ਦਸਤਾਰ ਧਾਰੀ Judge ਨੇ Bapu Gurchran Singh ਨੂੰ ਆ ਕੀ ਕਹਿਤਾ,Bapu ਦੀਆਂ ਭਰ ਆਈਆਂ ਅੱਖਾਂ

  Рет қаралды 14,753

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

Күн бұрын

Пікірлер: 78
@gurjeetsingh2072
@gurjeetsingh2072 10 күн бұрын
ਬਾਪੂ ਜੀ ਅਸੀਂ ਗੁਲਾਮ ਹਾਂ ਸਾਨੂੰ ਇਨਸ਼ਾਫ ਕਿਥੋਂ ਅੱਜ ਤੱਕ ਮਿਲੀਆ ਏ ਸੌਹ ਖਾਕੇ ਮੁਕਰ ਜਾਂਦੇ
@gurjeetsingh2072
@gurjeetsingh2072 10 күн бұрын
ਬਾਪੂ ਜੀ ਕੇਸਾਂ ਧਾਰੀ ਹਿੰਦੂ ਬਹੁਤ ਏ
@Lovepunjab0in
@Lovepunjab0in 10 күн бұрын
ਬਾਦਲ ਦਲ ਤਾਂ ਸਿੰਘ ਨੇ ਇਹ ਖੁਦ ਨਹੀਂ ਚਾਹੁੰਦੇ ਵੀ ਬੰਦੀ ਸਿੰਘ ਦੀ ਰਿਹਾਈ ਹੋਵੇ ਭਾਈ ਅੰਮ੍ਰਿਤਪਾਲ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਹੱਥ ਹੈ
@Roger-k5f
@Roger-k5f 9 күн бұрын
Hindu hi khalsa fauj banya hi, jina karke aaj tuhada wajood aa...... khalsa fauj bne hi, koi nawa dharm nahi hi shuru kita
@DharmpalDhammu-fm1xt
@DharmpalDhammu-fm1xt 8 күн бұрын
​@@Roger-k5fsree guru nank dev ji to hi Sikh dharm suru ho gya c ,q k hindu dhrm vich bhut jyada andh visvash te kuretiya c esi layi guru nannk sahib ji ne oh dhrm chhd k vakhra dharm bnaya
@manjitkaur5642
@manjitkaur5642 9 күн бұрын
Waheg guru ji❤❤❤❤❤❤❤
@SonyJagroop-mx8wf
@SonyJagroop-mx8wf 9 күн бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜਗਰਾਤ ਸਿੰਘ ਹਵਾਰਾ ਜ਼ਿੰਦਾਬਾਦ
@TereNaam197
@TereNaam197 10 күн бұрын
ਵਾਹਿਗੁਰੂ ਜੀ
@nirmalsingh4807
@nirmalsingh4807 8 күн бұрын
Waheguru Ji Ka Khalsa Waheguru Ji Ke Fateh Ji
@karandeepsingh3776
@karandeepsingh3776 10 күн бұрын
ਬਾਪੂ ਹਿੰਦੂ ਅੱਤਵਾਦੀ ਜੱਜ ਸੀ
@mukhtarsingh3581
@mukhtarsingh3581 10 күн бұрын
ਸ ਗੁਰਚਰਨ ਸਿੰਘ ਜੀ ਜੇ ਦਸਤਾਰ ਧਾਰੀ ਹੋਵੇ ਤਾਂ ਕੀ ਉਹ ਸਿੱਖ ਹੋ ਸਕਦਾ? ਗਿਆਨੀ ਜੈਲ ਸਿੰਘ, ਬੇਅੰਤਾ ਬੁੱਚੜ, ਕੇਪੀ ਐਸ ਗਿੱਲ, ਦਿੱਲੀ ਵਿੱਚ ਸਿਰਸੇ,ਕਾਲਕੇ,ਸਰਨੇ ਵਰਗੇ ਕਿੰਨੇ ਆਂ ਸਿੰਘ ਸਾਹਿਬ ਭੇਖ ਤਾਂ ਕੋਈ ਵੀ ਬਣਾ ਸਕਦਾ
