Deep Sidhu Brother Reaction on Reena Rai Last Instagram Post | Exclusive Interview

  Рет қаралды 137,816

Pro Punjab Tv

Pro Punjab Tv

Күн бұрын

Пікірлер: 191
@KulwinderKaur-qc6uf
@KulwinderKaur-qc6uf 2 жыл бұрын
ਪਹਿਲਾਂ ਤੇ ਦੀਪ ਸਿੱਧੂ ਦਾ ਪਰਿਵਾਰ ਹੀ ਉਡੀਕਦਾ ਸੀ. ਹੁਣ ਤੇ ਸਾਰਾ ਪੰਜਾਬ ਉਡੀਕਦਾ, ਇਹੋ ਜਿਹਾ ਪਿਆਰ ਪਾ ਗਿਆ. ਦੀਪ ਬਿਲਕੁਲ ਸਹੀ ਸੀ.
@harpinderbhullar5719
@harpinderbhullar5719 2 жыл бұрын
ਬਹੁਤ ਯਾਦ ਆਉਦਾ ਬਾਈ ਦੀਪ ਤੇਰੀ ਨਵੀ ਵੀਡੀਓ ਸਪੀਜ ਦੀ ਉਡੀਕ ਰਹਿੰਦੀ ਸੀ ਹਮੇਸ਼ਾ ਆਈ ਲਵ ਯੂ ਬਾਈ ਦੀਪ
@anoopg.4183
@anoopg.4183 2 жыл бұрын
ਦੀਪ ਸਦਾ ਜਗਦਾ ਰਹੇਗਾ ਦੀਪ ਹਰ ਇੱਕ ਦੇ ਦਿੱਲ ਵਿੱਚ ਵਸਿਆ ਹੈ ਵੱਖਰੀ ਹੀ ਰੂਹ ਸੀ ਦੀਪ ਸਿੱਧੂ ਭਾਵੇਂ ਕਿ ਹਜਾਰਾਂ ਸੰਗਤਾਂ ਦੀਪ ਨੁੰ ਮਿਲੀਆ ਵੀ ਨਹੀ ਸਨ ਪਰ ਜੋ ਓਹ ਪੰਜਾਬ ਲਈ ਸੋਚ ਲੈ ਕੇ ਜਾਲਮ ਹਕੂਮਤਾਂ ਦੀਆਂ ਗੰੰਦੀਆਂ ਚਾਲਾਂ ਸੀ ਓਸਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਦਾਂ ਤੇ ਆਪਣੀ ਜਾਨ ਕੌਮ ਤੋਂ ਵਾਰ ਗਿਆ ਕਾਸ਼ ਦੁਨੀਆਂ ਓਸਨੂੰ ਜਿਓੱਦੇ ਨੂੰ ਪਛਾਣ ਲੈੰਦੇੰ ਤਾਂ ਸ਼ਾਈਦ ਦੀਪ ਅੱਜ ਸਾਡੇ ਵੁਿੱਚ ਹੁੰਦਾ ਪਰ ਸਾਡੇ ਦੁਸ਼ਮਣਾ ਨੇ ਦੀਪ ਸਿੱਧੂ ਨੁੰ ਪਛਾਣ ਲਿਆ ਦੁਸ਼ਮਣਾ ਨੂੰ ਖਤਰਾ ਸੀ ਓਸਦੀ ਸੋਚ ਤੋਂ ਦੀਪ ਕਦੇ ਨਹੀਂ ਭੁਲਣਾ 🙏ਵਾਹਿਗੁਰੂ ਜੀ ਸਵਰਗਾਂ ਵਿੱਚ ਵਾਸ ਕਰੇ ਆਪਣੇ ਕੌਮੀ ਜੋਧੇ ਨੁੰ ਹਮੇਸ਼ਾ ਆਪਣੇ ਚਰਨਾਂ ਨਾਲ ਲਾ ਕੇ ਰੱਖਣ ਜੀ 🙏🙏🙏🙏🙏🙏🙏🙏🙏🙏🙏🙏⚔⚔⚔⚔⚔⚔⚔⚔⚔⚔⚔⚔⚔⚔⚔ ਅੱਜ ਚੜਦਾ ਸੂਰਜ ਡੁੱਬਿਆ , ਸਾਡੇ ਦਿਨ ਨੁੰ ਖਾ ਗਈ ਰਾਤ । ਦੀਪ ਫਿਰ ਇਸ ਦੁਨੀਆਂ ਤੇ ਮੁੜ੍ ਫੇਰਾਂ ਪਾਵੀਂ ਪੁੱਤਰਾਂ ! ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏
@makhankalas660
@makhankalas660 2 жыл бұрын
ਵਾਹਿਗੁਰੂ ਜੀ ਦੀਪ ਵੀਰ ਜੀ ਨੂੰ ਆਪਣੇ ਅੰਗ ਸੰਗ ਸਹਾਈ ਰੱਖਿਓ ਜੀ ਦੀਪ ਸਿੱਧੂ ਦੇ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@aulakh9276
@aulakh9276 2 жыл бұрын
ਜੋ ਮਰਜੀ ਕਹੋ ਜੀ ਹੀਰਾ ਬੰਦਾ ਤੁਰ ਗਿਆ ਦੁਨੀਆਂ ਤੋਂ,ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪੰਜਾਬ ਪੰਜਾਬੀਅਤ ਨੂੰ 🙏🙏
@BaljitKaur-gg6os
@BaljitKaur-gg6os 2 жыл бұрын
ਦੀਪ ਦੀ ਜਗਾ ਕੋਈ ਨਹੀ ਲੈ ਸਕਦਾ ਦੀਪ ਅਵਾਜ ਸੁਣਕੇ ਤਾ ਲੂ ਕੰਡੇ ਖੜੇ ਹੋ ਜਾਦੇ ਸੀ ਮੇਰੇ ਤਾ ਖੁਸ਼ੀ ਵਿੱਚ ਅੱਥਰੂ ਆ ਜਾਦੇ ਸੀ ਹੁਣ ਦੁੱਖ ਚ ਅੱਥਰੂ ਰੁੱਕਦੇ ਨਹੀ 😭😭😭
@Gursimrnn
@Gursimrnn 2 жыл бұрын
ਦੀਪ ਸਦਾ ਜਗਦਾ ਰਹੇਗਾ 🙏
@GurdeepSingh-rl7mo
@GurdeepSingh-rl7mo 2 жыл бұрын
ਸਾਡਾ ਹੀਰਾ ਬਾੲੀ ਖੋ ਲਿਅਾ ਚੰਦਰੀ ਮੋਤ ਨੇ ਸੰਦੀਪ ਸਿੰਘ ਸਿੱਧੂ ਕੋੌਮ ਦਾ ਹੀਰਾ ਰਹੂਗਾ
@h.s.dhaliwal1826
@h.s.dhaliwal1826 2 жыл бұрын
ਵੀਰ ਤੇਰੀ ਬਹੁਤ ਲੋੜ ਸੀ ਪੰਜਾਬ ਨੂੰ ਅਸੀਂ ਤੈਨੂੰ ਸਾਂਭ ਨਹੀਂ ਸਕਦੀ ਅਫਸੋਸ ਅਫਸੋਸ
@veenakathuria3225
@veenakathuria3225 2 жыл бұрын
ਬਾਈ ਦੀਪ ਸਿੱਧੂ ਆਮਰ ਹੈ । ਬਾਈ ਦੇ ਦਿੱਖੇ ਗਏ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰੇਗਾ
@jindaginama9322
@jindaginama9322 2 жыл бұрын
ਪੱਤਰਕਾਰ ਕੁੜੀ ਦੀ ਅਵਾਜ ਬੜੀ ਪਿਆਰੀ ਹੈ ਜੀ 💅💅
@goldycheema1592
@goldycheema1592 2 жыл бұрын
Menu te deep sidhu de es veer te bahut tars aa reha hai vechara bhola jeha hai 😰💖🙏
@manjotgosal2893
@manjotgosal2893 2 жыл бұрын
ਲਵ ਯੂ ਦੀਪ ਬਾਈ ❤️❤️
@taaribadal4998
@taaribadal4998 2 жыл бұрын
Miss u veere ਸਹੀਦ ਦੀਪ ਸਿੱਧੂ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@Mr-onkar
@Mr-onkar 2 жыл бұрын
ਹਾਲੇ ਵੀ ਐਵੇ ਲਗਦਾ ਦੀਪ ਵੀਰ ਸਾਡੇ ਵਿੱਚ ਹੈ
@jassalkaur3548
@jassalkaur3548 2 жыл бұрын
🙏🙏🙏🙏🙏
@harmansingh7053
@harmansingh7053 2 жыл бұрын
Sahi keha ji
@Cheema1234_8
@Cheema1234_8 2 жыл бұрын
Deep sindu miss you 🙏 brother God bless you brother 🙏
@balpreetkaurkang6567
@balpreetkaurkang6567 2 жыл бұрын
Miss you deep brother 😭😭 Sher putt punjab da 👍🙏🙏
@ManjitKaur-fg9iy
@ManjitKaur-fg9iy 2 жыл бұрын
