ਤੇ ਸਤਿਕਾਰ ਯੋਗ ਗਿਆਨੀ ਪ੍ਰਤਾਪ ਸਿੰਘ ਜੀਓ 💚🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯💚👏👏
@aulakhbhupinder8357
@aulakhbhupinder8357 6 күн бұрын
ਵੀਰ ਜਸਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਾਨ ਸਕਸੀਅਤ ਨੂੰ ਸਿੱਖ ਸੰਗਤ ਦੇ ਰੂਹ ਬਰੂ੍ਹ ਕਰਵਾਊਣ ਲਈ ਸਰਦਾਰ ਗਿਆਨੀ ਪਰਤਾਪ ਸਿੰਘ ਜੀ ਵਾਹਿਗੂਰੂ ਹਮੇਸ਼ ਤੁਹਾਨੂੰ ਚੜਦੀ ਕਲਾ ਰੱਖਣ ਜੀ 🙏🙏🙏🙏🙏
@sarabjitsingh992
@sarabjitsingh992 3 күн бұрын
ਖਹਿਰਾ ਸਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@DavinderSingh-tq8sj
@DavinderSingh-tq8sj 8 күн бұрын
ਬਾਬਾ ਜੀ ਹਜੂਰ ਸਾਹਿਬ ਸਿੰਘ ਤਾਂ ਚੜਦੀ ਕਲਾ ਚ ਇਆ ਓ ਤਖਤ ਤੇ ਕਬਜਾ ਬੀਜੇਪੀ ਦਾ
@davinderdavy3391
@davinderdavy3391 7 күн бұрын
ਜਸਵੀਰ ਸਿੰਘ ਵੀਰ ਜਿਉਂਦੇ ਵਸਦੇ ਰਹੋ ਜੋ ਸਾਰੀ ਸੰਗਤ ਨੂੰ ਇਹੋ ਜਿਹੇ ਮਹਾਂਪੁਰਖਾਂ ਦੇ ਦਰਸ਼ਨ ਕਰਵਾਉਂਦੇ ਹੋ ਤੇ ਗੁਰਬਾਣੀ ਤੇ ਵਿਚਾਰਾਂ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਦਿਲੋ ਪਾਤਿਸਾਹ ਜੀ ਹੋਰ ਤਰੱਕੀਆਂ ਬਖਸਣ ਤੇ ਤੁਹਾਡੇ ਇਸ ਚੈਨਲ ਨੂੰ ਕਰੋੜਾਂ ਲੋਕੀ ਨਾਲ ਦੇਖਣ ਤੇ ਨਾਲ ਜੁੜਨ ਤਾਂ ਕਿ ਇਸ ਦੇਸ਼ ਦਾ ਨੰਬਰ ਇੱਕ ਤੇ ਇਹ ਸਿੱਖ ਚੈਨਲ ਬਣ ਜਾਵੇ ਧੰਨਵਾਦ ਜੀ
@ManjeetSingh-zi7wt
@ManjeetSingh-zi7wt 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਧ ਸੰਗਤ ਜੀਓ ⚔️🦅🙏🏼
@sardarsatnamsingh5131
@sardarsatnamsingh5131 8 күн бұрын
ਦਸਮ ਗੁਰੂ, ਗ੍ਰੰਥ ਸਾਹਿਬ।ਮਤਲਬ ਦਸਮ ਗੁਰੂ ਜੀ ਦਾ ਗ੍ਰੰਥ ਸਾਹਿਬ।
@jagdeepriar1
@jagdeepriar1 6 күн бұрын
🚛 ਟਰੱਕ ਚਲਾਉਂਦਿਆਂ ਵੀਰ ਜਸਵੀਰ ਦੀਆਂ interview ਨਾਲ ਨਾਲ ਚਲਦੀਆਂ. ਉਡੀਕ ਰਹਿੰਦੀ ਹਰ ਰੋਜ
@JasveerSinghShow
@JasveerSinghShow 5 күн бұрын
ਬਹੁਤ ਧੰਨਵਾਦ ਜੀ ਸਾਥ ਦੇਣ ਲਈ
@pargatsingh2652
@pargatsingh2652 8 күн бұрын
ਇਹੋ ਜਿਹੇ ਸਿੱਖ ਧਰਮ ਦੇ ਵਿਦਵਾਨ. ਭਾਈ ਸਾਹਿਬ ਨੂੰ 🙏🏻🙏🏻🙏🏻🙏🏻🙏🏻🙏🏻🙏🏻
@mehtabsingh7864
@mehtabsingh7864 7 күн бұрын
ਬਹੁਤ-2 ਧੰਨਵਾਦ ਭਾਈ ਜਸਵੀਰ ਸਿੰਘ ਜੀ।❤
@BittuSingh-vn8uc
@BittuSingh-vn8uc 8 күн бұрын
ਵਾਹਿਗੁਰੂ ਜੀ
@SandeepSingh-xq4pz
@SandeepSingh-xq4pz 8 күн бұрын
ਵਹਿਗੁਰੂ ਜੀ ਕਿਰਪਾ ਕਰੇ
@avtarsingh2531
@avtarsingh2531 7 күн бұрын
ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਇੱਕ ਬਹੁਤ ਅਨਮੋਲ ਖ਼ਜ਼ਾਨਾ ਹੈ ਅਤੇ ਸਤਿਕਾਰ ਯੋਗ ਵੀ ਹੈ ਪਰ ਮੰਦਬੁੱਧੀ ਅਤੇ ਡੰਗਰ ਦਿਮਾਗ ਲੋਕ ਇਸ ਨੂੰ ਨਹੀਂ ਸਮਝ ਸਕਦੇ।
@hazoorikavishrbainka1828
@hazoorikavishrbainka1828 8 күн бұрын
ਬਹੁਤ ਭਾਵਪੂਰਤ ਇੰਟਰਵਿਊ
@jagroopkaur3241
@jagroopkaur3241 6 күн бұрын
ਲਾ ਜਵਾਬ ਗੱਲਬਾਤ ਸ਼੍ਰੀ ਦਸਮ ਗ੍ਰੰਥ ਸਾਹਿਬ ਨਾਲ ਹੀ ਖਾਲਸੇ ਦਾ ਵਜੂਦ ਹੈ❤ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਬਾਰੇ ਬੇਹੁਦਾ ਬਕਵਾਸ ਕਰਨੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਰਬੰਸ ਦੇ ਦਾਨੀ ਛਿੜੀ ਕਲਗੀਧਰ ਪਾਤਸ਼ਾਹ ਜੀਉ ਦੀ ਬੇਅਬਦੀ ਹੈ। ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਨਿੰਦਾ ਕਰਨ ਵਾਲਾ ਗੁਰ ਨਿੰਦਕ ਹੈ।
@GurdevSingh-rn5ct
@GurdevSingh-rn5ct 4 күн бұрын
Fer singha Sri guru granth sahib ji da sukhasann karke rakh dinde haa khalse di hond layi dasm granth hey hi
@ajitsingh-br8tu
@ajitsingh-br8tu 4 күн бұрын
Waahhh jassveer singh g, Kmal di interview, Baba g de bachan sun ke v nihal ho gae, Ek ek gal samjai, Dhanwaad Khalsa g.
@lakhbirkaur7263
@lakhbirkaur7263 7 күн бұрын
ਧੰਨ ਵਾਦਭਾਈਜਸਵੀਰਸਿੰਘਜੀੲਇਹੋਜਿਹੇਮਹਾਨਸਿੱਖਦੇਦਰਸ਼ਨਕਰਵਾਏ
@jassludhiana1995
@jassludhiana1995 6 күн бұрын
ਸੰਤ ਮਹਾਪੁਰਸ਼ਾ ਦੇ ਬਚਨ ਸੁਣ ਕੇ ਸਾਰੇ ਭਰਮ ਭੁਲੇਖੇ ਦੂਰ ਹੋਗੇ ।। 🙏🙏🙏🙏
@bhaimanjitsinghkathawachak
@bhaimanjitsinghkathawachak 7 күн бұрын
ਬਹੁਤ ਸੋਹਣੇ ਵਿਚਾਰ ਕਰਨੀ ਵਾਲੇ ਗੁਰਸਿੱਖ ਨੇਂ ਜੀ ਗਿਆਨੀ ਜੀ, ਜਿੰਨਾ ਮੱਛਰ ਨੀ ਮਾਰਿਆ ਓਹ ਮਤਾਂ ਦਿੰਦੇ ਹਨ , ਜੇਹਲਾਂ ਕਟਣ ਵਾਲਿਆਂ ਨੂੰ
@AmanSinghKhalsa315
@AmanSinghKhalsa315 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏⛳
@lakhwinder9922
@lakhwinder9922 6 күн бұрын
ਜਸਵੀਰ ਸਿੰਘ ਜੀ ਸਭ ਤੋਂ ਵਧੀਆਂ ਮੁਲਾਕਾਤ ਬਾਬਾ ਜੀ ਦੇ ਨਾਲ ਹੋਈ ਵਾ ਜੀ ਧੰਨਵਾਦ ਜੀ
@SukhwinderSingh81548
@SukhwinderSingh81548 8 күн бұрын
ਮੈ ਇਨ੍ਹਾਂ ਮਹਾਪੁਰਖਾਂ ਨੂੰ ਕਈ ਵਾਰ ਸ੍ਰੀ ਭੈਣੀ ਸਾਹਿਬ ਮਿਲਿਆ ਹਾ ਬਹੁਤ ਬੰਦਗੀ ਵਾਲੀ ਰੂਹ ਹਨ ❤🌹🙏🏻
@DNAPANJAB
@DNAPANJAB 4 күн бұрын
ਰੂਹ ਖੁਸ਼ ਹੋ ਗਈ ਮਹਾਂਪੁਰਸ਼ਾਂ ਦੇ ਬਿਜਲ ਸੱਥ ਉਪਰ ਦਰਸ਼ਨ ਕਰਕੇ ਧੰਨਵਾਦ ਜਸਵੀਰ ਸਿੰਘ ਜੀ
@harsingh4917
@harsingh4917 6 күн бұрын
ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ❤️🙏🏽
@tajinderbahad8983
@tajinderbahad8983 4 күн бұрын
ਭਾਈ ਜਸਬੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀੰ ਸਿੰਘ ਸਾਬ੍ਹ ਜੀ ਨਾਲ ਵੀਚਾਰਾੰ ਕਰ ਕੇ ਹਰ ਇਕ ਸੁਣਨ ਵਾਲੇ ਨੂੰ ਗੁਰਮਤਿ ਤੋੰ ਜਾਣੂ ਕਰਾਇਆ ਕਰ ਜੀ
@harpreet4944
@harpreet4944 7 күн бұрын
Waheguru ji ka khalsa Waheguru ji ki fateh
@jasvirgill3622
@jasvirgill3622 6 күн бұрын
V v favourite and v v intrested interview baba ji te s. Jasvir Singh Ji da v v thanks.
@GurmeetKaur-xt4wp
@GurmeetKaur-xt4wp 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ
@JAGJITSINGH-ne6jp
@JAGJITSINGH-ne6jp 8 күн бұрын
ਰੂਹ ਖੁਸ਼ ਹੋਗੀ🙏🙏🙏🙏🙏
@RoopsinghDhiman
@RoopsinghDhiman 7 күн бұрын
ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੀ ਦੋ ਤੁਸੀਂ ਸੱਚੀਆਂ ਰੂਹਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਆਪ ਦੇ ਚੈਨਲ ਨੂੰ ਤਰੱਕੀਆਂ ਬਖਸ਼ਣ 🙏🙏🙏🙏🙏🙏🙏🙏
@AmarjitDhillon-gn1nh
@AmarjitDhillon-gn1nh 8 күн бұрын
ਗਿਆਨੀ ਪ੍ਰਤਾਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@meradeshowepunjab3155
@meradeshowepunjab3155 8 күн бұрын
ਦਸਮ ਗ੍ਰੰਥ ਦੇ ਵਿਰੋਧੀ ਖੂਹ ਦੇ ਡੱਡੂ ਹਨ ਕਦੇ ਪੜ੍ਹਿਆ ਨਹੀਂ ਓੋਹਨਾ ਐਵੇਂ ਵਿਰੋਧਤਾ ਕਰੀ ਜਾਂਦੇ
@kulwantbedi4669
@kulwantbedi4669 5 күн бұрын
ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ
@kulwantbedi4669
@kulwantbedi4669 5 күн бұрын
ਡਾਕਟਰ ਗੁਰਦਰਸ਼ਨ ਸਿੰਘ ਸਿੱਖ ਸਕਾਲਰ ਦਸਮ ਗਰੰਥ ਸਾਹਿਬ ਬਾਰੇ ਹੇਮਕੁੰਟ ਸਾਹਿਬ ਬਾਰੇ ਗਲਤ ਬੋਲਦਾ ਹੈ
@HarbhajanSingh-fh9ny
@HarbhajanSingh-fh9ny 7 күн бұрын
ਇਹ ਜਿਹੇ ਵਿਦਵਾਨ ਲੇਖਕ ਕੋਮ ਨੂੰ ਸਵਾਂਲ ਕੇ ਰੱਖਣੇ ਚਾਹੀਦੇ ਹਨ
@khalsapanth1582
@khalsapanth1582 7 күн бұрын
ਧੰਨ ਗੁਰੂ ਰਾਮਦਾਸ ਜੀ 🙏🙏🙏
@gursharansingh4236
@gursharansingh4236 7 күн бұрын
BAHUT VADHIA SINGH SAHIB JI.
@SukhwinderSingh-bn3gc
@SukhwinderSingh-bn3gc 6 күн бұрын
ਵੀਰ ਜੀ ਮਹਾਂਪੁਰਖਾਂ ਦੇ ਦਰਸ਼ਨ ਕਰਾਕੇ ਮੰਨ ਦੇ ਸ਼ੰਕੇ ਦੂਰ ਕੀਤੇ ਹਨ ਆਪ ਜੀ ਧੰਨਵਾਦ ਜੀ
@arwindersinghghotra1825
@arwindersinghghotra1825 4 күн бұрын
Waheguru ji
@balwindersingh5332
@balwindersingh5332 5 күн бұрын
❤❤❤❤kotn kot parnam tuhanu
@sukhwindersingh424
@sukhwindersingh424 7 күн бұрын
Singh ji tusi sare buhleke door karte
@karamcheema9280
@karamcheema9280 7 күн бұрын
ਵਾਹਿਗੁਰੂ ਜੀ ।🎉🎉🎉
@manjitsingh3808
@manjitsingh3808 4 күн бұрын
ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਜੀ ਗਿਆਨੀ ਜੀ ਨੇ ਬੁਹਤ ਵਿਸਥਾਰ ਨਾਲ ਸਮਝਾਇਆ ਬੁਹਤ ਧੰਨਵਾਦ ਜੀ❤
@KamalpreetSingh-v8h
@KamalpreetSingh-v8h 4 күн бұрын
Dhan guru Gobind Singh sahab ji
@gursewaksingh3629
@gursewaksingh3629 7 күн бұрын
Bhttt jaruri c eh video bai jasveer singh ji
@gursevakchamkara
@gursevakchamkara 7 күн бұрын
ਕਮਾਲ ਕਮਾਲ ਕਮਾਲ 🙌🏻
@divjot13
@divjot13 6 күн бұрын
Babaji buland shakhshiyat 🙏🏼🙏🏼
@ArshdeepSingh-le5ew
@ArshdeepSingh-le5ew 7 күн бұрын
Very good interview Singh sahib ji
@Mohitkriplani123
@Mohitkriplani123 7 күн бұрын
💟
@vishavdeepsingh3918
@vishavdeepsingh3918 8 күн бұрын
Waheguru ji🙏🙏🙏🙏🙏❤❤
@PB03BathindaMalwa
@PB03BathindaMalwa 8 күн бұрын
❤❤❤❤
@SukhdevSingh0007
@SukhdevSingh0007 7 күн бұрын
ਆਨੰਦ ਆਗਿਆ ਜਸਵੀਰ ਸਿੰਘ ਜੀ ਇੰਟਰਵਿਊ ਸੁਣ ਕੇ
@Luvlyfvlogs
@Luvlyfvlogs 8 күн бұрын
mahapurkh baba g 🙏🏻🙏🏻
@SandeepSingh-xq4pz
@SandeepSingh-xq4pz 8 күн бұрын
Good job 👌
@ranjitjattana3038
@ranjitjattana3038 5 күн бұрын
Dhan ho gurmukh jio
@harnaksinghharnaksingh5844
@harnaksinghharnaksingh5844 4 күн бұрын
ਬਹੁਤ ਹੀ ਜਾਣਕਾਰੀ ਮਿਲੀ ਹੈ ਜੋ ਪਹਿਲਾਂ ਬਿਲਕੁਲ ਪਤਾ ਨਹੀਂ ਸੀ
@MrJattharry
@MrJattharry 7 күн бұрын
bout vadia content, hor panthak te jo vakhre dall ne ohna de jo v modi ja naal ne ohna naal interview kro, taaki sanu v pta lagge oh kere masliya te km kr rhe. Agency te sab jaan diya ne bas lok nehre ch ne. tuc jaroor channa paayo.
@Huntersofcanada
@Huntersofcanada 7 күн бұрын
ਵਾਹਿਗੁਰੂ 🙏
@amanjeetsingh730
@amanjeetsingh730 7 күн бұрын
ਵਾਹਿਗੁਰੂ
@jogendersingh993
@jogendersingh993 6 күн бұрын
🙏 वाहेगुरु जी 🙏
@harnaksinghharnaksingh5844
@harnaksinghharnaksingh5844 4 күн бұрын
ਬਹੁਤ ਹੀ ਵਧੀਆ ਲੱਗਿਆ
@gurpreetsinghgurpreetsingh6912
@gurpreetsinghgurpreetsingh6912 8 күн бұрын
ਸਾਬ ਜੀ ਬੇਨਤੀ ਹੈ, ਪ੍ਰੋ ਦਰਸ਼ਨ ਸਿੰਘ ਖਾਲਸਾ ਜੀ ਗੁਰਦਰਸ਼ਨ ਸਿੰਘ ਢਿੱਲੋਂ, ਰਾਜਿੰਦਰ ਸਿੰਘ ਖਾਲਸਾ ਚੰਡੀਗੜ੍ਹ ਵਾਲੇ ਬਲਦੇਵ ਸਿੰਘ ma ਜੀ ਨਾਲ ਗੱਲਬਾਤ ਕਰੋ ਆਪਣੇ ਇਸ ਚੈਨਲ ਤੇ, ਇਹਨਾਂ ਸਾਰਿਆਂ ਦੀ ਇੰਟਵਿਊ ਕਰੋ ਤਾਂ ਜੋਂ ਸਿੱਖ ਇਤਿਹਾਸ ਬਾਰੇ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ
@Kings-11-q4e
@Kings-11-q4e 7 күн бұрын
ਸਤਿਬਚਨ ਗਿਆਨੀ ਜੀ
@sudagarsingh2251
@sudagarsingh2251 6 күн бұрын
Wahegrw ji wahegrw ji
@HARJITSINGH-qo6pl
@HARJITSINGH-qo6pl 7 күн бұрын
Waheguru je🙏🙏
@89SINGH
@89SINGH 7 күн бұрын
ਗੁਰੂ ਸਾਹਿਬ ਕ੍ਰਿਪਾ ਕਰਨ 🙏
@Jaskaran_singh68
@Jaskaran_singh68 8 күн бұрын
❤❤❤
@chanansingh3853
@chanansingh3853 4 күн бұрын
ਬਹੁਤ ਬਹੁਤ ਧੰਨਵਾਦ ਜੀ
@Kathakahaniya123
@Kathakahaniya123 7 күн бұрын
Waheguru ji mehar kroji ji 🙏
@gurdevsinghaulakh7810
@gurdevsinghaulakh7810 7 күн бұрын
❤🙏❤️
@kulwantbedi4669
@kulwantbedi4669 5 күн бұрын
ਰਾਜ ਕਰੇਗਾ ਖਾਲਸਾ
@kawaljitsingh706
@kawaljitsingh706 6 күн бұрын
ਗੁਰਬਾਣੀ ਦਾ ਫੁਰਮਾਨ ਅੱਠ ਸੱਠ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ
@GurdevSingh-mz9rs
@GurdevSingh-mz9rs 4 күн бұрын
ਗਿਆਨੀ ਜੀ ਨੇ ਜਥੇਦਾਰ ਬਾਬਾ ਰਸਾਲ ਸਿੰਘ ਜੀ ਦਾ ਜਿਕਰ ਨਹੀਂ ਕੀਤਾ ਜਿਹਨਾਂ ਇਹਨਾਂ ਨੂੰ ਰਿਹਾ ਕਰਵਾਉਣ ਲਈ ਰਾਤ ਦਿਨ ਇੱਕ ਕੀਤਾ ਸੀ। ਬਾਬਾ ਰਸਾਲ ਸਿੰਘ ਜੀ ਜਥੇਦਾਰ ਗੁਰਦੁਆਰਾ ਭੱਠ ਸਾਹਿਬ ਪੱਟੀ ਬਾਬਾ ਦਇਆ ਸਿੰਘ ਜੀ ਹੋਰਾਂ ਦੇ ਸੱਜੀ ਬਾਂਹ ਸੀ।
@ameri-cantruckerschannel3081
@ameri-cantruckerschannel3081 4 күн бұрын
@gursharansingh4236
@gursharansingh4236 7 күн бұрын
GURU GOBIND SINGH JI DE SINGH SAHIB.
@BalwinderKaur-wz3by
@BalwinderKaur-wz3by 7 күн бұрын
🙏🙏🙏🙏🙏🙏🙏
@PrabhjotKhalsa-c4o
@PrabhjotKhalsa-c4o 7 күн бұрын
🙏🙏
@MandeepSingh-nn5pz
@MandeepSingh-nn5pz 6 күн бұрын
🙏💐💐💐
@Singh-vk8bk
@Singh-vk8bk 7 күн бұрын
ਗੁਰੂ ਦੋਖੀ ਇਹ ਵੀਡੀਓ ਤੋਂ ਔਖੇ ਹਨ, ਦੇਖਣ ਵਾਲੇ ਸਾਰੇ ਸਿੱਖ ਸ਼ੇਅਰ ਜਰੂਰ ਕਰੋ ਵੱਧ ਤੋਂ ਵੱਧ ਇਸ ਇੰਟਰਵਿਊ ਨੂੰ
@gurjindersingh4275
@gurjindersingh4275 4 күн бұрын
🎉🎉🎉🎉🎉
@crazy.46
@crazy.46 7 күн бұрын
Sikh regiment bich ae shabad pada janda dehe Shiva barmuhe hai
@raghvirsingh9608
@raghvirsingh9608 7 күн бұрын
🦅👍👌✌️🦅
@Balbirsinghusa
@Balbirsinghusa 5 күн бұрын
ਸਾਡਾ ਵੀ ਪਿਛਲਾ ਪਿੰਡ ਸਿਰਹਲ਼ੀ ਆ ਗੁਰਮੁੱਖੋ।ਕਾਂਵਿਆਂ ਦੇ ਟੱਬਰ ਵਿੱਚੋਂ।
@kulwantbedi4669
@kulwantbedi4669 5 күн бұрын
ਧੰਨ ਧੰਨ ਮਾਤਾ ਸਾਹਿਬ ਕੌਰ ਜੀ
@Kang_dulla.
@Kang_dulla. 6 күн бұрын
ਬਾਬਾ ਜੀ। ਕਹਿੰਦੇ ਜਦੋ ਇਹ ਪੁਲਿਸ ਨੇ ਫੜੇ ਸੀ ਤੇ ਉਸ ਟਾਈਮ ਇੰਨਾਂ ਦੇ ਘਰ ਖਾੜਕੂ ਸਿੰਘ ਸੀ ਜਿਸ ਦੇ ਪੱਟ ਦਾ OPRECITON ਸੀ ਤੇ ਦੋ ਸਿੰਘ ਘਰ ਚ ਸੀ ਜੇ ਬਾਬਾ ਜੀ ਕਹਿੰਦੇ ਮੈਂ ਦੱਸਿਆ ਨਹੀਂ ।.. ਪਰ ਜਿਸ ਬੰਦੇ ਨੂੰ ਪੁਲਿਸ ਫੜ ਦੀ ਸੱਬ ਤੋ ਪਹਿਲਾਂ ਉਸ ਇਨਸਾਨ ਦੇ ਘਰ ਚ ਪੁਲਿਸ ਨੇ ਤੱਲਾਸ਼ੀ ਲੈਣੀ ਹੀ ਹੈ ।.. ਚਾਹੇ ਪੁਲਿਸ ਪੰਜਾਬ ਤੋ ਜਾਂ ਬਾਹਰ ਪੰਜਾਬ ਤੋ ਫੜੇ ਘਰ ਦੀ ਤਾਲਸ਼ੀ ਲੈਣੀ ਹੀ ਹਨ ।..
@kulwantbedi4669
@kulwantbedi4669 6 күн бұрын
ਬਹੁਤ ਵਧੀਆ ਗਲਬਾਤ
@yogasingh5949
@yogasingh5949 7 күн бұрын
Bhai Sab dia gala to pata chalda gurbani nu Sahi Buchanan bale khatam ho gai bas shiaria biharia de Artha bale reh gai
@DharampalsinghBamrah
@DharampalsinghBamrah 6 күн бұрын
🌹🙏🙏
@rutpunjab
@rutpunjab 5 күн бұрын
ਨਾਨਕ ਪਾਤਸ਼ਾਹ ਜੀ ਦੇ ਦਿਤੇ ਨਿਰੋਲ ਸਿਧਾਂਤਾ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਿਪਰ ਨੇ ਦੇਵੀ ਦੇਵਤਿਆਂ ਦੀਆ ਕਾਲਪਨਿਕ ਕਹਾਣੀਆਂ ਨਾਲ ਜੋੜ ਕੇ ਘੋਰ ਪਾਪ ਤੇ ਬਜਰ ਕੁਰਹਿਤ ਕੀਤੀ ਹੈ ! ਸੁਚੇਤ ਰਹੋ ਗੁਰਬਾਣੀ ਤੋਂ ਮੁਨਕਰ ਹੋ ਕੇ ਅਨਮਤੀਆਂ ਦੀ ਸਿੱਖ ਸਿੱਖੀ ਤੇ ਨਾ ਟਿਕਾਵੋ
@butasingh6411
@butasingh6411 5 күн бұрын
ਬਿਲਕੁਲ ਦਰੁਸਤ ਕਿਹਾ ਜੀ।❤
@Balwiner_7002
@Balwiner_7002 3 күн бұрын
Giani partap s.ji kede pind rehnde darshan karne ne ji koi ds sakde
@Jashandeep.singh.behlaa
@Jashandeep.singh.behlaa 7 күн бұрын
Time stamp Dedio kro veer
@KirtisinghPunjabto
@KirtisinghPunjabto 8 күн бұрын
ਹਰ ਸਿੱਖ ਆਵਦੇ ਬੱਚੇ ਨੂੰ ਜਰੂਰ ਦਿਖਾਓ ਇਹ ਇੰਟਰਵਿਊ ਬਹੁਤ ਭੁਲੇਖੇ ਦੂਰ ਹੋਣਗੇ ਅਸਲ ਚ ਦਸਮ ਗ੍ਰੰਥ ਸਾਹਿਬ ਖਿਲਾਫ ਬੋਲਣ ਵਾਲੇ ਮੂਰਖ ਹਨ
@jaswindersinghjaswindersin4492
@jaswindersinghjaswindersin4492 7 күн бұрын
ਦਸਮ ਗ੍ਰੰਥ ਵਿੱਚ ਲਿਖਿਆ ਜਿਸ ਬੰਦੇ ਨੇ ਭੰਗ ਤੇ ਸ਼ਰਾਬ ਨਹੀਂ ਪੀਤੀ ਉਹ ਬੰਦਾ ਹੀ ਨਹੀਂ।
@Karan09-14
@Karan09-14 7 күн бұрын
Mda jaa snu aa dso aa kde ang ta vaa tuhi o bnde oo jina na jingdi ch na kdi bhani pdi na amrit shkya na nitnam kita na dsm grnth shb pdya tuhi shm nu thke taa milde oo taaa ethe comm ch aa ka o gyan den ge jida na koi hath par aa bss kise na kehta tuhi ode chele bnge ta dasm guru da tuhi singh ni oo o jo sikha da ghr mugl jmge aa kyuki avi tudi glti ni aa vi thnu shrap milyaa hoya aa ta gussa na kri veer​@@jaswindersinghjaswindersin4492
@amanjeetsingh730
@amanjeetsingh730 7 күн бұрын
@@jaswindersinghjaswindersin4492 ਕਿਸੇ ਸੋਰ ਪ੍ਰਸੰਗ ਚ ਲਿਖਿਆ
@babalkahlon3836
@babalkahlon3836 6 күн бұрын
⁠o bai g ohna layi likhya jo kaam vss ho jande a te es parsamg ch o pursh ik vesva kol gya c a ik jati pursh nu shraab bhang di lod ni kaam krn layi apni nijn istri naal
@deepdhaliwal3614
@deepdhaliwal3614 2 күн бұрын
@@jaswindersinghjaswindersin4492veer kithy likheya
@babblysidhu5273
@babblysidhu5273 8 күн бұрын
ਵਾਹਿਗੁਰੂ ਜੀ
Остановили аттракцион из-за дочки!
00:42
Victoria Portfolio
Рет қаралды 3,7 МЛН
From Small To Giant Pop Corn #katebrush #funny #shorts
00:17
Kate Brush
Рет қаралды 70 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,3 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 37 М.
Остановили аттракцион из-за дочки!
00:42
Victoria Portfolio
Рет қаралды 3,7 МЛН