@GurmailSingh-fr9ph
@GurmailSingh-fr9ph 6 күн бұрын
Tu v dstar dhari haa gumrah kri jana
@AmandeepSingh-bu4wn
@AmandeepSingh-bu4wn 9 күн бұрын
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
@Naharsingh-c2n
@Naharsingh-c2n 9 күн бұрын
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏🙏
@HarjeetSinghHarry-l5u
@HarjeetSinghHarry-l5u 9 күн бұрын
Waheguru ji ❤❤
@sukhrajsamra2436
@sukhrajsamra2436 10 күн бұрын
ਇੱਕੋ ਇੱਕ ਮੰਗ ਕਰੋ ਖਾਲਸਾ ਰਾਜ ਜੋ ਗੁਰੂ ਮਹਾਰਾਜ ਰਾਜ ਤੁਹਾਨੂੰ ਸੰਭ ਕੁਝ ਮਿਲਜਾਏ ਗਾ
@JasbirSingh-nz1mu
@JasbirSingh-nz1mu 10 күн бұрын
Waheguru ji Waheguru ji Waheguru ji Waheguru ji ka khalsa Waheguru ji ki Fateh ji Waheguru ji 🙏 ❤❤❤❤❤
@BalkarSingh-dc1oq
@BalkarSingh-dc1oq 10 күн бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਖਾਲਸਤਾਨ ਜਰੂਰੀ ਹੈ ਖਾਲਸਤਾਨ ਜਿੰਦਾਬਾਦ
@user-sc7en9nm5w
@user-sc7en9nm5w 9 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਜੀ
@JagjitSingh-uz4dv
@JagjitSingh-uz4dv 10 күн бұрын
ਬਾਪੂ ਜੀ ਸਿੱਖ , ਨੂੰ ,,,ਸਿੱਖ ਨਾਂ ਮਾਰੇ ਸਿੱਖ ਕੌਮ ਕਦੇ ਹਾਰਾਂ ❤❤❤❤
@channitt420
@channitt420 8 күн бұрын
੧੭ ਆਨੇ ਸੱਚ ਕਿਆ ਬਾਈ ਜਗਜੀਤ ਸਿਆਂ
@Gurmat_academy_2023
@Gurmat_academy_2023 10 күн бұрын
Waheguru ji ka khalsa waheguru ji ki fateh waheguru ji
@MastanSinghDulai
@MastanSinghDulai 9 күн бұрын
ਸਾਰੇ ਮਸਲਿਆਂ ਦਾ ਹੱਲ ਹੈ ਅਜ਼ਾਦ ਖਾਲਿਸਤਾਨ ।
@jogasingh91
@jogasingh91 9 күн бұрын
Khalistan Zindabad
@simmisidhu3980
@simmisidhu3980 8 күн бұрын
ਜਥੇਦਾਰ ਜੀਨੂੰ ਚੜਦੀ ਕਲਾ ਵਿਚ ਰਖਣ ਗੁਰੂ ਪਿਤਾ
@sukhbeerbrar5423
@sukhbeerbrar5423 9 күн бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@ramandeepkaur4711
@ramandeepkaur4711 9 күн бұрын