ਪ੍ਰਣਾਮ ਸ਼ਹੀਦ ਦੀਪ ਵੀਰ ਨੂੰ
@dalbirvirk2524
@dalbirvirk2524 2 жыл бұрын
ਵਾਹਿਗੁਰੂ ਜੀ ਭਲੀ ਕਰੇ।
@gurdevdhindsa3837
@gurdevdhindsa3837 2 жыл бұрын
Miss u deep 22
@musiclover.3901
@musiclover.3901 2 жыл бұрын
Respect and Salute to Deep Sidhu Veere.Moralful Person 🙏🌹🌹
@sodisaab9265
@sodisaab9265 2 жыл бұрын
ਰੱਬਾ ਤੇਰੇ ਨਾਲ ਵੀ ਗਿਲਾ ਆ ਏਨੀਂ ਜ਼ਲਦੀ ਕੋਮ ਦੇ ਕੋਹੀਨੂਰ ਹੀਰੇ ਦੀਪ ਨੂੰ ਤੂੰ ਕਿਉਂ ਲੈ ਗਿਆ 😭😭😭
@amandeepsaini3022
@amandeepsaini3022 2 жыл бұрын
😭😭😭
@amansaini922
@amansaini922 2 жыл бұрын
Deep veere love you and salute you❤️🌹🙏
@malwewale2294
@malwewale2294 2 жыл бұрын
Punjabio Rahdi duniya takk deep sidhu 22 diya speecha sun sun ke roya karo ge ❤ Deep sidhu 22 Jindabad ❤ 🥺🥺
@ਮਨਜੀਤਾਸੰਧੂ
@ਮਨਜੀਤਾਸੰਧੂ 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harpalkaursandhu4250
@harpalkaursandhu4250 2 жыл бұрын
ਇਹ ਮੀਡੀਏ ਵਾਲੇ ਮੁੜ ਮੁੜ ਉਹੀ ਗੱਲਾ ਬਕਵਾਸ .....ਪਰ ਪਰਿਵਾਰ ਜਾ ਦੀਪ ਦੀ ਸੋਚ ਬਹੁਤ ਉੱਚੀ ਹੈ ...
@harrygill1873
@harrygill1873 2 жыл бұрын
Deep Sidhu sada bhra si oh ajj vi sade nal aa
@jugrajbajwa5635
@jugrajbajwa5635 2 жыл бұрын
deep sidhu 💓
@ramdas8842
@ramdas8842 2 жыл бұрын
Deep is a legend and legends live forever 🙏🏻🙏🏻💪💪👍👍
@guruitihaaschannel3501
@guruitihaaschannel3501 2 жыл бұрын
Love ju deepveer Parmatma tahanu Apne Charno Vich Jodi
@jsbrar5491
@jsbrar5491 2 жыл бұрын
ਬਾਈ ਦੀਪ ਸਿੰਘ ਸਿੱਧੂ ਅਮਰ ਰਹੇ
@prabjit7425
@prabjit7425 2 жыл бұрын
Due to Deep Sidhu's power of knowledge about the politics and the way of speaking about the Khalsa Raj , government couldn't tolerate and that's why he had been killed .
