DC ਸੇਨੂੰ ਦੁੱਗਲ ਨੇ ਕੀਤੀ ਮੌਕੇ ’ਤੇ ਕਾਰਵਾਈ... ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਪਟਵਾਰੀ ਦੀ ਬਦਲੀ ਦੇ ਹੁਕਮ

  Рет қаралды 19,951

News18 Punjab

News18 Punjab

Күн бұрын

DC ਸੇਨੂੰ ਦੁੱਗਲ ਨੇ ਕੀਤੀ ਮੌਕੇ ’ਤੇ ਕਾਰਵਾਈ... ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਪਟਵਾਰੀ ਦੀ ਬਦਲੀ ਦੇ ਹੁਕਮ
#jalalabad #Punjabpatwari #aappunjab #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 38
@balvirdhaliwal1041
@balvirdhaliwal1041 2 ай бұрын
ਇਨ੍ਹਾਂ ਨੂੰ ਗੰਦ ਖਾਣ ਦੀ ਆਦਤ ਪਈ ਹੋਈ ਹੈ।
@sukhdialsinghcheema2016
@sukhdialsinghcheema2016 2 ай бұрын
Very good D C saab ji
@SardoolsinghKang
@SardoolsinghKang 2 ай бұрын
ਮਾਲ ਵਿਭਾਗ ਵਿਚ ਬਹੁਤ। ਰਿਸ਼ਵਤ ਚਲ ਰਹੀ ਆ
@amandhillon8740
@amandhillon8740 2 ай бұрын
ਪੰਜਾਬ ਪੁਲਿਸ ਇਹ ਹਾਲ ਮੈਡਮ
@lachhmansidhu3547
@lachhmansidhu3547 2 ай бұрын
ਬਦਲੀ ਨਾਲ ਨੀ ਸਰਨਾ,ਘਰੇ ਭੇਜੋ ਇਹਨਾਂ ਨੂੰ ਜੀ।
@97955
@97955 2 ай бұрын
ਬਹੁਤ ਹੀ ਵਧੀਆ ਕੀਤਾ ਹੈ ,ਇਹਨਾਂ ਨੂੰ ਲੱਖਾਂ ਵਿੱਚ ਤਨਖਾਹ ਮਿਲਦੀ ਹੈ ਫਿਰ ਵੀ ਹਰਾਮ ਦੀ ਕਮਾਈ ਖਾਣ ਦੀ ਆਦਤ ਹੈ।ਇਸ ਨੂੰ ਟਰਾਂਸਫਰ ਨਹੀਂ ਟਰਮੀਨੇਟ ਕਰਨਾ ਚਾਹੀਦਾ ਸੀ।
@jaskaransinghmann9360
@jaskaransinghmann9360 2 ай бұрын
Bhrawa Patwari hai Dc ni lgya jera Lakhan ch tankhan hougi. Msaa 50000 kk honi estoh vdh ni. 😂
@balveersing7534
@balveersing7534 2 ай бұрын
Medm Ji very good
@user-hg6xj2vv6u
@user-hg6xj2vv6u 2 ай бұрын
ਏਦਾ ਦੇ DC ਵੀ ਹੈਗੇ ਆ
@balwindersinghbrar5963
@balwindersinghbrar5963 2 ай бұрын
ਵੱਡੇ ਅਫਸਰ ਕਿਹੜਾ ਸਮੇਂ ਸਿਰ ਲੋਕਾਂ ਦੇ ਕੰਮ ਕਰਦੇ ਹਨ। ਜਦੋਂ ਲੋਕ ਦਫ਼ਤਰਾਂ ਵਿੱਚ ਅਫਸਰਾਂ ਕੋਲ਼ੋਂ ਆਪਣੇ ਕੰਮ ਕਰਾਉਣ ਆਉਂਦੇ ਹਨ, ਉਦੋਂ ਇਹ ਮੀਟਿੰਗਾਂ ਕਰਨ ਬੈਠ ਜਾਂਦੇ ਹਨ। ਪਬਲਿਕ ਦੇ ਕੰਮ ਬਹੁਤ ਜ਼ਿਆਦਾ ਵਧੇ ਹੋਏ ਹਨ, ਪਰ ਲੋਕਾਂ ਦੇ ਕੰਮ ਕਰਨ ਵਾਲ਼ੇ ਮੁਲਾਜ਼ਮਾਂ ਦੀ ਬੇਹੱਦ ਘਾਟ ਹੈ। ਕਿਸੇ ਮੁਲਾਜ਼ਮ ਦੀ ਬਦਲੀ ਕਰ ਦੇਣ ਨਾਲ ਜਾਂ ਮੁਅੱਤਲ ਕਰ ਦੇਣ ਨਾਲ ਲੋਕਾਂ ਦੇ ਕੰਮ ਜਲਦੀ ਨਹੀਂ ਹੋ ਜਾਣੇ। ਇਸ ਲਈ ਵਿਗੜੇ ਹੋਏ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ। ਜੇਕਰ ਵੱਡੇ ਅਫ਼ਸਰ ਇਮਾਨਦਾਰ ਹੋਣ ਤਾਂ ਛੋਟੇ ਮੁਲਾਜ਼ਮਾਂ ਦੀ ਕੀ ਜੁਰਅਤ ਕਿ ਉਹ ਲੋਕਾਂ ਨਾਲ ਗਲਤ ਵਰਤਾਉ ਕਰ ਜਾਣ।
@user-bk7pl7ul1p
@user-bk7pl7ul1p 2 ай бұрын
Very good sir ji
@sarbjitsingh3113
@sarbjitsingh3113 2 ай бұрын
ਲੋਕੋ ਡੀ ਸੀ ਸਭ ਪਤਾ ਡੀ ਸੀ ਮਾਲ ਵਿਭਾਗ ਤੋ ਮੋਟੀ ਕਮਾਈ ਹੁੰਦੀ ਏ ਮਹੀਨਾ ਲੈਦੇ ਡੀਸੀ ।
@bhupindersinghmann5096
@bhupindersinghmann5096 2 ай бұрын
ਬਹੁਤ ਪਟਵਾਰੀ ਤਾ ਪ੍ਰਾਪਰਟੀ ਦੇ ਕਾਰੋਬਾਰ ਮਹਾਲੀ ਕਰਦੇ।ਹਨ ਅਸਲ ਥਾ ਕਰੇਦੇ ਰਖੇ ਹਨ😂
@LakhvirSingh-vf4eg
@LakhvirSingh-vf4eg 2 ай бұрын
Waheguru ji❤
@kulbirsingh4238
@kulbirsingh4238 2 ай бұрын
Mam sade kolo v patwari ne bahut please khade hn Ih lok chor hn jiney v patwari hn ਸਖਤ ਕਾਰਵਾਈ ਕਰੋ ਇਹਨਾਂ ਪਟਵਾਰੀਆਂ ਤੇ ਮੈਡਮ ਭੋਲੇ ਭਾਲੇ ਲੋਕਾਂ ਨੂੰ ਬਹੁਤ ਲੁੱਟਦੇ ਨੇ ਵੱਡੀਆਂ ਰਕਮਾਂ ਲੈਂਦੇ ਨੇ
@ravindersinghgill314
@ravindersinghgill314 2 ай бұрын
ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਡੀ ਸੀ ਵੱਲੋਂ ਫੋਕੀ ਵਾਹ ਵਾਹ । ਕੋਈ ਵੀ ਕਾਨੂੰਨੀ ਕਾਰਵਾਈ ਨਹੀਂ । ।
@bhupindersingh4084
@bhupindersingh4084 2 ай бұрын
ਜਿਹੜੇ।ਇਹਨਾ।ਬੰਦੇ।ਰਂਖੇ।ਹੂੰਦੇ।ਨੇ।ੳਹ।ਕਹਿੰਦੇ।ਨੇ।ਮੈ।ਖੂਦ।ਪਟਵਾਰੀਆ
@ManpreetSingh-df9ty
@ManpreetSingh-df9ty 2 ай бұрын
Good
@darshankumarlaleana383
@darshankumarlaleana383 2 ай бұрын
ਬੋਲਦੇ ਪੁੱਠੇ ਜਨਤਾ ਨੂੰ ਜੀ ਜੋ ਪੈਸੇ. ਦੇਵੇ ਉਸ ਦਾ ਕੰਮ ਕਰਦੇ ਸਾਰੇ ਪਟਵਾਰੀ ਵੀ ਪੁਲਿਸ ਮੁਲਜਮਾਂ ਵਾਂਗੂ ਬਦਲ ਦਿਤੇ ਜਾਣ ਜੀ 😊😊😊
@user-gd6pi2uc5w
@user-gd6pi2uc5w 2 ай бұрын
Patwari Police Bijli dept most corrupt Everything should be on line No Man To Man contacts devise such systems
@SukhwinderSingh-fl6xu
@SukhwinderSingh-fl6xu 2 ай бұрын
👌👏👏👏
@gurcharanbrar3029
@gurcharanbrar3029 2 ай бұрын
Ut most Corruption in Abohar
@ManjitSingh-yi2hm
@ManjitSingh-yi2hm 2 ай бұрын
🙏
@neerajthakur358
@neerajthakur358 2 ай бұрын
Kuj ni hona,ehna de political bhout relation hai
@raghbirsingh5435
@raghbirsingh5435 2 ай бұрын
On line regstri hondi he intkal on line honna chaida h je
@hardeosingh3215
@hardeosingh3215 2 ай бұрын
Jo purane employe ne oh jiada preshan krde loka nu.suspend kro.
@Gurdeepsinghduggal1958
@Gurdeepsinghduggal1958 2 ай бұрын
Police gl nhi sundi
@vikasmahajan1104
@vikasmahajan1104 2 ай бұрын
Eshe employees should be suspended immediately on public Complaint.
@kuldipsingh8072
@kuldipsingh8072 2 ай бұрын
ਏਦਾ ਦੀ ਔਫੀਸਰ ਹੋਣੀ ਚਾਹੀਦੀ ਏ ਜੀ ਸਲੂਟ ਏ ਮੈਡਮ ਜੀ
@user-pe1gn9pc4m
@user-pe1gn9pc4m 2 ай бұрын
Patwari =too much corruption
@jyotikashyap1513
@jyotikashyap1513 2 ай бұрын
Sara Punjab vich ava hova jitha eho jiha ho riha
@malkeetkumar9566
@malkeetkumar9566 2 ай бұрын
Eh aam Aadmi party poori Tara fail hoye Punjab ch
@cityflex5022
@cityflex5022 2 ай бұрын
Inna nu paise dey k jo mrji krwa lo
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 35 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 33 МЛН
Richest Top 10 Punjabi in the World 💲 Money King 💰 Top Richest
11:26