ਰੱਖੜੀ ਦਾ ਮੁੱਲ-2

  Рет қаралды 987,518

Deep Kotre Wala

Deep Kotre Wala

Күн бұрын

Пікірлер: 401
@sukhjeetkaur4113
@sukhjeetkaur4113 3 жыл бұрын
Sahi gall aa ji ਭੈਣ ਭਰਾ ਦਾ ਪਿਆਰ ਹੁੰਦਾ ਗਿਆ ਨਾ ਕਿ ਭੈਣਾ ਪੈਸਿਆ ਦੀਆ ਭੁੱਖਿਆ ਹੁੰਦੀ ਆ
@rajwantkaur8394
@rajwantkaur8394 2 жыл бұрын
Very good message saryaa li thanks sari teem da
@arshdeepgill833
@arshdeepgill833 2 жыл бұрын
ਦਿਲ ਖੁਸ ਕਰਤਾ22 ਵੈਰੀ ਗੁਡ
@VijayKumar-vt7jo
@VijayKumar-vt7jo 2 жыл бұрын
Nice story ang msg👌👏👍
@Dharnatjhinjer
@Dharnatjhinjer 4 жыл бұрын
ਬਹੁਤ ਵਧੀਆ ਵਿਡੀਉ ਭਰਾਵੋ ਜਿਉਂਦੇ ਵਸਦੇ ਰਹੋ
@deepkotrewala
@deepkotrewala 4 жыл бұрын
thanks ji😊🙏
@sawransingh6305
@sawransingh6305 4 жыл бұрын
ਬਹੁਤ ਹੀ ਵਧੀਆ ਕਹਾਣੀ ਹੈ ਦਿਲ ‌ਨੂੰ ਛੂਹਣ ‌ਵਾਲੀ ਹੈ ਸਾਰੀ ਟੀਮ ਨੂੰ ਲੱਖ‌ ਲੱਖ‌ ਵਧਾਈਆਂ ਹੋਣ
@deepkotrewala
@deepkotrewala 4 жыл бұрын
thanks ji😊🙏
@GurjeetSingh-kd2zz
@GurjeetSingh-kd2zz 4 ай бұрын
Super g
@babitarani2939
@babitarani2939 Жыл бұрын
nice
@balvirrai5854
@balvirrai5854 3 жыл бұрын
Sahi gall hai ji rishte ta rishe hunde aa
@harbanschhina555
@harbanschhina555 3 жыл бұрын
bhuett he sohni viedo hai ,assi sara privarr thuede viedos dekhde aa .chahe purani he viedoes honn ,
@GurdevSingh-fv4hd
@GurdevSingh-fv4hd 3 жыл бұрын
, ਰਿਸ਼ਤਾ ਭੈਣ-ਭਰਾ ਦਾ ਪਿਆਰ ਦਾ ਹੁੰਦਾ ਹੈ ,,,,, ਪੈਸੇ ਦਾ ਨਹੀਂ,,,,,,,,,
@ਕੁਲਵਿੰਦਰਬਰਾੜ
@ਕੁਲਵਿੰਦਰਬਰਾੜ 3 жыл бұрын
6 ਦੇ
@jeewansingh8795
@jeewansingh8795 4 жыл бұрын
Gurpreet bargari sira sir g.....👍👍👍👍
@ranjitkaler8490
@ranjitkaler8490 4 жыл бұрын
Very good ਰਿਸ਼ਤੇ ਸੰਾਲੇੱਣੇ ਕਿਸੇ ਨੂੰ ਹੀ ਾਉਦੇ ਹਨ ਬਹੁਤ ਚੰਗੀ ਵੀਡਿਉ ਸੀ 🙏🙏
@rajkaur4449
@rajkaur4449 4 жыл бұрын
Very nice video
@dalltvnews
@dalltvnews 4 жыл бұрын
ਹਿੱਸਾ ਪੱਤੀ ਘਰ ਤੋਂ ਮੈਂ ਸਹਿੰਦੇ ਪਰਿਵਾਰ ਦਾ ਸੀ ਪੰਜਾਬ ਪੁਲਿਸ ਦੀ ਨੌਕਰੀ ਮੇਰਾ ਜਨੂਨ ਸੀ, ਉਸ ਟੈਮ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਪੁਲਿਸ ਵਿੱਚ ਭਰਤੀ ਹੋਣਾ, ਕੱਦ ਕਾਠ ਵੱਲੋਂ ਪਰਮਾਤਮਾ ਦੀ ਕਿਰਪਾ ਸੀ, ਇਸ ਨੌਕਰੀ ਮਿਲਣ ਨਾਲ ਘਰ ਵਿੱਚ ਕੋਈ ਬਹੁਤੀ ਚਰਚਾ ਨਹੀਂ, ਖੁੱਲੀ ਜਮੀਨ ਸੀ ਪਰ ਭਰਤੀ ਹੋਣ ਤੋਂ ਪਹਿਲਾਂ ਮਨ ਬਹੁਤ ਸਾਫ ਅਤੇ ਸੇਵਾ ਵਾਲਾ ਸੀ, ਜਿੰਦਗੀ ਦਾ ਮਕਸਦ ਵੀ ਇਹੀ ਸੀ ਕਿ ਸਿਰਫ ਤਨਖਾਹ ਨਾਲ ਹੀ ਸੰਤੋਖ ਕਰਨਾ ਰਿਸ਼ਵਤ ਦੇ ਬਾਹਲਾ ਵਿਰੁੱਧ ਸੀ ਮੈਂ, ਪਰ ਲੋਕਾਂ ਦੇ ਦਿਲ ਵਿੱਚ ਪੁਲਸ ਲਈ ਕੀ ਸੀ ਇਹ ਮੈਂ ਦੋ ਮਹੀਨੇ ਵਿੱਚ ਹੀ ਸਮਝ ਗਿਆ, ਕੁਛ ਕੋ ਮੇਰੇ ਮਿੱਤਰ ਚਾਅ ਪਾਣੀ ਲੈਣ ਦੇ ਆਦੀ ਸੀ, ਜਾਂ ਕਿਤੇ ਰੇਡ ਤੇ ਜਾਣਾ ਤਾਂ ਲੋਕਾਂ ਤੋਂ ਮੂੰਹੋ ਮੰਗ ਕੇ ਪੈਸੇ ਲੈ ਲੈਂਦੇ ਸੀ ਕਿ ਤੇਲ ਖਰਚਾ ਦਿਓ ਭਾਈ, ਪਰ ਮੇਰੇ ਤੋਂ ਇਹ ਸਭ ਨਹੀਂ ਹੁੰਦਾ ਸੀ ਕਈ ਵਾਰ ਤਾਂ ਮੇਰੀ ਹਿੱਸਾ ਪੱਤੀ ਵੀ ਰੱਖ ਲੈਣੀ, ਅਤੇ ਇਸ ਰਿਸ਼ਵਤ ਦੇ ਪੈਸੇ ਨੂੰ ਇਹ ਕਹਿ ਕਿ ਖਾ ਪੀ ਲੈਣਾ ਕਿ ਆਪਾਂ ਕਿਹੜੇ ਘਰ ਖੜ੍ਹਨੇ ਪਾਰਟੀ ਕਰਨੀ ਆ, ਪਰ ਉਸ ਟੈਮ ਬੜੀ ਦਿਲ ਤੇ ਡੂੰਘੀ ਸੱਟ ਵੱਜਣੀ ਜਦੋਂ ਇੱਕ ਮਜਬੂਰ ਨੇ ਥਾਣੇ ਚੋਰੀ ਜਾਂ ਕੋਈ ਧੱਕੇ ਹੁੰਦੇ ਦੀ ਸ਼ਕਾਇਤ ਲੈ ਕਿ ਆਉਣਾ ਤਾਂ ਸਾਡੇ ਮੁਨਸ਼ੀ ਸਾਬ ਵੱਲੋਂ ਇਹ ਕਿਹ ਕਿ ਪੈਸੇ ਝਾੜ ਲੈਣੇ ਕਿ ਕਾਗਜ਼ ਖਤਮ ਹੋ ਗਏ ਜਿਸਤੇ ਤੇਰੀ ਰਿਪੋਟ ਲਿਖਣੀ , ਇੱਕ ਕਾਗਜ ਦੀ ਬਿਜਾਏ ਪੂਰੇ ਰੋਲ ਦੇ ਪੈਸੇ ਲੈ ਲੈਣੇ,ਦਿਲ ਨੂੰ ਦੁੱਖ ਤਾਂ ਲਗਣਾ ਪਰ ਕੌਣ ਮੰਨਦਾ ਸੀ, ਸਭ ਤੋਂ ਖਾਸ ਗੱਲ ਜਦੋਂ ਕਦੇ ਰੇਡ ਤੇ ਜਾਣਾ ਜਾ ਚਲਾਣ ਕੱਟਣ ਤੇ ਡਿਊਟੀ ਹੋਣੀ ਤਾਂ ਲੋਕਾਂ ਨੇ ਆਪ ਸਾਡੀ ਜੇਬ ਵਿੱਚ ਪੈਸੇ ਪਾ ਦੇਣੇ ਜਬਰਦਸਤੀ ਹੁਣ ਕਿਸੇ ਵੱਲੋਂ ਦਿੱਤੀ ਮਾਇਆ ਨੂੰ ਥੱਲੇ ਸੁੱਟ ਕਿ ਮਾਇਆ ਦਾ ਨਿਦਾਰਦਰ ਕਰਨਾ ਵੀ ਠੀਕ ਨਾਂ ਲੱਗਣਾ, ਤੇ ਰਿਸ਼ਵਤ ਲੈਣਾ ਵੀ ਦਿਲ ਨੂੰ ਤਕਲੀਫ ਦੇਹ ਲੱਗਣਾ, ਉੱਧਰ ਦੇਣ ਵਾਲਿਆਂ ਨੇ ਮੈਨੂੰ ਵੀ ਰਿਸ਼ਵਤ ਲੈਣ ਦੀ ਜਾਚ ਦੱਸਣ ਦੀ ਕੋਸ਼ਿਸ਼ ਕਰਨੀ,ਪਰ ਸਿਦਕ ਜੋ ਪਰਮਾਤਮਾ ਵੱਲੋਂ ਬਖਸ਼ਿਆ ਸੀ ਅਤੇ ਆਪਣਾ ਪੁਰਾਣਾ ਰਿਕੋਰਡ ਕਇਮ ਰੱਖਣ ਲਈ ਹਮੇਸ਼ਾਂ ਇਸ ਤੋਂ ਦੂਰ ਰਹਿਣ ਨੂੰ ਠੀਕ ਸਮਝਣਾ, ਪਰ ਏਥੇ ਗ਼ਲਤੀ ਲੋਕਾਂ ਦੀ ਸੀ ਪੁਲਿਸ ਦੀ ਨਹੀਂ, 3 ਤੋਂ 4 ਵਾਰ ਜਬਰਦਤੀ ਰਿਸ਼ਵਤ ਦੇ ਪੈਸੇ ਮੇਰੀ ਜੇਬ ਵਿੱਚ ਪੈ ਹੀ ਗਏ ਜੋ ਕਦੇ ਮੈਂ ਵਰਤੇ ਨਹੀਂ ਸਗੋਂ ਕਿਸੇ ਲੋੜਵੰਦ ਨੂੰ ਦੇਣੇ ਹੀ ਠੀਕ ਸਮਝੇ। ਅੱਜ ਵੀ ਦਿਲ ਨੂੰ ਤਸੱਲੀ ਆ ਆਪਣੀ ਨੇਕ ਕਮਾਈ ਅਤੇ ਪ੍ਰਮਾਤਮਾ ਤੇ। ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ,9855985137,8646017000
@overseersinghbhullaroverse9716
@overseersinghbhullaroverse9716 4 жыл бұрын
ਵੀਰ ਜੀ ਬਹੁਤ ਵਧੀਆ ਕਮੈਂਟ ਲਿਖਿਆਂ ਹੈ ਜੀ,,,
@deepkotrewala
@deepkotrewala 4 жыл бұрын
tx ji
@HarpalSingh-do4lv
@HarpalSingh-do4lv 4 жыл бұрын
@@deepkotrewala hlo
@ranglapunjabgangsar4859
@ranglapunjabgangsar4859 4 жыл бұрын
nice story
@ਪੁਰਾਣੇਯਾਰਾਦਾਗਰੁੱਪ
@ਪੁਰਾਣੇਯਾਰਾਦਾਗਰੁੱਪ 3 жыл бұрын
🥰🥰🥰 vary nice a bro
@jasspreet6281
@jasspreet6281 2 жыл бұрын
ਵੀਰ ਜੀ ਤੁਰ ਕੇ ਚਲ ਜਾਣਾ ਸੀ ਬਹੁਤਾ ਖਰਚ ਨਾ ਹੋਵੇ
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@gurmusic458
@gurmusic458 4 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਸੱਚੀ ਦਿਲ ਨੂੰ ਛੂਹ ਗਈ ਸਟੋਰੀ ਨਾਲੇ ਜਿਹੜੇ ਆ ਡੀਸਲਾਈਕ ਕਰ ਰਹੇ ਨੇ ਇਹਨਾ ਨੂੰ ਮੈ ਪੁੱਛਣਾ ਚਾਹੁੰਦਾ ਇਸ ਵੀਡੀਓ ਵਿਚ ਕਿਹੜੀ ਗੱਲ ਨੀ ਵਧੀਆ ਲੱਗੀ ਜੋ ਤੁਸੀ ਡੀਸਲਾਈਕ ਕਰ ਰਹੇ ਔ
@deepkotrewala
@deepkotrewala 4 жыл бұрын
thanks ji😊🙏
@ManjeetKaurnangal
@ManjeetKaurnangal 3 жыл бұрын
ਬਹੁਤ ਵਥੀਆ ਦੀਪ ਦਾ ਸੁਨੇਹਾ
@prabhjotkaur9233
@prabhjotkaur9233 3 жыл бұрын
Very good vedio 👌🏻👌🏻👌🏻👌🏻👌🏻
@SagandeepkaurSagandeepkaur-f1u
@SagandeepkaurSagandeepkaur-f1u Жыл бұрын
ਸਹੀ ਆ ਵੀਰੇ ਕਾਸ਼ ਮੇਰਾ ਵੀਰ ਵੀ ਇਸ ਗੱਲ ਨੂੰ ਸਮਝ ਸਕੇ 😭😭😭😭
@GagandeepSingh-qy9tp
@GagandeepSingh-qy9tp 4 жыл бұрын
ਬਹੁਤ ਵਧੀਆ ਵੀਡੀਓ ਵੀਰ ਨਾਇਸ਼ 👍👌👌👌👌🌴🌴🌴🌴
@deepcho2804
@deepcho2804 4 жыл бұрын
Bhut vadia vedio. Good msg
@wiskyk2863
@wiskyk2863 4 жыл бұрын
good thinking ghar ghar bhaina aive dea hone
@sukhiraman2273
@sukhiraman2273 2 жыл бұрын
Nice movie 🙏🙏👌👌👌👍👍👍
@jagdishsonu812
@jagdishsonu812 2 жыл бұрын
Ja wo din hai jis ka Bhai Bahan ko intzar hota hai ja wo din hai jab Bhai Bahan ek dusray sa pyar sa miltay hai is din ka sab bhai bahan ko itzar hota hai I like it my sister
@kalampunjabizindabad2191
@kalampunjabizindabad2191 4 жыл бұрын
ਬਹੁਤ ਵਧੀਆ ਵੀਡੀਓ ਆ ਜੀ। ਨਵੀਂ ਪੁਰਾਣੀ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਗੁਰਪ੍ਰੀਤ ਬਰਗਾੜੀ ਅਤੇ ਦੀਪ ਕੋਟੜੇ ਵਾਲਿਆਂ ਦਾ ਵਧੀਆ ਕੰਨਸੈਪਟ ਕਹਾਣੀ ਆਦਿ ਲਈ ਧੰਨਵਾਦ । ਤੁਹਾਡੀ ਸੋਚ ਨੂੰ ਸਲਾਮ ਵੀਰਿਓ। ਵਧੀਆ ਸੀ ਫਿਲਮ ਤਮਾਮ ਵੀਰਿਓ। ਹੱਸਕੇ ਮਿਲਦੇ ਘਰੇ ਆਈ ਨੂੰ ਵੀਰੇ ਤੇ ਭਰਜਾਈਆਂ। ਘਰ ਪੇਕਿਆਂ ਦੇ ਚਾਈਂ ਚਾਈਂ ਰੱਖੜੀ ਬੰਨਣ ਆਈਆਂ । ਭੈਣਾਂ ਰੱਖੜੀ ਬੰਨਣ ਆਈਆਂ । ਵੀਰਾਂ ਦੇ ਰੱਖੜੀ ਬੰਨਣ ਆਈਆਂ । ਬਹੁਤ ਸੋਹਣੀ ਵੀਡੀਓ ਬਣਾਉਂਦੇ ਓਂ ਤੁਸੀਂ । ਬਾਕਮਾਲ ਵੀਡੀਓ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@deepkotrewala
@deepkotrewala 4 жыл бұрын
thanks ji😊🙏
@deepkotrewala
@deepkotrewala 4 жыл бұрын
thanks ji😊🙏
@gurpreetbargari
@gurpreetbargari 4 жыл бұрын
Thnks ji
@sonnygill3862
@sonnygill3862 4 жыл бұрын
veer God bless you g
@mehak8786
@mehak8786 2 жыл бұрын
This is first video that I watch of ur channel and this video is very 👍 good
@sukhjitsinghsidhu2242
@sukhjitsinghsidhu2242 4 жыл бұрын
ਕਹਾਣੀ ਬਹੁਤ ਹੀ ਜਿਆਦਾ ਵਧੀਆ ਹੈ ਵੀਰ ਜੀ ।।। ਜਿਸ ਨੂੰ ਸਬਦਾਂ ਵਿੱਚ ਬਿਆਨ ਕਰਨਾ ਬਹੁਤ ਕਠਨ ਹੈ ਜੀ ।।। ਮੇਰੇ ਕੋਲ ਲਿਖਣ ਲਈ ਸਬਦ ਨਹੀ ਵੀਰ ਕਿ ਐਨੀ ਵਧੀਆ ਸਿੱਖਿਆ ਦਾਇਕ ਕਹਾਣੀ ਹੈ ਜੀ ।।
@deepkotrewala
@deepkotrewala 4 жыл бұрын
thanks ji😊🙏
@ParamjitKaur-ws5he
@ParamjitKaur-ws5he 4 жыл бұрын
Very nice Rakhdi Da Mul 2 video . Ture story brother and sister of the Rakhdi Da love .
@gurpreetbargari
@gurpreetbargari 4 жыл бұрын
Thank u all friends please share and like, comments
@baljinderkaurbadhan6642
@baljinderkaurbadhan6642 3 жыл бұрын
Very nice video Veer g god bless you
@kaurjasbir2758
@kaurjasbir2758 4 жыл бұрын
Bot hi vadiya video c 👌👌👌 good message 👍👍👍🇦🇺🇦🇺🇦🇺❤️
@chakmedirector3452
@chakmedirector3452 4 жыл бұрын
Jaskarn di story hove ate deep hora ne video bnaie hove phir kami koi hoo hee nahi skdi deep, gurpreet,RD, gurpreet ji,sariea ne bahout sohna km kita
@kiransingh513
@kiransingh513 4 жыл бұрын
bhut ghaint story c vr ji 👍👍👍👌👌👌👌
@paramjitbrar4768
@paramjitbrar4768 4 жыл бұрын
Deep bhut hi vdhia c tuhadi badalamenti beta ji
@mukhpalkaur6408
@mukhpalkaur6408 4 жыл бұрын
Very nice vdo
@RajeevKumar-ox2ki
@RajeevKumar-ox2ki 4 жыл бұрын
Last Wala cine bhut hi emotional c deep ji
@Sukhwindergumti_youtube
@Sukhwindergumti_youtube 4 жыл бұрын
ਬਹੁਤ ਸੋਹਣੀ ਮੂਵੀ ਅਾ
@jaggajatt9601
@jaggajatt9601 4 жыл бұрын
y bhut sohni video nd msg bhut vadhiya aa gud job bro
@satsahibsunam2824
@satsahibsunam2824 4 жыл бұрын
Very nice video Veer ji happy raksha bandhan
@sarojbala698
@sarojbala698 3 жыл бұрын
I'm eb ik
@HardeepSingh-mn8tu
@HardeepSingh-mn8tu 4 жыл бұрын
👌👌❤️❤️🙏🙏🙏wali ghaint video ji
@karamjeet8587
@karamjeet8587 3 жыл бұрын
Bahut bahut badhiya video
@arshdeepgill833
@arshdeepgill833 2 жыл бұрын
22 ਮੈ ਇਗਲੈਡ ਤੋ 2003 ਵਿਚ ਮੇਰੀ ਭੈਨ ਸਾਨੂੰ ਰਖਡੀ ਬੰਨ ਕੇ ਗਈ ਤੇ ਸਾਡੇ ਜੀਜਾ ਜੀ ਨੇ ਵੀ ਘਰ ਜਾਕੇ ਲਡਾਈ ਪਾਤੀ ਸੀ ਕੇ ਸਾਨੂੰ ਟੀਵੀ ਲੇਕੇ ਦਿਉ ਫੇਰ ਸਾਡੇ ਬਾਪੂ ਨੇ ਕਿਸਤਾ ਤੇ ਟੀਵੀ ਲੇ ਕੇ ਦਿਤਾ ਸੀ ਹੁਨ ਬਾਬੇ ਦੀ ਮੇਹਰ ਆਕੇ ਅਸੀ ਆਪਨੇ ਜੀਜੇ ਨੂੰ ਨਵਾ ਜੋਡੀਅਰ ਲੇ ਕੇ ਦਿਤਾ 2018 ਚ ਉਹ ਵੀ ਕੈਸ 22ਟਾਈਮ ਟਾਈਮ ਦੀ ਗਲ ਹੁਦੀ ਏ
@ManjitSingh-yj6ti
@ManjitSingh-yj6ti 4 жыл бұрын
ਸਹੀ ਕਿਹਾ ਭੈਣ ਜੀ ਰੱਬ ਤੁਹਾਡੀ ਟੀਮ ਨੂੂੰ ਤਰੱਕੀ ਬਖਸ਼ੇ
@gurpreetkaurbargari
@gurpreetkaurbargari 4 жыл бұрын
thnx veer ji
@rajugandhi6750
@rajugandhi6750 4 жыл бұрын
Nice Video 👌👌
@SandeepSingh-eg8lc
@SandeepSingh-eg8lc 4 жыл бұрын
Bohat vadia video bai ji motivational video hai ji 😀😁😂😃🤣😂😘😍
@n.schumber4200
@n.schumber4200 4 жыл бұрын
Eni vadiya video a k dekh k akha ch v pani a janda a Thanku g bro
@jugrajsingh3239
@jugrajsingh3239 4 жыл бұрын
Nice video didi ji
@jimmygill7705
@jimmygill7705 3 жыл бұрын
Bhut sohni video ❤❤👌
@hardeepkaurbabbu326
@hardeepkaurbabbu326 4 жыл бұрын
Att Kati ji bhut bhut good
@surindersingh-pb3ff
@surindersingh-pb3ff 4 жыл бұрын
Wordless aa a ta veer ji mere kol ta shabd hi nhi ki mai ki comment kra love u bro 👌👌👌👌
@lovepreet_jawaharke
@lovepreet_jawaharke 4 жыл бұрын
Bht vdiya story aa veer jii
@yadwindersingh2961
@yadwindersingh2961 4 жыл бұрын
ਸਪੀਚਲੈਸ ਬਹੁਤ ਹੀ ਵਧੀਆ ਤਰੀਕੇ ਨਾਲ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਬਿਆਨ ਕੀਤਾ
@DeepKumar-pz1hy
@DeepKumar-pz1hy 5 ай бұрын
😊
@majha5874
@majha5874 2 жыл бұрын
Bohat nice video gbu,, NzL
@sheetalsharma1398
@sheetalsharma1398 4 жыл бұрын
very nice video ji 👌
@SandeepKaur-jw4cy
@SandeepKaur-jw4cy 6 ай бұрын
bhain di acting bhut vadia ❤❤❤
@laddi564
@laddi564 3 жыл бұрын
Very nice story 👌👌 veer ji
@NeelamRani-ny9rt
@NeelamRani-ny9rt 2 жыл бұрын
Sister bohot vidaai gai kita
@dhannasinghdhindsa4063
@dhannasinghdhindsa4063 4 жыл бұрын
Very nice😊👍
@KulwinderKaur-lz1eb
@KulwinderKaur-lz1eb 2 жыл бұрын
bhut vadia story veer ji rabb thanu khus rekhe
@gurmailmasih2545
@gurmailmasih2545 3 жыл бұрын
ਬਹੁਤ ਹੀ ਵਧੀਆ ਜੀ
@laddibhangu994
@laddibhangu994 4 жыл бұрын
Bhot vadia suna data bai g video nal
@tejinderkaur894
@tejinderkaur894 2 жыл бұрын
Raman ji asi v koe rakhti nahe banda jo rab nu bhava
@preetysingh9258
@preetysingh9258 4 жыл бұрын
ਭੈਣਾਂ ਸੁੱਖ ਮੰਗਣ ਵੀਰਾ ਦੀ ਤਾਂ ਹੀ ਗੁਟ ਤੇ ਰੱਖੜੀ ਬੰਨ੍ਹਣ ਦੀਆਂ ਨੇ । ਵੀਰੇ ਰਹਿਣ ਵੱਸ ਦੇ ਜਹਾਨ ਉਤੇ ਰੱਬ ਕੋਲੋਂ ਸੱਦਾ ਦੁਆਵਾਂ ਮੰਗਦੀਆ ਨੇ।🙏🙏 ਗੁਰਪ੍ਰੀਤ ਵੀਰ ਜੀ ਬਕਮਾਲ ਕਹਾਣੀ ਹੈ । ਜੇ ਹਰ ਘਰ ਵਿੱਚ ਵੀਰ ਭੈਣਾਂ ਅਵੇ ਸੋਚਣਾ ਲੱਗ ਜਾਣ ਕਦੇ ਕੋਈ ਵੀਰ ਭੈਣਾਂ ਤੋਂ ਦੂਰ ਨਾ ਹੋਵੇ।
@pb03bhagta99
@pb03bhagta99 4 жыл бұрын
ਵੀਰੇ ਤੁਹਾਡੀ video ਬਹੁਤ ਵਧੀਆ ਹੁੰਦੀਆਂ ਨੇ
@Mrjaggu-fn2hm
@Mrjaggu-fn2hm 2 жыл бұрын
🧡🧡🙏 very good
@ranbeerkumar3452
@ranbeerkumar3452 3 жыл бұрын
Bahut badhiya Kahani Hai Ji aapki Ranbir Swami Fazilka Punjab
@dulaybainsdulay3413
@dulaybainsdulay3413 4 жыл бұрын
Very nice Video 👌👌👌and God bless you to the whole team 🙏 🙏🙏🙏🙏
@anchlarani9762
@anchlarani9762 2 жыл бұрын
Bahut badiya video thanks
@samreenkaur7550
@samreenkaur7550 4 жыл бұрын
Sahi gal a pabhi ji tusi boht laki ho mere bapi ji vi boht laki ne tuhade wagu
@jugrajsingh8330
@jugrajsingh8330 3 жыл бұрын
Nice massage 👍👍👍👍👍👍👍👍👍👍👍👍👍👍👍👍👍👍👍👍👍
@kanwalchandna5308
@kanwalchandna5308 2 жыл бұрын
Bahut sunder
@nonytoor6202
@nonytoor6202 2 жыл бұрын
Sòooooooooooooooo nice story
@amitajain2018
@amitajain2018 3 жыл бұрын
Aap dono ki Jodi 👌👌👌👌👌
@jagdeepmundi8787
@jagdeepmundi8787 Жыл бұрын
bhut shoni story a
@ekonkardesidwai3610
@ekonkardesidwai3610 4 жыл бұрын
Deep bai g bahut vadiya story a jo k bhen bra de reste ik rakhri da bandhan joad k rakh da a
@pritamkaur1137
@pritamkaur1137 3 жыл бұрын
Good massage ji
@gurjeetsingh6951
@gurjeetsingh6951 3 жыл бұрын
So nice😍😍😘😘
@jagdeepkaur2393
@jagdeepkaur2393 Жыл бұрын
Superrrrrrrrp👌🏻👌🏻👌🏻👌🏻👌🏻
@dimplepreetsinghromana3450
@dimplepreetsinghromana3450 3 жыл бұрын
Very nice. ❤❤❤❤👌👌👌
@ramnibala2305
@ramnibala2305 Жыл бұрын
love you Bro❤❤
@amanlehra2774
@amanlehra2774 3 жыл бұрын
Nice post 👍
@nandinibansal3854
@nandinibansal3854 4 жыл бұрын
Good ji 👍👍👍🌹🌹🌹
@SATWINDERSINGH1
@SATWINDERSINGH1 2 жыл бұрын
Wah ji wah.......
@HarpreetDhaliwal-tb6qe
@HarpreetDhaliwal-tb6qe 5 ай бұрын
ਵਾਹ ਕਮਾਲ ਕਰ ਤੀ ਭਰਾ ਭਰਜਾਈ ਨੇ❤
@mandirsingh9651
@mandirsingh9651 5 ай бұрын
Very nice story ❤
@gurpreetmatharu410
@gurpreetmatharu410 4 жыл бұрын
Good massage deep bai 👌👌👌
@arshukalyan6710
@arshukalyan6710 3 жыл бұрын
But sohni video a
@khanarsalan5271
@khanarsalan5271 4 жыл бұрын
Excellent, Insaaniyat Zinda baad
@jabarjung6183
@jabarjung6183 3 жыл бұрын
vvv nice video masses in the video is so greatest ....
@jagsirsingh3700
@jagsirsingh3700 3 жыл бұрын
Best video ji
@kuljeetpal61roll50
@kuljeetpal61roll50 2 жыл бұрын
Happy rahki
@nitishkmar7010
@nitishkmar7010 2 жыл бұрын
Nyc vidio
@gurwinderagricultureworkst4640
@gurwinderagricultureworkst4640 2 жыл бұрын
ਵਾਹ ਕਮਾਲ ਸਟੋਰੀ ਸੀ ਮਨ ਭਰ ਆਇਆ
@princegoyal8084
@princegoyal8084 3 жыл бұрын
Right.very.nice
@aikamcheema658
@aikamcheema658 4 жыл бұрын
Nice👍good massage👏👏
@gurmeetbaathkalewala1407
@gurmeetbaathkalewala1407 4 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਜੀਉ
@seepamotor8171
@seepamotor8171 4 жыл бұрын
Nice video bai ji
@ravikiran2689
@ravikiran2689 4 жыл бұрын
very good kotra sahib for good message
@parwinder_singh_pb1320
@parwinder_singh_pb1320 3 жыл бұрын
Wow
@ranidhami129
@ranidhami129 4 жыл бұрын
Very good video 🙏
@veerasingh6702
@veerasingh6702 3 жыл бұрын
Very nice video
Support each other🤝
00:31
ISSEI / いっせい
Рет қаралды 81 МЛН
Мен атып көрмегенмін ! | Qalam | 5 серия
25:41
The Best Band 😅 #toshleh #viralshort
00:11
Toshleh
Рет қаралды 22 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
ਕਾਰ ਪਿੱਛੇ ਘਰੇ ਪੈ ਗਿਆ ਕਲੇਸ਼ !
30:38
Jass Jashan Films
Рет қаралды 167 М.
Support each other🤝
00:31
ISSEI / いっせい
Рет қаралды 81 МЛН