ਦਸਵੰਧ ਨਾ ਦੇਣਵਾਲਾ ਚੋਰ... Dasvandh

  Рет қаралды 24,541

Gurmat Bibek

Gurmat Bibek

Күн бұрын

Пікірлер: 91
@GianiHarinderSingh
@GianiHarinderSingh 7 жыл бұрын
ਇਕ ਇੱਕ ਬੋਲ ਵਿੱਚ ਗੁਰੂ ਸਾਹਿਬ ਆਪ ਵਰਤ ਰਹੁੇ ਹਨ
@AJKHALSA
@AJKHALSA 4 жыл бұрын
Waheguru g ka khalsa Waheguru g ki Fetah ❣️
@PrabhKaaSimran
@PrabhKaaSimran 7 жыл бұрын
great no words💯
@GianiHarinderSingh
@GianiHarinderSingh 7 жыл бұрын
ਜਿਹੜੇ ਵੀਰਾਂ ਨੇ ਇਹ ਵੀਡੀਓ Dislike ਕੀਤਾ ਹੈ ਓਹ ਕਾਰਣ ਦੱਸਣ ਦੀ ਕ੍ਰਿਪਾ ਕਰਨ ਜੀ 🙏🏻👳‍♂🙏🏻
@farminglover1656
@farminglover1656 7 жыл бұрын
Harinder Singh Damdami Taksal ਸਹੀ ਗੱਲ ਆ ਭਾਜੀ ।
@ProudOnSikhi
@ProudOnSikhi 3 жыл бұрын
Waheguru ji ka khalsa Waheguru ji ki fathe ji
@SATNAMSINGH-oc5sj
@SATNAMSINGH-oc5sj 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@SATNAMSINGH-oc5sj
@SATNAMSINGH-oc5sj 3 жыл бұрын
ਵਾਹਿਗੁਰੂ ਸਾਹਿਬ ਜੀ
@avtajsingh-n1z
@avtajsingh-n1z 8 ай бұрын
Bahut sohni video
@GURWINDERSINGH-zn5fw
@GURWINDERSINGH-zn5fw 3 жыл бұрын
ਵਾਹਿਗੁਰੂ ਜੀ
@bhinder259
@bhinder259 Жыл бұрын
Waheguru ji 🙏🙏🙏
@sukhpamali4961
@sukhpamali4961 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@punjabi7614
@punjabi7614 3 жыл бұрын
waah g waah
@agkhalsa4653
@agkhalsa4653 3 жыл бұрын
Waheguru ji ka khalsa waheguru ji ki fateh very nice g 🙏
@Diljotffm
@Diljotffm 3 жыл бұрын
ਬਹੁਤ ਵਧੀਆ ਸਮਝਾਇਆ ਗਿਆ ਹੈ
@haibatpurhundal6983
@haibatpurhundal6983 2 жыл бұрын
Waheguru ji o
@avtajsingh-n1z
@avtajsingh-n1z 8 ай бұрын
So knowledgeable.
@jeet4149
@jeet4149 7 жыл бұрын
bilkul shi kya veer ji
@bawandeepsingh1989
@bawandeepsingh1989 7 жыл бұрын
superb waheguru ji
@saibaba1110
@saibaba1110 5 жыл бұрын
waheguru ji aap tey mehar karan
@sonuaspal9754
@sonuaspal9754 7 жыл бұрын
Wah g wah.....Sari video h ....Boht badiya h ...kamaai wale singha lai boht jruri video h g
@RinkuSingh-of9xx
@RinkuSingh-of9xx 5 жыл бұрын
sonu aspal dyduu
@nishanpunjabi
@nishanpunjabi 3 жыл бұрын
ਵਾਹਿਗੁਰੂ ਕਿਰਪਾ ਕਰਕੇ ੲਿਹ ਸੇਵਾ ਅਾਪ ਲੈਣ ਜੀ
@jeet4149
@jeet4149 7 жыл бұрын
100% shi ji
@yougveersingh9328
@yougveersingh9328 6 жыл бұрын
ਵਾਹਿਗੁਰੂ ਜੀ।
@GurvinderSingh75
@GurvinderSingh75 6 жыл бұрын
waheguru ji ka khalsa waheguru ji ki fateh ji. tusi bahut hi wadia tarike naal daswand bare dasia hai ji.par hun de punjab vich mere hisab naal kadi v gurdware nahi dena chahida kiyu ki har jaga takriban sare hi guru ghara vich paise karke jhagra hunda hai vade vade langar lagia jane han jihna vich tamaku khan vale cook bhiae hunde han ehnu langar ta nahi kiha ja sakda .eh sab guru ghar de paise naal hunda hai mere area vich jo sade guru ghar da pardhan hai ohnu mai kai vari keha k jehra guru ghar da pathi hai oh bani galat parda hai sukh asan time kirtan sohile sahib di bani v ohnu sahi tara kanth nahi bahut galti karda hai osdi age v near about 60 + hai dohra v nahi ardars time parda par pardhan ne osnu kuj nahi keha .vota vele sikha de katal beante de munde nu guru ghar vich bulaia gia .hun dasso ki kita jave .meri ta eh soch hai k j koi sikh india vich dasvand dena chahe ta oh 1984 vich shaheed hoi gursikha di family nu apna daswand dave bahut sikh family mil jangia eithe jina ne apna sab kuj sikhi lai quban karta misaal de taur te amar shahee bhai sahib bhai sukhdev singh ji sukha de mata pita nu bahut lor hai ,amar shaheed bhai kehar singh ji di family etc.
@baljitsingh1126
@baljitsingh1126 7 жыл бұрын
Jawala mukhi speech
@vikramjitsingh7722
@vikramjitsingh7722 7 жыл бұрын
Bhut wadia ji
@jiwansingh7240
@jiwansingh7240 6 жыл бұрын
Waheguru ji waheguru ji waheguru ji waheguru ji waheguru ji waheguru ji waheguru ji
@sukhpamali4961
@sukhpamali4961 4 жыл бұрын
SATNAM SRI WAHEGURU JI
@RajeshwarSingh-zl4gd
@RajeshwarSingh-zl4gd 6 жыл бұрын
Vaheguru g proper explain to me how to I calculate my daswandh
@AMRITPALSINGH-fc1rw
@AMRITPALSINGH-fc1rw 6 жыл бұрын
Waheguru ji
@SUKHDEVSINGH-wy3vw
@SUKHDEVSINGH-wy3vw 6 жыл бұрын
waheguru kirpa karo mere te vi
@Tejas_arts999
@Tejas_arts999 7 жыл бұрын
100% sahi
@AmitSingh__
@AmitSingh__ 3 жыл бұрын
Waheguru ji.🙏
@waheguruji8569
@waheguruji8569 5 жыл бұрын
waheguru ji Sade ty v mehar kro
@GurpreetKaur-zz6wi
@GurpreetKaur-zz6wi 5 жыл бұрын
🙏🙏🙏🙏🙏🙏
@jassasingh6795
@jassasingh6795 6 жыл бұрын
Waheguru 🙏
@LS-jk2ut
@LS-jk2ut 7 жыл бұрын
Waheguru
@sunderdeepu4984
@sunderdeepu4984 Жыл бұрын
Wheguru ji ager koi majdori krda o kive daswand kade waheguru ji dasna zrur
@GurmatBibek
@GurmatBibek Жыл бұрын
ਜੋ ਪੈਸੇ ਮਿਲਦੇ, ਜੋ ਤਨਖਾਹ ਘਰ ਲੈਕੇ ਆਉਂਦੇ ਹੋ ਓਸਦਾ ਦਸਵਾਂ ਹਿੱਸਾ ਦਸਵੰਧ ਕਢਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਜਿੱਥੇ ਲੋੜ ਹੋਵੇ ਓਥੇ ਦੇ ਦੇਣਾ। ਜੇਕਰ ਸਮਝ ਨਾ ਆਉਂਦੀ ਹੋਵੇ ਤਾਂ ਸੀਨੀਅਰ ਗੁਰਸਿੱਖਾਂ ਨੂੰ ਪੁੱਛਕੇ ਖਾਲਸਾ ਪੰਥ ਲਈ ਜਿੱਥੇ ਜ਼ਰੂਰਤ ਹੋਵੇ ਓਥੇ ਦੇਣਾ। ਦਸਵੰਧ ਨਾਲ ਦਾਨ ਨਹੀਂ ਕਰ ਸਕਦੇ ਨਾ ਹੀ ਗ਼ੈਰ ਸਿੱਖੀ ਕਾਰਜ ਲਈ ਵਰਤ ਸਕਦੇ। ਇਹ ਤਾਂ ਗੁਰੂ ਜੀ ਦਾ ਪੈਸਾ ਹੁੰਦਾ। ਦਾਨ ਬਾਕੀ ਤਨਖਾਹ ਵਿਚੋਂ ਕਰਨਾ ਜੇਕਰ ਇੱਛਾ ਹੋਵੇ ਕਰਨ ਦੀ।
@harvinderhari
@harvinderhari 6 жыл бұрын
Ki asi dasvand khalsa aid organization nu de sakde ha?
@GurmatBibek
@GurmatBibek 6 жыл бұрын
ਖਾਲਸਾ ਏਡ ਨੂੰ ਦੇ ਸਕਦੇ ਹੋ।
@amandeepgill6952
@amandeepgill6952 5 жыл бұрын
Khalsa g daswand kad k gurdwara sahib arpan krna ja kise di help krni plz answer kro khalsa g
@PBINDIA
@PBINDIA 5 ай бұрын
Daswand layi bank account saparate hai,, ki es paiseyan vichon dujeyan to ilaawa asin apne personally waste sirf kiraye vajjon guru dhaama di yatra kar sakde apne layi,, ya apne layi jive monthly gurdwara sahib vich deg di seva,, yaa apni normally chardikla di ardas daswand de paiseyan chon kraa sakde haa,, koi reply krnaa
@GurmatBibek
@GurmatBibek 5 ай бұрын
ਦਸਵੰਧ ਗੁਰੂ ਸਾਹਿਬ ਜੀ ਦਾ ਹੁੰਦਾ ਜੋ ਖਾਲਸਾ ਪੰਥ ਦੀ ਚੜਦੀ ਕਲਾ ਲਈ ਜਿੱਥੇ ਕਾਰਜ ਹੋ ਰਿਹਾ ਹੋਵੇ ਓਥੇ ਦੇਣਾ ਚਾਹੀਦਾ। ਆਪਣੇ ਲਈ ਨਹੀਂ ਵਰਤਣਾ ਨਾ ਹੀ ਪੰਥ ਤੋਂ ਬਾਹਰੀ ਚੈਰਿਟੀ ਲਈ ਵਰਤਣਾ। ਪੰਥ ਤੋਂ ਬਾਹਰੀ ਮਾਨਵਤਾ ਦੀ ਸੇਵਾ ਅਪਣੇ ਨਿਜੀ ਪੈਸਿਆਂ ਚੋਂ ਕਰ ਸਕਦੇ। ਦਸਵੰਧ ਸਿਰਫ ਤੇ ਸਿਰਫ ਖਾਲਸਾ ਪੰਥ ਲਈ ਵਰਤਣਾ।
@PBINDIA
@PBINDIA 5 ай бұрын
@@GurmatBibek Okay Ji
@dhaliwalbrar1990
@dhaliwalbrar1990 6 жыл бұрын
Waheguru ji ki assi daswand gariba wich v de sakde aa? Kyk Gurudware sahib ch ta bhut sangat Maya paundi hai. Oh ta commette wale hi le lainde han
@manvidersingh1682
@manvidersingh1682 4 жыл бұрын
Saab jii Ghar vich path kirtan krwa sakde haan daswand naal...
@gurdhiansingh388
@gurdhiansingh388 2 жыл бұрын
Je daswand gurughar nu na deke kise lodwand student ja kise de ilaj ja gym ja kise ladki de viah ja science technology library Dian books lyi de dita jave............?
@vishaljitkaur5937
@vishaljitkaur5937 5 жыл бұрын
Kise lodvand di dasvand naal seva krni uchit hai ?
@sbbeatz-mixinghouse6877
@sbbeatz-mixinghouse6877 3 жыл бұрын
Singh Ji I want to ask we should give daswandh after the total (whole month salary )or give Daswandh from the daily income I mean day by day or by month
@harvinderkaur3456
@harvinderkaur3456 6 жыл бұрын
ISDA MTLB GHAR VICH DSWAND NAAL KIRTAN ,LNGAR NI KRVA SKDE HAAN ?
@shantanujoschi
@shantanujoschi 6 жыл бұрын
Great video. I am not a sikh. But can non Sikhs send dasvand for gurudwara or Amritsar golden temple etc?
@rimazkaur4370
@rimazkaur4370 5 жыл бұрын
Yes .. U can do it . Cuz god is one it does not matter regarding religions cause its made by us only
@jaspreetkaur-nu8bz
@jaspreetkaur-nu8bz Жыл бұрын
Jekar tuci property khreedi hai or oh kiraaye te deditti phir uste v dasvandh kadhna jive jisse nu 10000 ki oh saada profit hai?
@manpreetsinghrisam3879
@manpreetsinghrisam3879 6 жыл бұрын
Dasvandh asi kisi garib nu ni de sakde ki???
@daljeetaulakh9853
@daljeetaulakh9853 4 жыл бұрын
Baba ji 200 ₹ dehadi karn vale dasvandh kive kadan
@navjotsinghbajwa8331
@navjotsinghbajwa8331 6 ай бұрын
20 rupees
@ApnaBitta
@ApnaBitta 6 жыл бұрын
Daswand nall kise garib do madad karo Kise saad ragi pathi nu na deo
@rakhaekhamaraswami2672
@rakhaekhamaraswami2672 3 жыл бұрын
Hum to daswant bhi nikalte hain per phir bhi pese bht zaya hojate hain aisa ਕਿਯੂ?
@rakhaekhamaraswami2672
@rakhaekhamaraswami2672 3 жыл бұрын
@@ravinderdhupia4779 I mean zyada ghum ho jate hain
@Badluckgooddeeds
@Badluckgooddeeds Ай бұрын
ਵੀਰ ਜੀ, ਦਸਵੰਧ ਦੀ ਸੇਵਾ ਗੁਰੂ ਸਾਹਿਬਾਨ ਵੱਲੋਂ ਹੀ ਬਖਸ਼ਿਸ਼ ਕੀਤੀ jandi hai। Par ਮੇਰੇ ਨਾਲ ਜੋ ਹੋਇਆ ਉਸਨੇ ਮੇਰੇ ਵਿਚ ਦੁਬਿਧਾ ਪੈਦਾ ਕਰ ਦਿੱਤੀ ਹੈ। Please reply: ਅਕਤੂਬਰ ਮਹੀਨੇ ਸੰਗਰਾਂਦ ਅਤੇ ਪੂਰਨਮਾਸ਼ੀ (ਵੀਰਵਾਰ) ਵਾਲੇ ਦਿਨ ਰਾਤ ਦੀ ਡਿਊਟੀ ਤੋਂ ਆਉਂਦਿਆਂ ਕੋਲ ਹੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਨੇ ਦਸਵੰਧ ਦੀ ਭੇਟਾ ਲਈ। ਕਥਾ ਕੀਰਤਨ ਚੱਲ ਰਿਹਾ ਹੈ। ਜਦੋਂ ਮੈਂ ਗੁਰਦੁਆਰਾ ਸਾਹਿਬ ਵਿਚ ਸੀ, ਮੈਂ ਠੀਕ ਉਸੇ ਵਕਤ ਕੰਮ ਤੋਂ ਹਟਾ ਦਿੱਤੇ ਜਾਣ ਦਾ ਮੈਸੇਜ ਆਉਂਦਾ ਹੈ, ਹਾਲਾਂਕਿ ਨੀਂਦ ਜ਼ਿਆਦਾ ਆਉਣ ਕਰਕੇ ਘਰੇ ਜਾ ਕੇ ਇਸ਼ਨਾਨ ਕਰਕੇ ਨਿੱਤਨੇਮ ਕਰਨ ਮਗਰੋਂ ਦੇਖਿਆ। ਉਸੇ ਦਿਨ ਮੇਰੇ ਮੰਮੀ ਬੀਮਾਰ ਹੋ ਗਏ। ਐਤਵਾਰ ਨੁ ਮੇਰੇ ਪਿਤਾ ਜੀ ਬੀਮਾਰ ਹੋ ਗਏ। ਦੀਵਾਲੀ ਤੋਂ ਪਹਿਲਾਂ ਮੈਂ ਬੀਮਾਰ ਹੋ ਗਯਾ। ਦੀਵਾਲੀ ਮਗਰੋਂ ਫਿਰ ਮੇਰੇ ਪਿਤਾ ਜੀ ਬੀਮਾਰ ਹੋ ਗਏ। ਉਹ ਹੌਸਪੀਟਲ ਵਿਚ ਦਾਖਲ ਰਹੇ। ਸਾਡੇ ਸਾਰੇ ਪੈਸੇ ਉਡ ਗਏ, ਅਸੀਂ ਕਰਜ਼ਾਈ ਹੋ ਗਏ। ਪਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਿ ਪਿਤਾ ਜੀ ਠੀਕ ਹੋ ਗਏ। ਕੰਪਨੀ ਵਾਲੇ ਮੇਰੀ ਅੱਧੀ salary ਖਾ ਗਏ। ਅਸੀਂ ਰੋਟੀ ਤੋਂ ਤੰਗ ਗਏ। ਘਰ ਵਿਚ ਲੱਗੇ ਪਾਣੀ ਦੇ ਸ੍ਰੋਤ ਵੀ ਖ਼ਰਾਬ ਹੋ ਗਏ ਸਨ। ਪਰ ਵਾਹਿਗੂਰੂ ਜੀ ਦੀ ਮੇਹਰ ਸਦਕਾ ਕਲ ਸ੍ਰੋਤ ਠੀਕ ਹੋ ਗਏ ਪਰ ਉਸ ਲਈ ਸਾਨੂੰ hor ਉਧਾਰ ਲੈਣਾ ਪਿਆ ਅਸੀਂ ਹੋਰ ਕਰਜ਼ਈ ਹੋ ਗਏ। ਮੈਂ ਬੇਰੋਜ਼ਗਾਰ ਹਾਂ। ਜਿਸ ਬੰਦੇ ਨੇ ਮੈਨੂੰ ਨੌਕਰੀ ਤੇ ਰੱਖਣਾ ਸੀ, ਓਹ ਮੁੱਕਰ ਗਿਆ। ਮੇਰਾ ਕਿਤੇ ਕੰਮ ਨਹੀਂ ਬਣਿਆ। ਹੁਣ ਮੈਂ ਡਿਪਰੈੱਸ਼ਨ ਵਿਚ ਹਾਂ ਪਰ ਵਾਹਿਗਰੂ ਜੀ ਦੀ ਮੇਹਰ ਸਦਕਾ ਨਿੱਤਨੇਮ ਜ਼ਰੂਰ ਕਰਦਾਂ ਹਾਂ। ਪਲੀਜ਼ ਤੁਸੀਂ reply ਕਰੋ। ਤੁਹਾਡਾ reply ਮੈਨੂੰ ਹੌਂਸਲਾ ਅਤੇ ਨਵਾਂ ਰਾਹ ਦੱਸ ਸਕਦਾ ਹੈ। ਪਲੀਜ਼ ignore na kario 🙏
@Badluckgooddeeds
@Badluckgooddeeds Ай бұрын
ਕਿਰਪਾ ਕਰਕੇ reply ਕਰੋ ਜੀ।
@GurmatBibek
@GurmatBibek Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪਹਿਲੀ ਗਲ ਤਾਂ ਆਪਾਂ ਨੂੰ ਇਹ ਪਲੇ ਬੰਨ੍ਹ ਲੈਣੀ ਚਾਹੀਦੀ ਕਿ ਗੁਰੂ ਸਾਹਿਬ ਜੀ ਦੇ ਹੁਕਮ ਮਨਣ ਨਾਲ ਅਤੇ ਗੁਰਮਤਿ ਤੇ ਚਲਣ ਨਾਲ ਕਦੇ ਵੀ ਸਿੱਖ ਦਾ ਨੁਕਸਾਨ ਨਹੀਂ ਹੋ ਸਕਦਾ। ਜੇਕਰ ਅਸੀਂ ਸ਼ਕ ਕਰਦੇ ਹਾਂ ਤਾਂ ਸਾਡੀ ਸ਼ਰਧਾ ਅਤੇ ਵਿਸ਼ਵਾਸ ਵਿੱਚ ਕਮੀ ਹੈ। ਅਸੀਂ ਆਪਣੇ ਗੁਰੂ ਤੇ ਹੀ ਸ਼ਕ ਕਰੀ ਜਾਂਦੇ ਹਾਂ ਜਿੱਥੋਂ ਸਾਨੂ ਸਭ ਕੁਛ ਪ੍ਰਾਪਤ ਹੋਣਾ ਹੈ। ਜੇਕਰ ਜ਼ਿੰਦਗੀ ਵਿਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਾਡੇ ਆਪਣੇ ਕੀਤੇ ਕਰਮਾਂ ਕਾਰਨ ਹੀ ਆਉਂਦੀ ਹੈ। ਜੇਕਰ ਤੁਸੀਂ ਦਸਵੰਧ ਕਢਿਆ ਤਾਂ ਉਸ ਚੰਗੇ ਕਰਮ ਕਰਨ ਬਾਅਦ ਵੀ ਤੁਹਾਡੇ ਤੇ ਜੋ ਮੁਸੀਬਤਾਂ ਆਈਆਂ ਬਹੁਤ ਘਟ ਹੋਕੇ ਆਈਆਂ ਹੋਣਗੀਆਂ। ਨਹੀਂ ਤਾਂ ਪਤਾ ਨਹੀਂ ਹੋਰ ਕੀ ਕੀ ਸੰਕਟ ਆ ਸਕਦੇ ਸੀ ਪਿਛਲੇ ਕੀਤੇ ਕਰਮਾਂ ਕਾਰਨ। ਬਸ ਇਹੀ ਦ੍ਰਿੜ ਕਰ ਰਖਣਾ ਕਿ ਜਿੰਨੇ ਵਧ ਹੁਕਮ ਮਨਾਗੇ, ਵਧ ਸ਼ਰਧਾ ਰਖਾਂਗੇ ਵਧ ਕਮਾਈਆਂ ਕਰਾਂਗੇ ਓਨਾ ਹੀ ਵਧ ਸੁਖ ਮਿਲੇਗਾ ਅਤੇ ਮਾੜੇ ਕਰਮਾਂ ਦਾ ਨਾਸ ਹੋਵੇਗਾ ਜੋ ਅਸੀਂ ਪੂਰਬਲੇ ਅਤੇ ਇਸ ਜਨਮ ਵਿਚ ਕਰ ਬੈਠੇ ਹਾਂ। ਨਾਮ ਗੁਰਬਾਣੀ ਨੂ ਹਰ ਵੇਲੇ ਜਪਣ ਵਿਚ ਹੀ ਸਚਾ ਸੁਖ ਹੈ। ਗੁਰਬਾਣੀ ਨਾਮ ਦਾ ਆਸਰਾ ਮਿਲ ਜਾਵੇ ਤਾਂ ਹਰ ਮੁਸੀਬਤ ਤੁੱਛ ਜਾਪਣ ਲੱਗ ਜਾਂਦੀ ਹੈ। ਸੋ ਆਪਜੀ ਪਾਠ ਵਧਾਓ ਅਤੇ ਗੁਰੂ ਸਾਹਿਬ ਜੀ ਤੇ ਪੂਰੀ ਸ਼ਰਧਾ ਰੱਖੋ ਓਹ ਬਹੁਤ ਦਿਆਲੂ ਹਨ। ਸਭ ਗੁਨਾਹ ਬਖਸ਼ਣਹਾਰ ਹਨ ਅਤੇ ਸੱਚੇ ਸੁਖਦਾਤੇ ਹਨ।
@Badluckgooddeeds
@Badluckgooddeeds Ай бұрын
@@GurmatBibek ਧੰਨਵਾਦ ਵੀਰ ਜੀ। ਪਿਛਲੇ ਕਮੇਂਟ ਲਈ ਖ਼ਿਮਾ ਦਾ ਜਾਚਕ ਹਾਂ 🥺
@parmvirsinghgrewal3504
@parmvirsinghgrewal3504 7 жыл бұрын
dsvandh daina jrur hai thik hai .. per dsvandh kinu daina chida te kdo ?
@parmvirsinghgrewal3504
@parmvirsinghgrewal3504 7 жыл бұрын
m takribn sarea videos dekhea das bhaut parvit hoea ayna tho .. te ap dea gla te aml v krda han
@GurmatBibek
@GurmatBibek 7 жыл бұрын
Bahut khoob veer.
@gurpreetsingh4885
@gurpreetsingh4885 7 жыл бұрын
ਗਰੀਬ ਦਾ ਮੂਹ ਗੁਰੂ ਦੀ ਗੋਲਕ
@gurdevjkb1651
@gurdevjkb1651 5 жыл бұрын
ਭਾਈ ਸਾਬ ਮਨੂ ਦਸੋ ਕਿ ਮੈ ਦਸਵੰਦ ਗੁਰਦਵਾਰੇ ਗੋਲਕ ਵਚ ਪਾ ਦਯਾ ਯਾ ਕਿਸੇ ਗਰੀਬ ਨੂੰ ਦੇ ਦਯਾ।। ਮੈਨੂੰ ਕੋਈ ਸਾਲਾਹ ਦਿਓ ਜੀ।।
@amanlove2638
@amanlove2638 6 жыл бұрын
What is meaning of red cross
@Haven3300
@Haven3300 6 жыл бұрын
Red Cross is a humanitarian organization that provides emergency assistance, disaster relief, shelter, food, health and mental health services to help families and entire communities to get back on their feet.
@bhupinderkundlas9456
@bhupinderkundlas9456 6 жыл бұрын
All Spgc. Member and. Guru ghar. Managements people are looting guru ki Golak instead dasvandh ,,
@kakugarcha9663
@kakugarcha9663 3 жыл бұрын
ਮੇਰੀ ਤਨਖਾਹ 8000 ਹੈ ਮੇਰਾ ਦਸਵੰਦ ਕਿੰਨਾ ਬਣਦਾ ਹੈ ਜੀ🙄
@Life_ahead_3.0
@Life_ahead_3.0 3 жыл бұрын
800
@anterpreetsingh762
@anterpreetsingh762 3 жыл бұрын
ik reason jroor de skda k eh baar baar kyo mention keeta ja reha k kise garreb sikh ya sikha nu dyo... gareeb koi v ho skda aa jedi madad kr skde aa sade guru sahiban nai keha k sikha di madad kro, Daswand othe varyo jitge koi lodwand hove oh koi gareeb v ho skda aa te koi eda da insaan v jede kol paise hoon v par kise kaaran krke kite kharcha jyada ho gya jiny sachi madad di lod aa... ohna paisya naal odi v madad ho skdi aa jroori nai k sikh di e krni.. hun meri gal nu koi veer eda na keho k sikha de khilaaf kea, mera maksad ehi c kehn da k har os bande di madad kro daswand naal jinu sachi lod aa
@bhupindersingh-mg9xq
@bhupindersingh-mg9xq 5 жыл бұрын
ਖਾਲਸਾ ਜੀ ਕੀ ਦਸਵੰਧ ਗਰੀਬ ਸਿੱਖ ਨੂੰ ਹੀ ਦਿੱਤਾ ਜਾ ਸਕਦਾ ਹੈ ਦੁੱਜੇ ਗਰੀਬਾਂ ਨੂੰ ਨਹੀਂ, ਦੱਸਣਾ ਕਰੋ ਜੀ
@hgill4072
@hgill4072 7 жыл бұрын
We all pay dasband though income tax is that not enough
@dharamraidamitt1756
@dharamraidamitt1756 7 жыл бұрын
Dasvandh is on top of tax that's paid to government. Do you believe that govt. is Vaheguru? Dasvandh is due to Guru Sahib and payable to Khalsa. Taxes are payable to the govt. So both are separate.
@HarmanDeep-by6eu
@HarmanDeep-by6eu 9 ай бұрын
Waheguru Ji 🙏
@randhawalyricsstudio4064
@randhawalyricsstudio4064 Жыл бұрын
ਵਾਹਿਗੁਰੂ ਜੀ
@SATNAMSINGH-oc5sj
@SATNAMSINGH-oc5sj 3 жыл бұрын
ਵਾਹਿਗੁਰੂ ਸਾਹਿਬ ਜੀ
@SATNAMSINGH-oc5sj
@SATNAMSINGH-oc5sj 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@sukhvinderkaur4439
@sukhvinderkaur4439 2 жыл бұрын
🙏🙏🙏🙏🙏
@inderjeetsinghinderjeetsin2948
@inderjeetsinghinderjeetsin2948 5 жыл бұрын
Waheguru ji
@jasbirsingh3546
@jasbirsingh3546 6 жыл бұрын
Waheguru
@hansrajsingh4412
@hansrajsingh4412 3 жыл бұрын
Waheguru ji
@sethiphotographer6795
@sethiphotographer6795 6 ай бұрын
WAHEGURU JI
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
黑天使只对C罗有感觉#short #angel #clown
00:39
Super Beauty team
Рет қаралды 36 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН