Рет қаралды 12,771
Composed & Sung by : Ludhiana Church Youth
Lyrics
*
ਆਪਣਾ ਆਪ ਮਸ਼ਹੂਰ ਕਰਨ ਦੀ ਹੋੜ ਜਿਹੀ ਮੱਚ ਗਈ ਏ
ਝੂਠੀ ਉਸ ਬਾਲਾਮ ਦੀ ਸਿਖਿਆ ਹੱਡੀ ਰਚ ਗਈ ਏ
ਕਈ ਤਾ ਸੇਵਕ ਲੋਕ ਇਹਦੇ ਝਾਂਸੇ ਵਿਚ ਆ ਗਏ ਨੇ
ਕਹਿ ਤੇ ਵਿਸਟੇ ਨਾਲ ਭਰੀ ਓ ਮੇਜ ਤੋਂ ਖਾ ਰਹੇ ਨੇ
ਅੰਤ ਸਮੇਂ ਦੇ ਨਬੀ ਦਾ ਸਬ ਨੂੰ ਏਹੀ ਕਹਿਣਾ ਏ
ਭੇਡਾਂ ਪਿੱਛੇ ਭੇੜੀਆਂ ਕੋਲ਼ੋਂ ਬਚ ਕੇ ਰਹਿਣਾ ਏ--2
*
.
ਅੰਤ ਸਮੇਂ ਭਰਮਾਉਣ ਵਾਲਾ ਇਕ ਆਤਮਾ ਨਿਕਲੇਗਾ-2
ਜੋ ਆਪਣੀ ਖੱਚਰ ਸਿਖਿਆ ਨਾਲ ਲੋਕਾਂ ਨੂੰ ਕੁਚਲੇਗਾ -2
ਜੋ ਹੈ ਸਾਡੇ ਕੋਲ ਉਸਨੂੰ ਅਸੀਂ ਫੜ ਕੇ ਬਹਿਣਾ ਏ
ਭੇਡਾਂ ਪਿੱਛੇ ਭੇੜੀਆਂ ਕੋਲ਼ੋਂ ਬਚ ਕੇ ਰਹਿਣਾ ਏ
.
.
ਬਹੁਤ ਹੋਣਗੇ ਅੰਤ ਵੇਲੇ ਜੋ ਇਹ ਸੰਦੇਸ਼ ਨੂੰ ਰੱਦਣਗੇ-2
ਅਸੀਂ ਸਹੀ ਹਾਂ ਕਹਿ ਕੇ ਲੋਕਾਂ ਨੂੰ ਇਹ ਤਾ ਸੱਦਣਗੇ-2
ਐਸੀ ਝੂਠੀ ਸਿਖਿਆ ਤੋਂ ਸੁਚੇਤ ਹੀ ਰਹਿਣਾ ਏ-2
ਭੇਡਾਂ ਪਿੱਛੇ ਭੇੜੀਆਂ ਕੋਲ਼ੋਂ ਬਚ ਕੇ ਰਹਿਣਾ ਏ |
.
.
ਆਪਣੇ ਖੇਤ ਨੂੰ ਛੱਡ ਕੇ ਦੂਸਰੇ ਖੇਤ ਦੇ ਵਿਚ ਓ ਬੌਂਦੇ ਨੇ-2
ਮੇਹਨਤ ਕਰਦਾ ਕੋਈ ਪਰ ਏ ਓਹਨਾ ਕੋਲ਼ੋਂ ਖੋਂਦੇ ਨੇ -2
ਮਿੱਠੀਆਂ-ਮਿੱਠੀਆਂ ਗੱਲਾਂ ਦੇ ਨਾ ਪਿੱਛੇ ਪੈਣਾ ਏ -2
ਭੇਡਾਂ ਪਿੱਛੇ ਭੇੜੀਆਂ ਕੋਲ਼ੋਂ ਬਚ ਕੇ ਰਹਿਣਾ ਏ |
.
.
ਬੜੇ ਹੀ ਧਰਮੀ ਲੱਗਦੇ ਨੇ ਏ ਉਪਰੋਂ ਜਾਣ ਲਵੋ-2
ਸੰਦੇਸ਼ ਉਤੇ ਏ ਕਾਇਮ ਨਹੀ ਇਹ ਵੀ ਪਹਿਚਾਣ ਲਵੋ-2
ਐਸੀ ਝੂਠੀ ਸਿਖਿਆ ਤੋਂ ਸੁਚੇਤ ਹੀ ਰਹਿਣਾ ਏ-2
ਭੇਡਾਂ ਪਿੱਛੇ ਭੇੜੀਆਂ ਕੋਲ਼ੋਂ ਬਚ ਕੇ ਰਹਿਣਾ ਏ |
.
.
ਸੇਵਕ ਵਿਚ ਹੈ ਸਾਡਾ ਰੇਪਚਰ ਉਸਨੂੰ ਕਦੇ ਵੀ ਛੱਡੀਓ na-2
ਉਸਨੇ ਸਿਖਾਇਆ ਜੋ ਸਾਨੂ ਉਸਨੂੰ ਕਦੇ ਵੀ ਰੱਦਿਓ na-2
ਆਪਣੇ ਸੇਵਕ ਨਾਲ ਅਸੀਂ ਰੇਪਚਰ ਵਿਚ ਜਾਣਾ ਏ -2
ਭੇਡਾਂ ਪਿੱਛੇ ਭੇੜੀਆਂ ਕੋਲ਼ੋਂ ਬਚ ਕੇ ਰਹਿਣਾ ਏ |
#GloryToGod #worship #ludhianachurch #EndTimeMessage #deception #williammarrionbranham #2thessalonians 2:3 #2thessalonians