Day-19 । old Indo Tibet Road। 62 ਦੀ ਜੰਗ ਇਸ ਰਾਹ ਤੋਂ ਲੜੀ ਸੀ। ਉੱਜੜੇ ਡਰਾਓਣੇ ਰਾਹ। Ghudda

  Рет қаралды 55,863

Ghudda Singh

Ghudda Singh

Күн бұрын

#travel #ghudda #punjab #cycling #dev #nature #travelling #fitness #mountains #vlog #indotibetroad #kalpa #rarang #trek #travelvlog
#travel #ghudda #punjab #cycling #dev
#nature #travelling #fitness #mountains
#vlog #ghddavlog #sangla #satluj #karcham
#baspa #jsw #kalpa #peo #nh5 #apple
#trekcycle #vlogger #punjabivlogging #amrit
#hotel #homestay #himachal #punjabcycling
#cyclevlog #cycletravel #chakatrek
#kalpacycling #suicidehill #trekking #pangi
#oldtibetroad
Hotel - The Grand Shambala Kalpa
Mob no- 8988714020

Пікірлер: 443
@bawabrar
@bawabrar 2 жыл бұрын
ਜਿਉਦੇ ਰਹੋ ਬਾਈ
@rajkhosa7666
@rajkhosa7666 2 жыл бұрын
ਬਾਈ ਜੀ ਕੱਟੀ ਦਾਹੜੀ ਨਾਲ ਕਿਰਪਾ ਕਰਕੇ ਜੂੜਾ ਨੰਗਾ ਨਾ ਦਿਖਾਓ॥
@PrinceKumar-yd7ef
@PrinceKumar-yd7ef 2 жыл бұрын
ਛਿੱਤਰਾਂ ਵਾਲੀ ਚੋਰੀ😁😁😂🤣 ਭਾਜੀ ਬਹੁਤ ਅੱਤ ਕਰਾਉਂਦੇ ਤੁਸੀਂ।
@bittitalwandisabo5343
@bittitalwandisabo5343 2 жыл бұрын
ਬਿਲਕੁਲ ਸਹੀ ਗੱਲ ਆ ਬਾਈ ਜੀ ਆ jcb ਵਾਲੇ ਡਰਾਈਵਰ ਵੀਰ ਬਹੁਤ ਸਖ਼ਤ ਮਿਹਨਤ ਕਰਦੇ ਨੇ ਖਾਸ਼ ਕਰਕੇ ਪਹਾੜਾਂ ਵਾਲੇ ਪਾਸੇ ਬਾਬਾ ਮਿਹਰ ਰੱਖੇ ਬਾਈਆਂ ਤੇ ਬਾਕੀ ਅੱਜ ਵਾਲਾ ਸਫ਼ਰ ਤੁਹਾਡਾ ਸੀ ਤਾਂ ਥੋੜ੍ਹਾ ਜਾ ਔਖਾ ਕਿਉਂ ਕੇ ਸ਼ੜਕ ਖਰਾਬ ਸੀ ਪਰ ਖਿੱਚ ਲਿਆ ਕੰਮ ਤੁਸੀਂ ਜਿਉਂਦੇ ਵੱਸਦੇ ਰਹੋ ਦੋਵੇਂ ਵੀਰ
@harjitkaur464
@harjitkaur464 2 жыл бұрын
ਸਤਿ ਸ੍ਰੀ ਅਕਾਲ ਵੀਰੇ 🙏ਕਰੜਾ ਕੰਮ ਸੀ ਅਜ ਦਾ🤩ਅਗਲੇ ਸਫਰ ਲਈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣ 👏
@Jktrendfashion
@Jktrendfashion 2 жыл бұрын
ਸਾਰੇ ਭੈਣ ਭਰਾ Google Earth ਜਾਂ Google map ਤੇ ਨਾਲ ਨਾਲ ਜਰੂਰ ਦੇਖਿਆ ਕਰੋ ਜਿੱਥੇ ਜਿੱਥੇ ਬਾਈ ਹੁਣੀ ਸਫਰ ਕਰਦੇ ਆ । ਹੋਰ ਵੀ ਅਨੰਦ ਆਉਂਦਾ। ❤️❤️
@Jktrendfashion
@Jktrendfashion 2 жыл бұрын
ਬਾਈ ਜੀ 90k subscriber ਵਾਹ ਵਾਹ 👍👍👍👍 ਬਹੁਤ ਖੁਸ਼ੀ ਆ ਬਾਈ ਜੀ । ਹੋਰ ਤਰੱਕੀਆਂ ਕਰੋ ਤੇ ਫੇਰ ਕਿਸੇ ਦਿਨ ਹੋਰ ਬਾਹਰਲੇ ਮੁਲਖ ਵੀ ਦਿਖਾਓਗੇਂ ਪੂਰਾ ਯਕੀਨ ਆ।
@AmandeepSingh-lc6jl
@AmandeepSingh-lc6jl 2 жыл бұрын
ਵੀਰ ਜੀ ਇਸ ਸਫ਼ਰ ਚ ਦੇਬੀ ਬਾਈ ਦੀ ਯਾਦ ਨੀ ਆਈ ਜੀ
@amriksinghthind6412
@amriksinghthind6412 2 жыл бұрын
ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ
@omkarsingh4702
@omkarsingh4702 2 жыл бұрын
ਬਾਈ ਨਜ਼ਾਰਾ ਲਿਆ ਰੱਖਿਆ ਵਾਹਿਗੁਰੂ ਦੋਵਾਂ ਵੀਰਾ ਤੇ ਹਮੇਸ਼ਾ ਆਪਣਾ ਹੱਥ ਬਣਾਈ ਰੱਖਣ ❤️🙏🙏
@loveyourlife8999
@loveyourlife8999 2 жыл бұрын
I love Turban people really sweet people watching from philippines 🇵🇭
@dharampal3864
@dharampal3864 2 жыл бұрын
ਘਮਕੜ ਮਲਵਈਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਔਖੇ ਰਾਹ,ਸੰਭਲ ਕੇ,ਢੇਰ ਸਾਰੀਆਂ ਦੁਆਵਾਂ,ਖੁਸ਼ ਰਹੋ।
@gurpreetbrar957
@gurpreetbrar957 2 жыл бұрын
ਬਹੁਤ ਸੋਹਣਾ ਸਫਰ ਐ ਬਾਈ ਜੀ GOD BLESS YOU 🙏🙏🙏💖💖💖
@darksniper4363
@darksniper4363 2 жыл бұрын
Gudda veeray, vilog wich jadoo Deva gettea jamma karr reha see appa nu bohat hansee aiee, but guda too ve joke maran to nehi hatea Deva nu,Bohat vadea vilog, god bless you verray Satshriakal 🙏🙏
@arshadqadri8314
@arshadqadri8314 2 жыл бұрын
ਧੰਨਭਾਗ ਸਾਡੇ,ਤੈਂ ਮੇਰੇ ਕਮੈਂਟ ਤੇ ਦਿਲ ਦਿੱਤਾ ਬਾਈ,ਕਦੇ ਕਕਰਾਲਾ (ਨਾਭਾ)ਆਈਂ ਵੀਰ
@harpreetkaur5022
@harpreetkaur5022 2 жыл бұрын
Beautiful views I connect today this video at big 📺 👍👍👍👍👍👍
@sonumangli
@sonumangli 2 жыл бұрын
