Deed | Kavishar Bhai Mehal Singh | Gurjant Singh Bainka | Yeah Proof |

  Рет қаралды 7,069,559

Kavishar Bhai Mehal Singh

Kavishar Bhai Mehal Singh

Күн бұрын

Пікірлер: 2 900
@Rajvinder_Singh_Rj13
@Rajvinder_Singh_Rj13 11 ай бұрын
ਆਨੰਦ ਆ ਗਿਆ ਰੂਹ ਭਿੱਜ ਗਈ ਸ਼ਬਦ ਸੁਣ ਕੇ,ਅੱਖਾਂ ਵਿੱਚ ਪਾਣੀ ਵਗ ਰਿਹਾ ਨਾਲ ਨਾਲ ਸ਼ੁਕਰਾਨਾ ਇਸ ਵੈਰਾਗ ਭਰੇ ਸ਼ਬਦ ਲਈ,ਅੱਗੇ ਹੋਰ ਵੀ ਸੋਹਣਾ ਗਾਉਣ ਦਾ ਹੁਨਰ ਵਾਹਿਗੁਰੂ ਜੀ ਬਖਸ਼ਣ
@BalwantSingh-qk8yc
@BalwantSingh-qk8yc Жыл бұрын
ਪਹਿਲੀ ਵਾਰ ਸੁਣਨ ਤੇ ਏਦਾ ਲੱਗਿਆ ਜਿਵੇਂ ਕੋਈ ਦਿਲ ਨੂੰ ਖਿੱਚ ਪੈਂਦੀ ਆ । ਜਿਵੇਂ ਕੋਈ ਸੱਚੀ ਦਿਲ ਨੂੰ ਆਵਾਜ਼ ਮਾਰ ਰਿਹਾ ਹੋਵੇ। ਬਹੁਤ ਬਹੁਤ ਸੋਹਣੀ ਆਵਾਜ਼ ਭਾਈ ਸਾਹਿਬ ਜੀ 🙏🙏
@supinderrandhawa7902
@supinderrandhawa7902 Жыл бұрын
❤❤❤❤❤❤❤
@RanveerSingh-wp6om
@RanveerSingh-wp6om Жыл бұрын
Hanji veere ❤
@marasingh4636
@marasingh4636 Жыл бұрын
❤❤❤❤
@jagdeepsinghkaoni7417
@jagdeepsinghkaoni7417 Жыл бұрын
Sahi kiha veer❤❤
@pb05wale22
@pb05wale22 Жыл бұрын
Right sr ❤
@sumeetpalsingh7189
@sumeetpalsingh7189 2 жыл бұрын
ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਪੰਥ ਵਿੱਚ ਇਹੋ ਜਿਹੇ ਕਵੀਸ਼ਰੀ ਜਥੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@harvindersinghbilga5437
@harvindersinghbilga5437 2 ай бұрын
ਕੋਈ ਗਾਇਕ ਨੇੜੇ ਤੇੜੇ ਵੀ ਨਹੀਂ ਭਾਈ ਗੁਰਲਾਲ ਸਿੰਘ ਤੇ ਭਾਈ ਜੁਗਰਾਜ ਸਿੰਘ ਦੇ ਵਾਹਿਗੁਰੂ ਮਿਹਰ ਬਣਾਈ rakhe
@jagwindersngh
@jagwindersngh Жыл бұрын
ਆਪ ਜੀ ਦੀ ਆਵਾਜ਼ ਸਿਧਾ ਦਿਲ ਨੂੰ ਟੁੰਬਦੀ ਹੈ ❤️ਸਤਿਗੁਰ ਜੀ ਨੂੰ ਅੰਦਰੋ ਪਿਆਰ ਕਰਨ ਵਾਲੇ ਦੀ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਹੈ ..ਸਤਿਗੁਰ ਜੀ ਇਦਾਂ ਹੀ ਆਪ ਜੀ ਤੋਂ ਸੇਵਾ ਲੈਂਦੇ ਰਹਿਣ ❤️ਚੜ੍ਹਦੀਕਲਾ
@nirmoldeepsingh5452
@nirmoldeepsingh5452 2 жыл бұрын
ਜਿੰਨਾਂ ਸੋਹਣਾ ਲਿਖ਼ਿਅਾ ੲੇ ।ੳੁਨਾਂ ਹੀ ਬਾ-ਕਮਾਲ ਗਾੲਿਅਾ ੲੇ 👍। ਵਾਹਿਗੁਰੂ ਜੀ ਜਥੇ ਨੂੰ ਹਮੇਸਾਂ ਚੜਦੀ ਕਲਾ ਵਿੱਚ ਰੱਖ਼ਣ । 🙏🙏
@ajaypalsingh473
@ajaypalsingh473 2 жыл бұрын
Qaa
@surjitsingh3739
@surjitsingh3739 Жыл бұрын
Bilkul shi waheguru ji
@SATWINDERKAUR-v7d
@SATWINDERKAUR-v7d Жыл бұрын
ਗੱਲ ਸੁਣ ਕੇ ਗੁਰੂ ਵਾਲੇ ਬਣਾਇਆ ਗਿਆ ਉੜੀਸਾ ਸਰਕਾਰ ਵੱਲੋਂ
@bhaipavandeepsinghjikavish5093
@bhaipavandeepsinghjikavish5093 2 жыл бұрын
ਬਹੁਤ ਵਧੀਆ ਅਵਾਜ਼ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਇਸ ਜੱਥੇ ਨੂੰ
@kaursandhu4819
@kaursandhu4819 Жыл бұрын
Q
@SatveerSingh-hx8cg
@SatveerSingh-hx8cg Жыл бұрын
Cvsgr
@karamjeetsinghji1313
@karamjeetsinghji1313 2 жыл бұрын
👏 ਇਸ ਨਵੀਂ ਕਲਾ ਲਈ ਸਾਰੇ ਜੱਥੇ ਨੂੰ ਲੱਖ ਲੱਖ ਮੁਬਾਰਕਾਂ 👏 ਬਹੁਤ ਸੋਹਣੀ ਲਿਖਤ ✍️ ਅਤੇ ਬਹੁਤ ਸੋਹਣਾ ਗਾਇਨ ਕੀਤਾ ਹੈ ਜੀ 👏
@amarjeetkaur4791
@amarjeetkaur4791 Жыл бұрын
🙏🙏🙏🙏🙏🙏🙏
@lovepreet-2142
@lovepreet-2142 Жыл бұрын
@@amarjeetkaur4791 p
@davinderkaler6306
@davinderkaler6306 Жыл бұрын
@@lovepreet-2142 and the lottery
@jashansohi1713
@jashansohi1713 Жыл бұрын
@@amarjeetkaur4791 hlo
@RAMGHRIA888
@RAMGHRIA888 Жыл бұрын
🙏🙏🙏
@rinkurajmusic9550
@rinkurajmusic9550 9 ай бұрын
ਰੋਣਾ ਆ ਗਿਆ ਵਾਹਿਗੁਰੂ ਜੀ ਔਰ ਰੂਹ ਨੂੰ ਗੁਰੂ ਪਿਤਾ ਦੇ ਦਰਸ਼ਨ ਹੋਏ ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜ੍ਹਦੀਆਂ ਕਲਾਵਾਂ ਬਖਸ਼ਣ 🙏🏻
@mandeepkaur7410
@mandeepkaur7410 18 сағат бұрын
Enna pyra sabad sun ke dil nu skoon mil gyea ty akhan band krke Waheguru ji de darshan v ho gye
@parammann4304
@parammann4304 Жыл бұрын
ਰੋਣਾ ਵੀ ਆਉਂਦਾ ਤੇ ਮਾਣ ਵੀ ਹੈ ਆਪਣੇ ਗੁਰੂ ਤੇ। ਬਾਕੀ ਭਾਈ ਸਾਹਿਬ ਜਿਉਂਦੇ ਰਹੋ। ਵਾਹਿਗੁਰੂ ਮਿਹਰ ਬਣਾਈ ਰੱਖੇ। ਬਹੁਤ ਸਾਰਾ ਪਿਆਰ ਤੁਹਾਨੂੰ। Lbu aa ji
@amritjawanda4910
@amritjawanda4910 Жыл бұрын
100%√√
@Gamesaim556
@Gamesaim556 11 ай бұрын
Same 😢
@parminderkaurkaur9415
@parminderkaurkaur9415 2 жыл бұрын
ਸ਼ਬਦ ਨਹੀਂ ਤਾਰੀਫ਼ ਲਈ ਲਿਖਤ ਤੇ ਗਾਇਆ ਬਾਕਮਾਲ ❤️❤️❤️❤️
@kaurattitude6843
@kaurattitude6843 Жыл бұрын
Waheguru ji
@anureetkour13
@anureetkour13 Жыл бұрын
Waheguru ji🙏🙏
@anureetkour13
@anureetkour13 Жыл бұрын
Dhan dhan guru gobind singh ji
@kuldiprehpa
@kuldiprehpa Жыл бұрын
kzbin.info/www/bejne/hpvJZIaBgNGibKs
@AMITKUMAR-x9p
@AMITKUMAR-x9p 4 ай бұрын
Favinu kanihmod mvwer LYUBNMR ❤❤
@ਕਿਸਾਨਾਂਦੇਜਹਾਜ
@ਕਿਸਾਨਾਂਦੇਜਹਾਜ Жыл бұрын
ਜਿੰਨੀ ਸੋਹਣੀ ਤੇ ਮਿੱਠੀ ਅਵਾਜ ਓਨੀ ਹੀ ਬੇਕਮਾਲ ਕਲਮ❤️❤️❤️❤️ ਵਾਹਿਗੁਰੂ ਜੱਥੇ ਨੂੰ ਚੜਦੀ ਕਲਾ ਚ ਰੱਖਣ🙏🏼🙏🏼🙏🏼🙏🏼
@gurpreetsandhu3523
@gurpreetsandhu3523 Жыл бұрын
ਜਦੋ ਵੀ ਦਿਲ ਉਦਾਸ ਹੁੰਦਾ ਤੇ ਪਿੰਡ ਦੀ ਖਿੱਚ ਹੋਵੇ ਪਰਦੇਸਾ ਚ ਸਬਦ ਸੁਣ ਥੋੜਾ ਸਕੂਨ ਮਿਲਦਾ🙏🏻
@hk9662
@hk9662 6 ай бұрын
Pardesa ch ek guru ghar da hi aasra hai 🙏🏻😇
@harmeetsingh8542
@harmeetsingh8542 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਿਉ ਆਪਣੇ ਬੱਚਿਆਂ ਤੇ ❤️🙏🏻 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻
@hardeepsinghconstructiongr7819
@hardeepsinghconstructiongr7819 9 ай бұрын
ਦਿਲ ਵਾਰ ਵਾਰ ਸੁਣਨ ਨੂੰ ਕਰਦਾ ਸਬਦ ਨੀ ਹੈ ਸਿਫਤ ਲਈ ਲਿਖਤ ਵੀ ਕਮਾਲ ਆਵਾਜ਼ ਦੇ ਕਿਆ ਕਹਿਣੇ
@sunpreetkaur6129
@sunpreetkaur6129 2 жыл бұрын
ਅਨੰਦ ਆ ਗਿਆ ਸੁਣ ਕੇ ਵਾਹਿਗੁਰੂ ਜੀ🙏🙏🙏🙏
@clean_heart
@clean_heart Жыл бұрын
ਭੈਣ ਜੀ ਦੀਦ ਦਾ ਮਤਲਬ ਕਿ ਹੁੰਦਾ ? ਮੈਂ ਹਰਿਆਣਾ ਚ ਰਹਿੰਦਾ ਹਾਂ ਮੈਂਨੂੰ ਪੰਜਾਬੀ ਜਿਆਦਾ ਆਉਂਦੀ ਜੀ ਕੁਛ ਗ਼ਲਤ ਲਿਖਿਆ ਹੋ ਤਾਂ ਮਾਫ਼ ਕਰ ਦਿਉ ਜੀ
@jasskaur7706
@jasskaur7706 Жыл бұрын
@@clean_heart didaar darshan rabb nu milan di laalsa. Sorry ki tusi onna ko puchya mein dass di ta.i m also from haryana ☺
@gurshansingh1997
@gurshansingh1997 Жыл бұрын
😊😊 😅
@HarjeetSingh-qp1kh
@HarjeetSingh-qp1kh 2 жыл бұрын
ਭਾਈ ਮਹਿਲ ਸਿੰਘ ਜੀ ਆਪ ਜੀ ਤੇ ਪਿਤਾ ਸਪੁੱਤਰਾਂ ਤੇ ਮਾਲਕ ਵਾਹਿਗੁਰੂ ਜੀ ਦੀ ਬੜੀ ਮੇਹਰ ਹੈ ਜੋ ਸਾਨੂੰ ਕਵੀਸ਼ਰੀ ਸੁਣ ਕੇ ਆਪਣੇ ਗੁਰੂ ਪ੍ਰਤੀ ਪਿਆਰ ਜੇਹਾ ਬਣ ਜਾਂਦਾ ਹੈ👏👏👏👏👏👌👌😍😍😍😍😍
@kanwaljitkaur1918
@kanwaljitkaur1918 6 ай бұрын
Khalsa g Sade lia ardas Krna g as v Guru vale ban jayee
@shinestar7904
@shinestar7904 Жыл бұрын
🙏🌹❤️ਬਕਮਾਲ ਲਿਖਤ ❤️🌹🙏 ❤️🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹 ❤️ 🙏❤️😭ਬਾਰ ਬਾਰ ਸੁਣਨ ਨੂੰ ਦਿਲ ਕਰਦਾ ❤️🙏😭 🙏❤️ ਵਾਹਿਗੁਰੂ ਚੜ੍ਹਦੀ ਕਲ੍ਹਾ ਕਰਨ ❤️🙏
@surjitsingh3739
@surjitsingh3739 Жыл бұрын
Waheguru Ji
@chancelkaur4341
@chancelkaur4341 Жыл бұрын
@@surjitsingh3739 j ki ti ylt
@khalsagatka
@khalsagatka Жыл бұрын
❤️😍🙏
@tsgaming564
@tsgaming564 Жыл бұрын
ਬਹੁਤ ਹੀ ਬਕਮਾਲ ਲਿਖਿਆ ਹੈ ਕਿ ਸੱਚ ਹੈ ਕਿ ਬਾਰ ਬਾਰ ਸੁਨਣ ਨੂੰ ਜੀ ਕਰਦਾ ਹੈ ਇਸ ਲਈ ਸਾਡੇ ਕੋਲ ਤਾਰੀਫ਼ ਵਾਸਤੇ ਲਫ਼ਜ਼ ਨਹੀਂ ਨੇ ਪਿਆਰਿਓ
@GurpreetKaur-ru1yd
@GurpreetKaur-ru1yd Жыл бұрын
Waheguru ji,bahut vdia aawaj maja aagya main har samay ਇਸਨੂੰ ਸੁਣਨਾ ਪਸੰਦ ਕਰਦੀ ਹਾਂ
@Chamkaursharma
@Chamkaursharma Жыл бұрын
ਵਾਹਿਗੁਰੁ
@candid_sniper
@candid_sniper 2 жыл бұрын
ਪੂਰਨ ਪੁਰਖ ਸਾਹਿਬ ਏ ਕਮਾਲ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻
@goldysandhu9962
@goldysandhu9962 Жыл бұрын
ਭਾਈ ਮਹਿਲ ਸਿੰਘ ਜੀ ਹੋਣਾ ਦੀ ਅਵਾਜ਼ ਬਹੁਤ ਜਿਆਦਾ ਮਿੱਠੀ ਹੈ ਸੱਚੀ ਜਿੱਦਾਂ ਕੋਇਲ ਹੁੰਦੀ ਏ ਵਾਹਿਗੁਰੂ ਵਾਹਿਗੁਰੂ ਜੀ
@harjinderkaur3206
@harjinderkaur3206 2 жыл бұрын
ਬਾ- ਕਮਾਲ ਖਾਲਸਾ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ। 🙏🙏
@mehtabsingh8348
@mehtabsingh8348 2 жыл бұрын
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਜੀ🙏🙏
@karmjitkaur8518
@karmjitkaur8518 2 жыл бұрын
Waheguru Jii 🙏🙏 kina sukoon milda e sun ke ❤️❤️
@jugrajsingh6411
@jugrajsingh6411 Жыл бұрын
@@karmjitkaur8518 bhot milda sukoon dil nu🙇‍♂️🙏
@punjabkingdom9090
@punjabkingdom9090 Жыл бұрын
Boht ghat views mile nai kyu Marge Punjabi 😠😠😠 sari Punjabi Kom margi aaa lagda jo guru Gobind Singh Ji Maharaj dai es pyere song nu ene ghat views mile nai
@jashanpreetsingh9541
@jashanpreetsingh9541 Жыл бұрын
Nice waheguru ji
@manigill4370
@manigill4370 Жыл бұрын
ਮੈਂ ਕਦੇ ਕਦੇ ਇਹ ਸੋਚਣ ਲੱਗ ਜਾਂਦਾ ਹਾਂ , ਕੇ ਉਹ ਅੱਖਾਂ ਕੱਢੀਆਂ ਮਹਾਨ ਹੋਵੇਣ ਗੀਆ ,ਜੀਹਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਹੋਵੇਗਾ, ਜੰਗ ਵਿੱਚ ਲੜਦਿਆਂ , ਜਾ ਸਾਹਿਬਜ਼ਾਦਿਆਂ ਨੂੰ ਜੰਗ ਵਿੱਚ ਸ਼ਹੀਦ ਹੰਦਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,,
@ashmeetsingh2817
@ashmeetsingh2817 Жыл бұрын
🙏🏻🙏🏻ਵਾਹਿਗੁਰੂ ਜੀ ਥੋਨੂੰ ਤੇ ਥੋਡੀ ਆਵਾਜ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤🙏🏻🙏🏻
@lakhvirsingh5093
@lakhvirsingh5093 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@swaranjeetsingh5306
@swaranjeetsingh5306 Жыл бұрын
ਇੰਨਾ ਸੋਹਣਾ ਲਿਖਿਆ... ਇੰਨਾ ਸੋਹਣਾ ਗਾਇਆ... ਇੰਨੀ ਸੋਹਣੀ video... ਕੋਈ ਸ਼ਬਦ ਨਹੀਂ ਕਿ ਤਾਰੀਫ ਬਿਆਨ ਹੋ ਸਕੇ (ਉਸ ਲਿਖਵਾਉਣ ਵਾਲੇ ਦੀ ਵੀ ਤੇ ਲਿਖਣ, ਗਾਇਨ ਕਰਨ ਵਾਲੇ ਦੀ ਵੀ) ❤
@Majhe_aale_sikh
@Majhe_aale_sikh 2 жыл бұрын
ਬਾਕਮਾਲ❤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏽
@GurpreetKaur-wu1th
@GurpreetKaur-wu1th 7 ай бұрын
Guru pita Satguru ji tusa di deed nu dilbar Asa Nen tars rhe ❤
@sidhu1138
@sidhu1138 4 ай бұрын
ਬਹੁਤ ਵਧੀਆ ਸ਼ਬਦ ਵਾਹਿਗੁਰੂ ਜੀ ਆਪਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ
@PunjabiTravelBrain
@PunjabiTravelBrain 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸਾ ਚੜ੍ਹਦੀਕਲਾ ਵਿੱਚ ਰਹੇ 🙏🙏🪻🌺🌻🍁💐
@AngrejDhillon-k6j
@AngrejDhillon-k6j 2 ай бұрын
❤❤
@jassthind3055
@jassthind3055 Жыл бұрын
ਵਾਰ ਵਾਰ ਸੁਣਨ ਨੂੰ ਜੀ ਕਰਦਾ ਬਾ ਕਮਾਲ ਪੇਸ਼ ਕੀਤਾ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ ਜੱਥੇ ਨੂੰ 👏👏
@ManpreetSingh-xm4vv
@ManpreetSingh-xm4vv Жыл бұрын
ਬਹੁਤ ਈ ਸੋਹਣਾ ਲਿਖਿਆ ਗਾਇਆ ਼਼਼਼ ਦਿਲ ਨੂੰ ਸੂਹਵੇ ਵੀ ਕਿਉਂ ਨਾ ਗੱਲ ਈ ਕਲਗੀਧਰ ਪਾਤਸ਼ਾਹ ਜੀ ਦੀ ਹੋ ਰਹੀ ਏ ਼਼਼਼ ਸਿੱਜਦਾ ਕਲਗੀਧਰ ਪਾਤਸ਼ਾਹ ਜੀ ਨੂੰ ਤੁਹਾਡੇ ਸਾਡੇ ਉੱਤੇ ਐਵੇਂ ਈ ਕਿਰਪਾ ਬਣਾਈ ਰੱਖਣ ਼਼਼਼ ਬਹੁਤ ਵਧੀਆ ਲਿਖਿਆ ਗਾਇਆ
@YankeeTube01
@YankeeTube01 5 ай бұрын
ਵਾਹਿਗੁਰੂ ਜੀ😭😭 ਪਾਤਸ਼ਾਹ ਜੀ ਇਸ ਛੋਟੇ ਜਿਹੇ ਸੇਵਕ ਨੂੰ ਆਪਣੀ ਸੇਵਾ ਦਾ ਮੌਕਾ ਦਿਓ ਜੀ, ਆਪ ਜੀ ਦਾ ਦਿੱਤਾ ਇਕ ਇਕ ਸਾਹ ਆਪ ਜੀ ਦੀ ਸੇਵਾ ਲਈ ਹੈ ਜੀ
@harpalsingh8204
@harpalsingh8204 4 ай бұрын
ਬਹੁਤ ਪਿਆਰਾ ਗੀਤ ਗੁਰੂ ਪਿਆਰੇਉ ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖ਼ਸੇ❤🙏
@jagatsahota7405
@jagatsahota7405 Жыл бұрын
🙏🏻🌸ਬਹੁਤ ਸੋਹਣੀ ਕਵਿਤਾ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 🌸🙏🏻
@waheguru1119
@waheguru1119 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਟਿ ਕੋਟਿ ਪ੍ਰਣਾਮ 🙏🏼🙏🏼🙏🏼🙏🏼🙏🏼🙏🏼🙏🏼
@harmansidhu9866
@harmansidhu9866 Жыл бұрын
Waheguru 😇🥰🥰🙏🏻🙏🏻🙏🏻
@rajvirkaur6552
@rajvirkaur6552 2 жыл бұрын
ਬਹੁਤ ਵਧੀਆ waheguru ਜਥੇ ਨੂੰ ਚੜਦੀਕਲਾ ਚ ਰੱਖੇ 🙏🙏
@LakWinder-vw7bo
@LakWinder-vw7bo Жыл бұрын
ਬਹੁਤ ਵਧੀਆ ਸ਼ਬਦ ਵਾਰ-ਵਾਰ ਸੁਣਨ ਨੂੰ ਜੀਅ ਕਰਦਾ ਹੈ ਦਿਲ ਨੂੰ ਖਿੱਚ ਜਿਹੀ ਪੈਂਦੀ ਹੈ
@rajadhaliwal6169
@rajadhaliwal6169 Жыл бұрын
ਬੋਹੁਤ ਸਕੂਨ ਮਿਲਦਾ ਸੁਣਕੇ ਪੂਰਾ ਅੰਦਰੋ ਮਹਾਰਾਜ ਨਾਲ ਬੰਦਾ ਜੁੜਦਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ🙏