ਗੱਲ ਤਾਂ ਇਹ ਹੀ ਹੈ ਕਿ ਪੰਜਾਬ ਦੇ ਅੱਣਖੀ ਸਿੱਖ ਸੂਰਮਿਆਂ ਨੂੰ ਅਜੇ ਤੱਕ ਗੁਲਾਮੀ ਦਾ ਅਹਿਸਾਸ ਹੀ ਨਹੀਂ ਹੋਇਆ ਤਾਂ ਗੁਲਾਮ ਮੰਨੋਗੇ ਕਿਵੇਂ
@sawrajsingh9142
@sawrajsingh9142 10 күн бұрын
Waheguru Ji bandi singha nu chardi kla bakhshan
@BaldevSingh-f2g
@BaldevSingh-f2g 9 күн бұрын
ਬਾਪੂ ਜੀ ਨੇ ਸਿੱਖ ਕੌਮ ਨੂੰ ਬਹੁਤ ਹੀ ਜ਼ਰੂਰੀ ਅਪੀਲ ਕੀਤੀ ਹੈ ਸਾਰੀ ਸਿੱਖ ਕੌਮ ਇਸ ਤੇ ਅਮਲ ਕਰੇ ਸਾਰੇ ਸਿਰ ਜੋੜ ਕੇ ਸਾਥ ਦੇਣ ਬਹੁਤ ਧੰਨਵਾਦ ਆਪ ਜੀ ਦਾ
@SatnamSingh-su3kq
@SatnamSingh-su3kq 10 күн бұрын
Wahiguru ji
@SartajSingh-l7t
@SartajSingh-l7t 10 күн бұрын
Khalistan jindabad AK-47
@baldevsinghgillbudhsinghwa9352
@baldevsinghgillbudhsinghwa9352 9 күн бұрын
ਸਿੱਖ ਕੌਮ ਗੁਲਾਮ ਹੈ। ਇਸ ਵਾਸਤੇ ਸਿੱਖਾਂ ਦੀ ਕੋਈ ਨਹੀਂ ਸੁਣਦਾ।
@DharmpalDhammu-fm1xt
@DharmpalDhammu-fm1xt 8 күн бұрын
Ki bas kisana da masla hu kom da masla hai bas ਦਸਿਓ ਜਰਾ
@AmrikSingh-vd5cs
@AmrikSingh-vd5cs 9 күн бұрын
ਭਾਈ ਜਗਤਾਰ ਸਿੰਘ ਜੀ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਸਤਿ ਸ੍ਰੀ ਅਕਾਲ
@SunnySandhu-m1z
@SunnySandhu-m1z 10 күн бұрын
ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਆਪਣੀ ਕੌਮ ਬਚਾਓ ਗੁਰੂ ਗੋਬਿੰਦ ਸਿੰਘ ਪਿਤਾ ਜੀ ਸ਼ਹੀਦ ਸਿੰਘੋ ਸਿੱਖ ਕੌਮ ਬਚਾ ਲਓ ਸਿੱਖ ਕੌਮ ਸਿੱਖ ਕੌਮ ਬਚਾ ਲਓ| ਵਾਹਿਗੁਰੂ ਜੀ ਰਾਜੋਣਾ ਵੀਰ ਨੂੰ ਚੜਦੀ ਕਲਾ ਰੱਖੇ| ਤੰਦਰੁਸਤੀ ਰੱਖਣ| ਭਾਈ ਸਾਹਿਬ ਦਾ ਰੁਤਬਾ ਬਹੁਤ ਉੱਚਾ ਹੈ| ਬਾਕੀ ਬੰਦੀ ਸਿੰਘ| ਸਿੰਘ ਸਾਹਿਬ ਜੀ| ਜਗਤਾਰ ਸਿੰਘ ਹਵਾਰਾ ਜੀ| ਪਿਓਰਾ ਬਾਬਾ ਜੀ| ਤਾਰਾ ਬਾਬਾ ਜੀ| ਆਹ ਵੀ ਕਾਫੀ ਟਾਈਮ ਤੋਂ ਜੇਲਾਂ ਵਿੱਚ ਬੰਦ ਹਨ| ਇਹਨਾਂ ਬਾਰੇ ਵੀ ਕੁਝ ਬਿਆਨ ਦਿਆ ਕਰੋ ਸਿੰਘ ਸਾਹਿਬ ਜੀ ਆਪ| ਚਲੋ ਸਭ ਦੇ ਰੁਤਬੇ ਵੱਡੇ ਹਨ ਰਾਜੂਆਣੇ ਦੀ ਵੀ ਬੋਧ ਦੇਣ ਹੈ ਕੌਮ ਨੂੰ| ਪਰ ਆਪਣੇ ਸਿੰਘ ਸਾਹਿਬ ਜਥੇਦਾਰ ਹਵਾਰਾ ਜੀ ਬਿਓਰਾ ਬਾਬਾ ਜੀ ਤਾਰਾ ਬਾਬਾ ਜੀ ਦਵਿੰਦਰ ਜੀ ਭੁੱਲਰ ਜੀ ਇਹਨਾਂ ਬਾਰੇ ਵੀ ਜ਼ਿਕਰ ਕਰਿਆ ਕਰੋ ਬਾਕੀ ਬੰਦੀ ਸਿੰਘਾਂ ਦਾ ਇਹਨਾਂ ਬਾਰੇ ਨਹੀਂ ਜ਼ਿਕਰ ਕਰਦੇ ਬਹੁਤ ਦੁੱਖ ਲੱਗਦਾ ਸਿੱਖ ਕੌਮ ਨੂੰ| ਸਿੱਖ ਕੌਮ ਨੂੰ ਸਿੰਘ ਸਾਹਿਬ ਜੀ|
@HarjeetSinghHarry-l5u
@HarjeetSinghHarry-l5u 9 күн бұрын
Bhai Jagtar Singh hawara ji zindabad ji❤❤❤
@mpsingh8793
@mpsingh8793 10 күн бұрын
ਭਗਵੰਤ ਮਾਨ ਪੰਜਾਬ ਦਾ ਅਪਮਾਨ
@KuldeepSingh-e6k5p
@KuldeepSingh-e6k5p 10 күн бұрын
ਖਾਲਿਸਤਾਨ ਜਿੰਦਾ ਬਾਦ
@AjitSingh-t7r
@AjitSingh-t7r 9 күн бұрын
Wahguru ji 🙏 ❤
@simmisidhu3980
@simmisidhu3980 8 күн бұрын
ਡੋਲਣਾ ਨਹੀ ਬਾਪੂ ਜੀ ਤਕੜੇ ਰਹੋ
@jaspreetkaur1097
@jaspreetkaur1097 10 күн бұрын
Bandi Singh reha kare sarkar.🙏
@RajmaanSinghkaur
@RajmaanSinghkaur 7 күн бұрын
Waheguru ji mehar karnge ji 🙏🙏🙏☝️🥹
@inderpreetsingh1319
@inderpreetsingh1319 9 күн бұрын
Waheguru ji waheguru ji
@simmisidhu3980
@simmisidhu3980 8 күн бұрын
ਬਾਪੂ ਜੀ ਆਪਣਾ ਹਲ ਸ੍ਹਿਰਫ ਖਾਲਸਤਾਨ ਹੈ ਆਪਣੇ ਨਾਲ ਧਕਾ ਹੋ ਰਿਹਾ
@satwantsingh9014
@satwantsingh9014 10 күн бұрын
Bhai Amritpal singh zindabad 👑
@inderpreetsingh1319
@inderpreetsingh1319 9 күн бұрын
Waheguru ji apni quam te kirpa karo ❤
@Crocodilesingh-y8q
@Crocodilesingh-y8q 10 күн бұрын
ਆਹ ਨਹਿੰਗ ਤਾਂ ਜਿਹੜੇ ਖੱੜੇ ਨੇ ਨਾਲ ਇਹ ਤਾਂ ਖਾਲਿਸਤਾਨ ਦੀ ਗੱਲ ਨਹੀ ਕਰਦੇ
@AvtarSingh-ui7pv
@AvtarSingh-ui7pv 10 күн бұрын
Bapu ji je kr Sikh kom de bich gdar na hon ta Sikh kom nu dunia di koi takat nhi ju Sikh kom nal takr lae lave bahi baki jado tk Sikh kom ek Nisan sahib jia de Nisan hett míl ke aapni party nhi bna ke cahlde ji ona time koi sadi gll nhi kru ga na koi sadi koi gll sunu ga ji
@Gurmeetkaurarhi-jq2pm
@Gurmeetkaurarhi-jq2pm 9 күн бұрын
Lakh lanta es sarkar te
@BhupinderGill-t6p
@BhupinderGill-t6p 9 күн бұрын
🙏🙏🍀🚩🍀🌻🚩🚜🪯🚚🚜🚩🍀🌻🍀🙏🙏
@sgl8191
@sgl8191 9 күн бұрын
God knows what judge was thinking at that moment ?
@vajindersingh422
@vajindersingh422 9 күн бұрын
Bandi singh Riha kro sade sarkar to mang
@simmisidhu3980
@simmisidhu3980 7 күн бұрын
ਸਰਕਾਰ ਨਿਕੰਮੀ ਹੈ ਬਾਪੂ ਜੀ ਢੀਠ ਬੰਦੇ ਨੇ
@tencomplustwo
@tencomplustwo 10 күн бұрын
ਗਿਆਨੀ ਜੀ ਮੈਂ ਤੁਹਾਡੇ ਤੋਂ ਕਾਫੀ ਘੱਟ ਉਮਰ ਦਾ ਹੈ ਜੀ ਪਰ ਜਿਹੜੇ ਹਾਲਤ ਪੰਜਾਬ 1984-1992 ਤੱਕ ਵੇਖੇ ਗਏ ਹਨ ਉਨ੍ਹਾਂ ਹਾਲਤਾਂ ਨੂੰ ਦੁਬਾਰਾ ਨਾ ਲਿਆਂਦਾ ਜਾਵੇ ਭਾਵੇਂ ਪੁਲਿਸ ਦੇ ਜਵਾਨ ਹੋਣ ਭਾਵੇਂ ਖਾੜਕੂ ਹੋਣ ਪਰ ਪੁੱਤ ਮਰਦੇ ਵੇਖੇ ਗਏ ਸਨ ਪੰਜਾਬ ਦੇ ਹੁਣ ਨਾ ਬਣਨ ਪਰ ਅਮ੍ਰਿੰਤਪਾਲ ਨੂੰ ਕੋਈ ਖਾਸ ਸਮਝ ਨਹੀਂ ਹੈ ਜੀ ਸੱਚਾਈ ਹੈ ਕਿ ਉਸਨੇ ਇੱਕ ਲੜਕੀ ਦੇ ਕੇਸ ਵਿੱਚ ਬੰਦਾ ਛਡਾਉਣ ਲਈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣੇ ਵਿਚ ਲੈ ਗਿਆ ਸੀ ਪਰ ਅੱਜ ਤੱਕ ਕਿਸੇ ਵੀ ਸਿੱਖ ਲੀਡਰਾਂ ਨੇ ਗੁਰੂ ਗ੍ਰੰਥ ਸਾਹਿਬ ਜੀਓ ਦੇ ਪ੍ਰਕਾਸ਼ ਨੂੰ ਕਦੇ ਥਾਣੇ ਵਿਚ ਨਹੀਂ ਲੈਕੇ ਜਾਇਆ ਗਿਆ ਹੈ ਜੀ ਪਰ ਇਹਨਾਂ ਨੇ ਕਿਹੜੇ ਬੇਸ ਤੇ ਸਪੈਸ਼ਲੀ ਗੁਰੂ ਗ੍ਰੰਥ ਸਾਹਿਬ ਜੀ ਥਾਣੇ ਵਿਚ ਲੇਕੇ ਗਿਆ ਸੀ, ਇਸਨੇ ਪੰਜਾਬ ਵਿੱਚ ਫਿਰ ਤੋਂ ਅੱਤਵਾਦ ਫੈਲਾਉਣ ਦਾ ਕੰਮ ਸ਼ੁਰੂ ਕਰਨਾ ਹੈ,ਨਾ ਹੀ ਸਿੱਖੀ ਨੂੰ ਕੋਈ ਖਾਸ ਖ਼ਤਰਾ ਨਹੀਂ ਹੈ ਜੀ ਸੱਚਾਈ ਇਹ ਹੈ ਕਿ ਕਾਰਸੇਵਾ ਵਾਲਿਆਂ ਨੇ ਮਾਰਿਐ ਹੈ ਜਾਤੀਵਾਦ ਕਰਦੇ ਹਨ ਅੱਜ ਕੱਲ੍ਹ ਵੀ ਸਿਰਫ ਇੱਕ ਬਿਬੇਕ ਦੇ ਨਾਂ ਤੇ ਲੋਕਾਂ ਨੂੰ ਇਸਾਈਅਤ ਵਿਚ ਵਾਧਾ ਕਰਦੇ ਹਨ ਸਿਰਫ ਇੱਕ ਜਾਤੀਵਾਦ ਕਰਦੇ ਹੋਏ ਹਨ
@baldevsinghgillbudhsinghwa9352
@baldevsinghgillbudhsinghwa9352 9 күн бұрын
ਤੂੰ ਚੁੱਪ ਕਰ
@harjindesingh8899
@harjindesingh8899 9 күн бұрын
ਓ ਵੀਰੇ ਇਹਨਾਂ ਨੂੰ ਨਾ ਪੰਜਾਬ ਨਾਲ ਨਾ ਪੰਜਾਬੀਆਂ ਨਾਲ ਨਾ ਪੰਥ ਨਾਲ ਕੋਈ ਪਿਆਰ ਨੀ ਇਹ ਸਭ ਦੱਲੇ ਪੈਸੇ ਤੇ ਪਾਵਰ ਲਈ ਕੁਰਸੀ ਲਈ ਤਰਲੋਮੱਛੀ ਹੋ ਰਹੇ ਹਨ
@DharmpalDhammu-fm1xt
@DharmpalDhammu-fm1xt 8 күн бұрын
ਕਿਉੰਕਿ ਤੁਸੀ ਮੋਦੀ ਨੂੰ ਗਾਲਾ ਕੱਢਦੇ ਹੋ esi layi oh nhi sunnda,baki 1984 de dosiya nu sja bjp ne diti ,nankana bordar bjp ne ਖੋਲਿਆ ਉਹ ਤਾਂ ਤੁਹਾਨੂੰ ਦਿਸਦਾ ਨਹੀਂ।ਮੈਂਕੋਈ ਮੋਦੀ ਭਗਤ ਨਹੀਂ ਪਰ ਤੁਸੀ log bas apna matlab ਦੇਖਦੇ ਹੋ ਜਿਹਨਾਂ ਨੇ ਹਮਲਾ ਕੀਤਾ ਉਸ ਕਾਗਰਸ ਨੂੰ ਹੀ ਤੁਸੀਂ ਜਿਤਾਇਆ ਕਈ ਵਾਰ
@pargatsingh-mg1ib
@pargatsingh-mg1ib 6 күн бұрын
Tuhade barge lok Sikha nu Shanti nal rehn nhe dinde.poori Dunia vich sikh ijjat nal vass rahay han.
@surinderkaur5215
@surinderkaur5215 3 күн бұрын
Jujsab b.j.p.da sikh.bhaey hona
@DavinderGill-x2d
@DavinderGill-x2d 9 күн бұрын
Sikho jaago tusi gulam ho
@tarlochansingh5841
@tarlochansingh5841 10 күн бұрын
Akalidal zindabad
@nirmalsingh4807
@nirmalsingh4807 8 күн бұрын
KHALISTAN JINDABAD
@bsrana6286
@bsrana6286 9 күн бұрын
Jaj te jaj hi ddtardhati ki hr gl ch dhrm fdane
@SonyJagroop-mx8wf
@SonyJagroop-mx8wf 9 күн бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜਗਰਾਤ ਸਿੰਘ ਹਵਾਰਾ ਜ਼ਿੰਦਾਬਾਦ
1% vs 100% #beatbox #tiktok
01:10
BeatboxJCOP
Рет қаралды 67 МЛН
Сестра обхитрила!
00:17
Victoria Portfolio
Рет қаралды 958 М.
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08
1% vs 100% #beatbox #tiktok
01:10
BeatboxJCOP
Рет қаралды 67 МЛН