ਚੰਗੀ ਗੱਲ ਆ ,ਜੇ ਇਸ ਇਲਾਕੇ ਵਿਚ red alrt ਨਹੀਂ ਹੈ । ਵਾਹਿਗੁਰੂ ਇਸੇ ਤਰਾਂ ਨਜ਼ਰ ਸਵੱਲੀ ਬਣਾਈ ਰੱਖੇ। ਹੱਸਦੇ ਖੇਡਦੇ ਇਸੇ ਤਰਾਂ ਸਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਦੇ ਦਰਸ਼ਨ ਕਰਾਉਂਦੇ ਰਹੋ।
@sarajmanes4505
@sarajmanes4505 2 жыл бұрын
Sat Shri Akal Bai Ji Lajawab Video Jiode Vasde Raho Rab Rakha Dhanwad Ji 🙏 🙏👌👌👍👍👏👏🍫🍫
@HarpreetSingh-qe4oc
@HarpreetSingh-qe4oc 2 жыл бұрын
Best video 📹 👌 👏
@78folowar
@78folowar 2 жыл бұрын
Bai thx g kampas wali jankari lai Baki najara aai janda
@harmailsingh3690
@harmailsingh3690 2 жыл бұрын
ਬਹੁਤ ਵਧੀਆ।ਮੈ ਤੁਹਾਨੂੰ north east ਦੇ ਸਫਰ ਤੋ ਦੇਖ ਰਿਹਾ ਹਾ । ਪ੍ਰਮਾਤਮਾ ਚੜਦੀਆ ਕਲਾ ਵਿੱਚ ਰੱਖੇ ।
@Devinemusic-z3c
@Devinemusic-z3c 2 жыл бұрын
I view your all videos daily
@jagroopsingh5686
@jagroopsingh5686 2 жыл бұрын
ਬਾੲੀ ਜੀ.🙏🙏🙏
@deeptravels2768
@deeptravels2768 2 жыл бұрын
ਬਹੁਤ ਵਧੀਆ ਲੱਗੀਆਂ ਵੀਰ ਜੀ ਨਜ਼ਾਰੇ ਆ ਗਏ ਵੀਡੀਓ ਵੇਖ ਕੇ ਤੁਸੀਂ ਇੱਕਲੇ ਨਹੀਂ ਅਸੀਂ ਵੀ ਤੁਹਾਡੇ ਨਾਲ ਹਾਂ ਆਪਣਾ ਖਿਆਲ ਰੱਖਣਾ ਵੀਰ ਜੀ
@manpreetkaur5568
@manpreetkaur5568 2 жыл бұрын
bahut vadyea veer g
@Singh_life92
@Singh_life92 2 жыл бұрын
ਪਿਛਲਿਆਂ ਸਫਰਾਂ ਚ ਮੈ ਪਿੱਛੇ ਰਹਿ ਜਾਂਦਾ ਸੀ. ਐਤਕੀ ਖਿੱਚ ਕੇ ਰੱਖਿਆ ਕੰਮ. ਨਾਲ ਨਾਲ ਹੀ ਦੇਖ ਰਿਹਾ ਰੋਜਾਨਾਂ☺️🌹
@satnamsingh-oo5ch
@satnamsingh-oo5ch 2 жыл бұрын
ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਆਕਾਲ ਘੁੱਦੇ ਵੀਰ ਬਾਣੀ ਵਿੱਚ ਲਿਖਿਆ ਹੈ ਕਿ ਹਮ ਨਹੀ ਚੰਗੇ ਬੁਰਾ ਨਹੀਂ ਕੋਏ ਅਤੇ ਜੇਕਰ ਸਾਡਾ ਵਰਤਾਰਾ ਲੋਕਾਂ ਨਾਲ ਚੰਗਾ ਹੈ ਅਤੇ ਬੋਲ ਬਾਣੀ ਠੀਕ ਹੈ ਤਾਂ ਸਾਨੂੰ ਸਾਡੇ ਵਰਗੇ ਲੋਕ ਮਿਲ ਹੀ ਜਾਂਦੇ ਹਨ।
@satbirsingh512
@satbirsingh512 2 жыл бұрын
ਮਿਹਨਤਾਂ ਨਾਲ ਹੁੰਦੇ ਸਫ਼ਰ ਨਿੱਤ ਸੋਹਣੇ ਤੋਂ ਹੋਰ ਸੋਹਣੇ ਹੋਈ ਜਾਂਦੇ ਨੇ ..
@KulwinderKaur-ch2nu
@KulwinderKaur-ch2nu 2 жыл бұрын
Bhut vadia c veer ji vlog god bless u 🙏🙏🙏🙏🙏
@dharmindersingh1523
@dharmindersingh1523 2 жыл бұрын
ਅੱਜ ਦਾ ਸਫ਼ਰ ਵੀ ਬਹੁਤ ਸੋਹਣਾ ਸੀ ਥੋੜਾ ਰਸਤਾ ਖਰਾਬ ਸੀ ਖਿੱਚਕੇ ਰੱਖੋ ਕੰਮ ਨੂੰ ❤️👍
@madhomalli7321
@madhomalli7321 2 жыл бұрын
ਸਤਿ ਸ੍ਵੀ ਅਕਾਲ ਬਾਈ ਜੀ ।ਸਫਰ ਬਹੁਤ ਵਧੀਆ ਜਾ ਰਿਹਾ । ਵਾਹਿਗੁਰੂ ਮਿਹਰ ਬਣਾਈ ਰੱਖੀ ਦੋਨਾ ਬਾਈਆਂ ਤੇ ❤️❤️💐💐
@billasingh8558
@billasingh8558 2 жыл бұрын
ਬਾਈ ਜੀ ਸਤਿ ਸ੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖੇ
@rajpalkaur1967
@rajpalkaur1967 2 жыл бұрын
ਦੋਵੇਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@gurnoorbassi8305
@gurnoorbassi8305 2 жыл бұрын
Bahut sohna vlog 👍🙏🏻
@khalsa0960
@khalsa0960 2 жыл бұрын
ਕਿਵੇਂ ਓ ਬਾਬੇ ਮੰਨਦੇ ਆ ਥੋਡਾ ਵਾਹ ਵਾਸਤਾ ਪਹਾੜਾ ਨਾਲ ਹੀ ਕਹਿੰਦੇ ਚੰਗੇ ਵੀ ਨੀ ਲੱਗਦੇ ਵੀ ਬੈਠ ਕਿ ਬੈਡ ਤੇ ਥੋਨੂੰ ਮਤ ਦਈਏ ਵੀਰ ਅੱਜ ਵਾਲੀ ਵੀਡੀਓ ਚ ਦੇਵ ਬਾਈ ਪਹਾੜਾਂ ਦੇ ਕਿਨਾਰੇ ਤੇ ਹੀ ਬੈਠਾ ਜਿੰਨੀ ਵਾਰ ਰੁਕੇ ਓ ਤੁਸੀ ਧਿਆਨ ਨਾਲ ਰਹੋ ਜੋ ਅਸੀਂ ਰੋਜ ਵੀਡੀਓ ਦੇਖਦੇ ਰਹੀਏ
@satnamkaur2704
@satnamkaur2704 2 жыл бұрын
Bros god bless you
@karansaab2988
@karansaab2988 2 жыл бұрын
Ghaint bai gl bt😍😍😍😍😍❤❤❤
@cyclingandtravelingheera2968
@cyclingandtravelingheera2968 2 жыл бұрын
ਮੁਬਾਰਕਬਾਦ ਭਰਾ ਜਲਦ ਈ Subscribed ਦੀ ਗਿਣਤੀ ਲੱਖ ਨੂੰ ਟੱਪ ਜਾਵੇਗੀ❤️❤️❤️❤️❤️😊😊👌👌👌
@JagjitSingh-jq6xw
@JagjitSingh-jq6xw 2 жыл бұрын
ਬਹੁਤ ਵਧੀਆ ਪਹਾੜੀ ਨਜ਼ਾਰੇ ਦਿਖਾ ਰਹੇ ਹੋ ਬਾਈ ਜੀ ਕਦੇ ਪੰਜਾਬ ਤੋਂ ਹਜੂਰ ਸਾਹਿਬ ਦੇ ਦਰਸ਼ਨ ਵੀ ਕਰਵਾ ਦਿਉ ਵੀਰੇ
@chhindasinghaulakh6815
@chhindasinghaulakh6815 2 жыл бұрын
ਘੂੱਦੇ ਵਾਈ ਕੀ ਹਾੱਲ ਐ ਥੋਡਾ ਦੋਨਾਂ ਵੀਰਾਂ ਦਾ, ਸੋਹਣੀ ਗੱਲ ਬਾਤ ਆ ਲੱਗੇ ਰਹੋ ਚੱਕ ਦੋ ਫਟੇ। ਰੱਬ ਤੁਹਾਨੂੰ ਖੂਸ ਰਖੇ।
@sukhpalsingh2623
@sukhpalsingh2623 2 жыл бұрын
ਵੱਖਰੇ ਕਿਸਮ ਦੇ ਪਹਾੜ ਦਿਸੇ ਅੱਜ ਦੇ ਬਲੌਗ ਵਿੱਚ ਬਹੁਤ ਸੋਹਣਾ ਸੀ ਦ੍ਰਿਸ਼ ਧਨਵਾਦ ਵੀਰ 🎉🎉🥰
@KirpalSingh-zj7et
@KirpalSingh-zj7et 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ ਅੱਜ ਦਾ ਬਲੋਗ ਬਣਾਉਣ ਵਿੱਚ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪਈ ਕਿਉ ਕਿ ਰਸਤਾ ਖਰਾਬ ਸੀ ਅੱਜ ਟਰੈਕਿੰਗ ਵੀ ਹੋਈ ਤੇ ਸਾਈਕਲਿੰਗ ਵੀ ਹੋਈ ਇਹੋ ਜਿਹੇ ਸੁੰਦਰ ਜਗਹ ਦਿਖਾਉਣ ਦਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਵਿਚ ਰਹੋ