@gurbanishabadkirtan9680
@gurbanishabadkirtan9680 Жыл бұрын
ਧੰਨ ਹੋ ਬਾਬਾ ਮਹਿਲ ਸਿੰਘ ਜੀ ਧੰਨ ਆਪਦਾ ਜੱਥਾ ਤੇ ਧੰਨ ਧੰਨ ਬਾਜਾਂ ਵਾਲਾ ਸਤਿਗੁਰ
@kingladhar1808
@kingladhar1808 Жыл бұрын
❤ਵੈਸੇ ਤਾਂ ਮੈਂ ਇਸਾਈ ਆ ਪਰ ਜਿਹਨਾਂ ਸੋਹਣਾ ਤੇ ਮਿੱਠਾ ਬੋਲਿਆ ਮੈਂ ਸੁਣਨ ਤੋਂ ਰਹਿ ਨਹੀਂ ਸਕਿਆ ਬਹੁਤ ਮਿੱਠਾ ਬੋਲਿਆ ਜੀ❤ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@deepgagan2308
@deepgagan2308 Жыл бұрын
Dhan dhan sri guru gobind singh ji guru nanak dev ji jagat guru ne...dharmaa to uppar insaaniyat te manukhtaa de satguru ne❤waheguru sarbat da bhalaa kre
@deepgagan2308
@deepgagan2308 Жыл бұрын
Sikh dharam ch sbdi samaan jgaah te sb lyii pyar hai
@bhaisukhvindersinghjikhalsa113
@bhaisukhvindersinghjikhalsa113 Жыл бұрын
Pyare Veer Sikh hindu isai musilm bahar dia uniform Han ji iko parmatma da vaas har tha hai , iko jot da psara saare jag te roop vakho vakh pyareo 💖🙏
@gaganbariar1482
@gaganbariar1482 Жыл бұрын
​ 00
@Gurjantsingh-nm9qd
@Gurjantsingh-nm9qd Жыл бұрын
Waheguru ji ka khalsa waheguru ji ki fateh
@jodhachatha5358
@jodhachatha5358 Жыл бұрын
ਬਹੁਤ ਸਕੂਨ ਮਿਲਦਾ ਇਹ ਸ਼ਬਦ ਸੁਣ ਕੇ 🙏🏻 ਬਾਰ ਬਾਰ ਸੁਣਨ ਨੂੰ ਦਿਲ ਕਰਦਾ 🙏🏻🙏🏻
@kuldiprehpa
@kuldiprehpa Жыл бұрын
kzbin.info/www/bejne/hpvJZIaBgNGibKs
@birdsvibeviseo
@birdsvibeviseo Жыл бұрын
.
@amanpreetkaur2370
@amanpreetkaur2370 Жыл бұрын
ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻💙💙💙💙
@roopmani6661
@roopmani6661 6 ай бұрын
ਸਵੇਰ ਦਾ ੧੧ ਵਾਰੀ ਸੁਨ ਲਿਆ
@PUNJABI1999
@PUNJABI1999 Жыл бұрын
ਵਾਹਿਗੁਰੂ ਜੀ ਦੀ ਮਿਹਰ ਹੈ ਤੁਹਾਡੇ ਜੱਥੇ ਤੇ ਇੰਨੀ ਮਿੱਠੀ ਅਵਾਜ਼ ਰੂਹ ਨੂੰ ਛੂਹ ਗਈ। ਰੋਣਾ ਆ ਗਿਆ ਸੁਣ ਕੇ ।ਵਾਹਿਗੁਰੂ ਮਿਹਰ ਕਰਨ🙏🙏🙏
@realtorranbirsinghgill8681
@realtorranbirsinghgill8681 Жыл бұрын
ਬਹੁਤ ਵਧੀਆ ਵਾਹਿਗੁਰੂ ਜੱਥੇ ਨੂੰ ਚੜ੍ਹਦੀਕਲਾ ਬਖਸ਼ੇ II
@singhgurbhej7003
@singhgurbhej7003 Жыл бұрын
ਬਹੁਤ ਵਧੀਆ ਲਿਖੀਆ ਤੇ ਗਾਇਆ ਹੈ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਰੱਖੇ
@ButaSingh-en8xc
@ButaSingh-en8xc Жыл бұрын
ਬਹੁਤ ਵਧੀਆ ਆਵਾਜ਼ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ ❤🙏
@sahibacademy5582
@sahibacademy5582 6 ай бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਹੈ..ਇਕ ਇਕ ਸ਼ਬਦ ਵਾਹਿਗੁਰੂ ਨਾਲ ਜੋੜਦਾ ਹੈ...ਬਹੁਤ ਬਹੁਤ ਧੰਨਵਾਦ ❤🙏🙏🙏🙏
@jashanpreetsingh9541
@jashanpreetsingh9541 Жыл бұрын
ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮੇਹਰ ਪਰਿਆ ਹੱਥ ਰੱਖਣ ਚੜਦੀਆਂ ਕਲਾਂ ਵਿੱਚ ਰੱਖਣ 🙏🏿🙏🏿🙏🏿
@KamalSingh-jn6et
@KamalSingh-jn6et Жыл бұрын
ਬਹੁਤ ਬਹੁਤ ਹੀ ਵਧੀਆ ਭਾਈ ਸਾਹਿਬ। ਅਨੰਦ ਆ ਗਿਆ। ਦਿਲ ਕਰਦਾ ਵਾਰ ਵਾਰ ਸੁਣੀ ਜਾਈਏ।
@freefirenoob5768
@freefirenoob5768 Жыл бұрын
ਭਾਈ ਸਾਹਿਬ ਜੀ ਤੁਹਾਡੇ ਦੁਆਰਾ ਗਾਈ ਹੋਈ ਕਵੀਸ਼ਰੀ ਬਹੁਤ ਹੀ ਦਿਲ ਨੂੰ ਲੱਗੀ ਮਹਾਰਾਜ ਸਾਡੇ ਤੇ ਕਿਰਪਾ ਕਰਨ🙏🏻🙏🏻♥️♥️
@GurpreetSingh-kk7zu
@GurpreetSingh-kk7zu 4 ай бұрын
ਸਤਿਨਾਮ ਵਾਹਿਗੁਰੂ ਜੀ🙏🏽❤️🙇🏽🌸
@kiratmehrok3980
@kiratmehrok3980 Жыл бұрын
ਇਹ ਲੋਚਨ ਕਦੇ ਨਾ ਸੁਕਦੇ ਜੀ ਕਿ ਛਮ ਛਮ ਨੀਰ ਬਰਸ ਰਹੇ ਵਾਹ ਜੀ ਵਾਹ ਜਿੰਨੀ ਵਧੀਆ ਲੇਖਣੀ ਉਨਾਂ ਹੀ ਪਿਆਰ ਨਾਲ ਬਆਕਮਆਲ ਗਾਇਆ ਜਥੇ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@GurpreetSingh-bi9yk
@GurpreetSingh-bi9yk Жыл бұрын
ਵਾਹਿਗੁਰੂ ਤੁਹਾਡੇ ਉਥੇ ਮੇਹਰ ਰੱਖਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
@ਭੁਪਿੰਦਰਸਿੰਘਭੁੱਲਰ-ਧ1ਣ
@ਭੁਪਿੰਦਰਸਿੰਘਭੁੱਲਰ-ਧ1ਣ 2 жыл бұрын
ਚੜਦੀ ਕਲਾ ਖ਼ਾਲਸਾ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।
@simranjitsinghmaan836
@simranjitsinghmaan836 2 жыл бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖ਼ਾਲਸਾ ਪੰਥ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏
@DarshanSingh-kb8xt
@DarshanSingh-kb8xt 9 ай бұрын
ਬਹੁਤ ਵਧੀਆ ਹੈ ਕਵੀਸ਼ਰੀ
@salwindersingh8744
@salwindersingh8744 6 ай бұрын
Hay Mera waheguru na Sara parvar var ta apni sikhi to dhan sikhi Mera satguru ji di 😥😥😭😭😭😭🙏🙏
@kulwantsingh8927
@kulwantsingh8927 Жыл бұрын
ਬਹੁਤ ਹੀ ਸੋਹਣੀ ਅਵਾਜ਼ ਬਾਬਾ ਤੁਹਾਡੀ Dil karda ਬਾਰ ਬਾਰ sun ਨੂੰ ❤🙏🙏🙏ਵਾਹਿਗੁਰੂ 👍ਜੀ
@ranjitkaur4188
@ranjitkaur4188 Жыл бұрын
ਰੱਬ ਜੀ ਮਿਹਰ ਭਰਿਆ ਹੱਥ ਰੱਖਣਾ ਇਹਨਾਂ ਭਰਾਵਾਂ ਤੇ 🙏🙏🙏🙏🙏 ਵਾਹਿਗੁਰੂ ਜੀ
@shayari_by_prabh_kaur
@shayari_by_prabh_kaur Жыл бұрын
ਧੰਨ ਉਹ ਮਾਤਾ ਪਿਤਾ ਜਿਨਾਂ ਤੇ ਗੁਰੂ ਦੀ ਇਨੀ ਮਿਹਰ ਏ ਕਿ ਉਹਨਾਂ ਨੂੰ ਤੇ ਉਹਨਾਂ ਦੇ ਬੱਚਿਆ ਨੂੰ ਆਪਣੇ ਲੜ ਲਾਇਆ ਵਾਹਿਗੁਰੂ ਜੀ ਨੇ 🙏🙏
@kuldiprehpa
@kuldiprehpa Жыл бұрын
kzbin.info/www/bejne/hpvJZIaBgNGibKs
@GurjeetSingh-nc9wp
@GurjeetSingh-nc9wp 11 ай бұрын
ਅਨੰਦ ਆ ਗਿਆ ਸੁਣ ਕੇ ਵਾਹਿਗੁਰੂ ਜੀ 🙏 ਸ਼ੁਕਰਾਨਾ 🙏 ਸ਼ਬਦ ਨਹੀਂ ਤਾਰੀਫ਼ ਲਈ
@therumadviser6599
@therumadviser6599 Жыл бұрын
Waheguru Ji Tada Shukar Hai Waheguru Ji Tada Shukar Hai Waheguru Ji Tada Shukar Hai Waheguru Ji Tada Shukar Hai Waheguru Ji Tada Shukar Hai Satguru Pure🙏🏻🙏🏻🙏🏻🙏🏻🙏🏻
@gopi6955
@gopi6955 Жыл бұрын
ਇਨ੍ਹਾਂ ਵਧੀਆ ਗੁਰੂ ਜੀ ਦਾ ਸ਼ਬਦ ਹੈ /ਮੈਂ ਬਿਆਨ ਨਹੀਂ ਕਰ ਸਕਦਾ (ਸਤਿਨਾਮ ਵਾਹਿਗੁਰੂ ਜੀ 👏🙏🏻♥️
@jaipreetkaur7658
@jaipreetkaur7658 Жыл бұрын
Waheguru ji 🙏🏻🙏🏻ਬਾ ਕਮਾਲ ਲਿਖਤ ਅਤੇ ਬਾ ਕਮਾਲ ਗਾਇਨ ਕੀਤਾ ਖਾਲਸਾ ਜੀ🙏🏻🙏🏻
@manpreetmalhi7779
@manpreetmalhi7779 2 жыл бұрын
ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਸਿੱਖ ਕੌਮ ਦੀ 🙏🏿🙏🏿🙏🏿🙏🏿🙏🏿🙏🏿
@simarpreetsingh6257
@simarpreetsingh6257 9 ай бұрын
ਕੋਈ ਅਲਫ਼ਾਜ਼ ਨਹੀਂ ਜੋ ਆਪ ਜੀ ਦੀ ਪੇਸ਼ਕਾਰੀ ਅਤੇ ਲਫ਼ਜ਼ਾਂ ਨੂੰ ਕਿਸੇ ਤਾਰੀਫ਼ ਵਿਚ ਬਿਆਨ ਕਰ ਸਕੇ। ਜੀਂਦ ਖਿੱਚਵੀਂ ਅਤੇ ਅਤ ਬੈਰਾਗ ਵਿਚ ਸਨਾਬੋਰ ਹੈ ਜੀ।
@gurwaraich1247
@gurwaraich1247 Жыл бұрын
ਗੁਰੂ ਸਾਹਿਬ ਕਿਰਪਾ ਕਰਦੇ ਰਹਿਣਾ 🙏 ਇਹਨਾਂ ਵੀਰਾਂ ਤੇ 🙏 ਏਵੇਂ ਹੀ ਸੇਵਾ ਲੈਂਦੇ ਰਹਿਣਾ🙏
@Gurpree-e6d
@Gurpree-e6d 2 жыл бұрын
ਬਹੁਤ ਸੋਹਣਾ ਖਾਲਸਾ ਜੀ 🙏❤
@AmandeepSingh-mz9vl
@AmandeepSingh-mz9vl Жыл бұрын
❤😂🎉
@LakhwinderSingh-xm6yf
@LakhwinderSingh-xm6yf 2 жыл бұрын
ਆਨੰਦ ਹੀ ਆਨੰਦ ਜੀ.... ਬਹੁਤ ਹੀ ਕਮਾਲ ਦਾ ਨਿਭਾਇਆ.... ਵੱਡੀ ਗੱਲ ਆਵਾਜ਼ ਨੂੰ ਕੰਟਰੋਲ ਕਰਕੇ... ਸ਼ਬਦਾਂ ਤੇ ਜ਼ੋਰ ਹੈ.... 🚩🚩🚩🚩🚩🚩
@jagdeepsinghsandhu9781
@jagdeepsinghsandhu9781 2 жыл бұрын
@@hazoorikavishrbainka1828 ਵਾਹਿਗੁਰੂ ਜੀ , ਇਹਨੀਂ ਤਾਂਗ ਅਕਾਲ ਪੁਰਖ ਨੂੰ ਮਿਲਣ ਦੀ , ਇਹ ਇਸ਼ਾਰਾ ਏ ਕਿ ਬੂੰਦ ਸਾਗਰ ਹੋਣ ਜਾ ਰਹੀ ।। ਅਨੰਦ ਹੀ ਅਨੰਦ ਅਕਾਲ ਹੀ ਅਕਾਲ
@gurdeepsinghkhals268
@gurdeepsinghkhals268 Жыл бұрын
ਮੇਰੇ ਕੋਲ ਸ਼ਬਦ ਹੈਨੀ ਕਿ ਕੀ ਲਿਖਾਂ ਜਿਸਨੇ ਇਹ ਲਿਖਿਆ ਹੈ ਓਹਦਾ ਸੱਚਾ ਪਿਆਰ ਹੈ ਗੁਰੂ ਲਈ ਤੇ ਗਾਉਣ ਵਾਲੇ ਨੇ ਵੀ ਰੀਜ ਲਾਤੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ
@navkaransingh5061
@navkaransingh5061 Жыл бұрын
Sun ke sukoon milda tension utter jandi hai sun ke feel hunda ke waheguru ji aapp Aaan ke mainu motivated karde ne❤❤❤❤❤❤❤
@avatarsingh5278
@avatarsingh5278 2 жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ
@manmeetsandhu3469
@manmeetsandhu3469 Жыл бұрын
ਵਾਹਿਗੁਰੂ ਜੀ ਆਪ ਜੀ ਦੀ ਆਵਾਜ਼ ਤੇ ਮੇਹਰ ਭਰਿਆ ਹੱਥ ਰੱਖਣ। 🙏🙏♥️♥️
@hkaur9043
@hkaur9043 Жыл бұрын
ਅਨੰਦ ਹੀ ਆ ਗਿਆ ਬਹੁਤ ਹੀ ਸੋਹਣਾ ਲਿਖੇ ਤੇ ਗਾਇਆ 📿🤲🙏 ਵਾਹਿਗੁਰੂ ਵਾਹਿਗੁਰੂ❤
@Gulzarsinghmandla
@Gulzarsinghmandla Жыл бұрын
ਬਹੁਤ ਸੋਹਣੀ ਅਵਾਜ ਜੀ
@pankajthakar3218
@pankajthakar3218 7 ай бұрын
क्या बात है इस शब्द ने गुरु को हाजीर नाजर कर दिया बहुत खुबसूरत है🙏🙏🙏🙏🙏
@ManjeetKaur-qp9hs
@ManjeetKaur-qp9hs 2 жыл бұрын
ਮਨ ਨੂੰ ਸ਼ਾਂਤੀ ਮਿਲਦੀ ਜੀ🙏🙏🙏
@gurpratapsinghsandhu5275
@gurpratapsinghsandhu5275 Жыл бұрын
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ❤️💙🧡 ਵਾਹ ਬਹੁਤ ਖ਼ੂਬ ਗਾਇਨ ਰੰਗ ਬੰਨ੍ਹ ਦਿੱਤਾ ਜੀਓ ❤️❤️❤️❤️🙏💙💙💙💙💙
@balvindersingh4968
@balvindersingh4968 Жыл бұрын
ਧਨ ਧਨ ਗੁਰੂ ਗੋਬਿੰਦ ਸਿੰਘ ਜੀ ਤੁਸਾਂ ਦੀ ਦੀਦ ਨੂੰ ਦਿਲਬਰ ਅਸਾਂ ਦੇ ਨੈਣ ਤਰਸ ਰਹੇ🙏🙏🙏
@manjitcheema7267
@manjitcheema7267 Жыл бұрын
ਵਾਹਿਗੁਰੂ ਜੀ ਕਿਰਪਾ ਕਰਿਓ ਮੇਰੇ ਦਾਤਾ ਜੀ ❤️🙏🙇
@ustad735
@ustad735 Жыл бұрын
ਵਾਹਿਗੁਰੂ ਜੀ ਇਹ ਸੁਣ ਕੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ ਮੈਂ ਹਿੰਦੂ ਸਨਾਤਨੀ ਹਾਂ ਪਰ ਗੁਰੂ ਸਾਹਿਬ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ ਜੀ 🙏🙏🙏
@Rajindersingh-gm3oo
@Rajindersingh-gm3oo 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਈ ਵਧੀਆ ਵਾਹਿਗੁਰੂ ਜਥੇ ਨੂੰ ਏਦਾਂ ਈ ਚੜ੍ਹਦੀ ਕਲਾ ਵਿਚ ਰਖੇ 🙏🙏
@amanDeep-ec3wt
@amanDeep-ec3wt 2 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏💝🙌
@amritneholkia
@amritneholkia 2 жыл бұрын
ਕੋਈ ਸ਼ਬਦ ਨੀ ਕੁਝ ਕਹਿਣ ਨੂੰ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️💙🥀
@manjitaulakh1971
@manjitaulakh1971 Жыл бұрын
@kuldiprehpa
@kuldiprehpa Жыл бұрын
kzbin.info/www/bejne/hpvJZIaBgNGibKs
@NarinderKaur-hd6ez
@NarinderKaur-hd6ez 3 ай бұрын
❤....ਮੇਰੇ ਵਾਹਿਗੁਰੂ ਜੀ.....
@gurpreetkaur9602
@gurpreetkaur9602 Ай бұрын
ਸਾਡੇ ਅੰਦਰ ਵੀ ਤੁਹਾਡੇ ਦਰਸ਼ਨਾਂ ਦੀ ਖਿੱਚ ਪੈਦਾ ਹੋ ਜਾਏ , ਮੇਹਰ ਕਰੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ😢😢😢😢
@BaljinderSingh-fj7kh
@BaljinderSingh-fj7kh Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਵੀਰੋ
@gurpreetkaur1683
@gurpreetkaur1683 Жыл бұрын
ਧੰਨ ਧੰਨ ਕਲਗੀਧਰ ਪਿਤਾ ਸੋਢੀ ਸੱਚਾ ਪਾਤਸ਼ਾਹ ਜੀ ❤️❤️🙏🙏ਕਿਰਪਾ ਕਰੋ ✨✨
@kuldiprehpa
@kuldiprehpa Жыл бұрын
kzbin.info/www/bejne/hpvJZIaBgNGibKs
@gurbanikirtanjathaaachen2376
@gurbanikirtanjathaaachen2376 Жыл бұрын
❤👍🏽👍🏽
@tejindersingh470
@tejindersingh470 Жыл бұрын
Waheguru ji 🥺❤️ kya shabad aa waheguru waheguru waheguru jiii 💗💗💗 ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ
@jsingh6822
@jsingh6822 3 ай бұрын
ਵਾਹਿਗੁਰੂ ਜੀ
@JagtarSingh-zl7ku
@JagtarSingh-zl7ku Жыл бұрын
ਬਹੁਤ ਵਧੀਆ ਲੱਗਿਆ ਸਾਨੂੰ ਐਵੇਂ ਲਗਿਆ ਕਿ ਸਾਡੇ ਸਿਰ ਤੇ ਕੋਈ ਬੋਝ ੳਤਰਿਆ ਹੈ
@JagtarSingh-zl7ku
@JagtarSingh-zl7ku Жыл бұрын
❤❤
@sukhsukh2919
@sukhsukh2919 Жыл бұрын
ਧੰਨਵਾਦ ਵੀਰ ਜੀ🙏ਇਹੈ ਸ਼ਬਦ ਸੁਣ ਕੇ ਇੰਝ ਲੱਗਦਾ ਜਿਵੇਂ ਵਾਹਿਗੁਰੂ ਹੀ ਯਾਦ ਨੇ ਮੈਨੂੰ ਬੱਸ
@defferent_person_
@defferent_person_ 2 жыл бұрын
ਵਾਹਿਗੁਰੂ ਮਿਹਰ ਰੱਖਣ ਸਦਾ ਭਾਈ ਸਾਹਿਬ ਹੁਣਾ ਤੇ🙏🙏🙏🙏🙏🙏
@gurkiratjitsingh2393
@gurkiratjitsingh2393 Жыл бұрын
Ehni sohni kalam....! Waheguru kalam bar'krar rakhe.,.
@hansracarbazaar
@hansracarbazaar Жыл бұрын
ਬਾ ਕਮਾਲ ਹੈ ਸੁੰਦਰ ਬਹੁਤ ਸੁੰਦਰ
@SinghWariyam
@SinghWariyam 2 ай бұрын
Bahut vadia kavishri hai jii man nu sukoon milea❤❤❤❤❤❤❤❤❤ satnam SRI waheguru ❤❤❤❤❤❤❤❤❤❤🙏🙏🙏🏼🙏🙏
@nirmalsingh-zp1rx
@nirmalsingh-zp1rx Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 4,4 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Жездуха 41-серия
36:26
Million Show
Рет қаралды 5 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
How to have fun with a child 🤣 Food wrap frame! #shorts
0:21
BadaBOOM!
Рет қаралды 17 МЛН