@kajaljaswal418
@kajaljaswal418 2 жыл бұрын
Deep 🙏🙏❤️
@pinkupinkuk461
@pinkupinkuk461 2 жыл бұрын
ਵਾਹਿਗੁਰੂ। ਜੀ
@sukhjitmalhi4377
@sukhjitmalhi4377 2 жыл бұрын
love you deep bro
@yarasingh4040
@yarasingh4040 2 жыл бұрын
ਦੀਪ ਦਾ ਭਰਾ ਹੋਣ ਨਾਲ ਜਰੂਰੀ ਨਹੀੰ ਕਿ ਤੁਸੀੰ ਕਿਸੇ ਨਿਆਕੁੰਨ ਤਫਤੀਸ਼ ਲਈ ਬੋਲ ਸਕੋ, ਪਿਆਰੇ ਖਰਾ ਬੋਲ ਸਕਣਾ ਰੱਬੀ ਦਾਤ ਹੈ ਜੋ ਦੀਪ ਜੀ ਨੂੰ ਪ੍ਰਭੂ ਦੀ ਤਰਫੋੰ ਪ੍ਰਾਪਤ ਸੀ।
@preetsinghbath6801
@preetsinghbath6801 2 жыл бұрын
Veer deep sidhu zindabad
@amritpalsingh1425
@amritpalsingh1425 2 жыл бұрын
ਦਿੱਲ ਵਿੱਚ ਰਾਜ ਕਰਦਾ ਵੀਰ ਸਾਡੇ
@kaydhillon5426
@kaydhillon5426 2 жыл бұрын
Deep son if you could see how much love everyone have for you I cry every day you are with your mum and your dad know how happy they would be to see you.we are so sad you have lift us behind the pain is unbelievable we miss you son xx
@goldycheema1592
@goldycheema1592 2 жыл бұрын
Deep sidhu veer nu yaad kr ke dil bahut ro reha hai 😭💔🙏
@darshinsidhu6718
@darshinsidhu6718 2 жыл бұрын
Respect and salute 22 Deep sidhu 🙏
@fearlesswarrior4415
@fearlesswarrior4415 2 жыл бұрын
🙏 punjabis kaum needs to stand up together now please for deep sidhu and safe our punjab 🙏
@gurdevbinnigh2786
@gurdevbinnigh2786 2 жыл бұрын
Deep sidhu zindabad.
@kulwinderchahal4783
@kulwinderchahal4783 2 жыл бұрын
love u brother
@ramanmaan4106
@ramanmaan4106 2 жыл бұрын
Miss you 😭 deep sidhu veer
@jagjibhangu5096
@jagjibhangu5096 2 жыл бұрын
ਦਰਸਨ।।ਸਿਘ।।ਮਾਹਾਨ।।ਯੁਧੋਸੀ ਵਾਹਿਗੂਰੁਸਤਿਨਾਮ❤❤
@PreetPreet-tn6le
@PreetPreet-tn6le 2 жыл бұрын
Deep 22 nice
@narindersingh6616
@narindersingh6616 2 жыл бұрын
Deep Sidhu Bai 💔💔
@prembrar4320
@prembrar4320 2 жыл бұрын
Deep was the best better than all the rest, may his Soul Rest in Peace. Sri Waheguru blessings always upon his Soul🌹🌹🌹🌹🌹🙏🙏🙏🙏🙏
@fanclubsubhsidhu
@fanclubsubhsidhu 2 жыл бұрын
Deep bai zindabaad
@sonujamba143
@sonujamba143 2 жыл бұрын
meri sikh kaum da Heera c mera veer Deep sidhu 😭❤💞
@jagdeepsran3526
@jagdeepsran3526 2 жыл бұрын
Waheguru ji
@surraiya9575
@surraiya9575 2 жыл бұрын
Punjab da jwan deep from pakistan
@gurpreetsidhu4973
@gurpreetsidhu4973 2 жыл бұрын
Haha, how much do you know about him? Because the word Khalistan is attached with him?
@manjinderkaurdhami2343
@manjinderkaurdhami2343 2 жыл бұрын
We are proud of brother deep sidhu
@manjeetkaur4603
@manjeetkaur4603 2 жыл бұрын
Waheguru duvara bhejdo Deep veer nu Heera c Deep veer😭😭😭😭
@kuldipkaur5630
@kuldipkaur5630 2 жыл бұрын
Wahe Guru ji
@bobkooner996
@bobkooner996 2 жыл бұрын
Deep bacha sab vich vas riha hae ♥
@AartiSaini-ve8cz
@AartiSaini-ve8cz 2 жыл бұрын
Pls deep vapis aa ja😭😭
@rajbirsingh631
@rajbirsingh631 2 жыл бұрын
ਹੀਰਾ ਗਵਾਚ ਗਿਆ 😪😪
@nirpakhsoch8186
@nirpakhsoch8186 2 жыл бұрын
😭😭😭😭 Deep sidhu sade dil vich hmesha jeonda rhega..sandeep singh(KAUMI YODHA) usde lyi hmesha dil vich athah pyar rhega ❤️ hmesha yaad rhega oh soorma 🥲
@gurtejsingh5383
@gurtejsingh5383 2 жыл бұрын
ਦੀਪ ਚੜਦਾ ਸੁਰਜ ਸੀ .ਹਮੇਸਾ .ਚੜਦਾ ਸੁਰਜ ਬਣ िਕ ਚਮਕਦਾ ਰिਹਗਾ ਦੀਪ ਵਾਈ
@Angie-cv1gs
@Angie-cv1gs 2 жыл бұрын
Please media give his family some space they are moving from very hard times. At least you know what are journalism limits. You people just need money all time.
@MadeinPanjab1699
@MadeinPanjab1699 2 жыл бұрын
ਬਿਲਕੁਲ ਸਹੀ ਕਿਹਾ ਤੁਸੀਂ
@malkeitkaur3046
@malkeitkaur3046 2 жыл бұрын
Media is about clicks and money they like people mistery give them news.
@Sidhumosewalafan488
@Sidhumosewalafan488 2 жыл бұрын
Saheed deep bai jindavad. Mis u bro aja vaps😭
@KewalSingh-ke2rh
@KewalSingh-ke2rh 2 жыл бұрын
miss you deep y
@RanjitSingh-mf2sv
@RanjitSingh-mf2sv 2 жыл бұрын
Deep vera
@kamaljitkaur6150
@kamaljitkaur6150 2 жыл бұрын
Miss you deep veer 😭😭
@Kaur-ym2jr
@Kaur-ym2jr 2 жыл бұрын
😢😢
@turbankingdhaliwal
@turbankingdhaliwal 2 жыл бұрын
Bai deep Dimond off punjab
@vijenderg91
@vijenderg91 2 жыл бұрын
Satnam Ji Waheguru Sahib Ji
@AmritMaan-ev6ri
@AmritMaan-ev6ri 2 жыл бұрын
😭😭😭😭Deep22
@vickysidhu6946
@vickysidhu6946 2 жыл бұрын
Deep vir love you please vapis aaja
@prabjit7425
@prabjit7425 2 жыл бұрын
ਦੀਪ ਸਿੱਧੂ ਨੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਕੇ ਕਿਹਾ ਸੀ ਕਿ ਝੂਲਦੇ ਨਿਸ਼ਾਨ🚩🚩 ਰਹਿਣ ਪੰਥ ਮਹਾਂਰਾਜ ਦੇ। ਦੀਪ ਸਿੱਧੂ ਨੂੰ ਉਸ ਦੇ ਪੁਰਖਿਆਂ ਵੱਲੋਂ ਖਾਲਸਾ ਰਾਜ ਸਮੇਂ ਲਹੌਰ ਉੱਤੇ ਲਹਿਰਾਏ ਨਿਸ਼ਾਨ ਸਾਹਿਬ🚩🚩 ਵੀ ਯਾਦ ਸਨ । ਦੀਪ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਝੂਲਾ ਕੇ ਆਪਣੇ ਵਡੇਰਿਆਂ ਦੀਆਂ ਯਾਦਾਂ ਨੂੰ ਤਾਜਾ ਕਰ ਗਿਆ ਜੋ ਦਿੱਲੀ ਨੂੰ ਜਿੱਤ ਦੇ ਰਹੇ ਸਨ ਪਰ ਸਰਕਾਰ ਵੱਲੋਂ ਉਹਨਾਂ ਯੋਧਿਆਂ ਦਾ ਉਹ ਇਤਿਹਾਸ ਸਕੂਲਾਂ ਦੇ ਸਿਲੇਬਸ ਵਿੱਚ ਪੜਾਉਣਾ ਜਰੂਰੀ ਨਹੀਂ ਸਮਝਿਆ ।
@gurpreetsidhu4973
@gurpreetsidhu4973 2 жыл бұрын
Hahaha..
@GurmeetSingh-qc7pb
@GurmeetSingh-qc7pb 2 жыл бұрын
Waheguru miss u Bai ji
@ManjeetSingh-wu5uc
@ManjeetSingh-wu5uc 2 жыл бұрын
Deep deep c bus c mtlb c 😭
@Nyamatkaur6500
@Nyamatkaur6500 2 жыл бұрын
Miss u veere😭😭😭😭😭😭
@sambahia7107
@sambahia7107 2 жыл бұрын
Biba g yodhe srirak tor te nhi rhinde par jagdi jmeer vallean de hmesha dil ch dharkde rhinde ne
@AmandeepKaur-eh5tt
@AmandeepKaur-eh5tt 2 жыл бұрын
😭😭😭😭😭
@dhardeepdhillon5400
@dhardeepdhillon5400 2 жыл бұрын
🙏🙏
@Ashwaniwale
@Ashwaniwale 2 жыл бұрын
🙏🙏🙏🙏
@jasbirkaur4443
@jasbirkaur4443 2 жыл бұрын
😭😭
@jaypalsingh4787
@jaypalsingh4787 2 жыл бұрын
Deep Sidhu he is great man, we’re loose great parson on this earth 🌍 🙏🙏🇺🇸🇺🇸 salute for him.
@liftingfood9298
@liftingfood9298 2 жыл бұрын
👍🏽👍🏽🎉🎉🎉
@simratpalsidhu6513
@simratpalsidhu6513 2 жыл бұрын
any movies of deep of deep bai ?
@gurrysaini9779
@gurrysaini9779 2 жыл бұрын
Deep shidu jindabad
@RanjitSingh-mf2sv
@RanjitSingh-mf2sv 2 жыл бұрын
😭😭😭😭
@upgradingourself648
@upgradingourself648 2 жыл бұрын
Waheguru ji 🙏🙏 Deep veera Amar rhe 🙏🙏🙏.
@sidhumoosealafans6268
@sidhumoosealafans6268 2 жыл бұрын
Brother bht hi saaf dil te bhole subha da bilkul jida vicky middukhera da bhai ha oh vi vichara bht bhola ha
@ਐਂਡੀਡਿਉਫਰੇਨ
@ਐਂਡੀਡਿਉਫਰੇਨ 2 жыл бұрын
ਭੋਲਾ ਤਾਂ ਬੜਾ ਸੀ 😁
@taaribadal4998
@taaribadal4998 2 жыл бұрын
ਜੱਗ ਜਿਉਦੇਆਂ ਦੇ ਮੇਲੇ ਨੇ ਦੀਪ ਸਿਆਂ
@jaspaskaurjaspalkaur9417
@jaspaskaurjaspalkaur9417 2 жыл бұрын
🙏🙏🙏🙏🙏🙏🙏
@siratkoursandhu1465
@siratkoursandhu1465 2 жыл бұрын
🙏🙏🙏🙏🙏🙏🙏🙏🙏🙏🙏🙏🙏
@gilljagtar4259
@gilljagtar4259 2 жыл бұрын
Very sad deep bai
@italyreturn6494
@italyreturn6494 2 жыл бұрын
Bibi is beautiful nice anchor
@RJRamanOfficial
@RJRamanOfficial 2 жыл бұрын
Why is the journalist pronouncing words with so much length? rather annoying
@sammysangha2640
@sammysangha2640 2 жыл бұрын
He’s real Sardar deep sidhu
@comcastsmith9125
@comcastsmith9125 2 жыл бұрын
This channel uses wrong titles for views. Very sad
@angadjit4773
@angadjit4773 2 жыл бұрын
Deep puter miss you
@amrit_dhaliwal0012
@amrit_dhaliwal0012 2 жыл бұрын
Veera toon chahe chale gya par toon dil de vich hamesha amar rahenga 😢😭😭😭😭🙏🙏🙏🙏🙏
@Cheema1234_8
@Cheema1234_8 2 жыл бұрын
Very sad brother
@jagseerchahal1866
@jagseerchahal1866 2 жыл бұрын
Deep sidhu Amer rhe ga
@BalwinderKaur-vt9eb
@BalwinderKaur-vt9eb 2 жыл бұрын
So sad
@sandhusaab5304
@sandhusaab5304 2 жыл бұрын
Beshak bai tu deep da bhra c par tu khul k ni bolda tu gal luka rheaa
Мен атып көрмегенмін ! | Qalam | 5 серия
25:41
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН