DASTAK l Tripta K Singh l Rupinder Kaur Sandhu l B Social

  Рет қаралды 23,705

B Social

Жыл бұрын

ਮੇਰੇ ਕੋਲ ਇਹੋ ਜਿਹਾ ਕੋਈ ਮੋਢਾ ਨਹੀਂ ਜਿਸ ਉੱਤੇ ਸਿਰ ਰੱਖ ਕੇ ਮੈਂ ਰੋ ਸਕਾਂ l Tripta K Singh l Rupinder Kaur Sandhu l B Social
#TriptaKSingh
#RupinderKaurSandhu
#Dastak
Download Spotify App & Follow B Social Podcast:
open.spotify.com/show/3lGEGxjvPkVrUMMpXN2dyU?si=F_Mcp9dPTeqNeJ7AS0THgg
KZbin Link : kzbin.info
Facebook Link : bsocialofficial
Instagram Link : bsocialofficial
Guest: Tripta K Singh
Anchor: Rupinder Kaur Sandhu
Cameramen: Harmanpreet Singh & Varinder Singh
Edit: Hardeep Singh Dhaliwal
Digital Producer: Gurdeep Grewal
Label: B Social

Пікірлер: 60
@sukhjeetkaur6713
@sukhjeetkaur6713 Жыл бұрын
ਮੈਂ ਤੁਹਾਡੀਆਂ ਕਹਾਣੀਆਂ ਤਾਂ ਨਹੀਂ ਪੜ੍ਹੀਆਂ ਪਰ ਤੁਹਾਨੂੰ ਸੁਣ ਕੇ ਤੁਸੀਂ ਬਹੁਤ ਪਿਆਰੇ ਲੱਗੇ ਅਤੇ ਤੁਹਾਡੀਆਂ ਗੱਲਾਂ ਵੀ ਦਿਲ ਨੂੰ ਛੂਹ ਲੈਣ ਵਾਲੀਆ ਹਨ ਮੈਂ ਹਮੇਸ਼ਾ ਦਸਤਕ ਪ੍ਰੋਗਰਾਮ ਦੇਖਦੀ ਹਾਂ ਵਾਹਿਗੁਰੂ ਤੁਹਾਡੇ ਦਿਲ ਦੀ ਹਰ ਰੀਝ ਪੂਰੀ ਹੋਵੇ
@jasvirkaur1326
@jasvirkaur1326 Жыл бұрын
ਤੁਹਾਡੀ ਸਾਦਗੀ ਤੇ ਉੱਚੇ ਵਿਚਾਰ ਸਭ ਤੋਂ ਵਧੀਆ ਗੱਲ ਕਿ ਤੁਸੀਂ ਕਿਤਾਬਾਂ ਨੂੰ ਸੂਟਾਂ ਨਾਲੋ ਵੱਧ ਕੇ ਪਸੰਦ ਕਰਦੇ ਓ ਤੁਹਾਡੀਆਂ ਗੱਲਾਂ ਨੇ ਭਾਵੁਕ ਵੀ ਕੀਤਾ ਤੇ ਖੁਸ਼ੀ ਵੀ। ਬਹੁਤ ਵਧੀਆ ਗੱਲਬਾਤ । ਜਸਵੀਰ ਕੌਰ ਬਦਰਾ
@triptadevi9230
@triptadevi9230 Жыл бұрын
shukria ❤
@balvirkaurrehal8650
@balvirkaurrehal8650 Жыл бұрын
ਖੂਬਸੂਰਤ ਸਖੀ ਕਮਾਲ ਦੀਆਂ ਗੱਲਾਂ ਬਾਤਾਂ ਸਾਨੂੰ ਤੁਹਾਡੇ ਤੇ ਮਾਣ ਹੈ
@deeprataindia1170
@deeprataindia1170 Жыл бұрын
ਕਾਸ਼ ਆਪਜੀ ਵਲੋਂ ਦੱਸੀਆਂ ਗੱਲਾਂ ਤੇ ਅਸੀ ਵੀ ਚੱਲ ਪਾਉਂਦੇ, ਜਿੰਦਗੀ ਦੀ ਅਸਲ ਸੱਚਾਈ ਤੇ ਅੱਜ ਤੱਕ ਚੱਲ ਹੀ ਨਹੀਂ ਹੋਇਆ। ਗੱਲਾਂ ਜੋਹ ਆਪਜੀ ਕਰਦੇ ਹੋ ਵਧੀਆ ਦਿਲ ਨੂੰ ਸਕੂਨ ਦੇਣ ਵਾਲੀਆਂ ਜਾਣੀ ਅੱਖਾਂ ਵਿੱਚੋ ਹੰਜੂ ਆ ਜਾਂਦੇ ਨੇ ਦੁੱਖ ਇਸ ਗੱਲ ਦਾ ਇਹਨਾ ਗੱਲਾਂ ਤੇ ਚੱਲ ਨਹੀਂ ਹੋਇਆ ਦੁੱਖ ਹੈ ਮੈਨੂੰ ਇਸ ਗੱਲ ਦਾ।ਲਿਖਣ ਵਾਲੇ ਮੈਨੂੰ ਬਹੁਤ ਵਧੀਆ ਇਨਸਾਨ ਲੱਗਦੇ ਹਨ ਪਤਾ ਨੀ ਕਿੱਥੋਂ ਗੱਲ ਨਿਕਲ ਕੇ ਆਉਂਦੀ ਹੈ ਇਹ ਰੱਬ ਜਾਣਦਾ ਜਾਣੀ ਮੈਨੂੰ ਪਸੰਦ ਆਉਂਦੀ ਹੈ ਹਰ ਗੱਲ। ,,Ballu ਰਟੈਂਡਾ,,
@harbajanmli7503
@harbajanmli7503 Жыл бұрын
ਨਾ ਓਹ ਮਰੇ ਨਾ ਠਾਗੇ ਜਾਇ।। Good job Dr Tripta ji. God Bless 🙏 you.
@baljitkaur5898
@baljitkaur5898 6 ай бұрын
ਬਹੁਤ ਵਧੀਆ ਗਲਬਾਤ।
@naturekahlon6905
@naturekahlon6905 Жыл бұрын
ਬਹੁਤ ਵਧੀਆ ਲੱਗਿਆ ਤ੍ਰਿਪਤਾ ਜੀ ਨਾਲ ਮਿਲ ਕੇ।ਰੁਪਿੰਦਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ।
@poonampreet3469
@poonampreet3469 Жыл бұрын
Sat Shiri Akaal, Mai hmesha bohat khush ho jandi aa jdo v eho jehian uchchi suchchi soch valian hastian nu sunn di ,dhanvaad
@hardeepdhami9426
@hardeepdhami9426 7 ай бұрын
ਸਤਿ ਸ੍ਰੀ ਅਕਾਲ ਭੈਣ ਜੀ , ਤੁਹਾਡਾ ਸੁਆਗਤ ਸਾਡੇ ਬਾਗਾਂ ਦੇ ਸ਼ਹਿਰ ਹੁਸ਼ਿਆਰਪੁਰ ਤੁਸੀਂ ਤੇ ਗੁਰਦੀਪ ਭੈਣ ਬਹੁਤ ਵਧੀਆ ਕੰਮ ਕਰ ਰਹੇ ਹੋ।
@safiahayat4142
@safiahayat4142 Жыл бұрын
Excellent quality work Brave lady.i love her much.really appreciate her litrary work.stay 🙌 😇 Missing you & waiting for you
@sehajdeepsingh3611
@sehajdeepsingh3611 Жыл бұрын
ਮੈਂ ਖੁਸ਼ਕਿਸਮਤ ਹਾਂ ਕਿ ਆਪਣੀ ਹੁਸ਼ਿਆਰਪੁਰ ਦੀ ਛੋਟੀ ਜਿਹੀ ਪਾਰੀ ਦੌਰਾਨ ਵੱਡੀ ਭੈਣ ਤ੍ਰਿਪਤਾ ਜੀ ਦੇ ਨਾਲ ਸਮਾਂ ਬਿਤਾਉਣ ਦਾ ਸਬੱਬ ਬਣਿਆ। ਹਰ ਰੋਜ਼ 13 ਨੰਬਰ ਕਮਰੇ ਵਿੱਚ ਬੈਠਣਾ, ਜਿੰਦਗੀ ਦੇ ਅਣਛੋਹੇ ਪਹਿਲੂਆਂ ਦੇ ਵਿਚਾਰ ਕਰਨੀ, ਗੱਲਾਂ ਗੱਲਾਂ ਵਿੱਚ ਹੀ ਬਹੁਤ ਸਾਰੀਆ ਉਲਝਣਾਂ ਦਾ ਹੱਲ ਮਿਲ ਜਾਣਾ।ਪਹਿਲਾਂ ਜਿੰਦਗੀ ਬਤੀਤ ਕਰਦੇ ਸੀ ਪਰ ਵੱਡੀ ਭੈਣ ਦੀ ਸੰਗਤ ਨਾਲ ਜਿੰਦਗੀ ਦੇ ਹਰ ਪਹਿਲੂ ਨੂੰ ਜਿਓਣਾ ਸਿਖ ਲਿਆ।
@triptadevi9230
@triptadevi9230 Жыл бұрын
ਬਹੁਤ ਬਹੁਤ ਸ਼ੁਕਰੀਆ
@artindersandhu7456
@artindersandhu7456 Жыл бұрын
ਬਹੁਤ ਵਧੀਆ ਸੰਵਾਦ
@navjotkaur7573
@navjotkaur7573 Жыл бұрын
ਬਹੁਤ ਪਿਆਰੀਆਂ ਸ਼ਖਸ਼ੀਅਤਾਂ ਖੂਬਸੂਰਤ ਗੱਲਬਾਤ
@harjindermeetsingh6258
@harjindermeetsingh6258 Жыл бұрын
@K tripta Singh ਬਹੁਤ ਵਧੀਆ ਇੰਟਰਵਿਊ
@InqlaabiBulletin
@InqlaabiBulletin Жыл бұрын
ਬਹੁਤ ਹੀ ਵਧੀਆ ਗੱਲਬਾਤ ਜੀ
@avtarsinghmundian4974
@avtarsinghmundian4974 Жыл бұрын
Excellent thoughts
@tirathsingh6539
@tirathsingh6539 Жыл бұрын
ਬਹੁਤ ਵਧੀਆ ਜੀ 🙏🌺🌺🌺🌺
@sukhwinderdhillon7407
@sukhwinderdhillon7407 Жыл бұрын
Excellent interview 👌, Stay blessed,God Bless you Dear TRIPTA ji 🎊 🎉❤😍🥰💐🌹
@hardeepkaur4587
@hardeepkaur4587 Жыл бұрын
ਮੈਮ ਜੀ ਬਹੁਤ ਵਧੀਆ ਇਨਸਾਨ ਨੇ।
@NavpreetKaur-b9u
@NavpreetKaur-b9u 8 ай бұрын
Great interview
@Jagmeetmalhi-ev8fe
@Jagmeetmalhi-ev8fe 8 ай бұрын
ਰੁਪਿੰਦਰ ਭੈਣ ਮੈਨੂੰ ਤੁਸੀਂ ਵਧੀਆ ਲੱਗੇ ਹੋ ਮੈਂ ਹਰ ਪ੍ਰੋਗਰਾਮ ਵੇਖ ਦੀ
@HarpreetKaur-st8fn
@HarpreetKaur-st8fn Жыл бұрын
Bahut khubsurat galbat
@jasvirkaur1326
@jasvirkaur1326 Жыл бұрын
ਸਤਿ ਸ਼੍ਰੀ ਅਕਾਲ ਜੀ ਦੋਵਾਂ ਭੈਣਾਂ ਨੂੰ 🙏🙏🙏
@gurjeetkaur9238
@gurjeetkaur9238 Жыл бұрын
🙏ਦੋਵਾਂ ਭੈਣਾ ਨੂੰ ਜੀ ਜਿੰਦਗੀ ਦੇ ਹਰ ਪਹਿਲੂ ਨੂੰ ਛੂਹੰਦੇ ਹੋ ਵਧੀਆ ਜੀ
@ramanjithira7396
@ramanjithira7396 Жыл бұрын
Extremely thoughtful and interesting 🎉
@bhupinderkaurgarcha9641
@bhupinderkaurgarcha9641 Жыл бұрын
Very nice interview
@gaganwadhwa9535
@gaganwadhwa9535 Жыл бұрын
Very nice interview 👌👌 Great Conversation 👍👍 Thank you so much for this experience 🙏🙏
@rajnigarg1799
@rajnigarg1799 Жыл бұрын
Appreciated thoughts and proud of u mam really such a humble person 🙏🙏🙏
@SandeepKaur-fs6no
@SandeepKaur-fs6no Жыл бұрын
Bhut vdia msg dita bhen tusi god bless you
@RakeshKumar-su4hd
@RakeshKumar-su4hd Жыл бұрын
Very nice interview i proud of you love you mami ji😘😘😘
@kaurpreeti633
@kaurpreeti633 Жыл бұрын
Good interview
@AmanDeep-bm1qh
@AmanDeep-bm1qh Жыл бұрын
Bahut wadiya💓💓
@angrejparmar6637
@angrejparmar6637 9 ай бұрын
Thanks
@herojattherosandhu9986
@herojattherosandhu9986 Жыл бұрын
Excellent efforts 👍👍👍👍
@jugmohankaur7282
@jugmohankaur7282 Жыл бұрын
good message
@majorelectronicswaddikhurd2732
@majorelectronicswaddikhurd2732 18 күн бұрын
Books vare v dsso plzzz sanu ki naam ne?? Asi v padni aa😊
@gurpreetkaur_4881
@gurpreetkaur_4881 Жыл бұрын
Rupinder sis tusi donno eho jehe topics lai k aaunde jede aam zindagi ch hrr insaan vekhda,sehnda,prr chaunde hoye v bol ni paunda.
@KirandeepKaur-sy2vm
@KirandeepKaur-sy2vm Жыл бұрын
The profoundness in your talks illustrates why your stories are so meaningful and slicing every kind of patriarchy and matriarchy as well in society 🙌
@triptadevi9230
@triptadevi9230 Жыл бұрын
love you ❤
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@learntoearn9229
@learntoearn9229 Жыл бұрын
Very nice
@RanjitKaur-vv6fv
@RanjitKaur-vv6fv Жыл бұрын
Very nice 👌 👍 👏
@gurpreetkaur_4881
@gurpreetkaur_4881 Жыл бұрын
Aam zindagi nu zeona ni ohda ehsaas krk mann- na ohde vrggi koi rees ni
@jugrajsandhu4852
@jugrajsandhu4852 Жыл бұрын
@dr.jagtarsinghkhokhar3536
@dr.jagtarsinghkhokhar3536 Жыл бұрын
🎯🎯🎯great
@rajrani8172
@rajrani8172 Жыл бұрын
Madam bhot sare sir edan de hn jihna kol ron lai kio modha nhi but bache,smaj,rishtedarian ton dar k mn dian mn vich reh jadian.Rupinder bhen dian vedio dekh k mn nu sambhal laida dona bhena nu sat sri,akal
@baljinderdeol6716
@baljinderdeol6716 Жыл бұрын
Nice ❤
@harbajanmli7503
@harbajanmli7503 Жыл бұрын
ਰੌਗ ਦਾਰੂ ਦੋਵੈ ਬੁਝੈ ਤਾਂ ਵੈਦ ਸੁਜਾਨ।।
@gurpreetkaur_4881
@gurpreetkaur_4881 Жыл бұрын
Eho jehe topics alfaaza di zubani byan krk ohna nu real dikh de dinde
@neelambala1827
@neelambala1827 Жыл бұрын
Am also doing seme like this 😊
@kd4366
@kd4366 Жыл бұрын
Kalea wala kam ta meri personality a . Mein v ida e krdi a. Kale e fun krn ch maza
@hargunbhinder6400
@hargunbhinder6400 Жыл бұрын
👍👍👍🎉🎉🎉
@gurpreetkaur_4881
@gurpreetkaur_4881 Жыл бұрын
Jada jaankaari ni,prr likhna oh aa jeda Sade andr chal rahe alg alg smay te valvaliya nu likhti rup ch byan krna oh kisse vele v ho sakda aap muhaare hi KLM chldi oss vele.
@balvirkaurrehal8650
@balvirkaurrehal8650 Жыл бұрын
ਕਿਸੇ ਦਿਨ ਦੋਵੇਂ ਪਹਾੜ ਵੱਲ ਚਲਾਗੇ
@dr.mandeepkhokhar9285
@dr.mandeepkhokhar9285 Жыл бұрын
Tripta di I am proud of you, you are my idol of my life. Well done 👏
@triptadevi9230
@triptadevi9230 Жыл бұрын
ਸ਼ੁਕਰੀਆ ਜੀਓ
@Garrypannu055
@Garrypannu055 Жыл бұрын
Ki aurat aurat laaya koi v ni ghatt aurat abusive aa faayda chakdi power da jido mildi jad tak nai mildi udo tak theek rehndi
@satwantkaur3636
@satwantkaur3636 Жыл бұрын
Very nice interview