@SandeepSingh-bv3js
@SandeepSingh-bv3js 2 жыл бұрын
ਤੁਹਾਨੂੰ ਦੇਖ ਕੇ ਮੈਂ ਵੀ ਸਾਈਕਲਿੰਗ ਸ਼ੁਰੂ ਕਰ ਦਿੱਤੀ ਬਹੁਤ ਹੀ ਵਧੀਆ ਕੁਦਰਤੀ ਨਜ਼ਾਰੇ
@bsbeantsharma
@bsbeantsharma 2 жыл бұрын
ਤੁਹਾਡੇ ਸਫ਼ਰ ਵਾਲਾ ਇਲਾਕਾ ਬੇਸ਼ਕ ਸੇਫ ਹੈ, ਪਰ ਫ਼ਿਰ ਵੀ ਅੱਗੇ ਵਧਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਕੇ, ਤਸੱਲੀ ਕਰਕੇ ਹੀ ਤੁਰਿਆ ਕਰੋ। ਬਾਕੀ ਸਾਡੀਆਂ ਸ਼ੁਭ ਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ 😘
@goldysahota8722
@goldysahota8722 2 жыл бұрын
ਪਹਿਲੇ ਦਿਨ ਤੋ ਬਾਈ ਜੀ ਤੁਹਾਡੇ ਨਾਲ ਵਾ ਬਹੁਤ ਆਨੰਦ ਆ ਰਿਹਾ।
@onkarsinghrandhawa7715
@onkarsinghrandhawa7715 2 жыл бұрын
ਦੇਵ ਬਾਈ ਜਦੋ ਆਪਣੀ ਕੈਪ ਉਤਾਰ ਕੇ ਸਿਰ ਚ ਖੁਰਕ ਕਰਦਾ ਆ ਤਾਂ ਐਵੇ ਲੱਗਦਾ ਜਿਵੇ ਦੇਵਾ ਅਨੰਦ ਵਾਗ ਲੱਗਦਾ ਆ ਵੀਰੇ
@parmindersingh657
@parmindersingh657 2 жыл бұрын
ਸਾਸਰੀਕਾਲ ਵੀਰ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਇੰਨੀਆਂ ਵਧੀਆ ਥਾਵਾਂ ਵਖਾਉਣ ਲਈ
@sukhpalsingh9477
@sukhpalsingh9477 2 жыл бұрын
ਸਤਿ ਸ਼੍ਰੀ ਅਕਾਲ ਵੀਰ ਘੁੱਦੇ 🙏ਬਲਦੇਵ
@manjeetsandhu1938
@manjeetsandhu1938 2 жыл бұрын
Bai Ji dona bharava nu Sat Sri akal ji Bhaut Vadia Safar plus informative ji keep continue to i watching your video &dabb ke share ve karda wa ok ji thanks 👍 Excellent
@Jaswindermaan544
@Jaswindermaan544 2 жыл бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਦੋਨਾਂ ਵੀਰਾਂ ਤੇ
@happyanny1779
@happyanny1779 2 жыл бұрын
Love u ਉਸਤਾਦ ਜੀ ਪੰਜਾਬੀਅਾ ਦੀ ਸਾਨ ਵੱਖਰੀ
@mukhdeepsinghmann2928
@mukhdeepsinghmann2928 2 жыл бұрын
Video bhot vdia lggi Bai ji ,,,
@ajaibsingh4599
@ajaibsingh4599 2 жыл бұрын
Nice ghuda bhaji keep it up
@rajindersinghjgoraya3793
@rajindersinghjgoraya3793 2 жыл бұрын
ਅੱਜ ਤਾ ੋਪਹਾੜਾ ਨਾਕਲ ਮੱਥਾ ਲੱਗਿਅਾ . ਸਤਿ ਸ਼ੀ੍ ਅਕਾਕਲ ਗੁਰੂ ਦੇ ਸਿੰਘਾ ਲੲੀ ਟਿਕਾਣੇ ਅਾੋਪ ਬਨਾ ਦਿੰਦਾ ਸਤਿਗੁਰੂ
@PawanKumar-ei5tk
@PawanKumar-ei5tk 2 жыл бұрын
Gudhe. Veer. Tuhade. Gal. Baat. De. Andaaz. Ton. Haasaa. Bahut. Anda. Kde. Kde. Good. Veere
@Jasvir84
@Jasvir84 2 жыл бұрын
Ssa 22 G Bht sohna safar lga ajj da Waheguru merhar krn ... 👏
@madhumansukh6687
@madhumansukh6687 2 жыл бұрын
Very difficult walk, thanks, liked khurmani n apples, very nice stay with julei
@satnamkaur2704
@satnamkaur2704 2 жыл бұрын
Ikaley veer hee fikar nhi kardey tuhadeeaan bhainaa v fikar kardiaan ne
@Amandeepkaur-nz9uo
@Amandeepkaur-nz9uo 2 жыл бұрын
Hnji bilkul 👍 shi keha tuc 💯 bhena v fikr krdiya apne veer di
@satnamkaur2704
@satnamkaur2704 2 жыл бұрын
@@Amandeepkaur-nz9uo ryt jii
@akrmnkumar1012
@akrmnkumar1012 2 жыл бұрын
Very good morning khubsurat Humsafar
@dhillonpb-
@dhillonpb- 2 жыл бұрын
Ghudda bai jug jug jeo ❤️
@avtardhami6257
@avtardhami6257 2 жыл бұрын
Good luck my kids keep going god bless you both ❤️❤️
@manjinderdhaliwal6557
@manjinderdhaliwal6557 2 жыл бұрын
Amrit and dev veer waheguru g meher da hath rakhn tuhade te🙏🙏🙏🙏🙏
@jasmersinghjassbrar3673
@jasmersinghjassbrar3673 2 жыл бұрын
, ਅੱਜ ਤਾਂ ਘੁੱਦਾ ਜੀ ਵਾਹਵਾ ਕਰੜਾ ਕੰਮ ਸੀ ਰੱਬ ਕਰੇ ਅਗਲਾ ਰਾਹ ਵਧੀਆ ਹੋਵੇ ਤਾਂ ਅਸੀਂ ਵੀ ਆਨੰਦ ਮਾਣਦੇ ਹੋਏ ਅਗਲਾ ਵਲੋਗ ਵੇਖ ਸਕੀਏ. ਧੰਨਵਾਦ.
@funjabivlog8345
@funjabivlog8345 2 жыл бұрын
ਸੋਹਣੀ ਗੱਲਬਾਤ ਐ ਬਾਈ🔥🔥
@parminderkaur3523
@parminderkaur3523 2 жыл бұрын
ਬਹੁਤ ਬਿਖੜੇ ਤੇ ਖਤਰਨਾਕ ਰਾਹ ਸਤਿਗੁਰ ਜੀ ਬਚਿਆਂ ਦੇ ਅੰਗ ਸੰਗ ਸਹਾਈ ਹੋਣਾ
@baljindersinghdhaliwal9490
@baljindersinghdhaliwal9490 2 жыл бұрын
ਵਾਹ ਜੀ ਵਾਹ......ਸੱਜਣੋਂ ਤੁਸੀਂ ਦਮੋ ਦਮ ਹੋਕੇ ਨਜ਼ਾਰੇ ਲੈ ਰਹੇ ਓ ਤੇ ਅਸੀਂ ਥੋਡੀ ਬਦੌਲਤ ਬੈਠੇ ਬਿਠਾਏ ਨਜ਼ਾਰੇ ਲੈ ਰਹੇ ਆਂ ....ਪੂਹ ਦੇ ਕੋਲ ਰੀਬਾ ਵੈਲੀ ਐ
@gurbaazsingh603
@gurbaazsingh603 2 жыл бұрын
ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ ਬਹੁਤ ਬਹੁਤ ਪਿਆਰ
@deepakmehta7399
@deepakmehta7399 2 жыл бұрын
ਇੱਥੇ ਅੰਡਰ ਕੰਸਟ੍ਰਸ਼ਨ ਸੀ ਘਰ ਪੈਂਦਾ ਪਰ ਦੀ ਗੱਲ ਹੈ ਡਬਲ ਸਟੋਰੀ ਉੱਪਰਲਾ ਫ਼ਰਸ਼ ਤਿਆਰ ਯਾਰਾਂ ਨੇ ਲਾ ਕੇ ⛺ tent ਦੋ ਦਿਨ ਨਜ਼ਾਰੇ ਲਏ ਕਲਪਾ ਸਾਹਮਣੇ ਕਿੰਨਰ ਕੈਲਾਸ਼ ਮੱਥੇ ਚ ਵੱਜਦਾ ਸੀ ਬਹੁਤ ਹੀ ਘੈਂਟ ਆ ਕਲਪਾ
@giansidhu4779
@giansidhu4779 2 жыл бұрын
Ajj ta bai ji Bhut jado jehd hoi parmatma sada chardi kla ch rakhe
@puneetkumar4760
@puneetkumar4760 2 жыл бұрын
ਵਲੋਗ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ
@bhupinderdhillon980
@bhupinderdhillon980 2 жыл бұрын
ਜਿਉਂਦੇ ਵਸਦੇ ਰਹੋ ਦੋਨੋਂ ਵੀਰ ।
@sukhdevsingh6069
@sukhdevsingh6069 2 жыл бұрын
ਬਾਈ ਜੀ ਜਦੋਂ ਮੈ ਤੁਹਾਨੂੰ ਦੇਖਦਾ ਹਾਂ ਤਾਂ ਮੇਰੀ ਮਾਤਾ ਜੀ ਵੀ ਸੁਣਦੇ ਰਹਿੰਦੇ ਹਨ ਮੀਹਾਂ ਦੀਆਂ ਗੱਲਾਂ ਸੁਣਕੇ ਉਹ ਤੁਹਾਡਾ ਬਹੁਤ ਫਿਕਰ ਕਰਦੇ ਹਨ
@mehargamingjatt5161
@mehargamingjatt5161 2 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ
@sudagarsingh1476
@sudagarsingh1476 2 жыл бұрын
ਸਤਿ ਸ਼੍ਰੀ ਆਕਾਲ ਦੋਵੇਂ ਵੀਰਾਂ ਨੂੰ ਵਾਹਿਗੁਰੂ ਕਿਰਪਾ ਰੱਖਣ ਦੋਵੇਂ ਵੀਰਾਂ ਤੇ 👌👌👌👌👌🙏🙏🙏🙏🙏
@KuldeepSingh-jx6ng
@KuldeepSingh-jx6ng 2 жыл бұрын
ਬਹੁਤ ਬਹੁਤ ਬਹੁਤ ਵਧੀਆ ਵੀਰੋ।।
@azadpanjaabsingh8536
@azadpanjaabsingh8536 2 жыл бұрын
ਦੋਵੇਂ ਵੀਰਾ ਨੂੰ ਪਿਆਰ ਭਰੀ ਸੱਤ ਸ੍ਰੀ ਆਕਾਲ ਜੀ🙏
@gurleendharm9134
@gurleendharm9134 2 жыл бұрын
ਘੈਂਟ ਕੰਮ
@darshanasandhu2570
@darshanasandhu2570 2 жыл бұрын
Sat shri akaal veere bahut khatarnak pahar dekh k dar lagda parmatma aap ji nu thandrusti bakhshe
@nirmalsinghmallhi9773
@nirmalsinghmallhi9773 2 жыл бұрын
Sat shree Akal 2va veera nu Waheguru ji Mehar Kari 2va veera te
@dragongamerz7819
@dragongamerz7819 2 жыл бұрын
ਸਤਿ ਸ੍ਰੀ ਆਕਾਲ ਭਰਾ ਵਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੀ
@jaskaransingla7785
@jaskaransingla7785 2 жыл бұрын
Sat Sri akaal veer ghudda, ji Dev good morning
@ChandanKumar-wg5sk
@ChandanKumar-wg5sk Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ Bhibore sahib jaap sahib nahi chupayi sahib likhiya c guru ji ne
@gurveersinghsidhu2294
@gurveersinghsidhu2294 2 жыл бұрын
ਸਤਿ ਸ੍ਰੀ ਅਕਾਲ🙏 ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ🙏
@sonusingh5108
@sonusingh5108 2 жыл бұрын
Great entertainment be safe🤘
@nachhatarsingh1208
@nachhatarsingh1208 2 жыл бұрын
ਸਤਿ ਸ੍ਰੀ ਅਕਾਲ ਦੋਵਾ ਵੀਰਾ ਨੂੰ
@chamkaursingh1260
@chamkaursingh1260 2 жыл бұрын
ਵੀਰੇ ਤੁਹਾਡੇ ਵਲੌਗ ਜਾਣਕਾਰੀ ਭਰਪੂਰ ਹੁੰਦੇ ਹਨ। ਅੱਜ 22 ਅਗਸਤ 2022 ਦੇ ਪੰਜਾਬੀ ਟਿਰਬਿਊਨ ਦੀ ਸੰਪਾਦਕੀ ਵਿਚ ਹਿਮਾਚਲ ਦੇ ਸੇਬ ਉਤਪਾਦਕਾਂ ਦੀਆਂ ਔਕੜਾਂ ਬਾਰੇ ਮੁੱਦਾ ਉਭਾਰਿਆ ਹੈ ਖਾਸ ਕਰਕੇ ਅਡਾਨੀ ਗਰੁਪ ਵਲੋਂ ਸੇਬ ਦੀ ਪੈਦਾਵਾਰ 'ਤੇ ਕੀਤੇ ਗਲਬੇ ਕਰਕੇ। ਇਸ ਮੁੱਦੇ ਤੇ ਵੀ ਚਰਚਾ ਕੀਤੀ ਜਾਵੇ ਜੀ।
@jagsirsran7403
@jagsirsran7403 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏, ਖਿੱਚੀ ਚੱਲੋਂ ਕੰਮ ਜੀ 👍 ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
@shivcharansingh8665
@shivcharansingh8665 2 жыл бұрын
Waheguru ji
@sandhugjatt
@sandhugjatt 2 жыл бұрын
ਜੁਲਮ ਟਾਈਪ ਮਹੋਲ
@parveenkaur2425
@parveenkaur2425 2 жыл бұрын
ਬਹੁਤ ਵਧੀਆ ਜੀ
@001Gurri
@001Gurri 2 жыл бұрын
ਓਕੇ ਹੈ ਕੰਮ ਪੁਰਾ ਬਾਈ ਜੀ 👌👌👌❤️
@nadhqpk8116
@nadhqpk8116 2 жыл бұрын
ਸਤਿ ਸੀ੍ ਅਕਾਲ ਬਾਈ ਜੀ 😊👍💓
@RavinderSingh-nq3ph
@RavinderSingh-nq3ph 2 жыл бұрын
Kida ghuude saan 22 sira bro tusi love you bro . Waheguru chardikala ch rakhe bro . Harek video dekhda aa tadi bhara . Buhat vadia insan aa bhara sada
@gurjungsingh6764
@gurjungsingh6764 2 жыл бұрын
Bhut kainttt bai waheguru mehr kre🙏
@singhdhaliwal6483
@singhdhaliwal6483 2 жыл бұрын
ਬਹੁਤ ਵਧੀਆ ਰੱਬ ਤੰਦਰੁਸਤੀ ਬਖ਼ਸ਼ੇ ਸਾਰਿਆ ਨੂੰ 🇨🇦🇺🇸🍏🍎🌳
@kuldipkaillay2388
@kuldipkaillay2388 2 жыл бұрын
ਥਹੁਤ ਸੋਹਣੀ ਜਗ੍ਹਾ ਬਾਈ
@GurpreetSingh-dr8fp
@GurpreetSingh-dr8fp 2 жыл бұрын
ਬਹੁਤ ਸਾਰਾ ਪਿਆਰ ਸੁਲਤਾਨਪੁਰ ਲੋਧੀ ਤੋ 🥰
@kabaddiupdates
@kabaddiupdates 2 жыл бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ
@karmjitghuman7400
@karmjitghuman7400 2 жыл бұрын
ਸੱਤ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏🙏🙏🙏🙏
@RavinderSinghJahangir
@RavinderSinghJahangir 2 жыл бұрын
ਬਿਖੜੇ ਪਰ ਸੋਹਣੇ ਪੈਂਡੇ ਸੋਹਣਾ ਸਫਰ
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
My scorpion was taken away from me 😢
00:55
TyphoonFast 5
Рет қаралды 2,7 МЛН
coco在求救? #小丑 #天使 #shorts
00:29
好人小丑
Рет қаралды 120 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН