Day 12, Start cycle ride Sonipat to Rohni.| Vlog |

  Рет қаралды 13,004

RAAVI CYCLIST

RAAVI CYCLIST

Күн бұрын

Пікірлер: 173
@Gurpreetsingh-mk4ek
@Gurpreetsingh-mk4ek 2 жыл бұрын
Great
@KamalJeet-qu9ny
@KamalJeet-qu9ny 2 жыл бұрын
keep it up
@bawa5538
@bawa5538 2 жыл бұрын
Vary nice and best of luck
@gurpreetsingh-lh3hy
@gurpreetsingh-lh3hy 2 жыл бұрын
Yes BETAਜਿਉਦੇ ਰਵੋ 💐💐
@gavybajwa5468
@gavybajwa5468 2 жыл бұрын
ਬਾਈ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡੀ ਧੀ ਏਨੀ ਛੋਟੀ ਉਮਰ ਚ ਏਨਾ ਵੱਡਾ ਕਰ ਰਹੀ ਏ ਦੁਜੀ ਬਾਈ ਜੀ ਤੁਹਾਡੀ ਪੰਜਾਬੀ ਬੋਲੀ ਬਹੁਤ ਵਧੀਆ ਲੱਗਦੀ ਵੇ ਵਿਉ ਲੈੈਣ ਦੇ ਚਕਰ ਚ ਤੁਸੀ ਵੀ ਹਿੰਦੀ ਬੋਲ ਸੱਕਦੇ ਹੋ ਜੋ ਕਿ ਕੋਈ ਗਲਤ ਵੀ ਨਹੀ ਤੁਸੀ ਬੋਲ ਵੀ ਵਧੀਆ ਲੈਦੇ ਹੋ ਪਰ ਫੇਰ ਵੀ ਤੁਸੀ ਪੰਜਾਬੀ ਚ ਵਲੋਗ ਬਣਾਦੇ ਹੋ ਇਸ ਲਈ ਤੁਹਾਨੂੰ ਬਹੁਤ ਬਹੁਤ ਮੁੁਬਾਰਕਾਂ
@govinderdhillon1349
@govinderdhillon1349 2 жыл бұрын
❤🎉God be
@manjinderjudge3422
@manjinderjudge3422 2 жыл бұрын
god bless u
@preetmohindersinghpadda5668
@preetmohindersinghpadda5668 2 жыл бұрын
ਬਹੁਤ ਵਧੀਆ ਬੇਟਾ ਜੀ
@jagga-jatt-307
@jagga-jatt-307 2 жыл бұрын
ਘੁੱਦੇ ਵੀਰ ਦਾ ਵਲੋਗ ਦੇਖਕੇ ਪਤਾ ਲੱਗਿਆ ਬਹੁਤ ਸਾਰਾ ਪਿਆਰ ♥️🙏
@dharmindersingh5668
@dharmindersingh5668 2 жыл бұрын
ਘੁਦੇ ਬਾਈ ਤੋਂ ਤੁਹਾਡੇ ਬਾਰੇ ਜਾਣਕਾਰੀ ਮਿਲੀ ਹੁਣ ਅਸੀਂ ਵੀ ਤੁਹਾਡੇ ਨਾਲ ਸਫ਼ਰਾਂ ਤੇ good ਰਾਵੀ ਬੱਚੇ God bless you
@balwinderkumar6763
@balwinderkumar6763 2 жыл бұрын
Hanji Bai Sanu v ghudda Bai to pata laga
@gurinderrandhawa909
@gurinderrandhawa909 2 жыл бұрын
Me too
@harpreetsharma3657
@harpreetsharma3657 2 жыл бұрын
ਅਮ੍ਰਿਤਪਾਲ ਘੁੱਦੇ ਵੀਰ ਨੇ ਤੁਹਾਡੇ ਚੈਨਲ ਬਾਰੇ ਦੱਸਿਆ, ਬਹੁਤ ਖੁਸ਼ੀ ਹੋਈ ਬੱਚੀ ਨੂੰ ਦੇਖਕੇ, ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ
@vickyasr
@vickyasr 2 жыл бұрын
Same Sanu v aaj ona to pta lga. MA aaj hi sarian videos dekhia. 🚴‍♀🚴‍♀👩‍🦱👩‍🦱💪👍
@h.s.gill.4341
@h.s.gill.4341 2 жыл бұрын
ਮੈਨੂੰ ਵੀ ਘੁੱਦੇ ਵੀਰ ਤੋਂ ਪਤਾ ਲੱਗਾ ਸੀ ਬਾਈ ਜੀ
@inderpreetsinghvlogs5743
@inderpreetsinghvlogs5743 2 жыл бұрын
Good bless u
@narindersinghkhalsa4135
@narindersinghkhalsa4135 2 жыл бұрын
👍👍👍
@sampooransandhu2123
@sampooransandhu2123 2 жыл бұрын
Very nice ji full enjoy your video
@jaswindertoor2304
@jaswindertoor2304 2 жыл бұрын
ਘੁੱਦੇ ਬਾਈ ਦੇ ਚੈਨਲ ਤੋ ਤੁਹਾਡੇ ਵਾਰੇ ਜਾਣਕਾਰੀ ਮਿਲੀ ਸੀ ਪੁੱਤਰ ਜੀ ,, ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਰਹਿਣ ❤❤👍🏻
@kuljitsinghsekhon2014
@kuljitsinghsekhon2014 2 жыл бұрын
❤❤❤ ਦੁਆਵਾਂ
@hbproductionnew
@hbproductionnew 2 жыл бұрын
World great baby of world love you
@rajwinderkaur9238
@rajwinderkaur9238 2 жыл бұрын
Love u putt . Rab tanu chardi kala bakshe. Good now's everything...
@randhawafamily
@randhawafamily 2 жыл бұрын
ਬਹੁਤ ਵਧੀਆ ਬੇਟਾ ਮੈਨੂੰ ਤਾਂ ਗੁੱਦਾ ਜੀ ਤੇ ਦੇਵ ਪੁਰਸ਼ ਜੀ ਕਰਕੇ ਪਤਾ ਚੱਲਿਆ ਅੱਜ ਉਹਨਾਂ ਨੇ ਚੈਨਲ ਦਾ ਨਾਮ ਦਸਿਆ |
@hakamsingh4624
@hakamsingh4624 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@balvirkaur1854
@balvirkaur1854 2 жыл бұрын
ਦੇਵ ਵੀਰੇ ਤੋ ਪਤਾ ਲੱਗਾ ਸੀ ਬਹੁਤ ਵਧੀਆ ਜੁਗ ਜੁਗ ਜੀਉ ਬੇਟਾ ਜੀ
@gurjungsingh6764
@gurjungsingh6764 2 жыл бұрын
ਸਾਨੂੰ ਤੁਹਾਡੇ ਵਾਰੇ ਘੁਦੇ ਬਾਈ ਹੋਰਾ ਤੋ ਪਤਾ ਲਗਿਆ । ਬਹੁਤ ਬਧਿਆ ਲਗਿਆ ਜੁਗ ਜੁਗ ਜੀਉ ਬੇਟਾ ਜੀ
@jarmanjitsingh1331
@jarmanjitsingh1331 2 жыл бұрын
ਘੁਦੇ ਵੀਰ ਤੋ ਸੁਣਿਆ ਹੈ ਤੁਹਾਡੇ ਬਾਰੇ ਵਾਹਿਗੁਰੂ ਮਿਹਰ ਕਰੇ ਜੀ
@jasvirsingh8095
@jasvirsingh8095 2 жыл бұрын
Very good beta ji
@FatehSidhu3876
@FatehSidhu3876 2 жыл бұрын
ਬਹੁਤ ਸੋਹਣਾ ਰਾਵੀ ਬੇਟਾ ਦੱਬ ਕੇ ਰੱਖੋ ਕੰਮ ਨੂੰ
@KuldeepSingh-jl5fv
@KuldeepSingh-jl5fv 2 жыл бұрын
Good luck ji Ghudda Singh and Dev kuriwala di video ton tuhade bare pata laggeya.
@amritkalsi8611
@amritkalsi8611 2 жыл бұрын
From sonipat ...
@virasatmodelattindergill9947
@virasatmodelattindergill9947 2 жыл бұрын
🌹ਮੈਨੂੰ ਵੀ ਅਮ੍ਰਿਤ ਤੇ ਦੇਵ ਤੋਂ ਪਤਾ ਲੱਗਾ 🌹 🙏ਸ਼ੁੱਭ ਇੱਛਾਵਾਂ 🙏
@vcomrade3780
@vcomrade3780 2 жыл бұрын
🙌🏻🙌🏻🙌🏻🙌🏻🙌🏻
@jagtartoor2821
@jagtartoor2821 2 жыл бұрын
ਬੇਟੀ ਤੁਹਾਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਘੁੱਦੇ ਬਾਈ ਨੇ ਦੱਸਿਆ ਸੀ ਤੁਹਾਡੇ ਵਾਰੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@Raavicyclist
@Raavicyclist 2 жыл бұрын
ਧੰਨਵਾਦ ਬਾਈ ਜੀ ਕਰੋ ਚੈਨਲ ਨੂੰ ਪਰਮੋਟ ਸਾਰੇ
@sandeepsingh-ec8lr
@sandeepsingh-ec8lr 2 жыл бұрын
Good 👍🏽👍🏽👍🏽
@gurpreetmohlia3729
@gurpreetmohlia3729 2 жыл бұрын
Good job put👍
@sonuvirk2771
@sonuvirk2771 2 жыл бұрын
God bless you put
@singhrasal8483
@singhrasal8483 2 жыл бұрын
Bete blessings from Gndu amritsar Punjab Ref gudda and dev cyclists
@janjusunny4884
@janjusunny4884 2 жыл бұрын
God bless u ❤
@balwinderadventuretherider29
@balwinderadventuretherider29 2 жыл бұрын
V nice 👍👍
@guribawa1384
@guribawa1384 2 жыл бұрын
Keep it up
@manpreetatwal6270
@manpreetatwal6270 2 жыл бұрын
Waheguru ji 🙏🏻🙏🏻🙏🏻 Sidhu mosewala forever 😘😘😘
@arshtihara4723
@arshtihara4723 2 жыл бұрын
ghude bai ne dseya c tuhade varre. GBU WMK
@channisahota1951
@channisahota1951 2 жыл бұрын
God bless dear 🙏🙏🙏❤❤
@RajasthaniTracker
@RajasthaniTracker 2 жыл бұрын
Amrit paji to pata chala tvade vare all the best
@kamalkakkar5406
@kamalkakkar5406 2 жыл бұрын
God bless you 🙏
@gillsaab7386
@gillsaab7386 2 жыл бұрын
Good 👍
@gurpreetmann2680
@gurpreetmann2680 2 жыл бұрын
Ghudda bai ne dassea tuhade bare ch very good 👍👍
@HappySingh-si9is
@HappySingh-si9is 2 жыл бұрын
Gudda singh to pata lagya good luck putar and Veer g
@Sunny-pv1jw
@Sunny-pv1jw 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀਕਲਾ ਚ ਰੱਖੇ ਤਹਾਨੂੰ ਘੁੱਦੇ ਬਾਈ ਤੋਂ ਤੁਹਾਡੇ ਵਾਰੇ ਪਤਾ ਲੱਗਿਆ ਸੀ best of luck god bless u both of them
@krishnaproduction359
@krishnaproduction359 2 жыл бұрын
Best of beta best of luck
@shamshersonu8303
@shamshersonu8303 2 жыл бұрын
Very good beta ravi
@ajaychoudhary7676
@ajaychoudhary7676 2 жыл бұрын
Great 👍
@tigrer7647
@tigrer7647 2 жыл бұрын
Koda Veer Ne Sanu Jankari Di Ravi bare
@KulwinderSingh-xz4lg
@KulwinderSingh-xz4lg 2 жыл бұрын
God bless you beta ji waheguru ji chardikala vich rakhan.
@jagtarsingh913
@jagtarsingh913 2 жыл бұрын
Good, Ghuda Singh ne tuhade bare dasea, Good effort Beta
@JSingh_8185
@JSingh_8185 2 жыл бұрын
Bohat wadiyaa. Jiyo beta, you are a source of inspiration for many of us.
@official_drivers4137
@official_drivers4137 2 жыл бұрын
Ghudde y to pta lageya tuhade vare boht vadia gal aa ji eni niki ji jaan ena vadda km krdi payi aa waheguru chardikla ch rakhan tuhanu hamesha
@pawannadha7346
@pawannadha7346 2 жыл бұрын
Sa sri akal ji... Bhout vdia lgga ......gbu bache keep it up 👍👍👍🥰
@laddisidhu3041
@laddisidhu3041 2 жыл бұрын
Very good beta we are ur subscriber
@DeepSingh-xf7po
@DeepSingh-xf7po 2 жыл бұрын
ਵਾਹਿਗੁਰੂ ਜੀ ਮਿਹਰ ਕਰੇ ਧੀਏ ਘੁੱਦੇ ਵੀਰ ਦੇ Channel ਤੋਂ ਤੁਹਾਡੇ ਬਾਰੇ ਪਤਾ ਲੱਗਾ ਸੀ।👏
@Jasshky
@Jasshky 2 жыл бұрын
Hnji gudha bai ji Link to apnu dhekn aye hai
@jassimaan8598
@jassimaan8598 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਧੀ ਰਾਣੀ ਨੂੰ 🙏🙏🙏🙏
@zippY4389
@zippY4389 2 жыл бұрын
Ghudda singh and Dev kuraiwala di video ton beti de haunsla bhare kaaj bare pta laggeya……Veer ji aap nu te tuhade sare Pariwar nu bahut bahut Mubarkan…..Parmatma saffaran ch ang sang Sahai hon….
@Divyanshvirdii
@Divyanshvirdii 2 жыл бұрын
Ghudha Bai to pta laga tudhe vare best of luck happy journey
@Divyanshvirdii
@Divyanshvirdii 2 жыл бұрын
Love from nawanshahr (Dubai)
@varindersingh-cu6yc
@varindersingh-cu6yc 2 жыл бұрын
Verre ghudde bai hona ne dsya bhut vdiaa lgyaa raavi nu dekh ke frnds circle ch v sharw karnge jrur support krnge veerree ✌❤❤
@beantsingh642
@beantsingh642 2 жыл бұрын
Ok ਬੇਟਾ
@Pgrewak
@Pgrewak 2 жыл бұрын
Came to know from Gudhha Singh channel. All the very best
@sunnydagla
@sunnydagla 2 жыл бұрын
Good ravi God bless you Happy safe journey God long life wish you I salut ravi father
@dhanday9043
@dhanday9043 2 жыл бұрын
ਘੁੰਦੇ ਵੀਰ ਦੇਵ ਵੀਰ ਨੇਂ ਦੱਸਿਆ ਤੁਹਾਡੇ ਵਾਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@manpreetsinghmehra5093
@manpreetsinghmehra5093 2 жыл бұрын
ਘੁੱਦੇ ਵੀਰ ਨੇ ਦੱਸਿਆ ਇਸ ਚੈਨਲ ਬਾਰੇ ਗੁਡੀਆਂ ਨੂੰ ਦੇਖ ਕੇ ਬਹੁਤ ਚੰਗਾ ਲਗਾ ਵੀਰ ਗੁਡੀਆਂ ਨੂੰ ਬਹੁਤ ਸਾਰਾ ਪਿਆਰ
@GurmeetSingh-rt6or
@GurmeetSingh-rt6or 2 жыл бұрын
Good job beta ji
@GagandeepSingh-oz7lj
@GagandeepSingh-oz7lj 2 жыл бұрын
ਘੁਦੇ ਤੇ ਬਲਦੇਵ ਬਾਈ ਤੋਂ ਪਤਾ ਲੱਗਿਆ ਥੋਡੇ ਬਾਰੇ ਵਾਹਿਗੁਰੂ ਚੜਦੀਕਲਾ ਚ ਰੱਖਣ ਸ਼ਾਬਾਸ਼ ਰਾਵੀ ਬੇਟਾ❣️❣️🙏🙏
@babajiburgerwale
@babajiburgerwale 2 жыл бұрын
ਗੁਡ ਰਾਵੀ ਪੁੱਤਰ
@lattivlogs6468
@lattivlogs6468 2 жыл бұрын
Amritpal singh Gudha huna to suneya c te dekh k bahut khushi hoi sab veer dab k share karo ji guddi nu hosla miluga ji 🙏🙏🙏🙏
@gillbs1321
@gillbs1321 2 жыл бұрын
Very nice God bless you👍👍❤❤
@gaggunabha5353
@gaggunabha5353 2 жыл бұрын
ਦੁਆਵਾਂ ਦੁਆਵਾਂ ਅਸੀਸਾਂ
@VarinderRvlogs07
@VarinderRvlogs07 2 жыл бұрын
good beta😍👍👍
@p4nnu902
@p4nnu902 2 жыл бұрын
ਬਹੁਤ ਵਧੀਆ ਜੀ ❤
@harinderbanwait9602
@harinderbanwait9602 2 жыл бұрын
very nice vlog
@urbanpendu9927
@urbanpendu9927 2 жыл бұрын
Good luck
@KuldeepSingh-jx6ng
@KuldeepSingh-jx6ng 2 жыл бұрын
ਵਾਹ ਵੀ ਪੁੱਤਰ।
@yodhafilms
@yodhafilms 2 жыл бұрын
Slow and steady wins the race.
@deepakmehta7399
@deepakmehta7399 2 жыл бұрын
ਸ਼ਾਬਾਸ਼ ਰਾਵੀ ਪੁੱਤਰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਨਵੀਆਂ ਉਚਾਈਆਂ ਤੱਕ ਪਹੁੰਚਣ ਲਈ good luck 🍀
@roriale
@roriale 2 жыл бұрын
ਬਾਈ ਜੀ ਤੁਹਾਡਾ ਚੈਨਲ ਬਾਈ ਘੁੱਦੇ ਨੇ ਦੱਸਿਆ ਸੀ ਤੇ ਵੀ ਤੁਹਾਡੇ ਨਾਲ ਜੁੜ ਗਏ ਹਾਂ ਬਹੁਤ ਵਧੀਆ ਲੱਗਿਆ
@takdirsinghgill2164
@takdirsinghgill2164 2 жыл бұрын
Beta keep it up we are with you , god bless you
@pindasingh4281
@pindasingh4281 2 жыл бұрын
ਬਹੁਤ ਵਧੀਆ ਲੱਗਾ ਤੁਸੀਂ ਸਫਰ ਕਰ ਰਹੇ ਹੋ, ਤੁਹਾਡੇ ਕੋਲ ਤਾਂ ਟਾਈਮ ਬਹੁਤ ਹੁੰਦਾ ਸਾਈਕਲ ਚਲਾਉਂਦੇ ਵਕਤ , ਇਸ ਵਾਸਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿਮਰਨ ਜਰੂਰ ਕਰਿਆ ਕਰੋ ਜੀ, ਜੇਕਰ ਕਰਦੇ ਹੋ ਤਾਂ ਮੁਬਾਰਕ ਹੋ
@Raavicyclist
@Raavicyclist 2 жыл бұрын
ਸਤਿ ਸ੍ਰੀ ਆਕਾਲ ਬਾਈ ਜੀ। ਬਾਈ ਮੈਂ ਸਾਈਕਲ ਤੇ ਮੋਲ ਮੰਤਰ ਕਰੀ ਜਾਂਦਾ ਹਾਂ
@pindasingh4281
@pindasingh4281 2 жыл бұрын
@@Raavicyclist ਵਾਹ ਜੀ ਵਾਹ ਕਰਮਾਂ ਵਾਲੇ ਹੋ ਭਾਗਾਂ ਵਾਲੇ ਹੋ ਮੁਬਾਰਕਬਾਦ ਹੈ ਆਪ ਜੀ ਨੂੰ
@harindersingh-ic5sd
@harindersingh-ic5sd 2 жыл бұрын
Very good beta....best of luck....
@jaspalmaanjaspalmaan9473
@jaspalmaanjaspalmaan9473 2 жыл бұрын
Very nice put God bless you
@Raavicyclist
@Raavicyclist 2 жыл бұрын
Thnku bhaji
@rinkubains9443
@rinkubains9443 2 жыл бұрын
Ghudde veer ne jaankari ditti tuhade bare Waheguru ji bachi nu chardi kla ch rkhe
@bootakamal1999
@bootakamal1999 2 жыл бұрын
ਬਾਈ ਜੀ ਤੁਹਾਨੂੰ ਤੇ ਪਿਆਰੀ ਬੇਟੀ ਨੂੰ ਬਹੁਤ ਬਹੁਤ ਦੁਆਮਾ
@Raavicyclist
@Raavicyclist Жыл бұрын
ਧੰਨਵਾਦ ਬਾਈ ਜੀ
@brar3247
@brar3247 2 жыл бұрын
ਬਹੁਤ ਵਧੀਆ ਪੁੱਤ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@pawandeep11786
@pawandeep11786 2 жыл бұрын
Stay blessed always
@jiswendersingh8968
@jiswendersingh8968 2 жыл бұрын
😍😍😍😍
@VikramSingh-ob9wl
@VikramSingh-ob9wl 2 жыл бұрын
ਪੱਤਰ ਜੀ ਚੜਦੀ ਕਲਾਂ
@gsdhillon1170
@gsdhillon1170 2 жыл бұрын
Best of luck putter... Thanks to amritpal singh ghuda for sharing your story & channel
@ranjeetsinghsingh9248
@ranjeetsinghsingh9248 2 жыл бұрын
ਬਹੁਤ ਵਧੀਆਂ ਬੇਟਾ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@harinderjitsingh8174
@harinderjitsingh8174 2 жыл бұрын
ਚੱਕ ਦੇ ਫੱਟੇ ਪੁੱਤ
@sukhmanjotdhaliwal2945
@sukhmanjotdhaliwal2945 2 жыл бұрын
ਸਤਿ ਸ੍ਰੀ ਆਕਾਲ ਦੋਵਾਂ ਨੂੰ ਜੀ 🙏
@satvindersingh8009
@satvindersingh8009 2 жыл бұрын
Have a safe and nice journey I am watching your 1st vlog from Jubail. Dammam, Saudi Arabia wish you all the best Good luck.
@Adventurewithangels2014
@Adventurewithangels2014 2 жыл бұрын
Thnku Bai g
@Raavicyclist
@Raavicyclist 2 жыл бұрын
Thanks bro
@manpreetrandhawa9386
@manpreetrandhawa9386 2 жыл бұрын
ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ
@Raavicyclist
@Raavicyclist 2 жыл бұрын
ਸਤਿ ਸ੍ਰੀ ਆਕਾਲ ਬਾਈ ਜੀ
@tegvirsingh1011
@tegvirsingh1011 2 жыл бұрын
God bless you beta g You are proud
@dhillonboy1920
@dhillonboy1920 2 жыл бұрын
Very good God bless you ❤️
@amitthakur8569
@amitthakur8569 2 жыл бұрын
Love From Jalandhar Punjab ❤️🇮🇳
@RajasthaniTracker
@RajasthaniTracker 2 жыл бұрын
Love from Rajasthan. Best of luck for your journey. God bless you
DAY 13, Start cycle ride Rohni to Gurugram | @Raavicyclist
15:20
RAAVI CYCLIST
Рет қаралды 4,3 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
A Brief History of Bicycle Engineering
8:30
Beau Janzen
Рет қаралды 107 М.
I Cycled Around The World - A 35.000 Kilometer World Tour by Bike
8:52
Сборник Новогодних Номеров 2024 - Уральские Пельмени
3:18:52
Уральские Пельмени
Рет қаралды 397 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН