ਦਸਮ ਪਿਤਾ ਦੀ ਪਹਿਲੀ ਜੰਗ || First Battle of Guru Gobind Singh Ji || Dr. Udhoke ||

  Рет қаралды 67,899

Dr.Sukhpreet Singh Udhoke

4 жыл бұрын

ਦਸਮ ਪਿਤਾ ਦੀ ਪਹਿਲੀ ਜੰਗ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਲੜੀ ਗਈ ਪਹਿਲੀ ਜੰਗ ਦੇ ਅਸਲ ਕਾਰਨਾਂ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਕਿਉਂ ਬਹੁਤ ਸਰੋਤਾਂ ਵਿੱਚ ਸਾਰੀ ਜਾਣਕਾਰੀ ਇਕੱਠੀ ਨਹੀਂ ਮਿਲਦੀ।
ਇਸ ਵਿਖਿਆਨ ਵਿੱਚ ਗੁਰੂ ਸਾਹਿਬ ਦੁਆਰਾ ਲੜੀ ਗਈ ਪਹਿਲੀ ਜੰਗ ਦੇ ਕਾਰਨਾਂ ਅਤੇ ਯੁੱਧਨੀਤੀ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ ਹੈ।
ਡਾ:ਸੁਖਪ੍ਰੀਤ ਸਿੰਘ ਉਦੋਕੇ

Пікірлер: 121
@sukhjeetchahalpappichahal371
@sukhjeetchahalpappichahal371 7 ай бұрын
ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@dilbagsingh9582
@dilbagsingh9582 4 жыл бұрын
ਤੁਹਾਡੀ ਮੇਹਨਤ ਨੂ ਵੇਖ ਕੇ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਵਾਣੀ ਨਾਲ ਖੁੱਦ ਹੀ ਜੁੜਨਾ ਚਾਹੀਦਾ ਹੈ
@sandipgrewal192
@sandipgrewal192 4 жыл бұрын
ਵਾਹਿਗੁਰੂ ਜੀ ਬਹੁਤ ਹੀ ਡੂੰਘੀ ਖੋਜ ਕਰਕੇ ਆਪ ਜੀ ਗੁਰੂ ਸਾਹਿਬ ਜੀਆਂ ਦੀਆਂ ਜੰਗਾਂ ਦਾ ਵਰਨਣ ਕਰਦੇ ਹੋ।ਆਪ ਜੀ ਤੇ ਮਾਲਕ ਦੀ ਕਿਰਪਾ ਹੈ ਤੇ ਬੇਨਤੀ ਹੈ ਕੇ ਆਪ ਏਦਾਂ ਹੀ ਸਿੱਖ ਪੰਥ ਦੀ ਸੇਵਾ ਕਰਦੇ ਰਹੋ। ਗੁਰੂ ਸਾਹਿਬ ਤੇ ਸਾਹਿਬਜਾਦਿਆਂ ਅਤੇ ਸਿੰਘਾਂ ਦੀਆਂ ਕੁਰਬਾਨੀਆਂ ਸੁਣ ਕੇ ਜੋਸ਼ ਤੇ ਜਲੌਅ ਪੈਦਾ ਹੁੰਦਾ ਹੈ ਜੋ ਕੇ ਜਰੂਰੀ ਹੈ ਸੋ ਆਪ ਜੀ ਦਾ ਬਹੁਤ ਧੰਨਵਾਦ ਹੈ ਜੀ 🙏
@bobsingh9149
@bobsingh9149 2 жыл бұрын
⁰⁰⁰⁰
@KulvirTrip
@KulvirTrip 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@manjitsoni9676
@manjitsoni9676 2 жыл бұрын
🙏🌹ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏
@SukhbirSingh-mi6dt
@SukhbirSingh-mi6dt 4 жыл бұрын
Kalgiyan Wale Satguru sache Patshah kirpa karan aap ji nu hamesha chardikala baxish karan.
@averageguy78
@averageguy78 4 жыл бұрын
I am impressed that how Gobind Singh JI know About 1st line of defence i am literally Impressed with his Tactics and Quality of Fighting Troops My Great Respect to Gobind Singh JI Sir can you make more Videos on his Battles
@NaturesonHerbals
@NaturesonHerbals 4 жыл бұрын
ਖਾਲਸਾ ਜੀ ਜ਼ਫ਼ਰਨਾਮਾ ਦਾ ਸਹੀ ਤੇ ਸਟੀਕ ਅਨੁਵਾਦ ਕਿਵੇਂ ਜਾ ਕਿਸ ਕਿਤਾਬ ਚ ਮਿਲ ਸਕਦਾ ਚੰਗਾ ਹੋਵੇ ਜੇ ਤੁਸੀਂ ਹੀ ਪੂਰਾ ਜ਼ਫਰਨਾਮਾ ਪੰਜਾਬੀ ਚ ਟ੍ਰਾਂਸਲੇਟ ਕਰੋ youtube ਤੇ
@GURDIT17
@GURDIT17 4 жыл бұрын
Natureson Herbals kita hoya
@NaturesonHerbals
@NaturesonHerbals 4 жыл бұрын
@@GURDIT17 ਵੀਰੇ ਲਿੰਕ ਦੇ ਸਕਦੇ ਹੋ??? ਇੱਕ ਵੀਡੀਓ ਹੈ ਇਹਨਾਂ ਦੀ ਮੇਰੇ ਕੋਲ ਪਰ ਉਹਦੇ ਚ ਸਾਰੇ ਜ਼ਫਰਨਾਮਾ ਦਾ ਅਨੁਵਾਦ ਨਹੀਂ ਹੈ ਕੁਝ ਚੋਣਵੀਆਂ ਗੱਲਾਂ ਹੀ ਆ
@GURDIT17
@GURDIT17 4 жыл бұрын
ਵੀਰ ਸਰਚਕਰੋ ਜਫਰਨਾਮਾ ਡਾ ਸੁਖਪ੍ਰੀਤ ਗਿੰਘ ਵਲੋ
@GURDIT17
@GURDIT17 4 жыл бұрын
ਵੀਰ ਸਾਇਦ ਓਹੀ ਹੋਨੀ
@NaturesonHerbals
@NaturesonHerbals 4 жыл бұрын
@@GURDIT17 ਹਾਂਜੀ ਉਹ ਵੇਖੀ ਆ ਵਿਚਾਰ ਗੋਸ਼ਟੀ ਵਾਲੀ ਪਰ ਮੰਨ ਨੂੰ ਤਸੱਲੀ ਨਹੀਂ ਹੋਈ ਮੇਰੇ ਬਾਜਾਂ ਵਾਲੇ ਬਾਰੇ ਹੋਰ ਜਾਣਨਾ ਤੇ ਇਸ ਲਈ ਜ਼ਫਰਨਾਮਾ ਤੋਂ ਉਪਰ ਕੀ ਹੋ ਸਕਦਾ
@manmohansinghbhullar2554
@manmohansinghbhullar2554 4 жыл бұрын
Dr Udhoke - Tuhanu bahut bahut dhanwad ki tusi sangatan nu Sikh itihaas baret jagruk kar rahe ho. Main vi tuhadi ithihaskari facts nu sun ke apni knowledge wadha paya han. Waheguru ji da khalsa te Waheguru ji di fateh.
@gurwindersinghkahllon4153
@gurwindersinghkahllon4153 4 жыл бұрын
Waheguru ji
@sarvjitdeol9622
@sarvjitdeol9622 4 жыл бұрын
ਵੀਰ ਜੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਹਾਸ ਤੇ ਚਾਨਣਾ ਪਾਇਆ ਇਸ ਵਾਰ ਤੁਹਾਡੀ ਆਵਾਜ਼ ਸਾਫ ਸੁਣ ਨਹੀਂ ਰਹੀ ਕਮਰੇ ਵਿਚ ਗੂੰਜ ਪੈ ਰਹੀ ਹੈ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਅਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹੋ ਧੰਨਵਾਦ 🙏
@kalwandarsandhu5929
@kalwandarsandhu5929 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sukhdevSingh-cg8bk
@sukhdevSingh-cg8bk 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru
@nirbhaisingh8894
@nirbhaisingh8894 Жыл бұрын
Dhan Dhan Shri Guru Gobind Singh Sahib ji 🙏 ♥️ 🌷💖💐💛🥀💙🌻💓⚘️💜🌺💗🌹💞🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️
@SukhwinderSingh-ws2uy
@SukhwinderSingh-ws2uy 4 жыл бұрын
ਅਨਮੋਲ ਹੀਰਾ ਖਾਲਸੇ ਪੰਥ ਦਾ ਡਾ.ਜੀ
@singhraman4039
@singhraman4039 4 жыл бұрын
ਬਹੁਤ ਵਧੀਅਾਾਾਾਾਾਾਾਾਾ
@jasbirkaurmalhi4968
@jasbirkaurmalhi4968 4 жыл бұрын
Great effort 🙏
@singhvirkvirk1597
@singhvirkvirk1597 4 жыл бұрын
ਵਾਹਿਗੁਰੂ ਜੀ ।
@gulzarsingh3681
@gulzarsingh3681 4 жыл бұрын
Bahut Shukriya.
@Gurikksarao234
@Gurikksarao234 2 жыл бұрын
Bilkul sahi keha Mr udoke singh ji ne
@luckygill5259
@luckygill5259 4 жыл бұрын
Wah kya baaatta❤🌊 sea of📚 knowledge
@BalwinderSingh-pe9bq
@BalwinderSingh-pe9bq 3 жыл бұрын
Waheguru ji 🙏🙏
@ਸੱਤਾਦਿਆਲਪੁਰਾ
@ਸੱਤਾਦਿਆਲਪੁਰਾ 2 жыл бұрын
ਗਿਆਨ ਦੀ ਅਨੋਖੀ ਮਿਸਾਲ ਨੋਲਿਜ ਤੇ ਗਿਆਨ ਦਾ ਫ਼ਰਕ ਹੈ ਨੋਲੀਜ ਭਾਵ ਜਾਣਕਾਰੀ ਹੋਣਾ ਗਿਆਨ ਦਾ ਭਾਵ ਨੌਲਿਜ ਵਿਚੋਂ ਨਿਕਲੀ ਜਾਣਕਾਰੀ ਸਹੀ ਤੱਥ ਕੀ ਨੇ ਸੱਚ ਕੀ ਹੈ ਇਸਦੀ ਹੋਂਦ ਪਿੱਛੇ ਲੁੱਕੇ ਸੱਚ ਨੂੰ ਸਾਹਮਣੇ ਲਿਆਉਣਾ ਹੀ ਅਸਲੀ ਗਿਆਨ ਦੀ ਭਰਭਾਸ਼ਾ ਹੈ
@sarvjitdeol9622
@sarvjitdeol9622 4 жыл бұрын
ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਕਰੌੜ ਵਾਰ
@kulwantsingh5508
@kulwantsingh5508 4 жыл бұрын
ਸਿੱਖ ਕੌਮ ਦੇ ਮਹਾਨ ਇਤਿਹਾਸ ਨੂੰ ਪੰਥ ਦੇ ਮਹਾਨ ਰਤਨ ਡਾਕਟਰ ਸਾਹਿਬ ਜੀ ਨੇ ਠੀਕ ਕਰਕੇ ਸਾਡੀਆਂ ਝੋਲੀਆਂ ਭਰ ਦਿੱਤੀਆ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਲੰਮੀ ਉਮਰ ਤੰਦਰੁਸਤੀ ਬਖਸ਼ਿਸ਼ ਕਰਨ ਸਦਾ ਚੜ੍ਹਦੀ ਕੱਲਾ ਦੀ ਬਖਸ਼ਿਸ਼ ਕਰਨ
@ramindersingh5457
@ramindersingh5457 4 жыл бұрын
V good ji
@mukhwindersingh7328
@mukhwindersingh7328 4 жыл бұрын
Waheguru jui
@balwindersinghsingh8510
@balwindersinghsingh8510 3 жыл бұрын
Great singh sahb Great khalsa g
@ankushsingla6103
@ankushsingla6103 4 жыл бұрын
🌹waheguru ji🌹👋
@satindersingh7406
@satindersingh7406 4 жыл бұрын
ਜਿਨ੍ਹਾਂ ੧੮ ਜਾਣੇਆਂ ਨੇ ਡਿਸਲਾਇਕ ਕੀਤਾ ਹੈ ਉਹ ਸਿੱਖ ਨਹੀਂ ਹੋ ਸਕਦੇ। ਜੇ ਸਹਿਮਤ ਹੋ ਤਾਂ ਦੱਸੋ।
@khushdhillon3511
@khushdhillon3511 3 жыл бұрын
ਵੀਰ ਮੇਰਿਆ ਸਿੱਖ ਤਾਂ ਛੱਡੋ ਡਿਸਲਾਈਕ ਕਰਨ ਵਾਲੇ ਇਨਸਾਨ ਕਹਾਉਣ ਦੇ ਲਾਇਕ ਵੀ ਨਹੀਂ ਹੋ ਸਕਦੇ
@5aab65
@5aab65 7 ай бұрын
The people who dislike the history of the sikhs or sikh Gurus are either Non-Sikhs indians or those Keshadhari Hindus which look like sikhs but are Biparvadhi. Most probably its these latter ones.
@5aab65
@5aab65 7 ай бұрын
Dr Sahib appa nu narrow minded ni hona chahida, appa nu lectures punjabi, English te hindi vich karne chahide ne ya English te Hindi vich subtitles laone chahide ne so apna itihaas broader audience daikh sakaan. I am more then willing and happy to translate your speeches into English, unfortunately I don't know hindi.
@amankhairamusic
@amankhairamusic 4 жыл бұрын
BHT BHT meharbani dr. Sahb waheguru mehar kre tuhde te
@SuperNavdip
@SuperNavdip 4 жыл бұрын
wah, dr. sahib kol ithas da khana hai waheguru kra is tran sangt dian Gillian bhrda rho, waheguru tuhanu tndrusti bkhsan
@m4engineering
@m4engineering 4 жыл бұрын
ਬਹੁਤ ਵਧੀਆ ਜੀ।
@JSMann-oc8il
@JSMann-oc8il 3 жыл бұрын
Waheguru ji
@RDSingh-xc1ln
@RDSingh-xc1ln 4 жыл бұрын
Waheguru ji ka khalsa Waheguru ji ki fateh Singh sahab ji, volume vich eco ban rhi h ji.
@balbindarkaur6842
@balbindarkaur6842 4 жыл бұрын
Waheguru ji🚩🚩🙏🏻🙏🏻
@JeetSingh-bn5ff
@JeetSingh-bn5ff 3 жыл бұрын
🙏🌹👍
@BalwinderSingh-ec9kj
@BalwinderSingh-ec9kj 4 жыл бұрын
dr saab akali fulla singh di history daso plz
@saytruth1382
@saytruth1382 4 жыл бұрын
What we Sikh can deduce from this battle.? We are to establish our own State of independence.
@preetrandhawa6548
@preetrandhawa6548 3 жыл бұрын
Sir hats off to the pious work you are doing in preserving our history.
@jugjeetsingh7192
@jugjeetsingh7192 3 жыл бұрын
ਸਾਈਡਾਂ ਤੋ ਆਵਾਜਾਂ ਬਹੁਤ ਆ ਰਹੀਯਾਂ ਹੈ
@jogasingh1326
@jogasingh1326 3 жыл бұрын
Use Headphones and Concentrate... And sit on a peaceful area
@bikarjitsingh34bikarjitsin10
@bikarjitsingh34bikarjitsin10 3 жыл бұрын
very good
@DilpreetSingh-up9rz
@DilpreetSingh-up9rz 4 жыл бұрын
ਵਾਹਿਗੁਰੂ ਜੀ
@swarnsinghajji1224
@swarnsinghajji1224 4 жыл бұрын
Veer ji bhut vadea Jo tusi sikh com De ithas bare sikh com nu nano karwa rahe oo
@jodhasandhu2944
@jodhasandhu2944 4 жыл бұрын
Wahe Guru ji...
@manmeetbhinder5406
@manmeetbhinder5406 4 жыл бұрын
thanks so much bhai shieb sir
@sohan-qo3dv
@sohan-qo3dv 3 жыл бұрын
Thanks
@inderpalsingh2148
@inderpalsingh2148 4 жыл бұрын
ਭਾਈ ਸਾਹਿਬ ਜੀ ਪਹਿਲੀ ਲੱਕੜ ਦੀ ਤੋਪ ਵਰਤਣ ਦੀ ਪੁਸ਼ਟੀ ਕਰਿਓ ਕਿ ਛੇਵੇਂ ਪਾਤਸ਼ਾਹ ਜੀ ਨੇ ਜੰਗਾਂ ਵਿੱਚ ਵਰਤੀ ਕਿ ਸਰੂਆਤ ਹੀ ਦਸਮ ਪਾਤਸ਼ਾਹ ਜੀ ਨੇ ਕੀਤੀ , ਵਰਤੋਂ ਵਿੱਚ ਲਿਆਂਦੀ?
@harkiratsinghmarwah7036
@harkiratsinghmarwah7036 4 жыл бұрын
Thank you ji bohot wadia lecture♥️
@SatnamSingh-ds9dc
@SatnamSingh-ds9dc 4 ай бұрын
ਗੁਰਬਾਣੀ ਤਾਂ ਸਮੁੰਦਰ ਨਾਲੋ ਵੀ ਡੂੰਘੀ ਹੈ ਜੀ ਜੈਸੀ ਡੁੱਬਕੀ ਮਾਰੋਗੇ ਵੈਸਾ ਹੀ ਗਿਆਨ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੀ ਝੋਲੀ ਪਾ ਦੇਣਗੇ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@dilbagsingh9582
@dilbagsingh9582 4 жыл бұрын
ਵੀਰ ਜੀ ਚਾਣਨ ਪਾਓ ਕਿ ਸਿੰਘ ਸ਼ਬਦ ਜਦੋਂ ਹੋਂਦ ਵਿਚ ਆਇਆ
@jimmysingh5286
@jimmysingh5286 4 жыл бұрын
Waheguruje
@gurbanishabad8143
@gurbanishabad8143 4 жыл бұрын
Voice clear nhi h dr.sahab..plz ek alag to video bnake upload krdo you tube te iss Jung bare ji
@JaswantSingh-ce8gp
@JaswantSingh-ce8gp 3 жыл бұрын
Jai hove gursikh ki
@ਸੱਤਾਦਿਆਲਪੁਰਾ
@ਸੱਤਾਦਿਆਲਪੁਰਾ 2 жыл бұрын
ਰੌਸ਼ਨ ਦਿਮਾਗ ਸ਼ਖਸੀਅਤ ਵੱਡੇ ਵੀਰ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ
@saranjitsinghravi3447
@saranjitsinghravi3447 4 жыл бұрын
Waheguruji waheguruji waheguruji waheguruji waheguruji
@KamalSinghBhinder
@KamalSinghBhinder 4 жыл бұрын
ਧਨਵਾਦ ਜੀ
@shinderchaihal9027
@shinderchaihal9027 2 жыл бұрын
🙏🙏
@mediaworld3214
@mediaworld3214 4 жыл бұрын
Veer ji ikk swaal c ki baba deep singh ji ate baba banda singh bahadur kadi mile c......? Ate taksal da ithaas ki hai ki taksaal sahi vich baba dewp singh ji ne banai c..? Pls jroor reply karna
@vickybadwal406
@vickybadwal406 4 жыл бұрын
wah kmaal geyaan dr sahib.
@pritamsingh6662
@pritamsingh6662 4 жыл бұрын
ਕੀ ਗੁਰੂ ਤੇਗ ਬਹਾਦਰ ਨੇ ਸਿਰਫ਼ ਹਿੰਦੂਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸੀ ਜਾਂ ਜਨਤਾ ਦੇ ਮੌਲਿਕ ਹੱਕਾ ਦੀ ਰਾਖੀ ਲਈ ਇਹ ਕਹਿਕੇ ਕਿ ਗੁਰੂਸਾਹਿਬ ਨੇਹਿੰਦੂਧਰਮ ਲਈ ਬਲੀਦਾਨ ਦਿੱਤਾ ਅਸੀਂ ਬਲੀਦਾਨ ਦਾ ਘੇਰੇ ਥੋੜ੍ਹਾ ਕਰਨ ਯਤਨ ਨਹੀਂ ਕਰ ਰਹੇ
@amandhindsa2195
@amandhindsa2195 4 жыл бұрын
ਅਵਾਜ਼ ਸਾਫ਼ ਨੀ,ਕਿਰਪਾ ਕਰਕੇ ਇਸ ਵਿਚ ਸੁਧਾਰ ਕਰੋ ਜੀ
@shinderbal3014
@shinderbal3014 4 жыл бұрын
Good aa veer g I am big fan of you 🙏
@bawasingh9359
@bawasingh9359 4 жыл бұрын
Bhai sahib lead with historian team so you can correct all Sikh history which will help our Sikh generations no one else willbdo this work
@satbirsingh976
@satbirsingh976 4 жыл бұрын
Very good ji
@mo9ucool
@mo9ucool 4 жыл бұрын
Sir rani jinda je bare. Koi pakki jankari v sanji kro plz. Dilo benty hai
@pbx0325
@pbx0325 4 жыл бұрын
ਅਵਾਜ ਸਾਫ ਨਹੀਂ ,, ਕਿਰਪਾ ਕਰਕੇ ਇਸ ਚ ਸੁਧਾਰ ਕਰੋ।
@terachann9897
@terachann9897 4 жыл бұрын
Bhai sahib ji ek video es problem te vi share karo ki sikh itihas to rileted imarta Kyo karsewa de na te khatam kar ke new imarta banaiya gayia like as chamkaur di garhi jo ki 1962 tak sahi salamat si and thanda burj sarhind aur kila siri anandgarh sahib poora change kar ditta gya mai mere friends nal sarhind and anandpur sahib darshan karan gya ta man Bahot hi dekhi hoya Kyo ki asi special historical mounaments vekhan hi gye si but sab change milya sade kola new generation kol mahah itihas diya nishaniya hi nahi han jo si sgpc ne khatam kar dittiya ya change kar ditiya
@harch620
@harch620 4 жыл бұрын
What is the name of Punjabi translation of chankya niti.
@msingh4454
@msingh4454 4 жыл бұрын
Echo bahut hai.voice editing etc karke upload karo plz. Sunan Wich pareshani hundi aa.
@jagjotsingh4441
@jagjotsingh4441 4 жыл бұрын
🙏🙏🙏🙏🙏
@harjotsingh6574
@harjotsingh6574 4 жыл бұрын
Veer g voice pls cleer krn nu keha kro
@singhhardeep2006
@singhhardeep2006 4 жыл бұрын
🙏
@jagdeepkaur5039
@jagdeepkaur5039 4 жыл бұрын
👍👍👍👍👍🙏
@sakaranbirsingh1545
@sakaranbirsingh1545 4 жыл бұрын
Volume clear nahi hai.
@kalertarsem160
@kalertarsem160 4 жыл бұрын
💓
@harmeetsingh8611
@harmeetsingh8611 4 жыл бұрын
♥️♥️♥️♥️
@Navjotsingh-od5gv
@Navjotsingh-od5gv 4 жыл бұрын
Maan aa sanu tuhadai tai.
@onmoveindia
@onmoveindia 4 жыл бұрын
awaj saf nhi
@sunnys1756
@sunnys1756 4 жыл бұрын
Quam de upar kodh hai sgpc
@human3385
@human3385 3 жыл бұрын
3:20
@terachann9897
@terachann9897 4 жыл бұрын
I think ki itihasik imarta nal chedchad karan waleya nu sikh kaum to saja milni chahidi hai. why ????????????????????
@deepgharu6076
@deepgharu6076 4 жыл бұрын
bai volume samjh ni ondi pai sounde da backup biht aw .....
@sukhjindersingh1675
@sukhjindersingh1675 4 жыл бұрын
ਭਗਾਣੀ ਦੀ ਜੰਗ ਵਿੱਚ ਭਾਈ ਮਨੀ ਸਿੰਘ ਵੀ ਲੜਿਆ ਸੀ ਜਾਂ ਨਹੀ।
@deepakmehmi8129
@deepakmehmi8129 4 жыл бұрын
khalsa ji pehla te hindustan kehna bnd kro
@averageguy78
@averageguy78 4 жыл бұрын
Yes that is Right
@GURDIT17
@GURDIT17 4 жыл бұрын
deepak mehmi right
@deepakmehmi8129
@deepakmehmi8129 4 жыл бұрын
sade desh da name india ja bharta as
@batth0021
@batth0021 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@karamsingh428
@karamsingh428 3 жыл бұрын
Waheguru g
@kalwandarsandhu5929
@kalwandarsandhu5929 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@manipreet896
@manipreet896 4 жыл бұрын
waheguru ji
@kulwarnsingh688
@kulwarnsingh688 3 жыл бұрын
Waheguru ji 🙏
@tajndarsingh7488
@tajndarsingh7488 2 жыл бұрын
Waheguru 🙏
@JasbirSingh-ux4vu
@JasbirSingh-ux4vu 4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@inderjitsingh893
@inderjitsingh893 Жыл бұрын
Waheguru ji 🙏
@paraspreetsingh3299
@paraspreetsingh3299 3 жыл бұрын
Waheguru ji
@harbhindersingh5402
@harbhindersingh5402 4 жыл бұрын
Waheguru jio
@manpreetdhindsa9332
@manpreetdhindsa9332 4 жыл бұрын
Waheguru ji
@jaskiratsingh8362
@jaskiratsingh8362 4 жыл бұрын
Waheguru ji
@AmritSingh-ur8xx
@AmritSingh-ur8xx 4 жыл бұрын
Waheguru ji
@karnkarm3373
@karnkarm3373 4 жыл бұрын
Waheguru ji
@rockysingh7661
@rockysingh7661 4 жыл бұрын
Waheguru ji
Spongebob ate Michael Jackson 😱 #meme #spongebob #gmod
00:14
Mr. LoLo
Рет қаралды 11 МЛН
Running With Bigger And Bigger Lunchlys
00:18
MrBeast
Рет қаралды 128 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 11 МЛН